Kulwinder Kaur Interview|Kulwinder Kailo|

Sdílet
Vložit
  • čas přidán 27. 11. 2022
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Kulwinder Kaur Interview|Kulwinder Kailo| @KULWINDER KAUR |Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 137

  • @kaintpunjabi
    @kaintpunjabi  Před rokem +37

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @legendneverdiesidhumoosewa6766

    Sister ਦਾ ਬਹੁਤ ਵੱਡਾ ਦਿਲ ਆ,,,ਇਹਨਾ ਦੁੱਖ ਹੋਣ ਦੇ ਬਾਅਦ ਚ ਵੀ ਇਹਨੀ ਖੁਸ਼ ਤੇ ਹੌਸਲਾ ਬਹੁਤ ਵੱਡੀ ਗੱਲ ਆ good bless you

  • @vikramsomalsomal5480
    @vikramsomalsomal5480 Před rokem +68

    ਮੱਲਾ ਸੱਚ ਹੈ ਹਸਦੇ ਚਿਹਰੇ ਪਿੱਛੇ ਜੋਂ ਦਰਦ ਲੁਕੇਆ ਹੈ ਉਹ ਉਹ ਹੀ ਜਾਣਦੇ ਹੈ ਬੇਟਾ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @makhankalas660
    @makhankalas660 Před rokem +26

    ਬਹੁਤ ਵਧੀਆ ਸੋਚ ਹੈ ਭੈਣੇ ਸਲੂਟ ਹੈ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆ ਬਖਸ਼ਣ ਜੀ

  • @dalipsingh7438
    @dalipsingh7438 Před rokem +18

    Kulwinder Kaur is very bold. Well done.

  • @jaswinderpalsingh3622
    @jaswinderpalsingh3622 Před rokem +29

    ਬਹੁਤ ਔਖਾਂ ਹੋ ਜਾਂਦਾ ਜਵਾਨ ਧੀ ਵਾਸਤੇ ਜਦੋਂ ਪਿਉ ਭਰਾ ਨਸ਼ੇ ਨਾਲ ਮਰ ਜਾਣ ਪਰ ਜੀਹਨੂੰ ਦਰਦ ਹੁੰਦਾ ਉਹੀ ਜਾਣਦਾ

  • @JTS333
    @JTS333 Před rokem +6

    Your a great performer. Never give up what you love to do

  • @HardeepSingh-db1qc
    @HardeepSingh-db1qc Před rokem +15

    ਵਾਹਿਗੁਰੂ ਆਪ ਦੇ ਪ੍ਰੀਵਾਰ ਤੇ ਮੇਹਰ ਕਰੇ

  • @babbarsandhu8520
    @babbarsandhu8520 Před rokem +2

    ਬਾਈ ਹੱਸ ਦਿਆ ਚਹਿਰਿਆ ਪਿੱਛੇ ਛੁਪੇ ਦੁੱਖ ਦਰਦ ਕੋਈ ਵਿਰਲਾ ਹੀ ਸਮਝ ਦਾ। ਜਿੰਦਗੀ ਵਿੱਚ ਜੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨੂੰ ਮਿਲਾ ਕੇ 100 ਲੋਕ ਜਾਣ ਦੇ ਆ ਤਾਂ ਮਾੜੇ ਸਮੇਂ ਉਹਨਾਂ ਵਿੱਚੋਂ 2 4 ਹੀ ਨਾਲ ਖੜਦੇ ਨੇ। ਮੈਂ ਆਪਣੀ ਹੁਣ ਤੱਕ ਦੀ ਜਿੰਦਗੀ ਵਿੱਚ ਇਹ ਸਭ ਦੇਖ ਲਿਆ। ਆਪਣੇ ਖੂਨ ਦੇ ਰਿਸ਼ਤੇ ਵੀ ਪਾਸਾ ਵੱਟ ਜਾਂਦੇ ਨੇ। ਮੱਥੇ ਦੀਆਂ ਲਿਖੀਆਂ ਕੋਈ ਨੀ ਮਿਟਾ ਸਕਦਾ। ਜੋ ਉਸ ਵਾਹਿਗੁਰੂ ਨੇ ਕਰਮਾਂ ਵਿੱਚ ਲਿੱਖ ਦਿੱਤਾ ਉਹ ਹੰਢਾਉਣਾ ਹੀ ਪੈਣਾ ਚੰਗਾ ਹੋਵੇ ਜਾਂ ਮਾੜਾ। ਨਸ਼ਾ ਇਕ ਐਸੀ ਮਾਨਸਿਕ ਬਿਮਾਰੀ ਆ ਜਿਹਦੇ ਵਿੱਚੋਂ ਜੇ ਕਿਸੇ ਨੂੰ ਬਾਹਰ ਕੱਢਣਾ ਤਾਂ ਪਿਆਰ ਨਾਲ ਸਮਝਾਉ ਅੜੀ ਨਾਲ ਕੋਈ ਨੀ ਨਸ਼ਾ ਛੱਡਦਾ ਸਗੋਂ ਹੋਰ ਕਰੂ। ਸਾਡੀਆਂ ਸਰਕਾਰਾਂ ਹੀ ਮਾੜੀਆਂ ਨੇ ਕੋਈ ਲੀਡਰ ਨੀ ਇਮਾਨਦਾਰ। ਜੇ ਇਮਾਨਦਾਰ ਹੋਣ ਤਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਕੋਈ ਵੱਡੀ ਗੱਲ ਨਹੀਂ। ਸਰਕਾਰ ਕੀ ਨੀ ਕਰ ਸਕਦੀ ਜੇ ਲੋਕਾਂ ਦੇ ਬਣੇ ਬਣਾਏ ਘਰ ਤੋੜ ਦਿੰਦੇ ਨੇ ਦੁਕਾਨਾਂ ਤੋੜ ਦਿੰਦੇ ਨੇ ਘਪਲੇ ਕਰ ਜਾਂਦੇ ਲੋਕਾਂ ਦੀਆਂ ਜਮੀਨਾਂ ਤੇ ਕਬਜਾ ਕਰ ਲੈਂਦੇ ਨੇ ਕੋਈ ਨੀ ਪੁੱਛਦਾ। ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ। ਕਈ ਲੋਕ ਦੂਜੇ ਨੂੰ ਨਸ਼ੇ ਦੀ ਦਲਦਲ ਵਿੱਚ ਫਸਾਉਣ ਲਈ ਹਰ ਹੀਲਾ ਵਰਤਦੇ ਨੇ ਮੈਂ ਕਿਸੇ ਦੀ ਨੀ ਆਪਣੀ ਗੱਲ ਕਰਦਾ। ਮੈਨੂੰ ਪੈਸੇ ਦੀ ਬਹੁਤ ਜਿਆਦਾ ਲੋੜ ਸੀ ਤੇ ਸਾਡੇ ਪਿੰਡ ਦਾ ਹੀ ਬੰਦਾ ਮੈਨੂੰ ਕਈ ਵਾਰ ਕਹਿੰਦਾ ਹੁੰਦਾ ਸੀ ਕੀ ਯਾਰ ਕੋਈ ਕੰਮ ਕਰ ਲਉ ਆਪਣੀ ਸਰਕਾਰ ਆ ਥਾਣੇ ਆਪਣੇ ਹੀ ਬੰਦਿਆਂ ਦੀ ਬਦਲੀ ਹੋਈ ਆ ਕੋਈ ਨੀ ਹੱਥ ਲਾਉਂਦਾ। ਤੈਨੂੰ ਪਾਈਆ ਚਿੱਟਾ ਲਿਆ ਦਿੰਦਾ ਵੇਚ ਕੇ ਪੈਸੇ ਦੇ ਦੇਈ। ਮੇਰਾ ਦਿਲ ਇਸ ਕੰਮ ਮੰਨਿਆ ਨੀ ਪਰ ਪੈਸੇ ਦੀ ਵੀ ਲੋੜ ਸੀ ਫੇਰ ਮੈਂ ਸੋਚਿਆ ਕੋਈ ਨੀ ਮਰਦਾ ਮਰ ਜਾ ਪਰ ਇਹ ਕੰਮ ਨੀ ਕਰਨਾ ਕਿਸੇ ਦੇ ਪੁੱਤ ਨੂੰ ਆਪਣੇ ਹੱਥੀ ਜਹਿਰ ਨੀ ਦੇਣੀ। ਜੇ ਕਿਸੇ ਦਾ ਚੰਗਾ ਨੀ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ।

  • @MrDimpa
    @MrDimpa Před rokem +3

    Beabe di kirpa nal mere maa baap bilkul tandruksh ne baba mehar Kare mere maa baap te.. Sab de maa baap thek thak rehn

  • @kulwinderkaur9316
    @kulwinderkaur9316 Před rokem +8

    ਤੁਸੀਂ ਮੇਰੀ ਇੰਟਰਵਿਊ ਦਾ ਟਾਈਟਲ ਗਲਤ ਲਿਖਿਆ
    ਮੇਰਾ ਵਿਆਹ ਓਸ ਮੁੰਡੇ ਨਾਲ ਹੋਇਆ ਜੀਨੂ ਮੈ ਕਦੇ ਮਿਲੀ ਵੀ ਨਹੀਂ ਸੀ ਹਾਂ ਪਰ ਮੇਰੀ ਸਹੇਲੀ ਓਸਦੀ ਧਰਮ ਦੀ ਭੈਣ ਬਣੀ ਹੋਈ ਸੀ ਕਿਰਪਾ ਕਰਕੇ ਚੈਨਲ ਏ ਗਲਤੀ ਨੂੰ ਦਰੁਸਤ ਕਰ🙏

    • @gurlabhsra1998
      @gurlabhsra1998 Před rokem

      ਤੁਹਾਡਾ ਨੰਬਰ ਦਿਓ ਜੀ ਮੈਨੂੰ ਵੀ ਐਕਟਿੰਗ ਦਾ ਸੌਕ ਆ ਜੀ

  • @sahilpreetsingh4545
    @sahilpreetsingh4545 Před rokem +7

    You are brave girl god bless you live long life

  • @rmzaanali1217
    @rmzaanali1217 Před rokem +15

    She is my sister, very brave girl and talented artists, University Chandigarh, patiala di best actor rahi hai, bahot strong and humble in nature

  • @gurdassingh224
    @gurdassingh224 Před rokem +6

    Parmatma khuda Daata God Ishwar Bhagwan Waheguru Allah Bless Everyone

  • @harjindermandair9310
    @harjindermandair9310 Před rokem +10

    Everything happens for reason your present match is perfect 👌 understanding must

  • @rbrar3859
    @rbrar3859 Před rokem +5

    ਵਾਹਿਗੁਰੂ ਜੀ ਮੇਹਰ ਕਰੇ।

  • @SukhwinderSingh-wq5ip
    @SukhwinderSingh-wq5ip Před rokem +4

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @yadwindersingh3340
    @yadwindersingh3340 Před rokem +7

    Waheguru ji bless you 🙏
    🙏Wmk🙏

  • @baldevchandan9905
    @baldevchandan9905 Před rokem +12

    ਇਸ ਨੂੰ ਕਹਿੰਦੇ ਸੰਜੋਗ ਇਹ ਉਸ ਵਾਹਿਗੁਰੂ ਦੀ ਲੀਲ੍ਹਾ ਜਿਸ ਨੂੰ ਮਿਲਾਉਣ ਹੋਵੇ ਉਹ ਆਪ ਵਿਧੀ ਬਣਾਉਂਦਾ

  • @bsingh1310
    @bsingh1310 Před rokem +1

    ਵਧੀਆ ਵੀਡੀਓ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ੪

  • @jassraman5505
    @jassraman5505 Před rokem +6

    Didi ji so nice ☺️❣️ 🌻 wmk rkha awa hi family ta god bless you 🥳🥳 mera vi dream hai 🥺 social media vich ann da 😔😔😔

  • @lakhvirsingh1220
    @lakhvirsingh1220 Před měsícem

    ਮਾਲਦਾਰ ਛੜੇ ਵਿੱਚ ਤੁਹਾਡੇ ਰੋਲ ਦਾ ਬਹੁਤ ਇੰਤਜ਼ਾਰ ਹੁੰਦਾ ਜੀ

  • @Rajkumar-xk1ro
    @Rajkumar-xk1ro Před rokem +1

    My dear sister tusi bhut brave ho,love u

  • @baljitkumar8240
    @baljitkumar8240 Před rokem +5

    Waheguru ji

  • @RandomWRLDW
    @RandomWRLDW Před rokem +4

    Waheguru ji mehar karo ji

  • @Beauty_queenGrewal00786
    @Beauty_queenGrewal00786 Před rokem +1

    ਰੱਬ ਤੰਨੂ ਤਰੱਕੀ ਦੇਵੇ ਪੂਂਤ

  • @sukhsingh7937
    @sukhsingh7937 Před rokem +6

    Waheguru ji 🙏

  • @raviwarring764
    @raviwarring764 Před rokem +5

    Congratulations kulwinder ji best wishes ji God bless you 🙏

  • @singhteja3505
    @singhteja3505 Před rokem +9

    Very nice beautiful

  • @jagrajsinghsidhu706
    @jagrajsinghsidhu706 Před rokem +1

    Super duper 🎉
    May God bless you! Bibs Kulwinder

  • @JasvirSingh-hw1ku
    @JasvirSingh-hw1ku Před 8 měsíci +1

    Brave woman

  • @dildeepsinghpb0367
    @dildeepsinghpb0367 Před rokem +1

    Waheguru ji Maher karo ji sister th waheguru ji 🙏🏻🙏🏻🙏🏻🙏🏻🙏🏻 Bathinda tho

  • @user-lq7tl3tl1s
    @user-lq7tl3tl1s Před 2 měsíci

    god bless you sister

  • @MohitKumar-yo6hu
    @MohitKumar-yo6hu Před rokem +3

    Beta sda khush rho

  • @pendujanta6866
    @pendujanta6866 Před rokem +2

    Salute ea bhen nu

  • @sikandersinghvestige2698

    Dear Sister ji, God Bless u

  • @darshpreetsingh5399
    @darshpreetsingh5399 Před rokem +4

    So great 👍👍👍👍👍👍

  • @Baljindersingh-qh4ub
    @Baljindersingh-qh4ub Před 5 měsíci

    Waheguru ji waheguru ji

  • @JTS333
    @JTS333 Před rokem

    Your human so your aloud to cry. But this life is not going to be easy please stay strong

  • @norada_kookie
    @norada_kookie Před rokem

    Waheguru g mahar kare

  • @bachedillkesache2268
    @bachedillkesache2268 Před 3 měsíci

    Great sister great ਐਕਟਿੰਗ

  • @jasskirat1565
    @jasskirat1565 Před 2 měsíci

    Mare nal e study kri a m.a music ena na bht Nice na di ji..BT sanu nahi pta c k ena dukh dakhea ena na😢

  • @sukhwindersukhwinder5207

    Salute Sistar

  • @Usr3473
    @Usr3473 Před rokem +1

    Lots of love from all is us

  • @kuldeepkamboj6523
    @kuldeepkamboj6523 Před rokem

    WAHEGURU JI KIRPA KARO JI

  • @surjitsohi8339
    @surjitsohi8339 Před rokem +4

    Very painful beta

  • @ranjeetsangha4530
    @ranjeetsangha4530 Před rokem

    Very good thanks

  • @karmjeekarm5488
    @karmjeekarm5488 Před rokem +6

    Meri kahani bhi kuch Dandiya main bhi apni life de vich bahut dukhi

  • @user-tl1ue3lp8t
    @user-tl1ue3lp8t Před 3 měsíci

    Very Good sister ❤😢jaswant kaur 🌹marriage tuo Badd happy 🥰

  • @sonifirozpuria7776
    @sonifirozpuria7776 Před rokem +2

    God bless you

  • @sunitarani3073
    @sunitarani3073 Před rokem +5

    ਬਹੁਤ ਵਧੀਆ ਐਕਟਿੰਗ ਹੈ ਜੀ ਤੁਹਾਡੀ ਅਸੀ ਵੀ ਕੋਟ ਕਪੂਰਾ ਤੋਂ ਹਾਂ ਜੀ 🙏🏻

    • @jc4710
      @jc4710 Před rokem

      ਠੀਕ mela ਬੁਗਾ

  • @GurnamSingh-wk5fe
    @GurnamSingh-wk5fe Před rokem

    ਪੱਕਾ ਲੱਗਦਾ ਇਹ ਪੁਲਸ ਵਾਲੇ ਦੀ ਹੀ ਕੁੜੀ ਹੈ।ਬਹੁਤ ਦਲੇਰ।ਮੇਂ ਆਪਣੀ ਜਿੰਦਗੀ ਵਿੱਚ ਪਹਿਲੀਵਾਰ ਇਸ ਤਰ੍ਹਾਂ ਦੀ ਕੋਈ ਕੁੜੀ ਦੇਖੀ।। ਮੈਂ ਇਸ ਤਰ੍ਹਾਂ ਦੀ ਘਰਵਾਲੀ ਚਹੁੰਦਾ ਸੀ ।।ਪਰ ਕਿਸਮਤ ਕਿੱਥੋਂ ਲੈਣੀ ਸੀ।।ਚਲੋ ਖ਼ੁਸ਼ ਰਹੋ ਜੀ।।

    • @auditionvedios
      @auditionvedios Před rokem

      ਸ਼ੁਕਰੀਆ ਜੀ ਪਰ ਮੇਰੇ ਪਾਪਾ ਬਿਜਲੀ ਬੋਰਡ ਚ ਸੀ

    • @GurnamSingh-wk5fe
      @GurnamSingh-wk5fe Před rokem

      @@auditionvedios ਚਲੋ ਖ਼ੁਸ਼ ਰਹੋ ਜੀ।ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ।।

  • @AmanDeep-kf4jd
    @AmanDeep-kf4jd Před rokem

    God bless you dii g.

  • @surdipkaur5909
    @surdipkaur5909 Před rokem +4

    Sat shri akal bhaji buhat vadia kudi a

    • @jc4710
      @jc4710 Před rokem

      ਖੰਡ ਬੋਲ i love 💕😘💕😘 u

  • @laddibhangu994
    @laddibhangu994 Před rokem

    Salute Aia g

  • @karamjeetkaurguddi4284
    @karamjeetkaurguddi4284 Před 3 měsíci

    ਵਾਹਿਗੁਰੂਜੀ😂😂😂😂ਧੰਨਵਾਦਜੀ 🎉🎉🎉

  • @KamaljeetKaurDillon-nz3yc

    God Bless you 🙏 ❤❤❤❤❤

  • @reetshrmashrma7063
    @reetshrmashrma7063 Před rokem +3

    Very good sis g👍👍👍👍👍

  • @akwindergill4444
    @akwindergill4444 Před rokem +1

    👍👍

  • @rommibhau6382
    @rommibhau6382 Před rokem +6

    Gud job 🙏

  • @NavtejKhosa-mu7dj
    @NavtejKhosa-mu7dj Před rokem

    Waheguru meaher rakhe sarbet te ji

  • @chamkaursidhu464
    @chamkaursidhu464 Před 4 měsíci +1

    Satregel in life but god help

  • @rameshpooniarameshpoonia3236

    Khush raho bahena

  • @davinderkumar5319
    @davinderkumar5319 Před rokem +3

    Good luck hou kde ਨਾਂ ਕਦੇ

  • @muhammadafzal1584
    @muhammadafzal1584 Před rokem

    Vadyia.g

  • @mapreetkaurkaila8481
    @mapreetkaurkaila8481 Před rokem +3

    Good job bhain

  • @KulwinderSingh-bc9iu
    @KulwinderSingh-bc9iu Před rokem +5

    Nice video g

  • @TarsemSingh-rt5uj
    @TarsemSingh-rt5uj Před rokem +1

    Jis nu lgi hundi h sister oh hi janda eh dukh 🙏🙏🙏😭

  • @ghumansimerjit7487
    @ghumansimerjit7487 Před rokem

    Hi dii,tusi mere bahut favourite ooo

  • @sandhupreetkaur4085
    @sandhupreetkaur4085 Před rokem

    Very nice ❤️👍

  • @jannujannu2762
    @jannujannu2762 Před rokem +2

    Baba ji Sonu tarakia bakhsa ji

  • @robinmangla8246
    @robinmangla8246 Před rokem

    Nic bibo bhua

  • @kamaljitjhandi1629
    @kamaljitjhandi1629 Před rokem

    Very nice

  • @preetsandhu3986
    @preetsandhu3986 Před rokem +4

    Mani tuhadi smile 😍😍😍😍💞💞💞💞

  • @krishanpalsinghmatharu8450

    Khush raho bahut badhia hai anmol ho good night

  • @bluepen215
    @bluepen215 Před rokem

    Good

  • @bluepen215
    @bluepen215 Před rokem

    Good a

  • @AMRITDARSHANT
    @AMRITDARSHANT Před rokem +4

    Amritdarshantv

  • @rajasandhuchatha2201
    @rajasandhuchatha2201 Před rokem +5

    Very good ji

  • @RajinderKaur-zt6xc
    @RajinderKaur-zt6xc Před rokem +2

    Miss you kulwinder..you r a brave girl ....

    • @jc4710
      @jc4710 Před rokem

      Aasha ਖੰਡ

  • @MandeepKaur-be6ql
    @MandeepKaur-be6ql Před rokem +15

    Mera brother vi nasha karda,,,rab kar ka oh nasha chad dava

  • @jaswindersingh5143
    @jaswindersingh5143 Před rokem +1

    kulwinder tere brother te father death da sunke bhout dukh hoyea mai sukhi khalsa bhadaur mai khabr dekh k khea v jama hi kulwind wargi lagdi a pr jado eh vedio vekhi mai v eh ta kulwknder a rab tenu trakyea bakshe te kush rwe

  • @user-vg1nw9nu5b
    @user-vg1nw9nu5b Před rokem +1

    ਸਾਡੇ ਪਿੰਡ ਦੀ ਕੁੜੀ

  • @shubegsingh8394
    @shubegsingh8394 Před rokem

    Thank god es kuri diprabhu ne suni nasha karne vale sochn tuhade nal hor lok vi jure hoe han tars karuna te

  • @deepcheema9105
    @deepcheema9105 Před rokem +3

    Waheguru ji: kuch v veero bhano ah kma ch bht kita nasha chadiyna kuch ni bro par waheguru di kirpa nal ajj oky ae path kro guru ghr di sewa kro ah bht vda te vidha nasha ae ji

  • @rachnabhardwaj531
    @rachnabhardwaj531 Před rokem

    😭😭😭😭😭

  • @kpsgil3118
    @kpsgil3118 Před 6 měsíci

    I didn't get the village name from? Can someone tell?

  • @bzbshshshwbshs8549
    @bzbshshshwbshs8549 Před rokem

    Hlo kulwinder mai rasvir bhut dukh hoiya yrr teri story sun k

  • @bluepen215
    @bluepen215 Před rokem

    Hor v video bnao g

  • @bluepen215
    @bluepen215 Před rokem

    Hor v video bnao g is

  • @anandsarup3503
    @anandsarup3503 Před rokem

    Samaz , sarkar no sochan de lor hea.

  • @YMoney-
    @YMoney- Před rokem +1

    So sorry beta ap di khans bhut dukhdaik hey

  • @karamjeetkaurguddi4284
    @karamjeetkaurguddi4284 Před 3 měsíci

    ਵਾਹਿਗੁਰੂਜੀ।ਬੇਟਾਜੀ😂😂😂😂

  • @dharampreetsingh49
    @dharampreetsingh49 Před rokem +1

    Sachi gl sab di gar gar di kahani a

  • @GurnamSingh-hu5fq
    @GurnamSingh-hu5fq Před rokem

    ਹਰ ਕੰਮ ਨੂੰ ਕਰਾਮਾਤ ਬਣਾ ਦਿਆ ਕਰੋ ਮੁੰਡੇ ਦੇ ਚੰਗੇ ਗੁਣ ਨਾ ਕਿਹੇਉ ?
    ਪਤੀ ਡੁਬਈ ਧਕੇ ਖਾਦੇ ਮਿਹਨਤ ਕਰਦੇ ਪਤਨੀ ਬਾਬਾ ਜੀ ਦੀ ਕਿਰਪਾ ਹੋਈ ?

  • @punjabiludhiana332
    @punjabiludhiana332 Před rokem +1

    ਕਿਹੜਾ ਪਿੰਡ ਆ ਭੈਣ ਦਾ ?

  • @rajuarora3163
    @rajuarora3163 Před rokem +3

    ਗੱਲ ਕਰਨ ਦਾ ਤਰੀਕਾ ਬਹੁਤ ਵਦੀਆਂ ਕੁੜੀ ਦਾ

  • @punjabiludhiana332
    @punjabiludhiana332 Před rokem

    ਲੁਧਿਆਣੇ ਜਿਲੇ ਦੀ ਲੱਗਦੀ ਆ ਭੈਣ

  • @GurjitSingh-yp1jp
    @GurjitSingh-yp1jp Před rokem

    Mani g ph no jrruelikho

  • @paramjitsingh5268
    @paramjitsingh5268 Před rokem

    Channi cm vangu main bakrian vi cho lainda