ਸਾਨੂੰ ਪੰਜ ਕਿੱਲਿਆਂ ਚੋਂ ਓਨੇ ਨੀ ਬਣਦੇ ਜਿੰਨੇ ਜਿੰਨੇ ਲੋਕ ਇੱਕ ਕਮਰੇ ਚ ਖੇਤੀ ਕਰਕੇ ਬਣਾਈ ਜਾਂਦੇ ਆ

Sdílet
Vložit
  • čas přidán 30. 07. 2024
  • #sukhjinder_lopon

Komentáře • 102

  • @avtardhaliwal5370
    @avtardhaliwal5370 Před rokem +13

    Q ਵੀਰ ਪੱਥਰ ਵੱਢਦੇ ਓਓ ਸਾਨੂੰ ‌2 ਸਾਲ ਹੋਗੇ ਕੁਝ ਨੀ ਬੱਚਦਾ ਐਵੇਂ ਮਗਰ ਲੱਗ ਕੇ ਰਗੜੇ ਚ ਨਾ ਆ ਜਿਓ
    ਇਨ੍ਹਾਂ ਵੀਰਾਂ ਨੂੰ ਵੀ ਪੁੱਛ ਲੈ ਢੀਂਗਰੀ ਖੁੰਭ ਲਾਈ ਸੀ ਇਨ੍ਹਾਂ ਨੇ ਇੱਕ ਵਾਰ ਕੋਈ ਫਰੀ ਵੀ ਨੀ ਲੈ ਕੇ ਗਿਆ ਇਹਨਾਂ ਤੋਂ

    • @Yadvindersandhu93
      @Yadvindersandhu93 Před rokem +3

      ਸਹੀ ਗੱਲ ਆ ਬਾਈ ਜੀ ਐਵੇਂ ਝੂਠ ਵੱਢੀ ਜਾਂਦੇ ਆ ।

    • @pamajawadha5325
      @pamajawadha5325 Před rokem

      Eh bhut mehga system a

  • @gurdevsinghgill5174
    @gurdevsinghgill5174 Před rokem +19

    ਮਾਫ ਕਰਨਾ ਵੀਰ ਲੋਪੋਂ ਪਰ ਭਾਈ ਨੂੰ ਜਾਣਕਾਰੀ ਦੇਣੀ ਨਹੀਂ ਆਈ ਭਾਈ ਲੋਪੋਂ ਵਾਲੇਆਂ ਸਾੜੇ ਹਰਿਆਂਣੇ ਕੂਰਕਸੇ਼ਤਰ ਜਿਲੇ ਚ ਬਹੁਤ ਏ ਛੋਟੇ ਤੋਂ ਛੋਟਾ ਜ਼ਿਮੀਂਦਾਰ ਕਰ ਸਕਦਾ ਏ ਪਰ ਮੇਹਨਤ ਭੋਤ ਕਰ਼ਨੀ ਪੈਂਦੀ ਏ ਕਿਰਤੀ ਬੰਦਿਆਂ ਲਈ ਬਹੋਤ ਵੱਦਿਆ ਕਮ ਏ

    • @allabouttruthandsikhism3873
      @allabouttruthandsikhism3873 Před rokem

      ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ

    • @jitendersingh8109
      @jitendersingh8109 Před 4 měsíci

      Veer ji tuc kurksetra to kitho ho m v km Krna h pehla sirf 500 bag to Krna h ji mere ko under ground beshment h 20*40 da pls contact number milega

  • @amarjitsinghkhehrakhehra5729

    ਹਰਿਆਣਾ ਦੇ ਵਿੱਚ ਬਹੁਤ ਹੈ ਸੁਖਜਿੰਦਰ ਵਾਈ ਜੀ ਬਹੁਤ ਹੀ ਵਧੀਆ ਖੇਤੀ ਪਰ ਜ਼ਿਆਦਾ ਠੰਡੇ ਲਾਕੇ ਵਿੱਚ ਬੇਕਦੀ ਐ

  • @JaswinderSingh-io7uo
    @JaswinderSingh-io7uo Před 10 dny +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤ਚ

  • @gindagill4028
    @gindagill4028 Před rokem +2

    Bahut vadya video lage 22 Dil khush ho gya Sara priwaar ek aaa A he sab to vaddi Gal aaaa 💯💯💯💯💯💯👏👏👏👏👏👍👍👍👍👍👍👍👍👍

  • @nirbhaisingh6456
    @nirbhaisingh6456 Před rokem +1

    ਐਵੇਂ ਵਿਉਂ ਦੇ ਚੱਕਰਾਂ ਵਿੱਚ ਗਲਤ ਸਲਾਹ ਦਿੱਤੀ ਹੈ । ਤੇਰਾ ਵੀ ਰੋਟੀ ਟੁੱਕ ਬੰਦ ਕਰਨਾ ਪਉ ।

  • @SukhwinderSingh-wq5ip
    @SukhwinderSingh-wq5ip Před rokem +8

    ਬਹੁਤ ਵਧੀਆ ਬਾਈ ਜੀ

  • @prabhatvlogs3440
    @prabhatvlogs3440 Před rokem

    Beautiful. Mehanti te intelligent kisan. 🚩🌾🌾

  • @sapainderpurewal902
    @sapainderpurewal902 Před rokem +1

    ਬਹੁਤ ਵਧੀਆ ਗੱਲ ਹੈ ਜੀ ❤️🙏🙏🙏

  • @gillsaab_7270
    @gillsaab_7270 Před rokem +4

    ਸਾਡੇ area ਚ ਕਹਾਵਤ ਜੇ ਕਿਸੇ ਤੌਂ ਦੁਸ਼ਮਣੀ ਕਡਨੀ ਤਾ ਓਹਨੂ ਖੁਮਬ ਲਵਾ ਦੋ। ਪਿਹਲਾ ਬਹੁਤ ਸ਼ੈਡ ਸੀ ਖੁਮਬਾ ਦੇ ਪਰ ਹੁਣ ਸਾਰੇ ਸ਼ਡ ਗਏ ।ਬਹੁਤ ਜ਼ਅਾਦਾ ਮੇਹਨਤ ਆ ਪਰ ਮੁਲ ਵੀ ਪੁਰਾ ਨਹੀ ਹੁੰਦਾ। ਜਦੋਂ ਸੀਜਨ ਹੁੰਦਾ ਹਰਯਾਣੈ ਸਾਈਡ ਤੋਂ ਬਹੁਤ ਸਸਤੀ ਖੁਮਬ ਆ ਜਾਦੀ ਆ🙏

  • @bahadursingh9718
    @bahadursingh9718 Před rokem

    Lopo.walia.vir.kamal.da.kam.hai.tera.dhanbad.kine.bande.chahide.hai.es.kam.nu.

  • @RupinderSingh-gh1md
    @RupinderSingh-gh1md Před rokem +1

    ਬਹੁਤ ਵਧੀਆ ਬਾਈ ਜੀ.

  • @rupindersingh9407
    @rupindersingh9407 Před rokem +2

    ਬਹੁਤ ਵੱਧੀਆ ਬਾਈ ਜੀ

  • @anjaananjaan5107
    @anjaananjaan5107 Před rokem +2

    CZcams is a good source for farmers to find ways to make lot more money. Please don't waste time on Farm protests. Educated family members should tell farmers about new ways. Next step may be export farm products.

  • @Nishan1968singh
    @Nishan1968singh Před rokem +3

    ਬਹੁਤ ਵਧੀਆ

  • @harmeetsingh771
    @harmeetsingh771 Před rokem +32

    ਕੰਮ ਕਰਨ ਤੋਂ ਪਹਿਲਾਂ ਜਾਣਕਾਰੀ ਹਾਸਿਲ ਕਰ ਲਿਓ ਮੰਡੀਕਰਨ ਵੇਲੇ ਹਰਿਆਣੇ ਦਾ ਮਾਲ ਬਹੁਤ ਆ ਜਾਂਦਾ। ਵੇਚਣ ਵਾਲੇ ਨੇ ਆਪਣਾ ਬਿਜਨਸ ਕਰਨਾ ਲੋਪੋਂ ਆਲੇ ਦਾ ਬਿਜਨਸ ਵੀਡੀਓ ਬਣਾਉਣਾ ਹੈ। ਅਸੀਂ ਬਾਂਦਰ ਲੰਡਾ ਕਰਾ ਚੁੱਕੇ ਹਾਂ

    • @khushdeep7172
      @khushdeep7172 Před rokem +6

      ਬਿਲਕੁਲ ਸਹੀ ਕਿਹਾ ਬਾਈ ਜੀ ਜਿਹਦੇ ਤੇ ਬੀਤਦੀ ਉਹਨਾਂ ਨੂੰ ਪਤਾ

    • @ParamjitSingh-jp8fz
      @ParamjitSingh-jp8fz Před rokem +7

      ਵੀਰ ਅਸੀ 2 ਲੱਖ ਦੀ ਮਰਵਾਈ ਸਾਡੀਆ ਖੁੰਬਾ ਚਿੱਟੀਆ ਨਹੀ ਹੋਈਆਂ ਪੀਲੀਆਂ ਰਹੀਆਂ

    • @punjabisongs8290
      @punjabisongs8290 Před rokem

      Lopo wale di bond v naal maran nu milea kro shadea lai kam khaint a Dona cho ik lopo wala bond den aya kro 3 k din condam da kharcha v lopo wale da je nuksaan hunda kise vaar da ehdi schi bond lao ban k khomba naal dalla sala pes le lye mashhori kr lye pen choda tu kyu marvona a koi kissan eho je dangar je luttere hunde a mehnat wale da tid idda nai hunda jinne tiddal je a sare thag a mehnat nai krde o lok pen chadone

  • @ParamjitSingh-jp8fz
    @ParamjitSingh-jp8fz Před rokem +12

    ਕਿਸੇ ਨਾਲ ਦੁਸ਼ਮਣੀ ਕੱਡਣੀ ਤੇ ਉਸ ਨੂੰ ਖੁੰਬਾ ਲਵਾ ਦਵੋ

  • @MSGaminG-cc4dz
    @MSGaminG-cc4dz Před rokem +1

    Very good Bai Lopo Sukh K Moge Wala

  • @MSGaminG-cc4dz
    @MSGaminG-cc4dz Před rokem +1

    Sanjukat Pariwar Khush Pariwar Wahiguru Wahiguru Wahiguru Ji

  • @sarbansandhu5658
    @sarbansandhu5658 Před rokem

    Bahut vadia

  • @ParamjitSingh-jp8fz
    @ParamjitSingh-jp8fz Před rokem +8

    ਵੀਰ ਉਹ ਬੰਦਾ ਕੰਮ ਕਰੇ ਜਿਸ ਦੇ 15 ਬੱਚੇ

  • @netarpalsinghchoudhary9308

    Vadia kamm a ji, 1 sal asi mashroom layi c lagbhag 40-50 percent profit hoya c, 50,000 kharcha karke lagbhag 40-50,000 kama sakda, govet center to training leke kamm karo

  • @hardeepsinghsingh7016
    @hardeepsinghsingh7016 Před rokem +1

    Very nice 👍

  • @parwinderchahal1715
    @parwinderchahal1715 Před rokem +1

    Nice bor👍

  • @gurbrindersinghbhullar9684

    Jihne k lagde ohne ki aunde thora e profit hunda asi khud 15 year lgai a

  • @ParamjitSingh-jp8fz
    @ParamjitSingh-jp8fz Před rokem +5

    ਵੀਰ ਜੀ ਜੂਵੇ ਵਾਲਾ ਕੰਮ ਖੁੰਬਾ ਦਾ

  • @jagjitsidhu4693
    @jagjitsidhu4693 Před rokem

    Good job

  • @billasandhu6946
    @billasandhu6946 Před rokem

    Nice job

  • @nlrmalsingh1452
    @nlrmalsingh1452 Před rokem +1

    Nice

  • @jasveersingh6057
    @jasveersingh6057 Před rokem

    Very nice.yg

  • @harpreetsingh-yu4ze
    @harpreetsingh-yu4ze Před rokem +1

    Gallan da Peer aa Lopo alaa. Par Siraa banda ga. Teriyan gallan bass geee karda suni jaeoyeeeee

  • @robinpreetsingh5076
    @robinpreetsingh5076 Před rokem

    Nice ha by g

  • @somalstudfarm7193
    @somalstudfarm7193 Před rokem

    Nice 👍👍👍 bro

  • @SIDHU_LAVI
    @SIDHU_LAVI Před rokem

    Nice🍄

  • @babbusandhubabbusandhu8541

    ਵਾਹਿਗੁਰੂ ਮਿਹਰ ਰੱਖੇ ਜੀ

  • @sharamveersingh4387
    @sharamveersingh4387 Před rokem

    Nice🍄🍄

  • @dragicadrazic4859
    @dragicadrazic4859 Před rokem

    Very good job

  • @BaljinderSingh-lg5xt
    @BaljinderSingh-lg5xt Před rokem

    Kine time ch tYar ho jandi ji

  • @navneetsingh4500
    @navneetsingh4500 Před rokem

    👍👍👍👍👍

  • @ParamjitSingh-jp8fz
    @ParamjitSingh-jp8fz Před rokem +16

    ਵੀਰ ਕੋਈ ਫਸ ਨਾ ਜਾਇਓ ਸਾਨੂੰ ਪੁੱਛ ਲਿਓ ਘੱਟ ਖਾਲੋ ਼ਕੁੱਸ਼ ਨਹੀ ਬੱਚਦਾ

  • @crazynews3798
    @crazynews3798 Před rokem

    🙏🙏🙏

  • @gurdipanand4105
    @gurdipanand4105 Před rokem

    Kh links pind Kerri jgh hi

  • @sukh4103
    @sukh4103 Před rokem +1

    Combine ha ge aa bai koi for sell

  • @khushdeep7172
    @khushdeep7172 Před rokem +1

    ਬਾਈ ਜੀ ਵਧੀਆ ਤੁਸੀਂ ਇਕੱਠੇ ਹੋ ਪਰ ਜ਼ਿਆਦਾਤਰ ਲੱਤਾਂ ਆਪਣੇ ਹੀ ਖਿੱਚਦੇ ਆਂ ਮੇਰੀ ਹੱਡ ਬੀਤੀ ਆਂ ਬਾਈ

    • @Tractorlover755crdi
      @Tractorlover755crdi Před rokem

      ਏ ਕੰਮ ਈ ਇੱਕਠ ਦਾ
      ਬਹੁਤ ਕੰਮ ਹੁੰਦਾ ਆ ਖੁੰਬ ਦਾ

  • @gurpreetsyolia1495
    @gurpreetsyolia1495 Před rokem

    A k barkat hundi yaa sabh nu ptaa

  • @baljitdhillon2636
    @baljitdhillon2636 Před rokem

    Pind kihda g

  • @gurpyarsingh684
    @gurpyarsingh684 Před rokem

    adress ki aag

  • @AjayPunia-ys1fn
    @AjayPunia-ys1fn Před 10 měsíci

    22ji I am from haryana

  • @sahibgill2778
    @sahibgill2778 Před rokem

    Paji jina project vir ne dikhata 20 lakh da bnna

  • @ParamjitSingh-jp8fz
    @ParamjitSingh-jp8fz Před rokem +3

    ਜੇ ਕੁੱਸ਼ ਬੱਚਦਾ ਇਹਨਾ ਨੇ ਕੱਠੇ ਨਹੀ ਸੀ ਰਹਿਣਾ

  • @AmarjitSingh-du7je
    @AmarjitSingh-du7je Před 9 měsíci

    sanu bhi biz chaye

  • @Lakhwinderchatha1595
    @Lakhwinderchatha1595 Před rokem +1

    2st comant Lakhwinder chatha

  • @smallkisaan6502
    @smallkisaan6502 Před rokem

    Veer jis visy ty video bandee hai osy nu first rakho

  • @JassDhaliwal-
    @JassDhaliwal- Před 11 měsíci

    Mainu nahi lagda koi N.R.I khush hunde aa

  • @MandeepSingh-tp4fd
    @MandeepSingh-tp4fd Před rokem

    Oh short lavaonde hone aa

  • @SumitKumar-uq6rl
    @SumitKumar-uq6rl Před rokem

    Z

  • @fatehbirguraya3416
    @fatehbirguraya3416 Před rokem

    ਬਹੁਤ ਬੇਕਾਰ ਕੰਮ ਏ ਵੀਰੋ ਘਾਟੈ ਵਾਲਾ

  • @ramindersandhu1948
    @ramindersandhu1948 Před rokem

    Pump bahala e marri jana kar lain de kam vevhareaa nu

  • @deepmalhiludhiana6052
    @deepmalhiludhiana6052 Před rokem +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @sukhdevsingh7121
    @sukhdevsingh7121 Před rokem

    Bai ji punjab de loka ne kuch nhi karna ina ne bahar hi jana

  • @ParamjitSingh-jp8fz
    @ParamjitSingh-jp8fz Před rokem +1

    ਬਹੁੱਤ ਘਾਟਾ ਪਈਂਦਾ ਖੁੰਬਾ ਵਿਚ

  • @gurkiratkhaira4182
    @gurkiratkhaira4182 Před rokem +1

    22 apni ta factory a mushroom di mohali

  • @navu5540
    @navu5540 Před rokem

    Adoora Gyan bht marda hunda j

  • @binderthind1831
    @binderthind1831 Před 6 měsíci

    ਬਹੁਤ ਵਦੀਆਂ ਵੀਡੀਓ

  • @chamkaursingh7784
    @chamkaursingh7784 Před rokem +1

    Bai g pind kehda

  • @manpreetmanu6458
    @manpreetmanu6458 Před 4 měsíci

    ਗੱਲ ta ਦਸ ਦੇ ਬੋਲੀ ਜਾਣਾ bs

  • @harpreetsingh-yu4ze
    @harpreetsingh-yu4ze Před rokem +1

    Bhora khava taan de Mallaaaa!

  • @amanjitsingh8724
    @amanjitsingh8724 Před rokem

    ਖੁੰਬਾ ਠੱਪ ਵੀ ਜਾਂਦੀ ਹੈ

  • @lovepreet3198
    @lovepreet3198 Před rokem

    Bekaar kamm ,neend ni Puri hundi is kamm ch

  • @toniverma2389
    @toniverma2389 Před rokem

    Kuj ni bacda bharawo awa picha na lag jao eh dikha baaz companya da kam ne

  • @user-cu2kr9fu3w
    @user-cu2kr9fu3w Před 3 měsíci

    ਸਭ ਝੂਠ ਹੈ

  • @ParamjitSingh-jp8fz
    @ParamjitSingh-jp8fz Před rokem +4

    ਦੋਵੇਂ ਭਾਈਵਾਲ ਮੂੰਹ ਉਪਰ ਨਹੀ ਚੁੱਕਦੇ ਬੱਚਦਾ ਇਹਨਾ ਨੂੰ ਵੀ ਕੁੱਸ਼ ਨਹੀ ਼ ਅਸੀ ਵੀ 2 ਲੱਖ ਦਾ ਢੂਹਾ ਮਰਵਾਇਆ

  • @gursharan2795
    @gursharan2795 Před rokem

    Nice