EK Mahina jeth Da Real Story 1960 | Gurchet chitarkar | Guri Dhaliwal | Kamal Rajpal | video 2021

Sdílet
Vložit
  • čas přidán 20. 05. 2021
  • Staring:- Gurchet Chitarkar, jeet Bhari, Guri Dhaliwal, Manju mahal, Sukhi khaila, Kulwinder kelo, Surinder jhinger Khusi
    Director:- Kamal Rajpal
    Dubbing prabh rai
    D.O.P:- Saroop Cam
    Editor:- Aman Mehmi
    Project Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    Location contact 6280795774
    Dist mohali near Banur pind karala
    Insta Ac. Officialpindkarala
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2021
    ► All Copyright Reserved ➤ Gurchet Chitarkar
  • Komedie

Komentáře • 1,1K

  • @balindersingh1438
    @balindersingh1438 Před 3 lety +12

    ਬਹੁਤ ਸਾਰੇ ਕੁਮੈਂਟ ਕਹਾਣੀ ਦੇ ਉਲਟ ਲਿਖੇ ਹਨ ਪਰੰਤੂ ਜਿਹੜੇ ਸਮਿਆਂ ਦੀ ਇਹ ਗਲ ਹੈ ਉਦੋਂ ਇਹ ਇੱਕ ਸੱਚ ਸੀ.ਆਰਥਿਕ ਤੰਗੀਆਂ ਵੇਲੇ ਇਹੋ ਜਿਹੇ ਸਮਝੌਤੇ ਅਕਸਰ ਹੁੰਦੇ ਸਨ. ਹਰੇਕ ਘਟਨਾ ਦੇ ਹਲਾਤ ਵੱਖਰੇ ਹੁੰਦੇ ਹਨ.ਉਦੋਂ ਹਰੇਕ ਪਿੰਡ ਵਿੱਚ ਇੱਕ ਦੋ ਅਜਿਹੇ ਕੇਸ ਮਿਲ ਜਾਂਦੇ ਸਨ

    • @user-jh9ox1jo9j
      @user-jh9ox1jo9j Před rokem +1

      ਬਾਈ ਇਨ੍ਹਾਂ ਲੋਕਾਂ ਨੂੰ ਛਿੱਕੂ ਦਾ ਪਤਾ ਨਹੀਂ

  • @sidhu8042
    @sidhu8042 Před 3 lety +10

    ਇਹ ਤਾਂ ਪੁਰਾਣਾ ਸਮਾ ਵੇਖਿਆ ਗਿਆ ਕੋਈ ਗਲਤ ਵੀ ਨਹੀਂ ਇਹੀ ਸੱਚ ਆ. ਥੋ ਸਿਰ ਲਗਦੀ ਸੀ ਤਾਂ ਕਰਕੇ ਕਰਦੇ ਸੀ ਪਰ ਅੱਜ ਦੇ ਸਮੇਂ ਵਿਚ ਤਾਂ ਲੋਕ ਕੈਨੇਡਾ ਜਾਣ ਲਈ ਭੈਣ ਭਰਾ ਆਪਸ ਵਿਚ ਵਿਆਹ ਕਰਵਾ ਰਹੇ ਆ. ਮਾਮਾ ਭਾਣਜੀ ਨਾਲ. ਚਾਚਾ ਭਤੀਜੀ ਨਾਲ ਅੱਜ ਕਲ ਤਾਂ ਕੁੜੀਆ ਜ਼ਮੀਨਾਂ ਨਾਲ ਤੇ ਮੁੰਡੇ ਬੈਂਡਾ ਨਾਲ ਵਿਆਹੇ ਜਾਂਦੇ ਆ......

  • @gurpreetsinghshimlapuri8470

    ਅਸੀਂ ਦੇਖਣ ਤੋਂ ਪਹਿਲਾਂ ਹੀ ਲਾਈਕ ਕੁਮੈਂਟ ਕਰ ਦਿੰਦੇ ਹਾਂ ਭਾਜੀ, ਕਿਉਂਕਿ ਤੁਸੀਂ ਹਰ ਫ਼ਿਲਮ ਦੇ ਵਿਚ ਬਹੁਤ ਸੋਹਣਾ ਸੁਨੇਹਾ ਦਿੰਦੇ ਹੋਂ, ਸਮਾਜ ਨੂੰ ਜਾਗਰੂਕ ਕਰਕੇ ਨਵੀਂ ਰਾਹੇ ਪਾਉਂਦੇ ਹੋਂ।
    ਗੁਰਚੇਤ ਚਿੱਤਰਕਾਰ ਵੀਰ ਜੀ ਆਪ ਜੀ ਦਾ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ।
    🙏🙏🙏🙏🙏🙏🙏🙏🙏🙏🙏🙏
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @SatnamSingh-zk4yp
    @SatnamSingh-zk4yp Před 3 lety +5

    Very very very very very nice video bai ji java sera he Lata Bai ji

  • @varinderkaur5094
    @varinderkaur5094 Před 3 lety +7

    Good video c purane ghar punrna jmana dekh ke khushi hoi 😂😂👍👍👍

  • @kashyapsingh9527
    @kashyapsingh9527 Před 3 lety +5

    "ਕੱਲ ਨੂੰ ਮਿਲਦੇ ਐਂ ਬੁੜਿਆ, ਪੰਚੈਤ ਚ " ਗੁਰਚੇਤ ਬਾਈ ਦੀ ਘੈਂਟ ਐਕਟਿੰਗ

  • @yogeshchauhan9340
    @yogeshchauhan9340 Před 3 lety +3

    Sahi video bani no 1

  • @harjitdigitalworld6833
    @harjitdigitalworld6833 Před 3 lety +2

    ਇਸ ਫਿਲਮ ਨੂੰ ਪਸੰਦ ਕਰਨ ਵਾਲੇ ਵੀਰਾਂ ਲਈ , ਇਹ ਫਿਲਮ ਪੰਜਾਬੀਆਂ ਦਾ ਚਰਿੱਤਰ ਗੰਦਾ ਪੈਸ ਕਰ ਰਹੀ ਆ, ਕੇ ਬੱਸ ਜ਼ਮੀਨ ਦਾ ਹਿੱਸਾ ਬਚਾਉ, ਬੇਸ਼ਕ ਇਕ ਜਨਾਨੀ ਨਾਲ ਸਾਰੇ ਭਰਾ __ ਕਰੋ .

  • @sewakdass6242
    @sewakdass6242 Před 3 lety +11

    ਸਚਾਈ ਤੇ ਅਧਾਰਿਤ ਵਧੀਆ ਫਿਲਮ

  • @Harman-bg7ez
    @Harman-bg7ez Před 3 lety +12

    ਚਲੋ ਤੁਸੀਂ ਤਾਂ ਕਲਾਕਾਰ ਹੋਣ ਨਾਤੇ ਕਹਾਣੀ ਦਿਖਾਈ ਏ, ਪਰ ਜੇ ਇਹ ਸੱਚ ਤੇ ਅਧਾਰਿਤ ਕਹਾਣੀ ਹੈ ਤਾਂ ਲਾਹਨਤ ਹੈ, ਐਵੇਂ ਦੇ ਬੰਦੇ ਤੇ ਜੌ ਕਿਸੇ ਲਾਲਚ ਕਰਕੇ ਆਪਣੀ ਪਤਨੀ ਨੂੰ ਹੋਰ ਨਾਲ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ, ਜੋ ਵਿਰਸਾ ਜਾ ਸਭਿਆਚਾਰ ਕਹਿ ਰਹੇ ਨੇ, ਤਾਂ ਮੈਂ ਦਸ ਦੇਵਾਂ ਕੇ ਸਭਿਆਚਾਰ ਦਾ ਮਤਲਬ ਹੁੰਦਾ ਸਚੁੱਜਾ ਆਚਰਨ , ਜੋ ਇਸ ਕਹਾਣੀ ਦੇ ਕਿਸੇ ਵੀ ਪਾਤਰ ਦਾ ਨਹੀਂ ਲੱਗ ਰਿਹਾ,

    • @sandhusaab8734
      @sandhusaab8734 Před 3 lety +7

      ਪਹਿਲੇ ਜਮਾਨੇ ਚਾ ਇਸ ਤਰਾ ਹੀ ਹੁੰਦਾ ਸੀ ।

    • @simrandeep7350
      @simrandeep7350 Před 3 lety +4

      @@sandhusaab8734 *ਫੇਰ ਇਹ ਸੱਭਿਆਚਾਰ ਨਹੀਂ ਹੋਣਾ,ਕੁਸਭਿਆਚਾਰ ਜ਼ਰੂਰ ਹੋਊ*

    • @sandhusaab8734
      @sandhusaab8734 Před 3 lety +1

      @@simrandeep7350 ਵੀਰ ਜੀ ਤੇਰਾ ਬਚਨ ਵੀ ਸਹੀ ਆ ।
      ਇਸ ਦੀ ਇਜਾਜਤ ਪਰਮਾਤਮਾ ਵੀ ਨਹੀ ਦੇਦਾ । ਪਰ ਉਸ ਟੈਮ ਸਮਾਜ ਵਿਚ ਕੁੜੀਆ ਦੀ ਘਾਟ ਸੀ । ਇਕ ਭਰਾ ਈ ਮਸਾ ਵਿਆਇਆ ਜਾਦਾ ਸੀ ਤੇ ਜਮਾਨਾ ਕਹਿਦਾ ਸੀ ਘਰ ਦੀ ਗੱਲ ਘਰ ਵਿਚ ਰਹਿ ਜਾਵੇ । ਕਿਉਕੇ ਮਜਬੂਰੀ ਸੀ ਮੇਰੇ ਪਿਆਰੇ ਵੀਰਾ ।
      ਪੁਰਾਣੇ ਬੁਜਰਗ ਵੀ ਦੱਸ ਦੇ ਹੁੰਦੇ ਸੀ ।
      ਚਲੋ ਖੈਰ ਤੇਰੀ ਸੋਚ ਨੂੰ ਮੈ ਸਲਾਮ ਕਰਦਾ ਹਾ ।

    • @BeingPunjabee
      @BeingPunjabee Před 3 lety +1

      ਸੱਚ ਨਿਗਲਣਾ ਬਹੁਤ ਔਖਾ, ਅੱਖਾਂ ਬੰਦ ਕਰਨ ਵਾਲੇ ਸਮਾਜ ਦੀ ਦੁਰਦਸ਼ਾ ਅੱਜਕਲ੍ਹ ਦਾ ਕੱਲਯੁਗ ਹੈ

    • @Officialplaha
      @Officialplaha Před 2 lety +1

      Ajj de kaljug nalo ta purana time chngga hi c bahr ijjat ta nhi khrrab krde c
      Priwar bann k rakhn lai v boht kaoude ghutt bharne pende hunde a

  • @balkarsingh9729
    @balkarsingh9729 Před 3 lety +3

    ਬਿਲਕੁਲ ਗਲਤ ਸੰਦੇਸ਼

  • @harwinderharwinder7006
    @harwinderharwinder7006 Před 3 lety +5

    ਬਾਬੇ ਸਿਰਾ ਲਾ ਤਾ 👌

  • @parvindersingh6869
    @parvindersingh6869 Před 3 lety +6

    ਜਮੀਨੀ ਸੱਚਾਈ, ਬਹੁਤ ਵਧੀਆ ਫਿਲਮ, ਅੱਜ-ਕੱਲ੍ਹ ਇਹ ਕੰਮ ਹੋਰ ਵੀ ਵਧ ਗਿਆ ਹੈ

  • @chhavilove786
    @chhavilove786 Před 3 lety +8

    Hmmmm zmeen de bdle jnani da bandaa.... But sach c

  • @ransinghjanga5023
    @ransinghjanga5023 Před 3 lety +1

    वेरी गुड खूबसूरत रियल

  • @user-se1yv8yf9c
    @user-se1yv8yf9c Před 3 lety +2

    ਬਹੁਤ ਵਧੀਆ ਕਾਫੀ ਸਮੇਂ ਬਾਦ ਦੇਖਣ ਨੂੰ ਮਿਲੀਆ ..

  • @sarnjitkaur7216
    @sarnjitkaur7216 Před 3 lety +6

    ਬਹੁਤ ਵਧੀਆਂ ਵੀਡੀਓ ਆ
    ਪਰਾਣੇ ਸੱਭਿਆਚਾਰ ਦੀ
    Next part jaldi kro veer ji
    I’m waiting

  • @SinghGill7878
    @SinghGill7878 Před 3 lety +14

    ਬਹੁਤ ਵਧੀਅ ਗੁਰਚੇਤ ਬਾੲੀ ਪੰਜਾਬੀ ਵਿਰਸੇ ਦੇ ਦਰਸ਼ਨ ਹੋ ਗੲੇ ਸੁਅਾਦ ਅਾ ਗਿਅਾ

  • @manbirbittu8293
    @manbirbittu8293 Před 3 lety +11

    ਸਭਿਆਚਾਰ ਨਹੀ ਮਜਬੂਰੀ ਤੇ ਲਾਲਚ ਸੀ।ਪਰ ਹੈ ਸਁਚ ਜੀ।।ਇਸ ਤਰਾ ਸੀ ਪਹਿਲਾ।।।

  • @dr.manjitsinghdalla7726
    @dr.manjitsinghdalla7726 Před 3 lety +59

    ਬਿਲਕੁਲ ਸੱਚ, ਪਿਛਲੇ ਜਮਾਨੇ ਚ ਜਿਮੀਦਾਰ ਇੱਕ ਦਾ ਹੀ ਵਿਆਹ ਕਰਦੇ ਸਨ,

    • @tttgggg9409
      @tttgggg9409 Před 3 lety +2

      Hahaha 100 jattan di ik maa hahaha

    • @MathematicsRamanuj
      @MathematicsRamanuj Před 3 lety

      czcams.com/video/cNz2JLaWvpQ/video.html

    • @jmax259
      @jmax259 Před 3 lety +1

      @@tttgggg9409 je ek minute mann v aliye eh story sachi hai .... te je jattan da eh haal c jina kol 10-10 kille jameen c ... te put tere vargeya di maa da te ki hi haal hunda hona hahaha ......

    • @kashyapsingh9527
      @kashyapsingh9527 Před 3 lety

      ਸਾਡੇ ਪਿੰਡ ਵੀ ਤਿੰਨ ਪਰਿਵਾਰ ਸੀ ਇਸ ਤਰਾਂ। ਦੋਹਾਂ ਬਾਰੇ ਤਾਂ ਕੋਈ ਕੁਝ ਨਹੀਂ ਸੀ ਬੋਲਦਾ ਪਰ ਇਕ ਪਰਿਵਾਰ ਦੇ ਜਵਾਕਾਂ ਦਾ ਜੀਣਾ ਦੁਭਰ ਕਰ ਦਿੰਦੇ ਸੀ ਨਿਆਣੇ "ਇਕ ਇੰਜਣ ਤੇ ਦੋ ਪਟੇ" ਕਹਿ ਕਹਿ ਕੇ ਚਿੜਾਉਂਦੇ ਹੁੰਦੇ ਸੀ ਬੇਚਾਰਿਆਂ ਨੂੰ

    • @tttgggg9409
      @tttgggg9409 Před 3 lety

      @@kashyapsingh9527 hahàha

  • @Rohialaa
    @Rohialaa Před 3 lety +3

    Sirra story bhi

  • @JaswantSingh-sw9qi
    @JaswantSingh-sw9qi Před 3 lety +4

    ਬਿਲਕੁਲ ਪੰਜਾਬ ਦੇ ਸਭਿਆਚਾਰ ਨਾਲ ਮੇਲ ਖਾਂਦੀ ਕਹਾਣੀ ਪੇਸ਼ ਕੀਤੀ ਹੈ। ਜ਼ਮੀਨ ਦੀ ਖਾਤਰ ਪਹਿਲਾਂ ਭਰਜਾਈਆਂ ਚਾਰ ਚਾਰ ਜੇਠ ਸਾਂਭਦੀਆਂ ਸਨ।ਪਰ ਮਜਾਲ ਐ ਕੋਈ ਐਰ ਗੈਰ ਨਸਲ ਘਰ ਵਿੱਚ ਪੈਦਾ ਹੋ ਜਾਵੇ। ਖ਼ਾਨਦਾਨ ਇਥੋਂ ਈ ਪ੍ਰਖਿਆ ਜਾਂਦਾ ਸੀ।

  • @kalasingh8704
    @kalasingh8704 Před 2 lety +1

    Shoni video aa harbhjan jida punjabi filma da frr to janm data bniya dogane frr to top te gye eh raaj brad te Anita smana ji krke short filma da janm data gurchet aa ajj jo v hjara di ginti ch short filma a rhiya ne eh gurchet chitkar di mehrbani aa family filma ch aina hasa c bnda has has pagal ho janda c . Thanks bdde veer tera name hmesa pehle no te rhu eh sbh ch 🙏

  • @SatishKumar-lk4yo
    @SatishKumar-lk4yo Před 3 lety +5

    ਬਹੁਤ ਵਧੀਆ ਫਿਲਮ

  • @rinkukainth7760
    @rinkukainth7760 Před 3 lety +4

    Bhut badya video bai g 🙏🏼🙏🙏

  • @hit_channel8213
    @hit_channel8213 Před 3 lety +4

    ਸੱਚੀ ਕਹਾਣੀ ਪੇਸ਼ ਕਰੀ ਐ ਬਾਈ
    ਪਹਿਲਾਂ ਇਦਾ ਹੀ ਹੁੰਦਾ ਸੀ

    • @samrindersingh6696
      @samrindersingh6696 Před 3 lety +1

      ਪਰ ਜੋ ਹੁੰਦਾ ਸੀ ਗਲਤ ਸੀ ਤੇ ਲਾਲਚ ਸੀ।

    • @Rogla.Chamkaur
      @Rogla.Chamkaur Před 3 lety

      ajj kl v eho hundaa. bss pata ja ght lgdaa.. jminaa valya da

  • @bhindersaggu5967
    @bhindersaggu5967 Před 3 lety +1

    Bhaut vdya video ha

  • @user-od8dh7wc4d
    @user-od8dh7wc4d Před 3 lety +4

    ਘੈਂਟ ਆ ਕਹਾਣੀ

  • @Varindersingh-vv7pc
    @Varindersingh-vv7pc Před 3 lety +6

    ਬਹੁਤ ਵਧੀਆ ਵੀਰ ਜੀ

  • @bs04225
    @bs04225 Před 3 lety +19

    22 kamal di real story hai...
    Gurchet ji u r great actor...wish u good luck

  • @ujagarsingh8803
    @ujagarsingh8803 Před 2 lety +1

    ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਸਭ ਪੁਰਾਣੇ ਸਮੇ ਦਾ ਦਿਖਾਇਆ ਗਿਆ ਹੈ ਬਹੁਤ ਵਧੀਆ ਵੀਡੀਓ ਵੀਰ

    • @amricanboy4321
      @amricanboy4321 Před 2 lety

      Purane time ch ..bde pra apne shote pra di tibiya nu hath ponde si .galt aa...juthd aa ..105 saal da baba aa apne pind ohde to bhut kush pusheya asi ....hath pona door gor naal takde b nhi si .. akle kudi munde nu dekh lena ..gal baat baave kush na hove ose time ja viah krva dinde si ja kudi nu otho kutt kutt ke gar lende si munde de pind kath krke ohde family nu alag kr dita janda si pind naalo

  • @simransimmipunjabiartist2813

    Varry Nice movie g👌👌👌 or kaello hasdi bhut shona 😁😂😂

  • @rupalcollection8307
    @rupalcollection8307 Před 2 lety +4

    Wowwww Gurchet sir d entry 👍👍🥳🥳🥳

  • @gss3007
    @gss3007 Před 3 lety +12

    ਅੱਜ ਕੱਲ ਚੱਲੇ Boyfried ਕਲਚਰ ਨੇਂ ਦਿਉਰ ਜੇਠ ਕੱਖੋਂ ਹੌਲੇ ਕਰਤੇ,,,,,,,ਭਲੇ ਵੇਲੇ ਚੰਗੇ ਸਨ।।।।।

  • @balbirpalesher8079
    @balbirpalesher8079 Před 3 lety +3

    Bai Gurchet ji video deakh ke najjara aa gaya eho jihhi kaint khaniya liya ye kaar baaki teri saari video 💯💯💯💯💯hundiya ne 🙏🙏🙏🙏💯💖🌺🌹🌷🌼🏵️🌸💐👍🙏😀😀😀

  • @jattfilmstudio4537
    @jattfilmstudio4537 Před 3 lety +6

    ਬਹੁਤ ਖੂਬ ਜੀ

  • @avjindersinghsodha3633
    @avjindersinghsodha3633 Před 3 lety +5

    ਹਾਸਾ ਕੈਲੋ ਦਾ

  • @5727_
    @5727_ Před 3 lety +4

    So good ji

  • @AmandeepSingh-lc6jl
    @AmandeepSingh-lc6jl Před 3 lety +2

    Kya Baat Hi ji

  • @darshansingh3120
    @darshansingh3120 Před 2 lety +1

    ਭਰਜਾਈ ਵੀ ਤੇਰੀ ਬੰਬ ਤੀ ਬਾਈ ਗੁੱਸਾ ਨਾ ਕਰੀ
    ਅਂਗੇ ਵੀ ਵਡਿਉ ਹੋਰ ਬਣਾਈ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @BharatBhushan-vr2cz
    @BharatBhushan-vr2cz Před 3 lety +3

    ਬਾੲੀ ਗੁਰਚੇਤ ਸਿੰਘ 👌👌👌

  • @pb11chahal81
    @pb11chahal81 Před 3 lety +4

    Nice video 👌👌👌👌 👌👌👌 👌👌👌 👌

  • @remplebai4440
    @remplebai4440 Před 3 lety +7

    Nice video .sach a .pinda wich purne time ch dekhaa sub kuch

  • @bilusing921
    @bilusing921 Před 3 lety +1

    nic video bnade oo bhaji sari teem bahut videa

  • @piarabhullar8210
    @piarabhullar8210 Před 3 lety +15

    ਲਾਜਵਾਬ ਕਹਾਣੀ । ਸਿਰੇ ਦੇ ਡਾਇਲਾਗ। ਵਧੀਆ ਡਰੈਕਸ਼ਨ। ਪੁਰਾਣੇ ਸਭਿਆਚਾਰ ਵਿੱਚ ਗੜੁੱਚ। ਸਾਰੇ ਹੀ ਅਵੱਲ ਅਦਾਕਾਰ। ਇੱਕ ਸ਼ਾਂਤ ਨਦੀ ਵਾਂਗ ਚਲਦੀ ਕਹਾਣੀ ਇੱਕ ਵੱਡੇ ਸਮੁੰਦਰ (ਗੁਰਚੇਤ) ਵਿੱਚ ਮਿਲ ਜਾਂਦੀ ਹੈ।

  • @GurwinderSingh-gj3ki
    @GurwinderSingh-gj3ki Před 3 lety +11

    ਬਹੁਤ ਵਿਧੀਆਂ ਗੁਰਤੇਜ ਵੀਰ ਬਹੁਤ ਵਿਧੀਆਂ👌👌👌👌👌👌👌👌👌👌👌👌👌👌

  • @gurjeetsingh-jz7lf
    @gurjeetsingh-jz7lf Před 3 lety +18

    ਬਹੁਤ ਵਧੀਆ ਕਹਾਣੀ ਜੀ ਨਾਲ ਹੀ ਦੂਜਾ ਭਾਗ ਵੀ ਬਣਾਇਆ ਜਾਵੇ ਜੀ👍👍👍👍👍👍

    • @mrpendu57
      @mrpendu57 Před 3 lety +2

      😀😃😃 Harpreet Kaur

    • @dalersingh8684
      @dalersingh8684 Před 3 lety +1

      ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਬਣੀ ਹੋਈ ਫਿਲਮ ਦੀ ਸ਼ੂਟਿੰਗ ਦੌਰਾਨ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਹੈ

  • @jallysharma1526
    @jallysharma1526 Před 3 lety +1

    Bahut sohni video hai and vich mera v mood bn geya.😀😀😂😂.es video da part 2 v jaldi bnaow

  • @karamjeet2013
    @karamjeet2013 Před 3 lety +11

    Nice movie End kar jatt

  • @rickysingh5742
    @rickysingh5742 Před 3 lety +4

    Very nice gurchet sir and all team 😘😘😘😘

  • @manisidhu388
    @manisidhu388 Před 3 lety +2

    Purana time kina vadiy si good video

  • @baljeetsingh4948
    @baljeetsingh4948 Před 3 lety +7

    22 ਪੂਰੀ ਅੱਤ ਕਹਾਣੀ ਆ ਸਵਾਦ ਆ ਗਿਆ

  • @sukhjinderghuman5412
    @sukhjinderghuman5412 Před 3 lety +3

    Bahot ਵਧੀਆ ਜੀ

  • @tejindersingh8805
    @tejindersingh8805 Před 3 lety +51

    ਜਿੰਦਗੀ ਦਾ ਇੱਕ ਕੌੜਾ ਸੱਚ ਵਿਖਾਉਣ ਦੀ ਕੋਸ਼ਿਸ਼ ਬਹੁਤ ਵਧੀਆ ਲੱਗੀ ਬਾਈ ਜੀ 👍

  • @amarjit8412
    @amarjit8412 Před 2 lety +1

    ਸਿਰਾ ਬਾੲੀ ਗੁਰਚੇਤ

  • @Letsstartmaths14
    @Letsstartmaths14 Před 3 lety +2

    ਬਹੁਤ ਹੀ ਵਧੀਆ ਲਾਜਵਾਬ

  • @SukhwinderSingh-mv7rd
    @SukhwinderSingh-mv7rd Před 3 lety +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍👍👍👍

  • @ramnawraich1944
    @ramnawraich1944 Před 3 lety +4

    Nice video 👌👌❤️ 22 att koka

  • @pritpalsinghsidhuadv7488
    @pritpalsinghsidhuadv7488 Před 3 lety +20

    ਬਹੁਤ ਵਧੀਆ ਕਹਾਣੀ 👌

  • @ManinderSingh-xw1vc
    @ManinderSingh-xw1vc Před 3 lety +2

    Bai rab ਤੇਨੂੰ ਚੜ੍ਹਦੀਕਲਾ ਬਕਸ਼ੇ

  • @chmajidgujjar
    @chmajidgujjar Před 3 lety +3

    wah very nice story apni jaga par jo movie de old theme di kya bat love it

  • @jaspalkaur4343
    @jaspalkaur4343 Před 3 lety +4

    ਬਹੁਤ ਵਧੀਆ ਸੁਨੇਹਾ ਦਿੱਤ ਵੀਰ ਜੀ ਵਧੀਆ ਵਿਡੀਓ ਆ ਜੀ

    • @samrindersingh6696
      @samrindersingh6696 Před 3 lety +2

      ਕੀ ਸਨੇਹਾ ਦਿੱਤਾ? ਕਿ ਤੀਵੀ ਨੂੰ share ਕਰੋ ਅਪਾਣੇ ਭਰਾਵਾ ਨਾਲ?

    • @kisanadeawaj8961
      @kisanadeawaj8961 Před 3 lety

      @@samrindersingh6696 ਪੁਰਾਣੇ ਟਾਈਮ ਵਿੱਚ ਹੁੰਦਾ ਸੀ ਇਹ ਸਭ

    • @samrindersingh6696
      @samrindersingh6696 Před 3 lety

      @@kisanadeawaj8961 ਬਾਈ ਮੈਨੂੰ ਪਤਾ ਹੁੰਦਾ ਸੀ ਤੇ ਹੁਣ ਵੀ ਹੁੰਦਾ ਹੈ। ਪਰ ਗਲਤ ਤਾਂ ਗਲਤ ਹੀ ਹੈ।

  • @anmolbrar3391
    @anmolbrar3391 Před 3 lety +3

    ਬਾਬਿਆਂ ਨੂੰ ਵੀ ਕੁੜਮਣੀਆਂ ਦਾ ਤਾਂ ਇਹ ਉਮਰ ਵਿਚ ਵੀ ਵਿਸੇਸ਼ ਤੌਰ ਤੇ ਸਾਰੇ ਪੰਜਾਬੀਆਂ ਨੂੰ ਸਦਾ ਲਈ ਬਹੁਤ ਵੱਡਾ ਫਿਕਰ ਹੁੰਦਾ ਹੈ ਜੀ।

  • @user-yw8by8cc5c
    @user-yw8by8cc5c Před 3 lety +6

    ਦੁਨੀਆਂ ਦੀ ਸਭ ਤੋਂ ਸੋਹਣੀ ਵੀਡੀਓ ਵੀਰ ਜੀ

  • @gurpalsingh279
    @gurpalsingh279 Před 3 lety +5

    Gurchet veer bahut sunder vedio.liked from bathinda.good acting.

  • @studyguru8949
    @studyguru8949 Před 3 lety +3

    Sukhi khiala end bai

  • @sukhpalsingh2558
    @sukhpalsingh2558 Před 3 lety +3

    Nice video.

  • @kamaljeetsingh4798
    @kamaljeetsingh4798 Před 3 lety +11

    Salute a sari team nu

  • @jasmindersingh1573
    @jasmindersingh1573 Před 3 lety +8

    ਬਣ ਗਿਆ ਕਮ ਓਏ ਮਘ੍ਰਾ

  • @lakhwindersingh5153
    @lakhwindersingh5153 Před 3 lety +6

    Boht vdiaa .Vir gurchet chitrkar te ohna Di team vdiia kamm krde ne

  • @jagtarsingh1186
    @jagtarsingh1186 Před 3 lety +8

    ਬਹੂਤ ਸੋਹਣੀ ਮੂਵੀਆ ਤੇ ਕਚੇ ਘਰ ਹੋਰ ਵੀ ਵਧੀਆ

  • @pardeeppandher4113
    @pardeeppandher4113 Před 3 lety +7

    ਵਾਹ ਓਏ ਮਘਰਾ ਫੇਰ ਅਗਾਂਹ ਵੀ

  • @lovepreetsinghrurekekalan9741

    Attt 22ji

  • @reetukaur5047
    @reetukaur5047 Před 3 lety +12

    Aaaat👌siraa✌ bab😍 like✔kro😘

  • @kkrehallo6247
    @kkrehallo6247 Před 3 lety +3

    Veery nice film 👍👍👍👍👍

  • @jagmohansarao5273
    @jagmohansarao5273 Před 3 lety +7

    Punjabi sabja ਬੇਬੇ, ਠੋਕ ਹੈ,, ਵਧੀਆ ਪਾ r

  • @newscovering
    @newscovering Před 3 lety +5

    Tabahi next part bi laka aayoo jldi

  • @Deep_khattda
    @Deep_khattda Před 3 lety +4

    Beakground att ji 👌👌👌

  • @SurenderSingh-ld9cg
    @SurenderSingh-ld9cg Před 3 lety +2

    बहुत अच्छा जी

  • @gamingmaster5561
    @gamingmaster5561 Před 3 lety +13

    ਸਹੀ ਗਲ ਆ ਜੀ ਗੁੜ ਦੀ ਚਾਹ ਦਾ ਸਵਾਦ ਵੱਖਰਾ ਹੀ ਹੁੰਦਾ ਮੈਨੂੰ ਵੀ ਗੁੜ ਦੀ ਚਾਹ ਬਹੁਤ ਪਸੰਦ ਅਾ ਜੀ

  • @jagseersinghbrar853
    @jagseersinghbrar853 Před 3 lety +6

    Good story ji

  • @ale-cj6ls
    @ale-cj6ls Před 3 lety +10

    ਅਗਲਾ ਭਾਗ ਜ਼ਰੂਰ ਬਣਾਈ ਗੁਰਚੇਤ ਸਿੰਘ ਜੀ

  • @rajaysachdeva5515
    @rajaysachdeva5515 Před 3 lety +4

    Bhaut vadiya bai ji... Mei bs dekhna chauna hun agla part.. Ki hoiya inna characters da.. Tusi likhia k real story hai... Appne samaj nu bdi vadiya tra describe kitta... M waiting for next part of it..

  • @Jagdeepsidhu7
    @Jagdeepsidhu7 Před 3 lety +18

    Sandhu saab iss to agla bhag kdo ohna bhut wait. Kr rye aa❤️

    • @gagandhaliwal1993
      @gagandhaliwal1993 Před 3 lety

      Bhut he vadia c te duje bhag de wait kar rhe kado aao comment karo sare dost

  • @kulwant8903
    @kulwant8903 Před 3 lety +4

    End ta sirra la ta 22

  • @Amankhattra1
    @Amankhattra1 Před 3 lety +4

    Vohat ghaint movie gurchet and Jeet bai

  • @daljindersinghdhumisingh3055

    bahut wadhya

  • @tarsemthaper9466
    @tarsemthaper9466 Před 3 lety +2

    Tarsem

  • @ArjunFateh
    @ArjunFateh Před 3 lety +9

    ਘੈਂਟ ਆ ਕੰਮ ਖਿੱਚਕੇ ਰੱਖੋ 22 ਜੀ

  • @gogisarao5741
    @gogisarao5741 Před 3 lety +100

    ਅਜੋਕੀ ਪੀੜ੍ਹੀ ਨੂੰ ਆਪਣੇ ਪੁਰਾਣੇ ਸੱਭਿਆਚਾਰ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣ ਦਾ ਬਹੁਤ ਵਧੀਆ ਉਪਰਾਲਾ ਵੀਰ ਦਾ

  • @gurmeetgill6759
    @gurmeetgill6759 Před rokem

    ਬਹੁਤ ਹੀ ਵਧੀਆ ਵੀਰੇ ਗੁਰਮੀਤਗਿੱਲ

  • @Pawanful0006
    @Pawanful0006 Před 3 lety +2

    Sirra laata jiiiii❤💕❤💕❤🥰❤❤💕❤🥰🥰🥰🥰❤💕🥰❤💕🥰❤

  • @princeprince5638
    @princeprince5638 Před 3 lety +3

    Kisan Mazdoor ekta jindabad

  • @jarnailbenipal5668
    @jarnailbenipal5668 Před 3 lety +3

    ਬਹੁਤ ਵਧੀਆ ਵੀਡੀਓ ਆ ਪੁਰਾਣੇ ਸੱਭਿਆਚਾਰ ਦੀ

  • @mukhtiarsingh4970
    @mukhtiarsingh4970 Před 3 lety +4

    Vary...... Nice movies and very nice acting all teems I liked you

  • @lakhwindersingh2790
    @lakhwindersingh2790 Před 3 lety +1

    Veri good

  • @AvtarSingh-il1ig
    @AvtarSingh-il1ig Před 3 lety +13

    ਵਧੀਆ ਮੂਵੀ ਹੈ ਬਾਈ ਦੂਜਾ ਭਾਗ ਜਰੂਰ ਬਣਾਉ

  • @kawalpandhu3819
    @kawalpandhu3819 Před 3 lety +8

    J phla Punjab ch eh culture c ta shukar aa asi is culture da hissa nai c

  • @luckybhairupa396
    @luckybhairupa396 Před 3 lety +1

    Very nic video

  • @gurpreetsinghjhurar5093
    @gurpreetsinghjhurar5093 Před 3 lety +7

    ਵਧੀਆ ਨਿਰਦੇਸ਼ਨ , ਅਦਾਕਾਰੀ ਵੀ ਸਾਰੇ ਕਲਾਕਾਰ ਸਿਰੇ ਦੀ ਹੈ --- ਪੁਰਾਣੇ ਸਮੇਂ ਦਾ ਵਿਸ਼ਾ ਵੀ ਕਮਾਲ ਦਾ -- ਬਾਈ ਗੁਰਚੇਤ ਚਿੱਤਰਕਾਰ ਜੀ ਬਹੁਤ ਕਮਾਲ