Video není dostupné.
Omlouváme se.

Gaddi Jandi Hai Chhalanga Maardi Starcast| ਬੀਨੂੰ ਢਿੱਲੋਂ, ਐਮੀ, ਜਸਵਿੰਦਰ ਭੱਲਾ ਨੇ ਨਵੀਂ ਫਿਲਮ ਬਾਰੇ ਕੀ ਕਿਹਾ

Sdílet
Vložit
  • čas přidán 12. 09. 2023
  • Gaddi Jandi Hai Chhalanga Maardi Movie Starcast Interview | ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਦੇਣਗੀਆਂ ਬੀਨੂੰ ਢਿੱਲੋਂ, ਐਮੀ ਵਿਰਕ, ਜਸਵਿੰਦਰ ਭੱਲਾ ਦੀਆਂ ਗੱਲਾਂ। ਜਿਊਣਾ ਮੌੜ ਫਿਲਮ 'ਚ ਅਲੋਚਨਾ 'ਤੇ ਬੋਲੇ ਐਮੀ ਵਿਰਕ। ਜਸਵਿੰਦਰ ਭੱਲਾ ਨੇ ਕਿਉਂ ਕਿਹਾ- ਮੈਨੂੰ ਤਾਂ ਫੇਰ ਜੇਲ੍ਹ ਹੀ ਭੇਜ ਦਿੰਦੇ ਲੋਕ। ਕਰਮਜੀਤ ਅਨਮੋਲ ਤੋਂ ਕਿਹੜੀ ਗੱਡੀ ਲੈਣਾ ਚਾਹੁੰਦੇ ਨੇ ਬੀਨੂੰ ਢਿੱਲੋਂ। News18 Punjab
    #ammyvirk #gaddijandihaichhalangamaardi #punjabimovie #entertainmentnews #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 48

  • @amriksingh9589
    @amriksingh9589 Před 11 měsíci +11

    ਸਾਰੀ ਟੀਮ ਨੂੰ ਵਧਾਈਆ ਫਿਲਮ ਦੀਆਂ ਫਿਲਮ ਸੁਪਰ ਹਿੱਟ ਹੋਵੇ ਇਹ ਹੀ ਅਰਦਾਸ ਕਰਦੇ ਹਾਂ

  • @jitsingh8827
    @jitsingh8827 Před 8 měsíci +1

    ਬਹੁਤ ਵਧੀਆ ਫਿਲਮਾਂ ਦੇ ਰਹੇ ਹੋ ਧੰਨਵਾਦ

  • @pritampj2238
    @pritampj2238 Před 11 měsíci +4

    ਤੁਹਾਡੀਆਂ ਸਾਰਿਆਂ ਦੀਆਂ ਹੀ ਫਿਲਮਾਂ ਵਧੀਆ ਹੁੰਦੀਆਂ ਹਨ। ਜਿਉਂਦੇ ਵਸਦੇ ਰਹੋ, ਬੀਨੂੰ ਜੀ ਨੂੰ ਮਿਲਣਾ ਚਾਹੁੰਦੇ ਹਾਂ ਕਿਵੇਂ ਮਿਲੀਏ ਪਤਾ ਨਹੀਂ।

  • @JagjitSingh_
    @JagjitSingh_ Před 11 měsíci +5

    ਸਾਰੇ ਹੀ ਕਲਾਕਾਰਾਂ ਨੂੰ ਗੱਡੀ ਜਾਂਦੀ ਹੈ ਛਲਾਂਗਾਂ ਮਾਰਦੀ ਦੀਆਂ ਵਧਾਈਆਂ ਵਧੀਆ ਚੱਲੇ ਤੁਸੀਂ ਜੋ ਦਾਜ ਬਾਰੇ ਵੀ ਗੱਲਾਂ ਕੀਤੀਆਂ ਮੈਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ੧੯੮੨ ਵਿੱਚ ਮੈ ਬਿਨਾ ਦਾਜ ਤੋਂ ਅਤੇ ਬਿਨਾਂ ਖਰਚ ਤੋਂ ਵਿਆਹ ਕਰਵਾਇਆ ਸੀ

  • @BabajiSingh-sy2nh
    @BabajiSingh-sy2nh Před 11 měsíci +13

    ਭੱਲਾ ਜੀ ਐਵੇਂ ਦਿਲ ਛੋਟਾ ਨਾ ਕਰੋ ਤੁਹਾਡੀਆਂ ਸਾਰੀਆਂ ਫਿਲਮਾਂ ਸਿਰ ਮੱਥੇ ਪ੍ਰਵਾਨ

  • @SukhwinderSingh-wq5ip
    @SukhwinderSingh-wq5ip Před 11 měsíci +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulwinderkaurkulwinderka-lp6wx

    ਮਾਹੀ ਜੀ ਨੇ ਬਹੁਤ ਵਧੀਆ ਗੱਲ ਕੀਤੀ ਕਿ ਲੋਕ ਆਪਣੀ ਟੋਰ ਬਣਾਉਣ ਲਈ ਦਾਜ ਦਿੰਦੇ ਨੇ 👍👍👍

  • @amriksingh9589
    @amriksingh9589 Před 11 měsíci +4

    ਭੱਲਾ ਸਾਹਿਬ ਬੀਨੂੰ ਵੀਰ ਹੂਣ ਤਾ ਦਹੇਜ ਬਹੁਤ ਘੱਟ ਗਿਆ ਹੁਣ ਮੁੰਡੇ ਵਾਲੇ ਦਹੇਜ਼ ਦੀ ਜਗਾ ਕਹਿੰਦੇ ਨੇ ਕੁੜੀ ਚਾਹੀਦੀ ਹੈ, ਸਾਡੇ 6,ਬੈਡ ਆਏ ਹੋਣ ਪੈਸਾ ਅਸੀ ਲਾਵਾ ਗੇ

  • @sukhwantsingh7911
    @sukhwantsingh7911 Před 11 měsíci

    ਬਹੁਤ ਹੀ ਵਧੀਆ ਫ਼ਿਲਮ ਲੱਗੀ ਹੈ ਹੋਰ ਵੀ ਵਧੀਆ ਬਣਾਉਣ

  • @ginderkaur6274
    @ginderkaur6274 Před 11 měsíci +1

    ਬਹੁਤ ਵਧੀਆ ਗਲਬਾਤ

  • @gamdoorsingh7975
    @gamdoorsingh7975 Před 11 měsíci +11

    ਬੇਨਤੀ ਇੱਕੋ ਕਲਾਕਾਰ ਹੋਣ ਦੇ ਨਾਤੇ ਇੱਕ ਸਮਾਜ ਦੇ ਨਾਗਰਿਕ ਹੋ ਬਸ ਜ਼ਮੀਰ ਨੂੰ ਜਾਗਦੀ ਰੱਖਿਓ 🙏

  • @Jordan_offline_
    @Jordan_offline_ Před 11 měsíci +2

    Waheguru

  • @ramsaroop7504
    @ramsaroop7504 Před 10 měsíci

    Good. Beautiful dhjlogee

  • @gorasingh8535
    @gorasingh8535 Před 11 měsíci +2

    Good mahi

  • @majorsingh7725
    @majorsingh7725 Před 10 měsíci

    Good Bahi ji

  • @suchaingh1341
    @suchaingh1341 Před 11 měsíci +1

    ਰੰਧਾਵਾ ਜੀ! ਗੱਲ ਪੰਜਾਬੀ ਬੋਲੀ ਦੀ ਹੋ ਰਹੀ ਹੈ ਪਰ ਜਗਤਾਰ ਸਿੰਘ ਜੀ ਅਖੀਰ ਵਿੱਚ ' ਵਿੱਚ thank you ਬੋਲ ਗਏ।

  • @GurpreetSingh-nv4ux
    @GurpreetSingh-nv4ux Před 10 měsíci

    Good interview

  • @user-kv2xt8qy2y
    @user-kv2xt8qy2y Před 10 měsíci

    Very good ji🙏🙏🙏🙏🙏

  • @user-iz5dh2mg5k
    @user-iz5dh2mg5k Před 11 měsíci +1

  • @parmmsingh
    @parmmsingh Před 10 měsíci

    🌼💛

  • @drgarcha1964
    @drgarcha1964 Před 11 měsíci +2

    All super Artists 🙏❤️

  • @jasbirsingh1187
    @jasbirsingh1187 Před 11 měsíci

    Film Punjabi par .kudian nu Punjabi bolniee nhi aaondie.sach eh ammy .bhalla. bennu .perfact Punjabi bolde ne

  • @user-rt4hz2ot4w
    @user-rt4hz2ot4w Před 10 měsíci

    Gagandeep Singh Khadari gold medal

  • @rupindersinghghuman2086
    @rupindersinghghuman2086 Před 11 měsíci

    All singers good working

  • @amriksingh9589
    @amriksingh9589 Před 11 měsíci +2

    ਐਮੀ ਬਾਈ ਕਰਨ ਔਝਲੇ ਨੂੰ ਪੁਛਿਉ ਕਿ ਚੁਨੀ ਮੇਰੀ ਰੰਗ ਦੇ ਲਲਾਰਿਆ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਜੇ ਯਾਰ ਨੇ ਚਿੱਟੀ ਗੱਡੀ ਲੲੀ ਹੋਈ ਫਿਰ ਕਿ ਕਰੂ ਗੀ ਚਿੱਟੀ ਚੁੰਨੀ ਲੈਕੇ

  • @harjitbariana9268
    @harjitbariana9268 Před 11 měsíci

    Bless you all kush raho

  • @lakhvirkaur9761
    @lakhvirkaur9761 Před 11 měsíci

    Carry on ,good g

  • @sahilrai7918
    @sahilrai7918 Před 11 měsíci

    Bless you all ❤🎉

  • @satpalladdhar
    @satpalladdhar Před 10 měsíci

    ❤❤❤❤

  • @reikigurumaasukhigrewal7899
    @reikigurumaasukhigrewal7899 Před 11 měsíci

    Bless you all te🎉🎉🎉❤❤

  • @harbansbrar1946
    @harbansbrar1946 Před 10 měsíci

    ਭੱਲੇ ਦੀਆਂ ਅੱਖਾਂ ਤੇ ਹਮੇਸ਼ਾ ਭਲੂਣ ਚੜੀ ਰਹਿੰਦੀ , ਪਹਿਲਣ ਝੋਟੀ ਦੇ ਸੂਣ ਦੇ ਨੇੜਲੇ ਦਿਨਾਂ ਚ ਧੁੰਨੀ ਤੇ ਲੇਵੇ ਤੇ ਸੋਜ਼ ਹੋਕੇ ਮਾਸ ਜ ਲਮਕਣ ਲੱਗ ਜਾਂਦਾ ਹੈ ਇਹ ਕਿਉ ….?
    ਜਵਾਬ ਭੱਲਾ ਦੇਵੇ ਜੀ …..?
    ੨. ਭੱਲੇ ਦੇ ਲੱਕ ਤੋਂ ਉੱਪਰ ਸਰੀਰ ਮੋਟਾ ਤੇ ਢਿੱਲਕੂ ਹੋਗਿਆ ।
    ਲੱਕ ਤੋਂ ਥੱਲੇ ਗੰਢੇ ਦੀਆਂ ਭੂਖਾ ਵਾਂਗੂੰ ਹੋਗਿਆ ….?
    ੩. ਨਾ ਪਹਿਲਾਂ ਵਾਲਾ ਦਸਤਾਰ ਦਾ ਤਪਤੇਜ ਹੈ ….?
    ੪. ਕੀ ਭੱਲਾ ਹੁਣ ਬੌਡਾ ਹੋਗਿਆ ਤਾਹੀ ਹਿੱਣ ਹਿੱਣ ਨਹੀ ਕਰਦਾ ਜਿਵੇ ( ਬੜੀ ਟਿੱਬੇ ਵਾਲੇ ਮੀਰ ਆਲਮ ਕਰਦੇ ਹੁੰਦੇ ਸੀ )

  • @psdhaliwalkotlaraikadhaliwal
    @psdhaliwalkotlaraikadhaliwal Před 11 měsíci

    Hun Film 7 Vaind wali Bnao Virk ji

  • @harjinderkaur3869
    @harjinderkaur3869 Před 10 měsíci

    ਆਹ ਕਮਲੀ ਤੋਂ ਘੱਗਰਾ ਨਹੀਂ ਸਾਂਭਿਆ ਜਾ ਰਿਹਾ

  • @amriksingh9589
    @amriksingh9589 Před 11 měsíci +1

    ਭੱਲਾ ਸਾਹਿਬ ਜਦੋ ਕੋਈ ਵੋਟਾ ਵਿਚ ਖੜ ਕੇ 18,ਦਿਨ ਸ਼ਰਾਬ ਵੱਡੀ ਜਾਵੇ ਪੀਣ ਵਾਲੇ ਪੂਰੀਆਂ ਤਰੀਫਾਂ ਕਰਦੇ ਨੇ ਜੇ ਵੋਟਾ ਤੋ 2ਦਿਨ, ਪਹਿਲਾਂ ਜਵਾਬ ਦੇ ਦੇਵੇ ਕਿ ਹੁਣ ਹੈਨੀ ਸ਼ਰਾਬ ਫਿਰ ਸਰਾਬੀ 18, ਦਿਨ ਦੀ ਪੀਤੀ ਭੂਲ ਜਾਂਦਾ ਹੈ 1ਦਿਨ, ਜਵਾਬ ਦੇਣ ਨਾਲ ਉਸੇ ਵਕਤ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਦਾ ਹੈ ਆਪਾ ਨੀ ਇਸ ਨੂੰ,ਵੋਟ ਪਾਉਣੀ ਇਹ ਤਾਂ ਫੁਦੁ, ਬੰਦੇ ਨੇ ਕਰਿ ਕਰਾਈ ਖੂਹ ਵਿੱਚ ਪਾ ਦੇਂਦੇ ਨੇ ਲੋਕ

  • @mrlaadi27133
    @mrlaadi27133 Před 11 měsíci +1

    ਭੱਲਾ ਸਾਬ ਕੈਰੀ ਆਨ ਜੱਟਾ 3 ਦੀ ਕਮੇਡੀ ਤੁਹਾਡੇ ਪੱਧਰ ਦੀ ਨਹੀਂ ਹੈ।

  • @sukhwantsingh2513
    @sukhwantsingh2513 Před 11 měsíci +2

    Fer,tan,bhalla,ji,tunsi, really,juttian,de,hakdar,ho,fer,lanwa,jutti

  • @asuszenfone9406
    @asuszenfone9406 Před 11 měsíci

    ਕੁੜੀ ਆਲੇ ਵੱਡਾ ਘਰ,ਸਰਕਾਰੀ ਨੌਕਰੀ ਤੇ ਜਮੀਨ ਭਾਲਦੇ ਮੁੰਡੇ ਆਲੇ ਤੋਂ,ਓਹ ਕਿ ਦਾਜ ਨਹੀਂ ਆ

  • @drgarcha1964
    @drgarcha1964 Před 11 měsíci

    Music Distract Karda hai.

  • @ohijeet4938
    @ohijeet4938 Před 11 měsíci

    Hun koi puchda thnu

  • @SurinderSingh-ln3pv
    @SurinderSingh-ln3pv Před 10 měsíci

    ਭੱਲਾ ਸਾਬ ਨੇ ਤਾਂ ਐਂਕਰ ਦੇ ਪਹਿਲੇ ਸੈਅਰ ਬੋਲਣ ਤੌ ਪਹਿਲਾਂ ਹੀ ਬੇਜਤੀ ਨਾਲ ਉਦਘਾਟਨ ਕਰਾ ਲਿਆ

  • @sukhwindersandhu2959
    @sukhwindersandhu2959 Před 11 měsíci +3

    ਭੱਲਾ ਜੀ ਤੁਸੀ ਸਾਰੇ ਹੀ ਚੰਗੇ ਕਲਾਕਾਰ ਹੋ ਪਰ ਤੁਹਾਡੀ ਜਿਹੜੀ ਪਿੱਛੇ ਜਹੀ ਮੂਵੀ ਹੱਸਣ ਹਸਾਉਣ ਵਾਲੀ ਸੀ ਬਹੁਤ ਹੀ ਘਟੀਆ ਪੱਧਰ ਦੀ ਸੀ। ਏਸੇ ਮੂਵੀ ਨਾਲੋ ਤੁਹਾਡਾ ਛਣਕਾਟਾ ਵਧੀਆ ਹੁੰਦਾ ਸੀ।

  • @batman2.2
    @batman2.2 Před 11 měsíci +1

    Bas funny filma banai jao eh kanjar ammy te Gippy saal ch 13 filma bana dende ne har month funny movie ai hundi enna di koi song he kad lu koi album wagera

  • @karnelsingh8971
    @karnelsingh8971 Před 11 měsíci

    Panjabi vech dajj kehnde ne na ke dahej vade kalakaro kayo Panjabi vigarde ho

  • @drkamaljitsinghtibba7428
    @drkamaljitsinghtibba7428 Před 11 měsíci

    Congratulations for all of you for creative working in this film

  • @yaseenkhankhan8785
    @yaseenkhankhan8785 Před 11 měsíci

  • @rkgillkitchen165
    @rkgillkitchen165 Před 11 měsíci