DOOR 2 DOOR : Special Show With MP Bhagwant Mann In Streets of Sangrur

Sdílet
Vložit
  • čas přidán 26. 03. 2019
  • Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.com/store/apps/de...
    Apple IOS
    itunes.apple.com/in/app/daini...
    #Door2Door #LokSabhaElection2019 #BhagwantMann

Komentáře • 3,1K

  • @mintubhaikavlogs
    @mintubhaikavlogs Před 5 lety +232

    ਲੋਕਾਂ ਦੇ ਕੂਮੈਂਟ ਦੱਸਦੇ ਆ
    ਕਿੰਨਾ ਪਿਆਰ ਕਰਦੇ ਆ ਲੋਕ ਮਾਨ ਨੂੰ

  • @mangatkamboj3683
    @mangatkamboj3683 Před 5 lety +299

    ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋ
    ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁਛਿਆ ਹੈ। ਭਗਵੰਤ ਮਾਨ ਵਰਗਾ ਲੀਡਰ ਨਹੀਂ ਮਿਲਣਾ

    • @sajanbali8796
      @sajanbali8796 Před 5 lety +8

      Right ji sahi keha ji nai Milana

    • @gursahibwander3355
      @gursahibwander3355 Před 5 lety +4

      Right bro

    • @prabhjotkhaira676
      @prabhjotkhaira676 Před 5 lety +4

      Mangat Kamboj
      Gal tuhadi bilkul theek aa, bt mann sahib nu v swaal puche jane chahinde ne. Je baki partiyan democracy da ghaan kr rahiyan ne taan eda matlab ehe nai v AAP v kare.
      Ehi navi rajneeti honi chahindi aa, beshak shuruat AAP to hi hove. Mann sahib de jwab den da nateeja ajj ehe aa v sangrur halke de vich lok baki leaders to v swal kr rahe ne, jina de ona nu jwab dene aukhe hoye pye ne, tahi bhathal thapad maran lg pyi te jassi jasraj gaalan kdan lg pya.

    • @gurpreetdass8072
      @gurpreetdass8072 Před 5 lety +2

      Sale londe n bro media wale , paise leke aaye hoye n ethe

    • @lovezpreet4110
      @lovezpreet4110 Před 5 lety +1

      Ryt

  • @AmanpreetSingh-ln8ii
    @AmanpreetSingh-ln8ii Před 2 lety +8

    ਭਗਵੰਤ ਮਾਨ ਬਹੁਤ ਹੀ ਈਮਾਨਦਾਰ ਇਨਸਾਨ
    ਇਸ ਦੀਆ ਗੱਲਾਂ ਵਿਚ ਹੀ ਦਮ ਬਹੁਤ ਆ

  • @HappyPunjab1
    @HappyPunjab1 Před 11 měsíci +2

    ਮੈਨੂੰ ਤਾ ਪੱਤਰ ਕਾਰ ਵੀ ਮਿਲੀਆ ਲੱਗਦਾ ਬਾਦਲ ਸਰਕਾਰ ਕਾਂਗਰਸ ਦੀ ਪਾਰਟੀ ਨਾਲ ,, ਗੱਲ ਕਰਨ ਦੇ ਤਰੀਕੇ ਤੋ ਪਤਾ ਲੱਗ ਜਾਦਾ ਪੱਤਰਕਾਰਾਂ ਨੂੰ ਵੀ ਸੱਚ ਨਾਲ ਖੜਨਾ ਚਾਹੀਦਾ,ਕੁਝ ਪੈਸਿਆਂ ਕਰਕੇ ਕਿਉ ਪੰਜਾਬ ਦੀ ਜੱਖਣਾ ਪਟਾਉਣੀ ਚਾਉਦੇ ਓ, 100 ਸਾਲਾ ਵਿੱਚ ਪਹਿਲੀ ਵਾਰ ਇਨੀ ਵਧੀਆ ਸਰਕਾਰ ਆਈ ਏ ਪੰਜਾਬ ਵਿੱਚ ਜਦੋ ਦੇ ਝਾੜੂ ਵਾਲੀ ਆਮ ਆਦਮੀ ਪਾਰਟੀ ਆਈ ਏ ਪੰਜਾਬ ਵਿੱਚ ਬਹੁਤ ਸੁਧਾਰ ਹੋ ਗਿਆ ਅੱਗੇ ਆਸ ਕਰਦੇ ਆ ਕਿ ਅੱਗੇ ਹੋਰ ਵੀ ਆਮ ਆਦਮੀ ਪਾਰਟੀ ਸੁਧਾਰ ਹੋਰ ਕਰੇਗੀ, ਵਾਹਿਗੁਰੂ ਜੀ ਮੇਹਰ ਕਰਨ,ਮਾਨ ਸਾਬ ਜਿੰਦਾ ਬਾਦ

  • @EngineerJasvir
    @EngineerJasvir Před 5 lety +54

    ਟਾਈਮ ਲੱਗੂ ਸਮਾਜ ਸੁਧਰੇਗਾ

    • @HarvinderSingh-yy8th
      @HarvinderSingh-yy8th Před 2 lety

      BSP ton bina koe ve samaj nu nahin sudhar sakda. 2022 vich sardar Jasvir Singh Garhi Kanugo ji nu Punjab da Deputy CM bnao. BSP kol 2000 padday, likhay expert leaders han.
      BSP+ SAD alliance jitao. BSP he Modi nu hta sakde hai. AAP nu Bharat de koe party nahin puchde. 1 MP nu koe ve Nahin puchda. Nahin tan Punjab hathon gaya samjho. Jai bhim jai Bharat.

    • @dkmetcalf14598
      @dkmetcalf14598 Před 2 lety

      Maan sahib honest,himti ate hard worker leader hei.Eh questions captain sahib nu pushio na ke maan sahib nu.

    • @GurcharnSingh-gx5fs
      @GurcharnSingh-gx5fs Před 2 měsíci

      In

  • @HarpreetSingh-rk1wo
    @HarpreetSingh-rk1wo Před 5 lety +87

    ਵਿਕਾਊ ਮੀਡੀਆ ਕੈਪਟਨ ਨੂੰ ਵੀ ਜਾ ਕੇ ਪੁੱਛੋ ਉਹਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿੱਥੇ ਨੇ ? ਭਗਵੰਤ ਮਾਨ ਜ਼ਿੰਦਾਬਾਦ

  • @sr.amritpalsandhu
    @sr.amritpalsandhu Před 5 lety +59

    ਮੀਡੀਆ ਆਲਾ ਜਾਕੇ ਬਾਦਲਾਂ ਤੇ ਕੈਪਟਨ ਨੂੰ ਵੀ ਜਾਕੇ ਸਵਾਲ ਕਰੇ ਸੱਚੇ ਬੰਦੇ ਅੱਗੇ ਜਾਕੇ ਭੋਕਦੇ ਨੇ

  • @amandeepsinghguru26
    @amandeepsinghguru26 Před 5 lety +12

    Keep it up... Maan saab 👍👍

  • @gurjittangrali4972
    @gurjittangrali4972 Před 5 lety +48

    ਇਹ ਕਾਂਗਰਸ ਦਾ ਚਮਚਾ ਹੈ ਮਾਨ ਜਿਹਾ ਚੰਗਾ ਬੰਦਾ ਨੀਮਿਲਦਾ

  • @ashvanijindal6036
    @ashvanijindal6036 Před 5 lety +109

    ਗੰਦ ਮੀਡੀਆ
    ਕਾਗਰਸ ਸਰਕਾਰ ਨੂੰ ਵੀ ਸਵਾਲ ਪੁੱਛ ਲੋ ਗੰਦ ਮੀਡੀਆ ਦੈਨਿਕ ਸਵੇਰਾ ਵਾਲਿਔ ਕਾਗਰਸ ਨੂੰ ਸਵਾਲ ਪੁੱਛ ਲੋ ਗੰਦ ਮੀਡੀਆ

  • @bakhshishaatma-zn7sv
    @bakhshishaatma-zn7sv Před měsícem +1

    ਮਾਂਨ ਸਾਹਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜਿੱਤ ਪ੍ਰਾਪਤ ਕਰਨ ਜੀ ਆਪ ਆਦਮੀ ਪਾਰਟੀ ਜੀ

  • @deepakmanchanda5196
    @deepakmanchanda5196 Před 2 lety +3

    Maan saab 🙏🏻 🙏🏻 dil se acha aadmi hai
    Waheguru Mehr kare 🙏🏻 🙏🏻
    Lambi umer de

  • @Politics-Situation
    @Politics-Situation Před 5 lety +39

    Eh Anchor Hi Modi Bhagat Lagdaaa
    Bhagwant Mann Zindabaad👍👍

  • @Masculine1
    @Masculine1 Před 5 lety +14

    ਜਿਨ੍ਹਾਂ ਚਿਰ ਪੁਲਿਸ ਇਮਾਨਦਾਰੀ ਨਾਲ ਕੰਮ ਨੀ ਕਰਦੀ ਉਨ੍ਹਾਂ ਚਿਰ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋ ਸਕਦਾ

  • @dearman245
    @dearman245 Před 5 lety +21

    Bhagwant man tusi great ji.. I am Up my favourite leader tusi...

    • @subhdeepsidhu6530
      @subhdeepsidhu6530 Před 2 lety

      ਵੀਰ ਮੇਰੇ ਉ ਇਕੱਲਾ ਪਗਵਤ ਮਾਨ ਕੀ ਕਰੇ ਆਮ ਪਾਰਟੀ ਦੀ ਸਰਕਾਰ ਬਣਾ ਉ ਜੇਕਰ ਪੰਜਾਬ ਦਾ ਸੁਧਾਰ ਕਰਨਾ

    • @KuldeepSingh-bc1qe
      @KuldeepSingh-bc1qe Před 2 lety

      @@subhdeepsidhu6530 7p77

  • @makhankharoudkharoud112
    @makhankharoudkharoud112 Před 2 lety +14

    ਭਗਵੰਤ ਮਾਨ ਜ਼ਿੰਦਾਬਾਦ ❤️👍 ਪੱਤਰਕਾਰ ਗ਼ਦਾਰ ਆ 👍

    • @BhagwantBuchad3741
      @BhagwantBuchad3741 Před 2 lety

      ਜਿਹੜਾ ਸਵਾਲ ਜਵਾਬ ਕਰੇ ਓਹ ਗਦਾਰ😂

  • @lakhbirsingh335
    @lakhbirsingh335 Před 5 lety +159

    ਵਿਕਿਆ ਮੀਡੀਆ ਹੈ ਕਿਵੇ ਗੱਲਾ ਨੂੰ ਕੱਟੀ ਜਾਦਾ ਭਗਵੰਤ ਮਾਨ ਦੀਆ

  • @gurtejdhillon1652
    @gurtejdhillon1652 Před 5 lety +140

    ਲੋਕੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਿਫਰ ਪੁੱਛੋ ਸਵਾਲ

    • @amanaulakh2366
      @amanaulakh2366 Před 5 lety +1

      Nice man

    • @pinderpainter4652
      @pinderpainter4652 Před 4 lety +1

      ਮਾਨ ਜਿੰਦਾਬਾਦ

    • @pinderpainter4652
      @pinderpainter4652 Před 4 lety +2

      ਪੱਤਰਕਾਰ ਸਾਲਾ ਫੀਸਦ ਬੰਦਾ

    • @pinderpainter4652
      @pinderpainter4652 Před 4 lety +1

      ਪੱਤਰਕਾਰ,ਫੂਦੋ,ਬੰਦਾ,ਬਾਦਲ,ਕੈਪਟਨ,ਕੋਲੋ,ਪੁਛੋ

    • @harjotbajwa8817
      @harjotbajwa8817 Před 3 lety

      @@pinderpainter4652 ਤ ਚ ਤ ਤ ਚ ਚ!!ਤ1ਚੂਚੇ!ਚ! ਚ!1!ਚਚ

  • @PrinceKumar-cf7ek
    @PrinceKumar-cf7ek Před 2 lety +3

    God bless🙏 💐💐💐🙏😇👍...,

  • @varpalvarpal412
    @varpalvarpal412 Před 5 lety +2

    ਬਹੁਤ ਵਧੀਆ ਮਾਨ ਸਾਬ ਬੰਦਾ ਆ ਸਾਡੇ ਪਿੰਡ ਆਇਆ ਸੀ ਵਰਪਾਲ ਪਿੰਡ ਅੰਮ੍ਰਿਤਸਰ bhot vadhia bhot my jashan Dubai

  • @gippykhroud
    @gippykhroud Před 5 lety +233

    ਵਿਕਾਉ ਮੀਡੀਆ ਜਾ ਕੇ ਬਾਦਲ ਤੇ ਕੈਪਟਨ ਵਰਗਿਆਂ ਤੂੰ ਵੀ ਪੁੱਛੋ ਸਵਾਲ । ਉਹਨਾਂ ਸਾਹਮਣੇ ਤਾਂ ਥੋਡੀ ਪਾੜ ਜਾਦੀ ਆ ਵਿਕਾਉ ਮੀਡੀਆ ।👍

    • @sajanbali8796
      @sajanbali8796 Před 5 lety +1

      Right ji sahi keha ji

    • @yaarrecords5944
      @yaarrecords5944 Před 5 lety +1

      Bilkul Sahi eh Kam nhi Hona media ton

    • @gursahibwander3355
      @gursahibwander3355 Před 5 lety +1

      Right

    • @ajayexplorervlogs121
      @ajayexplorervlogs121 Před 5 lety

      bad media sala kuta bad dainik swera news ban kro canal nu maan sabb jinda bad hai sadi punjab di shan maan sab

    • @prabhjotkhaira676
      @prabhjotkhaira676 Před 5 lety +1

      Gurdeep Chhajla
      Gal tuhadi bilkul theek aa, bt mann sahib nu v swaal puche jane chahinde ne. Je baki partiyan democracy da ghaan kr rahiyan ne taan eda matlab ehe nai v AAP v kare. Anhe wahi kise nu support nai krni, apan modi bhagta wangu nai hona.
      Ehi navi rajneeti honi chahindi aa, beshak shuruat AAP to hi hove. Mann sahib de jwab den da nateeja ajj ehe aa v sangrur halke de vich lok baki leaders to v swal kr rahe ne, jina de ona nu jwab dene aukhe hoye pye ne, tahi bhathal thapad maran lg pyi te jassi jasraj gaalan kdan lg pya.

  • @BhupinderSingh-cl1ni
    @BhupinderSingh-cl1ni Před 5 lety +158

    ਕਾਂਗਰਸ ਨੇ ਦੇਸ ਦਾ ਬੇੜਾ ਗਰਕ ਕੀਤਾ। ਲੋਕ ਹਾਲੇ ਵੀ ਨਹੀਂ ਮੰਨਦੇ

    • @ekonkar96
      @ekonkar96 Před 5 lety +2

      Hahaha oh bahi congress ne tan kira hi bt bjp ne v kihda ghat kita bt ish desh c kise v party ne kush ni karna...

    • @lovejeetbhullar8298
      @lovejeetbhullar8298 Před 5 lety +2

      Shi gal aw vere

    • @avnindersingh1867
      @avnindersingh1867 Před 5 lety +2

      Y koi election hoye jad kise nu na khya howe v congress ne eda krta akali ne aap ne krta koi azad bnda khara krlo jhra kam kre

    • @GurpreetSingh-tk6dl
      @GurpreetSingh-tk6dl Před 5 lety

      Nose maan

    • @brar6006
      @brar6006 Před 5 lety

      Illiterate peopleee ne ...

  • @GAGANSTARLINK
    @GAGANSTARLINK Před 4 lety +9

    ਮੀਡੀਆ ਵਾਲੇ ਦੱਬਣ ਨੂੰ ਫਿਰਦੇ ਸੀ ਮਾਨਸਾਬ ਦੱਬ ਦਾ ਕਿਥੇ ਆ

  • @jasdeepsidhu7230
    @jasdeepsidhu7230 Před 2 lety +4

    Good veer ji

  • @barjesh1977
    @barjesh1977 Před 5 lety +20

    Mann no 1 MP in India. Full support to aap from USA ✌️

  • @chakdana645
    @chakdana645 Před 5 lety +18

    HUN B TU HI JITNA AA BHAGWANT VEERA....😊u r good man

  • @sarvjitsingh1369
    @sarvjitsingh1369 Před 3 lety +1

    ਜੇ ਭੱਗਵੰਤ ਮਾਣ ।।।। ਬੈਂਸ ਭਰਾਵਾਂ ਨੂੰ। ।।ਖਹਿਰਾ ਨੂੰ ।।।।ਗਾਂਧੀ ਨੂੰ। । ਸੁੱਚਾ ਸਿੰਘ ਛੋਟੇਪੁਰ। ।। ਦੀਪ ਸਿੱਧੂ ਜੀ। ।।। ਲੱਖੇ ਸਿਧਾਨੇ ਨੂੰ। ।।।ਤੇ ਹੋਰ ਵਧੀਆ ਬੰਦੀਆਂ ਨੂੰ ਨਾਲ ਲੈ ਕੇ। ।।।2022 ਵਿੱਚ ਸਰਕਾਰ 100% ਬੱਣ ਸਕਦੀ ਹੈ ਜੀ

  • @kulwantkaur-zy4eo
    @kulwantkaur-zy4eo Před 3 lety +1

    Sach bole you are very very great Bhagwant Man ji, tusi veer suno jina kachra sade Desh vich he ohnu saf karan lay time ta lagega he Aap Bhagwant ji nu age ley ke aao Desh nu bachao es time Desh da jo hall he ohnu sudaran lay sare ral ke aage ao ta he Desh da sudhar ho sakda Mann veer saloot he thuhadi Soch nu 👌👌👌👌👌👌👌midia da ki he eh ta vikao he mann ji waheguru ji chardikala vich rakhe veer sach sada ✌️✌️✌️✌️✌️he

  • @khushdhillon8384
    @khushdhillon8384 Před 5 lety +219

    ਲੱਗਦਾ ਝਾੜੂ ਦੁੱਬਾਰੇ ਫੇਰਨਾ ਈ ਪੈਣਾਂ

  • @kamaljitrupal9523
    @kamaljitrupal9523 Před 5 lety +241

    ਅੱਜ ਤੱਕ ਕੋਈ ਹੋਰ ਐਮ ਪੀ ਚੋਣ ਜ਼ਾਬਤੇ ਦੌਰਾਨ ਲੋਕਾਂ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਆਇਆ ਮਾਨ ਸਾਬ੍ਹ ਅਸੀਂ ਤੁਹਾਡੇ ਨਾਲ ਹਾਂ

    • @sumirsharma1000
      @sumirsharma1000 Před 5 lety +1

      Kamaljit Rupal aap party tau congress k sath hai phoodu bana rahe hain tumko

    • @kumarravi7966
      @kumarravi7966 Před 5 lety +2

      Koi hor sala kla mantri kisi v party da loka vich aun di himat rakhda landu media sada bikau ancer kuta sala modi to le le 15 lakh us nu koi v media kyu nhi puchda

    • @Bhaivkjaat
      @Bhaivkjaat Před 3 lety +1

      Llll

    • @jodhabains8184
      @jodhabains8184 Před 3 lety

      @@sumirsharma1000 ,,,

    • @Mukeshatspl
      @Mukeshatspl Před 2 lety

      @@sumirsharma1000 ਸ਼ਰਮ ਕਰੋ

  • @krishanthapar
    @krishanthapar Před 5 lety +6

    Media nu saram ni ohhndi ho lain do tarraki
    Bhagwant Maan we all are with you
    Keep it up

  • @user-xo8ev3xj5m
    @user-xo8ev3xj5m Před 5 lety +12

    Maan Saab jindawaad 🙏🙏

  • @JeetSingh-sf7yk
    @JeetSingh-sf7yk Před 5 lety +70

    ਭਗਵੰਤ ਮਾਨ ਇਮਾਨਦਾਰ ਨੂੰ ਜਿਦਾਬਾਦ ਬੋਟ ਪਾਓ

  • @akkusukhchain5719
    @akkusukhchain5719 Před 5 lety +62

    ਵੀਰ ਜੀ ਸਾਨੂੰ ਗਲੀਆਂ ਨਾਲੀਆਂ ਦੀ ਲੋੜ ਨਹੀਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉ

  • @gurlabhsra1998
    @gurlabhsra1998 Před 2 lety +4

    ਭਗਵੰਤ ਮਾਨ ਜਿਦਾਬਾਦ ਲੋਕਾਂ ਸਮਝ ਜਾਓ ਆਪ ਲਿਆਓ ਪੰਜਾਬ ਬਚਾਓ

  • @wahegurug2475
    @wahegurug2475 Před 2 lety +3

    ਮਾਨ ਵਧੀਆ ਜੀ

  • @jasspunjab5269
    @jasspunjab5269 Před 5 lety +82

    ਲੋਕਾਂ ਦੀ ਅਵਾਜ਼ ਈ ਸੱਚ ਦੀ ਅਵਾਜ਼ ਐ comments ਦੇਖ ਕੇ ਹੀ ਪਤਾ ਲੱਗਦਾ ਹੈ ਕੇ ਲੋਕ ਭਗਵੰਤ ਮਾਨ ਦੇ ਨਾਲ ਹਨ

  • @SukhchainSingh-fj1ik
    @SukhchainSingh-fj1ik Před 5 lety +27

    ਏਸ ਬਾਰ ਵੀ ਭਗਵੰਤ ਮਾਨ ਨੂੰ ਵੀ ਜਿੱਤਵਾਂਗੇ

  • @rajusidhu2582
    @rajusidhu2582 Před 2 lety +5

    ਸਾਡੇ ਭਗਵੰਤ ਮਾਨ ਦਾ ਸਾਨੂੰ ਰੱਬ ਜਿੱਡਾ ਸਹਾਰਾ ਹੈ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਣ ਹੋਵੇਗਾ ਮਿੱਤਰੋ ਢੀਂਡਸੇ ਭੱਠਲ ਵਿਜੈ ਇੰਦਰ ਸਿੰਗਲਾ ਚੰਗੇ ਲੱਗਦੇ ਨੇ ਖਾਊ ਉਨ੍ਹਾਂ ਤੋਂ ਸ਼ਿੱਤਰ ਸਾਡਾ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਰਹੇਗਾ

  • @gurpreetsinghkainth801
    @gurpreetsinghkainth801 Před 3 lety +4

    Bhagwant maan good leader proud of Bhagwant maan

  • @rakeshlaut570
    @rakeshlaut570 Před 5 lety +54

    ਜੇ ਤੁਸੀਂ ਖਹਿਰਾ ਜਾ ਬਾਦਲ ਨੂੰ ਇਸੇ ਤਰਾਂ ਇਹੀ ਸਵਾਲ ਪੁਛੋ ਤਾ ਮੰਨੀਏ ਤੁਹਾਡੀ ਪੱਤਰਕਾਰੀ ਨੂੰ
    ਅਗਲੇ ਨੂੰ ਵੀ ਬੋਲਣ ਦਿਉ
    ਬਿਨਾ ਜਵਾਬ ਸੁਣੇ ਕਾਊਂਟਰ ਸਵਾਲ
    ਕਿਥੋਂ ਮਿਲੀ ਬਾਈ ਲਿਸਟ

  • @kamaljeetkaurgill3615
    @kamaljeetkaurgill3615 Před 5 lety +52

    Maan sab ਜਿੰਦਾਬਾਦ 👌👍👍ਲੱਗੇ ਰਹੋ

  • @BeantKaur-rj7kd
    @BeantKaur-rj7kd Před 4 lety +3

    Good 22 Mann g

  • @jassbawa1441
    @jassbawa1441 Před 2 lety +1

    Bhagwant Maan he mp bnana caheae

  • @vazeersingh3113
    @vazeersingh3113 Před 5 lety +95

    ਮਾਨ ਸਾਹਬ ਸੰਗਰੂਰ ਤੋਂ 100000 ਵੋਟ ਤੇ ਜਿੱਤੂ । ਵਿਕਾੳੂ ਮੀਡੀਅਾ ਤੂੰ ਪੱਟਲਾ ਜੋ ਪੱਟਣਾ ।

  • @roopsingh3855
    @roopsingh3855 Před 5 lety +103

    ਮੀਡੀਅਾ ਵੀ ੳੁਸ ਬੰਦੇ ਨੂੰ ਹੀ ਸਵਾਲ ਕਰਦਾ ਜਿਹੜਾ ਹਰ ਵੇਲੇ ਅਾਮ ਲੋਕਾ ਚ ਰਹਿੰਦਾ ਜੈ ਹਿਮਤ ਹੈ ਕਰਨ ਕੈਪਟਨ ਨੂੰ ਕਰਨ ਬਾਦਲ ਨੂੰ ਬਸ ਭਗਵੰਤ ਮਾਨ ਦੇ ਮਗਰ ਪੲੇ ਸਾਰੇ

  • @baljitjaguuvarpal9105
    @baljitjaguuvarpal9105 Před 2 lety +1

    ਮਾਨ ਸਾਹਿਬ ਜੀ । ਜਿੰਦਾਬਾਦ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ।

  • @MandeepKumar-no2ml
    @MandeepKumar-no2ml Před 5 lety +30

    ਆਖ਼ਰ ਸਾਡਾ ਬਾਈ ਜਿੱਤ ਗਿਆ ✌️
    ਭਗਤੋ ਥੋਡਾ ਮੋਦੀ ਵੀ ਇਹਨੂੰ ਹਰਾ ਨੀ ਪਾਇਆ ਓਹਨੇ ਕੱਲ ਪੂਰਾ ਭਾਰਤ ਹਰਾਇਆ 🖕
    ਹੁਣ ਮੋਦੀ ਨੂੰ ਏਦਾ ਸਵਾਲਾਂ ਦੇ ਸੱਥ ਚ ਲੈ ਕੇ ਆਓ

  • @user-mg5fv9cx7i
    @user-mg5fv9cx7i Před 5 lety +153

    ਪੱਤਰਕਾਰ ਉਲਝਾਉਣਾ ਚਾਹੁੰਦੇ ਪਰ ਇਹ ਮਾਨ ਐ ਪੁਤਰਾ

  • @entertainmentvideos9425
    @entertainmentvideos9425 Před 5 lety +169

    ਕਿਸੇ ਹੋਰ ਲੀਡਰ ਨਾਲ ਗੱਲ ਕਰਕੇ ਦਿਖਾ ਐਵੇੰ। ਅਗਲੇ ਦਿਨ ਪੁਲਸ ਘਰ ਅੱਗੇ ਖੜੀ ਹੋਉ

  • @KuldeepSingh-kd3tu
    @KuldeepSingh-kd3tu Před 3 lety +1

    ਸਲੂਟ।ਹੈ।ਭਗਵਨਤ ।ਮਾਨ।ਜੀ

  • @santydoha8804
    @santydoha8804 Před 3 lety +2

    ਭਗਵੰਤ ਮਾਨ ਜ਼ਿੰਦਾਬਾਦ 👍

  • @arshdeepsingh5494
    @arshdeepsingh5494 Před 5 lety +73

    ਪੱਤਰਕਾਰ ਜੀ ਪਹਿਲਾਂ ਜਵਾਬ ਸੁਣੋ ਫਿਰ ਅਗਲਾ ਸਵਾਲ ਕਰੋ , ਪਾਗਲਾਂ ਵਾਂਗ ਬੋਲੀ ਜਾਣਾ

  • @ferozpurdoordarshan9087
    @ferozpurdoordarshan9087 Před 5 lety +41

    patarkar di Changi manji thoki comments walya ne😂😂😂😂

  • @jagseersinghsingh6460
    @jagseersinghsingh6460 Před 3 lety +2

    Bagwant maan sab Sade moga distt vich lajmi auna aa

  • @harinderbhatti7787
    @harinderbhatti7787 Před 4 lety +1

    Asi mann saab de fan a

  • @sarbjitbatth8242
    @sarbjitbatth8242 Před 5 lety +43

    Door 2 Door walya kadi ਕੈਪਟਨ ਕੋਲ ਵੀ ਜਾੳੁ

  • @ManinderSingh-hd8of
    @ManinderSingh-hd8of Před 5 lety +80

    ਬਾਈ ਜਿਵੇਂ ਮਾਨ ਸਾਬ ਨੂੰ ਸਵਾਲ ਪੁੱਛ ਰਿਹਾ ਐਨੁ ਪੁਛਏ ਕੋਈ ਵੀ ਕਦੇ ਬਾਦਲਾਂ ਜਾਂ ਕੈਪਟਨ ਨੂੰ ਪੁੱਛਿਆ ਕਦੇ

    • @RajeshKumar-bd8jq
      @RajeshKumar-bd8jq Před 3 lety

      Kde vi ni fatt jani ehna di bhai ji ohna ne kan te mar ke interview hi bandh kar deni

  • @mansaramandeepsingh7739
    @mansaramandeepsingh7739 Před 3 lety +1

    ਮਾਨ ਸਾਹਬ ਲੜਦੇ ਰਹੋ ਹਿੰਮਤ ਨ ਹਾਰਿਓ ਰੱਬ ਤੁਹਾਡੀ ਉਮਰ ਲੰਮੀ ਕਰੇ ਉਹ ਮੀਡੀਆ ਵਾਲਿਓ ਸੁਧਰ ਲੈਣ ਦੋ ਪੰਜਾਬ ਨੂੰ ਸਵਾਲ ਕਰਨ ਵਾਲਿਆਂ ਨੂੰ ਹੱਥ ਬੰਨ੍ਹ ਬੇਨਤੀ ਆ ਪਹਿਲਾਂ ਥੋੜ੍ਹਾ ਸੋਚ ਲਿਆ ਕਰੋ ਸਵਾਲ ਕਰਨ ਲੱਗੇ ਕੀ

  • @mandeepKaur-jf1qr
    @mandeepKaur-jf1qr Před 2 lety +1

    Good maan saab

  • @deepgagan7116
    @deepgagan7116 Před 5 lety +22

    ਪੱਤਰਕਾਰ ਵਕਿਆ ਹੋਇਆ

  • @chandlandmohit
    @chandlandmohit Před 5 lety +26

    Maan sahib we support u &
    U will win this time also
    Vikau channel😊

  • @jvscreations6554
    @jvscreations6554 Před 5 lety +2

    ਪਤਰਕਾਰ ਤੇ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਨੇ Comments ਵਿੱਚ ਅਥਾਹ ਪਿਆਰ ਦਿੱਤਾ।। ਸਾਲੇ ਵਿਕਾਊ, ਆਪਣੇ ਫੁੱਫੜ captain sukhe ਵਰਗਿਆਂ ਨੂੰ ਵੀ ਸਵਾਲ ਕਰੋ 😟😟😡😡😡💪💪

  • @manroopbhullar4890
    @manroopbhullar4890 Před 3 lety +1

    Bhagwat. Mann
    Nice nice. Nice. Nice nice
    Good. Good. 2022🚩🚩🚩👌👌👌👌👌👌👌👌

  • @dildeeprandhawa82
    @dildeeprandhawa82 Před 5 lety +94

    ਵੱਡੇ ਪੱਤਰਕਾਰਾ ਜੇ ਅਾਸਲੀ ਪਿਉ ਦਾ ਪੁੱਤ ਅੈ ਤਾਂ ਮੌਕੇ ਦੀ ਸਰਕਾਰ ਨੂੂੰ ਸਵਾਲ ਪੁੱਛ ਜਿਸ ਨੇ ਤਿੰਨ ਸਾਲ ਅਖਾ ਮੀਚ ਕੇ ਲੰਘਾ ਦਿਤੇ ਪਰ ਤੈਨੂੰ ਪਤਾ ਅਗਲੇ ........
    ਪਾੜ ਦੇਣਗੇ

  • @RajveerSingh-gy3vm
    @RajveerSingh-gy3vm Před 5 lety +14

    ਆਹ ਕਾਂਗਰਸੀ ਚਵਲ ਨੂੰ ਸ਼ਰਮ ਨੀ ਆਉਂਦੀ ਜਿਹੜਾ ਭਗਵੰਤ ਮਾਨ ਸਵਾਲ ਕਰਨ ਆਇਆ ਸੀ ਹਯਾ ਲਵਾਂ ਕੇ ਤੁਰ ਗਿਆ

  • @goragaming5379
    @goragaming5379 Před 5 lety +1

    Bagwant maan very good

  • @baljindersinghkala9096
    @baljindersinghkala9096 Před 5 lety +2

    man sab g goooooood

  • @JasvirSingh-ol6ie
    @JasvirSingh-ol6ie Před 5 lety +174

    ਓਏ ਭੈਣ ਦਿਓ ਵੀਰੋ ਤੁਸੀ 70 ਸਾਲਾ ਚ ਕਿੰਨੇ ਸਵਾਲ ਪੁੱਛੇ ਨੇ ਦੂਸਰੇ ਲੀਡਰਾਂ ਤੋ ਝਾਤ ਮਾਰੋ ਜੇ ਕੋਈ ਥੋਡੇ ਲਈ ਲੜਦੈ ਤਾਂ ਤੁਸੀ ਜੀਜਾ ਸਮਝ ਕੇ ਸਿਠਣੀਆਂ ਦਿੰਦੇ ਹੋ।

    • @sohi5443
      @sohi5443 Před 5 lety +7

      ਓਨਾ ਭੈਣ ਦੇ ਖਸਮਾਂ ਵਿੱਚ ਜੁੱਰਤ ਨਹੀ ਕਿਸੇ ਪੱਤਰਕਾਰ ਵਿੱਚ ਜੁੱਰਤ ਨਹੀ
      ਬਾਦਲ ਕੈਪਟਨ ਨੂੰ ਪੁੱਛਣ ਦੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

    • @Raj-gy1wz
      @Raj-gy1wz Před 5 lety +1

      hahaha sahi keha

    • @meetkhan07
      @meetkhan07 Před 5 lety +1

      Agree veer

    • @ajaysarhali4136
      @ajaysarhali4136 Před 5 lety +1

      ਉਹ ਤੇ ਵੀਰ ਇਹਨਾ ਮੀਡੀਆ ਵਾਲਿਆ ਨੂੰ ਲਾਗੇ ਵੀ ਨਹੀ ਲੱਗਣ ਦਿੰਦੇ ਜਾ ਫਿਰ ਇਹ ਆਪ ਡਰਦੇ ਨੇ ਉਨਾ ਤੋ

    • @tejidriver8630
      @tejidriver8630 Před 5 lety +1

      Sachhi gall aa bhai, aa media wale boojad nu puchhna hove k badal vargea nu Kinney ko sawaal puchhe ne

  • @dhaliwl8811
    @dhaliwl8811 Před 5 lety +18

    ਚੈਨਲ ਵਾਲिਉ ਸਰਮ ਮਨ ਲੋ ਤੁਸੀ ਬਾਦਲ ਕੈਪਟਨ ਨੁੰ ਗਲੀਅਾ ਚ ਤਰੋ ਕੇ ਸਵਾਲ िਕਉ ਨੀ ਪੁਛ ਦੇ ਮਾਨ ਕੀਉ

  • @sonifirozpuria7776
    @sonifirozpuria7776 Před 2 lety +1

    Very good

  • @GurmelSingh-qx8er
    @GurmelSingh-qx8er Před 2 lety +1

    Bhagwant Maan Is Realy Honest And Democratic Great Leader Of Panjab In Modern Political Systems. Our Youths Must Follow The Ideology Of The Great Democratic Ideologist For Better Future And Change In Systems.

  • @gurubandesha7850
    @gurubandesha7850 Před 5 lety +34

    ਪੱਤਰਕਾਰ ਨੂੰ ਕਹੋ ਉਹ ਭਗਤ ਸਿੰਘ ਨੀ ਸਿਰਫ..ਸ਼ਹੀਦ ਭਗਤ ਸਿੰਘ ਐ..

  • @chamkaursarao1615
    @chamkaursarao1615 Před 5 lety +52

    ਜੇ ਵਿਜੇਂਦਰ ਸਿੰਗਲਾ ਸੰਗਰੂਰ ਵਿੱਚ ਹਸਪਤਾਲ ਲੈ ਕੇ ਆਇਆ ਸੀ ਤਾਂ ਲੁਧਿਆਣੇ ਜਾਂ ਚੰਡੀਗੜ੍ਹ ਕਿਉਂ ਜਾਣਾ ਪੈਦੇ ਇਲਾਜ ਕਰਵਾਉਣ ਲਈ

  • @saroesaab8227
    @saroesaab8227 Před 2 lety +1

    Mann Saab g zindabad

  • @navjotsandhu7193
    @navjotsandhu7193 Před 2 lety +1

    Mann sahb good👍👍👍👍👏👏👏👏👏

  • @harmeshbharti6571
    @harmeshbharti6571 Před 5 lety +13

    ਭਗਵੰਤ ਮਾਨ ਨੇ ਐਮ ਪੀ ਬਣ ਕੇ ਆਪਣੇ ਫਰਜਾਂ ਨੂੰ ਬਾਖੂਬੀ ਨਿਭਾਇਆ ਰੱਬ ਕਰੇ ਇਹ ਐਮ ਪੀ ਮੁੜ ਜਿੱਤ ਦਰਜ ਕਰੇ।

  • @swarajlover8228
    @swarajlover8228 Před 5 lety +92

    ਭਗਵੰਤ ਮਾਨ MP ਆ ਉਸਤੋ ਲੋਕ ਤੇ ਮੀਡੀਆ ਐਵੇ ਇਲਜਾਲ ਲਗਾਉਦੇ ਨੇ ਜਿਵੇ ਉਹ Prime Minister ਹੋਵੇ । ਹੁਣ ਉਹ 25 ਕਰੋੜ ਨਾਲ ਕੱਲੇ ਕੱਲੇ ਨੂੰ ਕੋਠੀ ਪਾ ਕੇ ਦੇਵੇ ।
    ਸਰੀਫ ਨੂੰ ਅਸੀ ਗਲ ਤੋ ਫੜਨ ਲਈ ਜਾਨੇ ਆ
    ਤੇ ਮਾੜਿਆ ਤੋ ਜੁੱਤਿਆ ਖਾਂ ਕੇ ਵੀ ਵਿਰੋਧ ਨੀ ਕਰਦੇ
    ਮਾਨ ਸਾਭ ਸਾਡੇ MP ਚੰਦੂਮਾਜਰੀਏ ਨਾਲੋ 1000 ਗੁਣਾ ਬਿਹਤਰ ਏ।

  • @gurpreetsinghbatth2720
    @gurpreetsinghbatth2720 Před 3 lety +1

    ਮਾਨ ਜੀ ਜਿੰਦਾਬਾਦ ਪੰਜਾਬ ਜਿੰਦਾਬਾਦ

  • @gurvindersinghgurvinder777

    Maan sahib jindabad,,,🌹🌹

  • @angrejsingh35
    @angrejsingh35 Před 5 lety +78

    ਬਾਦਲਾ ਨੂੰ ਤਾ ਕੋਈ ਸਵਾਲ ਪੂੱਛੋ ਡਰਦੈ ਹੋ

    • @sukhjindersingh1675
      @sukhjindersingh1675 Před 2 lety +5

      ਜਿਹੜਾ ਬਾਦਲਾਂ ਨੂੰ ਕੌੜੇ ਸਵਾਲ ਪੁਛਦਾ ਉਸਨੂੰ ਬਾਦਲ ਧਰਮਰਾਜ ਕੋਲ ਭੇਜ ਦਿੰਦੇ ਹਨ ਇਸ ਕਰਕੇ ਡਰਦੇ ਹਨ।

  • @BRARSAAABB
    @BRARSAAABB Před 5 lety +35

    ਪੱਤਰਕਾਰਾ ਪਿੳੁ ਅਾ ਤੇਰਾ ਮਾਨ...

  • @singhsinghcheema503
    @singhsinghcheema503 Před 2 lety +1

    Bhagwant Mann jindabad

  • @JaswantSingh-mn3bz
    @JaswantSingh-mn3bz Před 3 lety +1

    ਚਾਰ ਐਪੀ ਕੱਠੇ ਨਹੀ ਰਹੇ ਬਾਈ ਐਮ ਐਲੈ ਕੱਠੇ ਨਹੀ ਰਹੇ ਸਰਕਾਰ ਬਣਾਕੇ ਕਿਥੋ ਚੱਲਾ ਲੇਣਗੇ ਮੇ ਕਿਸੇ ਦਾ ਸਮਰਥਣ ਨਹੀ ਕਰਦਾ ਮੇ ਵੋਟ ਬੀ ਮਾਨ ਨੂੰ ਪਾਈ ਸੀ ਧੰਨਵਾਦ

  • @bhawanjitdhillon4204
    @bhawanjitdhillon4204 Před 5 lety +45

    ਸੱਚ ਨੇ ਸੱਚ ਰਹਿਣਾ ਰਪੋਟਰ ਦੇ ਥਪੜ ਕਰਾਰਾ ਜਿਹਾ ਪੈ ਜਾਵੇ ਤਾਂ ਮਜਾ ਅਾ ਜਾੲੇ ਕਾਂਗਰਸ ਅਕਾਲੀਅਾਂ ਨੂੰ ਪੁਛ ਜਾ ਕੇ ੲਿੰਨੇ ਸਾਲਾ ਚ ਕੀ ਸਵਾਰਿਅਾਂ ਪੰਜਾਬ ਦਾ ਅੱਜ ਤਕ ! ਮਾਨ ਸਾਹਿਬ ਜਿੰਦਾਬਾਦ 👍👌✌👏👏👏👏👏🙏 ਭਗਵੰਤ ਮਾਨ ਬੋਲ ਬੋਲ ਕੇ ਸੰਘ ਦੁੱਖਣ ਲਾ ਲੈਂਦਾ ਵਿਚਾਰਾ ਪੂਰ ਸਫਾੲੀ ਦੇ ਰਿਹਾ ਫਿਰ ਵੀ ਸਮਝ ਨੀ ਅਾਓਦਾਂ ਮੂਰਖਾਂ ਨੂੰ 😡

  • @doctorsonu101
    @doctorsonu101 Před 5 lety +20

    ਮਾਨ ਸਾਬ ਜੀ ਚਿੱਟਾ ਬਾਹਰ ਵੀ ਵਾਧੂ ਮਿਲਦਾ । ਮਾਪਿਆਂ ਦੀ ਇਹ ਸਭ ਤੋਂ ਵੱਡੀ ਗਲਤੀ ਹੋਊਗੀ ਜੇ ਨਸ਼ਾ ਛੁਡਾਉਣ ਲਈ ਬਾਹਰ ਭੇਜਦੇ ਆ

    • @Pardeepsingh0044
      @Pardeepsingh0044 Před 5 lety +1

      Doctor Sonu ਵਾਹ ਓਏ ਤੇਰੀ ਸੋਚ , ਬਾਹਰ ਕੰਮ ਕਰਦੇ ਸਾਰੇ , ਵਿਹਲੇ ਨਹੀ , ਪੰਜਾਬ NRIs ਦੇ ਸਿਰ ਤੇ ਚੱਲਦਾ , ਜੇ ਥੋੜੀ ਬਹੁਤ ਖੁਸ਼ਹਾਲੀ ਹੈ ਤਾਂ ਬਾਹਰਲਿਆਂ ਕਰ ਕੇ ਹੀ ਆ , ਬਾਹਰ ਸਾਡੇ ਮੂੰਡੇ ਮਿਹਨਤਾਂ ਕਰ ਕੇ ਆਪ ਵੀ ਕਾਮਯਾਬ ਹੋਏ ਹਨ ਤੇ ਆਪਣੇ ਪੰਜਾਬ ਵਸਦੇ ਪਰਿਵਾਰਾਂ ਨੂੰ ਵੀ ਪਾਲ਼ਦੇ ਨੇ । ਨਾਲੇ ਜੇ ਕੋਈ ਇੱਕ ਅੱਧਾ ਬਾਹਰ ਜਾ ਕੇ ਵੀ ਨਸ਼ੇ ਕਰਦਾ ਤਾਂ ਓਸ ਸਾਲੇ ਦਾ ਮਰਨ ਦਾ ਹੀ ਹੱਕ ਆ ਚਾਹੇ ਓਹ ਏਥੇ ਹੋਵੇ ਚਾਹੇ ਬਾਹਰ ।

    • @amanjotsandhu5058
      @amanjotsandhu5058 Před 5 lety

      you are wrong

  • @JagdeepSingh-kh7mf
    @JagdeepSingh-kh7mf Před 3 lety

    ਪੱਤਰਕਾਰ ਨੂੰ ਵੀ ਸਲੂਟ ਬਣਦਾ ਸਾਰੇ ਲੀਡਰ ਆਂ ਨੂੰ ਸਵਾਲ ਕਰਨ ਦੀ ਹਿਮਤ ਦੇਵੇ ਪਰਮਾਤਮਾ

  • @r.s4823
    @r.s4823 Před 4 lety +1

    Bagwant maan veer Tu sahi vaa

  • @pargatsinghsohal5754
    @pargatsinghsohal5754 Před 5 lety +98

    ਦੈਨਿਕ ਸਵੇਰਾ ਵੀਕਾਉ ਮੀਡੀਆ
    ਕਾਗਰਸ ਜਾਂ ਅਕਾਲੀ ਪਾਰਟੀ ਨੂੰ ਵੀ ਸਵਾਲ ਪੁਛੋ ਬਾਈ

    • @GursewakSingh-bw2nk
      @GursewakSingh-bw2nk Před 5 lety +3

      Ohna Da tan bandda sala eh ohna nu ki swall pushu

    • @jaswindrabrar4090
      @jaswindrabrar4090 Před 3 lety

      Yes sir

    • @HarvinderSingh-yy8th
      @HarvinderSingh-yy8th Před 2 lety

      BSP president sardar Jasvir Singh Garhi Kanugo ji de ve interview Karo. SAD+ SAD alliance CLEAN SWEEP karayga. Modi nu sirf BSP he hta sakdi hai. Bakki sab mamuli parties. Jai bhim jai Bharat.

    • @VikasKumar-kd6dt
      @VikasKumar-kd6dt Před 2 lety

      @@jaswindrabrar4090 i n7

    • @VikasKumar-kd6dt
      @VikasKumar-kd6dt Před 2 lety

      @@HarvinderSingh-yy8th
      .

  • @preethard1325
    @preethard1325 Před 5 lety +112

    ਭਾਰਤ ਵਿੱਚ ਸਭ ਤੋ ਜਿਆਦਾ ਵਿਕਣ ਵਾਲੀ ਚੀਜ ਮੀਡੀਆ ਗਾ। ਭਗਵੰਤ ਮਾਨ ਵਦੀਆ ਬੰਦਾ ਯਾਰੇ..love you aa y😘😘😘

    • @sewasingh1256
      @sewasingh1256 Před 3 lety +1

      Love

    • @harvindercheema4768
      @harvindercheema4768 Před 3 lety +1

      ੱੱੱ ਮੱਥੇ ੱੱ

    • @jasbirkaur9591
      @jasbirkaur9591 Před 3 lety +1

      Bhagwant Maan da number free

    • @jasbirkaur9591
      @jasbirkaur9591 Před 3 lety

      MP Bhagwant Mann 10 number save

    • @HarvinderSingh-yy8th
      @HarvinderSingh-yy8th Před 2 lety +1

      Anna, Kejriwal nu RSS nay lokpal da drama karkay project kitta see. Eh Lokpal liaun laye BJP-RSS nu vote paun laye kehenday san. Modi nu jitaun wala kejriwal he hai.
      AAP chalde he media day ser tay hai. Ihna nay Delhi vich kuch nahin kitta. DELHI vich pehlan he bahut vadia Schools han. Kejriwal nay sirf puranay schools nu paint he kitta hai. Gym, schools, Bill muafi naal Kuch nahin hunda. AAP nay Delhi vich koe services nahin kadian. Na koe industrialisation, ya technical development kitti.
      DELHI vich kejriwal nay Modi naal ralkay Ravidass Mandir dheh dheri karvaya. Gurudwara Sees Ganj Sahib da piao dheh dheri karvaya. Kejriwal nay RSS naal ralkay 40 muslims marva dittay. Jinna muslims nay apnay bacha laye apni chatt tay petrol bomb atay pathar jma kittay. Kejriwal nay ohna muslims tay FIR register karva detiyan. Eh sab RSS da agenda hai. Tan Bhai samjho.
      BSP+ SAD alliance jitao. Modi nu sirf BSP he hta sakdi hai. Bakki sab mamuli parties han. Ihna nu na koe puchda hai atay na he ihna day Kuch Pallay hai. Jai bhim jai Bharat.

  • @kanak3524
    @kanak3524 Před 2 lety +1

    🌹🇮🇳🌹🇮🇳🌹🇮🇳🌹🇮🇳🌹 Maan Ji AAP ko salam Aam Aadmi party jindabad Hindustan jindabad Jay Hind 🌹🙏🌹🙏🌹🙏🌹🙏🌹🙏🌹

  • @deepakvashisht46
    @deepakvashisht46 Před 5 lety +66

    ਹਾਹਾਹਾਹਾ ਜਿਨਾ ਇਹਨੂੰ ਮੀਡੀਆ ਬਦਨਾਮ ਕਰਨ ਦੀ ਕੋਸਿਸ ਕਰਦਾ ਇਹ ਓਨਾ ਜਿਆਦਾ ਹੀ ਮਸਹੂਰ ਹੋ ਰਿਹਾ। ਇਸ ਵਾਰ ਫਿਰ M.P bhagwant maan.

  • @gorakhehra6939
    @gorakhehra6939 Před 5 lety +29

    ਮੀਡੀਆ ਵਾਲਾ ਗਲਤ ਚਲਦਾ ਆ

  • @GursewakSingh-bw2nk
    @GursewakSingh-bw2nk Před 5 lety +1

    Eh jitt Jaan vah ji vah. Good baba ji.

  • @jaskaransingh1916
    @jaskaransingh1916 Před 5 lety +1

    ਕਦੇ ਅਹਿ ਸਵਾਲ ਕੈਪਟਨ ਤੋਂ ਜਾ ਬਾਦਲ ਸਰਕਾਰ ਤੋਂ ਪੂਸੀਆ ਕਿਸੇ ਨੇ ਬਗਵੰਤ ਮਾਨ ਜਿੰਦਾ ਬਾਅਦ

  • @navdeepnav3776
    @navdeepnav3776 Před 5 lety +39

    londa jea press walla bikea hoea congreess da

  • @luckykatron4432
    @luckykatron4432 Před 5 lety +83

    ਮੈਂਨੂੰ ਤਾਂ ਨਿਊਜ਼ ਰਿਪੋਰਟਰ ਈ ਬੀਜੇਪੀ ਦਾ ਲਗਦਾ....

  • @majormajorverka9617
    @majormajorverka9617 Před 2 lety +1

    ਸਾਨੂੰ 300 ਯੂਨਿਟ ਮਹੀਨਾ ਮਾਫ ਨਹੀਂ ਚਾਹੇਦੇ,ਸਾਨੂੰ ਤਾਂ ਰੇਟ ਆਫ ਯੂਨਿਟ ਮੋਜੂਦਾ ਰੇਟਾਂ ਨਾਲੋਂ ਅੱਧੇ ਚਾਹੇਦੇ ਤਾਂ ਜੋ ਪੰਜਾਬ ਖੁਸ਼ਹਾਲੀ ਵੱਲ ਜਾਵੇ ਕੰਗਾਲੀ ਵੱਲ ਨਾ ਜਾਵੇ ਅਤੇ ਪੰਜਾਬ ਦੇ ਲੋਕ ਅਣਖ ਨਾਲ ਜਿਉਣ ਭਿਖਾਰੀ ਨਾ ਬਣਾਇਆ ਜਾਵੇ।

  • @dukhrajgill8676
    @dukhrajgill8676 Před 5 lety +2

    Bhagbantmaan love u aa tenu

  • @parmindersingh6352
    @parmindersingh6352 Před 5 lety +16

    Congress waleo Bhagwant Maan is best