ਸ਼੍ਰੋਮਣੀ ਅਕਾਲੀ ਦਲ ਦੀ ਹਾਰ ।ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ ।ਕੋਰ ਕਮੇਟੀ ਦੀ ਮੀਟਿੰਗ ਸੱਦੀ ।ਮੰਥਨ ਹੋਵਾਗਾ ।

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 45

  • @narindersandhu8298
    @narindersandhu8298 Před 2 měsíci +7

    ਬਾਈ ਜੀ ਸੱਤ ਸ੍ਰੀ ਆਕਾਲ ਪੰਥਕ ਲੋਕ ਇਨ੍ਹਾਂ ਤੋਂ ਮੂੰਹ ਮੋੜਨ ਲੱਗ ਗਏ

  • @bb-vi5db
    @bb-vi5db Před 2 měsíci +8

    ਵਲੀਆ ਜੀ ਸੁਖਵੀਰ ਅਸਤੀਫਾ ਨਹੀ ਦੇਵੇ ਗਾ ਡਰਾਮਾ ਹੈ ਚੀਮੇ ਹੋਰੀ ਮਤਵੰਨੇ ਭੁੰਦੜ ਚੰਦੁ ਮਾਜਰਾ ਇਨਾ ਨੁ ਖਾਣ ਮਿਲਿਆ ਹੈ ਕੁਝ ਨੀ ਹੋਣਾ

  • @theamateurartist7139
    @theamateurartist7139 Před 2 měsíci +1

    Sat sri akaal ji

  • @JasbirSingh-qu5rb
    @JasbirSingh-qu5rb Před 2 měsíci

    🙏🙏🌼

  • @punjjaabdesh8659
    @punjjaabdesh8659 Před 2 měsíci +2

    ਸਰਦਾਰ ਸਾਹਬ, ਇਹ ਪੰਜਾਬ ਦਾ ਜਾਂ ਪਾਰਟੀ ਦਾ ਫਿਕਰ ਤਾਂ ਕਰ ਈ ਨੀ ਰਹੇ। ਸਾਰੇ ਆਵਦੇ ਜਵਾਕਾਂ ਦੇ ਸਿਆਸੀ ਭਵਿੱਖ ਨੂੰ ਬਚਾਉਣ ਚ ਲੱਗੇ ਹੋਏ ਨੇ।
    ਇਹਨਾਂ ਤੋਂ ਜਿਆਦਾ ਫਿਕਰ ਤਾਂ ਥੋਡੇ ਵਰਗੇ ਲੋਕ, ਤੇ ਪੰਜਾਬ ਦੇ ਆਮ ਲੋਕ ਕਰ ਰਹੇ ਨੇ।
    ਸਾਰੇ ਪੰਜਾਬੀ ਚਾਹੁੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਬਚਿਆ ਰਹੇ, ਪਰ ਲੀਡਰ ਤਾਂ ਸਹੁੰ ਖਾਈ ਬੈਠੇ ਨੇ ਕਿ ਅਸੀਂ ਪਾਰਟੀ ਡੋਬਣੀ ਹੀ ਡੋਬਣੀ ਐ।
    ਬਾਕੀ ਚਰਨਜੀਤ ਵਾਲੀ ਚਿੱਠੀ ਤਾਂ ਪਰਿਵਾਰ ਬਚਾਉਣ ਤੇ ਪਰਿਵਾਰ ਦੀ ਪ੍ਰਧਾਨਗੀ ਬਚਾਉਣ ਦੀ ਰਲੀ ਮਿਲੀ ਕਵਾਇਦ ਐ।

    • @DrHarjinderWalia
      @DrHarjinderWalia  Před 2 měsíci

      ਧੰਨਵਾਦ ਜੀ

    • @JagroopSingh-no7xy
      @JagroopSingh-no7xy Před 2 měsíci +1

      ਕੋਈ ਨਵਾ ਅਕਾਲੀ ਦਲ ਹੋਦ ਵਿੱਚ ਲਿਆਦਾ ਜਾਵੇ ਜਿਸ ਦੀ ਅਗਵਾਈ ਨੋਜਵਾਨ ਲੀਡਰਸਿੱਪ ਦੇ ਹੱਥਾ ਵਿੱਚ ਹੋਵੇ ਇਹ ਬੁੱਢੇ ਕਦੇ ਨਹੀ ਕੁੱਰਸੀ ਛੱਡਣਗੇ

  • @jasbirpalsingh8910
    @jasbirpalsingh8910 Před 2 měsíci +1

    Waheguru ji walia saab eh ta eda chli kush ne balnwala

  • @user-lw3wh9dc5q
    @user-lw3wh9dc5q Před 2 měsíci +4

    ਬਾਦਲ ਅਕਾਲੀ ਦੱਲ ਵਿੱਚ ਕੋਈ ਵੀ ਉੱਚਪਾਏ ਦਾ ਲੀਡਰ ਨਹੀਂ ਸਾਰੇ ਦੁਬਾਰਾ ਦੁਬਾਰਾ ਥੁੱਕ ਕੇ ਚੱਟਣ ਵਾਲੇ ਹਨ।ਇਹ ਸਾਰੇ ਬਾਦਲ ਅਕਾਲੀ ਦੱਲ ਵਾਲੇ ਪਖੰਡੀ ਤੇ ਡਰਾਮੇ ਬਾਜ਼ਾ ਦਾ ਟੋਲਾ ਹੈ। ਸ਼੍ਰੋਮਣੀ ਅਕਾਲੀ ਦੱਲ ਤਾਂ 1970 ਤੋਂ ਵਿਸ਼ਰਾਮ ਕਰ ਰਿਹਾ ਹੈ ਜੀ।ਉਨੀ ਸੌ ਸੱਤਰ ਵਿੱਚ ਪ੍ਰਕਾਸ਼ ਬਾਦਲ ਦੀ ਅਗਵਾਈ ਵਿੱਚ ਬਾਦਲ ਅਕਾਲੀ ਦੱਲ ਦੀ ਸਥਾਪਨਾ ਹੋਈ ਜਿਹੜਾ ਹੁੱਣ ਤੱਕ ਗੋਲਕਾਂ ਅਤੇ ਸਰਕਾਰੀ ਖ਼ਜ਼ਾਨਾ ਲੁੱਟ ਦਾ ਆ ਰਿਹਾ ਹੈ ਜੀ।

    • @DrHarjinderWalia
      @DrHarjinderWalia  Před 2 měsíci

      ਧੰਨਵਾਦ ਜੀ

    • @Mannsingh-mv3un
      @Mannsingh-mv3un Před 2 měsíci

      ਬਿਲਕੁਲ ਠੀਕ ਹੈ ਜੀ ਇਹ ਭਰਿਸ਼ਟਾਚਾਰੀ ਹਨ ,ਇੰਨਾਂ ਤੋਂ ਪੰਜਾਬ ਬਚਾਉਣ ਲਈ ਪੰਥਕ ਸੋਚ ਵਾਲੇ ਅਗੇ ਆਉਣ। ਸੁਖਬੀਰ ਨੂੰ ਪ੍ਰਧਾਨ ਰਖਣਾ ਇਹ ਚੀਮੇ,ਭੂੰਦੜ,ਚੰਦੂਮਾਜਰਾ,ਗਰੇਵਾਲ ਦੀ ਮਜਬੂਰੀ ਹੈ। ਇਹ ਫੈਸਲੇ ਪਹਿਲਾ ਵਾਗ ਹੀ ਲਿਫਾਫੇ ਵਿੱਚੋਂ ਨਿਕਲ ਰਹੇ ਹਨ।
      ਅਜੈ ਕੁੱਝ ਵੀ ਨਵਾਂ ਨਹੀ।
      ਬਸ ਹੁਣ ਸੰਗਤ, ਜਨਤਾ, ਵੋਟਰ ਹੀ ਵਿਰੋਧ ਕਰਨ ਜਿਵੇਂ ਲੋਕ ਸਭਾ ਚੋਣਾਂ ਵਿੱਚ ਕੀਤਾ ਹੈ।

  • @rajkumarpusha3518
    @rajkumarpusha3518 Před 2 měsíci

    Walia ji sat sri akaal ji

  • @avtarsingh-zs5xe
    @avtarsingh-zs5xe Před 2 měsíci

    Sabh ji sound di quality theek karo ❤️🙏🏻

  • @HarpreetSingh-dh1ln
    @HarpreetSingh-dh1ln Před 2 měsíci

    Sir jee chanal Dee awaaj bahut ghat aundi aa jee hor chanal nalo

  • @HarpreetSingh-dh1ln
    @HarpreetSingh-dh1ln Před 2 měsíci

    Good job sir jee 🙏👍👍👍

  • @HarminderParmar
    @HarminderParmar Před 2 měsíci

    Useful...IDTS...For...sirsa..dilli.

  • @mittiputtmajhail2960
    @mittiputtmajhail2960 Před 2 měsíci +2

    Ihna di asliyat hun patta lag gi. BJP hun 23 seats te alliance nahi banondi. Worker nahi Garja wale ne. Ik wari koi morcha la k wekho, patta lagju k asli worker kaun e. J Astifa da drama hi hona. Ihna chamchia ne kehna nahi Pardhan ji, tusi hi raho te drama khatam. AD j bachona te Sukha nu side line karna paina, chahe 1/2 saal lai hi karo.

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @narinderpalsingh5349
    @narinderpalsingh5349 Před 2 měsíci

    ਸਹੀ ਮੰਗ ਹੈ,,,ਇਹ ਪਰਿਵਾਰ ਡੇਰੇ ਸਿਰਸਾ ਵਿਵਾਦਾਂ ਵਿੱਚ ਕੌਮ ਨਾਲ ਗਦਾਰੀ ਕਰ ਚੁੱਕਾ ਹੈ 😢😢😢😢 ਪਰਮਾਤਮਾ ਇਹਨਾਂ ਨੂੰ ਸਜਾ ਦੇ ਰਿਹਾ ਹੈ 😢😢

  • @kulwantsinghmann4976
    @kulwantsinghmann4976 Před 2 měsíci

    Perdhan badlo

  • @pawanjitsingh9347
    @pawanjitsingh9347 Před 2 měsíci

    🎉🎉🎉🎉🎉🎉🎉🎉🎉🎉WALIA SAHIB SAT SRI AKAL

  • @HappySingh-ow8oj
    @HappySingh-ow8oj Před 2 měsíci

    Paisay. Dy. Dam. Ty. Badal. Akali. Dal. Da. Pardan. Sub. Golak. Chor. S. G. P. C. De...5.caror.de.amdad..roj. hy. Amritsar. Sahib. Dr

  • @MalkitSinghPoonam
    @MalkitSinghPoonam Před 2 měsíci

    Sir ji Sukhbir ne kadi b kadi asteefa nahi dena Core committe de metting b ek maggarmache de hanju pojan wali gal hai ji. Meeting to phela he teh ho chuka ke virodh Karan Wale bar te hamyat walia nu gaffa.

  • @kulwantsinghmann4976
    @kulwantsinghmann4976 Před 2 měsíci

    Kuj nahi hona sare gownglian ton mitty jhadhde hun

  • @gursewakbuttar6371
    @gursewakbuttar6371 Před 2 měsíci

    ਭੂੰਦੜ ਚੀਮਾ ਮਲੂਕਾ ਮਾਜਰੀ ਕਦੇ ਵੀ ਨਹੀਂ ਛਡਦੇ ਭਾਂਵੇ ਕੋਮ ਸਾਰੀ ਖਤਮ ਹੋ ਜੇ

  • @sikhsingh5822
    @sikhsingh5822 Před 2 měsíci +1

    raaj hove maharaja ranjeet singh barga. badal dall panthak nahi hai

  • @KulwinderSingh-yx8ye
    @KulwinderSingh-yx8ye Před 2 měsíci

    ਤੁਸੀਂ ਕਿਉਂ ਇਨੇ, ਫ਼ਿਕਰ ਕਿਉਂ, ਹੈ

    • @DrHarjinderWalia
      @DrHarjinderWalia  Před 2 měsíci +1

      ਕਿਉਕੇ ਅਸੀਂ ਚਾਹੰਦੇ ਹਾਂ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਗਲ ਕਰ ਸਕਦੈ ॥

    • @JagroopSingh-no7xy
      @JagroopSingh-no7xy Před 2 měsíci

      @@DrHarjinderWaliaਜਰੂਰੀ ਨਹੀ ਇਹ ਬਾਦਲ ਅਕਾਲੀ ਦਲ ਬਚਿਆ ਰਹੇ ਕੋਈ ਨੋਜਵਾਨ ਲੀਡਰਸਿੱਪ ਦੀ ਅਗਵਾਈ ਵਿੱਚ ਨਵੀ ਪੰਥਕ ਪਾਰਟੀ ਬਣਾਈ ਜਾਵੇ ਇਹ ਬੁੱਢੇ ਕੰਜਰਾ ਦਾ ਟੋਲਾ ਕਦੇ ਨਹੀ ਸੁੱਧਰ ਸਕਦੇ

  • @mohindersingh651
    @mohindersingh651 Před 2 měsíci

    Dheeth Banda....asteefa ni dinda...

  • @satvindersingh6037
    @satvindersingh6037 Před 2 měsíci

    Walia ji
    Jad tak saare Akali kahaun waale Guru Sahib ji de dittey asool nahi adop karde, ehna nu Pehla Guru Sahib te phir lokan ne muh nahi launa , eh neeyat saaf karan pehla.

  • @kewalsingh2544
    @kewalsingh2544 Před 2 měsíci

    Eh Sikh virodhi Badlan de bhaiwal ne ehna sarian da boycott karna chahida