ਅਕਾਲੀ ਦਲ 'ਚ ਪਿਆ ਵੱਡਾ ਪਟਾਕਾ ਵੱਡੀ ਕਾਰਵਾਈ! (1504) THE BENIPAL SHOW

Sdílet
Vložit
  • čas přidán 7. 09. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    30 July, 2024
    Follow me at
    / tbnmedia
    / tbncanada
    / thebenipalnetwork
    Editor: Sukh

Komentáře • 268

  • @KashmirSingh-zf1bv
    @KashmirSingh-zf1bv Před měsícem +21

    ਉਹ ਦਿਨ ਦੂਰ ਨਹੀ ਜਦੋ ਕਿਤਾਬਾ ਛਪਣ ਗੀਆ ਵੀ * ਇੱਕ ਅਕਾਲੀ ਦਲ ਹੁੰਦਾ ਸੀ* ਬੜੀ ਸਰਮ ਦੀ ਗੱਲ ਏ

  • @bhagsingh6602
    @bhagsingh6602 Před měsícem +14

    ਬੈਨੀਪਾਲ ਸਾਹਿਬ ਇਹਨਾਂ ਤੇ ਕੋਈ ਭਰੋਸਾ ਨਹੀਂ ਰਿਹਾ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਨਵਾਂ ਅਕਾਲੀ ਦਲ ਨਵੇਂ ਮੁੰਡੇ ਸ਼੍ਰੋਮਣੀ ਕਮੇਟੀ ਵੀ ਨਵੀਂ ਇਹ ਵੀ ਨਵਾਂ ਸਭ ਨਵਾਂ ਹੋਣਾ ਚਾਹੀਦਾ

  • @harjindersinghThind4507
    @harjindersinghThind4507 Před měsícem +10

    ਹੁਣ ਨਾ ਤਾਂ ਹਰਜਿੰਦਰ ਸਿੰਘ ਧਾਮੀ ਬੋਲਣਗੇ ਅਤੇ ਨਾ ਹੀ ਮਜੀਠੀਆ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹਨਾਂ ਨੇ ਇਸ ਨਾਜ਼ੁਕ ਦੌਰ ਵਿੱਚ ਬਾਦਲ ਪਰਿਵਾਰ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਲੋਕਾਂ ਨੇ ਸਾਥ ਛੱਡ ਦੇਣਾ ਹੈ 👍👍😁😁😁😁😁

  • @MalkeetSingh-pk6sf
    @MalkeetSingh-pk6sf Před měsícem +17

    ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਮਾਮਲੇ ਵਿਚ ਵੀ ਇਹੋ ਜਿਹਾ ਰੋਲ ਨਿਭਾਇਆ ਸੀ ਤੇ ਪੰਜਾਬ ਨੂੰ ਬਰਬਾਦੀ ਕੰਢੇ ਲਿਆਂਦਾ ਤੇ ਪਾਪਾਂ ਕਾਰਣ ਹੁਣ ਅਕਾਲੀ ਦਲ ਬਾਦਲ ਵੀ ਬਰਬਾਦੀ ਕੰਢੇ ਤੇ ਹੈ ਪੰਜਾਬ ਤਾਂ ਉਠ ਖੜ੍ਹੇ ਗਾ ਪਰ ਅਕਾਲੀ ਕੋਮਾਂ ਵਿੱਚ ਚਲਾ ਗਿਆ ਹੈ ਸ਼ਾਇਦ ਹੁਣ ਮੌਤ ਆਵੇ ਗੀ ਅਕਾਲੀ ਦਲ ਬਚਦਾ ਨਹੀਂ

  • @KashmirSingh-zf1bv
    @KashmirSingh-zf1bv Před měsícem +24

    ਸੁਖਬੀਰ ਸਿਆ
    ਦੋਸੀ ਤਾ ਤੂੰ ਹੈ
    ਰੱਬ ਦੇ ਘਰ ਦੇਰ ਆ ਹਨੇਰ ਨਹੀ

  • @RsGill-d4b
    @RsGill-d4b Před měsícem +12

    ਇਹਨਾਂ ਦੀ ਪ੍ਰਾਪਰਟੀ ਜਪਤ ਕਰਕੇ ਪੈਸਾ ਖਜ਼ਾਨੇ ਚ ਜਮਾਂ ਹੋਵੇ।

  • @RsGill-d4b
    @RsGill-d4b Před měsícem +10

    ਪਾਰਟੀ ਚੋਂ ਕੱਢੇ ਗਏ ਅੱਠ ਆਦਮੀ ਨੇ ਪਾਰਟੀ ਕਮਜ਼ੋਰ ਨਹੀਂ ਕੀਤੀ ਸਗੋਂ ਬਾਦਲਾਂ ਦੀਆਂ ਕਰਤੂਤਾਂ ਜੱਗ ਜ਼ਾਹਰ ਕੀਤੀਆ।

  • @ajaibsinghpanesarCanada
    @ajaibsinghpanesarCanada Před měsícem +4

    Good Program thanks Benipal ji 🙏🙏

  • @bhagsingh6602
    @bhagsingh6602 Před měsícem +9

    ਸੁਖਬੀਰ ਡੇਰਾ ਬਣਾ ਲਿਆ ਹੁਣ ਜਿਆਦਾ ਕਹਿੰਦਾ ਮੈਂ ਬਾਬਾ ਇਹ ਸਿੱਖ ਧਰਮ ਦਾ ਬਾਬਾ ਤਾਂ ਇਹਨੂੰ ਡੇਰਾ ਬਣਾ ਲੈਣਾ ਚਾਹੀਦਾ ਰਾਮ ਰਹੀਮ ਵਾਂਗੂੰ

  • @narindersingh9364
    @narindersingh9364 Před měsícem +4

    Sat Sri Akal Banipal Veer ji 🙏 CHD

  • @narinderjeetsingh3994
    @narinderjeetsingh3994 Před měsícem +4

    Parnam shaheeda nu🙏🙏❤️

  • @ajaibsinghpanesarCanada
    @ajaibsinghpanesarCanada Před měsícem +5

    S S A 🙏🙏🙏 Daljit Singh Sandhu ji Manjinder Singh Bhullar ji and Kiran Pandher ji

    • @manjindersinghbhullar8221
      @manjindersinghbhullar8221 Před měsícem +2

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @daljitsingh7980
    @daljitsingh7980 Před měsícem +9

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @dr.paramjitsinghsumra179
    @dr.paramjitsinghsumra179 Před měsícem +5

    TBN ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।

    • @daljitsingh7980
      @daljitsingh7980 Před měsícem +2

      ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @manjindersinghbhullar8221
      @manjindersinghbhullar8221 Před měsícem +2

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

    • @narindersingh9364
      @narindersingh9364 Před měsícem +2

      Sat Sri Akal ji 🙏❤🙏

    • @BalwinderSingh-jw5ws
      @BalwinderSingh-jw5ws Před měsícem +1

      ਡਾਕਟਰ ਪ੍ਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @dr.paramjitsinghsumra179
      @dr.paramjitsinghsumra179 Před měsícem

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹੇ।।
      🙏🙏 ਸਤਿ ਸ੍ਰੀ ਅਕਾਲ 🙏

  • @RsGill-d4b
    @RsGill-d4b Před měsícem +9

    ਭ੍ਰਿਸ਼ਟ ਸੁਖਬੀਰ ਬਾਦਲਾਂ ਤੈਨੂੰ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਨੇ ਤੰਗ ਨਹੀਂ ਕੀਤਾ। ਥੋਨੂੰ ਥੋਡੀਆ ਗੰਦੀਆਂ ਕਰਤੂਤਾ ਤੇ ਕੀਤੇ ਗੁਨਾਹਾਂ ਨੇ ਥੋਡਾ ਬੇੜਾ ਗ਼ਰਕ ਕੀਤਾ ਐ।

  • @kindersingh9853
    @kindersingh9853 Před měsícem +23

    TBN ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼ੀ ਅਕਾਲ 🙏🏼🙏🏼🙏🏼🙏🏼🌹🌹🌹🌹🌹

    • @daljitsingh7980
      @daljitsingh7980 Před měsícem +5

      ਕਿੰਦਰ ਸਿੰਘ ਵੀਰ ਜੀ 🙏❤

    • @manjindersinghbhullar8221
      @manjindersinghbhullar8221 Před měsícem +1

      ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narindersingh9364
      @narindersingh9364 Před měsícem +2

      Sat Sri Akal Veer ji 🙏❤🙏

    • @narinderjeetsingh3994
      @narinderjeetsingh3994 Před měsícem

      🙏🙏

    • @BalwinderSingh-jw5ws
      @BalwinderSingh-jw5ws Před měsícem

      ਮਨਜਿੰਦਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ 🙏 🙏 ​@@manjindersinghbhullar8221

  • @RanjitSingh-oq1wu
    @RanjitSingh-oq1wu Před měsícem +2

    Satsriakalji

  • @manjindersinghbhullar8221
    @manjindersinghbhullar8221 Před měsícem +6

    ਪਹਿਲਾਂ ਲਾਈਕ 👍🏻👍🏻

    • @daljitsingh7980
      @daljitsingh7980 Před měsícem +2

      ਮਨਜਿੰਦਰ ਸਿੰਘ ਭੁੱਲਰ ਸਾਬ ਜੀ 🙏❤

    • @kindersingh9853
      @kindersingh9853 Před měsícem

      🙏🏼🙏🏼🌹🌹

    • @narinderjeetsingh3994
      @narinderjeetsingh3994 Před měsícem

      🙏🙏

    • @BalwinderSingh-jw5ws
      @BalwinderSingh-jw5ws Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 🙏 ​@@daljitsingh7980

  • @parmindersinghgill6613
    @parmindersinghgill6613 Před měsícem +9

    ਮੁੱਖ ਦੋਸ਼ੀ ਤਾਂ ਪ੍ਰਕਾਸ਼ ਬਾਦਲ ਹੈ ਤੇ ਕਲੇਰ ਸਹਿ ਦੋਸ਼ੀ ਐ। ਇਹ ਗੱਲ ਠੀਕ ਹੈ ਕਿ ਤੂੰ ਝੂਡੂ ਆਦਮੀ ਐਂ। ਇਸ ਲਈ ਤੇਰੇ ਪਿਓ ਨੂੰ ਤੇਰਾ ਫਿਕਰ ਸੀ ਕਿ ਤੂੰ ਭੁੱਖਾ ਨਾ ਮਰੇ ਇਸ ਲਈ ਤੇਰੇ ਵੱਧ ਤੋਂ ਵੱਧ ਧੰਨ ਇਕੱਠਾ ਕਰਕੇ ਦੇਣਾ ਚਾਹੁੰਦਾ ਸੀ। ਸੋ ਉਸਨੇ ਸਿੱਖ ਕੌਮ ਖਿਲਾਫ ਉਹ ਘਿਨਾਉਣੇ ਪਾਪ ਕੀਤੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  • @Karmjitkaur-gk1xq
    @Karmjitkaur-gk1xq Před měsícem +3

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼🙏🏼🙏🏼🙏🏼

    • @narinderjeetsingh3994
      @narinderjeetsingh3994 Před měsícem +1

      🙏🙏

    • @manjindersinghbhullar8221
      @manjindersinghbhullar8221 Před měsícem +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻

    • @Karmjitkaur-gk1xq
      @Karmjitkaur-gk1xq Před měsícem

      @@manjindersinghbhullar8221 ਮਨਜਿੰਦਰ ਸਿੰਘ ਭੁੱਲਰ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼

  • @manjitsinghkandholavpobadh3753

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

    • @daljitsingh7980
      @daljitsingh7980 Před měsícem +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏

    • @kindersingh9853
      @kindersingh9853 Před měsícem

      🙏🏼🙏🏼🌹🌹

  • @bhimsain7969
    @bhimsain7969 Před měsícem +6

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @manjindersinghbhullar8221
    @manjindersinghbhullar8221 Před měsícem +4

    ਸ਼ਹੀਦ ਊਧਮ ਸਿੰਘ ਸੁਨਾਮ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻

    • @user-fk5hi8mm6u
      @user-fk5hi8mm6u Před měsícem

      ਮਨਜਿੰਦਰ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ

  • @manjitsinghkandholavpobadh3753

    ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਕਿੰਦਰ ਸਿੰਘ ਜੀ ਭੂਰਾ ਸਿੰਘ ਜੀ ਦਲਜੀਤ ਸਿੰਘ ਸੰਧੂ ਜੀ ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਅਕਾਲ ਜੀ

    • @manjindersinghbhullar8221
      @manjindersinghbhullar8221 Před měsícem +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻

    • @narinderjeetsingh3994
      @narinderjeetsingh3994 Před měsícem +1

      🙏🙏

    • @user-fk5hi8mm6u
      @user-fk5hi8mm6u Před měsícem

      ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਅਕਾਲ ਜੀ

    • @narindersingh9364
      @narindersingh9364 Před měsícem +1

      Sat Sri Akal ji 🙏❤🙏

  • @ajaibsinghpanesarCanada
    @ajaibsinghpanesarCanada Před měsícem +4

    S S A 🙏🙏🙏 Manjit Singh Kandhola ji Narinder Singh ji and Kinder Singh ji

  • @user-fk5hi8mm6u
    @user-fk5hi8mm6u Před měsícem +5

    ਬੈਨੀਪਾਲ ਸ਼ੌਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 Před měsícem +2

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏

    • @narindersingh9364
      @narindersingh9364 Před měsícem +2

      Sat Sri Akal Veer ji 🙏❤🙏

    • @manjindersinghbhullar8221
      @manjindersinghbhullar8221 Před měsícem +1

      ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HarbansSingh-bt8br
    @HarbansSingh-bt8br Před měsícem +5

    ਇਹ ਇਤਿਹਾਸ ਬਣੇਗਾ ਅਕਾਲੀ ਫੂਲਾ ਸਿੰਘ ਦਾ ਦੂਜਾ ਤੇ ਸੁਖਵੀਰ ਦਾ ਤੇ ਲੋਕ ਬਾਦਲ ਦਲ ਵਾਰੇ ਕਲਮ ਵੀ ਸ਼ਰਮਸਾਰ ਹੋ ਜਾਵੇਗੀ ਕੇ ਮੈ ਕਿਵੇ ਲਿਖਾ ਅਕਾਲੀ ਦਲ ਬਾਦਲ ਇਹ ਕੁੱਝ ਕਰਦਾ ਰਿਹਾ😂😂😂😂😂😂

  • @SurjeetSangha-qh5hg
    @SurjeetSangha-qh5hg Před měsícem +4

    ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏

  • @BalwinderSingh-jw5ws
    @BalwinderSingh-jw5ws Před měsícem +6

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏

  • @ajaibsinghpanesarCanada
    @ajaibsinghpanesarCanada Před měsícem +3

    S S A 🙏🙏 Benipal ji

    • @daljitsingh7980
      @daljitsingh7980 Před měsícem +2

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @surjitsinghdhillon9919
    @surjitsinghdhillon9919 Před měsícem +2

    ਵਾਹਿਗੁਰੂ ਜੀ

  • @jagmailsinghshergill2187
    @jagmailsinghshergill2187 Před měsícem

    ਦਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏🙏🙏❤️❤️❤️❤️❤️❤️👍👍👍👍👍

  • @sonusamrai
    @sonusamrai Před měsícem

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @bhurasingh6494
    @bhurasingh6494 Před měsícem +2

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

    • @daljitsingh7980
      @daljitsingh7980 Před měsícem +2

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 Před měsícem +1

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @bisawasanghera8324
    @bisawasanghera8324 Před měsícem +7

    ਸਤਿਕਾਰ ਯੋਗ ਬੈਨੀਪਾਲ ਭਾਜੀ, ਪਿਆਰ ਭਰੀ ਸਤਿ ਸੀ੍ ਅਕਾਲ ਜੀ 🙏 🙏

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏 Kirandeep Kaur Sandhu ji Jinderpal Kaur Bains ji and Naresh Sharma ji

  • @user-go4je5rz8o
    @user-go4je5rz8o Před měsícem

    ਬਠਿੰਡੇ ਤੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ

  • @BudhSingh-tu8vt
    @BudhSingh-tu8vt Před měsícem +4

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @jaswindernamberdar2844
    @jaswindernamberdar2844 Před měsícem +2

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ 🙏🙏🙏🙏🙏🙏🙏🙏

  • @LakhwinderSingh-xb4id
    @LakhwinderSingh-xb4id Před měsícem +2

    ਸਤਿ ਸ੍ਰੀ ਅਕਾਲ ਬੈਨੀਪਾਲ ਸਾਹਬ ਅਤੇ ਸਮੂਹ ਸਰੋਤਿਆਂ ਨੂੰ।

  • @ashokbala3714
    @ashokbala3714 Před měsícem +1

    Ssakal Banipal ji and TBN parwar nu SADHU Singh Khudda 🎉🎉🎉🎉❤❤❤❤

  • @mewasinghjhajj6262
    @mewasinghjhajj6262 Před měsícem +3

    Like 158 ਸਤਿ ਸ੍ਰੀ ਅਕਾਲ ਦੇਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ 🙏🙏🌹

    • @manjindersinghbhullar8221
      @manjindersinghbhullar8221 Před měsícem +1

      ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @bhurasingh6494
    @bhurasingh6494 Před měsícem +5

    ਭੁਪਿੰਦਰ ਕੌਰ ਧਾਲੀਵਾਲ ਜੀ ਲਾਲ ਸਿੰਘ ਜੀ ਰਾਜੂ ਕੌਰ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ

  • @JagdishSingh-hl6zd
    @JagdishSingh-hl6zd Před měsícem

    ਸ੍ਰ ਦਵਿੰਦਰ ਸਿੰਘ ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏
    ਧੰਨਵਾਦ ਜੀ 🙏

  • @bawasingh7918
    @bawasingh7918 Před měsícem

    ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @HarjinderSingh-uo3zv
    @HarjinderSingh-uo3zv Před měsícem +2

    Sat Sri akal sab nu ji

  • @rbrar3859
    @rbrar3859 Před měsícem +2

    ਸੱਚੀ-ਸੁੱਚੀ ਪੱਤਰਕਾਰੀ।
    ਧੰਨਵਾਦ ਬੈਨੀਪਾਲ ਸਾਹਬ ਜੀ।

  • @dilbaghsinghrandhawa9329
    @dilbaghsinghrandhawa9329 Před měsícem

    ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਟੀ ਬੀ ਐੱਨ ਦੇ ਸਾਰੇ ਪਰਿਵਾਰ ਨੂੰ ਸਤਿਸ੍ਰੀ ਆਕਾਲ ਜੀ 🙏

  • @kushwantsahluwaliamansabra4042

    ਬੈਨੀਪਾਲ ਜੀ ਅਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ

  • @manjindersinghbhullar8221
    @manjindersinghbhullar8221 Před měsícem +3

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 0001

  • @PardeepPassi1
    @PardeepPassi1 Před měsícem

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਸਰੈਤਿਆ ਨੂੰ ਸਤਿ ਸਿਰੀ ਅਕਾਲ ਜੀ

  • @GagandeepSingh-ym1zp
    @GagandeepSingh-ym1zp Před měsícem +1

    SAT SHRI AKAAL BENIPAL JI

  • @user-jn3ls9yn2g
    @user-jn3ls9yn2g Před měsícem +3

    ਅਕਾਲੀਦਲ ਕਿਸੇ ਦੀ ਅਪਨੀ ਜਾਇਦਾਦ ਨਹੀ ਹੋਣੀ ਚਾਹੀਦੀ।

  • @SohanSingh-wr8vb
    @SohanSingh-wr8vb Před měsícem +1

    TBN media is nice media 👏 👌

  • @jagminderkaur1926
    @jagminderkaur1926 Před měsícem

    Benipal Veerji TBN team's ke sabhi members nu sat shri akal ji 🙏🙏

  • @manjitsinghkandholavpobadh3753

    ਸ੍ਰ ਅਜੈਬ ਸਿੰਘ ਪਨੇਸਰ ਜੀ ਸ੍ਰ ਜਗਦੀਸ਼ ਸਿੰਘ ਜੀ ਮੁਖਤਿਆਰ ਸਿੰਘ ਤੱਗੜ ਜੀ ਸੁਰਜੀਤ ਸਿੰਘ ਸੰਘਾ ਜੀ ਸੁਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ

    • @JagdishSingh-hl6zd
      @JagdishSingh-hl6zd Před měsícem

      ਸ੍ਰ ਮਨਜੀਤ ਸਿੰਘ ਕੰਦੋਲਾ ਸਾਬ ਸਤਿ ਸ਼੍ਰੀ ਆਕਾਲ ਜੀ 🙏

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏 Kashmira Gehlot ji Nasib Kaur Dhillon ji and Sarpanch Jatt ji

  • @user-ts4eo6ue7v
    @user-ts4eo6ue7v Před měsícem

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @nandmehta9813
    @nandmehta9813 Před měsícem +1

    Sat Sri Akal 🙏🙏

  • @paramjitsingh-vt5rp
    @paramjitsingh-vt5rp Před měsícem +1

    Waheguru g 🙏🏿 ka khalsa Waheguru g ke feath g 🙏🏿 ਬੈਨੀਪਾਲ ਸਾਹਿਬ 🎉🎉🎉🎉

  • @TarasinghSamagh-bn2zg
    @TarasinghSamagh-bn2zg Před měsícem

    ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🌹🌹🌹🌹🌹

  • @gurmindergill1769
    @gurmindergill1769 Před měsícem +1

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? ❤🙏🙏

  • @Kmkk636
    @Kmkk636 Před měsícem +2

    Ssa sir ji

  • @narinderjeetsingh3994
    @narinderjeetsingh3994 Před měsícem +3

    Congratulations to hockey team 😺 best wishes

  • @Nareshsharma-jb3hb
    @Nareshsharma-jb3hb Před měsícem

    Satsriakal banipal sab nd sare tbn pariwar nu je 🙏❤️

  • @amarjeetkaur5977
    @amarjeetkaur5977 Před měsícem +1

    ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ

  • @akashjeet3697
    @akashjeet3697 Před měsícem +1

    Sat shri akal benipal saab.

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏🙏 Balwinder Singh ji Bisawa Sanghera ji Surjit Singh Dhillon ji and Amanpreet Lotey ji

  • @kiranpandherb.3744
    @kiranpandherb.3744 Před měsícem +2

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 Před měsícem +1

      ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @kiranpandherb.3744
      @kiranpandherb.3744 Před měsícem

      @@manjindersinghbhullar8221 ਵੀਰ 🙏

  • @sudhachopra6529
    @sudhachopra6529 Před měsícem +1

    USA. Sat shri akal ji

  • @darshankooner5231
    @darshankooner5231 Před měsícem +2

    🙏🙏

  • @mohankahlon4563
    @mohankahlon4563 Před měsícem +1

    ਸਤਿ ਸਿਰੀ ਆਕਾਲ ਤਾਂ ਹੋ ਗਈ ਪਰ ਸਮੂਹ ਵੀਰਾਂ ਭੈਣਾਂ ਨੂੰ ਬੇਨਤੀ ਜੋ ਖਬਰਾਂ ਹੁੰਦੀਆਂ ਹਨ ਉਨਾਂ ਬਾਰੇ ਵੀ ਆਪਣੀ ਰਾਏ ਲਿਖਿਆ ਕਰੋ ਜੀ ਸਭ ਸਰੋਤਿਆਂ ਅਤੇ ਬੈਨੀਪਾਲ ਜੀਆਂ ਨੂੰ ਸਤਿ ਸਿਰੀ ਆਕਾਲ ਪਰਵਾਨ ਕਰਨੀ ਜੀ।

  • @baldevmangat3859
    @baldevmangat3859 Před měsícem

    Really very excellent news bulletin❤❤❤❤❤❤.

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏 Kiran Kaur Sandhu ji Harwinder Kaur ji and Jaswinder Singh Gill ji

  • @LalSinghbudhlada
    @LalSinghbudhlada Před měsícem +3

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @bhagsingh6602
    @bhagsingh6602 Před měsícem +1

    ਬੈਨੀਪਾਲ ਸਾਹਿਬ ਸਤਿ ਸ਼੍ਰੀ ਅਕਾਲ

  • @BalwinderSingh-jw5ws
    @BalwinderSingh-jw5ws Před měsícem +2

    ਲਾਲ ਸਿੰਘ ਜੀ ਪ੍ਰੀਤਮ ਸਿੰਘ ਜੀ ਪ੍ਰਮਜੀਤ ਸਿੰਘ ਜੀ ਅਜੈਬ ਸਿੰਘ ਜੀ ਮਨਜੀਤ ਸਿੰਘ ਜੀ ਮਨਜਿੰਦਰ ਸਿੰਘ ਭੁੱਲਰ ਜੀ ਕਿੰਦਰ ਸਿੰਘ ਜੀ ਸੁਰਜੀਤ ਸਿੰਘ ਜੀ ਅਤੇ ਪੂਰੇ ਬੈਨੀਪਾਲ ਸੋਅ ਪ੍ਰੀਵਾਰ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @manjindersinghbhullar8221
      @manjindersinghbhullar8221 Před měsícem +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PritemSingh-fu2sg
      @PritemSingh-fu2sg Před měsícem

      @@BalwinderSingh-jw5ws ਬਲਵਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @PritemSingh-fu2sg
    @PritemSingh-fu2sg Před měsícem

    ਬੈਨੀਪਾਲ ਜੀ ਸਤਿ ਸ਼੍ਰੀ ਆਕਾਲ ਜੀ 🙏

  • @user-nq5or5fx4q
    @user-nq5or5fx4q Před měsícem

    Thank you Benipal je 🙏 FROM Bint Rai JODHPUR PAKHAR ( Maur mandi )

  • @gurus1213
    @gurus1213 Před měsícem

    Thank you

  • @karnailsingh8315
    @karnailsingh8315 Před měsícem

    Sat sri akal Benipal sahb ji ❤

  • @mukhtiarsinghtaggar1445
    @mukhtiarsinghtaggar1445 Před měsícem +1

    ਸ੍ ਮਨਜੀਤ ਸਿੰਘ ਕੰਧੋਲਾ ਸ੍ਰ ਪ੍ਰੀਤਮ ਸਿੰਘ ਸੈਣੀ ਵੀਰ ਜੀ ਅਜੈਬ ਸਿੰਘ ਪਨੇਸਰ ਵੀਰ ਜੀ ਸਤਿ ਸ੍ਰੀ ਆਕਾਲ ❤

    • @PritemSingh-fu2sg
      @PritemSingh-fu2sg Před měsícem

      @@mukhtiarsinghtaggar1445 ਸ ਮੁੱਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @narinderjeetsingh3994
    @narinderjeetsingh3994 Před měsícem +3

    Sat Sri akaal to all 🙏🎈❤️ like 54

  • @beenakaur2585
    @beenakaur2585 Před měsícem

    Sat sari aakal ji

  • @sarajmanes4505
    @sarajmanes4505 Před měsícem

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @gurdeepsingh1616
    @gurdeepsingh1616 Před měsícem

    Thanks tbn

  • @jasspannu8471
    @jasspannu8471 Před měsícem

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ🎉🎉🎉

  • @hardevsingh5861
    @hardevsingh5861 Před měsícem

    Benipal ji Sat Sri Akal ji

  • @JasvirSidhu71
    @JasvirSidhu71 Před měsícem +1

    ਸਤਿ ਸ੍ਰੀ ਆਕਾਲ ਜੀ 🙏🙏

  • @gurcharansinghchanni7714
    @gurcharansinghchanni7714 Před měsícem

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @Nareshsharma-jb3hb
    @Nareshsharma-jb3hb Před měsícem +1

    👍👍👍👍

  • @nachhattersingh6684
    @nachhattersingh6684 Před měsícem

    Veer benipal ji sat shree akal

  • @jagdev5863
    @jagdev5863 Před měsícem +1

    ❤️❤️🙏🏻🙏🏻

  • @ajaibsinghpanesarCanada
    @ajaibsinghpanesarCanada Před měsícem +2

    S S A 🙏🙏🙏🙏 Mukhtiar Singh Tagger ji Jass Pannu ji Jaaga Gill ji and Daljit Kaur Gill ji

  • @harwinderkaur9040
    @harwinderkaur9040 Před měsícem +1

    919 Like no Harwinder kaur Rama mandi jalandhar wallo sare parivaar nu satkar sahit sat shri akal ji banipal veer ji Sat shri akal ji

  • @melasingh3363
    @melasingh3363 Před měsícem

    Sat.shree.akal.ji.🙏🙏🙏🌹🌹

  • @jagmailsinghshergill2187
    @jagmailsinghshergill2187 Před měsícem

    ਸ਼ਹੀਦ ਸ੍ਰ. ਊਧਮ ਸਿੰਘ ਸੁਨਾਮ ਦੀ ਸ਼ਹੀਦ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ !!!!!

  • @sharanjitsinghgill2862
    @sharanjitsinghgill2862 Před měsícem

    ਬੈਨੀਪਾਲ ਸਿੰਘ ਸਤਿ ਸ਼੍ਰੀ ਅਕਾਲ ਜੀ

  • @NarinderKumarSarpanch
    @NarinderKumarSarpanch Před měsícem

    ਵਾਹਿਗੁਰੂ ਜੀ ।

  • @gurnamdhandhi4741
    @gurnamdhandhi4741 Před měsícem

    ਬੈਨੀਪਾਲ ਜੀ ਸਤਿ ਸ੍ਰੀ ਅਕਾਲ ਜੀ