Singh vs State (official Song) | Jaskaran Riarr | Pezi miaa | Bravo | new punjabi songs 2023

Sdílet
Vložit
  • čas přidán 25. 08. 2024
  • Meuzak records and pezi miaa presents
    Tittle :- singh Vs state
    Singer/lyrics/composer :- Jaskaran Riarr
    Music :- Bravo

Komentáře • 386

  • @pargatchahar5412
    @pargatchahar5412 Před rokem +40

    ਬੰਦੀ ਸਿੰਘਾਂ ਦੇ ਹੱਕ ਵਿਚ ਗੀਤ ਗਾ ਕੇ ਵੀਰ ਜੀ ਤੁਸੀ ਕੌਮ ਦਾ ਸਾਥ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ

    • @kulbirsingsing5575
      @kulbirsingsing5575 Před rokem +2

      ਵੀਰ ਦੇ ਸਾਰੇ ਗਾਣੇ ਇਸੇ ਤਰਾਂ ਦੇ ਹੀ ਆ ਬਾਈ ਜੀ

  • @HarjitSingh-vg5rb
    @HarjitSingh-vg5rb Před rokem +28

    ਇਹੋ ਜਿਹੇ ਗਾਣਿਆਂ ਦੀ ਲੋੜ ਆ ਅੱਜ ਦੇ ਟਾਈਮ ਵਿੱਚ ❤️❤️ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ❣️❣️❣️

  • @user-cp3ls6hm6p
    @user-cp3ls6hm6p Před rokem +38

    ਵਾਹਿਗੁਰੂ ਜੀ ਮਿਹਰ ਕਰੇ ਸਾਡੇ ਬੰਦੀ ਸਿੰਘਾਂ ਤੇ ਜਲਦੀ ਤੋ ਜਲਦੀ ਬਾਹਰ ਹੋਣ

  • @ManpreetSingh-lw6fk
    @ManpreetSingh-lw6fk Před rokem +22

    ਸਲੂਟ ਆ ਬਾਈ ਤੈਨੂੰ
    ਵਾਹਿਗੁਰੂ ਬਾਕੀ ਗੀਤਕਾਰ ਵੀ ਤੁਹਾਡੇ ਵਾਗੂ ਕੌਮ ਦੀ ਗਲ ਕਰਨ

  • @sukhjitsingh1933
    @sukhjitsingh1933 Před rokem +13

    ਖੁੱਲ ਕੇ ਹਮਾਇਤ ਕਰੋ ਸਭ ਵੀਰ

  • @prabhK1313
    @prabhK1313 Před rokem +32

    ਬਹੁਤ ਵਧੀਆ ਰਿਆੜ ਵੀਰ, ਮਾਲਕ ਵਾਹਿਗੁਰੂ ਮਿਹਰ ਕਰਨ ਤੇ ਤੁਹਾਡੇ ਖੁਆਬ, ਸਾਡੇ ਸਭ ਦੇ ਖੁਆਬ ਵਾਲਾ ਪੰਜਾਬ ਛੇਤੀ ਹੀ ਆ ਜਾਵੇ। ਵਾਹਿਗੁਰੂ ਮਿਹਰ ਕਰਨ ਤੇ ਸਰਬੱਤ ਦਾ ਭਲਾ ਕਰਨ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @riprecords1372
    @riprecords1372 Před rokem +21

    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ

  • @tavnejvirk2187
    @tavnejvirk2187 Před rokem +27

    ਕੁੱਝ ਕੀ ਸਿੰਗਰ ਨੇ ਤੁਹਾਡੇ ਵਰਗੇ ਵੀਰ ਜੀ

  • @kaurnavroop
    @kaurnavroop Před rokem +17

    ਬਹੁਤ ਵਧੀਆ ਅਤੇ ਸੋਹਣਾ ਲਿਖਿਆ ਅਤੇ ਗਾਇਆ ਵਾਹਿਗੁਰੂ ਕਿਰਪਾ ਕਰੇ 🙏🙏

  • @gurpinderrandhawa855
    @gurpinderrandhawa855 Před rokem +3

    Jaskarn riar veer ji tusi sache sikh ho...sade real hero ho...my favourite singer. ...sher ho tusi ...dhanvad tuhada kaum nu sedh den lyi dilo

  • @hardeepsinghmavi
    @hardeepsinghmavi Před rokem +9

    ਬਹੁਤ ਸੋਹਣਾ ਗਾਣਾ ਬਾਈ 📝👍
    ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🙏❤📝❤

  • @GurpreetSingh-qu1hk
    @GurpreetSingh-qu1hk Před rokem +11

    Waheguru g mehar kro sade Singh seti to seti reha krao👏👏

  • @roop751
    @roop751 Před rokem +22

    bhut vdiya likhea... salute teri kalam te himmat nu🙏

  • @navpreetsingh2792
    @navpreetsingh2792 Před rokem +14

    Waaheguru ji ka Khalsa waheguru ji ki Fateh 💪
    .
    Maharaj veer tohadi kalam nu asse tarh tarakki Te sachai vakshe 🤗..

  • @Gurbani-Lover
    @Gurbani-Lover Před rokem +29

    Veer never disappoint, bahut mehar ae guru sahib g di tuhade te , sohni soch da malik jaskaran riar

  • @singhsandhu8651
    @singhsandhu8651 Před rokem +5

    ਸੇਰ ਵੀਰ ਵੀਰਾ ਸਲੂਟ ਤੇਰੀ ਸੋਚ ਕਲਮ ਨੂੰ ਜਿਉਂਦਾ ਰਹਿ ਵੀਰਾ ਰੱਬ ਲਮੀਆਂ ਉਮਰਾਂ ਕਰੇ।

  • @puneet_kaur550
    @puneet_kaur550 Před rokem +2

    ਜਿਸ ਦਿਨ ਜੇਲ੍ਹੋਂ ਬਾਹਰ ਹਵਾਰਾ ਆਊਗਾ ❤

  • @NPB9513
    @NPB9513 Před rokem +3

    ਬਹੁਤ ਵਧੀਆ ਗੀਤ ✍🏼✍🏼✍🏼✍🏼✍🏼✍🏼✍🏼

  • @ajjdapunjab99
    @ajjdapunjab99 Před rokem +19

    bhut vdiya likhea... salute teri kalam te himmat nu
    waheguru ji kirpa rahke veer te

  • @parwinderkaur7003
    @parwinderkaur7003 Před 7 měsíci

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੀ ਖਾਜ਼ਾਲੇ ਤੇ ਜਸਕਰਨ ਵੀਰ ਨੂੰ ਲੰਬੀ ਉਮਰ ਬਖਸ਼ਣ ਅਤੇ ਤਰੱਕੀ ਮਿਹਰ ਰੱਖੇ ਬਾਜ਼ਾ ਵਾਲਿਆ

  • @buntyjatt5567
    @buntyjatt5567 Před rokem

    ਵਾਹਿਗੁਰੂ ਜੀ ਮੇਹਰ ਕਰੇ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਹੋਵੇ 🙏🙏🙏

  • @jaspalsingh8125
    @jaspalsingh8125 Před rokem +9

    Jigre wale sher putt v thode ee ne eho jahi likhat wale..waheguru ji charhdiyan kalan bakhshan te hamesha aapna mehr bhareya hatth rakhan

  • @ptandarbadhniwala8551
    @ptandarbadhniwala8551 Před rokem +4

    Good veera

  • @GurjeetSingh-kg9mr
    @GurjeetSingh-kg9mr Před rokem +1

    ਤੁਸੀਂ ਦਰਦ ਰੱਖਦੇ ਹਨ ਆਪਣੀ ਸਿੱਖ ਕੌਮ ਲਈ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਡੀ ਕਲਮ ਇਸੇ ਤਰ੍ਹਾਂ ਸਚਾਈ ਲਿਖਦੀ ਰਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @HappySingh-nf8mj
    @HappySingh-nf8mj Před rokem +9

    Great work doing brother 👍

  • @kuljindersingh4109
    @kuljindersingh4109 Před 11 měsíci

    ਬਹੁਤ ਵਧੀਆ ਗੀਤ ਵੀਰੇ ਬਾਬਾ ਤਰੱਕੀਆਂ ਬਖਸ਼ਣ ਅਜਨਾਲੇ ਤੋਂ

  • @kakasiga3681
    @kakasiga3681 Před rokem +7

    Waheguru Ji Waheguru Ji Waheguru Ji Waheguru Ji ka Khalsa WaheGuru Ji ki Fateh

  • @HappySingh-ul7qq
    @HappySingh-ul7qq Před rokem +6

    ਬਹੁਤ ਵਧੀਆ ਗਾਣਾ ਵੀਰ

  • @rajarathaur5105
    @rajarathaur5105 Před rokem +4

    Riar Bai har Bari tusi Kamal Kari jandey APNI likhat nal and singing nal...

  • @ptandarbadhniwala8551
    @ptandarbadhniwala8551 Před rokem +1

    ਰਾਜ ਕਰੇਗਾ ਖ਼ਾਲਸਾ 👍

  • @ravisimar3074
    @ravisimar3074 Před rokem

    ਜਿਹੜੀ ਗੀਤ ਰਿਆੜ ਦੀ ਕਲਮ ਲਿਖਦੀ .ਵਿੱਚ ਲਿਖੇ ਤੱਥ ਤੋਂ ਪਹਿਚਾਣੀ ਜਾਂਦੀ ਆ .ਵਧੀਆ ਗੀਤ ਆ ਬਾਈ .

  • @sikh_sardar.
    @sikh_sardar. Před rokem +6

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏👌

  • @user-nz3vs7dl4h
    @user-nz3vs7dl4h Před rokem

    ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ਬਾਕੀ

  • @GurdeepSingh-nw9ci
    @GurdeepSingh-nw9ci Před rokem

    Bahot wadia song bai ji wahiguru chardikala ch rakhay

  • @user-bv7wv5wl4y
    @user-bv7wv5wl4y Před rokem +5

    ਬਹੁਤ ਸੋਹਣਾ ਵੀਰ ❤️👌

  • @AMRIKSINGH-bl1mt
    @AMRIKSINGH-bl1mt Před rokem +6

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ

  • @jatinder_pannu
    @jatinder_pannu Před rokem +1

    ਜਲਦ ਆਵੇਗਾ ਖਾਲਸਾ ਰਾਜ
    ਜਿਸ ਦਿਨ ਹਵਾਰਾ ਬਹਾਰ ਆਉਗਾ

  • @DKT.Record1
    @DKT.Record1 Před rokem +1

    Bhut wdia Vir

  • @ManinderSingh-mx1kw
    @ManinderSingh-mx1kw Před rokem +1

    Wah ji wah waheguru ji ਮੇਹਰ ਕਰੀ

  • @mumtajmaan529
    @mumtajmaan529 Před rokem

    Wah bai att kr ti riarr justices for sidhu moosewala deep sidhu

  • @bhupindersinghdhillon6258

    Mehar kre veer tuhade te waheguru 🙏❤️❤️

  • @Inderjit.Sandhu084
    @Inderjit.Sandhu084 Před rokem

    Waheguru ji bandi singha de rehaee ch agy aoo sare 🏹🏹🙏🙏🙏

  • @SubhdeepSingh-cr3ix
    @SubhdeepSingh-cr3ix Před 4 měsíci

    ਬਹੁਤ ਵਧੀਆ ਜੀ

  • @JaspalSingh-cu9wr
    @JaspalSingh-cu9wr Před rokem +1

    Keep it up bai ❤️

  • @sandhu_mp07
    @sandhu_mp07 Před rokem

    Bhahut hi kaint likyaa veere

  • @deepkaur6982
    @deepkaur6982 Před rokem

    🙏🙏🙏🙏 bhut vdiya likheya te gaaya... waheguru ji mehar karn bki singers nu v akaal aave

  • @Jatt.com.
    @Jatt.com. Před rokem +1

    Kea baatan shera sirra laata🚩

  • @Backtobasics1313
    @Backtobasics1313 Před rokem +1

    Waheguru g mehar banai rkhn veer te

  • @gagandeepsingh4559
    @gagandeepsingh4559 Před rokem +4

    Voice and lyrics both fantastic

  • @dharmindersinghkhalsa7713

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਰਿਆੜ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @kuldeepkaur8392
    @kuldeepkaur8392 Před rokem

    Bhut sohna Gaya te likhya bai waheguru tuhadi kalm ute apni mehr bnai rakhan

  • @Manjeetsidhu123_
    @Manjeetsidhu123_ Před rokem

    Waheguru ji waheguru ji waheguru ji waheguru ji waheguru ji

  • @rashpalsingh-wg6rz
    @rashpalsingh-wg6rz Před rokem

    Badhiya gana 👍👍👍👍

  • @Jaskaran_sidhu2001
    @Jaskaran_sidhu2001 Před rokem +7

    Riar saab is back new banger

  • @lavneetdhaliwal1319
    @lavneetdhaliwal1319 Před rokem

    veer bahut hi vadai song hai

  • @bhai-nirmal-singh-ji
    @bhai-nirmal-singh-ji Před rokem +1

    ਜਿਉਂਦਾ ਰਹਿ ਭਾਊ ਸ਼ਬਦ ਨੀ ਮੇਰੇ ਤੋਂ ਕੀ ਸਿਫ਼ਤ ਕਰਾਂ ਭਰਾ ਦੀ ਬਸ ਅਰਦਾਸ ਆ ਗੁਰੂ ਸਾਹਿਬ ਦੇ ਚਰਨੀ ਭਰਾ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ ਸਦਾ ਅੰਗ-ਸੰਗ ਸਹਾਈ ਹੋਣ।🙏

  • @GurjeetSingh-kg9mr
    @GurjeetSingh-kg9mr Před rokem +1

    ਇਸੇ ਤਰ੍ਹਾਂ ਆਪਣੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਬਾਈ ਜਸਕਰਨ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ

  • @gaggisidhu2117
    @gaggisidhu2117 Před rokem +3

    ਬਾਬਾ ਨਾਨਕ ਮੇਹਰ ਕਰੇ ਚੜਦੀ ਕਲਾ ਚ ਰੱਖੇ ਵੀਰ ਤੈਨੂੰ 🙏

  • @mrjattsingh8783
    @mrjattsingh8783 Před rokem +1

    ਵਾਹਿਗੁਰੂ ਜੀ ਵਾਹਿਗੁਰੂ

  • @Deollivegaming
    @Deollivegaming Před 11 měsíci

    ਬਹੁਤ ਵਧੀਆ ਗੀਤ ਗਾਇਆ

  • @gurjitsingh6352
    @gurjitsingh6352 Před rokem +1

    Boht sohni likhat

  • @sharanrandhawa6553
    @sharanrandhawa6553 Před rokem

    Bhut bhut vadia ji waheguru ji mehar karn thude te ❤❤❤❤❤

  • @harpindersingh9172
    @harpindersingh9172 Před rokem

    Lub u veer.. Sade ajnale ilake da naam ucha reha sada veer..✌️✌️

  • @GurpreetSingh-jl5pf
    @GurpreetSingh-jl5pf Před rokem +4

    ਬਹੁਤ ਵਧੀਆ ਵੀਰ ਜੀ।

  • @sainiharpreet8854
    @sainiharpreet8854 Před rokem

    ਜਿਗਰੇ ਵਾਲਿਆ ਦੇ ਗਾਉਣ ਵਾਲਾ💪🏻, ਜ਼ਮੀਰਾਂ ਵਾਲਿਆ ਦੇ ਸੁਣਨ ਵਾਲਾ 💪🏻

  • @princeaspal2577
    @princeaspal2577 Před rokem

    Bahut vadiya vre

  • @behuman6062
    @behuman6062 Před rokem

    Bahut vdia y

  • @rafalsardar2198
    @rafalsardar2198 Před rokem +3

    Bheora ji mere nana ji a 😥😥

  • @jass___kang
    @jass___kang Před rokem +3

    ਖਿੱਚ ਕੇ ਕੰਮ ਸ਼ੇਰਾ 👍👍👍

  • @sunjanjua
    @sunjanjua Před rokem +8

    Thanks for support bhaji.

  • @sandeepbains2524
    @sandeepbains2524 Před rokem

    ਬਹੁਤ ਵਧੀਆ

  • @Meharkridatiya
    @Meharkridatiya Před rokem

    Waheguru Mehar kre bai jaskarn bahut vadia song a

  • @Aditya_pal20
    @Aditya_pal20 Před 3 měsíci

    Bhot hi sohna geet thode zameer nu Salam aa thode joort nu sach bolan lyi

  • @hydrakirat9089
    @hydrakirat9089 Před rokem

    WAAH JI WAAH NO1

  • @Liveouhgg
    @Liveouhgg Před 11 měsíci

    ♥️Waheguru ji ka Khalsa waheguru ji ki Fateh 🙏.

  • @amritsingh6351
    @amritsingh6351 Před rokem +2

    ਵਾਹਿਗੁਰੂ ਮਹਿਰ ਰੱਖਣ🙏🙏 ਬਹੁਤ ਧਨਵਾਦ ਬਾਈ ਜੀ , ਕੌਮ ਦੇ ਹੱਕ ਵਿੱਚ ਖੜਣ ਵਾਸਤੇ🙏🙏

  • @AMRITSINGH098
    @AMRITSINGH098 Před rokem +8

    Bhut hii sohnna likhiya te gayyya riarr veere schiii sunn bahut hii vdia lggaaw
    Ikali ikali sahi gal likhi hoi paii AA verre ❤️❤️🔥🔥
    Waheguru ji mehar Karan🙏🙏🙏🙏
    Te sarre singhhhh jennna nee sadde lyiii innna kujjj kittta waheguru jii sabbh kujj thikk karr denn 🙏🙏🙏🙏

  • @amansivian9648
    @amansivian9648 Před rokem

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।।

  • @tufanbrar9691
    @tufanbrar9691 Před rokem

    Sirra la ta veer song wala ❤❤❤❤

  • @sukhawraich7303
    @sukhawraich7303 Před rokem

    ਬਹੁਤ ਸੋਹਣਾ ਵੀਰ

  • @gurpreetsinghgaggobua

    ਬਹੁਤ ਵਧੀਆ ਵੀਰ ਜੀ

  • @ajayvirdi7456
    @ajayvirdi7456 Před rokem +3

    Waheguru mehar krn
    Bandi singh jldi reha hon

  • @mohindersinghkumra1713
    @mohindersinghkumra1713 Před 3 měsíci

    Great

  • @sarabjotkalsi694
    @sarabjotkalsi694 Před rokem

    Bohtt sohna veer 💎

  • @satinderpalsingh6055
    @satinderpalsingh6055 Před rokem

    Waheguru ji 👏🏻👏🏻👏🏻👏🏻👏🏻

  • @manindershergill9505
    @manindershergill9505 Před rokem +1

    🔥🔥

  • @preetgill1554
    @preetgill1554 Před rokem

    ਬਹੁਤ ਵਧੀਆ ਬਾਈ

  • @LEGEND-dw2wx
    @LEGEND-dw2wx Před rokem

    2:10 ਤੇ ਗ਼ਲਤ ਰਾਹ ਨਿ ਵੀਰੇ ਹੋ ਤੇ ਅਣਖ ਵਾਲੇ ਰਾਹ ਨੇ ਤੇ ਬਾਕੀ ਗੀਤ ਸਿਰਾ ਹੈ ਵੀਰ।❤️🔥

  • @Singhmedia410
    @Singhmedia410 Před rokem

    Wahegur meher kre veer

  • @user-lo4ck6lu8w
    @user-lo4ck6lu8w Před rokem

    ਚੜਦੀਕਲਾ 🙏

  • @kanwalpreet495
    @kanwalpreet495 Před rokem +6

    Only artist constant supporting our religion with his work

    • @gurpreetdandona
      @gurpreetdandona Před rokem

      Veer ji also listen Khazla Veer and also listen lyrics of Banka veer ji

  • @omkarsingh7366
    @omkarsingh7366 Před rokem +2

    Boht sohna likhya te gaya bai ne 🔥🔥🔥

  • @malkitsinghsidhu3598
    @malkitsinghsidhu3598 Před rokem +4

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @gurdavsingh1952
    @gurdavsingh1952 Před rokem

    ਸਿੰਘ ਨਾਂ ਹੈ ਸੇਰ ਦਾ👍

  • @jagroopsingh9863
    @jagroopsingh9863 Před rokem +5

    No words♥️

  • @MugFilmz
    @MugFilmz Před rokem

    SHABASHHH RIAR VEERE

  • @sulakhansinghmanghal8308

    ਬਹੁਤਤ ਮਾਨ ਸਤਿਕਾਰ ਵੀਰ ਜਸਕਰਨ ਸਿੰਘ ❤️❤️🙌🙌

  • @SunnySingh-xv2sb
    @SunnySingh-xv2sb Před rokem

    Full support

  • @gurujimechanic3977
    @gurujimechanic3977 Před rokem

    ਵਾਹਿਗਰੂ

  • @charanjitpaddacharanjitpad3190

    Good job brother 🙏🙏🙏