ਯਾਰੀ ਹੋਵੇ ਤਾਂ ਇੱਦਾ ਦੀ , ਬਹੁਤ ਵਧੀਆ ਵੀਡੀਉ ਜੀ , ਇੱਦਾ ਦੀਆਂ ਵੀਡੀਉ ਕੋਈ ਨਹੀਂ ਬਣਾਉਂਦਾ ਸੀ ਬਹੁਤ ਵਧੀਆ ਤੁਸੀ ਸਾਰੇ ਕੰਮ ਕਰ ਰਹੇ ਹੋ
ਬਹੁਤ ਬਹੁਤ ਵਧੀਆ ਹੁਣ ਭਾਗੂ ਬਾਈ ਅਗਲਾ ਭਾਗ ਛੇਤੀ ਲੈ ਕੇ ਆਇਉ best of Luck 👍👍
ਬਹੁਤ ਵਧੀਆ ਜੱਸੇ ਤੇ ਇਦਰ ਵੀਰ
ਬਹੁਤ ਵਧੀਆ ਵੀਡੀਉ ਬਣਾਈਆਂ ਇਧਰ ਬਾਈ ਸਾਰਿਆਂ ਦਾ ਰੋਲ ਘੈਂਟ ਆ
ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਭਾਗੂ ਨੂੰ ਵਧਾਇਆ ਬਾਕੀ ਸਾਰੀ ਟੀਮ ਲਵ ਯੂ ਜਿਊਦੇ ਰਹੋ ਸਿਰਾ ਹੋ ਗਿਆ
ਬੱਬਲ ਬਹੁਤ ਬੈਚਰ ਅਬੈੜੀ ਤੀਵੀਂ ਆ, ਤਾਹੀਂ ਕਦੇ ਭਾਗੂ ਤੋਂ ਕਦੇ ਜੱਸੇ ਤੋਂ ਰਿਪੇਅਰ ਕਰਾਉਂਦੀ ਆ ਤਾਹੀ ਛਿੱਤਰ ਪਰੇਡ ਕਰਾਉਂਦੀ ਆ
ਥੋਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਜੱਸੇ ਤੇ ਇੰਦਰ ਨੇ ਇਹ ਵਿਡੀਓ ਵਿੱਚ ਜਮ੍ਹਾਂ ਸਿਰਾ ਲਾਤਾ।
ਭਾਗੂਆ ਬਹੁਤ ਬਹੁਤ ਮੁਬਾਰਕਾਂ ਜੀ ਨਵੀਂ ਜ਼ਿੰਦਗੀ ਦੀ 😁😁
Att kra rakhi àa bhagu ne chak de kmm😀👌👌✌
ਸਿਰਾ ਗਲ ਬਾਤ ਬਾਈ ਜੀ 💃💃💃💃
ਬਹੁਤ ਵਧੀਆ ਜੀ 🙏🙏
ਬਾਈ ਧੂੰਤਾ ਬਾਈ ਸੀਰਾ ਤੈ ਜੱਸਾ ਵੀ ਤ ੈ ਭਾਗੂੂ ਬਾਈ ਸਬ ਸਾਰੀ ਟੀਮ ਹੀ ਸਿਰਾ ਬਾਈ
Nazara aagya bai jiyunde vasde rho verro lub juu all team ❤❤❤
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👌👌💯💯
Manu sab to vadh Jass di acting vdia lagi
ਬਹੁਤ ਵਧੀਆ ਬਾਈਁ
Very nice video
Maldar shda sbh to good lghdi.. Tutte di acting sirra full
ਜੱਸੇ ਨਾਲ ਤਾਂ ਠੀਕ 60 ਹਜਾਰ ਚ ਕੰਮ ਸਰ ਗਿਆ ਓਹ ਦੇ ਵਿਆਹ ਚ ਸਤ ਲੱਖ ਲਾਤਾ ਇਨੇ ਚ ਤਾਂ ਦਸ ਘਰ ਬਸ ਜਾਂਦੇ
ਵਧਾਈਆਂ ਭਾਗੂ....😄😄
Nice video 👌👌👌👌
ਬਹੁਤ ਵਧੀਆ ਕੰਮ
ਵੱਸ ਗਿਆ ਘਰ ਭਾਗੂ ਦਾ, ਲਓ ਫੜ ਲੋ ਹੁਣ ਪੂੰਛ ਮੀਆਂ ਬੀਬੀ ਦੋਨੇ 😃😂🤣
Tutte nu badh tym diya kro...acting bohat kaint a
ਭਾਗੂਆ ਅੱਜ ਤਾ ਵੀਡੀਉ ਵੇਖਣ ਦਾ ਮਜਾ ਆ ਗਿਆ ਯਾਰ
Bhut ghaint video
ਸਿਰਾ ਬਾਈ ਜੀ
ਬਾਲਤਾਂ ਹਿੱਕ ਤੇ ਦੀਵਾ 😂😂
Attttt karai pai pagu ji
ਬਹੁਤ ਵਧੀਆ ਵੀਡਿਉ ਹੈ ਬਾਈ ਜੀ
Nice
ਬਹੂ ਤਾਂ ਫੰਡਰ ਲਈ ਫਿਰਦਾ ਜੱਸਾ 😂😂😂
Beera Dutta Outstanding Performance
2 dialogue siraa c... Ik ta c funder bahu lai ferda 😂 te duja ded killo di 😂😂
ਬਹੁਤ ਵਧੀਆ
congrats to bhagu for his new wife.nice amusing episode.waiting for next
Siraàa y ji GBU brother ❤️
Endless
ਬਹੁਤ ਵਧੀਆ ਵੀਰ ਜੀ 👍
ਜਸੈ ਵਾਲੀ ਦਾ ਅੱਜ ਪਤਾ ਲੱਗਿਆ ਇਹ ਜਮੀਨ ਕਰਕੇ ਰਿਸ਼ਤਾ ਨਹੀਂ ਹੋਣ ਦੇਦੀ ਜੇ ਓਦਾ ਝੱਟ ਸਾਰੀ ਜਾਦੀ ਜਮੀਨ ਵੀ ਮਿਲ ਜਾਨੀ ਸੀ
Very nice vedio ਬਾਈ ਭਾਗੁ ਨੇ ਚਕ ਤੇ ਫਟੇ
Bhaagu bai d acting bhot vdia sare artist vcho endless bnda ✨👍
Congratulations bhagu
Babbal bhut vadia act krdi a shoni v end jma.sarian kudian Cho vadia ah ♥
🙏🏻ਜੀ ਵੀ,ਡੀ,ਓ,ਤਾ ਬਹੁਤ
ਵਧੀਆ ਸਾਰੀ ਟੀਮ ਦਾ❤️
ਧੰਨਵਾਦ
Varry nice video y inder 👍good bless you all Team 🙏🙏
Jasse di gharwali di actting att hi a
Very interesting video 😄 hai 😁
very nice video 👍❤️👍 from Kuldip Singh Cheema Punjab police Jalandhar
ਬਹੁਤ ਵਧੀਆ ਬਾਈ ਅਗਲਾ ਭਾਗ ਜਲਦੀ ਭੇਜਣਾ
Very nice video ji 🙏🏼
Nice video Bhai ji
Nice video 👍👌
Babbal jnani bohat sohni a par sara din machi rehndi a....tahi sukki jandi a vicho vich
Att kara ti
ਭਾਗੂ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻
bhot vdia hunda aw ji 😍😍
Bahot vadiya....sare kalakaar bahot vadiya hai. 👍👍Best comedy scenes and dilogue.😀😀😂😂 We are waiting for next part. 🤔🤔
Yaar Menu Ta Bhahgu Di Acting Bhut Bomb Lagdi Aa
Very nice video 👌👌👌👌❤️❤️❤️❤️❤️❤️
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Beautiful Bride of Bagu Congratulations 👏🎈⚡🎉
ਵਾਹ ਓਏ ਭਾਗੂ ਚਾੜਤਾ ਟੱਬਿਆ ਤੇ ਪਾਣੀ ਬਹੁਤ ਸੋਹਣੀ ਵੀਡੀਓ ਪਰ ਜੱਸਾ ਮਾੜੀ ਕਰਗਿਆ
ਵਧਾਈਆਂ ਭਾਗੂ ਸਿੰਘ, ਪਾਰਟੀ ਹੋ ਗਈ 😂😂😂😂😂😂😂❤️
Very nice video👌👌👌
Verry Good Video
V nice ji
Bhagu De Bhu Verry Beautiful Preet Nu Sagan Lakha Ruppe
Very nice video 👍💞👍
Bht Gantt video a
Sirra gl batt jatta
Very Nice performance of movie👍
Role of Bhagu is great
Very nice video 👍🔥💓
Good work veer ji
Very nice ji
Jina be CZcams wale a sare nalo end galbat a
lagda Jassa te usdi wife jalde ne bhagu ton. bhagu veere kich do kam hun.. dheel na reh jaave...the best is thuta veera, bilkul rab da banda, te awesome singing. thute veere i like when you sing.. Please sing in all episodes. God bless you.
ਬਹੁਤ ਹੀ ਵਧੀਆਂ ਵੀਰ ਇੰਦਰ ਚੱਕ ਕੇ ਰੱਖੋ ਵਾਹਿਗੁਰੂ ਜੀ ਮੇਹਰ ਕਰਨ 👍🙏
Paggu praa di acting sirra aa..
Attttttt👌👌👌
jassa merCHORTA VEERA i love your role and preeti as welj WELL done the both of you jasa i was watching your flim you made love o iot
Sirrrrraaaa
Good luck to all team members
Nice vedieo
Apisode 45 mint da karo ji
Sira bhai
Waiting for next episode
Ricky Brar Hong Kong
Nice 22 🥰🥰🥰🥰🥰
ਲੜ ਇਹ ਰਹੇ ਨੇ ਡਰ ਮੈਨੂੰ ਲੱਗ ਰਿਆ v ਲਿਆਂਦੀ ਹੋਈ ਨਾ ਭਜ j😅😅😅😅😅
Sirraaaaa video
Excellent 👍.
Es video ch pese vava lgge lgda bhagu de acot bda sohna kita dhutta bhagu sirra kraude ❤❤
ਨਾਇਸ ਵੀਡੀਓ ਬਾਈ ਜੀ
Atttt
ਨੱਥੂ ਬਾਬਾ ਮੰਗਿਆ ਗਿਆ ਹਲ ਛੱਡ ਕੇ ਖੰਮਣੀਆ ਪਾਵੈ ਬਹੁਤ ਵਧੀਆ 👌👌👌
ਬਹੁਤ ਵਧੀਆ ਸਟੋਰੀ ਆ ਜੀ
ਸਾਰੇ ਦੋਸਤਾਂ ਮਿੱਤਰਾ ਨੂੰ ਬਹੁਤ ਬਹੁਤ ਪਿਆਰ ਕਿਵੇਂ ਲੱਗੀ ਕਮੈਂਟਸ ਚ ਦੱਸੋ love u
ਭਾਗੂਅਾ ਅੱਜ ਤਾਂ ਨਜ਼ਾਰਾ ਲਿਅਾਤਾ ਬਹੁਤ ਘੈਂਟ ਵੀਡੀੳੁ।
Bhut ghaint video
Bhut ghaint video
Bhut ghaint video
Bhut ghaint video