Money Shit - Official Video - RAKA

Sdílet
Vložit
  • čas přidán 15. 01. 2024
  • Money Shit by Raka from the EP On My Own is an effortlessly cool and upbeat track that sets the stage for a laid-back celebration of success and the good life!
    🎧 Listen to ON MY OWN EP on all Audio Streaming Platforms:-
    ♪ Spotify - raka.bfan.link/on-my-own/spotify
    ♪ Apple Music - raka.bfan.link/on-my-own/appl...
    ♪ Wynk - raka.bfan.link/on-my-own/wynk
    ♪ Resso - raka.bfan.link/on-my-own/resso
    ♪ Amazon Music - raka.bfan.link/on-my-own/amaz...
    ♪ CZcams Music - raka.bfan.link/on-my-own/yout...
    ♪ Jio Saavn - raka.bfan.link/on-my-own/jios...
    Track Credits:-
    Primary Artist - Raka
    Lyrics - Raka
    Composer- Raka
    Music Producer - Meavin
    Video - Rajan Bir
    Dop - Shinda
    Vfx - Animake Vfx
    Edit /Vfx - The Ronin Vfx
    Hair - Sandy
    Mix - Sameer charegaonkar
    Team Believe Artist Services - linktr.ee/believeartistservic...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #Raka #moneyshit #onmyown
  • Hudba

Komentáře • 4,5K

  • @Rinku_uk
    @Rinku_uk Před 5 měsíci +542

    Wow raka bro kya song hai ❤😊love you pra

  • @vikramnkashyap6915
    @vikramnkashyap6915 Před 4 měsíci +82

    ਨਿੱਕੇ ਘਰ ਤੋਂ ਆਉਣ ਵਾਲੀਆਂ ਨੂੰ ਏ ਸਾਲੇ ਕਿਥੇ ਜਰਦੇ ਆ,,ਖਿੱਚ ਕੇ ਰੱਖ ਵੀਰੇ ਵਾਹਿਗੁਰੂ ਜੀ ਕਿਰਪਾ ਕਰਨਗੇ।।।❤❤❤ ਲਵ ਯੂ ਰਾਕਾ ਵੀਰੇ।।। ਭੌਂਕਣ ਵਾਲੇ ਵੀ ਤੇਰਾ ਗੀਤ repeat mode ਤੇ ਸੁਣ ਰਹੇ ਆ।।।

  • @baljitmalh
    @baljitmalh Před 4 měsíci +60

    Na koi promotion na fake view na instagram blue tick buy……everything organic eh banda jawu bhot upar

  • @KuldeepSingh-ys3gg
    @KuldeepSingh-ys3gg Před 2 měsíci +17

    Raka Bai Yarr Teri Kalam
    Te Soch Dekh Ke Mere
    Kol Koi Alfaz Nahi
    Full Sport Raka Bai G
    Waheguru ji Meri Zindagi
    Bhi Tenu Dede ❤

  • @kulwindernishansteelworksh2852
    @kulwindernishansteelworksh2852 Před 5 měsíci +306

    ਆਉਣ ਵਾਲਾ ਟਾਇਮ ਸਾਡੇ ਰਾਕੇ ਦਾ ❤❤❤

  • @Skprotube007
    @Skprotube007 Před 4 měsíci +181

    Ay munda te awnday sath hi chaa gya . Love you Raka ji 🇵🇰🥰😍🇵🇰

    • @AdityaKumar-ku7kf
      @AdityaKumar-ku7kf Před 4 měsíci +4

      Love you❤❤❤🤟

    • @RajeshTinku-kz3sm
      @RajeshTinku-kz3sm Před 3 měsíci +3

      👍👍👍👌👌👍👌👍👌👌🙏🙏🙏🙏🙏🙏🙏🙏🙏❤️❤️❤️❤️

  • @veetsidhulyrics6216
    @veetsidhulyrics6216 Před 4 měsíci +12

    Waheguru pra nu chardi kala। Vich rakhe ji

  • @RadheManav786
    @RadheManav786 Před 2 měsíci +7

    Raka bai full support att gana Broo reality ❤❤❤❤❤❤❤😊

  • @Happy-Devan2211
    @Happy-Devan2211 Před 5 měsíci +125

    First Singer in industry to release all videos of EP.Legend Raka.

    • @RaazMRecords
      @RaazMRecords Před 5 měsíci +8

      Yes

    • @Happy-Devan2211
      @Happy-Devan2211 Před 4 měsíci

      ​@@honeyesports6572kise ch ena dam haini Bro.Only Raka have the guts to do this

  • @mk_beehla
    @mk_beehla Před 5 měsíci +74

    ਆਣਖ ਦੀ ਖਾਣੀ ਜਿਨੀ ਖਾਣੀ ਆ ਸਾਹੀ ਆ ਮੇਹਨਤ ਦਾ ਖਾਉ ਯਾਰ ਬਹੁਤ ਵਧੀਆ ਗਾਇਆ ਤੇ ਲਿਖਿਆ ਬਾਈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤❤

  • @sumitgamingyt2183
    @sumitgamingyt2183 Před 4 měsíci +3

    Raka de lyrics different ❤❤❤

  • @SurjitKumar-tx9dr
    @SurjitKumar-tx9dr Před měsícem +4

    Everything orignal, not fake view, not fake likes, best of luck RAKA ਚਮਕੀਲਾ 2 👍🏻

  • @Jasveerdhurikk
    @Jasveerdhurikk Před 5 měsíci +80

    Siirraa ਸਾਡੇ ਆਲੇ ਦਿਲੋਂ ਪਿਆਰ jaane,,ਅਣ ਫੋਲੋ ਕਰਤਾ ਵੱਡਾ ਔਜਲਾ ❤ ਫੁੱਲ ਸਪੋਟ ਡਾਰਲਿਗ ❤️

  • @tarsemseminsan7794
    @tarsemseminsan7794 Před 4 měsíci +161

    ਘੈਂਟ ਗੀਤ ਪਹਿਲੀ ਵਾਰ ਸੁਣਿਆ ਰਾਕੇ ਨੂੰ ਨਵਾਂਪਣ ਹੈ ਮੁੰਡੇ ਵਿੱਚ ਪ੍ਰਮਾਤਮਾ ਤਰੱਕੀ ਬੱਖ਼ਸੇ

  • @rinkurai-4358
    @rinkurai-4358 Před 4 měsíci +7

    ਬਹੁਤ ਵਧੀਆ ਰਾਕਾ ਸਿੰਗਰ Jesus ਤੈਨੂ ਹੋਰ ਅੱਗੇ ਲੇਜਾਵੇ i love you ❤

  • @user-xs3kk1li6y
    @user-xs3kk1li6y Před 3 měsíci +35

    ਜੋ ਵੀਰ ਰਾਕੇ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿਆਰ ਸਹਿਤ ਬੇਨਤੀ ਹੈ ਲੋਗੀਏ ਵੀਰ ਨੂੰ ਜ਼ਰੂਰ ਸੁਣੋ ਧੰਨਵਾਦ ਜੀ

  • @kamalsingh5523
    @kamalsingh5523 Před 4 měsíci +56

    ਬਾਈ ਦੱਬਣਾ ਨਹੀਂ ਕਿਸੇ ਕੋਲੋਂ ਇਦਾਂ ਹੀ ਤਰੱਕੀਆਂ ਕਰਦਾ ਜਿਹਾ ਕੁੱਤੇ ਭੌਂਕਦੇ ਹੀ ਹੁੰਦੇ ਆ❤❤❤raka bro

  • @jaggalikharitopic
    @jaggalikharitopic Před 5 měsíci +92

    ਨਹੀਂ ਉਂ ਦੱਸਣ ਦੀ ਲੋੜ ਰਾਕਾ ਰਾਕਾ ਕੌਣ ❤ ਆਗਿਆ ਪਤੰਦਰ ਲਾਇਆ ਪਿਆ ਸਿਰਾ 👍 ਬੰਬ ਗਾਣਾ 💣💣 ਰਾਕੇ ਬਾਈ 💪👌

  • @everythingthesolutionpunja8161
    @everythingthesolutionpunja8161 Před 3 měsíci +9

    ਦੁਨੀਆਂ ਜਿਸ ਕੌਮ ਨੂੰ ਨੀਵਾਂ ਸਮਝਦੇ ਨੇ ਤੇ ਵਿਤਕਰਾ ਕਰਦੇ ਨੇ...ਰੱਬ ਫਿਰ ਇਹੋ ਜਿਹਾ ਨੂੰ ਬੰਦਿਆ ਨੂੰ ਭੇਜਦਾ ਹੈ ਤੇ ਇਹ ਰੱਬ ਦਾ ਬੰਦਾ ਦਸਦਾ ਜਿਸ ਕੌਮ ਨੂੰ ਸਤਿਕਾਰ ਨਹੀਂ ਦਿੰਦੇ ਹੋ...ਓਹ ਕੌਮ ਕਿੰਨੀ ਉੱਚੀ ਤੇ ਚੜਦੀ ਕੱਲਾ ਵਾਲੀ ਹੈ...ਰਵਿਦਾਸ ਮਹਾਰਾਜ ਵਲੋਂ ਭੇਜਿਆ ਗਿਆ RAKA ਦੇ ਰੂਪ ਵਿੱਚ...ਰਵਿਦਾਸ ਕੌਮ ਦਾ Future... ਅਗਰ ਇਸ ਗੱਲ ਨੂੰ ਮੰਨਦੇ ਹੋ ਤਾਂ ਲਾਈਕ ਕਰੋ.....😊😊😊😊😊

  • @amitbirah
    @amitbirah Před 4 měsíci +4

    Beautiful Song 🔥 Raka Bhai

  • @privatekitt4837
    @privatekitt4837 Před 5 měsíci +123

    ਰੱਖਦੇ ਤਾ ਕਈ ਨੇ ਪਰ ਤੇਰੇ ਹੀ ਜੱਚਦੇ ਨੇ ਮਿੱਤਰਾ,,ਘੈਂਟ ਗਾਣਾ ਵਾ🔥 ,ਖਿਚ ਕੇ ਰੱਖ

  • @SleepyDalmatianPuppies-iu6lf
    @SleepyDalmatianPuppies-iu6lf Před 4 měsíci +82

    ਰੱਖ ਕੇ ਵੀਰ ਬਹੁਤ ਵਧੀਆ ਗੀਤ ਆ ਐ ਗਾਈ ਚੱਲ ਵਾਹਿਗੁਰੂ ਤੇਰੇ ਤੇ ਮਿਹਰ ਰੱਖੇ

  • @mayanksingh1680
    @mayanksingh1680 Před 4 měsíci +8

    Ese lga re veer waheguruji mehar kran 👍👍❤❤😊

  • @sukhjivansinghbhatti9697
    @sukhjivansinghbhatti9697 Před 3 měsíci +4

    Auan wala tym ਰਾਕੇ 22 da ❤❤

  • @Gagan_vibe
    @Gagan_vibe Před 5 měsíci +68

    Reela ਬਣਾਉਣ ਲਈ ਤਿਆਰ ਹੋਜੋ ਸਾਰੇ ਹੁਣ ਸਾਰੇ ਗਾਣੇ ਟਰੈਂਡਾਂ ਵਿੱਚ ਆਉਣਗੇ ।
    Keep it up Raka bai❤

  • @sewadaarlakhwinder3117
    @sewadaarlakhwinder3117 Před 5 měsíci +116

    ਰਾਕਾ ਰਾਕਾ ਹੋਈ ਪਈ ਆ ਸਾਰੇ ਪਾਸੇ। ਧੱਕ ਪਾ ਕੇ ਰੱਖ ਦਿੱਤੀ ਜਾਨ ਨੇ ❤❤❤❤

  • @jatindersinghsingh5296
    @jatindersinghsingh5296 Před 4 měsíci +4

    ਆਹ ਗਿਆ ਚਮਕੀਲਾ ਰਾਕਾ ਸਾਡਾ ਬਾਬਾ ਜੀ ਮੇਹਰ ਭਰਿਆ ਹੱਥ ਰੱਖੇ

  • @ajayrattu1993
    @ajayrattu1993 Před 4 měsíci +4

    ਖਿੱਚ ਕੇ ਰੱਖ ਮਿਰਤਾ 🔥❤

  • @Tradingloverrr
    @Tradingloverrr Před 4 měsíci +16

    Raka nai ruk na hun.. laa loo jor jina lana...💪💪💪

  • @KashifKashiNavv-qu6pv
    @KashifKashiNavv-qu6pv Před 5 měsíci +45

    bhai boht wadhiya gaane hunde ne tuade love from Pakistan🇵🇰

  • @rk4999
    @rk4999 Před 4 měsíci +4

    Mai Kehnaaa Duar Rakaaaa Di Aaa Gyaa
    ...Money Shit,On my Own nothing anyone stand form fornt on Rakaaaaaaaaaaaaaaaaaaaa😊😊😊😊Heart❤🎉

  • @shrinathghatal1208
    @shrinathghatal1208 Před 4 měsíci +3

    Fan Bana Diya yaar aapke iss gaane ne kitne bar loop PE Sunu iss gaane ko

  • @user-ir3gp9xo7f
    @user-ir3gp9xo7f Před 4 měsíci +31

    1 year - 5 lakh subscribers. Congratulations RAKA.

  • @karmitakaur3390
    @karmitakaur3390 Před 5 měsíci +100

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @SukhwinderSingh-wq5ip
    @SukhwinderSingh-wq5ip Před 4 měsíci +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @YuvrajSingh-rr5lh
    @YuvrajSingh-rr5lh Před 4 měsíci +3

    sohna geet aa yr ❤❤🔥

  • @iSachin.Panwar
    @iSachin.Panwar Před 5 měsíci +94

    The first singer to release videos for all the songs on an album in a single day, no one has done that yet, hats off.

  • @pardeepram4970
    @pardeepram4970 Před 4 měsíci +3

    Future raka bai da hi aa 🎉❤

  • @jokhanjokhan9811
    @jokhanjokhan9811 Před 4 měsíci +2

    Super se upar ❤️ Bhai raka ji ❤🙏

  • @Rakakon0008
    @Rakakon0008 Před 5 měsíci +32

    ਖੜਪਾ ਲਿਆ ਛੇੜ🔥🦅

  • @karma........7544
    @karma........7544 Před 5 měsíci +33

    Intro song di ending 👌🏼🔥
    Company vale ghar baite udeek de...
    Only Raka ❤❤❤

  • @itskaushal3520
    @itskaushal3520 Před 4 měsíci +3

    Bout sohna song chikhi rakh kam nu kam nu prava baba rehmata bakshu

  • @user-td5cm7mk1w
    @user-td5cm7mk1w Před 18 dny

    Waheguru pala kare Bai Tera Puri support aa thonu

  • @ashish2203
    @ashish2203 Před 5 měsíci +106

    ਆ ਗਿਆ ਆ ਗਿਆ ਰਾਕੇ ਦਾ ਦੌਰ ਆ ਗਿਆ ❤

  • @ksgondpurfrompawar3547
    @ksgondpurfrompawar3547 Před 4 měsíci +24

    100 bar sun leya song.. Suchi bht hi gant hai..dilo love u yaar

  • @user-sz7lv1ro4p
    @user-sz7lv1ro4p Před měsícem +1

    ਦੱਸਣ ਦੀ ਲੋੜ ਰਾਕਾ ਰਾਕਾ ਕੋਣ🔥🔥🔥🔥🔥🔥

  • @sukhsran4779
    @sukhsran4779 Před 4 měsíci +3

    ਤੇਰਾ ਹਲ ਨਹੀਂ ਕਿਸੇ ਕੋਲ ❤❤

  • @abhishekchanchal-cg9wc
    @abhishekchanchal-cg9wc Před 5 měsíci +60

    ਸਾਸਰੀਕਾਲ ਸਾਰੇ ਭਰਾਵਾ ਨੂੰ 🙏
    ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਗ਼ਰੀਬ ਘਰੋ ਉਠ ਕੇ ਇਕ ਵੱਡੇ ਮੁਕਾਮ ਤੇ ਪੁੰਚਦਾ ਹੈ! ਤੇ ਨਾਲ ਆਪਣੇ ਪਿੰਡ ਦਾ ਤੇ ਘੜਦੇ ਦਾ ਨਾਮ ਉਚਾ ਕਰਦੇ ਆ। ਤਾ ਮੇ ਸਾਰਿਆ ਭਰਾਵਾ ਨੂੰ ਕਹਿਣਾ ਚਾਹੁੰਦਾ ਹਾਂ ਕੇ ਵੀਰ ਦੀ ਦਾਬ ਕੇ ਸਪੋਰ ਕਰੋ। ਤ ਆ ਕਿ ਹਰੇਕ ਗ਼ਰੀਬ ਇਨਸਾਨ ਆਪਨੀ ਜਿੰਦਗੀ ਦੇ ਕੋਇਸ਼ ਕਰ ਸਕੇ🙏

    • @SabarSall
      @SabarSall Před 5 měsíci +3

      ਘੈਂਟ ,,,ਕਮੈਂਟ,,😍😍😍😍

    • @SatnamSingh-wp1sr
      @SatnamSingh-wp1sr Před 4 měsíci +2

      ਫੁੱਲ ਸਪੋਟ ਕਰਦੇ ਆ ਵੀਰ❤❤

    • @happyfreefire6273
      @happyfreefire6273 Před 4 měsíci

      Very good thinking prode of you

    • @SatnamSingh-wp1sr
      @SatnamSingh-wp1sr Před 4 měsíci

      ਬਹੁਤ ਖੁਸ਼ੀ ਹੁੰਦੀ ਆ ਵੀਰ ਜੀ ਼ਜੋ ਆਪਣਾ ਕੈਰੀਅਰ ਦੁਆਰਾ ਜ਼ੀਰੋ ਤੋਂ ਸ਼ੁਰੂ ਕਰਦਾ ਼ਗੱਲ ਛੋਟੀ ਨੀ ਅੱਜ ਦੇ ਟਾਈਮ ਵਿੱਚ ਤਰੱਕੀ ਕਰਨੀ ਬਹੁਤ ਸਾਰਾ ਪਿਆਰ ਰਾਕੇ ਵੀਰ ਨੂੰ ❤❤❤

  • @punjabi2775
    @punjabi2775 Před 5 měsíci +26

    ਇਸ ਤਰ੍ਹਾਂ ਦੇ ਗਾਣੇ ਦੀ ਉਡੀਕ ਸੀ... ਅੱਤ ਗਾਡਰ ਸਿਰਾਂ ਤੇ ਬੰਬ ਧਮਾਕੇ ☀️

  • @user-tw8zg3mn1d
    @user-tw8zg3mn1d Před 4 měsíci +7

    ਰਾਕੇ ਦਾ ਦੌਰ ਆ ਗਿਆ ❤❤❤❤

  • @avinashkattal929
    @avinashkattal929 Před 2 měsíci +6

    Raka bai mai kise de gaane te comment ni kita pr tuhade gane da wait krr re aa bai full support from jammu apna hi bnda bai

  • @Sycoplaysop_69
    @Sycoplaysop_69 Před 5 měsíci +1556

    ਮੈਨੂੰ ਕਿਓ ਲੱਗ ਰਿਹਾ ਕਿ ਰਾਕਾ ਦੌਰ ਲਿਆ ਰਿਹਾ 😮😮😮

    • @Jass_p_town
      @Jass_p_town Před 5 měsíci +24

      Sai gl bro

    • @karma........7544
      @karma........7544 Před 5 měsíci

      ​@@all_in_one5911copy comment. Pehla apna dhamak use kar fir comment kari sallya......

    • @zoyakhan6044
      @zoyakhan6044 Před 5 měsíci +7

      😂♥​@@Inder99908

    • @MandeepSingh-iv7ee
      @MandeepSingh-iv7ee Před 5 měsíci +15

      @@Inder99908haa bondo haan tere soor wali buthi nu ni koi puchta hun tuhade wargeya bondoa nu chadke hun ta raka te shubh hi chalde ah bond ch wadja apne 5911 di

    • @MandeepSingh-iv7ee
      @MandeepSingh-iv7ee Před 5 měsíci +8

      @@jarnail6127ladgai mirch bhed de

  • @gur_jot
    @gur_jot Před 5 měsíci +11

    ਬਣਦੇ ਆ y ਪੈਸੇ ਤਾਂ ਮਿਹਨਤਾਂ ਬੋਲਦਿਆਂ
    Love raka ❤️
    Khich k rkh kmm vdde veer 💕

  • @Dharampreet_435
    @Dharampreet_435 Před 4 měsíci +1

    Bai 2 sal ali gal yad rakhao raka baii dii 2 sal tak Puri tak pao gyi ♥️♥️ love aa baii

  • @ushajoria8630
    @ushajoria8630 Před 3 měsíci +1

    Fhul ਸਪੋਟ 🙌🙌🧿🧿🧿

  • @manrajgraphics2877
    @manrajgraphics2877 Před 4 měsíci +5

    Rake veer vse ik gll dssa ene chote bnde di gll tan tuc ki sunonge pr thoda chota pra hon krke ik gll keni chona ki chote parde de prawa nu milo boht kujj miluga .out standing composition or lyrics
    Baki love u praa❤❤❤❤❤

  • @KARDAM__
    @KARDAM__ Před 5 měsíci +11

    Raka bhai dillo rispect ❤

  • @ABTravrelExpert
    @ABTravrelExpert Před 4 měsíci

    Raka bro keep it up great song.... Always support your society who took stand for you....

  • @gauravthakur1527
    @gauravthakur1527 Před 2 měsíci

    Raaka dilo gaaa geya aujlA ji 🙏 thnku

  • @PSGILL-zg3ue
    @PSGILL-zg3ue Před 4 měsíci +14

    Waheguru mehr kre hamesha sbte 🙏

  • @jairaj6275
    @jairaj6275 Před 5 měsíci +19

    ਐਸਾ ਵੇਹਲਪੂਣਾ ਰੱਬ ਸਭ ਨੂੰ ਬਖਸ਼ੇ 💰 🤑 gud job Raka ji ❤

  • @HarwinderSingh-xk3xb
    @HarwinderSingh-xk3xb Před 4 měsíci

    A gya raka bhi da time 😊😊😊❤❤❤

  • @shonkchardepunjabda6685
    @shonkchardepunjabda6685 Před 4 měsíci

    Eh v ikk dor auga ....raka super star ⭐⭐

  • @rockymall855
    @rockymall855 Před 5 měsíci +10

    Raka Raka hoyi payi a ❤
    Good job bro

  • @princemadhar2028
    @princemadhar2028 Před 4 měsíci +15

    ਰਾਕਾ ਰਾਕਾ ਆ ਗਿਆ ਆਕਾ 🤴
    Wah Very.... Nice song bai 👍

  • @DeepakAdhikari-hj3uh
    @DeepakAdhikari-hj3uh Před 3 měsíci +1

    Aane wala time rakaaa hai bro❤

  • @studyvlog6783
    @studyvlog6783 Před měsícem

    Love from Lucknow raka veere❤

  • @khush_gamer32
    @khush_gamer32 Před 5 měsíci +18

    ਰਾਕਾ ਰਾਕਾ ਹੁੰਦੀ ਪਈ ਆ ❤❤❤❤❤

  • @MohitAttri-gd5cu
    @MohitAttri-gd5cu Před 5 měsíci +20

    Yes, Raka and Kaka nawa daur liya rahe aa. Very good song bro. Nice lyrics and music too. Keep going. Full sport aa bhai tenu.

  • @bhootfriend1631
    @bhootfriend1631 Před 4 měsíci +5

    Mark my word...He is the next superstar of punjabi music ❤❤

  • @trendinglyviral
    @trendinglyviral Před 3 měsíci

    Smooth Raka smooth....

  • @nonstopreaction
    @nonstopreaction Před 5 měsíci +13

    Siraaaa Gana Lagda Manu Repeat Te Chalda 🔥🔥 Khich Ke Rakho Apa Naal A 😊❤️

  • @kartiksharma9418
    @kartiksharma9418 Před 5 měsíci +7

    Gaaayi ja yarrr khatam na Kia kar yar song listening from 🇺🇸

  • @vipansingh5022
    @vipansingh5022 Před 4 měsíci +1

    Raka song is awesome & keep it up bro.

  • @gurisingh2835
    @gurisingh2835 Před 3 měsíci

    Pata e nhi kini k vari sunya mai eh gana bahut ghaint song a❤

  • @SandeepKumar-oj8mb
    @SandeepKumar-oj8mb Před 5 měsíci +27

    Different vibe ❤️❤️

  • @rajwinderlal
    @rajwinderlal Před 4 měsíci

    Raka bai end gal bat likhi jana aa ❤❤❤ khichi rakh kam

  • @sunnympheer2376
    @sunnympheer2376 Před 4 měsíci

    Att kra riha raka raka hoi payi aaa❤

  • @Armyswag.900
    @Armyswag.900 Před 4 měsíci +23

    Raka ਭਾਈ ਤੇਰੀ ਅਵਾਜ ਕੀਲ ਕੇ ਰੱਖ ਦਿੰਦੀ ਏ ❤❤❤ love you

  • @tonisidhu309
    @tonisidhu309 Před 5 měsíci +38

    ਵਿਡੀਓ ਸ਼ੁਰੂ ਹੋਣ ਤੋਂ ਪਹਿਲਾ ਲਾਇਕ ❤

  • @user-up8qb1st9h
    @user-up8qb1st9h Před 4 měsíci

    Nice vere🎉❤ raka raka hoi pai ❤❤❤

  • @MrRj-fh6lv
    @MrRj-fh6lv Před 4 měsíci

    Raka bro rukna nhi h ab Raka bhai apna dour leke aana h ab or dil se spot h raka bhai keep it up 🎉

  • @DeepSingh-mt1vy
    @DeepSingh-mt1vy Před 4 měsíci +5

    Raka bhut vdia banda greeb ghro uth k mehnat nal bnya veer❤❤❤love you bro

  • @-Sukhvinder
    @-Sukhvinder Před 4 měsíci +7

    ਰਾਕਾ ਬਾਈ ਕਿਸੇ ਦੀ ਪ੍ਰਵਾਹ ਨਹੀ ਕਰਨੀ ❤ ਰਪਲਾਈ ਲਾਇਵ ਹੋ ਕੇ ਨਾ ਦੇਵੋ ਗਾਣੇ ਵਿੱਚ ਦੇਵੋ🎉🎉🎉

  • @user_aivideos
    @user_aivideos Před 4 měsíci

    Endless veer siraaa

  • @GurcharanSingh00028
    @GurcharanSingh00028 Před 2 měsíci +1

    Waheguru maher keri raka Bai Te

  • @folkfusionmusicalband9007
    @folkfusionmusicalband9007 Před 5 měsíci +3

    ਰਾਕੇ ਵੀਰ ਬਹੁਤ ਸਾਰੀਆਂ ਸ਼ੁੱਭ ਇੱਛਾਵਾਂ, ਇੰਤਜਾਰ ਕਰਨਾ ਪਿਆ ਪਰ ਉਮੀਦ ਤੋਂ ਕਿਤੇ ਵਧੀਆ ਕੰਮ ਕੀਤਾ ਸਾਰੇ ਗੀਤਾਂ ਚ , ਬੱਸ ਏਸੇ ਤਰਾਂ ਮਿਹਨਤ ਕਰਦੇ ਰਹੋ ਬੇਨਤੀ ਹੈ ਕਿ ਐਵੇਂ ਕਿਸੇ ਨੂੰ ਜਵਾਬ ਦੇ ਕੇ ਕਿਸੇ ਨੂੰ ਲਾਇਮ ਲਾਇਟ ਜਾਂ ਸਪੇਨ ਦੇਣ ਦੀ ਲੋੜ ਨਹੀਂ ਅਪਣੀ ਲਾਈਨ ਲੰਬੀ ਕਰਨ ਤੇ ਧਿਆਨ ਦੇ ਮੇਰਾ ਵੀਰ

  • @Sahil_G.
    @Sahil_G. Před 5 měsíci +22

    Pta nhi kyu ye song mujhe motivate kr reha hai ♥️🔥

  • @migo_co
    @migo_co Před 2 měsíci +1

    Bhai tumhare gane pahali bar sune hai wo bhi ek reel aai thi jisme koi Karan ke sath tumhari koi contervorsey dikha raha tha but your talent is unique

  • @jagroopsingh1140
    @jagroopsingh1140 Před 4 měsíci

    Thik ya bhai jatta rakh Etha hi . Sirra vir

  • @vijaybarfaani4611
    @vijaybarfaani4611 Před 4 měsíci +9

    Jinaa nu ssle nu Kalam pakdna ni aaundi kende aaj meri sehayi mukki hai raka on top

  • @Laadisanuria
    @Laadisanuria Před 5 měsíci +15

    Bai Dabna ni hun Kam kuch k rakh raka kon aa sareanu dadsda💥🙏❣️

  • @TREVONMUSIC-
    @TREVONMUSIC- Před měsícem

    pls make this type of song on repeat 1 month 🔥❤️

  • @harwindersingh4170
    @harwindersingh4170 Před 2 měsíci

    Att kra diti bai boht badhia composition

  • @dailylokawaaz
    @dailylokawaaz Před 5 měsíci +4

    Raka raka hoi pyi aa❤❤

  • @mamtajassi5353
    @mamtajassi5353 Před 5 měsíci +28

    ਸਾਡੇ ਰਾਕੇ ਵੀਰ ਜੀ ਨੂੰ ਵਾਹਿਗੁਰੂ ਚੜਦੀਕਲਾ ਬਖਸੇ ਜੀ

  • @user-xn7ck9wl8c
    @user-xn7ck9wl8c Před 2 měsíci

    kheech rakh veere km nu 🎉🎉❤️❤️

  • @user-rb4go2rf3c
    @user-rb4go2rf3c Před 4 měsíci +27

    ਏਵੇਂ ਹੀ ਸੀਲੂ ਹਰਿਆਣੇ ਵਾਲੇ ਵਾਂਗੂ ਦੱਬ ਕੇ ਰੱਖ ਵੀਰ ਇਹਨਾਂ ਨੂੰ

  • @still__editz
    @still__editz Před 5 měsíci +117

    Very nice song ❤❤❤

  • @iamkaranrajput13
    @iamkaranrajput13 Před 3 měsíci

    Kaint kam aa bai tera ❤