ਗੋਲ ਗੱਪੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, pani puri halwai style recipe, pani puri recipe

Sdílet
Vložit
  • čas přidán 27. 08. 2024
  • ਗੋਲ ਗੱਪੇ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ,
    pani puri halwai style recipe,
    pani puri recipe,
    #pani puri recipe,
    #golgappe ,
    #instant golgappe recipe,
    #food of Punjab video,
    ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏
    ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕਰਾਇਬ ਕਰਿਓ ਜੀ ਧੰਨਵਾਦ ਜੀ 🙏🥰,

Komentáře • 65

  • @gagandeepharika89
    @gagandeepharika89 Před 2 měsíci +1

    Bhot vdia verre

  • @toxicgamers2689
    @toxicgamers2689 Před 3 měsíci +2

    Golgappe bahut Vadia bne ❤

  • @user-zx4wc3st9v
    @user-zx4wc3st9v Před 3 měsíci +2

    Veere pani di video v bna k pa do g

    • @DharminderSingh-hj5fd
      @DharminderSingh-hj5fd  Před 3 měsíci +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਪਾਣੀ ਦੀ ਵੀਡੀਓ ਕੱਲ 12 ਵਜੇ ਆਏਗੀ ਜੀ 🙏🥰

    • @user-zx4wc3st9v
      @user-zx4wc3st9v Před 2 měsíci

      Thnku vir g

  • @balwindersidhu8379
    @balwindersidhu8379 Před 3 měsíci +3

    Very nice ji ਗੋਲ ਗੱਪੇ ਸਾਰਿਆ ਦੀ ਪਸੰਦ

  • @AmanDeep-fo7hx
    @AmanDeep-fo7hx Před 3 měsíci +3

    Thanx veere..thodi video ch bahut sachai hundi a te recipi v perfect bn jandi a satho v..tusi kise nu copy ni krde..i really appreciate ur honesty..rabb thonu trakiia bakshe🎉

  • @SandeepSingh-oo2ti
    @SandeepSingh-oo2ti Před 3 měsíci +2

    Video bauhat vadhiaa veere

  • @amanjotsingh606
    @amanjotsingh606 Před měsícem +1

    Great, Mai b bnaye bhature video dekho vr meri ..m b youtuber a g😂

  • @desihomemadefood
    @desihomemadefood Před 3 měsíci +2

    Very nice ❤

  • @anju_garg2227
    @anju_garg2227 Před 3 měsíci +3

    Amazing

  • @pindadalifestyle682
    @pindadalifestyle682 Před 3 měsíci +2

    ਬਹੁਤ ਵਧੀਆ

  • @WifiKumar-gp2zr
    @WifiKumar-gp2zr Před 3 měsíci +1

    Boondi the pyaaj di recipe daso

  • @SandeepSingh-oo2ti
    @SandeepSingh-oo2ti Před 3 měsíci +2

    ਪਾਣੀ ਵੀ ਬਣਾਓ ਵੀਰੇ ਗੋਲਗੱਪੇ ਵਾਲਾ ਧੰਨਵਾਦ

    • @DharminderSingh-hj5fd
      @DharminderSingh-hj5fd  Před 3 měsíci +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਗੋਲ ਗੱਪਿਆਂ ਦੇ ਪਾਣੀ ਦੀ ਵੀਡੀਓ ਵੀ ਦੋ ਚਾਰ ਦਿਨ ਦੇ ਵਿੱਚ ਬਣਾ ਕੇ ਅਪਲੋਡ ਕਰਾਂਗੇ ਧੰਨਵਾਦ ਜੀ 🙏🥰

  • @harpreetkaurjassi8661
    @harpreetkaurjassi8661 Před 3 měsíci +2

    🎉🎉

  • @pinderlehal
    @pinderlehal Před 3 měsíci +2

    😋😋😋bhout vdiaa 👌👌 golgappe
    Veer ji cha da masala garmiya lyi bna k dasso

    • @DharminderSingh-hj5fd
      @DharminderSingh-hj5fd  Před 3 měsíci +2

      ਧੰਨਵਾਦ ਜੀ 🙏🥰
      ਚਾਹ ਦੇ ਮਸਾਲੇ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏🥰

  • @PreetSaroa-vz3gk
    @PreetSaroa-vz3gk Před 3 měsíci +2

    Nice video g

  • @manpeetkaur8032
    @manpeetkaur8032 Před 3 měsíci +2

    ❤❤

  • @LovepreetSingh-zu4bi
    @LovepreetSingh-zu4bi Před 3 měsíci +2

    Nice 👍👍

  • @parwindersingh2475
    @parwindersingh2475 Před 3 měsíci +2

    Very nice

  • @rozanaroutine4238
    @rozanaroutine4238 Před 3 měsíci +2

    Wow wow wow wow wow wow wow wow wow wow wow wow wow wow wow🎉🎉🎉

  • @jashanchattha8987
    @jashanchattha8987 Před 3 měsíci +2

    Well done vere❤❤

  • @gurtejsinghmahra8743
    @gurtejsinghmahra8743 Před 3 měsíci +2

    Good

  • @amazingwing134
    @amazingwing134 Před 3 měsíci +3

    Bai ji tohanu ase phla ve comment keta se ke sujji de laddu de recipe das doo tuse keaa das davva ge tuse dase nahi hun ta recipe das do please jede laddu Hanuman de parsadd vich hunde he

    • @DharminderSingh-hj5fd
      @DharminderSingh-hj5fd  Před 3 měsíci +1

      Ok ji 🙏🥰
      ਸੂਜੀ ਦੇ ਲੱਡੂਆਂ ਦੀ ਰੈਸਪੀ ਦੋ ਚਾਰ ਦਿਨ ਦੇ ਵਿੱਚ ਜਰੂਰ ਬਣਾ ਦਾਂਗੇ ਧੰਨਵਾਦ ਜੀ 🙏🥰

  • @ManpreetKaur-uu2is
    @ManpreetKaur-uu2is Před 3 měsíci +2

    Best of luck ji 🙏❤

  • @GurpreetSingh-ux8ir
    @GurpreetSingh-ux8ir Před 3 měsíci +2

    Veer.backraund.music.band.rakhiya.kro.ji

  • @daljitkaur1383
    @daljitkaur1383 Před 3 měsíci +2

    ਵੀਰ ਜੀ ਪਾਣੀ ਜ਼ਿਆਦਾ ਗਰਮ ਜਾਂ ਕੋਸ਼ਾਂ

    • @DharminderSingh-hj5fd
      @DharminderSingh-hj5fd  Před 3 měsíci +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਪਾਣੀ ਤੁਸੀਂ ਨੋਰਮਲ ਪਾਣਾ ਹੈ ਜੀ 🙏🥰

  • @Cookingofpunjab
    @Cookingofpunjab Před 3 měsíci +1

    Very nice 👍👍👍

  • @preetsandy4495
    @preetsandy4495 Před 3 měsíci +3

    ਵੀਰ ਜੀਂ ਆਪ ਕੈਨੇਡਾ ਮਰਾ ਘਰ ਅੰਨਾ ਯੂ ਮੈਕ ਗੋਲ ਗੱਪਾ ਪੀਲਸ❤❤❤❤ ਬ੍ਰਦਰ

    • @DharminderSingh-hj5fd
      @DharminderSingh-hj5fd  Před 3 měsíci +1

      ਵੀਡੀਓ ਦੇਖਣ ਲਈ ਧੰਨਵਾਦ ਜੀ
      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਚੰਗੀ ਤਰ੍ਹਾਂ ਸਮਝਾਓ ਜੀ 🙏🥰

    • @Charnjitjeet614
      @Charnjitjeet614 Před 3 měsíci +2

      😂😂 ਵੀਰ ਉਹ ਕਹਿੰਦਾ ਵੀ ਤੁਸੀਂ ਕੈਨੇਡਾ ਮੇਰੇ ਘਰ ਆਉਣਾ,, ਸ਼ਾਇਦ ਫ਼ੇਰ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਮੈਨੂੰ ਗੋਲਗੱਪੇ ਬਣਾ ਕੇ ਖੁਵਾਇਓ 😂

    • @DharminderSingh-hj5fd
      @DharminderSingh-hj5fd  Před 3 měsíci +2

      @@Charnjitjeet614 ਇਹਦਾ ਮਤਲਬ ਫਿਰ ਹੁਣ ਕਨੇਡਾ ਜਾਣਾ ਪੈਣਾ ਗੋਲਗੱਪੇ ਬਣਾਉਣਾ 🙏😂

  • @jagjotkpanesar9607
    @jagjotkpanesar9607 Před 3 měsíci +1

    Very nice ji 🙏🙏🙏🙏

  • @preetsandy4495
    @preetsandy4495 Před 3 měsíci +3

    ਬਵੀਰ ਜੀ

  • @DharminderSingh-dv1uj
    @DharminderSingh-dv1uj Před 3 měsíci +2

    ਬਹੁਤ ਵਧੀਆ ਵੀਡੀਓ ਵੀਰ ਜੀ ❤
    ਘਰੇ ਜਰੂਰ ਬਣਾਵਾਂਗੇ ਬਹੁਤ ਵਧੀਆ ਰੈਸਪੀ 😋

  • @pendukisan5615
    @pendukisan5615 Před 3 měsíci +2

    Very nice