ਹਰਖੀ ਲਾਣਾ !! HARKHI LANA !! NUMBERDAR UBHIA Latest Comedy Video 2024

Sdílet
Vložit
  • čas přidán 6. 09. 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
    Story Writer :

Komentáře • 140

  • @jagdevsingh8335
    @jagdevsingh8335 Před 2 měsíci +10

    ਬਾਪੂ ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 👋👋👋 ਮੱਘਰ ਸਿੰਘ ਨੂੰ ਜੀਰੀ ਲਾਉਣ ਦਾ ਕੋਈ ਫ਼ਿਕਰ ਨਹੀਂ ਇਸ ਨੂੰ ਇਹ ਨਹੀਂ ਪਤਾ ਬਈ ਆਹ ਚਾਰ ਦਿਨ ਪੈਸੇ ਕਮਾਉਣ ਦੇ ਹੁੰਦੇ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਨੰਬਰਦਾਰ ਉਭਿਆ ਚੈਨਲ ਨੂੰ ਤਰੱਕੀਆਂ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਚੜਦੀ ਕਲਾ ਵਿੱਚ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @sarvansinghgill4702
    @sarvansinghgill4702 Před 2 měsíci +6

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਵੀਡੀਓ ਬਹੁਤ ਹੀ ਸੋਹਣੀ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਮੰਗੇ ਬਾਪੂ ਨੰਬਰਦਾਰ ਮੱਘਰ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ

  • @JaswinderSingh-ti5bt
    @JaswinderSingh-ti5bt Před 2 měsíci +10

    ਵਾਹ ਜੀ ਵਾਹ, ਬਹੁਤ ਵਧੀਆ
    ਜਸਵਿੰਦਰ ਸਿੰਘ ਪਰਵੇਜ਼ ਨਗਰ

  • @seemabansal1671
    @seemabansal1671 Před 2 měsíci +6

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @naibsingh5273
    @naibsingh5273 Před 2 měsíci +44

    ਨੰਬਰਦਾਰ ਜੀ ਘਰ ਵੀ ਗਰੀਬਾਂ ਦੇ ਦਿਖਾਤੇ ਚਿਹਰੇ ਵੀ ਗਰੀਬਾਂ ਵਾਲ਼ੇ ਦਿਖਾਉਣੇ ਸੀ ਮੰਗਾਂ ਰੂਪਾ ਚਰਨੋ ਕਾਲ਼ਾ ਇਹ ਝੋਨਾ ਲਾਉਣ ਵਾਲੇ ਤੇ ਸ਼ੈਲਜਾ ਤੇ ਮੱਘਰ ਨੂੰ ਨੂਹ ਪੁੱਤ ਦਾ ਰੋਲ ਵਧੀਆ ਲੱਗਦਾ ਹੈ

    • @HarpreetPreet660
      @HarpreetPreet660 Před měsícem

      00000000000000000000000000000000000000000000000000

  • @navjotbal6904
    @navjotbal6904 Před 2 měsíci +4

    Wow awesome acting uncle ji and the team 👌👌👏👏

  • @rachhpalsingh78466
    @rachhpalsingh78466 Před měsícem +11

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Basra4458
    @Basra4458 Před 2 měsíci +10

    ਸ਼ੈਲਜਾ ਕਿਹੜੀ ਚੱਕੀ ਦਾ ਆਟਾ ਖਾਂਦੀ ਆ 😂

  • @kalwanumotionpictures8874
    @kalwanumotionpictures8874 Před 2 měsíci +6

    ਬਹੁਤ ਵਧੀਆ ਵੀਡੀਓ, ਨਵਾਂ ਵਿਸ਼ਾ ਖੇਤੀ ਬਾੜੀ ਵਾਲਾ

  • @SwarnjeetKaur-ux3ce
    @SwarnjeetKaur-ux3ce Před 2 měsíci +5

    Wow very nice video 💓💓💓all team nu god bless❤❤❤🌸🌸🌸🌸🌸😍😍😍

  • @premmakkar3428
    @premmakkar3428 Před 2 měsíci +3

    Very nice video ji God bless you all members

  • @AmarjeetSingh-cf6le
    @AmarjeetSingh-cf6le Před měsícem +2

    Mange Bhai haidro sil ke operation karale nikar pake dis reha hi😂😂😂😂

  • @kulwinder169
    @kulwinder169 Před měsícem +6

    ਸਾਡੀ ਮਾਤਾ ਵੀ ਇਵੇਂ ਕਰਦੀ ਹੈ। ਜਦੋਂ ਕਿਸੇ ਵਾਸਤੇ ਚਾਹ ਬਣਾਉਣੀ ਹੋਵੇ 😂😂😂😂

  • @parminderbhullar998
    @parminderbhullar998 Před měsícem +2

    Nice 👌 👌 🎉🎉❤❤😮😮😊😊

  • @a_s2801
    @a_s2801 Před měsícem +2

    Bahut bahut vadie video

  • @rajsingh2776
    @rajsingh2776 Před měsícem +2

    ਹੈਲੋ ਉਭਿਆ ਪਾਰਟੀ, ਨਮਸਤੇ, ਬਹੁਤ ਵਧੀਆ ਸਟੋਰੀ ਬਣਾਈ ਹੈ ਸੱਚ‌ਦੇ ਅਧਾਰਿਤ ,ਬਣਦੀ ਇਸ ਤਰ੍ਹਾਂ ਹੀ ਹੈ ਪਾਰਟੀ ‌ਵਿੱਚ ਵੀ ਇੱਕ ਅੱਧਾ ਮੱਘਰ ਵਰਗਾ ਹੁੰਦਾ ਹੈ ਤੇ ਉੱਧਰ ਨੰਬਰਦਾਰ ਦੇ ਘਰ ਵਾਂਗ ਵੀ ਇਹੀ ਕੁਝ ਹੁੰਦਾ ਹੈ ਪਰ‌ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਨੰਬਰਦਾਰ ਤੇ ਸੀਬੋ ਵਿਚ ਇੰਨੀ ਲੜਾਈ ਕਿਉਂ ਹੁੰਦੀ ਹੈ ਭਾਵੇਂ ਹਾਲਾਤ ਇਹੀ ਹੁੰਦੇ ਨੇ ਮੈਜਮੀਦਾਰ ਹਾਂ ਪਰ ਇੰਨਾ ਦੋਹਾਂ ਦਾ ਕਲੇਸ ਰੱਬ ਦਾ ਨਾਂ, ਬਾਕੀ ਐਕਟਿੰਗ ਸਭਨੇ ਬਹੁਤ ਵਧੀਆ ਕੀਤੀ ਹੈ ਸਭਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @GurpreetSingh-mi8jj
    @GurpreetSingh-mi8jj Před 2 měsíci +3

    Vry Good job veer ji 👍 👍♥️♥️😍🥰👌👌👌

  • @gurjindersingh3638
    @gurjindersingh3638 Před 2 měsíci +9

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @user-st3cq8zn9o
    @user-st3cq8zn9o Před 2 měsíci +3

    ਬਹੁਤ ਵਧੀਆ ਬਾਪੂ ਜੀ👌👌

  • @nagarsingh9424
    @nagarsingh9424 Před 2 měsíci +3

    ਬਹੁਤ ਵਧੀਆ

  • @paramjitkaur1750
    @paramjitkaur1750 Před 2 měsíci +4

    Very nice video ha ji ❤❤❤parm jit Nabha

  • @user-py4lo1os3s
    @user-py4lo1os3s Před 2 měsíci +4

    ਬਹੁਤ ਵਧੀਆ ਵੀਡੀਓ ਬਾਪੁ ਜੀ ਸਰਬਜੀਤ ਕੌਰ ਮਾਨ

  • @darshanasharma4309
    @darshanasharma4309 Před měsícem

    Super team work every actor acts in their best way.Team is full of harmony carry on thanks to all

  • @sukhdeepsidhu2342
    @sukhdeepsidhu2342 Před 2 měsíci +3

    ਬਹੁਤ ਵਧੀਆ ਵੀਡੀਓ ਨੰਬਰਦਾਰ ਸ਼ਹਿਰ 🎉 💐🌸

  • @SukhpreetKauruppal
    @SukhpreetKauruppal Před měsícem +1

    Nice 👍🏽👍🏽❤️

  • @mann062
    @mann062 Před 2 měsíci +8

    ਸ਼ੈਲਜਾ ਨੂੰ ਤਾ ਪਾਣੀ ਹੀ ਲਗੀ ਜਾਦਾਂ ਹੈ ਕਿਤੇ ਜੀਰੀ ਲਾਉਦੀ ਲਾਉਦੀ ਕਦੂ ਚ ਹੀ ਨਾ ਗਢ ਜਾਵੇ

    • @sumfgk
      @sumfgk Před 26 dny

      ❤❤😂😂😂😂🎉🎉🎉🎉😅😅😅😊😊😊😊

    • @sumfgk
      @sumfgk Před 26 dny

      Ajay 🥰🥰🥰🥰🥰😔🌹💓❤️

  • @rajmaina909
    @rajmaina909 Před měsícem +1

    ❤❤❤❤❤❤❤❤❤❤❤❤❤❤

  • @officialRupinderchahal
    @officialRupinderchahal Před 2 měsíci +3

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏

  • @RamkaranGuru
    @RamkaranGuru Před 2 měsíci +1

    ਘੈਂਟ ਵੀਡੀਓ

  • @jaspalkaur1552
    @jaspalkaur1552 Před měsícem +1

    ਬਹੁਤ ਸੋਹਣੀ ਵੀਡੀਓ ਹੈ, ਕੋਈ ਕੱਦੂ ਖਾਣਿਆਂ ਚੋ , ਕੋਈ ਖੀਰ ਖਾਣਿਆਂ ਚੋਂ 😄😄ਤੇ ਸੀਬੋ ਅੰਟੀ ਜੀ ਤਾਂ ਕਿਸੇ ਵੀ ਵੀਡੀਓ ਚੱ ਹੋਣ, ਇਹਨਾਂ ਨੇ ਬਾਕੀ ਪਰਿਵਾਰ ਨਾਲ਼ੋਂ ਵੱਖਰਾ ਹੀ( ਲੜਨ ਵਾਲਾ) ਸੁਭਾਅ ਹੀ ਰੱਖਣਾ ਹੁੰਦਾ ਹੈ 😀

  • @mashrafsaqi8360
    @mashrafsaqi8360 Před 2 měsíci +2

    Very nice
    Very good
    Love you
    Like you
    Chichawatni
    Pakistan ❤

  • @gurdeepaujla1442
    @gurdeepaujla1442 Před 2 měsíci +1

    Very nice video

  • @tanveerkomal9807
    @tanveerkomal9807 Před 2 měsíci +2

    Nice ❤

  • @darshancheema1376
    @darshancheema1376 Před měsícem

    ਮੱਘਰ ਸਿੰਘ ਤਾਂ ਪਹਿਲਾਂ ਤੋਂ ਹੀ ਢਿੱਲੜ ਬੰਦਾ ਐ

  • @JaggaSingh-nx5ix
    @JaggaSingh-nx5ix Před měsícem

    Bahut sohni video a ji 👌

  • @mallmann8309
    @mallmann8309 Před 2 měsíci

    ਬਹੁਤ ਵਧੀਆ ਪੇਂਡੂ ਤਸਵੀਰ ਪੇਸ ਕੀਤੀ ਹੈ। ਝੋਨਾ ਲਾਉਣ ਵਾਲੀ ਪਾਰਟੀ ਦੇ ਘਰ ਦਿਖਾਉਣ ਦਾ ਕਮਾਲ ਕਰ ਦਿਤੀ ਗਰੀਬਾ ਦੇ ਘਰਾ ਦੀ ਸੱਚੀ ਤਸਵੀਰ ਪੇਸ ਕੀਤੀ ਹੈ। ਮੋਟਰ ਪਰ ਨਹਾੳਣ ਦਾ ਕੁੜੀਆ ਨੇ ਨਜਾਰਾ ਲੈ ਲਿਆ। ਇਨਾ ਨੇ ਕਦੇ ਮੋਟਰ ਪਰ ਇਸਨਾਨ ਨਹੀ ਕੀਤਾ ਹੋਵੇਗਾ ਖੁਲੇ ਪਾਣੀ ਨਾਲ। ਸੈਲਜਾ ਨੇ ਤਾ ਨਜਾਰੇ ਲੈ ਲਏ ਮੋਟਰ ਦੇ ਪਾਣੀ ਨਾਲ। ਸੈਲਜਾ ਪੁੱਤ ਤੂੰ ਤਾ ਜੀਰੀ ਹੀ ਲਾਉਣ ਲਗ ਜਾ ਇਕ ਮਰੀਨੇ ਵਿਚ ਗਰਮੀ ਨਾਲ ਤੇਰਾ ਸਰੀਰ ਛਟੀ ਵਰਗਾ ਬਣ ਜਾਵੇਗਾ। ਚਰਨੋ ਰਾਜ ਦਾ ਵੀ ਘੈਂ ਰੋਲ ਹੈ। ਪਰਮਾਤਮਾ ਸਮੁਚੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ।
    ਬਾਪੂ - ਮਲ ਮਾਨ ਕਨੇਡਾ।

  • @PinderSidhuBiruwalaGudha
    @PinderSidhuBiruwalaGudha Před 2 měsíci +2

    Good video

  • @tarnpreetsingh8334
    @tarnpreetsingh8334 Před 19 dny

    Kado keer

  • @GurpreetSingh-fq7di
    @GurpreetSingh-fq7di Před 2 měsíci +1

    Very nice video Bapu ji always your videos superb and your all team members work awesome 👍🌹❤️🙏🙏

  • @KabalChattha-mj8ne
    @KabalChattha-mj8ne Před 2 měsíci +2

    Very good

  • @tarnpreetsingh8334
    @tarnpreetsingh8334 Před 19 dny

    👍👍👍👍👍❤❤❤❤❤😀😀😀😀😀😀

  • @meldarabbi2759
    @meldarabbi2759 Před 2 měsíci +1

    Bohat vadiya video hai ji good

  • @jaswinderkaurandkishankuma8362

    , ਰੂਪਾ ਵੀਰ ਬਹੁਤ ਬਹੁਤ ਵਧੀਆ😂😂😂😂

  • @sukhdhillonpb4671
    @sukhdhillonpb4671 Před 2 měsíci

    ਬਹੁਤ ਵਧੀਆ ਲੱਗੀ ਵੀਡੀਓ ਨੰਬਰਦਾਰ ਜੀ ਰੂਪਾ ਪੱਲੀ ਲਈ ਫਿਰਦਾ ਮੱਕੀ ਨੂੰ ਵਾਢਾ ਲਾਊ ਝੋਨਾ ਲਾਇਆ ਨੀ ਗੁੱਥਮ ਗੁੱਥਾ ਪਹਿਲਾ ਹੋਗੇ

  • @Aamlok11
    @Aamlok11 Před měsícem

    ਜਦੋਂ ਵੀ ਕੋਈ ਯੁੱਧ ਹੋਇਆ ਜਨਾਨੀ ਪਿਛੇ ਹੋਇਆ

  • @Aamlok11
    @Aamlok11 Před měsícem

    ਬਹੁਤ ਵਧੀਆ ਵੀਡੀਓ ਜੀ।
    ਗੁਰਦੀਪ ਬੱਲੋ੍

  • @darshansinghcheema6383
    @darshansinghcheema6383 Před měsícem

    Very nice video

  • @rachhpalsingh78466
    @rachhpalsingh78466 Před měsícem +3

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @waitloseandgain44
    @waitloseandgain44 Před 2 měsíci

    Bahut vadia video hai ji tuhadi agla bhag jaldi bejna please ❤❤❤

  • @tasvirsingh4898
    @tasvirsingh4898 Před 2 měsíci

    ਬਹੁਤ ਵਧੀਆ ਜੀ

  • @mangjitsingh4606
    @mangjitsingh4606 Před měsícem

    ਯਾਰ ਕੈਨੀ ਤਾਂ ਖਾਲੀ ਖੜਕਦੀ ਆ ਫਿਰ ਲੜਾਈ ਕਾਹਦੀ

  • @AjayKumar-kp5xu
    @AjayKumar-kp5xu Před měsícem

    Agli baar saada cchona b lga deyo hun tan lga Dita 😂😂😂😂

  • @tarnpreetsingh8334
    @tarnpreetsingh8334 Před 19 dny

    😀😀😀😀😀😀😀😀😀😀😀😀😀😀😀😀😀😀😀😀😀

  • @Vehlamehkma630
    @Vehlamehkma630 Před měsícem

    🎉🎉🎉

  • @Taransandhu.up.3
    @Taransandhu.up.3 Před 2 měsíci +1

    ❤❤❤❤❤

  • @bikerjitsingh2952
    @bikerjitsingh2952 Před 2 měsíci

    Very very very nice nice nice video Good👌👌👌👌👌👌👍👍👍👍👍👍👍

  • @paramjeetkor
    @paramjeetkor Před 2 měsíci

    Bhut hi sohni funny video c 😂😂😂

  • @Taransandhu.up.3
    @Taransandhu.up.3 Před 2 měsíci +1

    😂😂😂😂

  • @KuldeepSingh-sg1pf
    @KuldeepSingh-sg1pf Před 2 měsíci

    ਬਹੁਤ ਸੋਹਣੀ ਵੀਡੀਓ ❤

  • @AmarjeetSingh-cf6le
    @AmarjeetSingh-cf6le Před měsícem

    Hallo bapu ji sat shriakal bapu please 190 episode banao mai Chandigarh se yar samana me kaha se mai punchmukhi Hanuman mandir se bhawani garh se nabha se by amloh Fateh garh sahib to Mohali Chandigarh ❤❤❤

  • @user-mw3fh5qs3q
    @user-mw3fh5qs3q Před 2 měsíci

    ਬਹੁਤ ਵਧੀਆ😂😂 ਵੀਡੀਓ

  • @VipinKumar-xh6yj
    @VipinKumar-xh6yj Před 2 měsíci

    Bhote❤badhiya❤ back❤❤❤❤❤🎉🎉😢🎉😢😢😢😢😢😢😅😅😅😅😅😅

  • @jaswindersinghbatth617
    @jaswindersinghbatth617 Před 2 měsíci

    All members ⭐🙏🏻 Jaswinder Singh batth California PB 26

  • @muhammadtariquekahlon
    @muhammadtariquekahlon Před 2 měsíci

    Very very good acting of all actors and actresses in this episode ❤ Muhammad Tarique Kahlon Pakistan

  • @Melbournesikh
    @Melbournesikh Před 2 měsíci

    ਵੱਦੀਆ

  • @GauravKumar-qd2mi
    @GauravKumar-qd2mi Před 2 měsíci

    Very naice video

  • @SantoshKumar-oj2no
    @SantoshKumar-oj2no Před 2 měsíci

    Very nice video naberdar g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉

  • @luckygill5764
    @luckygill5764 Před 2 měsíci

    ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਹਾਂ ਵੀਡੀਓ ਪਾਰਿਵਾਰਿਕ ਹੁੰਦੀਆਂ ਹਨ ਜੀ
    ਲੱਕੀ ਗਿੱਲ ਮੋਗਾ

  • @abhikarra1546
    @abhikarra1546 Před 2 měsíci

    Nice awesome

  • @user-iw5et3im9p
    @user-iw5et3im9p Před 2 měsíci

    Your comedy really nice. Best wishes from Sialkot Pakistan

  • @user-iw5et3im9p
    @user-iw5et3im9p Před 2 měsíci +1

    Sumair Baig

  • @bhavjot5005
    @bhavjot5005 Před 2 měsíci

    😂😂😂😂😂😂😂😂

  • @SoniSingh-ww1jy
    @SoniSingh-ww1jy Před 2 měsíci

    Very nice video bapu ji

  • @CopycatX01
    @CopycatX01 Před 2 měsíci

    Very nice 👌 video bi ji gulab Saini Ratai Fathbad

  • @parmodhkumar5897
    @parmodhkumar5897 Před 2 měsíci

    Vvv nice bapuji

  • @soniuppal161
    @soniuppal161 Před 2 měsíci

    Bapu ji ta magar sira na

  • @navneetkaurkaler5507
    @navneetkaurkaler5507 Před 2 měsíci

    😂😂😂😂😂😂😂😂😂❤❤❤❤❤❤❤❤

  • @ParmjeetKaur-m7o
    @ParmjeetKaur-m7o Před 2 měsíci

    🥰🥰❤❤😂😂👌👌🙏🙏

  • @kulwinderkensray6360
    @kulwinderkensray6360 Před 2 měsíci

    Nice video g

  • @kuldeepmalhi2379
    @kuldeepmalhi2379 Před 2 měsíci

    ਬਹੁਤ ਵਧੀਆ ਬਾਪੂ ਜੀ 😂😂😂😂😂😂

  • @CharanjitMalarampura
    @CharanjitMalarampura Před 2 měsíci

    Very very nice video ❤❤❤

  • @mandeepgosalmandeepgosal4839

    Very nice vdo a uncle ji

  • @jaskarandhindsa6818
    @jaskarandhindsa6818 Před 2 měsíci

    Very nice ❤❤❤

  • @AshrafKhan-ys4qk
    @AshrafKhan-ys4qk Před 2 měsíci

    Very nice video bapu ji Ashraf dalelgarhia

  • @sohansingh1544
    @sohansingh1544 Před 2 měsíci

    Very Nice video ❤ sohan manjal

  • @MandeepKaur-jh5sh
    @MandeepKaur-jh5sh Před 2 měsíci

    Nice

  • @balwantattal7132
    @balwantattal7132 Před 2 měsíci

    Very funny video

  • @balwindersinghkhalsa2370
    @balwindersinghkhalsa2370 Před 2 měsíci

    ❤ ਬਹੁਤ ਵਧੀਆ ਵੀਡੀਓ ਐ ਨੰਬਰਦਾਰ ਉਭਿਆ ਜੀ ਐਨ ਸਿਰਾ ਕਰ ਤਾ ਪਰ ਗੁੱਸਾ ਨਾ ਮਨਾਇਓ ਸ਼ੈਲਜਾ ਮੈਡਮ ਨੂੰ ਕਹਿ ਦਿਓ ਖਾਣਾ ਪੀਣਾ ਘੱਟ ਕਰੇ 🎉🎉ਵਾਅਲੀ ਨੀਤ ਐ ਸੀਬੋ ਦੀ ਧੰਨਵਾਦ ਜੀ

  • @gurtejsinghchahal6942
    @gurtejsinghchahal6942 Před 2 měsíci

    Nice g nale Kam nale faliaa good Idea

  • @HarbhajanKaur-mo5oe
    @HarbhajanKaur-mo5oe Před 2 měsíci

    Very nice video ji 👌🌹🌹🌹🌹🌹🌹🌹 Harbhajan kaur punjkula to 👌

  • @iqbalsingh8842
    @iqbalsingh8842 Před 2 měsíci

    Sat Sri akal ji sareya nu ❤❤

  • @gurjinderdhillon9841
    @gurjinderdhillon9841 Před 2 měsíci +1

    Dhillon 0044 CZcams S...

  • @IqbalSandhu-pb5cv
    @IqbalSandhu-pb5cv Před 2 měsíci

    ਮੰਗੇ ਤੇ ਮੱਘਰ ਨੇ ਕੱਦੂ ਕਰਤਾ

  • @manjitvirk8548
    @manjitvirk8548 Před 2 měsíci

    Very nice video ji 😂😂❤❤

  • @bhawanhans-dg8lc
    @bhawanhans-dg8lc Před 2 měsíci

    👍👍👍👍👍

  • @GurdasSingh-mb8sn
    @GurdasSingh-mb8sn Před 2 měsíci

    Bapu,ji,kanda,koy,come,karlo,

  • @user-pz6jz9gw7w
    @user-pz6jz9gw7w Před 2 měsíci

    ਵिਹਗਜਰੂ

  • @tanveerkomal9807
    @tanveerkomal9807 Před 2 měsíci

    ❤❤🎉

  • @muhammadtariquekahlon
    @muhammadtariquekahlon Před 2 měsíci

    Mr Maggar where is your sister Nishu she is not viewed in VLog and in small stories/videos❤ Muhammad Tarique Kahlon Pakistan

  • @user-wn2qn5tq2b
    @user-wn2qn5tq2b Před 2 měsíci

    😂😂😂😂❤❤❤❤