Video není dostupné.
Omlouváme se.

Jaago Bhai Jaago Muslims To Sikho .. Head Granthi Bangla Sahib Giani Ranjit Singh

Sdílet
Vložit
  • čas přidán 27. 07. 2023
  • Head Granthi Bangla Sahib Singh Sahib Ranjit Singh Latest Katha Live Video .
    Akhaa Khol Dein Vaali Katha Hai Jarur Puri Suno Te GSPS Gurbani Channel nu Aapna Support Deo Ji.
    Is Link Te Click Karke GSPS GURBANI Channel da Member Ban Ke Support Karo Taaki Aap ji Layi Hor Vadia to Vadia Gurbani Videos Lai Ke Aande Rahiye Ji :
    / @gspslive
    Waheguru ji ka Khalsa Waheguru Ji Ki Fateh. Aap Ji age Benti Hai is video nu like share te comment zrur krna ji. Rozana Gurbani Video Vekhan Layi "SUBSCRIBE" krke bell icon zrur "PRESS" Krna Ji.
    Contact GSPS LIVE :
    PHONE NUMBER : 7836835453, 8896888000, 9999305511
    Find Us On Facebook : / gspslivetelecast
    Whatsapp Group : chat.whatsapp....
    Please is Channel te Darshan Dende Rehna Ji /-\

Komentáře • 418

  • @GSPSLive
    @GSPSLive  Před rokem +119

    ਸੰਗਤ ਜੀ ਬਹੁਤ ਮਹਿਨਤ ਨਾਲ ਇਕ ਇਕ ਵੀਡੀਓ ਆਪ ਜੀ ਦੇ ਸਾਮਣੇ ਲਿਆਂਦੇ ਹਾਂ ਪੂਰੀ ਜਰੂਰ ਵੇਖਣਾ ਤੇ ਸ਼ੇਯਰ ਜਰੂਰ ਕਰਨਾ ਜੀ

    • @seemavohra5513
      @seemavohra5513 Před rokem +12

      Ji.. Brother.. Thanks.. Waheguru ji... 🙏🙏🙏🙏😇

    • @kamaldeepsingh6507
      @kamaldeepsingh6507 Před rokem +4

      Daily le ke aya kro

    • @GSPSLive
      @GSPSLive  Před rokem +2

      Bell icon daba ke rkho aaega notification kal vi video aani hai 11

    • @seemavohra5513
      @seemavohra5513 Před rokem

      Brother... Dhruv perhalad to bhee sikhna chaheeda he.. Gurbani vich mentioned he.. Naam Jupo ji asee asee.. Dhruv perhalad jupyo Har jesee... Sub dharam shee rasta deekhate he.. Nanak naam. Chud Di kla tere bhane serbat da bhala.. Waheguru ji... 🙏🙏🙏😇

    • @kuldeepkaur2311
      @kuldeepkaur2311 Před rokem +3

      Waheguru ji tera sukar datta ji

  • @gurdipsingh8628
    @gurdipsingh8628 Před měsícem +2

    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
    ਆਪਣੀ ਮਿਹਰ ਕਰੋ 👏👏

  • @user-ey2jd6ly8t
    @user-ey2jd6ly8t Před měsícem +9

    ਸਹੀ ਕਿਹਾ ਅਸੀ ਗੁਰੂ ਗ੍ਰੰਥ ਸਾਹਿਬ ਜੀ ਤੋਬਿਨਾ ਕਦੇ ਵੀ ਕਿਸੇ ਅੱਗੇ ਮੱਥਾ ਨਹੀ ਟੇਕਿਆ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਹੀ

  • @GurdevSingh-jr9xb
    @GurdevSingh-jr9xb Před 15 dny +2

    ਬਿਲਕੁਲ ਸੱਚ,ਨਗਰ ਕੀਰਤਨ ਜਾਂ ਰਿਹਾ ਸੀ, ਸੰਗਤਾਂ ਵਿੱਚ ਤੁਰੇ ਜਾਂਦੇ ਸੀ ਇੱਕ ਵੀਰ ਸਿੰਖ ਪਰਿਵਾਰ ਵਿਚੋਂ,ਕਲੀਨ ਸ਼ੇਵ,ਸਿਰ ਦੇ ਵਾਲ ਕੱਟੇ ਹੋਏ,ਸਭ ਤੋਂ ਜ਼ਿਆਦਾ ਬੋਲੇ ਰਾਜ ਕਰੇਗਾ ਖਾਲਸਾ, ਰਾਜ਼ ਕਰੇਗਾ ਖਾਲਸਾ, ਮੈਂ ਕਹਿ ਦਿੱਤਾ ਕਿਥੋਂ ਆਵੇਗਾ ਵੀਰ ਉਹੋ ਖ਼ਾਲਸਾ, ਗੁੱਸਾ ਕਰ ਗਿਆ

  • @JagjeetSingh-bf2dp
    @JagjeetSingh-bf2dp Před měsícem +3

    ਬਾਬਾ ਜੀ ਨੇ ਬਹੁਤ ਹੀ ਗੰਭੀਰ ਗੱਲਾਂ ਕਹਿ ਦਿੱਤੀਆਂ ਹਨ, ਬਿਲਕੁੱਲ ਸੱਚੀਆਂ ਹਨ।

  • @SukhdevSingh-pj4qy
    @SukhdevSingh-pj4qy Před měsícem +5

    ਸੱਚ ਜੀ,ਕਈ ਸਿਆਣੇ ਬਿਆਣੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਪੜਦੇ ਹਨ, ਆਖਣ ਗਏ ਕ੍ਰਿਪਾ ਬਾਬਿਆਂ ਦੀ, ਫਲਾਣੇ ਮਾਂਹ ਪੁਰਖਾਂ ਦੀ। ਸਾਡੇ ਸੰਪਰਦਾਈ ਕਥਾ ਵਾਚਕ ਕਹਿੰਦੇ ਸੁਣੇ ਨੇ, ਫਲਾਣੇ ਮਾਂਹ ਪੁਰਖਾਂ ਤੋਂ ਵਰਸੋਏ ਹੋਏ ਹਾਂ। ਜੀ ਆਵਾਂ ਹੀ ਊਤਿਆ ਪਿਆ ਹੈ। ਰੱਬ ਹੀ ਰਾਖਾ ਹੈ।

  • @gurdeepbal9708
    @gurdeepbal9708 Před měsícem +2

    ਧੰਨੁ ਧੰਨੁ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੰਦਰੁਸਤੀ ਬਖ਼ਸ਼ੋ ਜੀ 🌷🌹🌷🌹🌷🌹♥️🙏🙏

  • @user-xg7ct4mi9j
    @user-xg7ct4mi9j Před 3 měsíci +9

    ਵਾਹਿਗੁਰੂ ਜੀ।ਜੇਹੜੇ ਲੋਕ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੀ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ। ਸਾਰੇ ਪਖੰਡੀ ਗੁਰਦੁਆਰਿਆ ਵਿੱਚ ਬੈਠੇ ਹਨ।ਧਰਮ ਦੇ ਠੇਕੇਦਾਰ ਹਨ। ਗੁਰਬਾਣੀ ਦਾ ਵਿਪਾਰ ਕਰਦੇ ਹਨ। ਦੁਰਫਿਟੇ ਮੂੰਹ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @amandeepkaur7120
    @amandeepkaur7120 Před 2 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
    ਕਥਾ ਸੁਣਕੇ ਅਨੰਦ ਆਇਆ

  • @manjeetjohal-kf2ii
    @manjeetjohal-kf2ii Před 2 měsíci +8

    ਵਾਹਿਗੁਰੂ ਜੀ ਭਾਈ ਜੀ ਵਾਂਗ ਸਾਰੇ ਹੀ ਇਸ ਤਰਾਂ ਹੋਕਾ ਦੇਣਗੇ ਤਾਂ ਕੁਝ ਨਾ ਕੁਂਝਅਸਰ ਹੋਵੇਗਾ ਵਾਹਿਗੁਰੂ ਜੀ

  • @mohansingh7391
    @mohansingh7391 Před 3 měsíci +2

    ਬਹੁਤ ਬੁੜੀਆਂ ਬੀਬੀਆਂ ਬੱਚਿਆਂ ਦਾੜੀ ਦਾ ਵਿਰੋਧ ਕਰਦੀਆਂ ਬਾਬਾ ਜੀ ਇਨਾਂ ਬੀਬੀਆਂ ਨੂੰ ਵੀ ਜਰੂਰ ਕਹੋ ਸਾਡੀ ਮਦਦ ਕਰਨ ਨਾ ਸਾਡੀ ਦਾੜੀ ਪਰਖਣ ਬੁੜਾ ਲੱਗਦਾ ਤੂੰ ਹਜੇ ਕੀ ਉਮਰ ਆ ਤੇਰੀ ਬਾਬਾ ਬਣ ਗਿਆ ਮੈਨੂੰ ਫਿੱਟ ਕਰਾ ਲਓ ਬੁਤ ਕੋ ਸੁਣਨਾ ਪੈਂਦਾ ਬਾਬਾ ਜੀ

  • @JoginderSingh-up6qz
    @JoginderSingh-up6qz Před rokem +10

    ਪੂਰੀ ਦੁਨੀਆਂ ਵਿੱਚ ਯਹੂਦੀ ਧਰਮ ਫੈਲ ਗਿਆ ਪਰ ਆਸੀ ਇਥੇ ਦੇ ਇਥੇ ਉਹ ਅੰਬਰਵੇਲ ਵਾਂਗੂੰ ਫੈਲ ਰਿਹਾ ਆਸੀ ਬਾਣੀ ਨੂੰ ਬਿਲਕੁਲ ਵਿਸਾਰ ਦਿੱਤਾ 😭😭😭😭😭😭😭😭😭😭

  • @ragvirsingh945
    @ragvirsingh945 Před rokem +16

    ਬਾਬਾ ਜੀ ਬਹੁਤ ਚੰਗੇ ਵਿਚਾਰ ਹਨ ਵਾਹਿਗੁਰੂ ਜੀ ਆਪ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਦੇਕੇ ਰੱਖੇ ਜੀ

  • @user-nt4rv2ql7d
    @user-nt4rv2ql7d Před rokem +13

    ਤੁਹਾਡੀਆਂ ਪੋਂ ਬਾਰਾਂ, ਸਾਰੀ ਜ਼ਿੰਦਗੀ ਕਦੇ ਕਿਸੇ ਨਾਲ ਤੁਰਨਾਂ ਨਹੀਂ ਸਿਖਿਆ, ਸਲਾਹ ਸਾਰੇ ਦੇ ਸਕਦੇ

  • @k.Navneet
    @k.Navneet Před rokem +65

    ਜੇਕਰ ਆਪਣੇ ਧਰਮ ਨੂੰ ਮੰਨਦੇ ਹਾਂ ਤਾਂ ਸੱਚ ਬੋਲਣਾਂ ਵੀ ਪਵੇਗਾ, ਤੇ ਸੁਣਨਾ ਵੀ ਪਏਗਾ ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🏻

  • @baldevsinghriar4830
    @baldevsinghriar4830 Před měsícem +2

    ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਜ਼ਮੀਰਾਂ ਮਰ ਗਈਆਂ ਜੋ ਸਿੱਖ ਹੋ ਕੇ ਥਾਈਂ ਥਾਈਂ ਮੱਥੇ ਟੇਕੀ ਜਾਂਦੇ ਸਰਬਝਾਸੀਵਾਰਤਾ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @mohansingh7391
    @mohansingh7391 Před 3 měsíci +1

    ਵਾਹਿਗੁਰੂ ਜੀ ਇੱਕ ਫੋਟੋ ਹੈਗੀ ਆ ਦਸ ਗੁਰੂ ਸਾਹਿਬਾਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਹਿਗੁਰੂ ਭਲੀ ਕਰੇ ਬਹੁਤ ਚੰਗੀ ਸੋਚ ਆ ਜਰੂਰ ਵੱਡਾ ਸਰੂਪ ਲੈ ਕੇ ਆਵਾਂਗੇ ਧੰਨਵਾਦ ਵਾਹਿਗੁਰੂ ਜੀ

  • @jarnailsinghgulalipur
    @jarnailsinghgulalipur Před rokem +51

    ਦੁਨੀਆਂ ਦੇ ਗਿਆਨੀ ਜਨੋਂ ਇਸ ਤੋਂ ਅਸੀਂ ਵੀ ਸਿੱਖੀਏ ਇਸ ਤਰ੍ਹਾਂ ਨਿੱਧੜਕ ਹੋ ਕੇ ਸੱਚ ਬੋਲਿਆ ਕਰੀਏ ਵਾਹਿਗੁਰੂ ਜੀ।।
    🙏🙏

    • @NirmalSingh-is1xn
      @NirmalSingh-is1xn Před rokem

      Pinjaray vitch reh. K. Satch nye bolia Janna HULL. Khalistan azaadi

  • @Sardargsgill7955
    @Sardargsgill7955 Před rokem +1

    ਗਿਆਨੀ ਜੀ ਇੱਕ ਇੱਕ ਗੱਲ ਤੇ ਵਿਚਾਰ ਕਰਨ ਦੀ ਜਰੂਰਤ ਹੈ ਜੀ 90% ਸਿੱਖਾ ਦੇ ਬੱਚੇ ਕੇਸ ਕਟਵਾ ਕੇ ਕੰਨਾਂ ਵਿੱਚ ਮੁੰਦਰਾਂ ਪਵਾ ਕੇ ਪੱਤਤ ਹੋਗੇ ਕਿਸ ਕੋਲੋਂ ਓਮੀਦ ਕਰ ਰਹੇ ਹੋ
    ਸ਼ਰਾਬਾ ਪੀਣੀਆਂ ਮਾਸ ਖਾਣਾ ਕਿਸ ਪਾਸੇ ਨੂੰ ਜਾ ਰਹੇ ਕੰਨ ਪੜਵਾ ਲੈਣੇ ਇਹ ਰੋਮਾ ਦੀ ਬੇਅਦਬੀ ਨਹੀਂ ਬੇੜਾ ਗਰਕ ਹੋ ਗਿਆ 🙏🙏🙏🙏🙏

  • @paramjitkaur993
    @paramjitkaur993 Před rokem +25

    ਸਹੀ ਗੱਲ ਕਹੀ ਗਿਆਨੀ ਜੀ

  • @arshdeepkaur5130
    @arshdeepkaur5130 Před 6 měsíci +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjindersingh1353
    @manjindersingh1353 Před rokem +11

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।।।
    ੴਸ਼ੀ੍ ਮਹਾਮਾਈ ਜਗਤ ਜਨਨੀ ਮਾਤਾ ਭਵਾਨੀ ਜੀ ਦੇ ਦਰਬਾਰ।।
    ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @amardeephothi9842
    @amardeephothi9842 Před rokem +4

    ਵਾਹਿਗੁਰੂ ਜੀ, ਸੱਚ ਕਿਹਾ ਤੁਸੀਂ l

  • @manpreetmani9102
    @manpreetmani9102 Před 10 měsíci +5

    ਪ੍ਰਕਾਸ਼ ਰੂਪ ਵਾਹਿਗੁਰੂ ਜੀ ਸਿੱਖ ਕੌਮ ਤੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ

  • @bhupinderkaur8661
    @bhupinderkaur8661 Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @HardiylSingh
    @HardiylSingh Před 4 měsíci +4

    ਅਸੀਂ ਲੋਕ ਹਾਏ ਪੰਜਾਬੀ ਪੜ੍ਹੋ ਤਾਂ ਆਖੀਂ ਜਾਂਦੇ ਹਾਂ ਲੇਕਿਨ ਸਾਡੇ ਸਿੱਖ ਸਕੂਲ ਤਾਂ ਪੰਜਾਬੀ ਦਾ ਬੱਚਿਆਂ ਇੱਕ ਅੱਖਰ ਨਹੀਂ ਪੜਾਦੇ ਜਿਵੇਂ ਕੇ ਬੱੜੂ ਸਾਹਿਬ ਅਕੈਡਮੀ ਵਾਲੇ

  • @diljeetkaur5858
    @diljeetkaur5858 Před rokem +11

    ਧੰਨ ਗੁਰੂ ਨਾਨਕ ਦੇਵ ਜੀ ਕੋਟਿ ਕੋਟਿ ਪ੍ਰਨਾਮ ❤️🙏🏻🙏🏻🙏🏻🙏🏻🙏🏻🙏🏻

  • @manjindersingh1353
    @manjindersingh1353 Před rokem +12

    ਯਾਦ ਰੱਖਣਾ ਨੀਚ ਵਣਜਾਰਾ ਹਾ।। ਵੰਸ਼ਜ਼ ਲੱਖੀ ਸਿੰਘ ਸ਼ਾਹ ਦਾ।।

    • @AvtarSingh-xd3xh
      @AvtarSingh-xd3xh Před rokem +1

      Guru de Singhan vich vansh vadh da ki km Sikh ik niara khalsa kom hai waheguru ji

  • @KhushalAhmed-tk5vu
    @KhushalAhmed-tk5vu Před rokem +4

    Agar kisi ki taqleef dekhkar
    tumhe taqleef hone lage
    To samjh lena tum
    Rab ke banaye hue behtreen insan ho
    Absolutely 💯 % Right Baba G

  • @santokhsinghbenipal8592
    @santokhsinghbenipal8592 Před 3 měsíci +1

    ਵਾਹਿਗੁਰੂ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ

  • @GurbakhashSingh-wo2hq
    @GurbakhashSingh-wo2hq Před měsícem +2

    ❤❤❤।ਸਤਿਨਾਮ ਸ੍ਰੀ ਵਾਹਿਗੁਰੂ ਜੀ💕💕💕💕💕💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❣️❣️❣️💕💕❣️❣️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❣️💕💕👍 ਵਾਹਿਗੁਰੂ ਵਾਹਿਗੁਰੂ❣️💕💕💕 ਵਾਹਿਗੁਰੂ❣️❣️💕👍👍 ਵਾਹਿਗੁਰੂ❣️💕💕👍

  • @paramjeetshingparamjeetshi1810

    ❤❤❤ ਬਿਲਕੁਲ ਸੱਚ ਹੈ। ਸੱਚ ਹੈ ਜੀ ਕੋਈ ਸ਼ੱਕ ਨਹੀਂ ਹੈ ਜੀ।❤❤❤

  • @shahdevsingh7951
    @shahdevsingh7951 Před rokem +10

    ਇਹ ਸਾਰਾ ਅਵਾਉੱਤ ਹੀ ਵਿਗੜਿਆ ਹੋਇਆ ਜੀ ਵਾਹਿਗੁਰੂ ਜੀ

  • @jagtar9311
    @jagtar9311 Před rokem +5

    ਵਾਹਿਗੁਰੂ ਜੀ

  • @meharsinghlochav3768
    @meharsinghlochav3768 Před rokem +3

    ਵਧੀਆ ਵਿਚਾਰ ਧੰਨਵਾਦ

  • @amarjitsinghdhillon
    @amarjitsinghdhillon Před rokem +12

    ਜੋ ਆਪਣੇ ਬਾਪ ਦੀ ਨਹੀਂ ਮੰਨਦੇ ਉਨ੍ਹਾਂ ਨੂੰ ਬੇਗਾਨੇ ਮਾਂਜ ਸੁੱਟਦੇ ਨੇ, ਜੇ ਨਹੀਂ ਯਕੀਨ ਤਾਂ ਪੰਡੀਏ ਅਤੇ ਅੰਗਰੇਜ਼ ਵੱਲੋਂ ਕੀਤਾ ਸਿੱਖਾਂ ਦਾ ਹਸ਼ਰ ਦੇਖੋ

  • @gurnad_singh
    @gurnad_singh Před 2 měsíci +1

    Waheguru bht chardikala rakhe ap ji nu giani ji.......bht bht aadar ap ji da .......ik ik bachan sach aa

  • @balbirbhogal3859
    @balbirbhogal3859 Před rokem +9

    ਬੋਤ ਹੀ ਸੌਣਾ🙏

  • @GurnamSingh-nd5yt
    @GurnamSingh-nd5yt Před rokem +3

    Sare guru de sihkha nu fhthe prvan hove ji

  • @pritpalsinghchawla7820
    @pritpalsinghchawla7820 Před 5 dny +2

    Saadi jatthebandiyaa doosre logaa di musibat vich te sevaa karan daude jaande hn par apni Sikh kaum te musibat aandi hai te koi v agge nahi aanda.😢

  • @balbirkaur4806
    @balbirkaur4806 Před rokem +4

    ਵਾਹਿੁਗੁਰੂ ਜੀ ਸਭ ਨੂੰ ਸੋਝੀ ਬਖਸੋ ਜੀ🙏🏻🙏🏻

  • @jagdishkaursodhi9218
    @jagdishkaursodhi9218 Před rokem +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mamrajsingh2799
    @mamrajsingh2799 Před rokem +4

    ਬਿਲਕੁੱਲ ਸੱਚ ਤੇ ਸਹੀ ਗੱਲ ਹੈ ਜੀ।ਕੜਵਾ ਸੱਚ ਹੈ ਜੀ

  • @JaswinderSingh-vo8vm
    @JaswinderSingh-vo8vm Před 2 dny +1

    Waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹

  • @DetectiveSidhu007
    @DetectiveSidhu007 Před rokem +3

    ਸਾਧ ਸੰਗਤ ਜੀ 🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ🙏
    ਬਾਣੀ ਮਾਤਾ ਸਿਮਰਨ ਪਿਤਾ ਇਕ ਦੂਸਰੇ ਦੇ ਪੂਰਕ ਦੋਣੋਂ 🙏 ਸਾਧ ਸੰਗਤ ਜੀ 🙏 ਬਾਣੀ ਜੀਵਨ ਜਾਚ ਹੈ ਬਾਣੀ ਸਾਡੇ ਹਿਰਦੇ ਦੀ ਚਾਰ ਦੀਵਾਰੀ ਹੈ ਬਾਣੀ ਦੀ ਇਹ ਚਾਰ ਦੀਵਾਰੀ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਂਦੀਆਂ ਹੈ 🙏 ਸਾਡੇ ਹਿਰਦੇ ਵਿੱਚ ਵਿਚਾਰਾਂ ਦੀ ਖੇਤੀ ਹੁੰਦੀ ਹੈ 🙏 ਅਸੀਂ ਇਸ ਹਿਰਦੇ ਨੁਮਾਂ ਖੇਤ ਵਿੱਚ ਵਾਹਿਗੁਰੂ ਸਰਬ ਫਲ ਬੀਜ਼ ਮੰਤਰ ਦਾ ਬੀਜ ਬੀਜਣਾ ਹੈ ਸਿਮਰਨ ਦੇ ਰੂਪ ਵਿੱਚ 🙏 ਸਮੇਂ ਮੁਤਾਬਿਕ ਜਦੋਂ ਸਾਡੇ ਹਿਰਦੇ ਨੁਮਾਂ ਖੇਤ ਵਿੱਚ ਦਇਆ ਧਰਮ ਸਬਰ-ਸੰਤੋਖ ਦੀ ਫਸਲ ਲਹਿਰਾਏ ਗੀ ਸਾਡੇ ਹਰ ਕਰਮ ਵਿੱਚ ਬਰਕਤ ਆਏਗੀ 🙏 ਫੇਰ ਸਾਨੂੰ ਸਾਡੇ ਜੀਵਨ ਦੇ ਮਨੋਰਥ ਦਾ ਗਿਆਨ ਹੋਣਾ ਲੱਗੇਗਾ ਅਤੇ ਸਾਡਾ ਜੀਵਨ ਪਿਤਾ ਪਰਮੇਸ਼ੁਰ ਦੇ ਹੁਕਮ ਅਨੁਸਾਰ ਮੋਹ ਮਾਇਆ ਦੇ ਭਵਸਾਗਰ ਨੂੰ ਪਾਰ ਕਰ ਸਕੇ ਗਾ🙏 ਸਾਧ ਸੰਗਤ ਜੀ ਬਾਣੀ ਪੜ੍ਹਨ ਦੇ ਨਾਲ-ਨਾਲ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ 🙏 ਜੇ ਸਾਡੇ ਭਾਗ਼ਾਂ ਵਿਚ ਦੇ ਸੁੱਖ ਨਾਂ ਵੀ ਹੋਵੇ ਤਾਂ ਪਿਤਾ ਪਰਮੇਸ਼ੁਰ ਦੇ ਚਰਨੀ ਲੱਗਿਆਂ ਸਾਡੇ ਭਾਗ ਬਣਣੇ ਸ਼ੁਰੂ ਹੋ ਜਾਂਦੇ ਹਨ 🙏 ਵਾਹਿਗੁਰੂ ਸਰਬ ਫਲ ਬੀਜ ਮੰਤ੍ਰ ਨੂੰ ਹੀ ਸਾਰੇ ਫਲ ਲੱਗਣੇ ਹਨ 🙏 ਜਿਸ ਤਰਾਂ ਧੀਆਂ ਪੁੱਤਰਾਂ ਦੇ ਫਲ 🙏 ਕਾਰੋਬਾਰਾਂ ਦੇ ਫਲ 🙏 ਮੈਹਲਾਂ ਮਕਾਨਾਂ ਦੇ ਫਲ 🙏 ਧਨ ਦੌਲਤ ਹੀਰੇ ਜਵਾਹਰਾਤ ਫਲ 🙏 ਸਬਰ ਸੰਤੋਖ ਦਇਆ ਧਰਮ ਦੇ ਫਲ 🙏 ਤੰਦਰੁਸਤ ਅਤੇ ਸੁੰਦਰ ਕਾਇਆ ਦੇ ਫਲ 🙏 ਸਾਧ ਸੰਗਤ ਜੀ ਜਦੋਂ ਸਾਨੂੰ ਖਰਚਨਾ ਆ ਜਾਵੇਗਾ 🙏 ਫੇਰ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ 🙏🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰੋ ਸਾਡਾ ਮਾਰਗ ਦਰਸ਼ਨ ਕਰੋ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @diljeetkaur5858
    @diljeetkaur5858 Před rokem +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ❤️🙏🏻🙏🏻

  • @user-zq5ve8dz8i
    @user-zq5ve8dz8i Před rokem +7

    ਭਾਈ ਰਣਜੀਤ ਸਿੰਘ ਜੀ ਜਿਹੜੇ ਪੰਥ ਦੇ ਠੇਕੇਦਾਰ ਨੇ ਜੋ ਗੁਰੂ ਦੀ ਗੋਲਕ ਨੂੰ ਚੱਟ ਰਹੇ ਨੇ ਤੁਹਾਨੂੰ ਸੁਣ ਕੇ ਸ਼ਰਮ ਕਰਨਗੇ ।ਮਾ ਨਿਰਭੈ ਸਿੰਘ 🙏

    • @SardoolsinghKang
      @SardoolsinghKang Před rokem

      ਹਾਥੀ ਦੇ ਦੰਦ ਵਰਗਾ ਏ ਰਣਜੀਤ ਸਿੰਘ ਚਮਚਾਗਿਰੀ ਬਾਦਲਾਂ ਦੀ ਈ ਕਰਨੀ ਆ ਤਨਖਾਹ ਦੇ ਓਥੋਂ ਲੈਣੀ ਆ

  • @pkch-oq3hk
    @pkch-oq3hk Před rokem +8

    Best message....Gyani ji.....salute...
    ☆☆☆Wahe Guru ji☆☆☆☆,

  • @brijsood353
    @brijsood353 Před rokem +6

    ਬਿਲਕੁਲ ਸਹੀ ਹੈ

  • @NAVJOT_HANZRA
    @NAVJOT_HANZRA Před 3 měsíci +1

    Waheguru ji 🙏🏻🙏🏻❤️❤️

  • @satinderjitsingh7493
    @satinderjitsingh7493 Před rokem +7

    ਸਬ ਤੋਂ ਵਦ ਖਤਰਾ ਧਰਮ ਨੂੰ ਤੁਹਾਡੇ ਵਰਗੇ ਲੋਕਾਂ ਤੋਂ ਹੈ ਜੀ

  • @manjitmanjit2282
    @manjitmanjit2282 Před rokem +20

    ਡੀ ਡੀ ਫਰੀ ਡਿਸ ਤੇ ਗੁਰਬਾਣੀ ਕਿਉਂ ਨਹੀਂ ਚਲਦੀ ਪਈ ਦੂਜਿਆਂ ਧਰਮਾਂ ਦੇ ਬਹੁਤ ਚੈਨਲ ਨੇ ਡੀ ਡੀ ਫਰੀ ਡਿਸ਼ ਪਰ

    • @wantkaurkaur3718
      @wantkaurkaur3718 Před 3 měsíci


      ।।।।।।।।।।।।।।।।।
      ।।।।।।।।
      ।।।।
      ।।।।।।।।।।

      ।।
      ।।।।।।।।।।।।।।।।
      ।।
      ।।।।।।।

      ।।।।।।।।।
      ।।।।
      ।।।।।।।।।।।।।।।।।।।।।।
      ।।
      ।।।
      ।।।।।।
      ।।।
      ।।
      ।।।।
      ।।
      ।।।।।
      ।।।।।।।।।।।।
      ।।।
      ।।।।।।।।।।।।।।।।
      ।।।।।।।।।।।।।।।।।।।।।।।।।।
      ।ਮ

    • @user-tv9yv8ow7d
      @user-tv9yv8ow7d Před měsícem

      ਸਹੀ ਗੱਲ ਹੈ ਜੀ ਫਰੀ ਡਿਸ਼ ਤੇ ਕੋਈ ਚੈਨਲ ਗੁਰਬਾਣੀ ਵਾਲਾ ਨਹੀ ਹੈ

  • @mamtakaur3786
    @mamtakaur3786 Před rokem +7

    WaheGuru ji 💐💕🤎💕💕🙏🏼💐🏵️🏵️💐💐❤️❤️🤎💖

  • @JaswinderSingh-vo8vm
    @JaswinderSingh-vo8vm Před 2 dny +1

    Satnam Shri waheguru ji 🙏🙏🙏🙏🙏🌹🌹🌹🌹🌹

  • @user-ch6bd7pt9l
    @user-ch6bd7pt9l Před 3 měsíci

    SATNAM SIRI WAHEGURU SAHIB JI ❤🎉❤🎉❤🎉❤🎉❤🎉❤🎉❤🎉❤🎉❤🙏🏻🙏🏻🙏🙏👏👏💕💕🤲🏻🤲🏻💞💞❤️❤️🤲🤲💐 🌸 💐🌸 💐🌸 💐🌸 💐🌸 💐🌸 💐🌸 💐🌸 💐🌸 💐🌸 💐 🙏🏻 🙏🏻 💐 💐 💐 💐 💐 💐 💐

  • @useful326
    @useful326 Před rokem +5

    ਸ਼੍ਰੋਮਣੀ ਕਮੇਟੀ ਨੋਟ ਗਿਣ ਰਹੀ ਹੈ ਚਾਰੇ ਪਾਸੇ ਹਿੰਦੂ ਧਰਮ ਦੀ ਚੜਾਈ ਹੈ ਅਤੇ ਆਪਣੀ ਸੱਚਾਈ ਕਾਰਨ ਇਕ ਦਿਨ ਪੁਰੇ ਸੰਸਾਰ ਵਿੱਚ ਜਿੱਤ ਪ੍ਰਾਪਤ ਕਰਨ ਗੇ ❣️❣️

    • @AvtarSingh-xd3xh
      @AvtarSingh-xd3xh Před rokem +1

      Jalm di charrai te hunkar hi marda osnu Sikhan te hamesha hi jubber julm hunde rahe hn

    • @TORQUE3137
      @TORQUE3137 Před 3 měsíci

      What's wrong with sanatan you people do not have any work rather than taunting sanatan dharma

  • @sukhjitsingh4712
    @sukhjitsingh4712 Před 9 měsíci

    Bhai sahib 100 percent theek keh rehe hun ji.

  • @JaswinderSingh-vo8vm
    @JaswinderSingh-vo8vm Před 2 dny

    Waheguru ji ka Khalsa waheguru ji ke Fateh 🙏🙏🙏🙏🙏🌹🌹🌹🌹🌹

  • @VirSingh-nj3dc
    @VirSingh-nj3dc Před rokem +30

    ਸਿੱਖਾਂ ਕੋਲ ਕੱਖ ਨਹੀਂ ਰਿਹਾ । ਬੰਦੀ ਸਿੰਘ ਰਿਹਾ ਨਹੀਂ ਕਰਾ ਰਹੇ । ਅਖੌਤੀ ਸਿੱਖ ਕੋਈ ਪੈਸਿਆਂ ਦੇ ਲਾਲਚ, ਕੋਈ ਕੁਰਸੀ ਕਰਕੇ ਸਿਰਫ ਬਿਆਨ ਦੇਣੇ ਤੇ ਸਿੱਖ ਪੰਥ ਨੂੰ ਵੰਡਣਾ ਹੈ।

  • @jashpalsingh1875
    @jashpalsingh1875 Před rokem +11

    ਸਭਤੋਂ ਵੱਧ ਪੰਜਾਬ ਨੂੰ ਬਰਬਾਦ ਦਿੱਲੀ ਨੇ ਕੀਤਾ
    ਜਿਸਦੀਆਂ ਤੁਸੀ ਚੱਪਲਾਂ ਝਾੜਦੇ ਹੋ।ਯਾਦ ਕਰੋ ਸਿੰਘ ਸਾਬ

    • @mariomuller4316
      @mariomuller4316 Před rokem

      बिलकुल ਬਿਲਕੁਲ ਠੀਕ ਕਿਹਾ ਤੁਸੀਂ

    • @SukhwinderSingh-yb1vn
      @SukhwinderSingh-yb1vn Před 7 měsíci

      ਪੰਜਾਬ ਨੂੰ ਬਰਬਾਦ ਸਿੱਖਾ ਦੀ ਬੂੰਧੀਹੀਣਤਾ ਤੇ ਅਗਿਆਨਤਾ ਨੇ ਬਰਬਾਦ ਕੀਤਾ

    • @JaswinderSingh-fj4rk
      @JaswinderSingh-fj4rk Před 3 měsíci

      ਬਾਬੇ ਤੇ ਸਵਾਲ ਕਰਨ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਭਾਈ ਕਿਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਕਿਸੇ ਹੋਰ ਡੇਰੇ ਜਾਂ ਕਬਰ ਤੇ ਤਾਂ ਨਹੀ ਜਾਂਦੇ

  • @surmukhsingh9954
    @surmukhsingh9954 Před 9 měsíci

    Waheguru jee bhut sach byan kr rhe ho. sach karwa lagda h. akaal saheb to aye bani he sach h. satkar karna hr manuk da frj Banda h. baba jee tuhade vichar bhut sohne lagde hn. waheguru charde kla kre

  • @harvindersingh7513
    @harvindersingh7513 Před rokem +4

    ਗਿ ,ਰਨਜੀਤ ਸਿਘ ਜੀ ਮਰਅਦਾ ਇਕ ਕਰੌ

  • @BhawansinghAulakh
    @BhawansinghAulakh Před 3 měsíci

    ਬਿਲਕੁਲ ਸੱਚ ਹੈ

  • @mannugurdaspur5967
    @mannugurdaspur5967 Před rokem +6

    ਵਾਹਿਗੁਰੂ ਜੀ ❤️🙏

  • @baljindersinghbrar1835

    WAHEGURU JI KA KHALSA WAHEGURU JI KI FATAH 🙏

  • @manjindersingh1353
    @manjindersingh1353 Před rokem +3

    ਸੰਤੋਖ ਸਿੰਘ ਵਣਜਾਰਾ ਗਰੀਬ ਤੇ ਨੀਚ ਵਣਜਾਰਾ।।

  • @sukhjitsingh5514
    @sukhjitsingh5514 Před rokem +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @ParwinderSingh-je2nk
    @ParwinderSingh-je2nk Před 4 měsíci

    WAHEGURU JI KA KHALSA WAHEGURU JI KI FATEH

  • @jwalagaget8057
    @jwalagaget8057 Před rokem +2

    ਗਿਆਨੀ ਜੀ S G P C ਦੇ ਦੇਕੇਦਾਰਾਂ ਨੇ ਵਪਾਰ ਦਾ ਸਾਧਨ ਬਣਾਇਆ ਹੋਇਆ ਹੈ।ਧੰਨਵਾਦ ਜੀ ।

  • @ParwinderSingh-je2nk
    @ParwinderSingh-je2nk Před 4 měsíci

    DHAN DHAN SRI GURU NANAK DEV JI MAHARAAJ JI DHAN DHAN SRI GURU HARIKRISHN SAHIB JI MAHARAAJ JI

  • @krishanleela1169
    @krishanleela1169 Před rokem +8

    waheguru ji

  • @ParwinderSingh-je2nk
    @ParwinderSingh-je2nk Před 4 měsíci

    DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAJ JI

  • @JitendarsinghPappu-vp1up
    @JitendarsinghPappu-vp1up Před měsícem

    Dhan Guru Nanak Waheguru Kripa Karen aap bhi bahut samjha Rahim

  • @singhsaab.7856
    @singhsaab.7856 Před 3 měsíci

    Sad k java khalsa ji sach te❤

  • @ramlakshmanlive
    @ramlakshmanlive Před rokem +5

    Correct Giani Ji

  • @ParamjitSingh-ts1kx
    @ParamjitSingh-ts1kx Před rokem +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

    • @ReenaKaur-sg8oc
      @ReenaKaur-sg8oc Před rokem

      Rr
      Byy

    • @ParamjitSingh-ts1kx
      @ParamjitSingh-ts1kx Před 3 měsíci

      ​@@ReenaKaur-sg8oc ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਸਤਿਨਾਮੁ ਵਾਹਿਗੁਰੂ ਜੀ।

  • @satnamkaur3316
    @satnamkaur3316 Před 2 měsíci

    Baba ji tusi Bilkul shi gl kahe rahe hn 🎉🎉🎉❤❤❤❤🎉

  • @dilpreetpunia1338
    @dilpreetpunia1338 Před měsícem

    Waheguru ji waheguru ji waheguru ji waheguru 🙏🙏🙏🙏

  • @singhsaab.7856
    @singhsaab.7856 Před 3 měsíci

    Satwachan khalsa.ji❤

  • @raminderkaur7064
    @raminderkaur7064 Před rokem +13

    Absolute 💯 truth

  • @user-ct1qj5vw3c
    @user-ct1qj5vw3c Před 13 dny

    Guru nanak Naam chidi Kala Tare bahne sarbat Da pahla 🙏

  • @user-od4ij5wp2s
    @user-od4ij5wp2s Před měsícem

    Shi gul a bai sab j apne lokan da bera gurk hoga jo goro sab p trust nhi blke unka trust mujara p rhe gua

  • @seemavohra5513
    @seemavohra5513 Před rokem +11

    Waheguru ji.... 🙏🙏🙏🙏🙏😇

  • @laddiguru8074
    @laddiguru8074 Před 3 měsíci

    ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸੱਚੇ ਮਾਲਕ , ਵਾਹਿਗੁਰੂ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਬਾਬਾ ਜੀ ਤੁਸੀਂ ਧੰਨ ਹੋ ❤❤❤❤

  • @GurcharansinghPadda-c8f

    Wahuguru ji

  • @satnamkaur3316
    @satnamkaur3316 Před 2 měsíci

    Baba ji bilkul shi gl hn ❤❤❤❤❤🎉🎉🎉🎉🎉❤

  • @sajanrandhawa6122
    @sajanrandhawa6122 Před 8 měsíci +1

    Waheguru ji 🙏

  • @snehkalra191
    @snehkalra191 Před rokem +2

    Waheguru ji 🙏🙏🙏 bahut sunder samjhaya nahi bahut shukriya.

  • @user-ej6ct3ql8m
    @user-ej6ct3ql8m Před 3 měsíci

    Waheguru ji Waheguru ji Waheguru ji Waheguru ji Waheguru ji ❤️❤️

  • @MoviesReviewStop
    @MoviesReviewStop Před rokem +6

    Waheguru ji ❤

  • @ParwinderSingh-je2nk
    @ParwinderSingh-je2nk Před 4 měsíci

    DHAN DHAN SRI GURU GRANTH SAHIB JI MAHARAAJ JI DHAN DHAN SRI GURU GRANTH SAHIB JI MAHARAAJ JI

  • @rardeepkuarrardeep2344
    @rardeepkuarrardeep2344 Před rokem +2

    Very good baba ji. Waheguru ji 🙏🙏🙏🙏🙏

  • @sanjaykakkar1321
    @sanjaykakkar1321 Před 11 měsíci

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻💚💜🌸💚💜🌸💚💜🌸💚💜🌸💜💚🌸

  • @gurudwarasantpeelasafavika6996

    Gyani ji the great

  • @GurpreetSingh-ix5lu
    @GurpreetSingh-ix5lu Před 2 dny

    Very good

  • @user-jn2ge8ot8c
    @user-jn2ge8ot8c Před rokem +1

    Parmatma Sikh kom oper mahar kra This time Sikh together not Thay are lost but now they are one other’s enemy whayguru mahar kra

  • @user-fv9oo2oe8y
    @user-fv9oo2oe8y Před měsícem

    Waheguru ji waheguru ji

  • @kamaljitsingh9032
    @kamaljitsingh9032 Před rokem +3

    Good 👍

  • @GEETDON2012
    @GEETDON2012 Před rokem +1

    Baba. Je Sara Sach je Sach bolna aukha hunda very nice

  • @JaswantSingh-tz7sv
    @JaswantSingh-tz7sv Před rokem +3

    True speek