Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V

Sdílet
Vložit
  • čas přidán 23. 06. 2024
  • Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V
    #moganews #punjabnews #news18punjab #LinemanDies
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 279

  • @ManjitChahal16
    @ManjitChahal16 Před měsícem +62

    ਵਾਹਿਗੁਰੂ...ਰੱਬਾ ਰੋਜੀ ਰੋਟੀ ਲਈ ਤੁਰਦੇ ਨੇ ਘਰੋਂ ..ਐਵੇਂ ਨਾ ਜ਼ੁਲਮ ਕਰਿਆ ਕਰ ਗਰੀਬਾਂ ਤੇ

    • @amandeol9296
      @amandeol9296 Před měsícem +1

      ਰੱਬ ਨੇਂ ਏਹਦੇ ਚ ਕਿ ਕਰਤਾ

    • @ManjitChahal16
      @ManjitChahal16 Před měsícem

      @@amandeol9296 ਹੋਰ ਤੁਸੀਂ ਕਰਤਾ?

  • @mayabanger9134
    @mayabanger9134 Před měsícem +39

    Hyyy ਰੱਬਾ ,ਕੋਈ ਜਵਾਨ ਜਾ ਰਿਹਾ ਤੇ ਕੋਈ ਆਪਣਾ ਬਚਪਨ shd ਰਿਹਾ 😢😢😢😢ਬੁਹਤ ਦੁੱਖ ਹੋਇਆ ਇਹ ਖਬਰ ਸੁਣ ਕੇ 😢

  • @kuljinderpalsingh4054
    @kuljinderpalsingh4054 Před měsícem +52

    ਬਹੁਤ ਹੀ ਮੰਦਭਾਗੀ ਘਟਨਾ।ਨਾ ਪੂਰਾ ਹੋਣ ਵਾਲਾ ਘਾਟਾ। ਪ੍ਰਾਈਵੇਟਾਈਜੇਸ਼ਨ ਅਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ। ਕਰਮਚਾਰੀਆਂ ਦੀ ਜਾਨ ਮਾਲ ਦੀ ਰਾਖੀ ਲਾਜ਼ਮੀ ਯਕੀਨੀ ਬਣਾਈ ਜਾਵੇ। ਇਕੱਠੇ ਹੋ ਕੇ ਇੱਕ ਹੋ ਕੇ ਸੰਘਰਸ਼ ਕਰੋ ਅਤੇ ਆਮ ਲੋਕਾਂ ਦਾ ਸਮਰਥਨ ਨਾਲ਼ ਲਾਓ। ਬਹੁਤ ਬਹੁਤ ਧੰਨਵਾਦ।

  • @shivanisharma5562
    @shivanisharma5562 Před měsícem +19

    ਬਿਜਲੀ ਬਿੱਲ ਲਾਗੂ ਕਰੋਂ, ਬਿਜਲੀ ਵਾਲ਼ੇ ਇਨਸਾਨਾਂ ਨੂੰ ਸ਼ਹੀ ਤਨਖਾਹ ਦਿੱਤੀ ਜਾਵੇ,

  • @vickydauniya8021
    @vickydauniya8021 Před měsícem +7

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਜੀ

  • @mahimasingh4893
    @mahimasingh4893 Před měsícem +37

    ਬਹੁਤ ਮਾੜਾ ਹੋਇਆ,ਵਾਹਿਗੁਰੂ ਜੀ,

  • @GurpreetKaur-fg9jg
    @GurpreetKaur-fg9jg Před měsícem +18

    ਕਿੰਨਾ ਸੋਹਣਾ ਮੁੰਡਾ ਸੀ ਸਰਕਾਰ ਕਿਉ ਨੀ ਸੁਣ ਇਹਨਾ ਦਾ😢😭

  • @sudeshkumari7260
    @sudeshkumari7260 Před měsícem +22

    Eh ਤਾਂ ਕਿਸੇ ਦੀ ਸ਼ਰਾਰਤ ਹੈ ਕਰੰਟ ਕਿਵੇਂ ਆ ਗਿਆ ਕਿਸੇ ਨੇ ਲਾਈਟ ਚਾਲੂ ਕੀਤੀ ਕਿਨਾ ਪਾਪ ਕੀਤਾ ਕਿਸੇ ਨੇ

    • @bredpett007
      @bredpett007 Před měsícem

      Oh bhrvaa current nal nai marya oda digaa gya unbalance nal khbr ta poori sun lya kro

    • @koml_1313
      @koml_1313 Před měsícem

      ⁠@@bredpett007asha are you sure k balance ni bnya te ena di dig k death hoyi tuc kol c k tuc dekhya digdya nu ja tuc nal km krde pye c j kj hor

    • @KaranSingh-ld7dx
      @KaranSingh-ld7dx Před měsícem

      ਸਈ ਗਲ ਆ ਲਾਈਟ ਕਿਦਾਂ ਆ ਗਈ

  • @simbaljeetkaur3399
    @simbaljeetkaur3399 Před měsícem +12

    ਰੱਬਾ ਧੱਕਾ ਹੀ ਕਰ ਗਿਆ ।

  • @user-xc2fq9rm8d
    @user-xc2fq9rm8d Před měsícem +12

    ਬਹੁਤ ਜ਼ਿਆਦਾ ਮੰਦਭਾਗੀ ਘਟਨਾ

  • @rajwantkaur5713
    @rajwantkaur5713 Před měsícem +28

    ਰੱਬਾ ਇਹੋ ਜਿਹਾ ਕਹਰ ਨਾ ਕਮਾਈ ਕਿਸੇ ਨਾਲ ਪੰਜਾਬੀ ਰੋਟੀ ਦੀ ਖਾਤਰ ਹਰ ਖਤਰੇ ਨਾਲ ਲੜਦੇ

  • @user-xo6ho4te2w
    @user-xo6ho4te2w Před měsícem +5

    Har ਮਹਿਕਮੇਂ ਚ ਬੰਦਿਆ ਦੀ ਘਾਟ ਸੀਟਾਂ ਖਾਲੀ ਤਨਖਾਹਾਂ ਘਟ ਇੰਡੀਆ ਦੀ ਗੌਰਮਿੰਟ ਕਿੱਧਰ ਨੂੰ ਜਾ ਰਹੀ ਹੈ ਬੇਰੋਜ਼ਗਾਰੀ ਕਿਉ

  • @baljindersindhu3098
    @baljindersindhu3098 Před měsícem +19

    ਪੰਜਾਬ ਸਰਕਾਰ ਮੁਰਦਾਬਾਦ

  • @Kulwantkaur-nn9th
    @Kulwantkaur-nn9th Před měsícem +9

    ਵਾਹਿਗੁਰੂ ਜੀ ਕਿ ਜਲਮ ਕਰਦੇ ੳ ਗਰੀਬਾ ਤੇ ਬਹੁਤ ਦੁੱਖ ਹੋਇਆ ਵਾਹਿਗੁਰੂ ਪਰਿਵਾਰ ਨੂ ਹੌਸਲਾ ਦੇਵੇ ਭਾਣਾ ਮੰਨਣ ਦਾ ਬਲ ਬਕਸ਼ੇ😢😢😢😢

  • @littrajinder
    @littrajinder Před měsícem +5

    ਬਹੁਤ ਅਫਸੋਸ ਦੀ ਗੱਲ ਹੈ। ਕਰਣਾ ਦਾ ਪੂਰਾ ਬਿਓਰਾ ਲੈਣ ਉਪਰੰਤ ਯਕੀਨੀ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਘਟਨਾਂ ਮੁੜਕੇ ਨਾ ਘਟੇ।

  • @bksashi2149
    @bksashi2149 Před měsícem +9

    Bhagwant ਮਾਨ ਨੂੰ ਖੰਬੇ ਤੇ ਚੜਾਇਓ ਇਨਹੁ ਦਿਉ ਬਿਜਲੀ ਦਾ ਕੰਮ 😢

  • @penduboy3994
    @penduboy3994 Před měsícem +2

    ਬੌਹਤ ਮੰਦਭਾਗੀ ਘਟਨਾ ,
    ਮਹਿਕਮੇ ਚ ਭਰਤੀ ਹੋਣੀ ਚਾਹੀਦੀ ਐ , ਤਾਂ ਕਿ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲੇ ਤੇ ਇੱਕ ਜਗ੍ਹਾ ਦੋ ਚਾਰ ਵਰਕਰ ਕੰਮ ਕਰਨ ਨਾ ਕੇ ਇਕੱਲਾ ਬੰਦਾ .....

  • @amarjeetsingh-er4bq
    @amarjeetsingh-er4bq Před měsícem +6

    ਸਟਾਫ ਦੀ ਘਾਟ ਕਾਰਨ ਹਾਦਸੇ ਹੋ ਰਹੇ ਹਨ। ਸਰਕਾਰ ਦਾ ਧਿਆਨ ਇਸ ਕੰਮ ਵਲ਼ ਨਹੀਂ ਹੈ

  • @krishandev3633
    @krishandev3633 Před měsícem +5

    ਬਹੁਤ ਮੰਦਭਾਗੀ ਘਟਨਾ😭

  • @gaganss8459
    @gaganss8459 Před měsícem +3

    ਬਹੁਤ ਦੁਖ ਲਁਗਾ ਜ਼ਰ ਮਾੜੀ ਗਲ ਹੋੲੀ

  • @UserKaurs
    @UserKaurs Před měsícem +1

    Waheguru ji mehr kro ohna veera te jo apne pariwaar lyi din raat ik krde aa ji kise v maa da bacha os to door na howe🙏🙏

  • @user-gs7dk9wm6q
    @user-gs7dk9wm6q Před měsícem +7

    ਵਾਹਿਗੁਰੂ ਜੀ ਮਹਾਰਾਜ

  • @simbaljeetkaur3399
    @simbaljeetkaur3399 Před měsícem +5

    ਬਹੁਤ ਮਾੜਾ ਹੋਇਆ 😭 wehaguru ji ,

  • @life-e-zindgi317
    @life-e-zindgi317 Před měsícem +4

    ਹੇਠਾਂ ਡਿੱਗ ਨਾਲ ਨਹੀਂ ਮੌਤ ਹੋਈ।। ਉਪਰ ਹੀ ਹੋਈ ਹੈ।। ਸੱਚ ਦੱਸੋ।।

  • @surinderkaur9310
    @surinderkaur9310 Před měsícem +6

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ 😢😢😢😢😢

  • @user-kt4om7zf4y
    @user-kt4om7zf4y Před měsícem +6

    😢😢😢ਮੰਦ ਭਾਗੀ ਘਟਨਾ

  • @gurjantsingh6708
    @gurjantsingh6708 Před měsícem +2

    ਬਹੁਤ ਮਾੜਾ ਹੋਇਆ ਵੀਰ 😢😢😢

  • @Teri-Maan--jatti
    @Teri-Maan--jatti Před měsícem +3

    Soo sad 😢😢😢

  • @gillvikramjitsingh427
    @gillvikramjitsingh427 Před měsícem

    ਵਾਹਿਗੁਰੂ ਜੀ
    ਬਹੁਤ ਹੀ ਦੁਖਦਾਈ ਖ਼ਬਰ

  • @user-tn3bm2ev4j
    @user-tn3bm2ev4j Před měsícem +1

    Waheguru ji oss veer nu apne charna vich nibas bakshan 🙏🙇🏻‍♀️ news sun ke bohat dukh hoya😭

  • @KabalSingh-mi3et
    @KabalSingh-mi3et Před měsícem +2

    WAHEGURU JI 🙏🙏

  • @user-zm7hi9cu5o
    @user-zm7hi9cu5o Před měsícem +1

    waheguru ji 🙏

  • @user-kf5ik5cu4y
    @user-kf5ik5cu4y Před měsícem +1

    Waheguruji 🙏🏻

  • @SukhwinderSingh-wq5ip
    @SukhwinderSingh-wq5ip Před měsícem

    ਵਾਹਿਗੁਰੂ ਜੀ ❤❤

  • @user-xc2fq9rm8d
    @user-xc2fq9rm8d Před měsícem +1

    ਵਾਹਿਗੁਰੂ ਜੀ

  • @tarsemsingh8435
    @tarsemsingh8435 Před měsícem +1

    Waheguru g

  • @meetgurpreet10
    @meetgurpreet10 Před měsícem +1

    Waheguru Ji

  • @Rahul-lk6gb
    @Rahul-lk6gb Před měsícem +1

    Waheguru ji 🙏🌹🌷💯🙏

  • @295hardwork
    @295hardwork Před měsícem +1

    Waheguru ji

  • @Snehakhosla345
    @Snehakhosla345 Před měsícem +2

    Rona aa gya dekh ke par current band kiyu nhi kita si

  • @sonubilga2976
    @sonubilga2976 Před měsícem +1

    Waheguru ji 😢

  • @karamjitkaur7311
    @karamjitkaur7311 Před měsícem

    Waheguru ji 😢😢

  • @JaswinderKaur-ft7de
    @JaswinderKaur-ft7de Před měsícem +1

    Waheguru ji 🙏🏿🙏🏿🙏🏿

  • @AvtarSingh-bp3ng
    @AvtarSingh-bp3ng Před měsícem +1

    WAHEGURU MEHAR KARNA

  • @RamanPreetKaur-bu9bd
    @RamanPreetKaur-bu9bd Před měsícem +2

    Maa da inna sona put🙏😢🙏

  • @ParamjitSingh-pb1cv
    @ParamjitSingh-pb1cv Před měsícem

    Sad😢😢😢

  • @user-ko6rx2wh9h
    @user-ko6rx2wh9h Před měsícem

    Waheguru ji 🙏 waheguru ji 🙏 😢

  • @nirvairkaur3319
    @nirvairkaur3319 Před měsícem

    ਵਾਹਿਗੁਰੂ ਜੀ।

  • @rammugill9188
    @rammugill9188 Před měsícem +3

    😢😢😢 my Chachu miss u 😢😢😢😢😢😢😢

  • @rajinderkaur2100
    @rajinderkaur2100 Před měsícem +1

    Waheguru

  • @harinderkaur4009
    @harinderkaur4009 Před měsícem +1

    So sad 😢😢

  • @jaanveersingh7819
    @jaanveersingh7819 Před měsícem +3

    ਹੀਰੇ ਵਰਗਾ ਪੁੱਤਰ ਤੁਰ ਗਿਆ 😢😢

  • @karanschannel5172
    @karanschannel5172 Před měsícem +1

    😢waheguru ji

  • @goldybajwa93
    @goldybajwa93 Před měsícem

    Waheguru Ji Mehar Karo Pariwar te 🙏

  • @ParveenKumar-bs6xu
    @ParveenKumar-bs6xu Před měsícem +3

    ਮੈਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ

  • @MusicSong-gn6vh
    @MusicSong-gn6vh Před měsícem

    Bhout mada hoya ji bhot dukh di gall a ji 😢

  • @HarwinderSingh-ll2qz
    @HarwinderSingh-ll2qz Před měsícem

    So sad😢😢

  • @shivanisharma5562
    @shivanisharma5562 Před měsícem +1

    ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @jagsirsinigh4683
    @jagsirsinigh4683 Před měsícem

    Waheguru ji mehar kro

  • @Official_Aaliakungru
    @Official_Aaliakungru Před měsícem

    😢😢 ਬਹੁਤ ਦੁੱਖ ਹੋਇਆ ਖਬਰ ਸੁਣ ਕੇ 😢😢

  • @user-hs1ge2gn3o
    @user-hs1ge2gn3o Před měsícem +1

    Department nu chida hai ji k safety kita deteya jan te new employee di bharti kete jave ji ta k kase v parwar nu eh din dekne na pan ji 🙏

  • @tanveerkaur1323
    @tanveerkaur1323 Před měsícem +2

    Kive ma peo palda bchya nu here vrge put ne dhyn rkhea kro khtra ta hr km vch e aa savdhani jruri aa.....ma peo nu hosla dve prmatma ena vdda dukh

  • @satwinderkaur7446
    @satwinderkaur7446 Před měsícem +2

    ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੋਇਆ

  • @nirmalkaur2509
    @nirmalkaur2509 Před měsícem

    So 😭😭

  • @jagsirsingh1963
    @jagsirsingh1963 Před měsícem

    kade v na poora hona wala ghataa. o meriya rabbaa.....waheguru ji waheguru ji

  • @user-im4ju5xo3u
    @user-im4ju5xo3u Před měsícem

    So sad Waheguru Waheguru Waheguru Waheguru Waheguru

  • @ShaminderSingh-pv3ec
    @ShaminderSingh-pv3ec Před měsícem

    So very sad😢😢

  • @anmolsinghBal-gc8il
    @anmolsinghBal-gc8il Před měsícem

    Waheguru ji 🙏 😭

  • @user-gq2rz5dg3h
    @user-gq2rz5dg3h Před měsícem

    So sad rip

  • @user-dw2gi3qv3i
    @user-dw2gi3qv3i Před měsícem

    Waheguru ji maher kro

  • @jitkaur6408
    @jitkaur6408 Před měsícem

    So sad

  • @user-tq9xj1vu3x
    @user-tq9xj1vu3x Před měsícem

    Bahut dukh hoya eni uche tower. Building te ja ke kamm karan ton mna kar deya karo Aape Building wala apna kamm kare.

  • @AmusedArchery-sy1fo
    @AmusedArchery-sy1fo Před měsícem

    😢😢😭

  • @indiabazaar7271
    @indiabazaar7271 Před měsícem

    Very sad 😭

  • @user-wr4ob5gk5f
    @user-wr4ob5gk5f Před měsícem

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @Singh-fo4bu
    @Singh-fo4bu Před měsícem

    Very sad 🙏

  • @user-yx7kd3di7p
    @user-yx7kd3di7p Před měsícem

    so sad oh my god

  • @RajpalSingh-jz3dj
    @RajpalSingh-jz3dj Před měsícem

    Waheguru waheguru waheguru waheguru waheguru waheguru ji

  • @GurdeepSingh-ih3di
    @GurdeepSingh-ih3di Před měsícem

    So very sad

  • @kaur66
    @kaur66 Před měsícem

    Bot dukh wali khabar h.. 😢 waheguru ji waheguru ji waheguru ji

  • @AmandeepKaur-de6qe
    @AmandeepKaur-de6qe Před měsícem

    So sad😢😢😢

  • @hkaur9622
    @hkaur9622 Před měsícem

    Waheguruji Waheguruji ❤ so sad

  • @tejindersingh9676
    @tejindersingh9676 Před měsícem +1

    Waheguru Ji mehar kri parivar te 🙏🙏

  • @parveensehgal7955
    @parveensehgal7955 Před měsícem +1

    Waheguru ji
    Jai Shree Ram ji

  • @GOLDEN_VLOGS55
    @GOLDEN_VLOGS55 Před měsícem

    😢😢

  • @HargunToor-Bs
    @HargunToor-Bs Před měsícem

    ਵਾਹਿਗੁਰੂ ਜੀ ਇੰਨਾ ਮਾੜਾ ਕਰ

  • @SunitaDevi-qo6ui
    @SunitaDevi-qo6ui Před měsícem +1

    😢😢😢

  • @harvendersidhu4617
    @harvendersidhu4617 Před měsícem

    Waheguru ji
    Waheguru ji waheguru ji waheguru ji waheguru ji

  • @jaspaldhami5998
    @jaspaldhami5998 Před měsícem

    ਵਾਹਿਗੁਰੂ.ਜੀ.ਬਹੁਤ.ਮਾੜਾ.ਹੋੲਇਅ

  • @ashupuri5014
    @ashupuri5014 Před měsícem +1

    Uche towers te kaam karan lai koi safety nhi ki electricity department nu koi technical training nhi deti jandi safety technique jo tower or building's te kam krna safe rahe sarkaar nu is bare ch jarur sochna chahida h bhut dukh hoya k ek young us maa baap da ki haal hona parmatma una nu sahn krn di shakti deve

  • @SsinghsahabSinghsahab
    @SsinghsahabSinghsahab Před měsícem +1

    Jive,ki kise aarmi wale nu Shaheed da drja dita,janda h bijli walya ta km bhi kise Paso ghatt ni ina nu bhi army babar drja dita jana chahida te jdo kise veer nal eda di ghatna hoje ta ohnu bhi Shaheed keh k samobhodit krna chahida waheguru ess veer di aatma nu Shanti dave te,apne charna ch jgah den please jo sehmat n mainu comment jrur krn😢

  • @sukhichahal3448
    @sukhichahal3448 Před měsícem

    ❤❤

  • @gurdevsingh161
    @gurdevsingh161 Před měsícem

    ਜ਼ਿਆਦਾ ਮੰਦਭਾਗੀ ਘਟਨਾ

  • @bhagwandas62
    @bhagwandas62 Před měsícem

    Om Shanti om

  • @Harjeetkaur-
    @Harjeetkaur- Před měsícem

    Very sad😢😢😢😢😢😢

  • @charanjit2257
    @charanjit2257 Před měsícem

    Waheguru ji mahar Karo ji

  • @satpalkhullar2302
    @satpalkhullar2302 Před měsícem

    Very sad

  • @SanjeevKumar-eu9gd
    @SanjeevKumar-eu9gd Před měsícem

    V Sad news

  • @AmanmehraAmanmehra-bu4on
    @AmanmehraAmanmehra-bu4on Před měsícem

    😭😭

  • @surinderkaur9310
    @surinderkaur9310 Před měsícem

    😢😢😢😢😢😢