Video není dostupné.
Omlouváme se.

Chajj Da Vichar (1972) || ਭਾਨੇ ਦੇ ਰੌਲੇ 'ਚ ਆਹ ਕੀ ਚੱਕਰ

Sdílet
Vložit
  • čas přidán 4. 02. 2024
  • #PrimeAsiaTv #ChajjDaVichar #SwarnSinghTehna #HarmanThind #bhanasidhu #poonam #punjabikhabra #bhanasidhunewvideo
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 100

  • @gurdeepkhattra7840
    @gurdeepkhattra7840 Před 6 měsíci +3

    ਟਹਿਣਾ ਸਾਹਿਬ ਜੀ ਤੁਸੀਂ ਸੱਚੀ ਖ਼ਬਰ ਦਿੰਦੇ ਹੋ ਮੈਡਮ ਵੀ ਬਹੁਤ ਵਧੀਆ ਸੱਚੀਆਂ ਖਬਰਾਂ ਦਿੰਦੇ ਹੋ ਇੱਕ ਪੱਤਰ ਕਾਰ ਥਲੀ ਸਹਿਬ ਜੀ ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਈ ਜਾਂਦੇ ਹਨ ਲੋਕਾਂ ਨੂੰ ਆਪ ਵੀ ਸਮਝ ਚਹਿੰਦੀ ਹੈ ਲੋਕ ਲੁੱਟਣ ਨੂੰ ਹਰ ਟਾਈਮ ਰਹਿੰਦੇ ਲੋਕਾਂ ਨੂੰ ਆਪ ਵੀ ਸਮਝ ਚਾਹੀਦੀ ਹੈ

  • @deepbrar.
    @deepbrar. Před 6 měsíci +16

    ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ ਇਨਸਾਨ,
    *ਚਰਿੱਤਰ ਨੂੰ ਪਵਿੱਤਰ ਕਰਨ ਲਈ ਕੋਈ ਇੱਤਰ ਨਹੀਂ ਹੁੰਦਾ*

  • @manmeet-Sachdeva.
    @manmeet-Sachdeva. Před 6 měsíci +5

    ਹੱਟੀ ਵਾਲੇ ਨੂੰ ਰੋਕਣ ਤੇ ਭਾਨੇ ਸਿੱਧੂ ਵਾਂਗੂ ਪਰਚਾ ਕੋਣ ਕਰਵਾਉ। ਵਿਕਣ ਦਿਉ ਚਾਈਨਾ ਡੋਰ

  • @SukhwinderSingh-wq5ip
    @SukhwinderSingh-wq5ip Před 6 měsíci +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @deepbrar.
    @deepbrar. Před 6 měsíci +11

    ਸਮਾਂ ਕਿਸੇ ਦਾ ਵੀ ਹੋਵੇ ਇੱਕੋ ਜਿਹਾ ਨਹੀਂ ਰਹਿੰਦਾ ‬
    ‪ *ਰੋਣਾ ਉਹਨਾ ਨੂੰ ਵੀ ਪੈਂਦਾ ਹੈ ਜਿਹੜੇ ਦੂਜਿਆਂ ਨੂੰ ਰਵਾਉਂਦੇ ਹਨ*

    • @lovebrar8416
      @lovebrar8416 Před 6 měsíci +1

    • @deepbrar.
      @deepbrar. Před 6 měsíci

      ​@@lovebrar8416😍😍 ਜੀ love brar ਵੀਰੇ

  • @swinduchahal2243
    @swinduchahal2243 Před 6 měsíci +2

    ਤੁਹਾਡੇ ਪ੍ਰੋਗਰਾਮ ਦਾ ਸਮਾ ਬਹੁਤ ਘੱਟ ਹੋ ਗਿਆ ਬਹੁਤ ਛੇਤੀ ਲੰਘ ਜਾਂਦਾ ਹੈ। ਅਗੇ ਵਾਗ ਹੀ ਸਮਾ ਜਿਆਦਾ ਹੋਣਾ ਚਾਹੀਦਾ।

  • @harvinderbenipal7935
    @harvinderbenipal7935 Před 6 měsíci +3

    I Love your chajj tha vichar🇨🇦👍Brampton

  • @deepbrar.
    @deepbrar. Před 6 měsíci +16

    ਨਾ ਕਰ ਬੰਦਿਆ ਗਰੂਰ ਆਪਣੇ ਆਪ ਤੇ
    *ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਤੇ*

  • @tailormaster451
    @tailormaster451 Před 6 měsíci +6

    ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਕ ਸੋ ਤੇ ਡੋਰ ਵਾਸਤੇ ਰੱਖੋ ਲੋਕਾਂ ਨੂੰ ਜਾਣਕਾਰੀ ਦਿਓਲ ਕੀ ਡੋਰ ਦੀ ਪਛਾਣ ਕਿਵੇਂ ਹੋਵੇ ਜਾਵੇ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ

  • @KulwantSingh-qe3eo
    @KulwantSingh-qe3eo Před 6 měsíci +6

    ਹਰਮਨ ਜੀ ਤੇ ਟਹਿਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ।

  • @Shazzvillagefoodsecrets
    @Shazzvillagefoodsecrets Před 6 měsíci +8

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਹਾਦ ਰਵੋ🙏🌹😍🙏🙏🙏🙏🙏🙏🙏🙏

  • @gurcharansinghmann1814
    @gurcharansinghmann1814 Před 6 měsíci +23

    ਜਿਥੋਂ ਚਾਈਨਾਂ ਡੋਰ ਆਉਂਦੀ ਹੈ?ਉਹਨਾਂ ਨੂੰ ਸਰਕਾਰ ਕਿਉਂ ਨਹੀ ਫੜਦੀ?😢❤

    • @user-uk9tq1cr9c
      @user-uk9tq1cr9c Před 6 měsíci

      90% ਗੁਜਰਾਤੀ ਨੇ ਚੀਨ ਤੋਂ ਮਾਲ ਮੰਗਵਾਉਣ ਵਾਲੇ ਤੇ ਉਨ੍ਹਾਂ ਤੇ ਸਰਕਾਰ ਮੇਹਰਬਾਨ ਆ ਜਾਂ ਹੈ ਉਹਨਾਂ ਦੀ

    • @HarpreetSingh-oj2qe
      @HarpreetSingh-oj2qe Před 6 měsíci +1

      ਵੀਰ ਚਾਇਨਾ ਡੋਰ ਵੇਚਣ ਵਾਲੇ ਤਾ ਇਥੋ ਦੇ ਲੋਕ ਹੀ ਨੇ ਤੇ ਬਣਦੀ ਵੀ ਇਥੇ ਹੀ ਹੈ ,ਇਹ ਚੀਨ ਤੋ ਨਹੀ ਆਉਦੀ

    • @satojsatoj3208
      @satojsatoj3208 Před 6 měsíci

      ਇਹ ਰਾਜਸਥਾਨ ਤੋਂ ਔਂਦੀ ਆ ਜਿਨਿ ਮਰਜੀ ਲੇ ਲਓ ਆਨਲਾਈਨ, ਨਲੈ ਆਪ ਪੋਂਚ ਕਰਦੇ ਆ 🙏

  • @gurbaxkaur2452
    @gurbaxkaur2452 Před 6 měsíci +4

    ਅਸੀ ਸਾਰੇ ਟਬਰ ਨੇ ਜੋਰ ਲਾਲਿਆ ਬਚੇ ਦਾ ਨਸ਼ਾ ਸ਼ਡੌਣ ਲਈ ਪਰ ਛਢਿਆ ਤਾ ਆਪੇ ਛਡਿਆਇਹ ਆਪਣਾ ਮੰਨ ਹੋਣਾ ਚਾਹੀਦਾ

  • @user-qs2yw3xr8k
    @user-qs2yw3xr8k Před 6 měsíci +3

    ਟਹਿਣਾ ਸਾਹਿਬ ਤੁਹਾਡੀਆਂ ਲਾ ਮਿਸਾਲ ਸੇਵਾਵਾਂ ਪ੍ਰਸੰਸਾ ਯੋਗ ਹਨ।

  • @jasbirkaur2959
    @jasbirkaur2959 Před 6 měsíci +3

    ਕਿੰਨਰਾ ਦਾ ਸਗਨ ਸਰਕਾਰ ਨੂੰ ਤੈਅ ਕਰ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਕਿੰਨਰ ਜਿਦ ਨਾ ਕਰ ਸਕਣ।

  • @Naresh_kumar__542
    @Naresh_kumar__542 Před 6 měsíci +5

    ਟਹਿਣਾ ਸਾਹਿਬ ਜਿਹੜਾ ਤੁਸੀਂ ਕੋਕਾ ਕੋਲਾ ਵਾਲਾ ਗਾਣਾ ਗਾਇਆ ਸੱਚੀ ਬਹੁਤ ਸੋਹਣਾ ਗਾਇਆ ਅਗਲੇ ਪ੍ਰੋਗਰਾਮ ਵਿੱਚ ਕਿਰਪਾ ਕਰਕੇ ਸਾਰਾ ਗਾਣਾ ਸੁਣਾਇਓ❤

  • @selfbelieve3485
    @selfbelieve3485 Před 6 měsíci +6

    ਜੇ ਭਾਣਾ ਸਿੱਧੂ ਨਾ ਬੋਲਦਾ ਤੇ ਕਿੱਸੇ ਨੇ ਵੀ ਇਸ ਮੂਧੇ ਤੇ ਗੱਲ ਨਈ ਸੀ ਕਰਨੀ ਅੱਜ ਬੋਤ ਗਿਆਨ ਵੰਡ ਰਹੇ ਹਾਂ 🙏🏻🙏🏻ਧਨ ਹੋ ਤੁਸੀਂ ਮੀਡਿਆ ਵਾਲਿਓ

  • @navisharma3469
    @navisharma3469 Před 6 měsíci +4

    ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀ,ਸਤਿ ਸ਼੍ਰੀ ਅਕਾਲ ਪ੍ਰਵਾਨ ਕਰਿਓ ਜੀ

  • @SatnamSingh-bc5zm
    @SatnamSingh-bc5zm Před 6 měsíci +10

    ਜਿਹੜਾ ਹੁਨਰ ਸਿੱਖ ਗਿਆ
    ਸਮਝੋ ਆਪਣੀ ਕਿਸਮਤ ਲਿਖ ਗਿਆ

  • @premmakkar3428
    @premmakkar3428 Před 6 měsíci +1

    Satnam waheguru ji

  • @GurpreetSingh-bv8uu
    @GurpreetSingh-bv8uu Před 6 měsíci +1

    ਬਹੁਤ ਵਧੀਆ ਜੀ

  • @gurpreetsinghdhaliwal807
    @gurpreetsinghdhaliwal807 Před 6 měsíci +3

    ਸਤਿ ਸ੍ਰੀ ਅਕਾਲ ਜੀ

  • @karmasingh1900
    @karmasingh1900 Před 6 měsíci

    ਗਲਤ ਦੇ ਖਿਲਾਫ ਬੋਲੋ ਫੇਰ ਭਾਨੇ ਸਿੱਧੂ ਵਾਂਗੂ ਪਰਚਾ ਕਰਾਓ ਸਰਕਾਰ ਤੋਂ😢

  • @user-qs2yw3xr8k
    @user-qs2yw3xr8k Před 6 měsíci +3

    ਪਰ ਜੋ ਲੋਕ ਚੰਗੇ ਅਤੇ ਆਮ ਲੋਕਾਂ ਦੇ ਹੱਕ ਵਿੱਚ ਵਿਚਾਰ ਪ੍ਰਗਟ ਕਰਦੇ ਹਨ ਤਾਂ ਉਹਨਾਂ ਤੇ ਕੁਮੈਂਟ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ।

  • @kashmirdegun7160
    @kashmirdegun7160 Před 6 měsíci +2

    Very good talks in program good advice 👍👌🙏

  • @user-xe4pr1md1e
    @user-xe4pr1md1e Před 6 měsíci +2

    ਅਸੀ ਗ਼ੁਅਡੀ ਨੂੰ ਵੀ ਨਹੀ ਪਤਾ ਲਁਗ਼ਣ ਦਿਦੇ

  • @sukhwinderkaur2372
    @sukhwinderkaur2372 Před 6 měsíci +1

    Sahi Gal Ha Tahna Sahib

  • @user-jz3rz3tw4n
    @user-jz3rz3tw4n Před 6 měsíci +1

    Sat Sri akaal

  • @ajaibsinghpanesarCanada
    @ajaibsinghpanesarCanada Před 6 měsíci

    S S A 🙏🙏 Harman Thind ji and Tehna sahib ji

  • @raghbirmann1952
    @raghbirmann1952 Před 6 měsíci +1

    Paji.very.nice

  • @user-th3od3vx3b
    @user-th3od3vx3b Před 6 měsíci +2

    Vai ji thohadian bahr wallian gallan sarian sachian han

  • @sarbjeetkhiva145
    @sarbjeetkhiva145 Před 6 měsíci +1

    ਨਹੀਂ ਵੀਰ ਜੀ, ਚਲਦੈ ਧੱਕਾ ਅਸੀਂ ਤਾਂ ਕਰਦੇਂ

  • @LakhveerSingh-sn2xl
    @LakhveerSingh-sn2xl Před 6 měsíci +1

    SATNAM WAHEGURU JI ❤❤❤❤

  • @jagtargill-rc4gy
    @jagtargill-rc4gy Před 6 měsíci +2

    Very goodnight and all staff behavior is always the best 👌for me and my family

  • @user-cy8nf5gc5c
    @user-cy8nf5gc5c Před 6 měsíci +1

    100./.Right

  • @boharsingh7725
    @boharsingh7725 Před 6 měsíci +1

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @ramandeepsingh4310
    @ramandeepsingh4310 Před 6 měsíci +2

    Good

  • @khosakhosa1284
    @khosakhosa1284 Před 6 měsíci

    ਬੜੇ ਅਫਸੋਸ ਦੀ ਗੱਲ ਆ ਕਿ ਸਰਕਾਰਾਂ ਤੋਂ ਅਜੇ ਤੱਕ ਚਾਇਨਾ ਡੋਰ ਹੀ ਠੀਕ ਨੀ ਆਈ ਹੋਰ ਕੀ ਕਰਨਾ ਇੰਨਾ ਨੇ।

  • @shinderpalsingh3645
    @shinderpalsingh3645 Před 6 měsíci +2

    ਇਹ ਗੱਲਾਂ ਤਾ ਪਹਿਲਾ ਵੀ ਹੋ ਗਈਆ ਜੀ , ਜਿਵੇਂ ਕੰਮ ਸਕਾੳ , ਆਦਿ ਜੀ ਦੁਹਰਾਉਣ ਚ ਠੀਕ ਨਹੀਂ ਲੱਗਦਾ ਜੀ

  • @vickysinghvicky2618
    @vickysinghvicky2618 Před 6 měsíci +2

    ਜੋ ਭਾਨਾ ਸਿੱਧੂ ਕਰ ਗਿਆ ਉਹ ਸਰਕਾਰ ਪੁਲਿਸ ਪ੍ਰਸ਼ਾਸਨ ਵੀ ਨਹੀਂ ਕਰ ਸਕਿਆ ਉਨ੍ਹਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਲੱਖਾਂ ਰੁਪਏ ਧੋਖੇਬਾਜ਼ ਏਜੰਟਾਂ ਕੋਲੋਂ ਪੈਸੇ ਵਾਪਸ ਕਰਵਾਏ

  • @tejinderpalsingh7817
    @tejinderpalsingh7817 Před 6 měsíci +2

    Sat shri akal Tehna j and Harman Thind j

  • @karmasingh1900
    @karmasingh1900 Před 6 měsíci

    ਉਹ ਜਿਹੜਾ ਫੱਟੀ ਜੀ ਤੇ ਬਹਿ ਕੇ ਤਿਲਕਦੇ ਹੁੰਦੇ ਆ।😂😂😂😂

  • @Bhullar_282
    @Bhullar_282 Před 6 měsíci

    Sat Sri akaal tehna saab

  • @HunterGaming-rc9yb
    @HunterGaming-rc9yb Před 6 měsíci

    ਚਿਟਾ ਹੀ ਵਿਕਾਉਂਦੀਆਂ ਨੇ ਸਰਕਾਰਾਂ ਤਾਂਹੀ ਤਾਂ ਸਰੇ ਆਮ ਵਿਕਦਾ ਚੈਨਾਂ ਡੋਰ ਦਾ ਵੀ ਇਹ ਹੀ ਹਾਲ ਹੈ

  • @VBh-bn2yg
    @VBh-bn2yg Před 6 měsíci +1

    ਗਲਾਂ ਓਨ ਸੋਸ਼ਲ ਮੀਡਿਆ ਤੁਹਾਡੀ ਮਾਤਾ ਭੈਣਾ, bachian ਨੇ ਵੀ ਦੇਖਣੀਆ . ਆਲਸੋ ਗ੍ਰੈਂਡ ਕਿਡਸ ਟੂ

  • @user-xe4pr1md1e
    @user-xe4pr1md1e Před 6 měsíci

    ਜਿਹੜ ਪਹਿਲ ਹੀ ਪਲੀਸ਼ ਨੂੰ ਗਲਤ ਬੌਲਦਾ ਸੀ ਹੁਣ ਕਿਹੜਾ ਸਁਚ ਬੌਲੂ

  • @babbugill8654
    @babbugill8654 Před 6 měsíci

    ਹਰਮਨ ਜੀ ਮੈਂ ਘੋੜਾ ਚਲੋਦਾ ਹਾ 18 ਚੱਕਾ ਤੇ ਮੈਂ ਜੰਮੂ ਤੋ ਅੱਗੇ ਇੱਟਾਂ ਖਾਲੀ ਕਰਕੇ ਆਉਂਦਾ ਹਾ ਹਰ ਚੌਥੇ ਪੰਜਵੇਂ ਦਿਨ ਤੇ ਜਿਵੇਂ ਕੀ ਟੇਹਣਾ ਜੀ ਕੇਹ ਰਹੇ ਹਨ ਕਿ ਬਰਫ਼ ਪਈਆਂ ਜੰਮੇ ਕਸ਼ਮੀਰ ਵਾਲੇ ਪਾਸੇ ਹਾਜੀ ਬਹੁਤ ਪਈਆਂ ਐਨੀਂ ਪਈਆ ਕਿ ਮੋਟਰਸਾਈਕਲਾ ਦਿਆ ਸੀਟਾ ਤੇ ਅੱਦੀ ਅੱਦੀ ਐਂਚ ਬਰਫ਼ ਜੰਮ ਗਈ ਤੇ ਹੁਣ ਤੋਹਾਡਾ ਕੋਈ
    ਮੈਨੂੰ ਨੰਬਰ ਨਹੀਂ ਪਤਾ ਨਹੀਂ ਤਾ ਮੈਂ ਤੁਹਾਨੂੰ ਵਿਡੀਉ ਭੇਜ ਦਿੰਦਾਂ

  • @gurpalsingh5634
    @gurpalsingh5634 Před 6 měsíci

    Very very very good progrM

  • @Raisaab911
    @Raisaab911 Před 6 měsíci

    Very nice 👍👍❤❤🎉🎉

  • @makhanbrar3660
    @makhanbrar3660 Před 6 měsíci +1

    good ji ❤❤❤❤

  • @avtarsingh4870
    @avtarsingh4870 Před 6 měsíci +2

    Sat shri Akal ji 🙏🏻

  • @user-vr8nz2xx9n
    @user-vr8nz2xx9n Před 6 měsíci

    ਦੁਕਾਨ ਵਾਲੇ ਨੂੰ ਕਸੂਰਵਾਰ ਨਾਂ ਮੰਨੋਂ ਬੱਚਾ ਡੋਰ ਲੇਕੇ ਆਉਂਦਾ ਤਾਂ ਘਰ ਹੀ ਹੈ। ਉਸ ਨੂੰ ਮਨਾਂ ਕਰੋ। ਬੱਚੇ ਨੂੰ ਸਮਝਾਓ।

  • @NarinderSingh-ti4sq
    @NarinderSingh-ti4sq Před 6 měsíci +2

    Sohna programme. Jagruk karan wala. God bless

  • @gaa8874
    @gaa8874 Před 6 měsíci +1

    Very good 💯

  • @rajvinderaujla5191
    @rajvinderaujla5191 Před 6 měsíci

    ਉਹ ਸੱਚ ਬੋਲਦੇ ਤੇ ਲੱਖੇ ਦੀ ਰਿਪੋਟ ਝੂਠੀ
    ਚੰਗੇ ਬਣਨ ਦੀ ਵੀ ਕੋਈ ਹੱਦ ਹੁੰਦੀ
    ਬਾਕੀ ਮੁੜਨ ਵਾਲੇ ਸਿਰਫ ਪੰਜਾਬੀ ਹੀ ਨਹੀਂ ਸਾਰੇ ਜਾ ਰਹੇ ਅੱਗੇ ਸਮਾ ਆ ਰਿਹਾ ਜਹਾਜ਼ ਭਰ-ਭਰ ਸਾਰੇ ਵਾਪਸ ਆਉਂਣਗੇ ਯਾਦ ਰੱਖਣਗੇ

  • @kirankaur4504
    @kirankaur4504 Před 6 měsíci +1

    ਸਤਿ ਸ੍ਰੀ ਅਕਾਲ ਜੀ 🙏🙏

  • @narinderjeetsingh3994
    @narinderjeetsingh3994 Před 6 měsíci +1

    Sat Sri akaal to all 🙏🙏💕

  • @taritari-mx9wo
    @taritari-mx9wo Před 6 měsíci +2

    ❤❤❤

  • @PargatSingh-kv4kp
    @PargatSingh-kv4kp Před 6 měsíci +2

    😊

  • @narinderkaur-tk6oi
    @narinderkaur-tk6oi Před 6 měsíci

    Eh buht jroori msla hai
    Agar govt ne na rokea ta
    Ksm hai j 24 ch es govt nu vote payea

  • @babbugill8654
    @babbugill8654 Před 6 měsíci

    ਮੈਨੂੰ ਤਾਂ ਤੁਹਾਡੀ ਵਿਡੀਉ ਦਾ ਨਸ਼ਾ ਲੱਗ ਗਿਆ ਜਿਸ ਦਿਨ ਵਿਡੀਉ ਲੈਟ ਹੁੰਦੀ ਆ ਤੇ ਮੇਰਾ ਨਸ਼ਾ ਟੁੱਟ ਜਾਂਦਾ ਕਸਮ ਲੱਗੇਂ, ਤੁਹਾਡੀ ਵਿਡੀਉ ਪੁਰਾ ਕੰਮ ਕਰਦਿਆਂ ਮੈਨੂੰ ਨੀਂਦ ਨਹੀਂ ਆਉਣ ਦਿੰਦੀ

  • @narinderjeetkaur2918
    @narinderjeetkaur2918 Před 6 měsíci +1

    🙏🙏

  • @ManjitSingh-ey5gv
    @ManjitSingh-ey5gv Před 6 měsíci

    🙏🙏🙏🙏🙏

  • @user-rx2nf2ll8l
    @user-rx2nf2ll8l Před 6 měsíci

    ਟਹਿਣਾ ਸਾਬ ਪੰਜਾਬ ਦੀ ਸੱਚੀ ਗੱਲ ਕਰ ਲਿਆ ਕਰੋ ਕੇਜੀ ਮੀਡੀਆ ਨਾ ਬਣਿਆ ਕਰੋ

  • @nirbhaisingh6456
    @nirbhaisingh6456 Před 6 měsíci

    17:36 ਇਹ ਗੱਲਾਂ ਕਰਨੀਆਂ ਸੌਖੀਆ ਨੇ। ਏਜੰਟਾਂ ਬਾਰੇ, ਪਰਿਵਾਰਾਂ ਬਾਰੇ ਹਰ ਇਕ ਦਾ ਘਰ ਦਾ ਮਹੌਲ,ਹਰ ਕੋਈ ਸੋਚ ਸਮਝ ਕੇ ਸਹੀ ਸਮਝ ਕੇ ਏਜੰਟਾਂ ਕੋਲ ਜਾਂਦੇ ਨੇ ।ਜਾ ਗੱਲਾਂ ਦਾ ਕੜਾਹ ਕਰਨ ਦੀ ਬਜਾਏ ਸਹੀ ਸਲਾਹ ਦੇ ਕੇ ਚੈਨਲ ਰਾਹੀਂ ਦਸ ਦਿਆ ਕਰੋ।ਪਈ ਆ ਗਲਤ ਆ ਸਹੀ ਆ।ਕਹਿੰਦੇ ਨੇ ਜਿਸਦੀ ਕੋਠੀ ਵਿੱਚ ਦਾਣੇ ਉਸਦੇ ਕਮਲੇ ਵੀ ਸਿਆਣੇ। ਨਾਲੇ ਸਾਰਿਆਂ ਨੂੰ ਖੁਸ਼ ਰੱਖਣ ਲਈ ਕਹਿਣਗੇ ।ਹਰ ਇਕ ਮੁੱਦੇ ਤੇ ।ਸਾਰੇ ਮਾੜੇ ਨਹੀਂ ਹੁੰਦੇ । ਦਿਹਾਤੀ ਜਿਹਨਾਂ ਨੂੰ ਤੁਸੀਂ ਭੋਲੇ ਨਹੀ ਸਮਝਦੇ ਤੁਹਾਡੇ ਕਹੇ ਅਨੁਸਾਰ ਉਹਨਾਂ ਨੂੰ ਸਲਾਹ ਦੇ ਦਿਆ ਕਰੋ ।ਕਿ ਆ ਸਹੀ ਨੇ ਆ ਗਲਤ ਨੇ।।ਕਿ ਬਸ ਆਪਣਾ ਤੋਰੀ ਫੁਲਕਾ ਹੀ ਚਲਾਉਣਾ ਐ ?? 23:21

  • @karanptesolutions
    @karanptesolutions Před 6 měsíci +1

    24:47 ❤❤❤ 24:53

  • @manpreetsingh-mb5hd
    @manpreetsingh-mb5hd Před 6 měsíci

    tehna saab tuhade dost gippy grewal de ghr upr v golian chliyan c,,,, kuj din phla osda song aya, gang gang😂 tuc jror sunea hona

  • @user-rt8dg2xt8h
    @user-rt8dg2xt8h Před 6 měsíci

    Iko,chij,chinna,di,good,he,o,hi,tusin,ban,karn,nu,firde,ho,

  • @Unique_tech_shorts
    @Unique_tech_shorts Před 6 měsíci +1

    😂😂😂

  • @majorsingh5405
    @majorsingh5405 Před 6 měsíci

    Patang baji Ben honi chahidi aa kanooni tor te loka da nuksan bhut hunda aa aam dhaga vi bhut khatarnak aa oh vi nuksaan kar dinda aa mere nall hoyea aa pisle hafte mein khet vich spray karda ci patang de dhage ne menu jakhmi kardita please patang na udaho

  • @user-xj4sp4ci6x
    @user-xj4sp4ci6x Před 6 měsíci

    Bhai Tujhe Nindiya ji

  • @BaljitSingh-rx8nh
    @BaljitSingh-rx8nh Před 6 měsíci

    tehna..saab...lok..nahi..hat de..china dor to...

  • @jarnailsingh9949
    @jarnailsingh9949 Před 6 měsíci +2

    107th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

    • @ssgill218
      @ssgill218 Před 6 měsíci

      Is it a comment or self address?

    • @ssgill218
      @ssgill218 Před 6 měsíci

      Is it a comment or self address?

  • @sukhjeetkaur9903
    @sukhjeetkaur9903 Před 6 měsíci

    Mera phone v khrab hogeya g

  • @JasbirKaur-bu3pm
    @JasbirKaur-bu3pm Před 6 měsíci

    0:10

  • @AnnoyedLasers-vy1qg
    @AnnoyedLasers-vy1qg Před 6 měsíci

    Z❤😂😂

  • @Gurbhejsing..
    @Gurbhejsing.. Před 6 měsíci +1

    ਸਤਿ ਸ੍ਰੀ ਆਕਾਲ ਜੀ

  • @user-xj4sp4ci6x
    @user-xj4sp4ci6x Před 6 měsíci

    22gtosekolt Baji Tujhe Kyon Nahin Hai Pani

  • @gurbaxkaur2452
    @gurbaxkaur2452 Před 6 měsíci

    ਹਰਮਨ ਜੀ ਤੇਟਹਿਣਾ ਸਤਿ ਸ਼ੀਰੀ ਅਕਾਲ ਅਛਾ ਚੈਨਾ ਡੋਰ ਦੀ ਗਲ ਕਰਦੇ ਸਰਕਾਰਾ ਕਹਿੜੀਆ ਕਹਿਦੀਆ ਕਿ ਨਸ਼ਾ ਖਰੀਦੋ ਜਾਂ ਡੋਰ ਖਰੀਦੋ ਸਰਕਾਰਾ ਦਾ ਕੋਈ ਕਸੂਰ ਨਹੀ

  • @romeygoraya7283
    @romeygoraya7283 Před 6 měsíci +2

    ਲਖ ਦੀ ਲਾਹਣਤ ਹੈ ਇਹੋ ਜਿਹੀ ਅਗਰੇਜੀ ਲਿਖਣ ਦੇ ਜਿਸ ਦੀ ਸਮਝ ਹੀ ਨਾ ਆਵੇ ਤੁਸੀ ਵੀ ਬਹਤੇ ਦਦ ਨਾ ਕਢਿਆ ਕਰੋ

  • @rameshlal8307
    @rameshlal8307 Před 6 měsíci

    Kiya bhana bhana 2rupees de admi nahi punjab da satyanaash kar rahe yeah neach log