Video není dostupné.
Omlouváme se.

Harman Jarman ਦੀਆ ਗੱਲਾਂ ਸਹੀ ਹੈ ਦੱਸੋ ਇਹ ਗੱਲਾਂ Sonu Sito Wala ਬੁਲਾਣ ਵਾਲਿਆਂ ਨੂੰ ਜਰੂਰ ਅਖੀਏਆ

Sdílet
Vložit
  • čas přidán 1. 07. 2024
  • Please Subscribe Our Channel And Press The Bell Icon
    Harman Jarman ਦੀਆ ਗੱਲਾਂ ਸਹੀ ਹੈ ਦੱਸੋ ਇਹ ਗੱਲਾਂ Sonu Sito Wala ਬੁਲਾਣ ਵਾਲਿਆਂ ਨੂੰ ਜਰੂਰ ਅਖੀਏਆ
    #punjabisong #doabatv #sonusitowala #punjabistatus

Komentáře • 685

  • @Mrdesiiii
    @Mrdesiiii Před měsícem +178

    ਮੈ ਆਪ ਜੀ ਨੂੰ ਨਹੀਂ ਜਾਣਦਾ ਕੌਣ ਹੋ ਤੁਸੀ ਪਰ ਇਕ ਗੱਲ ਕਹਾਂ ਗਾ ਬੀਬਾ ਜੀ ਅੱਜ ਕੱਲ ਕੰਜਰਾਂ ਦਾ ਹੀ ਜ਼ਮਾਨਾ ਕਿਉੰਕਿ ਤੁਹਾਡੇ ਵਰਗੇ ਖਰਾ ਗਾਉਣ ਵਾਲੇ ਜਲਦੀ ਹੰਕਾਰ ਜਾਂਦੇ ਹਨ ਤੇ ਰਹੀ ਗੱਲ ਸਾਡੇ ਵਰਗੇ ਬਿੰਗੇ ਬੋਲਿਆ ਦੀ ਤਾਂ ਇੱਕ ਗੱਲ ਦੱਸ ਦਵਾ ਜਿਸਨੂੰ ਤੁਸੀਂ ਲਾ ਕੇ ਗੱਲ ਕੀਤੀ ਜੇ ਓਹ ਤਾਂ ਵਿਚਾਰਾ ਭਗਤ ਬੰਦਾ ਉਸਦੇ ਉੱਤੇ ਦਾਤੇ ਦੀ ਮਿਹਰ ਹੋਈ ਹੈ ਕਿਉੰਕਿ ਉਸਨੂੰ ਪੈਸੇ ਵਰਗੀ ਮੋਹ ਮਾਯਾ ਤੋ ਕੋਈ ਮਤਲਬ ਨੀ ਸਗੋ ਤੁਹਾਡੇ ਵਰਗੇ ਉਸਦੇ ਸਿਰ ਤੋਂ ਹੁਣ ਖਾਣਾ ਸ਼ੁਰੂ ਹੋ ਗਏ ਹਨ, ਬਾਕੀ ਜਾਂਦੇ ਇਕ ਗੱਲ ਆਖਦਾ ਕਦੇ ਕਿਸੀ ਐਸੇ ਬੰਦੇ ਦਾ ਮਜ਼ਾਕ ਨਾ ਉਡਾਣਾਂ ਜਿਸਨੂੰ ਪਹਿਲਾ ਹੀ ਵਕਤ ਦੀ ਮਾਰ ਪਈ ਹੋਵੇ, ਕਿਉੰਕਿ ਇਸ ਮਾਰ ਹੇਠ ਕਦੋ ਕੌਣ ਆਜੇ ਕਿਸੇ ਨੂੰ ਨਹੀਂ ਪਤਾ, ਧੰਨਵਾਦ ਜੀ।
    Doaba Tv ਚੈਨਲ ਵਾਲਿਓ ਜੇ ਮੇਰੀ ਗੱਲ ਸਹੀ ਹੈ ਤਾਂ ਕਮੈਂਟ📌 ਜਰੂਰ ਕਰਨਾ ਤਾਂ ਜੌ ਮੇਰੀ ਗੱਲ ਇੰਨਾ ਬੀਬੀਆਂ ਤੱਕ ਪਹੁੰਚ ਸਕੇ ਧੰਨਵਾਦ ਜੀ ❤🙏

    • @Royalman7
      @Royalman7 Před měsícem +4

      Sahi gal aa bai ehi hal os saleem da c fir jado rahat fateh ali khan nal vaah pya ta fir pata laga k sade to v khare khare ne duniya c.. Hankaar bande nu rol k rakh dinda te japda eh bibiya da v time ghar vele beh k sitowala de dialogue sunan da hun.

    • @sukhvinderkaur1972
      @sukhvinderkaur1972 Před měsícem +5

      @@Mrdesiiii sahi kiha tsi ..ehna kudiya nu mai jan di aa nal de ghr walya diya rishtedar aa bht hankar aa ...je koi bulanda ta bouncer nu kehn lg jndi aa roko ehna nu

    • @jagirsingh7131
      @jagirsingh7131 Před měsícem +3

      ਤੁਸੀਂ ਦੂਜਿਆਂ ਦੀ ਬੁਰਾਈ ਕਰਕੇ ਪੈਸੇ ਬਟੋਰ ਰਹੀਆਂ। ਜੇ ਗਾ ਸਕਦੀਆਂ ਤਾਂ ਗਾਓ ਪੈਸੇ ਕਮਾਓ ਨਹੀਂ ਤਾਂ ਮਿਹਨਤ ਕਰਕੇ ਪਰਿਵਾਰ ਚਲਾਓ। ਬਿਨਾ ਮਤਲਬ ਢੋਂਗੀ ਪਰਚਾਰ ਬੰਦ ਕਰੋ।😡😡😡😡😡😡

    • @Rimpal-mv1uz
      @Rimpal-mv1uz Před měsícem

      77777777777777777777777777777788888777777777 78888888888777777777887888788888887877777888888

    • @Manpreet-d4y
      @Manpreet-d4y Před měsícem +1

      0:39 0:39 0:40 0:49

  • @happynauria9310
    @happynauria9310 Před měsícem +117

    ਗਾਇਕੀ ਦਾ ਇੱਕੋ ਹੀ ਉਸਤਾਦ ਹੈ ਜਨਾਬ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ

  • @jasdeepsingh7624
    @jasdeepsingh7624 Před měsícem +148

    ਸੋਨੂੰ ਤਾਂ ਮਸਤ ਮੌਲਾ ਬੰਦਾ ਰੋਟੀ ਖਾਣ ਦੇਵੋ ਉਸਨੂੰ 🤔🤔🤔🤔🤔👍👍👍

  • @officialkamaldop786
    @officialkamaldop786 Před měsícem +64

    ਜਦੋਂ ਬਰਾਬਰੀ ਨਾ ਹੋਵੈ ਤਾ ਬਦਨਾਮੀ ਸੁਰੂ ਕਰਦੋ, ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ 👍🏻

  • @JaggaSingh-ew3qt
    @JaggaSingh-ew3qt Před měsícem +104

    ਗਲਤ ਗੱਲ ਏ ਕਿਸੇ ਦੀ ਗੁੱਡੀ ਚੜੀ ਦੇਖ ਮੱਚੀ ਦਾ ਨਹੀ ਦਾ ਹੁੰਦਾ

    • @gurdeepmaanPB10punjab
      @gurdeepmaanPB10punjab Před měsícem

      By the way, it is not a matter of burning fire, come on, their voice is not a monkey, where such people are biting and walking around.

    • @user-qz3sh3ng1w
      @user-qz3sh3ng1w Před 29 dny

      Nice 👍

  • @GurpreetSingh-mf4bs
    @GurpreetSingh-mf4bs Před měsícem +45

    ਜਦੋਂ ਬਰਾਬਰੀ ਨਾ ਹੋਵੇ ਤਾਂ ਬਦਨਾਮੀ ਸ਼ੁਰੂ ਕਰਦੋ ਦਿਲ ਦਾ ਨਹੀਂ ਮਾੜਾ ਤੇਰਾ ਸੋਨੂੰ ਸੀਤੋ ਵਾਲਾ

    • @officialsukh2192
      @officialsukh2192 Před 25 dny +2

      ਇਹ ਮੁੰਡੇ ਨੇ ਆਪਣੀ ਮਾਂ ਦੀ ਬਾਂਹ ਤੋੜੀ ਸੀ ਤੁਹਾਡਾ ਬੋਲਣ ਦਾ ਕੀ ਮਤਲਬ ਆ ਇਹ ਆਪਣੀ ਮਾਂ ਦੀ ਬਾਂਹ ਤੋੜੋ ਪੂਰੀ ਦੁਨੀਆ ਚ ਫੇਮਸ ਹੋ ਜਾਓ ਲੱਖ ਦੀ ਲਾਹਣਤ ਤੇਰੇ ਤੇ

    • @22.satnamsidhu98
      @22.satnamsidhu98 Před 19 dny +1

      Soun da ghar chal reha tuhnu ki problem a,grib bande da ghar ban reha bechare da bhala ho reha tuc loka nu kio takleef hundi

    • @PankajPankaj-i4d
      @PankajPankaj-i4d Před 18 dny

      To
      Galt
      Hai
      Har
      Kiss
      Ka
      Maja
      Hum
      Log
      Banana
      Hai😂

    • @ravinderkashyap405
      @ravinderkashyap405 Před 5 dny

      ਦੁਰ ਫਿਟੇ ਮੂਹੰ ਤੇਰੇ

    • @Jashan-vo9et
      @Jashan-vo9et Před dnem

      Shi gal aa bahi❤

  • @AmanJagarnParty786
    @AmanJagarnParty786 Před měsícem +149

    ਮਿਰਚ ਤਾ ਲਗੀ ਅ 😂😂 ਸੋਨੂੰ ਸੀਤੋ ਵਾਲਾ ਜ਼ਿੰਦਾਬਾਦ

  • @psmusichsp
    @psmusichsp Před 6 dny +1

    ਇਸ ਨੂੰ ਕੋਣ ਜਾਣਦਾ ਜੀ ਹਰ ਵਾਰ ਆਪਣੇ ਰਿਸ਼ਤੇਦਾਰਾਂ ਵਾਰੇ ਹੀ ਸਟੇਜ ਤੇ ਬੋਲਦੀ ਰਹਿੰਦੀ ਠੀਕ ਗਲ ਹੈ

  • @Cartoonfunny321
    @Cartoonfunny321 Před měsícem +8

    Medm ji tusi Sonu sito to machde ho kio ki os di bah rab ne Fadi va te tenu koi janda nahi😂 ta Sonu sito wale fen like karo

  • @JATINDER298
    @JATINDER298 Před měsícem +41

    ਸੋਨੂ ਰੱਬ ਦਾ ਬੰਦਾ ਬੀਬਾ ❤❤❤

  • @SBDakia
    @SBDakia Před měsícem +11

    Cheekan 😂 Kda Rakhiya 😂 Vade Vade Surileya Di... Ustaad Sonu Sito Wala Ji 🙏

  • @chathapb3169
    @chathapb3169 Před měsícem +28

    ਇਹ ਕੁੜੀ ਆ ਨੇ ਬਹੁਤ ਮੇਹਨਤ ਕਰੀ ਆ ਰਿਸਤੇਦਾਰ ਵੀ ਪਾਸਾ ਬਟ ਗਏ ਸੀ❤

    • @singhshabadjot8378
      @singhshabadjot8378 Před měsícem +9

      Ustad sonu ਸੀਤੋ ਕਿਹੜਾ ਬੱਸਾ ਵਿੱਚ ਮਰੂੰਡਾ ਵੇਚਦਾ ਰਿਹਾ ੳਸਨੇ ਵੀ ਮਿਹਨਤ ਕੀਤੀਆ 24.24 ਘੰਟੇ ਕਾਰਵਾਈ ਪਾਕੇ 😂😂😂😂 ਜੋ 😂😂

    • @amrindersingh7281
      @amrindersingh7281 Před měsícem

      Ryt
      ​@@singhshabadjot8378

    • @Gurmeetsvfx
      @Gurmeetsvfx Před 17 dny +1

      ਮਿਹਨਤ ਕਰਨ ਵਾਲਾ ਮਿਹਨਤ ਕਰਦਾ ਮਚਦਾ ਨਹੀਂ ਕਿਸੇ ਦੀ ਮਿਹਨਤ ਤੇ

  • @maanpunjab3860
    @maanpunjab3860 Před měsícem +18

    ਨਾਲੇ ਸੜੀ ਦਾ ਨਹੀਂ ਹੁੰਦਾ ਉਹ ਵੀ ਤੁਹਾਡਾ ਹੀ ਭਰਾ ਆ ਤੁਹਾਡਾ ਹੀ ਵੀਰ ਆ ਕੀ ਹੋਇਆ ਜੇ ਆਵਾਜ਼ ਨਹੀਂ

  • @bhagwantsingh8552
    @bhagwantsingh8552 Před 9 dny +1

    ਸੋਨੂੰ ਸੀਤੋ ਵਧੀਆ ਬੰਦਾ

  • @singhshabadjot8378
    @singhshabadjot8378 Před měsícem +26

    ਖਰੇ ਖਰੇ ਤੋ ਖਰੇ ਅਸੀ ਅਾਚਾਰ ਪੳਣਾ ਖਰੇ ਦਾ 😂😂😂ਸਾਡਾ ਯਾਰ ਸੋਨੂੰ ਹੀਰਾ ਬੰਦਾ ਸੋਨੂੰ ਡਾਰਲਿੰਗ Love you ho gya. ਲਾਹਨਤਾ ਤੁਹਾਡੇ ਦੋਵਾ ਤੇ ਸੋਨੂੰ ਜਿੰਦਾਬਾਦ 😂😂😂😂

  • @harshharshchoudhary2035
    @harshharshchoudhary2035 Před měsícem +13

    Sanu sito wala ghaint Vanda ae ❤❤❤❤❤

  • @gurkiratsingh2205
    @gurkiratsingh2205 Před měsícem +23

    ਗਾਉਣਾ ਵਜਾਉਣਾ ਹੈ ਤਾਂ ਕੰਜਰ ਪਾਣਾ ਭਾਵੇਂ ਸੁਰ ਲਾ ਕੇ ਗਾਓ ਭਾਵੇਂ ਬਿਨਾਂ ਸੁਰਾਂ ਤੋਂ ਗਾਓ ਇਹਦੇ ਚ ਕੋਈ ਸਿੱਖਿਆ ਵਾਲੀ ਗੱਲ ਤੇ ਹੈ ਨਹੀਂ ਤੇ ਲੋਕੀ ਤੁਹਾਨੂੰ ਪੈਸੇ ਦੇਣੇ ਤੁਸੀਂ ਗਾਈ ਜਾਂਦੇ ਜੇ ਘਰ ਤੇ ਆਪਣੇ ਭਰਨਾ ਤੁਸੀਂ ਲੋਕਾਂ ਨੂੰ ਕਿਹੜਾ ਕੁਝ ਦੇ ਰਿਹਾ ਜੇ ਫਿਰਦੇ ਸੀ ਪੰਜਾਬੀ ਮਾਂ ਬੋਲੀ ਦਾ ਰਾਖੇ ਆ ਬਲ ਕੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਤੁਸੀਂ ਰੋਟੀ ਖਾ ਰਹੇ ਜੇ ਜੇ ਕਿਸੇ ਤੋਂ ਸੁਰ ਨਹੀਂ ਲੱਗਦਾ ਤੇ ਉਹਦੀ ਵੀ ਰੋਟੀ ਚੱਲਣ ਦੋ ਤੁਸੀਂ ਕੀ ਲੈਣਾ ਤੁਸੀਂ ਪਹਿਲਾਂ ਭੁੱਖੀਆਂ ਮਰਦੀਆਂ ਸੀ ਰੋਂਦੀਆਂ ਸੀ ਇੰਟਰਵਿਊਆਂ ਦੇ ਵਿੱਚ ਕਿ ਸਾਡੇ ਘਰ ਆਟਾ ਐਨੀ ਦਾਲ ਵਾਲੀ ਜੇ ਚਾਰ ਪੈਸੇ ਆ ਗਏ ਤਾਂ ਹੁਣ ਤੁਹਾਨੂੰ ਮੈਕ ਫੜ ਕੇ ਗੱਲਾਂ ਆਉਣ ਲੱਗ ਪਈਆਂ

  • @Village_girl0786
    @Village_girl0786 Před měsícem +4

    ਤੈਨੂ ਮੈਂ ਪਸੰਦ ਕਰਦੀ ਸੀ ਪਰ ਅੱਜ ਇਹ ਵੀਡੀਓ ਦੇਖ ਕੇ ਤੁਸੀ ਜਮਾ ਹੀ ਮੇਰੇ ਮਨ ਤੋ ਲਿਹ ਗੈ ਹੋ ਕਿਸੇ ਗਰੀਬ ਨਾਲ ਇਨਾ ਨਹੀ ਸੜੀ ਦਾ ਬੀਬਾ

  • @vrtheshininggem2390
    @vrtheshininggem2390 Před měsícem +6

    ਗਾਇਕੀ ਉਹ ਨਹੀਂ ਜੇਹੜੀ ਲੜਾਈ, ਫੁਕਰੀ, ਮਸ਼ਹੂਰੀ ਕਰੇ, ਗਾਇਕੀ ਉਹ ਤੋਹਫ਼ਾ ਹੈ ਜਿਸ ਨੂੰ ਸੁਣ ਕੇ ਸਕੂਨ ਮਿਲਦਾ ਹੈ। ਬਹੁਤ ਸੱਚੀ ਗੱਲ ਹੈ ਇਹਨਾਂ ਦੀ 👍👌🌳

  • @shivanahar3433
    @shivanahar3433 Před měsícem +175

    ਜਲੀ ਦਾ ਨੀ ਹੁੰਦਾ ਸੋਨੂੰ ਦੀ ਬਾਹ ਰੱਬ ਨੇ ਫੜੀ ਵਾ

    • @DEON765
      @DEON765 Před měsícem +3

      Lakhi Deon 👌 👌 👌 Sach aa

    • @AmanGarcha-df9zc
      @AmanGarcha-df9zc Před měsícem +7

      Rabb ne nii fddi thuade warge fuddua ne fdi aa social media te dunia aj kal swad bhaldi aa hor kuj nii do char jne ohnu laik ture rehnde aa hai kii khass yrr ohde vich mainu smj ni aundi ikko line oh 20 var gai janda gana ohnu koi aunda nii sur ohde bikhre firde aa ohde naalo ta chnga tu c kise os person nu support kro jehde vich koi gll batt hai ohnu agge lai k jao

    • @jagdeepdeep7207
      @jagdeepdeep7207 Před měsícem

      Sach aa ah

    • @shivanahar3433
      @shivanahar3433 Před měsícem +5

      @@AmanGarcha-df9zcਕਿਸੇ ਗਰੀਬ ਬੰਦੇ ਦੀ ਜਿੰਦਗੀ ਬਨ ਗਈ ਜੇ ਤੈਨੂੰ ਇਹ ਗੱਲ ਦਾ ਸਾੜਾ ਤੇ
      ਦੁਨੀਆਂ ਤੇ ਤੇਰੇ ਤੋਂ ਵੱਡਾ ਫੁਦੂ ਕੋਈ ਵੀ ਨਹੀਂ ਸੋਨੂੰ ਵੱਲ‌
      ਵੇਖ ਕੇ ਨਾਂ ਮੱਚ‌ ਮਿਤਰਾਂ ਰੱਬ ਤੈਨੂੰ ਵੀ ਦੇੳ

    • @harpreetkaur-AH
      @harpreetkaur-AH Před měsícem +1

      Pp

  • @JatinderSingh-oi1mq
    @JatinderSingh-oi1mq Před měsícem +2

    Sonu rock star aaa

  • @prempigeonfarm6732
    @prempigeonfarm6732 Před 20 dny +1

    ਅਸੀ ਤਾਂ ਥੋਨੂੰ ਪਹਿਲੀ ਵਾਰ ਦੇਖਿਆ। ਸੋਨੂ ਗਰੀਬ ਤੇ ਕਿਉ ਮੱਚੀ ਜਾਨੇਉ। ਗਰੀਬ ਦਾ ਘਰ ਬਣਗਿਆ। ਕੇ ਥੋਨੂੰ ਕੋਈ ਪੁਸਦਾ ਨੀ ਨਾ ਕੋਈ ਜਾਣਦਾ

  • @jazzchouhan2167
    @jazzchouhan2167 Před měsícem +18

    Sada Sonu sito wala jindabad a jindabad rahuga 💪💪💪💪💪

  • @deepadon2085
    @deepadon2085 Před měsícem +29

    ਜਲੀ ਦਾ ਨੀ ਹੁੰਦਾ😊 ਮਹਿਨਤ ਨਾਲ ਹੀ ਉਪਰ ਜਾ ਹੁੰਦਾ❤

    • @pindabuttarmusic
      @pindabuttarmusic Před měsícem

      ਹੋਰ ਸੜੋ ਸੜੋ ਤੁਹਾਡੇ ਸੜਨ ਚ ਹੋਰ ਬਰਕਤ ਪਵੇ

  • @sandeepsidhu2619
    @sandeepsidhu2619 Před 2 dny +2

    ਤੂੰ ਕਿਉੁ ਮਚਦੀ ਆ😂😂😂 ਸੋਨੂੰ ਬਾਈ ਤੇ

  • @user-zg3pd5oi7r
    @user-zg3pd5oi7r Před 8 dny +1

    ਲੱਖ ਲਾਹਣਤੀ ਤੁਹਾਡੇ ਜੋੜੇ ਰਹੇ ਕਲਾਕਾਰੀ ਦੇ

  • @jassgandhi4418
    @jassgandhi4418 Před měsícem +2

    Ustad nu mada boldi Tera kehra charche hune aa hunn

  • @loverajpb88
    @loverajpb88 Před měsícem +13

    ਸੋਨੂੰ ਦਾ ਤੇ ਓਹਨੇ ਨਾਮ ਵੀ ਨਹੀਂ ਲਿਆ

  • @maanpunjab3860
    @maanpunjab3860 Před měsícem +12

    ਰੱਬ ਸੱਚੇ ਦਿਲਾਂ ਦੇ ਵਿੱਚ ਵਸਦਾ ਹੁੰਦਾ ਆ ਉਹਨੂੰ ਕੋਈ ਹੋਰ ਚੀਜ਼ ਨਾ ਕੋਈ ਮਤਲਬ ਨਹੀਂ ਹੁੰਦਾ ਉਹ ਸੁਰ ਚੰਗੇ ਲਾਉਂਦਾ ਜਾਂ ਮਾੜੇ ਲਾਉਂਦਾ ਬਸ ਉਹਦਾ ਦਿਲ ਸਾਫ ਹੋਣਾ ਚਾਹੀਦਾ ਰੱਬ ਨੂੰ ਸਿਰਫ ਦਿਲ ਨਾਲ ਮਤਲਬ ਤੇ ਰਹੀ ਗੱਲ ਸੋਨੂ ਸੀਤੋ ਵਾਲ ਦੀ ਉਹਦੀ ਤਾਂ ਬਾਂਹ ਰੱਬ ਨੇ ਫੜੀ ਹੋਈ ਹ

  • @manpreetsinghatwal7571

    ਕਿਉਂ ਨਹੀਂ ਸੁਰ ਦਾ ਜ਼ਮਾਨਾ !
    ਜ਼ਮਾਨਾ ਤਾਂ ਸੁਰ ਦਾ ਹੀ ਹੈ ਬੀਬਾ,
    ਪਰ ਸ਼ਬਦਾਂ ਦੀ ਚੋਣ ਵਕਤ ਦੇ ਹਿਸਾਬ ਨਾਲ਼ ਹੋਣੀ ਚਾਹੀਦੀ ਹੈ।

  • @ashokchirag9675
    @ashokchirag9675 Před měsícem +3

    ਸੋਨੂ ਦੀ ਗਾਇਕੀ ਨੂੰ ਨਹੀਂ ਉਸ ਦੇ ਭੋਲੈ ਪਨ ਨੂ ਲੋਕ ਪਸੰਦ ਕਰਦੇ ਆ ਜਲੀ ਦਾ ਨੀ ਉਸ ਦੀ ਚੜਾਈ ਉਹ ਮਾਲਕ ਕਰ ਰਿਆ ਆ ਤੁਸੀਂ ਉਸ ਮਾਲਕ ਨਾਲ ਮੱਥਾ ਲਗਾਓ

  • @nabarbande
    @nabarbande Před 12 dny

    ਇਹ ਸਾਹਮਣੇ ਦਰਸ਼ਕ ਬੈਠੇ ਆ ਜਾਂ ਜਮੂਰੇ.....? ਛੋਟੀ ਜਿਹੀ ਕੁੜੀ ਫੈਨ ਤੁਹਾਡੀ ਆ ਤਾੜੀਆਂ ਦਰਸ਼ਕ ਲਾਉਂਣ ....?
    ਕਿਉਂ......? ਤੁਹਾਨੂੰ ਇਨਾਮ ਵੀ ਦੇਣ , ਵਾਹ ਵਾਹ ਵੀ ਕਰਨ , ਭੁੰਜੇ ਵੀ ਬੈਠਣ , ਤੇ ਮਿੰਟ ਮਿੰਟ ਬਾਅਦ ਤਾੜੀਆਂ ਵੀ ਵਜਾਉਣ...? ਕਿਉ ਇਹ ਦਿਹਾੜੀ 'ਤੇ ਲਿਆਂਦੇ ਐ.....?

  • @pritpalsinghpaul6866
    @pritpalsinghpaul6866 Před měsícem +3

    Sahi gallan aakhiyaan beta
    ...90 % log istra de mil jaan ge
    Bless u bothss 🎉🎉🎉🎉

  • @lakhvirsingh4809
    @lakhvirsingh4809 Před měsícem +13

    ਬਹੁਤਾ ਉੱਚਾ ਹੋ ਮਾਣ ਨਹੀਂ ਕਰੀਦਾ ਆ
    ਚਾਰ ਕ ਸੋਅ ਲਾਕੇ ਹੰਕਾਰ ਨਹੀਂ ਕਰੀਦਾ
    ਸਟੇਜਾਂ ਤੇ ਚੜਕੇ ਕਿਸੇ ਨੂੰ ਵੀ ਬਦਨਾਮ ਨੀ ਕਰੀਦਾ ਆ
    ਐਵੇਂ ਕਿਸੇ ਦਾ ਮਜ਼ਾਕ। ਨੀ ਉਡਾਈ ਦਾ
    ਪਤਾ ਨੀ ਲੱਗਦਾ ਫਿਰ ਆਪਣੇ ਤੇ ਆਈ
    ਸੋਨੂੰ ਸੀਤੋ ਵਾਲਾ ❤❤❤❤

    • @ManpreetSingh-yz1rq
      @ManpreetSingh-yz1rq Před 18 dny

      ਬਹੁਤ ਵਧੀਆ ਵੀਰ ਜੀ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਬਹੁਤ ਵਧੀਆ ਲੇਖਕ ਹੋ ਵੀਰ ਕੋਈ ਗੀਤ ਲਿਖਿਆ ਹੋਵੇ ਤਾ ਜ਼ਰੂਰ ਦੱਸਿਉ ਮੈਂ ਵੀ ਗਾਉਂਦਾ ਹਾਂ

  • @HarjotsinghSingh-lx3gj
    @HarjotsinghSingh-lx3gj Před 28 dny +1

    Sonu sito wala zindabad 💗

  • @najunagi1393
    @najunagi1393 Před měsícem

    ਗੱਲ ਤਾਂ ਸਹੀ ਬੋਲ ਵੀ ਸਹੀ ਰਹੇ ਵਾਕੇ ਹੀ ਅੱਜ ਕੱਲ ਬੇਸੁਰਿਆਂ ਦਾ ਹੀ ਜਮਾਨਾ ਬੇਸੁਰਿਆਂ ਦਾ ਜਲੂਸ ਕੱਢ ਕੇ ਉਨਾਂ ਦਾ ਵਿਚਾਰਿਆਂ ਦਾ ਜਲੂਸ ਕੱਢ ਕੇ ਆ ਮਜੇ ਲੈਂਦੇ ਆ😂😂😂

  • @sandeepsidhu2619
    @sandeepsidhu2619 Před 2 dny +1

    Sonu veer ji👌👌👌❤❤❤

  • @ManpreetSingh-ih4zr
    @ManpreetSingh-ih4zr Před měsícem +8

    ਸੋਨੂੰ ਸੀਤੋ ਵਾਲਾ 🎉

  • @AvtarSingh-df5jp
    @AvtarSingh-df5jp Před měsícem

    ਭਕਾਈ ਨਾ ਮਾਰੋ ਦੋਨੋਂ ਹੀ😅😅 ਫੈਨ ਨੂੰ ਸਲਮਾਨ ਖਾਨ ਨਾਲ ਰਹਿਕੇ ਆਈ ਆ❤❤ ਸੋਨੂੰ ਸੀਤੋ ਵਾਲਾ ਜ਼ਿੰਦਾਬਾਦ🖕🖕

  • @Razatnahar
    @Razatnahar Před 16 dny

    ਇਹ ਬੇਸੁਰਾ ਦਾ ਜਮਾਨਾ ਠੀਕ ਆ ਬੀਬਾ ਜੀ ਕਿਉਂਕਿ ਤੁਹਾਡੇ ਵਰਗੇ ਸਹੀ ਸੂਰਾ ਵਾਲੇ ਜਲਦੀ ਹੰਕਾਰ ਚ ਆ ਜਾਂਦੇ ਆ

  • @AvtarSingh-mh7je
    @AvtarSingh-mh7je Před 8 dny

    ਸੌਨੂੰ ‌ਵਿਚਾਰਾ ਸਿਧਾ ਬੰਦਾ ਹੈ। ਅਜਿਹੇ ‌ਬੰਦੇ ਦਾ ਗੂਸਾ ਨਹੀਂ ਕਰੀਦਾ ।

  • @KalaNar-lc1qz
    @KalaNar-lc1qz Před měsícem +2

    Sonu sitowale nu sabh pyar karde munde .Bache . Budde .Kudiya..Saare gayak he is superstar..

  • @HarkrishanSingh-go7fi
    @HarkrishanSingh-go7fi Před měsícem +5

    ਓ ਬੀਬਾ ਤੂੰ ਵੀ ਬੇਸੁਰੀ ਆ ਸੋਨੂੰ 22 ਨੀਰੀ 🔥🔥🔥🔥🔥🔥🔥

  • @laddighai5124
    @laddighai5124 Před měsícem +1

    ਏਹ ਕੁੱਛ ਜਿਆਦਾ ਹੀ ਓਵਰ ਹੋਈ ਫਿਰਦੀਆ

  • @maanpunjab3860
    @maanpunjab3860 Před měsícem +3

    ਮਿਹਨਤ ਨੂੰ ਫਲ ਹਮੇਸ਼ਾ ਲੱਗਦਾ ਹੁੰਦਾ ਮਿਹਨਤ ਕਰੀ ਜਾਓ ਰੱਬ ਤੁਹਾਡੀ ਵੀ ਸੁਣੇਗਾ ਇੱਥੇ ਕੋਈ ਤੁਹਾਡੇ ਨਾਲ ਕੋਈ ਰੱਬ ਗੁੱਸੇ ਗਿਲੇ ਥੋੜੀ ਆ

  • @Pala365
    @Pala365 Před měsícem

    ਕਿਰਲੀ ਬੜੀ ਖੁਸ ਹੋ ਗੀ ਜ਼ਰੂਰੀ ਨਹੀ ਹਰ ਇੱਕ ਬੰਦਾ ਗਾਉਂਦਾ ਤੁਸੀਂ ਲੋਕ ਉਹਨਾਂ ਲੋਕਾਂ ਨੂੰ ਗਾਲ ਕੱਡ ਰਹੇ ਹੋ ਜਿਹੜੇ ਥੋਡੇ ਵਰਗੇ ਲੋਕਾ ਨੂੰ ਸੁਣਦੇ ਨੇ ਸੋਨੂੰ ਤੋ ਤੂੰ ਲੈਣਾ ਦੇਣਾ ਸੌ ਕੁੱਤੇ ਬਿੱਲੇ ਤੇਰੇ ਵਰਗੇ ਤੁਰੇ ਫਿਰਦੇ ਆ ਤੇਰੇ ਵਰਗੀ ਢੇਡ ਨੂੰ ਕਿੰਨੇ ਸੁਰ ਆਉਂਦੇ ਆ ਇਹ ਤੇਰੀ ਅੋਕਾਤ ਤੋ ਪਤਾ ਚੱਲ ਗਿਆ ਜੇ ਉਹ ਬੰਦਾ ਸੁਰ ਚ ਨਹੀਂ ਗਾਉਣਾ ਤੇ ਨੂੰ ਉਸਦੇ ਬਾਰੇ ਗੱਲ ਕਰਨ ਦੀ ਲੋੜ ਨਹੀ ਉਹ ਗਰੀਬ ਘਰ ਦਾ ਬੱਚਾ ਪਰ ਤੇਰੇ ਵਰਗੀਆਂ ਲਗੌੜਾਂ ਨੂੰ ਕੀ ਪਤਾ ਗਰੀਬ ਦੇ ਘਰ ਰੋਟੀ ਕਿਵੇ ਪੱਕਦੀ ਆ ਗਧੀ ਨਹੀ ਬਣੀ ਦਾ ਹੁੰਦਾ ਵਿਚਾਰੀ ਜੇ ਤੈਨੂੰ ਚੰਗਾ ਲੱਗਦਾ ਗੱਲ ਕਰਲਾ ਜਾ ਕੇ

  • @user-fn4jc4fb3q
    @user-fn4jc4fb3q Před 27 dny +1

    ਬਕਵਾਸ ਸੁਣਨ ਦੀ ਆਦਤ ਪੈ ਗਈ ਲੋਕਾਂ ਨੂੰ

  • @DancingPB04
    @DancingPB04 Před 2 hodinami

    ਕੁੜੀਏ ਤੈਨੂੰ ਕਿਸੇ ਨੇ ਇਹ ਦੱਸ ਦਿੱਤਾ ਕਿ ਸਟੇਜ ਤੇ ਗਾਉਣ ਨਾਲੋਂ ਜ਼ਿਆਦਾ ਗੱਲਾਂ ਕਰ ਕੇ ਟਾਈਮ ਪਾਸ ਕਰੀਦਾ ਹੁੰਦਾ। ਪਰ ਇਹ ਦੱਸਣਾ ਭੁੱਲ ਗਿਆ ਲੱਗਦਾ। ਕਿ ਸਟੇਜ ਉਪਰ ਜਦੋਂ ਮਾਇਕ ਹੱਥ ਆ ਜਾਵੇ । ਫਿਰ ਸੋਚ ਸਮਝ ਕੇ ਤੇ ਤੋਲ ਕੇ ਬੋਲੀਦਾ।
    ਇਸ ਗੱਲ ਵਿੱਚ ਤੇਰਾ ਹੰਕਾਰ ਨਜ਼ਰ ਆ ਰਿਹਾ।

  • @harry-nahar7702
    @harry-nahar7702 Před měsícem +8

    ਸੁਰਾਂ ਦਾ ਸਰਤਾਜ ਇੱਕੋ ਸੀ ਉਸਤਾਦ ਸਾਬਰ ਕੋਟੀ ਸਾਬ ।

  • @singh-mq7io
    @singh-mq7io Před měsícem +14

    ਰੱਬ ਤਰੱਕੀ ਬਖਸ਼ੇ ਬੱਚੀਆਂ ਨੂੰ ਬਹੁਤ ਵਧੀਆ ਵਾਹਿਗੁਰੂ ਜੀ 🙏

  • @KalaNar-lc1qz
    @KalaNar-lc1qz Před měsícem +3

    Sonu baare galt bol ke v eh famous ho jaangiya..

  • @LakhwinderSingh-kh7es
    @LakhwinderSingh-kh7es Před 23 dny

    ਹਰਮਨ ਠੀਕ ਬੋਲਦੀ ਆ ❤

  • @user-zg3pd5oi7r
    @user-zg3pd5oi7r Před 8 dny

    ਕਿਸੇ ਨੂੰ ਫਰਕ ਨਹੀਂ ਪੈ ਸਕਦਾ ਜਿਹੋ ਜਿਹੀਆਂ ਤੂੰ ਗੱਲਾਂ ਕਰਨ ਦਹੀ ਆ

  • @sandeepsidhu2619
    @sandeepsidhu2619 Před 2 dny +1

    Sonu 👌👌👌👌❤❤❤

  • @jagirsandhu6356
    @jagirsandhu6356 Před dnem

    ਬਿਲਕੱਲ ਸਹੀ ਬੇਟਾ ਜੀ❤❤❤

  • @guriprogamer7185
    @guriprogamer7185 Před měsícem

    ਬਿਲਕੁਲ ਸਹੀ ਗੱਲ ਆ ❤❤ ਇੱਥੇ ਗੰਦ ਪਾਇਆ saliya ਬੇਸੁਰਿਆ ਨੇ ਕਿਸੇ ਦਾ ਸਾਥ ਦੇਣਾ ਤਾਂ ਪੈਸੇ ਦਿਓ ਪਿਆਰ ਦਿਓ ❤ ਬੱਸ ਆ ਗੱਲ ਥੋੜੀ ਆ ਭੀ ਕਲਾ ਦਾ ਮਜ਼ਾਕ ਬਣਾ ਦਿਓ

  • @KhurmiSaab-c3j
    @KhurmiSaab-c3j Před měsícem

    ਖੱਚ ਲੋਕ ਨੇ ਕਿਸੇ ਗਰੀਬ ਬੰਦੇ ਨੂੰ ਰੋਟੀ ਖਾਂਦੇ ਦੇਖ ਨਹੀਂ ਸਕਦੇ 😏

  • @user-zg3pd5oi7r
    @user-zg3pd5oi7r Před měsícem +4

    ਸੋਨੂ ਸੀਤੋ ਵਾਲੇ ਦਾ ਕੋਈ ਸਹਾਰਾ ਨਹੀਂ ਤੁਹਾਨੂੰ ਉਹਦੇ ਸਿਰ ਤੇ ਤੁਸੀਂ ਗਾ ਰਹੇ ਹੋ

  • @mehra6889
    @mehra6889 Před 28 dny

    ਆਵਦੀ ਮੇਹਨਤ ਕਰੋ ਕਿਸੇ ਤੋ ਮੱਚੋ ਨਾ ਪਰਮੇਸ਼ਰ ਹਰ ਕਿਸੇ ਨੂੰ ਆਪਣਾ ਤੋੜਾ ਦਿੰਦਾ ਬੰਦੇ ਦੀ ਹਿੰਮਤ ਨਹੀ ਕਿਸੇ ਨੂੰ ਰੋਟੀ ਦੇਵੇ ਸਬ ਊਹ ਕਰਵਾਊਦਾ ਬੰਦਾ ਤਾ ਇੱਕ ਜਰੀਆ

  • @romychittimusic
    @romychittimusic Před měsícem +4

    Shukr aa sade mele ch tuhanu ni bulayi da

  • @jashanjeetsingh1187
    @jashanjeetsingh1187 Před měsícem +2

    ਹਾਂ ਬੇਟਾ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਹਰਮਨ ਜਰਮਨ ਬਾਕੀ ਬੇਸੁਰਿਆਂ ਦਾ ਜਮਾਨਾ ਜਿਹਨੂੰ ਮੈਂ ਇੱਕ ਵੀ ਨਹੀਂ ਫੜਨਾ ਆਉਂਦਾ ਉਹਨਾਂ ਨੂੰ ਲੋਕੀ ਸਟੇਜਾਂ ਤੇ ਚੜਾ ਦਿੰਦੇ ਨੇ

  • @SahilSahil-pb1vq
    @SahilSahil-pb1vq Před měsícem +3

    ਜਿਨੀ ਤੇਰੀ ਉਮਰ ਆ ਉਨ੍ਹਾਂ ਸੋਨੂੰ ਦਾ ਤਜ਼ਰਬਾ

  • @RamdasSar
    @RamdasSar Před měsícem

    ਨਾਲ਼ੇ ਕਹਿੰਦੀ ਗਾਣਾ ਨਹੀਂ ਆਉਂਦਾ ਸਾਨੂ ਨਾਲ਼ੇ ਕਹਿੰਦੀ ਬੇ ਸੁਰਿਆ ਨੂੰ ਪ੍ਰੋਮੋਟ ਕਰਦੇ ਲੋਕ ਭੈਣੇ ਤੁਸੀ ਕਬਰਾਂ ਪੂਜਣ ਲਾ ਦਿਤੇ ਲੋਕ ਗੁਰੂ ਸਾਹਿਬ ਨੇ ਜਾਗਤ ਜੋਤ ਦੇ ਲੜ ਲਾਇਆ ਪਾਖੰਡ ਨਾ ਫੈਲਾਓ

  • @vikysaab4459
    @vikysaab4459 Před měsícem +1

    ਹੱਦ ਹੋਗੀ ਜੇਕਰ controversy ਕਰਨੀ ਹੀ ਸੀ ਤਾਂ ਕਿਸੇ ਹੋਰ ਨੂੰ ਲੈਕੇ ਕਰਦੇ,ਸੋਨੂੰ ਤਾਂ ਵਿਚਾਰਾ ਭਗਤ ਬੰਦਾ,ਨਾਲੇ ਇਕ ਪਾਸੇ ਤੁਸੀ ਸਟੇਜ ਤੇ ਬੋਲਦੇ ਕਿ ਦੇਣ ਵਾਲਾ ਸਭ ਪਰਮਾਤਮਾ ਫੇਰ ਤੁਸੀ ਕੌਣ ਹੁੰਦੇ ਕਿਸੇ ਨੂੰ ਜੱਜ ਕਰਨ ਵਾਲੇ,ਏਨਾ ਹੰਕਾਰ ਨੀ ਕਰੀਦਾ ਬੀਬਾ, ਵਕ਼ਤ ਬਹੁਤ ਬਲਵਾਨ ਆ, ਨਾਲੇ ਤੁਹਾਡੀ ਏਨੀ ਵੀ voice ਨਹੀ ਵਦੀਆ ਜਿਨਾਂ ਤੁਸੀ ਮਾਣ ਕਰਦੇ ਪਏ ਆ ਅਸਲ ਚ ਸ਼ਕਲੋ ਸੋਹਣਿਆ ਕੁੜੀਆ ਕਰਕੇ ਤੁਹਡਾ ਤੁੱਕਾ ਲਗਿਆ ਆ ਬਸ ਤਾਂ ਲੋਕਾਂ ਵਲੋ ਤੁਹਾਨੂੰ ਸਹਿਮਤੀ ਮਿਲਦੀ ਆਂ

  • @user-zg3pd5oi7r
    @user-zg3pd5oi7r Před měsícem +1

    ਡੰਗਰੇ ਜੀਏ ਖੋਤੇ ਦਿਮਾਗ ਦੀਏ ਖਾ ਖਾ ਕੇ ਰੋਟੀਆਂ ਤੇਰਾ ਦਿਮਾਗ ਮੋਟਾ ਹੋਇਆ ਆ ਇਸ ਤਰ੍ਹਾਂ ਬੋਲੀ ਦਾ ਕਿਸੇ ਨੂੰ ਕਿਸੇ ਕੰਜਰ ਨੇ ਤੈਨੂੰ ਮੱਤ ਨਹੀਂ ਦਿੱਤੀ ਤੇਰੇ ਮਾਂ ਪਿਓ ਨੇ ਤੈਨੂੰ ਇਹੋ ਕੁਝ ਪੜਾਇਆ ਵਾ ਹੈਂ ਸਟੇਡ ਤੇ ਜਾ ਕੇ ਮਾੜਾ ਚੰਗਾ ਬੋਲਿਆ ਕਰ ਲੋਕਾਂ ਨੂੰ ਇਦਾਂ ਨਹੀਂ ਸਟੇਟਾਂ ਚਲਦੀਆਂ ਗੱਡੀਆਂ ਸੜੀ ਕੋਈ ਜਾਨੀ ਆ ਹੈ ਤੂੰ ਵੀ ਗਾ ਜਿਸ ਤਰ੍ਹਾਂ ਸੋਨੂ ਸੀਤੋ ਵਾਲਾ ਬੋਲਦਾ ਵਾ ਉਹਦੀ ਗੁੱਡੀ ਵੇਖ ਕੇ ਸੜੀ ਜਾਨੀ ਮਾੜੀ ਗੱਲ ਆ ਮੈਂ ਤਾਂ ਤੈਨੂੰ ਸਿਆਣੀ ਸਮਝਦਾ ਸੀ ਪਰ ਤੂੰ ਖੋਤੀ ਦਿਮਾਗ ਦੀ ਜਾਂ ਪੁ ਆਪਣਾ ਟੈਸਟ ਕਰਵਾਓ ਓਕੇ ਫਿਰ ਸਟੇਟ ਤੇ ਚੜੋ ਤੇਰੀ ਔਕਾਤ ਨਹੀਂ ਸੀ ਪਰ ਤੂੰ ਹੰਕਾਰ ਵਿੱਚ ਆ ਗਈ

  • @hsReaction7863
    @hsReaction7863 Před 12 dny

    ਬਿਲਕੁਲ ਸਹੀ ਕਿਹਾ ਗਾਇਕੀ ਸੁਰਾਂ ਦੀ ਹੁੰਦੀ ਸੀ ਸੋਨੂ ਸੀਤੋ ਵਰਗੇ ਬੰਦੇ ਭੋਲੇ ਬੰਦੇ ਹਰ ਪਿੰਡ ਵਿਚ ਲੱਗਭਗ 1/2 ਹੁੰਦੇ ਹੀ ਨੇ ਇਸ ਦਾ ਮਤਲਬ ਇਹ ਨਹੀਂ ਕੇ ਇਹ ਸਿੰਗਰ ਨੇ ਆਸਲ ਚ ਏਨਾ ਨੂੰ ਸੀਰੀਅਸਲੀ ਕੋਈ ਨਹੀਂ ਸੁਣਦਾ ਸਿਰਫ ਮਜ਼ਾਕ ਚ ਸੁਣਦੇ ਨੇ ਇਹ ਵੀ ਸੱਚ ਆ ਕੇ ਮਜ਼ਾਕ ਜਿਆਦਾ ਦੇਰ ਨਹੀਂ ਚਲਦਾ ਅਗੇ ਇਸ ਦੀ ਕਿਸਮਤ ਵਿਚਾਰੇ ਦੀ ਵਰਨਾ ਚੀਮੇ ਹੁਣੀ ਮੁਖ ਮੰਤਰੀ ਹੁਣੀ ਕਿਥੇ ਗਏ

  • @gurnamsingh6853
    @gurnamsingh6853 Před 10 dny

    ਬੀਬਾ ਜੀ ਇਥੇ ਸੱਚ ਤੇ ਕੱਚ ਸਭ ਨੂੰ ਚੁੰਭਦਾ ਬੇਸੁਰੇ ਬੇਤਾਲੇ ਦੀ ਪੂਜਾਂ ਹੁੰਦੀ ਬਾਵੇ ਦੀ ਗੱਲ ਸੱਚੀ ਪੱਥਰਾਂ ਨੂੰ ਦੁੱਧ ਐ ਜਦੋਂ ਸੱਚ ਬੋਲਦਾ ਉਹਦੀ ਭੰਦੀ ਸ਼ਬਦਾਵਲੀ ਲਿਖ ਕੇ ਬੇਇੱਜ਼ਤੀ ਕਰਦੇ ਵੀਰੋ ਸਾਡਾ ਸਭਿਆਚਾਰ ਦਾ ਮਿਆਰ ਪਹਿਲਾਂ ਬਹੁਤ ਕਲਾਕਾਰਾਂ ਨੇ ਸਾਡੇ ਤੋਂ ਬਹੁਤ ਦੂਰ ਕਰ ਦਿੱਤਾ ਕੋਈ ਚੰਗਾ ਸਨਾਉਣ ਦੀ ਕੋਸ਼ਿਸ਼ ਕਰਦੇ ਕਰਨ ਦਿਓ ਸੋਨੂੰ ਸੀਤੋ ਦੀ ਮਦਦ ਕਰਦੇ ‌ਬਹੁਤ ਵਧੀਆ ਸੋਚ ਕਿਸੇ ਗਰੀਬ ਪਰਿਵਾਰ ਦੀ ਮਦਦ ਕਰ ਰਹੇ ਇਨਾਂ ਭੈਣਾਂ ਨੂੰ ਬੇਨਤੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੁਹਾਡੇ ਅਪਣੇ ਅੰਦਾਜ਼ ਉਹਦਾ ਅਪਣਾ ਅੰਦਾਜ਼ ਮਾਫ਼ੀ ਚਾਹੁੰਦਾ ਕਿਸੇ ਵੀਰ ਨੂੰ ਠੇਸ ਪਹੁੰਚੀ

  • @user-vw6uq2cw3h
    @user-vw6uq2cw3h Před měsícem +7

    ਸੋਨੂ ਜਿੰਦਾਬਾਦ ਜਿੰਦਾਬਾਦ

  • @Marha_shayar86997
    @Marha_shayar86997 Před 25 dny +2

    ❤ਹਾਂਜੀ ,ਕੀ ਹਾਲ ਚਾਲ ਦੋਸਤੋ❤

  • @Harwindersingh-t1d
    @Harwindersingh-t1d Před měsícem

    ਲੋਕਾਂ ਦਾ ਕਹਿਣਾ ਸੋਨੂੰ ਭਗਤ ਬੰਦਾ ਭਗਤ ਗਾਂਲਾਂ ਨਹੀ ਕੱਢ ਦੇ ਹੁੰਦੇ ਲੰਡਰ ਬੰਦਾ ਮੱਗਰ ਲੱਗਣਾ ਤਾ ਗੁਰਬਾਣੀ ਦੇ ਲੱਗੋ

  • @skphotographysalala2541
    @skphotographysalala2541 Před měsícem

    ਦੋਆਬਾ tv ਵਾਲਿਓ ਵਧੀਆ ਕੀਤਾ ਕਲਿਪ ਪਾ ਕੇ ਏਨਾ ਨੂੰ ਵੀ ਪਤਾ ਲਗੇ ਬੋਗੀਆਂ ਨੂੰ ਕੇ ਕੀਹਨੇ ਕੀਹਨੇ ਗਾਲ੍ਹਾਂ ਕਢੀਆਂ 😂😂

  • @gursharnsingh8150
    @gursharnsingh8150 Před 14 dny

    ਰੱਬ ਦੀ ਰਜ਼ਾ
    ਕਈਆਂ ਨੂੰ ਅਰਾਮ ਮਹਿਲਾਂ ਚ ਵੀ ਨਹੀਂ
    ਕਈ ਲੈਂਦੇ ਕੁੱਲੀਆਂ ਚ ਮਜ਼ਾ

  • @ManpreetSingh-ih4zr
    @ManpreetSingh-ih4zr Před měsícem +9

    Sonu sito wala 👍

  • @Royalman7
    @Royalman7 Před měsícem +1

    ਇਹ ਕੋਣ ਨੇ ਮੈਂ ਨਹੀ ਜਾਣਦਾ ਪਰ ਇੱਕ ਗੱਲ ਕਹਾਂਗਾ ਕਿ ਇਹਨਾਂ ਨੂੰ ਹੁਣ ਚੰਗੀ ਰੋਟੀ ਕਮਾਉਣ ਦਾ ਮੌਕਾ ਮਿਲ ਗਿਆ ਸੋਨੂੰ ਦੇ ਨਾਂ ਤੋਂ ਬਾਲਿਆਂ ਸੁਰੀਲੀਆਂ ਨੂੰ 😂

  • @MangaSPL-me8mt
    @MangaSPL-me8mt Před měsícem +6

    Superstar Sonu Rockstar🎉🎉🎉🎉🎉

  • @singh-mq7io
    @singh-mq7io Před měsícem +4

    ਬਹੁਤ ਪਿਆਰੀਆਂ ਬੱਚੀਆਂ ਰੱਬ ਜ਼ਿਆਦਾ ਤਰੱਕੀ ਬਖਸ਼ੇ ਵਾਹਿਗੁਰੂ ਜੀ 🙏

  • @Gopi-gd4jk
    @Gopi-gd4jk Před měsícem +1

    Master Salim bani ਫਿਰਦੀ ਸੁਰਾ ਦੀ ਸਰਤਾਜ ਬਾਣੀ ਫਿਰਦੀ

  • @fojimanmauji8438
    @fojimanmauji8438 Před měsícem +5

    Asi sonu de fan ha kuria 🔥🔥🔥🔥🔥

  • @sukhvinderkaur1972
    @sukhvinderkaur1972 Před měsícem +4

    Eh kudiya sade nal de ghr de rishtedar aa .eh eniya badtameez kudiya aa bht hankar aa ehna ch......aap eh kiniya k vdiya aa Jo hora nu keh rahi aa

  • @ramansingh8222
    @ramansingh8222 Před měsícem +6

    Sonu seeto🔥🔥🔥🔥🔥

  • @meenableem8101
    @meenableem8101 Před měsícem

    ਮੇਰੀ ਬੇਟੀ ਵੀ ਛੋਟੀ ਉਮਰ ਤੋਂ ਗਾਉਂਣ ਦਾ ਸ਼ੌਕ ਰੱਖਦੀ ਹੈ ਪਰ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ ਜੀ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻

  • @user-zg3pd5oi7r
    @user-zg3pd5oi7r Před 8 dny

    ਇਹ ਕੁੜੀ ਹੋਈਆਂ ਦੋ ਡਾਣਾ ਪਤਾ ਨਹੀਂ ਕਿੱਥੋਂ ਇਕੱਠੀਆਂ ਹੋ ਗਿਆ ਹੋਗਆ

  • @Jsingh_777
    @Jsingh_777 Před 12 dny +1

    Bheno j tahda daal fulka chal reha te agle da v chal lendo.
    Machde kato o kise toh.
    I knw tahdi awaaz bahut bahut sahi a. Te sonu da koi muqabla ni tahde naal.
    But life ch fun sun naam di v koi cheej hundi ae.
    Sonu loka nu hasonda ae.
    Eh khubi sarya ch nai hundi..
    Te ess maamle ch tahda koi muqabla ni sonu nal..
    Sonu is far better than u.

  • @gursidhusidhuboy7572
    @gursidhusidhuboy7572 Před 29 dny

    ਤੁਸੀਂ ਵੀ ਰੋ ਰੋ ਕੇ ਅੱਗੇ ਆਈਆਂ ਉ ਉਹ ਸਮਾ ਭੁੱਲ ਗੀ ਜਦੋਂ ਰੋਦੀਆ ਸੀ ਤੁਸੀਂ

  • @ranatravelamritsar
    @ranatravelamritsar Před měsícem +1

    Sonu 👍

  • @sahilvirdi263
    @sahilvirdi263 Před měsícem

    Sonu sito wala ustaad jindabaad 🤟😎

  • @WAHEGURUCHAND6262
    @WAHEGURUCHAND6262 Před měsícem +1

    SONU❤

  • @gurpreetkaur4770
    @gurpreetkaur4770 Před 2 dny

    Sonu sitowela 🎉🎉❤❤❤❤❤

  • @user-zg3pd5oi7r
    @user-zg3pd5oi7r Před měsícem +1

    ਘਰਾਂ ਨੂੰ ਜਾ ਕੇ ਆਪਣਾ ਕੰਮ ਕੁੰਮ ਕਰੋ ਇਹਨੂੰ ਡੰਗਰ ਜੀ ਨੂੰ ਸੁਣਦੇ ਜੇ

  • @preetdullat7220
    @preetdullat7220 Před měsícem

    ਸੋਨੂੰ ਦੇ ਕੇਹੜਾ ਟਰਾਲੇ ਚੱਲਦੇ ਨੇ ਬੱਚੇਰਾ ਦੇ ਹੋਊ ਤਾਂ ਆਪ ਗਰੀਬ ਐ ਵਿਚਾਰਆ

  • @preetipreeti2915
    @preetipreeti2915 Před 27 dny +1

    You are great Sister

  • @Lokvirsa177
    @Lokvirsa177 Před měsícem

    ਬੀਬਾ ਜੀਹਨੂੰ ਰੱਬ ਨੇ ਦੇਣਾ,ਛੱਪਰ ਪਾੜ ਕੇ ਦੇਣਾ। ਐਵੇਂ ਸੜੀ ਦਾ ਨਹੀਂ ਹੁੰਦਾ। ਓਸ ਭੋਲੇ ਪੰਛੀ ਦੀਆਂ ਵੀਡੀਓ ਕਲਿੱਪਾਂ ਰਾਹੀਂ ਬਥੇਰੇ ਦੱਲੇ ਆਪਣੇ ਚੈਨਲਾਂ ਤੋਂ ਕਮਾਈ ਕਰ ਰਹੇ ਨੇ, ਉਸਨੂੰ ਵਿਚਾਰੇ ਨੂੰ ਏਨੀਆਂ ਡੂੰਘੀਆਂ ਗੱਲਾਂ ਦਾ ਪਤਾ ਨਹੀਂ।ਇਹੋ ਜਿਹੇ ਸਿੱਧੇ ਬੰਦਿਆਂ ਬਾਰੇ ਨਹੀਂ ਮਾੜਾ ਬੋਲੀਦਾ ਹੁੰਦਾ

  • @JodhbirSingh-lf7cw
    @JodhbirSingh-lf7cw Před měsícem +1

    Rab di nagar tere ਹੰਕਾਰ ਨੂੰ ਰੱਬ ਤੋੜੂ 😊

  • @Mr.SultanSingh
    @Mr.SultanSingh Před 14 dny

    Absolutely right 👌👍

  • @qawalimtiazalimalekotlawal2390

    ਹਰਮਨ ਡਰੈਂਗ ਜਰਮਨ ਡਰਾਇਗ

  • @RajveerRajveer-ez9js
    @RajveerRajveer-ez9js Před 18 dny

    ਤੈਨੂੰ ਕੋਣ ਜਾਣਦਾ ਕੋਣਾ ਤੂੰ ਸੋਨੂੰ ਨੂੰ ਦੁਨੀਆਂ ਜਾਣਦੀ ਆ ਕੁੱੜੀਏ

  • @gurkiratdhaliwal-du8ky
    @gurkiratdhaliwal-du8ky Před měsícem +1

    Put ji jado rab denda chapr par denda a onu sura da pata ne par rab mehar hogi sonu veer ji te

  • @deepakmusic1757
    @deepakmusic1757 Před 18 dny

    ਬੋਲਣਾ ਬਹੁਤ ਆਂਦਾ,,, ਜਿਸਨੂੰ ਗਾਣਾ ਆਉਂਦਾ ਉਹੋ ਇਹਨਾ ਗਲਾਂ ਵੱਲ ਧਿਆਨ ਨਹੀਂ ਦਿੰਦਾ,,, ਬੀਬਾ ਬਹੁਤ ਬੋਲਦੀ ਆ ਸੱਚੀ ਗਾਣਾ ਨਹੀਂ ਆਂਦਾ,,, ਜਲਣਾ ਆਂਦਾ ਤੈਨੂੰ

  • @sukhbhullarfzk3012
    @sukhbhullarfzk3012 Před 27 dny

    ਰਾਜੇ ਮੈਨੂੰ ਕਈ ਸਾਲ ਹੋ ਗਏ ਰਿਆਜ਼ ਕਰਦੇ ਨੂੰ ਅਜੇ ਤੱਕ ਜ਼ਿੰਦਗੀ ਦੀ ਸਫਲਤਾ ਨਹੀਂ ਮਿਲੀ ਬਾਕੀ ਪਰਮਾਤਮਾ ਜਿਹਦਾ ਸਿੱਧਾ ਉਹਨੂੰ ਮਿਲ ਜਾਣੀ ਆ

  • @mr.mukeshindia5271
    @mr.mukeshindia5271 Před měsícem

    ਸੋਨੂੰ ਦੀ ਬਾਂਹ ਰੱਬ ਨੇ ਫੜੀ ਹੈ