Real history | 40 mukte of guru gobind singh | 40 mukte history in punjabi

Sdílet
Vložit
  • čas přidán 7. 09. 2024
  • sat sri akal ji .
    source link is here
    • 40 Mukte part 1
    aj gl krage us yadgar din di jdo apni glti da ehsaas hon ty 40 mukte ne shahediya pa k guru sahib naal apni tuti door dbara gandi c.
    pr 40 mukte di yaad vich jood mela ta lohri to next day magi ty lgda h?
    aao hun aapa gl krde ha us ghtna di jis nu imandari naal nhi likhya gea. asl ch guruji di kese v soldier ne ohna nu bedawa nhi dita c. becouse jdo aapa soldiers de bedawe di gl krde ha ta ungal guru sahib ty v uthdi h. and guru gobind singh ji wrga leader ta shayd hi koi hoya hona.
    asl vich sarkara diya eh chala hundiya k kis tra heros da aam public to moh bhang kita jawe ta jo support krn wala koi na rahe.
    jo prchalat kahani h even chaar sahibzade movie vich v ohi dikhayi gyi h us anusar jdo kasma waliya chithiya aaiya ta guru ji ne anandpur sahib shadan to mna kr dita c . is lay fr 40 singh bedawa de k chale ja de hn. but sochan wali gl h k jdo oh bahar nikle hoon ge ta ki ohna nu mugala di lakha di fooj ne jaan dita houga?
    ohna singha nu arrest kr k ohna nu torchar kita houga. ta jo oh ander di sare information deen like kina asla h kine loog hn kini grocry h. but ida di koi gl itihaas ch nhi mildi .
    fr ki h asli bedawe de kahani. dekhde ha is video vich
    40 mukte of guru gobind singh
    40 mukte story
    40 mukte history in punjabi
    40 mukte history in punjabi language
    40 mukte history
    chali mukte mukatsar sahib di jung
    mukatsar sahib di jung
    chali mukte guru gobind singh
    chali mukte history
    chali mukte itihas
    mai bhago guru gobind singh
    mai bhago da itihas
    mukatsar sahib da itihas
    #40mukte #chalimukte #gurugobindsingh #maibhago #sikhhistory #chaarsahibzade

Komentáře • 618

  • @Deep.52525
    @Deep.52525 Před 3 lety +6

    ਫਿਰ ਗੂਰੂ ਗੋਬਿੰਦ ਸਿੰਘ ਤੇ ਦੋ ਪੰਜ ਪਿਆਰੇ ਕਿਵੇਂ ਨਿਕਲ ਗਏ ਸੀ 10 ਲੱਖ ਵਿੱਚੋਂ ਐਵੈ ਹੀ ਫਾਲਤੂ ਗੱਲਾਂ ਬਣਾ ਗਾਲੋ ਗਾਲੋ ਕਰਾਈ ਜਾ
    ਮੈਨੂੰ ਐਨਾ ਪਤਾ ਕਿ ਉਹ ਜੋ ਸਹੀਦ ਹੁੰਦੇ ਸੀ ਉਹ ਮਜਬੀ ਕਹਾਏ ਤੇ ਮਜਬੀ ਦਾ ਸਬਦੀ ਅਰਥ ਹੈ ਖਾਲਸਾ ਮੈਂ ਤਾਂ ਰੰਗਰੇਟਾ ਹਾਂ
    ਪਰ ਇਹ ਗੱਲ ਕਹਿਣੀ ਐ ਜੇ ਜੱਟ ਨਹੀ ਲੜੇ ਸੀ ਲੜਾਈਆਂ ਤਾਂ ਉਹ ਅਨਾਜ ਪੈਦਾ ਕਰਦੇ ਸੀ ਉਸ ਟਾਇਮ ਖਾਏ ਬਿਨਾ ਵੀ ਨਹੀ ਲੜਿਆ ਜਾਂਦਾ
    ਧਰਮ ਯੁੱਧ ਵਿੱਚ ਕੀੜੀ ਹਾਥੀ ਦਾ ਇੱਕੋ ਜਿਨਾ ਰੋਲ ਹੁੰਦਾ🙅‍♂😕

  • @pritpalsingh4634
    @pritpalsingh4634 Před 4 lety +27

    ਤੁਹਾਡੇ ਵੀਡੀਓ ਮੈਂ ਹੁਣੇ ਵੇਖਣ ਲੱਗਿਆ ਹਾਂ । ਮੈਨੂੰ ਬਹੁਤ ਜਾਣਕਾਰੀ ਮਿਲ ਰਹੀ ਹੈ । ਜਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।

  • @Amritpal-eo8oo
    @Amritpal-eo8oo Před 4 lety +58

    ਲੜ੍ਹਾਈ ਤਾਂ ਜੇਠ ਮਹੀਨੇ ਵਿੱਚ ਹੋਈ ਸੀ ਖਿਦਰਾਣੇ ਦੀ , ਪਰ ਇਹ ਮਾਂਘ ਦੇ ਮਹੀਨੇ ਵਿੱਚ ਇਸ ਕਰਕੇ ਇਹ ਤਿਉਹਾਰ ਮਨਾਇਆ ਜਾਂਦਾ, ਕਿਉਂਕਿ ਜਿਸ ਗਰਮੀਆਂ ਵਿੱਚ ਮਾਲਵੇ ਵਿੱਚ ਪਾਣੀ ਦੀ ਬਹੁਤ ਕਮੀ ਹੁੰਦੀ ਸੀ, ਇਸ ਕਰਕੇ ਇਹ ਤਿਉਹਾਰ ਮਾਂਘ ਦੇ ਮਹੀਨੇ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਸੀ

  • @YT-br8ir
    @YT-br8ir Před 3 lety +33

    ਬਾਬਾ ਜੀ ਬਾਬਾ ਜੀਵਨ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਸ਼ਹਿਦ ਹੋਏ, ਸੀ, ਓਹ ਵੀ ਆਖ਼ਰ ਵਿੱਚ

  • @Sohansingh-gu6se
    @Sohansingh-gu6se Před 4 lety +12

    ਸਿੱਖ ਇਤਿਹਾਸ ਤੇ ਗਹਿਰਾ ਵਾਰ ਹੈ ਇਹ ਐ ਖਾਲਸਾ ਪੰਥ ਸਾਵਧਾਨ ਹੋਸ਼ਿਆਰ

  • @lakhwindersingh5860
    @lakhwindersingh5860 Před 3 lety +21

    ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ
    ਚਮਕੌਰ ਸਾਹਿਬ ਵਿਖੇ ਹੋਈ ਸੀ

    • @harbanssingh6234
      @harbanssingh6234 Před 3 lety

      ਲਲਲਲਲਲਲਲ

    • @Xyz-k4u
      @Xyz-k4u Před 3 lety

      @@harbanssingh6234 veer eh ki likhea?

    • @harpreetsinghthind6181
      @harpreetsinghthind6181 Před 2 lety

      Sarsa de kande te

    • @balvindersingj4975
      @balvindersingj4975 Před 2 lety

      ਬਿਨਾਂ ਕਿਸੇ ਸਬੂਤ ਤੋ ਕੂਮੇਟ ਨਹੀ ਕਰਨਾ ਚਾਹੀਦਾ ਇਤਹਾਸਕਾਰ ਪੂੱਰੀ ਖੋਜ ਕਰਨ ਤੋ ਬਾਦ ਹੀ ਲਿਖਦੇ ਨੇ ਬਾਬਾ ਜੀਵਨ ਸਿੰਘ ਜੀ ਮਹਾਨ ਸ਼ਹੀਦ ਨੇ ਉਨਾਂ ਦੀ ਸ਼ਹਾਦਿਤ ਬਹਿਸ ਦਾ ਵਿਸ਼ਾ ਨਹੀ ਹੋਣੀ ਚਾਹੀਦੀ

  • @ArshdeepSingh-mi3ss
    @ArshdeepSingh-mi3ss Před 2 lety +7

    ਸਾਰੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 🙏❤

  • @JagdishBhinder
    @JagdishBhinder Před 4 lety +32

    ਤੁਹਾਡੀ ਗੱਲ ਵਿੱਚ ਦੱਮ ਤਾਂ ਹੈ। ਸਿੱਖਾਂ ਦਾ ਇਤਿਹਾਸ ਦੂਜਿਆਂ ਨੇ ਲਿਖਿਆ ਹੈ, ਸਿੱਖਾਂ ਨੂੰ ਤਾਂ ਟਾਇਮ ਹੀ ਨਹੀਂ ਮਿਲਿਆ ਇਤਿਹਾਸ ਲਿਖਣ ਦਾ। ਸਿੱਖ ਇਤਿਹਾਸ ਵਿੱਚ ਕਈ ਜਗ਼੍ਹਾ ਤੇ ਹੇਰ-ਫੇਰ ਹੋਈ ਹੈ।

    • @successdarah
      @successdarah  Před 4 lety +4

      thanx for support

    • @appreciate5132
      @appreciate5132 Před 4 lety +2

      Tuhanu kine keha sikh nu itihaas likhan da Time nahi milya bhai sukhpreet Singh udoke di Katha Sunn lo tuhanu pta v lag jayega teh parmaan v MIL jayega

    • @JagdishBhinder
      @JagdishBhinder Před 4 lety +1

      @@appreciate5132 ਕਿਸ ਵਿਦਵਾਨ ਨੇ ਉਸ ਸਮੇਂ ਲਿਖਿਆਂ ਹੈ ਇਤਿਹਾਸ?

    • @successdarah
      @successdarah  Před 4 lety +3

      mere sare videos da source almst sukhpreet singh ji diya articals books ty videos hi hunde hn

    • @rajveersingh9182
      @rajveersingh9182 Před 4 lety

      @@successdarah harnek singh neki naal gal kar fer lagju pta tainu v

  • @kjsbhogalsnaturalhealthrem1390

    This video is an eye opener and depicts the true history of that time....... great efforts and hard work done in exploring the true facts and figures.
    Truth must be brought into limelight and the public be made aware of the reality of the life history of Sikhism

  • @hrmnkaur1747
    @hrmnkaur1747 Před 2 lety +2

    Waheguru ji

  • @bhajansinghriar7020
    @bhajansinghriar7020 Před 4 lety +18

    Very convincing analysis of those very difficult days if Khalsa warriors.

  • @kulwantsingh2818
    @kulwantsingh2818 Před 4 lety +10

    गल ते आपदी सचची ऐ पर कोई समा हुदँआ सी जदो सिख सुचचे हुदे सी अज वाग कुरसी दे लालची नहीं सी हुण ता केहडे सिख ते केहडी सिखी
    कोई गलत लफज वरतेया गया होवे ता माफ करना

    • @jasmeetsingh4952
      @jasmeetsingh4952 Před 4 lety +2

      ਸਹੀ ਕਿਹਾ ਜੀ ਸਿੱਖ।ਤਾ ਜਾਤਾ ਗੋਤਾ ਆਮੀਰੀ ਗਰੀਬੀ ਵਿੱਚ ਵੰਡੇ ਪਏ ਨੇ ਤੇ ਸਿੱਖ ਸਰਾਬਾ ਬੀੜੀਆ ਪੀਦੇ ਨੇ ਪਾਰਟੀਆ ਵਿਚ ਜੂਸਾ ਫਰੂਟਾ ਦੀ ਥਾ ਸਰਾਬਾ ਚਲਦੀਆ ਨੇ,ਕੁੜੀਆ ਨੂੰ ਸਰਾਬ ਪਰੋਸਨ ਤੇ ਵੇਟਰ ਲਾਇਆ ਹੁੰਦਾ ਇਹ ਹੈ ਸਿੱਖ ਹਿਸਟਰੀ,ਕੰਮ ਆਪਣੇ ਗਲਤ ਤੇ ਕਸੂਰ ਦੂਜਿਆ ਨੂੰ।

    • @punjabpunjab1973
      @punjabpunjab1973 Před 4 lety +2

      J KITE AA JAAVE NA BABA BHINDRAWALEA TE PANTH DE SAARE MASLE HALL HO JAAN

  • @preetsingh3677
    @preetsingh3677 Před 2 lety +1

    Bhut bhut bhut vadiye waheguru tuhada aang sang rahan

  • @user_jatt_5911
    @user_jatt_5911 Před 4 dny +1

    Waheguru ji 🙏🙏🙏🙏❤️❤️❤️❤️

  • @user-ou9rf2ph1k
    @user-ou9rf2ph1k Před 2 lety +3

    ਸਾਨੂ ਮਾਣ ਅਸੀ ਖਾਲਸੇ। ਦੇ ਵਾਰਸਿ ਖਾਸਕਾਰ। ਗੁਰੂ ਗੋਬਿੰਦ ਜੀ ਉਚਕੋਟੀ ਦੇ ਰਣਨੀਤ ਕਾਰ। ਇੱਕ ਸੰਤ ਸਪਾਹੀ ਮੇਰੇ ਕੋਲ ਉਹਨਾ ਦੀ ਉਸਤਦ ਲਈ

    • @user-ou9rf2ph1k
      @user-ou9rf2ph1k Před 2 lety

      ਉਸਤਦ। ਲ ਈ। ਸਬਦ ਘੱਟਪੈ ਰਹਿ ਹਨ

  • @navneetkaur4014
    @navneetkaur4014 Před 2 lety +4

    ਬਹੁਤ ਵਧੀਆ ਜੀ।

  • @pargatbhutwadhiajimerapind7353

    ਵੀਰ ਜੀ ਤੁਹਾਡੇ ਦੱਸਣ ਵਿੱਚ ਦਮ 'ਤੇ ਜਾਪਦਾ ਹੈ ਕਿ ਬੇਦਾਵਾ ਨਹੀਂ ਲਿਖਿਆ ਗਿਆ ਹੋਵੇਗਾ ਪਰ ਤੁਸੀਂ ਭਾਈ ਜੀਵਨ ਸਿੰਘ ਜੀ ਨੂੰ ਸਰਸਾ ਕੰਢੇ ਹੀ ਸ਼ਹੀਦ ਕਰ ਰਹੇ ਹੋ ਪਰ ਖੋਜ ਮੁਤਾਬਕ ਭਾਈ ਜੀਵਨ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੁੰਦੇ ਹਨ

  • @jasmeengill869
    @jasmeengill869 Před 2 lety +1

    ਵਾਹਿਗੁਰੂ ਵਾਹਿਗੁਰੂ ਜੀ🙏🙏 ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਧੰਨਵਾਦ 🙏

  • @itzsinghsahib
    @itzsinghsahib Před 3 lety +2

    Veerji tvadi valo mili Information te minnu yakeen va par veerji 1 question si mera ki jado vi kisse vi gurdwara Sahib vich ardaas hondi othe "40 mukhteya" shabd kyo bolde va..... khaaskar shri harmandir Sahib vich main rojj sunda ardaas......🤔🤔

  • @Avtarsinghdnl
    @Avtarsinghdnl Před 3 lety +2

    ਵਾਹਿਗੁਰੂ ਜੀ

  • @avimaan4011
    @avimaan4011 Před 2 lety

    ਸਹੀ ਗੱਲ ਹੈ ਵੀਰ ਦੀ ਪੁਲਿਸ ਨੇ ਖਾੜਕੂਆਂ ਨਹੀਂ ਭੱਜਣ ਦਿਤਾ ਉਸ ਟੇਮ ਤਾਂ ਗੁਰੂ ਜੀ ਦੇ ਕਿਲੇ ਨੂੰ ਘੇਰਾ ਸੀ ਮੁਗਲ ਫੌਜਾਂ ਦਾ ਸਿੱਖ ਸਮਾਜ ਨੂੰ ਪੁਠੇ ਰਾਹ ਪਾ ਦਿੱਤਾ ਹੈ ਤੇ ਹੁਣ ਵੀ ਡੇਰਾ ਵਾਦ ਨੇ ਸਾਡੀ ਕੌਮ ਨੂੰ ਚੌਰਾਹੇ ਪਾ ਰੱਖਿਆ ਹੈ ਵਾਹਿਗੁਰੂ ਜੀ ਮੇਹਰ ਕਰਨ ਗੁਰੂ ਜੀ ਦੀ ਸਿੱਖੀ ਵਹਿਮਾ ਭਰਮਾ ਤੋਂ ਬਚ ਜਾਵੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰਨ।

  • @ManufacturersInIndia
    @ManufacturersInIndia Před 3 lety +1

    Jai Mata Di...Bhot Vadiya veer ji

  • @SatnamSingh-oi5bi
    @SatnamSingh-oi5bi Před 4 lety +1

    Bohat sohna Bohat badiya Bohat khub waheguru ji jankari Lai 🙏🌹🌹🌹🌹🌹🙏

  • @majhal_315
    @majhal_315 Před 2 lety +3

    Waheguru ji ka khalsa
    Waheguru ji ki fateh 🙏🏻🙏🏻

  • @tanasahhtannsingh8097
    @tanasahhtannsingh8097 Před 4 lety +2

    Waheguru ji dhan dhan Guru Gobind Singh Ji Maharaj Ji Bakhso ji Sanu gareeba nu v ji

  • @x_ramgharia315
    @x_ramgharia315 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MohanSingh-mm5kb
    @MohanSingh-mm5kb Před 7 měsíci

    ਬਹੁਤ ਬਹੁਤ ਧੰਨਵਾਦ 💚💛🧡❤️💜💙

  • @tarlochansingh2843
    @tarlochansingh2843 Před 2 lety +1

    Waheguru.ji.ka.khalsa.
    Waheguru.ji.ki.Fateh.
    History.dasan.da.dahnwad.
    Sat.shri.akal.ji.
    ⚘🙏🙏⚘

  • @RajwinderKaur-uv1wp
    @RajwinderKaur-uv1wp Před 4 lety +9

    Vaheguru ji
    Tusi next vedio jldi upload krea Kro
    Thank's real history dsn li

    • @navysandhu4654
      @navysandhu4654 Před 4 lety

      This is not real history...but his imagination

    • @samrathsingh2229
      @samrathsingh2229 Před 3 lety +1

      @@navysandhu4654 addie sandhu then you prove it wrong //

  • @parmjit2052
    @parmjit2052 Před 2 lety +1

    Waheguru ji ka Khalsa
    Waheguru ji ki Fateh

  • @khushvindersingh9886
    @khushvindersingh9886 Před 4 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bsingh1310
    @bsingh1310 Před 3 lety

    ਬਹੁਤ ਵਧੀਆ ਉਪਰਾਲਾ ,ਵੀਡੀਓ ਤੇ ਵੀਚਾਰ

  • @kanguernoorani4091
    @kanguernoorani4091 Před 4 lety +5

    Whatever sikh history we know are told to us by dadis and poets and not by professional historians and a lot is lost as it was concealed due to political reasons of that period .

  • @MrSingh-in5rw
    @MrSingh-in5rw Před 2 lety

    Veej ji tusi bohot acha explain krde ho 👌❤ ik question hai jo menu sochan ch pa dinda h tusi video bnao research krke jado guru sahib anandpur chd ke nanded chale gye si otho baba banda singh ji bheje si sirhind fateh karan taa unha naal baba deep singh ji huna da jatha kithe si ??? Histry ch koi zikar hi nhi hai . baba deep singh ji nanded kyu nhi gye ? Bhai daya singh ji de naal ?? Plz pura concept clear krna je kr msg read krya ta me koi tarak nhi kr reha bss jan na chauna 🙏🙏

  • @satyjassar5503
    @satyjassar5503 Před 3 lety

    Veerji bhut vadheeya kamm kr rhe o

  • @DilpreetSinghCHEEMA
    @DilpreetSinghCHEEMA Před 3 lety +2

    waheguru ji ka khalsa waheguru ji ki fateh

  • @heavygamerd..n.g5458
    @heavygamerd..n.g5458 Před 4 lety +8

    ਭਰਾ, ਤੁਸੀਂ ਕਿੱਥੋਂ ਦੇ ਹੋ ਅਤੇ ਕਿਰਪਾ ਕਰਕੇ ਆਪਣਾ ਨੰਬਰ ਦਿਓ, ਤਾਂ ਸਾਨੂੰ ਤੁਹਾਡੇ ਨਾਲ ਗੱਲ ਕਰਨੀ ਪਏਗੀ?

    • @successdarah
      @successdarah  Před 4 lety

      tusi instagram ty contact kr skde ho veerji
      @success_da_rah

  • @mourasinghsarpanch3951
    @mourasinghsarpanch3951 Před 4 lety +1

    ਤੁ ਕਿਧੋ ਇਤਿਹਾਸ ਲੇ ਆਈਆ ਏ ਤੁਹਾਨੂੰ ਰੱਬ ਕਦੇ ਮਾਫ ਨਹੀ ਕਰੇਗਾ ਤੁਸੀਂ ਇਤਿਹਾਸ ਨੂੰ ਵਗਾੜ ਰਹੇ ਹੋ ਨੇਕੀ ਢਰੀਆ ਵਾਲੇ ਸਬ ਕੁਕਰ ਜੇ ਤੁਸੀਂ

    • @nishanekhalsa9110
      @nishanekhalsa9110 Před 3 lety +1

      Veer ithas te dushmana ne vagadea c Jo asi sikh laya. a Singh te us nu sudharn de kosish kar rehe han

  • @waheguru9224
    @waheguru9224 Před 4 lety +4

    ਵਾਹਿਗੁਰੂ ਜੀ ਸਿੱਖ ਇਤਿਹਾਸ ਬਾਰੇ ਆਪਣੇ ਆਪ ਕੁਝ ਵੀ ਕਹਿਣਾ ਗੁਰਸਿੱਖ ਲਈ ਪਾਪ ਹੈ। ਗੁਰੂ ਸਾਹਿਬ ਆਪ ਹੀ ਜਾਣਦੇ ਹਨ । ਪ੍ਰੰਤੂ ਪ੍ਰਚਾਰ ਕਰਨ ਵਾਲੇ ਸਭ ਤੋਂ ਵੱਧ ਮਾਝੇ ਦੇ ਢਾਡੀ ਜਥੇ ਸਨ ਕਿਉਂਕਿ ਮਾਝੇ ਦੇ ਲੋਕ ਪੜ੍ਹੇ-ਲਿਖੇ ਸਨ।

  • @hakimshah3695
    @hakimshah3695 Před 4 lety +7

    40 sikhs battle of chamkaur
    Bhai kotha singh ji( rangreta singh)
    Bhai madaan singh ji (ravidasia singh)

    • @saanjaulakh5296
      @saanjaulakh5296 Před 3 lety +4

      VEER JI AH JATT HA HI GADAR KOUM 40 MUKTE VI BRAR JAAT SI GADAR

    • @sukhbirsinghdollar8705
      @sukhbirsinghdollar8705 Před 3 lety +2

      @@saanjaulakh5296 saahe keha tuc jeh sikh dharam ch khurbania khatri teh rangretea deh sab tau jiyada ha

    • @saanjaulakh5296
      @saanjaulakh5296 Před 3 lety +2

      @@sukhbirsinghdollar8705 THANKS....KHATRI TA GURU SAHIBAN AAP HI SI...PAR RANG REETAYA NE BOHUT KUSH KEETA SIKH DHARM VADTE PAR AJJ JATT SIKH DHARM TE KABZA KAR KE BATHE NE TE KHARIYA NU PUSH DE NAI

    • @saanjaulakh5296
      @saanjaulakh5296 Před 3 lety +1

      @@sukhbirsinghdollar8705 JI HA DOVE HI KHATARNAAK KOUMA NE...WAISE JEKAR GURU KHATRI SANN TE SIKH PANTH TE JATTA DA KABZA KIVE HO GAYA

    • @Xyz-k4u
      @Xyz-k4u Před 3 lety

      @@saanjaulakh5296 veer burra naa maneo prr ese gll lyi baba jiwan singh ji di history inni gaur naal nhi padai jandi keonki tusi apni kaum nu mahan atte dujji kaum nu darpok kehne ho ki tumhanu pakka ptta si ki oh brar jatt si?yaar veer mera surname vii aulakh h jekkr kissee bnde lyi tussi purri kaum nu gaddar kehna h fher eh bilkul glt h. Tuhanu eh taan yaad h ki ohh gaddi vicho bedava de gye si prr eh yaad nhi ki oh muud ayy sii atte avdi jaan di kurban krr gye si.. glt gll h ji

  • @Itsjassu000
    @Itsjassu000 Před 2 lety +1

    Channel name kamyabi daaa raah acha lgu success English words cgo ha

  • @lalkaarerecords8974
    @lalkaarerecords8974 Před 4 lety +14

    ਬੇਦਾਵਾ ਲਿਖਿਆ ਵੀ ਗਿਆ ਪਰ ਉਹ ਵਾਪਿਸ ਆ ਗਏ ਸੀ ਤੇ ਪਾੜਿਆ ਵੀ ਗਿਆ ਇਹਨਾਂ ਚਾਲੀਆਂ ਨੇ ਹੀ ਦਸ ਲੱਖ ਨੂੰ ਢੇਰੀ ਕੀਤਾ ਸੀ ਗੁਰੂ ਸਾਹਿਬ ਚੰਗੇ ਨਾਇਕ ਸੀ ਤਾਂਹੀ ਵਾਪਿਸ ਆ ਗਏ ਸੀ ਮੁਕਤਸਰ ਦੀ ਧਰਤੀ ਇਸ ਦੀ ਗਵਾਹ ਹੈ 40ਮੂਕਤੇ ਹਟੀਆਂ ਜਪੀਆਂ ਤਪੀਆਂ

  • @notoriousjatt4993
    @notoriousjatt4993 Před 4 lety +11

    Realy great work brother🙏 do it more and more 😊

    • @successdarah
      @successdarah  Před 4 lety +3

      A big thanx for support veerji

    • @punjabpunjab1973
      @punjabpunjab1973 Před 4 lety +1

      @@successdarah WAHEGURU JI , J SINGHA NE BEDAVQ LIKHEYA HI BAI FIR
      BABA MAHA SINGH JI NE GURU GOBIND SINGH JI NU BEDAVA PAADAN LAI KYO KEHA?

    • @HarmanSingh-hm4zt
      @HarmanSingh-hm4zt Před 3 lety +1

      @@punjabpunjab1973 kyunki ohna ne keha c ki assi bewade wale jhanjhat toh mukt hona chahunde haan is layi ohna ne bedawa padhan nu keha c

  • @GurpreetSingh-pc2xo
    @GurpreetSingh-pc2xo Před 2 lety +1

    Waheguru Ji ka khalsa waheguru Ji ki Fateh 🙏 Dhan Guru Dhan Gurupyare

  • @RajwinderKaur-zi9wr
    @RajwinderKaur-zi9wr Před 3 lety +1

    👏👏👏🙏tusi bhut vdia explain krde ho... 🙏

  • @sukhjindergill4345
    @sukhjindergill4345 Před 2 lety +1

    Very good brother keep it up

  • @JaswinderSingh-ge9ne
    @JaswinderSingh-ge9ne Před 2 lety +1

    Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼

  • @konkon2665
    @konkon2665 Před 2 lety +1

    Waheguru saheb ji

  • @furytank5876
    @furytank5876 Před 4 lety +1

    waheguru ji ka khalsa waheguru ji ki fateh guru baksh lena aap ji nu kot kot namskar

  • @nishansinghbhinder9721
    @nishansinghbhinder9721 Před 3 lety +5

    ਵਾਹਿਗੁਰੂ ਜੀ 🙏

  • @harpalagrobargarh4340
    @harpalagrobargarh4340 Před 3 lety +1

    Sri Waheguru g very good 22 g

  • @nirmalkaur5570
    @nirmalkaur5570 Před 4 lety +5

    🙏ਵਾਹਿਗੁਰੂ ਜੀ ਆਪੇ ਬਿਨ ਬੋਲਿਆਂ ਸਭ ਕੁਝ ਜਾਣਦੇ ਹਨ ਪਰਮ ਸਤਿਕਾਰ ਯੋਗ ਸਤਿਗੁਰੂ ਦੇ ਚਰਨਾਂ ਕਮਲਾਂ ਵਿਚ ਸਿਖ ਧਰਮ ਦੀ ਸਾਧ ਸੰਗਤ ਵਲੋਂ ਨਿਮਾਣੀ ਜਿਹੀ ਦਾਸਾਂ ਦੀ ਬੇਨਤੀ ਅਰਦਾਸ ਹੈ ਕਿ ਜੋ ਸਿਖ ਧਰਮ ਸਿਖ ਕੌਮ ਦੇ ਦੋਖੀ ਹਨ ਉਨਾਂ ਦੋਖੀਆਂ ਤੋਂ ਵਾਹਿਗੁਰੂ ਜੀ ਸਿਖ ਧਰਮ ਨੂੰ ਬਿਬੇਕ ਮਤ ਦੇ ਕੇ ਚੰਗੇ ਮੰਦੇ ਦੀ ਪਹਿਚਾਣ ਕਰਨ ਦੀ ਸਮਰਥਾ ਦੇਣ ਗੁਰੂ ਜੀ ਸਮਰਥ ਹਨ ਖਾਲਸੇ ਨੂੰ ਸ਼ੁਧ ਆਚਰਣ ਉਤਮ ਸਿਖ ਮਤਦੇ ਕੇ ਔਗੁਣਾ ਤੋਂ ਹਥ ਕਦੇ ਕੇ ਬਚਾਣ।ਸਰਬਤ ਸਿਖ ਕੌਮ ਦਾ ਭਲਾ ਕਰਨ ਸਿਖ ਦਾ ਉਬਾਰ ਕਰਨ ਅਸਿਖ ਦਾ ਸੰਘਾਰ ਕਰਨ ।ਸਤਿਗੁਰੂ ਸਚੇ ਪਾਤਸ਼ਾਹ ਆਪਨੇ ਸਿਖ ਧਰਮ ਦੀ ਦਿਨ ਦੁਗਨੀ ਰਾਤ ਚੌਗਨੀ ਚੜੵਦੁਕਲਾ ਕਰਨ।ਆਪਨੀ ਮਿਹਰਾਂ ਰਿਹਮਤਾਂ ਬਖਸ਼ਸ਼ਾਂ ਦਇਆ ਕਿਰਪਾ ਦੋ ਜਹਾਨ ਦਾ ਵਾਲੀ ਸਚਖੰਡ ਦਾ ਵਾਸੀ ਸਾਹਿਬ ਏ ਕਮਾਲ ਆਪਨੀ ਨਿਗਾਹ ਨਦਰਿ ਸੁਵਲੀ ਰਖਣ ਸਿਖ ਧਰਮ ਦੇ ਖਾਲਸਾ ਪੰਥ ਤੇ ਕਦੀ ਕੋਈ ਆਂਚ ਨਾ ਆਉਨ ਦੇਣ ਸਿਖ ਖਾਲਖਾ ਪੰਥ ਨੂੰ ਸਦਾ ਲਈ ਮਲੇਛ ਹੋਣ ਤੋਂ ਮਲ ਭਖ ਖਾਨ ਬਜਰ ਕੁਰਹਿਤਾਂ ਤੋਂ ਕੁਕਰਮਾ ਤੋਂ ਕਲੂਖਤਾਂ ਤੋਂ ਬਚਾਣ।ਸਤਿਗੁਰੂ ਆਪਨੇ ਸਿਖ ਧਰਮ ਖਾਲਸਾ ਪੰਥ ਨੂੰ ਤਤਕਾਲ ਚ ਸਦਾ ਲਈ ਹਰ ਪਰਕਾਰ ਦੀ ਰਾਹਤ ਦੇਕੇ ਸਰਬ ਦੁਖਾਂ ਰੋਗਾਂ ਸੋਗਾਂ ਆਧਿ ਬਿਆਧਿ ਉਪਾਧੀਆਂ ਤੋਂ ਕਾਲ ਕੰਟਕ ਸੰਕਟ ਕਾਲੇ ਭਿਆਨਕ ਸਮੇਂ ਕਾਲ ਦੀ ਅਗਨੀ ਨਕਾਰਮਕ ਸ਼ਕਤੀਆਂ ਬੀਮਾਰੀਆਂ ਮਹਾਂਮਾਰੀਆਂ ਦੇ ਸਭ ਤਰਾਂ ਦੇ ਹਾਨੀਕਾਰਕ ਜੀਵਾਣੂ ਕੀਟਾਣੂਆਂ ਤੋ ਸਾਰੇ ਸੰਸਾਰ ਦੀ ਧਰਤੀ ਔਰ ਧਰਤੀ ਦੇ ਵਸਨੀਕਾਂ ਮਾਨਵਤਾ ਜਨ ਜੀਵਾਂ ਨੂੰ ਪਰਭੂ ਚਰਨਾਂ ਦਾ ਓਟ ਆਸਰਾ ਦੇ ਕੇਆਪ ਹੀ ਬਚਾਉ।ਪਰਮ ਪਰਭੂ ਆਪ ਦੇ ਚਰਨਾਂ ਤੋਂ ਬਿਨਾਂ ਸਾਰੇ ਧਰਤੀ ਦੇ ਜਨ ਜੀਵਾਂ ਨੂੰ ਕੋਈ ਹੋਰ ਸਹਾਰਾ ਓਟ ਆਸਰਾ ਨਹੀਂ ।ਅਬ ਹਵਾ ਪਾਣੀ ਵੀ ਸ਼ੁਧ ਸਫ ਕਰ ਦਿਉ ।ਸਾਰੇ ਰੁਕੇ ਕਰਜ ਰਾਸ ਕਰਕੇ ਪਹਿਲਾਂ ਤੋਂ ਵੀ ਵਧੀਆ ਜਨ ਜੀਵਨ ਜੀਉਣ ਦੀ ਸਮਰਥਾ ਬਖਸ਼ੋ।ਬਖਸ਼ਣ ਹਾਰ ਪਰਭੂ ਬਖਸ਼ ਲਉ।ਦੀਨੁ ਦੁਨੀਆ ਦੇ ਮਾਲਕਾ ਸਾਰੇ ਸੰਸਾਰ ਦੇ ਜਨ ਜੀਵਾਂ ਨੂੰ ਗੁਣ ਔਗੁਣ ਨਾ ਚਿਤਾਰਦੇ ਹੋਏ ਹੋਈਆਂ ਭੁਲਾਂ ਦੀ ਮਾਫੀ ਦੇ ਦਿਉ।ਖਿਮਾਂ ਕਰ ਦਿਉ ਖਿਮਾ ਦੇ ਜਾਚਕਿ ਬਨਾਉ ਸਭ ਨੂੰ ਸਚਾ ਗੁਰੂ ਦਾਤਾ ਆਪਨੇ ਦਿਲੋਂ ਹਿਰਦੈ ਚੋਂ ਸੰਸਾਰ ਨੂੰ ਮਾਫੀ ਦੇ ਦਿਉ ਸਰਬਤ ਦਿ ਭਲਾ ਕਰ ਦਿਉ ਦੋਖੀਆਂ ਨਿੰਦਕਾਂ ਤੋਂ ਆਪ ਬਚਾਉ।ਔਰ ਸਭ ਸਿਖ ਧਰਮ ਖਾਲਸਾ ਮਾਈ ਭਾਈ ਦੇ ਘਰ ਮਨ ਚਿੰਦੇ ਮਨ ਬਾਂਛਤ ਫਲ ਦੇਕੇ ਸੁਖ ਸਾਂਤੀ ਖੁਸ਼ੀਆਂ ਖੇੜੇ ਵਰਤਨ।ਰਕੇ ਕਾਰਜ ਕਾਰੋਬਾਰ ਕਿਤੇ ਮੁੜ ਰਾਸ ਕਰਕੇ ਵਧੀਆ ਤੋਂ ਵਧੀਆ ਦਾਤਿਆ ਖੁਲਵਾ ਕੇ ਚਲਾ ਦਿਉ ।ਸੰਸਾਰ ਚ ਜੋ ਮੰਦੀ ਆਈ ਹੈ ਦੂਰ ਕਰ ਦਿਉ ਮਹਾਂਮਾਰੀ ਸ਼ੀਘਰ ਤਤਕਾਲ ਵਿਚ ਮਿਟਾ ਕੇ ਕੰਮ ਕਾਰ ਕਾਰਜ ਰਾਸ ਕਰਕੇ ਤੋੜ ਸਿਰੇ ਚੜਾ ਦਿਉ ਵਿਦੇਸ਼ਾਂ ਵਿਚ ਵੀ ਦਾਸਾਂ ਨੂੰ ਪੇਪਰ ਪਾਸ ਕਰਕੇ ਕਰਜ ਸਿਧ ਕਰਕੇ ਬੇੜਾ ਪਾਰ ਕਰ ਦਿਉ ਸਭ ਵਿਘਨਵਾਧਾਂ ਦਾ ਨਾਸ ਕਰ ਕੇ ਵਿਦੇਸ਼ ਚ ਅਮਰੀਕਨ ਹੋਰ ਵਿਦੇਸ਼ਾਂ ਰਹਿੰਦੇ ਦਾਸ ਜਨ ਪਕੇ ਨਾਗਰਿਕ ਬਨਾ ਕੇ ਦਾਸਾਂ ਦੁ ਝੋਲੁ ਖੈਰ ਪਾ ਦਿਉ। ਵਾਦ ਵਿਵਾਦ ਤੋਂ ਸਭ ਦੁਨੀਆਂ ਨੂੰ ਬਚਾਓ ।ਕੋਈ ਇਕ ਦੂਜੇ ਦੇ ਧਰਮਾਂ ਵਿਚ ਗਦਾਰ ਦੋਖੀ ਨੂੰ ਝਾਤੀ ਨਾ ਵਾਹਿਗੁਰੂ ਜੀ ਮਾਰਨ ਦਿਉ ਆਪ ਵੀ ਲੋਕ ਸੁਖੀ ਜਿਥੇ ਕਿਥੇ ਐਥੇ ਓਥੇ ਸੁਖ ਸਾਂਤੀ ਨਾਲ ਵਸਣ ਨਾ ਕਿਸੇ ਨੂੰ ਡਰਾਨ ਤੇ ਨਾ ਕਿਸੇ ਤੋਂ ਡਰਨ ਆਪ ਚੰਗਾਜੀਵਨ ਜੀਉਨ ਦੂਜਿਆਂ ਨੂੰ ਵੁ ਵਧੀਆ ਜੀਵਨ ਜੀਉਨ ਦੇਨ ।ਦਾਤਿਆ ਬੇਨਤੀ ਅਰਦਾਸ ਕਰਦਿਆਂ ਅਨੇਕਾਂ ਭੁਲਾਂ ਹੋਈਆਂ ਹੋਣਗੀਆਂ ਤਹਿ ਦਿਲੋਂ ਦਾਸ ਮਾਫੀ ਮੰਗਦੇ ਹਨ ਗੁਰੂ ਦਾਤਾ ਆਪ ਵੀ ਦਿਲੋਂ ਨਾ ਚੀਜ ਦਾਸ ਜਾਨ ਕਰ ਮਾਫ ਕਰ ਦੇਨਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤💐🌹🌷🌹🌳🌳🌳🌳🌹🌹💐💐💐🌷🌷🌹🌹🥀🥀⚘🥀🥀🌴🌳🌳🌳🌷

    • @successdarah
      @successdarah  Před 4 lety

      sat sri akal nirmal sister. waheguru ji jrur mehar krn ge, tuhadi ardaas jrur prui krn data ji🙏🙏

    • @user-ij9rq4bb5c
      @user-ij9rq4bb5c Před 4 lety

      ਹਾਂਜੀ ਬਿਲਕੁੱਲ ਤੁਸੀਂ ਜਿਸ ਤਰਾਂ ਕਿਹਾ ਉਸੇ ਤਰ੍ਹਾਂ ਹੀ ਹੋਵੇਗਾ ਪਰ ਉਸ ਤੋਂ ਪਹਿਲਾਂ ਧਰਤੀ ਮਾਂ ਦੇ ਉਪਰ ਜਿਨੀ ਵੀ ਗੰਦਗੀ ਹੈ ਉਸ ਨੂੰ ਅਕਾਲ ਪੁਰਖ ਜੀ ਨੇ ਪਹਿਲਾਂ ਚੰਗੀ ਤਰ੍ਹਾਂ ਸਾਫ ਕਰਨਾ ਹੈ ਜੀ
      ਝੂਠੀਆਂ ਦੰਬੀਆ ਦੁਸ਼ਟਾ ਪਾਪੀਆਂ ਪਖੰਡੀਆ ਲੁੱਟ-ਖਸੁੱਟ ਮਿਲਾਵਟਖੋਰੀ ਬਲਾਤਕਾਰੀਆਂ ਗਦਾਰਾਂ ਜਾਂ ਸਿਧਾ ਕਹਿ ਲਵੋ ਜੋ ਵੀ
      ਮੈਂ ਮੈਂ ਮੈਂ ਕਰਦਾ ਹੈ ਉਹ ਸਭ

    • @punjabpunjab1973
      @punjabpunjab1973 Před 4 lety

      KHARKU SINGHA DA DAUR JAROORI AA NEKI DHADRI DHUMME DHUNE VARGE KUTTEYA NU SHODAN LAI

  • @tawarikhgurukhalsa1269

    boht vdiya g

  • @gurjitkaur7904
    @gurjitkaur7904 Před 4 lety +3

    waheguru g

  • @harvinddhiman3939
    @harvinddhiman3939 Před 2 lety +1

    Satnam SRI waheguru ji

  • @GaganDeep-uk3bb
    @GaganDeep-uk3bb Před 4 lety +2

    Guru Sahib Ji Da Sazaiaa Khaalsa Panth di ajj saari dunia vich Chardikla hai jo sikh Guru Sahib Ji de naal c ona ne kise v halat de vich Khaalsa Panth lei kurbaania dinde han par sikhi nu nhi chhadia par kine hi moorakh Sikh ithaas nu apni akal de naal das rahe han jine mooh oniaa galla jis nu kam nhi hunda Sikh ithaas te man garhat kahania banon lag janda hai Guru Sahib Ji naal v gadaari karda hai Sikh Kom nu ehna to sav dan rahana chahida hai

  • @SunnySingh-lw3bt
    @SunnySingh-lw3bt Před 3 lety +1

    thanks for helpful knowledge

  • @ShareDotsPunjabi
    @ShareDotsPunjabi Před 3 lety

    Nice

  • @ArshdeepSingh-mi3ss
    @ArshdeepSingh-mi3ss Před 2 lety +1

    Dhan Dhan Sri Guru Gobind Singh Ji Dhan Hai Khalsa Panth 🙏❤

  • @khadkusingh2.076
    @khadkusingh2.076 Před 3 lety +1

    Waheguru ji ka Khslsa Waheguru ji ki Fateh 🙏 sab sarbat da bhala da leya Ardas karo ji waheguru ji ka Khslsa Waheguru ji ki Fateh

  • @balraj_singh_984
    @balraj_singh_984 Před 3 lety +1

    Waheguru_ji 🙏🙏🙏

  • @minder8432
    @minder8432 Před 4 lety +1

    ਭਾਈ ਸਾਹਿਬ ਮੇਰੇ ਖਿਆਲ ਅਨੁਸਾਰ ਇਹਨਾਂ ਗੱਲਾ ਨਾਲੋਂ ਸਾਨੂੰ ਝੂਠ ਬੇਈਮਾਨੀਆਂ ਮਾੜੀਆਂ ਨੀਤਾਂ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ ਇਹ ਗੱਲ ਕਿਸੇ ਨੂੰ ਚੰਗੀ ਲੱਗਣੀ ਕਿਸੇ ਨੂੰ ਮਾੜੀ ਇਹ ਤਾਂ ਪਹਿਲਾਂ ਹੀ ਖੇਰੂ ਖੇਰੂ ਹੋਏ ਪਏ ਹਨ

  • @sabiks4916
    @sabiks4916 Před 3 lety +3

    Jatt dorh GE c

  • @SurinderKaur-xw7hj
    @SurinderKaur-xw7hj Před 4 lety +1

    Really great job veere

  • @inklabsingh4712
    @inklabsingh4712 Před 4 lety +4

    Veer ji Baba jiwan singh jichamkaur di gari de akhari saheed san guru ji de darbari kavi kankan ji di likhat vich a havala milda va

    • @harjisingh8032
      @harjisingh8032 Před 2 lety

      ਭੱਟ ਵਹਿਆ ਸੱਚ ਹੈ ,ਸਰਸੇ ਨਦੀ ਤੇ ਸ਼ਹੀਦ ਹੋਏ ਸਨ ਬਾਬਾ ਜੀਵਨ ਸਿੰਘ ਜੀ

  • @navjeetsinghcheema1706
    @navjeetsinghcheema1706 Před 3 lety +11

    Khalsa ji hun zado apa khalistan bnade hoe shaeed hova ge udo. Tuc ithaass likhyo

  • @gurpreetkaur3406
    @gurpreetkaur3406 Před 4 lety +3

    Waheguru.. 🙏🙏

  • @bebebjhhh6507
    @bebebjhhh6507 Před 2 lety

    Satnam. Vaheguru

  • @gurjeetdhilwan7991
    @gurjeetdhilwan7991 Před 4 lety +16

    Chamkaur gadi de mazhbi singha di shaheedi nu agnore kita gia

    • @navdh3903
      @navdh3903 Před 4 lety +1

      ਓਥੋਂ ਸਭ ਚੂਹੜੇ ਡਰਦੇ ਭੱਜ ਗੲੇ ਸਨ....
      ੲਿਹ ਬੇਦਾਵਾ ਓਹਨਾਂ ਚੂਹੜਿਅਾਂ ਨੇਂ ਹੀ ਦਿੱਤਾ ਸੀ.....

    • @navdh3903
      @navdh3903 Před 4 lety +1

      ਚੂਹੜੇ ਅੱਜ ਵੀ ਖ਼ੁਦ ਨੂੰ ਸਿੱਖ ਨਹੀਂ ਸਮਝਦੇ...
      ਬੀੜੀ ਪੀੰਦੇ ਹਨ....ਨੈਣਾਂਦੇਵੀ ਜਾਂਦੇ ਹਨ...ਵਾਲਮੀਕ ਦੇ ਟੱਟਿਅਾਂ ਨਾਲ ਲਮਕੇ ਰਹਿੰਦੇ ਹਨ...
      ੲਿਹੋ ਸੱਚ ਹੈ ਕਿ ਚੂਹੜੇ ਕਦੇ ਵੀ ਸਿੱਖ ਨਹੀਂ ਰਹੇ....
      ਨਾਂ ਕੱਲ਼੍ਹ ਨਾਂ ਅੱਜ...
      ਚੂਹੜੇ ਪਹਿਲਾਂ 'ਤੋਂ ੲੀ ਹਿੰਦੂ ਹਨ....
      ਸਿੱਖ ਧਰਮ ਸਿਰਫ਼ ਜੱਟਾਂ ਅਤੇ ਤਖਾਣਾਂ ਨੇਂ ਹੀ ਸੰਭਾਲਿਅਾ....ੲਿਹ ਹੀ ਲੜਦੇ ਰਹੇ ਅਤੇ ਕੁਰਬਾਨੀਅਾਂ ੲਿਹਨਾਂ ਹੀ ਦਿੱਤੀਅਾਂ.....
      ਚੂਹੜੇ, ਖੱਤਰੀ ...ਅੈਵੇਂ ਸਿੱਖੀ ਦੇ ਠੇਕੇਦਾਰ ਬਣਦੇ ਹਨ.....

    • @preetsingh1895
      @preetsingh1895 Před 4 lety +2

      Mazbi Singh he assle Singh ha Jatt. Ta. Holme. The. Chhor. Ha

    • @preetsingh1895
      @preetsingh1895 Před 4 lety +2

      Mazbi. Singh. Asali. Singh ha. Jatt. Golkh chhor ha

    • @manupalwal1357
      @manupalwal1357 Před 4 lety +2

      baba deep singh ji v to balmiki c sale o bade jatto te takhano

  • @malvedajatt8884
    @malvedajatt8884 Před 4 lety +7

    ਭਾਈ ਜੀ ਤੁਸੀਂ ਵੀਡੀਓ ਲਈ ਕਿਹਡ਼ੇ books ਜਾ ਸੋਰਸ ਲੈਂਦੇ ਹੋ ਕਿਰਪਾ ਕਰਕੇ ਡਿਸਕ੍ਰਿਪਸ਼ਨ ਚ ਲਿਖ ਦਿਆ ਕਰੋ ਬਹੁਤ ਖੂਬ 🙏🙏

    • @successdarah
      @successdarah  Před 4 lety +1

      wse m name mantion kity h video ch tusi amazon to ja k buy kr skde ho, i think mil jaugiya othy

  • @khehralove58
    @khehralove58 Před 2 lety +1

    waheguru ji 🙏

  • @GurdeepSingh-bc6jj
    @GurdeepSingh-bc6jj Před 4 lety +10

    ਸਿਰਫ਼ 40ਸਿਘ ਵਾਪਸ ਆੲੇਸੀ ਬਾਕੀ 100 ਤੋਂ ਉਪਰ ਵਾਪਸ ਨਹੀਂ ਆੲੇ ਤੁਸੀਂ ੲਿਤਿਹਾਸ ਖੋਦੋ

    • @gurbeers005
      @gurbeers005 Před 4 lety +1

      Baki kaida sikh c jaida sadgai

    • @jasrajsinghjasi3068
      @jasrajsinghjasi3068 Před 4 lety +2

      Right ji badawa v 150 ne likheya geya c

    • @user-vp3kn2ub2h
      @user-vp3kn2ub2h Před 3 lety +1

      ਇਹ ਪਤਾ ਨੀ ਕਿਥੋ ਜਾਣਕਾਰੀ ਕੱਢ ਕਿ ਲਿਆ। ਅਖੇ ਸੋਚੋਂ ਗੁਰੂ ਜੀ ਨੂੰ ਕੀ ਪਰਖ ਨੀ ਸੀ ਜਾਣੀ ਜਾਣ ਸਨ ਮਾਤਾ ਭਾਗ ਕੌਰ ਜੀ ਨੇ ਚੁੜੀਆਂ ਤੇ ਚੁੰਨੀਆਕਿਉ ਦਿੱਤੀਆਂ ਸੀ ਮਾਝੇ ਦੇ ਸਿੰਘ ਹੀ ਸਨ

  • @jotsingh60
    @jotsingh60 Před 2 lety

    Wahiguru ji

  • @navpahuwind
    @navpahuwind Před rokem +1

    ਪੁਰਾਣੇ ਸਮੇ ਵਿਚ ਮੁਕਤਸਰ ਖੇਤਰ ਵਿਚ ਪਾਣੀ ਦੀ ਕਮੀ ਕਾਰਨ ਇਹ ਮੇਲਾ ਠੰਡੀ ਰੁੱਤ ਮਾਘ ਵਿਚ ਮਨਾਉਣਾ ਤਹਿ ਕੀਤਾ ਗਿਆ ਸੀ ਜੀ ਕਿਉਕਿ ਪਾਣੀ ਦੀ ਕਮੀ ਕਾਰਨ ਹੀ ਵਜੀਰ ਖਾਨ ਵੀ ਆਪਣੀ ਫੌਜ ਲੈ ਕਿ ਵਾਪਿਸ ਮੁੜਿਆ ਸੀ

  • @amrindersinghbrar8804
    @amrindersinghbrar8804 Před 2 lety +1

    ਮਾਤਾ ਭਾਗੋ ਜੀ

  • @HimmatSingh-pe2wr
    @HimmatSingh-pe2wr Před 4 lety +20

    ਰਾਮੇਆਣਾ ਦੀ ਧਰਤੀ ਆਕੇ ਮਾਤਾ ਭਾਗ ਕੌਰ ਭਾਈ ਮਹਾਂ ਸਿੰਘ ਅਤੇ ਹੋਰ ਸਿੰਘ ਮਿਲੇ ਸਨ । ਸ੍ਰੀ ਅਨੰਦਪੁਰ ਸਾਹਿਬ ਤੋਂ ਕਿਸੇ ਵੀ ਸਿੱਖ ਨੇ ਕੋਈ ਵੀ ਬੇਦਾਵਾ ਨਹੀਂ ਲਿਖਿਆ । ਕੀ ਦਸਮੇਸ਼ ਪਿਤਾ ਜੀ ਐਨੇ ਕਮਜ਼ੋਰ ਕਮਾਂਡਰ ਸਨ। ਕਿਸੇ ਸਿੱਖ ਨੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਨਹੀਂ ਲਿਖਿਆ ਪਰ ਹੁਣ ਦਾ 99% ਸਿੱਖ ਬੇਦਾਵੇ ਦੇਈ ਫਿਰਦਾ।

  • @gurjeetdhilwan7991
    @gurjeetdhilwan7991 Před 4 lety +6

    Chamkaure jatt ne chugli krke singha nu shaheed karwaya c

    • @navdh3903
      @navdh3903 Před 4 lety

      ਨਹੀਂ ਚਮਕੌਰਾ ਚਮਾਰ ਸੀ...ਓਹਨੇਂ ੲੀ ਚੁਗਲੀ ਕੀਤੀ ਸੀ....
      ਚਮਕੌਰੇ ਦੀ ਅੌਲਾਦ ਅੱਜ ਵੀ ਸਾਡੇ ਗਵਾਂਢੀ ਪਿੰਡ 'ਚ ਵੱਸਦੀ ਅਾ......

    • @punjabpunjab1973
      @punjabpunjab1973 Před 4 lety

      @@navdh3903 CHAMKAURA KON AA VEER JI

    • @sidhuboy7957
      @sidhuboy7957 Před 4 lety +1

      @@navdh3903 kis pind vich rehnde aa veer daseo
      eh sale jatta de lun te charde aa hamesha brahmna da changa lagno hat gea

  • @karnailsingh7154
    @karnailsingh7154 Před 4 lety +1

    Thanx

  • @ajaybatth9727
    @ajaybatth9727 Před 3 lety

    Veer gall tuhadi thik ha ohna 40 sikhan nu khali nhi jaan dita houga sara bhed lita houga , par ajj hi main movie dekhi chaar sahibzaade ohde ch ohna nu jaan dita janda hai , ohh tusi changi trah jaan de oh kyu jaan dita si 🙏

    • @kulwatsibgh1819
      @kulwatsibgh1819 Před 2 lety

      ਗੁਰਦਵਾਰਾ ਸਾਹਿਬ ਟੁੱਟੀ ਗੰਢੀ ਦਾ ਇਤਹਾਸ ਕੀ ਹੈ । ਬਾਬਾ ਜੀ ਚਾਨਣਾ ਪਾਇਉ ਜੀ ।।

  • @romysingh01
    @romysingh01 Před 4 lety +9

    Thanks for sharing facts. Waheguru ji tuanu chardi kalaa ch Rakhn. WATCH Amritsar secret food recipes #AMRITSARIRASOI

    • @successdarah
      @successdarah  Před 4 lety +2

      U r welcom brother. waheguru sb ty mehar rkhan. m jrur dekhuga amritsari rasoi

    • @romysingh01
      @romysingh01 Před 4 lety

      Thanks brother, need support for new channel

    • @preetsingh1895
      @preetsingh1895 Před 4 lety

      Magh

  • @mememama1
    @mememama1 Před 3 lety

    Waheguru jo

  • @gorasingh2642
    @gorasingh2642 Před 3 lety +4

    ਵੀਰ ਜੀ ਫਿਰ ਮਾਤਾ ਭਾਗ ਕੌਰ ਜੀ ਦਾ ਇਤਿਹਾਸ ਕਿਥੋਂ ਚੁੱਕੋਗੇ ਇਥੇ ਵਾਰੇ ਵੀ ਸੋਚਿਆ ਹੈ

  • @sarabjeetsingh8505
    @sarabjeetsingh8505 Před 2 lety

    Sahi g

  • @prabhjeetsingh5519
    @prabhjeetsingh5519 Před 2 lety +1

    Veer ji bhai Mha Singh ji ne bedawa jad likhya hi nhi si ta ohna ne kyo keha bedawa padan layi?

  • @krishanmegh4071
    @krishanmegh4071 Před 3 lety

    Very nice.vaheguru

  • @mansaab2705
    @mansaab2705 Před 2 lety +1

    ਵੀਰ ਜੀ ਬੇਨਤੀ ਹੈ ਕਿ ਮਾਝਾ, ਮਾਲਵਾ,ਦੁਆਬਾ ਨੂੰ ਧਰਾਤਲ ਦੇ ਆਧਾਰ ਤੇ ਨਾਮਕਰਨ ਕਦੋਂ ਕੀਤਾ ਗਿਆ ? ਮਹਾਂ ਪੰਜਾਬ ਤਾਂ ਦਿੱਲੀ ਤੋਂ ਦਰਾ ਖੈਬਰ ਤੀਕ ਸੀ।

  • @HimmatSingh-pe2wr
    @HimmatSingh-pe2wr Před 4 lety +1

    ਬਿਲਕੁਲ ਸਹੀ

  • @navdh3903
    @navdh3903 Před 4 lety +1

    ਬਹੁਤ ਚੰਗਾ ਕੰਮ ਵੀਰ...
    ਸਾਨੂੰ ੲਿਹੋ ਮਿਹਣਾਂ ਦੇ ਰਹੇ ਹਨ ਜਾਤੀਵਾਦੀ ਲੋਕ....
    ਸਾਡੇ ਲੋਕ ੲਿਸ ਦਾ ਜਵਾਬ ਸਹੀ ਤਰੀਕੇ ਨਾਲ ਨਹੀਂ ਮਿਲੇ.....

  • @kawalsingh6463
    @kawalsingh6463 Před 3 lety +1

    Satnam waheguru ji 🙏🙏🙏🙏🙏🙏🙏

  • @ParamjitSingh-kp6dv
    @ParamjitSingh-kp6dv Před 2 lety

    Bohat ਵਧੀਆ ਜਾਣਕਾਰੀ ਹੀ

  • @gurbeers005
    @gurbeers005 Před 4 lety +2

    Hoon daso jatta no badnam karan wala majbi dakhloo video bahot bahot vadia veer ji video bnaka

    • @singhrana9370
      @singhrana9370 Před 4 lety

      No sab jhut

    • @sidhuboy7957
      @sidhuboy7957 Před 4 lety

      Oh ta bas sara din jatta nu badnam karan te lage rehnde aa apne ap nu hamesha sahi dasde aa

    • @alleviateprime4042
      @alleviateprime4042 Před 3 lety

      @@sidhuboy7957 Thode gaaneya to pata lagda thodi soch kehrji hai

    • @sidhuboy7957
      @sidhuboy7957 Před 3 lety

      @@alleviateprime4042 kede soch de gal karda tu pehla ohna nu dekh jo shaheda da v apman karde aa

    • @alleviateprime4042
      @alleviateprime4042 Před 3 lety

      @@sidhuboy7957 Tera pyo hi karda hou shaheeda da apmaan

  • @RajveerSingh-xh1yt
    @RajveerSingh-xh1yt Před 3 lety

    Dhan dhan baba nanak sahib jio te dhan thodi sikhi ikk nimane sikh thode dar de kukar da thode charna ch kotin kot pranam hai ji.. aatam bal baksho ji aapne bache nu jo aapne vikar dur kar sake te thode sidhant kirat karo vand chako te naam japo te turde hoye thodi dasmve jame ch bakshi vardi bana te shastar da thode bnaye 5 khalsa singh sahiban ton amritpan krke haqdar ban saka.. satnam shri waheguru..

  • @gurgurgur
    @gurgurgur Před 2 lety +1

    ਗੁਰਬਾਣੀ ਨੂੰ ਆਪ ਪੜੋ ਤੇ ਵਿਚਾਰੋ ਆਪ ਹੀ ਸੱਚ-ਝੂਠ ਦਾ ਪਤਾ ਲੱਗ ਜਾਂਦਾ ਹੈ ਵਾਹਿਗੁਰੂ ਆਪ ਹੀ ਉਹੀ ਚੀਜ ਨਾਲ ਜੋੜ ਦਿੰਦੇ ਹਨ ਜਿਹੜੀ ਸਹੀ ਹੁੰਦੀ ਹੈ

  • @praveenkumar-gt3ys
    @praveenkumar-gt3ys Před rokem

    Dhan guru Gobind Singh Sahib ji 🙏🙏🙏🙏🙏❤️

  • @jagjitsingh8996
    @jagjitsingh8996 Před 3 lety +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ।

  • @ArshdeepSingh-mi3ss
    @ArshdeepSingh-mi3ss Před 2 lety +1

    ਸਤਿਨਾਮ ਵਾਹਿਗੁਰੂ ਜੀ🙏❤

  • @rajadhudi7797
    @rajadhudi7797 Před 3 lety

    ਵਾਹਿਗਰੂ ਜੀ

  • @karnailsingh7154
    @karnailsingh7154 Před 4 lety +1

    Gud

  • @manjeetharman3262
    @manjeetharman3262 Před 2 lety

    ਬਾਈ ਤੁਸੀਂ ਇਤਿਹਾਸ ਪੜ ਕੇ ਲੋਕਾਂ ਤੱਕ ਪਹੁੰਚਾਉਂਦੇ ਹੋ ਬਹੁਤ ਵਧੀਆ ਗੱਲ ਹੈ।ਪਰ ਇੱਕ ਗੱਲ ਤੁਸੀਂ ਵੀ ਗ਼ਲਤ ਬੋਲ ਰਹੇ ਹੋ।ਕਿ ਬਾਬਾ ਜੀਵਨ ਸਿੰਘ ਸਰਸਾ ਨਦੀ ਤੇ ਸ਼ਹੀਦ ਹੋਏ ਹਨ। ਇਹ ਵੀ ਸੰਗਤਾਂ ਵਿੱਚ ਬਹੁਤ ਵੱਡਾ ਭੁਲੇਖਾ ਪਾਇਆ ਗਿਆ ਹੈ।ਅਸਲ ਵਿੱਚ ਬਾਬਾ ਜੀਵਨ ਸਿੰਘ ਜੀ ਸਿਰਸਾ ਨਦੀ ਤੇ ਨਹੀਂ ਕੱਚੀ ਗੜ੍ਹੀ ਵਿੱਚ ਸ਼ਹੀਦ ਹੋਏ ਸਨ। ਅਗਰ ਤੁਹਾਨੂੰ ਵੀ ਕੋਈ ਸ਼ੱਕ ਹੈਂ ਤਾ ਸਰਦਾਰ ਨਰਿੰਜਨ ਸਿੰਘ ਆਰਫੀ ਦੀਆਂ ਕਿਤਾਬਾਂ ਪੜ੍ਹ ਕੇ ਦੇਖ ਲਿਓ ਦੂਜਾ ਡਾ ਰਾਗਨੀ ਸ਼ਰਮਾ ਇਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਤੇ PHD ਕੀਤੀ ਹੋਈ ਹੈ।ਸੋ ਕਿਰਪਾ ਕਰਕੇ ਤੁਸੀਂ ਵੀ ਆਪਣੀ ਬੋਲੇ ਲਫ਼ਜ਼ਾਂ ਤੇ ਮੁੜ ਵਿਚਾਰ ਕਰਿਉ। ਵਾਹਿਗੁਰੂ ਜੀ

  • @bahadarmaan8060
    @bahadarmaan8060 Před 2 lety

    ਭਾਈ ਸਾਹਿਬ ਜੀ ਜੋ ਇਤਿਹਾਸ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਅਸੀ ਇੰਨ ਵਿੰਨ ਉਸ ਨੂੰ ਸਹੀ ਸਮਝਦੇ ਹਾ ਕਿਉਕਿ ਉਹ ਆਪ ਤੇ ਉਹਨਾਂ ਦੇ ਪਹਿਲਾਂ ਵੱਡੇ ਵਡੇਰੇ ਤੇ ਆਪ ਗੁਰੂ ਸਾਹਿਬ ਜੀ ਨਾਲ ਰਹੇ ਤੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿਚ ਵੀ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ,ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਬਾਬਾ ਫੂਲਾ ਸਿੰਘ, ਭਾਈ ਸੁੱਖਾ ਸਿੰਘ , ਭਾਈ ਤਾਰਾ ਸਿੰਘ , ਬਾਬਾ ਚੜਤ ਸਿੰਘ ਆਦਿ ਸਿੰਘਾਂ ਦੇ ਨਾਲ ਰਹੇ ਹਨ ਦੂਜੀ ਗੱਲ 20 ਸਦੀ ਤੱਕ ਕਰੀੲਏ ਪੰਥ ਰਤਨ ਸੰਤ ਗਿਆਨੀ ਮਸਕੀਨ ਜੀ ਤੋ ਵੱਧ ਸੁਲਝਿਆ ਸਿਆਣਾ ਵਿਦਵਾਨ ਕੌਣ ਹੋਇਆ ਅਸੀਂ ਮਸਕੀਨ ਜੀ ਦੀ ਜ਼ੁਬਾਨੀ ਇਕ ਵਾਰ ਇਤਿਹਾਸ ਸੁਣਾਗੇ , ਤੁਸੀ ਆਪਣੀ ਵੀਡੀਓ ਦੇ ਲਾਇਕ ਵਿਉ ਲੈਣ ਖਾਤਰ ਇਤਿਹਾਸ ਨੂੰ ਤੋੜੋ ਮਰੋੜੋ ਨਾ , ਗਿਆਨੀ ਸ਼ੇਰ ਸਿੰਘ ਜੀ ਨੂੰ ਤੇ ਗਿਆਨੀ ਜੰਗਵੀਰ ਸਿੰਘ ਜੀ ਨੂੰ ਕਦੀ ਸੁਣਿਆ ਕਹਿੰਦੇ ਹੋਏ ਮੇਰੀ ਵੀਡੀਓ ਨੂੰ ਲਾਇਕ ਕਰੋ ਜਾ ਚੈਨਲ ਨੂੰ ਸਸਕਰਾਇਬ ਕਰੋ , ਨਾਲੇ ਇਤਿਹਾਸ ਸੁਣ ਕੇ ਰਸ ਦੇਖਣਾ ਕਿਮੇ ਆਉਦਾ