ਛੋਟਾ ਜਿਮੀਦਾਰ ਆ ਬਾਈ ਪਰ ਕੰਮ ਬਾਦਸ਼ਾਹਾਂ ਵਾਲਾ ਕਰਤਾ ਸਪੋਟ ਜਰੂਰ ਕਰਿਉ ਵੀਰਿਉ ਭਰਾ ਦੀ
Vložit
- čas přidán 7. 09. 2024
- Aam ton khaas ਚੈਨਲ
ਤੁਸੀ ਆਪਣਾਂ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ..
Aam ton khaas ਚੈਨਲ ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਾਫ ਤੇ ਸਟੀਕ ਜਾਣਕਾਰੀ ਮਿਲ ਸਕੇ। ਅਸੀ ਆਸ ਕਰਦੇ ਆ ਕਿ ਸਾਡੇ ਵੱਲੋ ਦਿੱਤੀ ਜਾਣਕਾਰੀ ਤੋਂ ਤੁਸੀ ਸੰਤੁਸ਼ਟ ਹੋਵੋਗੇ। ਜਿਨ੍ਹਾਂ ਵੀਰਾਂ ਨੂੰ ਸਾਡੀ ਵੀਡੀਓ ਪਸੰਦ ਆਉਦੀ ਹੈ, ਉਹ ਸਾਡਾ ਚੈਨਲ Subscribe ਕਰ ਸਕਦੇ ਉਂ, ਅਤੇ bell ਦੇ ਬਟਨ ਨੂੰ ਵੀ all ਤੇ ਕਰਕੇ ਜਰੂਰ ਦਬਾਊ , ਤਾਂ ਜੋ ਸਭ ਤੋਂ ਪਹਿਲਾਂ ਸਾਡੀ ਵੀਡੀਓ ਦਾ ਸਨੇਹਾ ਤੁਹਾਨੂੰ ਮਿਲ ਸਕੇ , ਤੇ ਤੁਸੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖ ਸਕੋਂ, ਅਤੇ ਵੀਡੀਓ like,share ਅਤੇ ਕਮੈਟ ਕਰ ਸਕਦੇ ਹੋ, ਤਾਂ ਜੋ ਤੁਹਾਡਾ ਸਨੇਹਾ ਸਾਡੇ ਤੱਕ ਪਹੁੰਚ ਸਕੇ , ਅਤੇ ਜੇ ਕੋਈ ਵੀਰ ਨਵਾ ਫਾਰਮ ਤਿਆਰ ਕਰ ਰਿਹਾ ਹੈ ਜਾ ਨਵੇਂ ਜਾਨਵਰ ਲਿਆ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਸਾਰੀ ਦੁਨੀਆਂ ਸਾਹਮਣੇਂ ਰੱਖੇ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਹ ਕੀ ਕਰ ਰਿਹਾ ਹੈ, ਉਹ ਸਾਡੇ ਨਾਲ ਸੰਪਰਕ ਜਰੂਰ ਕਰੇ, ਅਸੀ ਉਸ ਦੀ ਪੂਰੀ ਪੂਰੀ ਮਦਦ ਕਰਾਂਗੇ ।। ਸੰਪਰਕ :- 9877728286
Hello friends,
My name is sukh sandhu. Welcome to our youtube channel. Friends in our youtube channel, we upload all kind of videos related like histrolical places, Birds, animals, and entertaining things.....And plz subscribe our channel and press bell icon to watch latest videos.... THANK YOU
FOLLOW ON INTSAGRAM--aam_ton_khaas
For sponsorship & business enquirie
For any question you can contact me
9877728286
#aamtonkhaas #horse #video #horselover #animals #punjabi #video #farmer #like #comment #share #punjabhorsebreed #horsebreed #punjabihorse #marwaribreed #punjabinukrabreed #horsebestbreed #besthorse #besthorsefar #horse #horselover #horselover #animals #pets #horselover #horse #punjabi #video #dairyfarm #animals #like #horse #horselover #aamtonkhaas #punjabi #farmer #like #animals #comment #video #buffalo #buffalos #buffalolover #video #kissan #kissanmajdoorektajindabaad #jatt #farm #farming #milkfarm #amritsar #village #like #comment #share #youtube #punjabi #kisaan #crops #cow #cowlover #horse #horselover #punjabisong #water #khalistan #tarntaran #punjab #sukh #sandhu #attitude #home #earning #food #dairy #dairyfarm #farmer #farmers #aamtonkhaas #Badstudfarm |#nukraghora #nukrahorse #marwaribreed #horses #horseshow #horsesfight #horseriding #horseriding #horses #horseracing #horsepower #horselove #horselover #aamtonkhaas #sukhsandhu #aamtonkhaas #besthorse #besthorsefarm #studfarm #studfarm #marwari #funnyhorses #funnyvideo #funnyhorsevideos #fullvideo #fullvideo #video #virelvideo #trending #trending #trending #trend #trendingvideo #trendingvideo #trendingvideos #virelvideo2022 #besthorsevideo #besthorsefarm #beststallion #beststallionhorses #punjabi #punjabihorse #punjabi #marwarihorse #horseinpunjab #indianhorse #desihorse #horseinindia #punjabivideo #punjabivideos #punjabivideostatus #desipunjabiswag #bestvideo #bestvideos #bestnukrahorse #nukrastallion #stallion #stallionhorses #lovehorses #love #lovesong #lovestory #lovestory #waheguruji #kirpa #sukhsandhu #aamtonkhaas
❤️❤️❤️❤️❤️❤️❤️❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Wah ji Wah Bhot khubsurat Janwar veer Horan de
ਬਾਈ ਦੀ ਮਿਹਨਤ ਬੋਲਦੀ ਆ ੨ ਘੋੜੇ ਸਿਰਾ ਨੇ ਭੜਾਣੇ ਦੀ ਛਾਣ 👍👍👍
ਬਾਈ ਜਾਨਵਰ ਦੋਨੋ ਹੀ ਬਹੁਤ ਸੋਹਣੇ ਸੁੰਦਰ ਆ ❤️
ਬਹੁਤ ਵਧੀਆ ਬਾਈ ਪ੍ਮਾਤਮਾ ਤੁਹਾਡੀ ਤੇ ਤੁਹਾਡੇ ਜਨਵਰਾ ਦੀ ਲੰਬੀ ਉਮਰ ਬਖਸੇ
ਵਿਡੀਉ ਬਣਾਉਣ ਵਾਲੇ ਬਾਈ ਦੀ ਵੀ ਚੜਦੀ ਕਲਾ ਬਖਸੇ
ਬਹੁਤ ਚੰਗੇ ਜਾਨਵਰ ਆ ਵੀਰ
ਬਾਰੂਦ ਬਹੁਤ ਵਧੀਆ ਘੋੜਾ ਹੈ। ਬਾਈ ਜੀ ਇਸਨੂੰ ਮੁਕਾਬਲੇ ਵਿੱਚ ਲੈ ਕੇ ਜਾਓ। ਵਧੀਆ ਰਿਜਲਟ ਆਊਗਾ।
ਇਵੇਂ ਹੀ ਸਪੋਟ ਕਰਦੇ ਰਹਿਣਾ ਵੀਰਿਉ.. ਅਸੀ ਇਵੇ ਦੀਆਂ ਵੀਡੀਓ ਇਵੇ ਦੇ ਘੋੜੇ ਤੁਹਾਡੇ ਲਈ ਵੱਧ ਤੋਂ ਵੱਧ ਲੈ ਕੇ ਆਉਦੇ ਰਾਹਾਂਗੇ .. ਜਿਊਦੇ ਵੱਸਦੇ ਰਹੋ ..ਧੰਨਵਾਦ।।
ਬਹੁਤ ਵਧੀਆ ਜਾਨਵਰ ਵੀਰ ਦੇ ਤੇ ਸੇਵਾ ਸੰਭਾਲ ਉਸ ਤੋਂ ਵੀ ਜ਼ਿਆਦਾ ਵਧੀਆ
ਬਹੁਤ ਸ਼ਾਨਦਾਰ ਸੰਧੂ ਸਾਹਿਬ
ਬਹੁਤ ਸੋਹਣੇ ਜਾਨਵਰ ਬਾਰੂਦ ਤਾਂ ਬਾਰੂਦ ਨੁਕਰਾਂ ਵੀ ਦੇਵਤਾ ਈ ਆ ਬਾਈ ਨੇ ਨਾਮ ਬੜੇ ਢੁਕਵੇਂ ਰੱਖੇ,, ਸ਼ੀਰੇ ਬਾਈ ਬਹੁਤ ਬਹੁਤ ਵਧੀਆ ਜੀ, ਬਾਈ ਮੇਰੇ ਨਾਨਕੇ ਆ ਮੱਲਾਂ ਵਾਲੇ ਜਦੋਂ ਆਇਆਂ ਸ਼ੀਰੇ ਬਾਈ ਤੇਰੇ ਕੋਲ ਮਿਲਿਕੇ ਜਾਊ, ਸੁੱਖ ਵੀਰ ਧੰਨਵਾਦ ਜੀ ਬਹੁਤ ਵਧੀਆ ਵੀਡੀਓ ਸਿਰਾ ਕਰ ਤਾਂ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲ੍ਹਾ ਬਖਸ਼ੇ 💕💕🐎🐎🐎
Very good.nice job.
ਬਹੁਤ ਸੋਹਨੇ ਨੇ
ਵਧੀਆ ਘੋੜੇ ਵਾਈ ਘਟੋ ਘਟ 20 25 ਮੀਲ ਚਲਣੇ ਨੀ ਪੂਰਾ ਜੋਰ ਲਗੇ ਘੋੜੇ ਦਾ ਵਧਾਓ ਮੇਹਨਤ ਵੀਰ
ਬਾਈਆ ਦੇ ਦੋਹੇ ਘੋੜੇ ਘੈਂਟ ਨੇ ਬਾਰੂਦ ਤਾ ਵਾਕੇ ਬਰੂਦ ਹੈ ਦੇਖਣ ਨੂੰ 30 32ਮਹਿਨੀਆ ਦਾ ਲੱਗਦਾ ਹੈ ਪਰਮਾਤਮਾ ਮੇਹਿਰਾ ਰੱਖੇ
Beautiful
Nice 🙏❤️💐🌻❤️❤️
Bahut maan wali gall aa sade ilake lai ..bahut bahut mubarkaan bai nu ..jaanwar v bomb e aa ..bai nu mil k v aawange jrur
बहुत अच्छा काम घोड़ा घोड़ी कि भलाई में विभिन्न स्थानों पर जाकर अचछी जानकारी देकर बहुत सुंदर काम करते हैं 🙏❤️❤️❤️ खुश हो गया है देखकर 👌 गुड जॉब 👌💯😍❤️ गज़ब है
Jaswinder ga garcha ❤️❤️ bhai Puri gal baat hai bhai
CHACHU INJ HI TRAKIYA BHAKSHE RAB ❤❤❤❤❤❤ LUV U AA SADE ALIYO
👌👌
Sira laya pya veer ghoda palan vala
Nice veer 🙏 ji
Good veer ji
Very nice 👍
Bilkul SHI EH STALLIONS DEVTE HI HUNDE AND GURU DE DASS HUNDE A
Sirra g
ਆ ਮਾਰਵਾੜੀ ਘੋੜਾ ਬਹੁਤ ਹੀ ਸੁੰਦਰ ਹੈ ਅਤੇ ਕੱਦ ਵੀ ਚੰਗਾ ਲੱਗਦਾ ਹੈ
Bhut vdia 👍
22 kiya baat a bhut ghant ghode aa y de
Y di seva de rang bhag lgan❣️❣️❣️👌👌👌
Att bai ji
👌🏻👌🏻❤
Sirra bai g👍👍
Very nice bro
Very Nice
Kya baat hai bai g...sahi gal aa bahut vaddi gall aa..aj de mehnge yug vich iss shaunk nu pura karna...mehnat da mull rab jarur paave
👌🏻👌🏻
Bhut vdiya
Sohne janvar ne god bless you
Nice 👍
हसररजमैरैकैलैदोणूकरिघोङीहबाईतैणूसदूगाबैरगलाकरागैबदाई
ਬਹੁਤ ਮਿਹਨਤ ਕੀਤੀ ਹੈ,
Nice👍👍👍👍👍👍👍👍👍👍👍👍👍👍👍👍👍👍👍👍 bro
Very nice 22 sukh ji
👍👍👍
Nice 👍 g
Bhut vadia aa bai jama end ghore aa bai 🔥🔥🔥
Good bro
Love you bro sira ❤❤ GBU
ਬਹੁਤ ਵਧੀਆ
Ghaint manjot bai ♥️
❤❤❤❤
👌🏻👌🏻👌🏻😍😍
Sira gall bat
⛳️⛳️⛳️
Congratulations bro wmk
sira galbat aa
💝💝💝💝✅
Pamma Dhaliwal
Sirrrraaaa 👌 ji 🙏
Sukh sandhu bai dil vadda jrori aa bnda chota dil vadda
Ghode bhout sohne ne veer de
Puri gall baat a manjot bai❤❤
Nice
Good job ..... .... Bhuta vadia kam a tusi ahda hi mehant krde rho te tarkiya payo
Banda bhout vadia
Kaim a vere ..mnjot hira ❤bnda
Babba a mai id goldy vali a
👍❤
Good
Good y g
V nycc
Att
Bahut vadia video laggi bai
👌🏻👌🏻👌🏻👌🏻👌🏻
Virodhi to kya baat hai
👍👌
सत् सत् नमन 🙏
Bhut vadia bai
Nice video y
🎯🎯🎯🎯
Oh Bai 23 month da ghora ah ana shota Toh stud service na Lao Buhat bad effect milenaga.Fee da lalach na karo.
तरापिडकेडाहबाई
Bhot top da ghoda banu ga jdo 4 dand ho gya
Khich ke rakh bai kmm
Veere ghode dowe bahut sohne aa pr age te 1quantle gheoo wala jhooth aa
Kya battan ne manjot ver
eh neela rang kr reha
Hnji
Nice 👍 bro
Very nyc
Nice 👍👌
Sirra g
Good
Nice video sir ji
❤️❤️❤️
Nice