Yaara Ve (Full Audio Song) | Karamjit Anmol | Kuldeep Kandiara | Latest Punjabi Song 2016

Sdílet
Vložit
  • čas přidán 22. 08. 2024
  • Song - Yaara Ve ( Full Audio Song )
    Singer - Karamjit Anmol
    Music: Jaison Thind
    Lyrics - Kuldeep Kandiara
    Label - Speed Records
    Click to Subscribe - bit.ly/SpeedRec...
    Facebook - / speedrecords
    Twitter - / speed_records
    Instagram - / speed_records

Komentáře • 2,8K

  • @Sidhumooseealaa
    @Sidhumooseealaa Před 6 měsíci +578

    2024 attendence here👇

  • @Shooter-lw8ht
    @Shooter-lw8ht Před 7 měsíci +119

    2024 aale aajao jo bhai repeat me sunta hai ❤❤❤❤

  • @mehtosahourwala3640
    @mehtosahourwala3640 Před rokem +38

    ਮਾਣਕ ਦੇ ਸਾਰੇ ਚੇਲੇ ਕੈਂਟ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾਂ ਵਿਚ ਰਾਖੇ

  • @g.boparai8835
    @g.boparai8835 Před 7 měsíci +106

    ਸਦਾ ਬਹਾਰ ਗੀਤ 2024 ਚ ਵੀ ਸੁਣੋ

  • @secterysaab8276
    @secterysaab8276 Před 3 lety +194

    ਸ਼ਬਦ ਨਹੀਂ ਲੱਭ ਰਹੇ ਗੀਤ, ਸੰਗੀਤ, ਆਵਾਜ਼ ਦੀ ਪ੍ਰਸ਼ੰਸਾ ਲਈ
    ਰੂਹ ਦੇ ਸਕੂਨ ਵਾਲਾ ਗੀਤ

  • @DheethSaab
    @DheethSaab Před 2 lety +79

    ਕਿੰਨੇ ਸਾਲਾਂ ਦਾ ਇਹ ਗੀਤ ਸੁਣ ਰਿਹਾਂ ਅੱਜ ਵੀ ਓਨਾ ਹੀ ਰਸ ਆਉਂਦਾ ਸੁਣ ਕੇ ਜਿੰਨਾ ਪਹਿਲੇ ਦਿਨ ਆਇਆ ਸੀ, ਬੁਲੰਦ ਅਵਾਜ 👌

  • @sehajriar2758
    @sehajriar2758 Před rokem +24

    ਜਿਊਂਦਾ ਰਹ ਬਾਈ. ਬਹੁਤ੍ ਵਧਿਆ. ਗਾਣਾ ਤੇਰਾ ਬੁਹਤ. ਵਧਿਆ. ਅਵਾਜ਼. ਆ. ਏਦਾਂ ਹੀ ਕੈਮ. ਰੱਖ. ਆਂਪਣੀ ਅਵਾਜ਼ 🙏🙏🙏♠️♠️👌👌❤️❤️❤️

  • @rachpalsingh3498
    @rachpalsingh3498 Před rokem +2

    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ..ਯਾਰਾ ਵੇ
    ਯਾਰਾ ਵੇ ਯਾਰਾ .. ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਕੁੰਡ ਜੁਲਫ ਦਾ ਮੁਖ ਤੋਂ ਲਾਹ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਦੁਨੀਆ ਨੂ ਅੱਜ ਦਿਲੂ ਭੁਲਾ ਕੇ ਬੈਠਾ ਰਿਹ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ

  • @gpss4990
    @gpss4990 Před 4 lety +275

    Anmol = Priceless.. Kon kon sun reha lockdown may 2020

  • @KulwinderSingh-ji7we
    @KulwinderSingh-ji7we Před 5 měsíci +186

    2024 ਵਿੱਚ ਕੌਣ ਸੁਣਦਾ

  • @KulwinderSingh-sh2jk
    @KulwinderSingh-sh2jk Před rokem +18

    ਮਾਣਕ ਸਾਹਬ ਦਾ ਭੁਲੇਖਾ ਪਾਉਂਦਾ ਪੰਜਾਬ ਦਾ ਇਹ ਅਨਮੋਲ ਹੀਰਾ 👍👍🙏🏽🙏🏽

  • @SonuSingh-kh2zy
    @SonuSingh-kh2zy Před 8 měsíci +4

    Sleem Albela. ਬਹੁਤ ਸੋਹਣੀ ਅਵਾਜ਼ ਆ।
    ਸਾਡੇ ਚੜਦੇ ਪੰਜਾਬ ਵੱਲੋ ਬਹੁਤ ਸਾਰਾ ਪਿਆਰ❤🎉🎉🎉🎉🎉

  • @ankitsandhuvlogs8784
    @ankitsandhuvlogs8784 Před 3 lety +32

    Mainu aaj pta lgeya ki aaa 22 karamjeet anmol hai Mai sirf movie hi dekhi ae.... Sira lga ra 22 ne

  • @SuperBaloch
    @SuperBaloch Před 3 lety +210

    Wo awaz jo sun kr dil jhoom uthay "Karamjit Anmol" ❤️
    Love from Pakistan

  • @SandeepSingh-di2jk
    @SandeepSingh-di2jk Před 3 měsíci +5

    ਇਸ ਗੀਤ ਕਰਕੇ ਫਿਲਮ ਚੱਲ ਗਈ, ਕਰਮਜੀਤ ਅਨਮੋਲ ਹਿੱਟ, ਗੀਤਕਾਰ ਹਿੱਟ 👍👍👍👍

  • @sabandeep5684
    @sabandeep5684 Před 6 měsíci +26

    ਰੂਹ ਨੂੰ ਸ਼ੋ ਲੈਂਦਾ ਅਹ ਗੀਤ ❤❤❤😊😊😊

  • @harmohansingh6915
    @harmohansingh6915 Před 4 lety +117

    May 2020!!
    ਜੀ ਕਰਦੇ ਤੇਰੇ ਬੋਲ ਮੇਂ ਸੁਣਦੀ ਮਰ ਜਵਾਂ..

  • @pardeepkumar-ez6zv
    @pardeepkumar-ez6zv Před 6 lety +75

    ਬਹੁਤ ਸੋਹਣੀ ਆਵਜ਼ ਬਾਈ ਤੇਰੇ ਨਾਮ ਵਾਂਗ ਤੇਰੀ ਆਵਾਜ਼ ਵੀ ਅਨਮੋਲ ਆ। ਬਹੁਤ ਸੋਹਣਾ ਗਾਉਂਦਾ ਬਾਈ ਤੂੰ।।😍😍

  • @MukeshRana-sg7dc
    @MukeshRana-sg7dc Před rokem +2

    Wash ji waah my childhood song kuldip Manak Saab real voice karamjit bhaji nice ji jina suno una hi ghaint song best best best song 1 no

  • @sehajriar2758
    @sehajriar2758 Před rokem +53

    ਬਾਈ. ਤੇਰਾ ਕੋਈ. ਗਾਣਾ ਮਾੜਾ ਨੀ ਲੱਗਦਾ ਸਾਰੇ ਵਧਿਆ. ਨੇ ❤️❤️❤️🙏🙏♠️♠️♠️🔥

  • @arvindersinghsandhu6590
    @arvindersinghsandhu6590 Před 4 lety +334

    kon kon sunda ea song aja vi mitro thoko like.....

  • @Qayyumhanjra
    @Qayyumhanjra Před 3 lety +5

    Salute from Lahore
    Ay hundy aa Punjabi Song . Sary jananiyaan di Chutt vich ee varray ny.
    Majaz ty la lo , ya haqeeqat ty ya dosti ty
    Multi dimension song 🎵

    • @noorbikhan5806
      @noorbikhan5806 Před 3 lety +1

      Good to do jk to🤤🤤🤤🤤🤤🤤🤤🤤😷🤢🤧😤😩

  • @tarlochanbanger5463
    @tarlochanbanger5463 Před 2 měsíci +1

    ❤ ਮੇਰੇ ਦਿਲਵਰ ਜਾਨੀ ਆਪ ਜੀ ਵੀ ਅਨਮੋਲ ਤੇ
    ਆਪ ਜੀ ਦੀ ਆਵਾਜ਼ ਵੀ ਅਨਮੋਲ।
    ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @vijayfaridkoti2031
    @vijayfaridkoti2031 Před 3 měsíci +12

    2024 karamjit Anmol Faridkot to MP lyi khde hoye ne is wari

  • @theeffectiveeventmanagemen5679

    Anmol sir m aapki bahut bahut badi fan hu 😍😍 aapki voice sabse pyari or hat kr h...M Waiting ur new songs always

  • @arshdeepsingh61
    @arshdeepsingh61 Před 7 lety +366

    Highly talented banda karamjit anmol. Jugnu mast mast to laike hunn tak Karamjit bhaaji da punjabi film te music industry nu baut vadda yogdaan hai.
    Far better than 99% punjabi singers.

  • @sardajijagmohan3191
    @sardajijagmohan3191 Před 6 měsíci +9

    2023 ਤਾਂ ਕੀ ਬਾਈ ਜੀ ਕਰਮਜੀਤ ਬਾਈ ਦਾ ਹਰ ਇੱਕ ਗੀਤ ਪੂਰੀ ਦੁਨੀਆਂ ਵਿੱਚ ਜਦ ਤੱਕ ਦੁਨੀਆਂ ਰਹੇਗੀ ਚਲਦੇ ਰਹਿਣਗੇ ❤❤❤❤

  • @mannupaswan9120
    @mannupaswan9120 Před rokem +4

    पहले मोहब्बत नजरों से सुरु होती थी
    अब इश्क़ समझदार हो गया
    खाली आँखों से नहीं मानता
    पूरा जिस्म चाहिए 😔

  • @ravindersinghsidhu3485
    @ravindersinghsidhu3485 Před 3 lety +3

    ਤੇਰਾ ਇਹ ਗਾਣਾ ਸੁਣ ਕੇ ਭਾਈ ਦਲ ਨੂੰ ਇਹਨਾਂ ਚੰਗਾ ਲੱਗਦਾ ਨਾ ਬਹੁਤ ਵਧੀਆ ਲਗਦਾ ਹੈ ਪਰਮਾਤਮਾ ਤੈਨੂੰ ਤੱਰਕੀਆ ਬਖਸ਼ੇ 🙏🏻🌹🌹👌

  • @DearPsychology-Sunita
    @DearPsychology-Sunita Před 4 lety +20

    👌👌👌👌👌👌👌
    Es lockdown me aaj bhi sun rhe h ye song...so nice song 😍😍😍😍

  • @RRseenewlife
    @RRseenewlife Před rokem +4

    Menu tan yakin ni hoya ki eh gana karmjit veer ne Gaya hoya sachi kmaal kar dita ehni vadiya aawaj

  • @simransandhu7067
    @simransandhu7067 Před rokem +1

    Karmjit ta hai hi anmol ah song mai pta kini vaar suneya dil ei bharda

  • @anjugarg2887
    @anjugarg2887 Před 5 lety +128

    Bhut sohna song bhut vadia gaaye . proud of you Anmol tuci SUS collage ch mere senior rahe o . Clapingggg for you .

  • @abhaysraw347
    @abhaysraw347 Před 2 lety +35

    If you are having good headphones this song will touch your soul❤️

    • @bhangu-
      @bhangu- Před 2 lety +3

      absolut bro

    • @agyapalbains2640
      @agyapalbains2640 Před 2 lety +2

      Good one

    • @Arshsaini-eq2np
      @Arshsaini-eq2np Před 2 lety

      @@bhangu- 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @neerajbadhan404
      @neerajbadhan404 Před 2 lety

      💙

    • @davinderkumar5250
      @davinderkumar5250 Před 8 měsíci

      So true

  • @dhanjeetsingh378
    @dhanjeetsingh378 Před rokem +77

    2023 ਦੇ ਵਿੱਚ ਕੂਨ ਸੌਨਦਾ ਪਿਅਾ ❤️❤️❤️❤️❤️❤️❤️

  • @kohinoor2743
    @kohinoor2743 Před rokem +5

    Jiunde raho karamjeet anmol ji te likhan bale veer Kuldeep Singh kandiaara ji 🙏🙏🙏🙏🙏

  • @subhash3113
    @subhash3113 Před 4 lety +53

    the best song ever listened in my life after Nusrat sahib....God bless you

  • @gurpreetsingh-jb2tu
    @gurpreetsingh-jb2tu Před 4 lety +43

    End e song ...ine saal ho ge sunde nu...but kade boring ni feel kita💯

  • @DarshanLal-so8ce
    @DarshanLal-so8ce Před 7 měsíci +23

    2024 de bich kon Sunda

  • @RajSharma-196
    @RajSharma-196 Před rokem +9

    ਇਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ 🥳

  • @lifescience0208
    @lifescience0208 Před 5 lety +77

    Oh god... I listening this song since 2013 and never know ...he is karamjeet Anmol....

  • @bobimalik6434
    @bobimalik6434 Před 6 lety +39

    I am from pakstan i love sofi song this is lovely song

  • @anujvardhan
    @anujvardhan Před rokem +18

    Multi talented💐😍👌🏻
    Super duper🥰

  • @abhinavangra7588
    @abhinavangra7588 Před 4 lety +115

    Most talented performer, actor and a singer... God bless him.... master of his work 👌🏻👌🏻👌🏻

  • @B.l._garments
    @B.l._garments Před 3 lety +17

    2021 vich kon kon sunrhya h karamjeet anmol nu

  • @shivagodiyal4454
    @shivagodiyal4454 Před 10 dny

    Very nice song ❤❤ Dil jit liya apne kiya lovaj hai wao❤❤❤

  • @JasbirPanjeta-n5o
    @JasbirPanjeta-n5o Před 15 dny +1

    Meri v manpasand album hai wakai shakun milda hai ji

  • @amritveersingh2403
    @amritveersingh2403 Před 4 lety +4

    Bahut ee wadhiya actor te singer karamjit bhaji. waheguru chardi kala bakhshe veer nu.

  • @shummigujral2413
    @shummigujral2413 Před 3 lety +10

    Anmol Bai how come I heard your blessed singing after so many years. I have watched your movies but never heard you sing. Kya baat hai Janab. God bless you Paji.

  • @BalwinderSingh-qy7ri
    @BalwinderSingh-qy7ri Před 2 měsíci

    Very nice song. 👌 listen as many times, gives satisfaction to soul..

  • @vipanmankotia2729
    @vipanmankotia2729 Před 2 měsíci

    ਸੁਰੀਲਾ ਗੀਤ, ਹਿੱਟ ਗੀਤ, ਇਹ ਗੀਤ ਫਰੀਦਕੋਟ ਲੋਕਸਭਾ ਸੀਟ ਤੋਂ ਕਰਮਜੀਤ ਅਨਮੋਲ ਨੂੰ ਵੋਟਾਂ ਪਾਵੇਗਾ।

  • @meekajoshi3967
    @meekajoshi3967 Před 4 lety +23

    Highly talented with acting nd singing..gv more songs in ur voice ♥️🥰

  • @ranjeetsingh5780
    @ranjeetsingh5780 Před rokem +1

    Your voice is better than so many singers bhaji please Singh sing

  • @user-xj5od4fm3q
    @user-xj5od4fm3q Před rokem +2

    I really like it
    Evergreen song

  • @rdxgurpreet
    @rdxgurpreet Před 4 lety +16

    Kon kon 2020 vich sun reha 18 January gana sun ke dil cho felling niklde

  • @psingh7027
    @psingh7027 Před rokem +7

    Wonderful artist who gave voice to Punjabi words written by another artist 🎉🎉. Heartiest congrats 👏👏.

  • @SukhdevSingh-oj9xi
    @SukhdevSingh-oj9xi Před rokem +18

    ਕਰਮਜੀਤ ਅਨਮੋਲ ਮੇਰੀ ਜਿੰਦ ਤੇਰੇ ਨਾਮ ਪਰ ਇੱਕ ਵਾਰੀ ਮਿਲ ਪਏ ਜ਼ਿੰਦਗੀ ਚ

    • @shailpreetsidhu972
      @shailpreetsidhu972 Před 11 měsíci +1

      ❤❤❤❤❤❤❤❤

    • @shailpreetsidhu972
      @shailpreetsidhu972 Před 10 měsíci +1

      😊😊😊😊😊 I will

    • @user-cw7zd6jy3k
      @user-cw7zd6jy3k Před 10 měsíci +2

      Kya bat same feeling bhai ji meri bhi m bhi udit ji Jonny ji Govinda or karmjeet bhai ko milna chahta hu ❤🙏

  • @balwansingh3700
    @balwansingh3700 Před 3 lety +11

    So beautiful and heart touching song. I listen this song everyday.

  • @sarbjitsingh7705
    @sarbjitsingh7705 Před 4 lety +91

    Best song ever heard in my life Waheguruji Karamjit Anmol nu sada chardikala bakshan Love you Karamjit Anmol

  • @dasssaide6166
    @dasssaide6166 Před rokem +1

    ❤❤Dil khush ho Gia jiunda rah

  • @gillgopi8300
    @gillgopi8300 Před 2 lety +32

    ਸਦਾ ਬਹਾਰ ਤੇ ਰੂਹਦਾਰੀ ਆਲਾ ਗਾਣਾ, ਬੜਾ ਸਕੂਨ ਆਉਂਦਾ ਸੁਣਕੇ

  • @prakashdelhi6466
    @prakashdelhi6466 Před 4 lety +9

    Speech less itna achha gaya H Kuchh likh nhi paa raha taarif me

  • @gourabsharma9036
    @gourabsharma9036 Před 2 lety +32

    This guy has special blessing of God. Really admire his singing style & also his commedy.... It is really pleasure to watch him....

  • @sonukandowal
    @sonukandowal Před rokem

    Yar sara cre dit singer nu dine aa likhan Wale v salute aa kuldeep Bai nu

  • @jaipaljaipaul7449
    @jaipaljaipaul7449 Před rokem

    ਇਸ ਅਵਸਥਾ ਵਿੱਚ , ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਪਰ ਫਿਰ ਵੀ ਕਾਬਲੇ ਤਾਰੀਫ , ਸੁਹੱਪਣ , ਜ਼ਿਕਰ , ਸੇਵਾ ਤੇ ਸਿਮਰਨ ਦਾ ਅਹਿਸਾਸ...? ਜੇ ਜ਼ਿਕਰ , ਸੇਵਾ ਸਿਮਰਨ ਕਰਨੇ ਪੈਣ ਤਾਂ , ਧਰਮ ਅਧੂਰਾ ਹੀ ਸਮਝੋਂ ❓

  • @bRokEnSouL8
    @bRokEnSouL8 Před 2 lety +38

    Karamjit ji We love your soulful voice , please sing more beautiful songs like this masterpiece... 💕💕💕💕

  • @boharhdhillon2157
    @boharhdhillon2157 Před 4 lety +345

    2020 listining song again

    • @KrishanKumar-nh9gi
      @KrishanKumar-nh9gi Před 4 lety +13

      Llllllllll

    • @FARMERTV-tz8hp
      @FARMERTV-tz8hp Před 4 lety +3

      me v.yaad agi first ode nl dekhi c aha movie

    • @ranababarali4977
      @ranababarali4977 Před 4 lety +4

      Pr ehy gana originally Pakistan SAIN ZAHOOR ny gaya si jani
      Allah khush rkhy sb nu 👍✌😎❤

    • @devildevil7639
      @devildevil7639 Před 3 lety +2

      Jis ne pyar hi nahi kitta oh kidda sun sakde ne .... love u mate

    • @KP-uc8dk
      @KP-uc8dk Před 3 lety +2

      Septt❤️

  • @ManpreetKaur-yi5pt
    @ManpreetKaur-yi5pt Před 10 měsíci +1

    So nice song heart touching song❤❤❤dil nu bhut vdia feel hunda eh song sirra ❤❤❤

  • @jobanbajwa6761
    @jobanbajwa6761 Před 7 měsíci +1

    A gana jdo to hosh sambhali odo to sun de a rehe te agge v sun de rva ge

  • @northwesternhood66
    @northwesternhood66 Před 3 lety +64

    That high tone of yaara veeeee
    Karmajit paaji ❤❤❤🔥

    • @jodhveersingh6457
      @jodhveersingh6457 Před rokem

      That hingh of yaara veeee karmajit pajj ❤❤❤❤❤❤

  • @ourarijitsingh_
    @ourarijitsingh_ Před 2 lety +4

    Bohot Sohna geet Gaya Bai ne waheguru mehar kare bai eda hi gaunda rave 🙏🏻❤️

  • @kavitakhanna1865
    @kavitakhanna1865 Před rokem +3

    Radha Soami Ji 🙏
    Very nice shabad ji 🙏

  • @faisal_news1989
    @faisal_news1989 Před rokem

    Main ne ye song aaj pehli bar Facebook page pr dekh tha Maza aa gya
    Bhai g live gas Rahy thy
    Love you brother from Pakistan

  • @meenakumari-dd4mn
    @meenakumari-dd4mn Před 4 lety +42

    One of my favorite Punjabi song. Kamaljit anmol so talented person of Punjabi film industry. Proud of him.

  • @dineshkohli4924
    @dineshkohli4924 Před 5 lety +16

    jiunda reh mera veer, Rabb Kare sadi umar vi tennu lag jaave..... Kohli boy 'z....

  • @dilavarsingh1118
    @dilavarsingh1118 Před rokem

    Veer g very nice jab b suno dil fresh ho janda hai

  • @JbInsan
    @JbInsan Před rokem

    DHAN DHAN SATGURU TERA HI AASRA.... ME DIALY 5 TIME YE SONG SUNTA HUN.. THANX KARMJEET ANMOL.... YOU R SUPER DUPER TALANTED PERSON...

  • @ParminderSingh-wf1su
    @ParminderSingh-wf1su Před 4 lety +6

    Thanks for giving us this beautiful song u r such a amazing person god bless u

  • @babbipoohli5731
    @babbipoohli5731 Před 5 lety +225

    ਸਿਰਾ ਕਰਵਾ ਕੇ ਰੱਖ ਦਿੱਤੀ ਬਾਈ ਜੀ ਨੇ

  • @gurcharansinghjaggi8319
    @gurcharansinghjaggi8319 Před 11 měsíci +1

    भगवान को चाहे किसी भी नाम से पुकारो💕सच्चा यार तो बह एक ही है 💕सब के दिलों में बैठा है💕 सब की जानन हारा है💕😇🙏🙏🙏🙏🙏

  • @amjadcheema7532
    @amjadcheema7532 Před rokem +1

    Love you ho gaya gujranwala punjab pakistan ton

  • @crazyatoz698
    @crazyatoz698 Před 3 lety +3

    Oh my god very nice song and my favourite song

  • @birpalsingh4391
    @birpalsingh4391 Před 3 lety +6

    Bahut hi mithi awaaz bai Teri waheguru ji chardi kla ch rakhe

  • @jaipaljaipaul7449
    @jaipaljaipaul7449 Před 2 lety

    ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ, ਗਿਆਨ ਵਿਗਿਆਨ ਸਭ ਹਾਰੇ ? ਅਖੀਆਂ ਅਖੀਆਂ ਦੇ ਇਸ਼ਾਰੇ ,ਬੋਲ ਬਾਣੀ ਕਹਾਂ, ਸੰਕੇਤ ਸੇ ਸ਼ੁਰੂ ਹੂਆ ਰੇ ❓ ਆਜ ਭੀ , ਪਹਿਲੇ ਭੀ ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ........❓

  • @dulichand9604
    @dulichand9604 Před rokem +1

    ਸਾਰੇ ਹੀ ਗਾਣੇ ਬਹੁਤ ਵਧੀਆ ਹਨ ਪਰ ਇਹ ਕੁੱਝ ਵੱਖਰਾ ਹੀ ਹੈ

  • @sumitgujjar9032
    @sumitgujjar9032 Před 6 měsíci +1

    Punjab toh mere ko sbse jyada psnad h or punjabi bhi

  • @sahilbhagat5485
    @sahilbhagat5485 Před 7 lety +13

    #DalerGayak #KaramjitAnmol Paji 👌👌
    Boht Sohna Geet Gaya te Nibhaya Waheguru #Chardiklah Ch Rkhe ✌💪🤘

  • @sandeepkumarbains1717
    @sandeepkumarbains1717 Před 6 lety +9

    WOW What A Song. This song is Amazing, Wonderful And Incredible. GOD BLESS YOU DEAR BRO. THANK'S.

  • @pritamnangal6909
    @pritamnangal6909 Před 5 měsíci

    ਕਰਮਜੀਤ ਆਪਦੀ ਆਵਾਜ਼ ਬਹੁਤ ਵਧੀਆ ਹੈ ਆਪਦਾ ਫ਼ਿਲਮੀ ਰਿਕਾਰਡ ਬਹੁਤ ਵਧੀਆ ਹੈ
    ਇਸੇ ਕਰਕੇ ਤੇਰੀ ਪਾਰਲੀਮੈਂਟ ਸੀਟ ਵੀ ਪੱਕੀ ਹੈ ਤਨੋ ਮਨੋ ਜੋਰ ਲਾ ਕੇ ਜਿਤਾਵਾਗੇ

  • @ramankhurana6685
    @ramankhurana6685 Před 3 měsíci

    Kya baat hai aa sun ke ta swaad aa gya Sohenya sajan shamne aake betha rhe ❤❤🤞🏻🌼

  • @harmindersingh7404
    @harmindersingh7404 Před 2 lety +6

    Beautiful 😍
    Love this so much...
    Respect veera
    Brilliant 👏 track

  • @emperorlakshya4281
    @emperorlakshya4281 Před 4 lety +4

    ohh wao .... beautiful song with beautiful voice 👍👍

  • @sarbjitsingh9910
    @sarbjitsingh9910 Před rokem

    Koi javab nhi punjabi song da
    End kr dende punjabi singer aur riter

  • @lovegrw1853
    @lovegrw1853 Před 7 lety +22

    soung bhot changa aa chass aa gye aa
    mian pakistan to gana sawad kar dita aa

  • @huriftikharahmaddogar6384
    @huriftikharahmaddogar6384 Před 7 lety +34

    meray soul nu touch kita music te zabardast awaz punjab di sufi song 😍😍😍😍😍🙏🙏🙏🙏🙏💃💃💃💃💃💃💃💃💃💃💃💃

  • @PARVINDERKAUR-sh1se
    @PARVINDERKAUR-sh1se Před 4 měsíci

    😢akhan o dur hoye sajjna lai a song bht vadiya

  • @DEMONSLAYERGOD-v4M
    @DEMONSLAYERGOD-v4M Před 8 měsíci

    No match wonderful performance.Evergreen song and nice lyrics. Maza aa gaya.

  • @asbawaful
    @asbawaful Před 4 lety +46

    Awesome Singer, Awesome Comedian, Awesome Human being. Bless you Karamjit Bro.

  • @shawetamomi1941
    @shawetamomi1941 Před 3 lety +3

    Bhut Sohna song aa ji 👌👌👌👌👌👌👌👌👌👌👌💐🥰💖

  • @ImtiyazAli-je9cz
    @ImtiyazAli-je9cz Před 5 měsíci

    Sohnya sjna akhiya de vich akhiya pa ke baithaaa reehhh evergreen song