ਇਹ ਬਾਹਰਲਾ ਮੁਲਕ ਨੀ ਕਸ਼ਮੀਰ ਦਾ ਸਵਰਗ ਹੈ Betab Valley Pahalgam | Punjabi Travel Couple | Kashmir Tour

Sdílet
Vložit
  • čas přidán 26. 08. 2024

Komentáře • 877

  • @Motivational_life429
    @Motivational_life429 Před rokem +105

    ਸਤਿ ਸ੍ਰੀ ਅਕਾਲ ਦੋਵਾਂ ਜੀਆਂ ਨੂੰ, ਬਾਈ ਇਕ ਚੀਜ ਬਹੁਤ ਵਧੀਆ ਲੱਗੀ ਕਿ ਘਰਾਂ ਵਿਚ ਵੀ ਬਹੁਤ ਸਫਾਈ ਆ ❤ ਹਾਏ ਅੜੀਏ ਅਸੀਂ ਹੁਣੇ ਕਰਦੀ ਸਕਸਕਰਾਈਬ 😍 ਕਸ਼ਮੀਰ ਦੀ ਤੁਸੀਂ ਇਮੇਜ ਹੀ ਬਦਲ ਦਿੱਤੀ ਆਪਣੇ ਇਹਨਾਂ ਬਲੋਗਾਂ ਦੇ ਨਾਲ, ਕਸ਼ਮੀਰ ਸੱਚੀਂ ਇਸ਼ਕ ਆ , ਸਾਨੂੰ ਆਪਣੇ ਨਾਲ ਵੀਡੀਓ ਜਰੀਏ ਲਿਜਾਣ ਲਈ ਬਹੁਤ ਸ਼ੁਕਰੀਆ ❤🙏

  • @M.kaur.7
    @M.kaur.7 Před rokem +39

    ਤੁਹਾਡੇ ਅਗਲੇ vlog ਦਾ ਇੰਤਜਾਰ ਹੁਣ ਤੋਂ ਹੀ ਸੁਰੂ ਹੋ ਜਾਣਾ ਵਾਰ ਵਾਰ phone ਚੈੱਕ ਕਰਦੀ ਆਂ ਕਿ ਕਦੋ vlog ਆਵੇ ਤੇ ਵੇਖਾਂ
    ਸੱਚੀ ਉਡੀਕ ਕਰਨੀ ਔਖੀ ਹੋ ਜਾਦੀ। ਇੱਕ ਵਾਰ ਵੀ ਇਂਝ ਮਹਿਸੂਸ ਨਹੀਂ ਹੁੰਦਾ ਕਿ ਅਸੀ ਘਰ ਬੈਠੇ ਵੇਖ ਰਹੇ ਹਾਂ ਇੰਝ ਲੱਗਦਾ ਜਿਵੇਂ ਤੁਹਾਡੇ ਨਾਲ ਅਸੀ ਵੀ ਕਸਮੀਰ ਦੀ ਸੈਰ ਕਰ ਰਹੇ ਹੋਈਏ। you both are the best vloger. ਪਤਾ ਨੀ ਲਗਦਾ ਕਿਹੜੇ ਲਫਜਾਂ ਨਾਲ ਤੁਹਾਡੀ ਤਾਰੀਫ ਕੀਤੀ ਜਾਵੇ। thanku very much...

    • @pinderbrar1236
      @pinderbrar1236 Před rokem +1

      ਸਹੀ ਗੱਲ ਕੀਤੀ ਮੈਡਮ ਤੁਸੀ ਇਹ ਹੁੰਦੇ ਸਹੀ vloger ਨਈ ਤਾਂ ਆਪਾਂ ਨੂੰ ਪਤਾ ਇ ਆ ਕੀ ਕੁਛ ਕਰਦੇ vloger ਕੀ ਤਰੀਕਾ ਲੱਭਿਆ ਓਨਾ ਚੈਨਲ ਵਾਲਿਆ ਨੇ

    • @M.kaur.7
      @M.kaur.7 Před rokem

      @@pinderbrar1236 hanji

  • @harmeetkaur1158
    @harmeetkaur1158 Před rokem +24

    ਸਾਨੂੰ ਘਰ ਬੈਠਿਆਂ ਨੂੰ ਕਸ਼ਮੀਰ ਦਿਖਾ ਦਿੱਤਾ ਬੋਹਤ ਅਨੰਦ ਆਇਆ 👌🤗

  • @Motivational_life429
    @Motivational_life429 Před rokem +35

    ਰੱਬ ਤੁਹਾਡੇ ਹਾਸਿਆਂ ਨੂੰ ਕਿਸੇ ਦੀ ਨਜਰ ਨਾ ਲਾਵੇ 🙏❤

    • @rajdeep0231
      @rajdeep0231 Před rokem +1

      ਸਹੀ ਗੱਲ ਆ ਜੀ ਤੁਹਡੀ

  • @jaspindergilluboke5010
    @jaspindergilluboke5010 Před rokem +15

    ਪੈਸੇ ਲਈ ਤਾਂ ਹਰ ਬੰਦਾ ਕੰਮ ਕਰਦਾ ਹੈ ਪਰ ਉਹ ਕਾਰੋਬਾਰ ਮਹਾਨ ਹੁੰਦਾ ਹੈ ਜੋ ਦੂਸਰਿਆਂ ਨੂੰ ਖ਼ੁਸ਼ੀਆਂ ਵੰਡੇ ਧੰਨਵਾਦ ਸਹਿਤ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @amarjitsidhu5124
    @amarjitsidhu5124 Před rokem +10

    ਕਸ਼ਮੀਰ ਦਿਖਾਉਣ ਲਈ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖੇ

  • @theelegantfacts5073
    @theelegantfacts5073 Před rokem +19

    ਬੋਹੋਤ ਚੰਗਾ ਲੱਗਿਆ ਇਹ ਵੀਡੀਉ ਹਮੇਸ਼ਾ ਤੁਹਾਡੀ ਵੀਡੀਉ ਦਾ ਇੰਤੇਜ਼ਾਰ ਰਹਿੰਦਾ ਹੈ ਕਾਸ਼ ਇਸ ਸੀਰੀਜ਼ ਦੇ 100 ਤੋਂ ਵੀ ਜ਼ਯਾਦਾ ਐਪਿਸੋਡ ਹੋਣ।

  • @MannatandAshmeet0911
    @MannatandAshmeet0911 Před rokem +25

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ
    ਤੁਹਾਡਾ ਧੰਨਵਾਦ ਕਰਦੇ ਹਾਂ ਜੀ ਜੋ ਸਾਨੂੰ ਕਸ਼ਮੀਰ ਦਿਖਾ ਰਹੇ ਹੋ ਜੀ 🙏🙏

  • @Sk-hw1rt
    @Sk-hw1rt Před rokem +11

    ਮੇਰਾ ਤਾਂ ਜਨੂੰਨ ਸੀ ਕਿ ਮੈਂ ਸਾਰਾ ਕਸ਼ਮੀਰ ਘੁੰਮਾਂ ਪਰ ਅਜੇ ਤੱਕ ਮੌਕਾ ਨਹੀਂ ਮਿਲਿਆ।ਪਰ ਤੁਹਾਡੇ ਰਾਹੀਂ ਮੇਰੇ ਵਰਗੇ ਕਈ ਲੋਕ ਤੁਹਾਡੇ ਧੰਨਵਾਦੀ ਹੋਣਗੇ।👍☺️🤗

  • @dhirajchauhan8377
    @dhirajchauhan8377 Před rokem +3

    ਸਵਿੱਟਜ਼ਰਲੈਂਡ ਸਿਰਫ਼ ਫ਼ਿਲਮਾਂ ਵਿੱਚ ਦੇਖਿਆ ਪਰ ਅੱਜ ਪਤਾ ਚੱਲਿਆ ਕਿ ਭਾਰਤ ਦਾ ਸਵਿੱਟਜ਼ਰਲੈਂਡ ਵੀ ਯੂਰਪੀ ਦੇਸ਼ਾਂ ਨਾਲੋਂ ਘੱਟ ਨਹੀਂ l ❤️❤️❤️

  • @amarbirgill3232
    @amarbirgill3232 Před rokem +1

    ਦਿਲ ਤਾਂ ਬਹੁਤ ਕਰਦਾ ਬ੍ਰਦਰ ਘੁੰਮਣ ਨੂੰ Miss ਵੀ ਕਰ ਰਹੇ ਹਾਂ ਤੁਹਾਡੇ ਨਾਲ਼ ਘੁੰਮਣ ਨੂੰ ਪਰ ਪੰਜਾਬ ਪੁਲਸ ਵਿੱਚ ਹੋਣ ਕਰ ਕੇ ਛੁੱਟੀ ਦਾ ਰੌਲ਼ਾ ਪੈ ਜਾਂਦਾ tour ਬਣਦਾ ਹੀ ਨਹੀਂ, ਤੁਹਾਡੇ vlogs ਦੇਖ ਕੇ ਹੀ ਖੁਸ਼ ਹੋ ਜਾਈਦਾ, ਬਹੁਤ ਵਧੀਆ vlog ਬਣੋਂਦੇ ਤੁਸੀਂ, ਬਹੁਤ ਪਸੰਦ ਹੋ ਤੁਸੀ ਦੋਨੋਂ ਹੀ ਪਿਛਲੇ ਦਿਨੀਂ ਸਾਡੇ ਘਰ ਬੇਟੀ ਹੋਈ, ਸਾਨੂੰ ਨਾਮ ਨਹੀਂ ਸੀ ਲੱਭ ਰਿਹਾਂ ਤੁਹਾਡੇ vlogs ਦੇਖਣ ਕਰ ਕੇ ਮੈਂ ਆਪਣੀ ਬੇਟੀ ਦਾ ਨਾਮ ਵੀ ਖ਼ੁਸ਼ੀ ਰੱਖ ਦਿੱਤਾ।🙏

  • @baljeetkaur2634
    @baljeetkaur2634 Před rokem +1

    ਬਲਿਹਾਰੀ ਕੁਦਰਤਿ ਵਸਿਆ 🙏🙏♥️♥️♥️

  • @AmarjeetSingh-dm4mj
    @AmarjeetSingh-dm4mj Před rokem +2

    ਸਤਿ ਸ੍ਰੀ ਆਕਾਲ ਜੀ
    ਤੁਹਾਡਾ ਸਫਰ ਬਹੁਤ ਵਧੀਆ ਹੋਵੇ

  • @psrtvpunjabi
    @psrtvpunjabi Před rokem +12

    ਸੱਤ ਸ਼੍ਰੀ ਆਕਾਲ ਪਾਜੀ
    ਟਾਂਡਾ ਉੜਮੁੜ ਲੰਘਦੇ ਮਿਲਦੇ ਜਾਇਓ।🙏🙏

  • @godisone6309
    @godisone6309 Před rokem +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੁੰਦਰ ਰੈ

  • @sarajmanes4505
    @sarajmanes4505 Před rokem

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਬੇਤਾਬ ਵੈਲੀ ਬਰਫ ਦੇ ਟਾਈਮ ਦੇਖਣ ਵਾਲੀ ਹੁਦੀ ਬਾਕੀ ਹੁਣ ਵੀ ਖੂਬਸੂਰਤ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @harwindersidhu1997
    @harwindersidhu1997 Před rokem

    ਰਿਪਨ ਬਾਈ ਜੀ ਤੁਸੀ ਦਸਤਾਰ ਬਹੁਤ ਸੋਹਣੀ ਬੰਨਦੇ ਹੋ,, ਪੰਜਾਬੀਅਤ ਜ਼ਿੰਦਾਬਾਦ

  • @deepkhan9112
    @deepkhan9112 Před rokem +1

    ਮਨ ਨੂੰ ਸੁਕੂਨ ਮਿਲ ਜਾਂਦਾ ਵੀਰ ਤੇਰੀ ਵੀਡਿਓ ਦੇਖ ਕੇ

  • @tariqgoheer6677
    @tariqgoheer6677 Před rokem +1

    ہم سیالکوٹ پنجاب پاکستان سے آپ کی ساری پوسٹ دھیکتے ہیں ۔ بہت اچھے لگتے ہیں ۔ آپ کی باتوں کی پوری سمجھ آتی ہے ہمیں ۔🤓

  • @bharatsidhu1879
    @bharatsidhu1879 Před rokem +3

    ਸਾਨੂੰ ਘਰ ਬੈਠਿਆਂ ਨੂੰ ਕਸ਼ਮੀਰ ਦੇ ਖੂਬਸੂਰਤ ਨਜ਼ਾਰੇ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਰੱਬ ਤੁਹਾਨੂੰ ਚੰਗੀ ਸਿਹਤ ਦੇਵੇ

  • @SatbirBaidwan-my1xw
    @SatbirBaidwan-my1xw Před rokem

    ਮਿਲ ਜੁਲ ਕੇ ਰਹੋ ਹਿੰਦੂ ਸੰਤਾਨੀਓ ਕਸਮੀਰ ਵੀ ਸਾਰੇ ਆਪਣੇ ਹੀ ਭਾਈ ਹਨ ਬਰਦਰ ਹਨ

  • @mohinderpalkaur6364
    @mohinderpalkaur6364 Před rokem +4

    ਅੱਜ ਬਹੁਤ ਹਾਸਾ ਆਇਆ ਤੁਹਾਡੀਆਂ ਛੋਟੀਆਂ ਛੋ ਟੀ ਆਂ ਗੱਲਾਂ ਤੋਂ ਤੇ ਬਹੁਤ ਹੀ ਮਨਮੋਹਕ ਨਜ਼ਾਰਾ ਹੈ ਖੁਸ਼ ਰਹੋ ਮੌਜਾਂ ਮਾਨੋ ਤੇ ਯਾਤਰਾ ਨੂੰ ਹੋਰ ਵੀ ਖੂਬਸੂਰਤ ਬਣਾ ਦਿਓ

  • @hunarvlogs9386
    @hunarvlogs9386 Před rokem

    ਬਹੁਤ ਵਧੀਆ ਲੱਗਾ ਕਸ਼ਮੀਰ ਧੰਨਵਾਦ ਪੰਜਾਬੀ ਟ੍ਰੈਵਲ ਕਪਿਲ

  • @jujharsingh9451
    @jujharsingh9451 Před rokem

    ਬਹੁਤ ਹੀ ਵਧੀਆ ਲੱਗਿਆ ਸਾਨੂੰ ਕਛਮੀਰ ਦਿਖਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ

  • @dharampal3864
    @dharampal3864 Před rokem

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਸਤਿ ਸ੍ਰੀ ਅਕਾਲ ਮਲਵਈ ਜੋੜੀ ਨੂੰ,

  • @harwindersidhu1997
    @harwindersidhu1997 Před rokem +2

    ਅੱਜ ਤਕ ਮੈ ਜਿੰਨੇ ਵੀ ਕਪਲ ਵਲੋਗਰ ਦੇਖੇ ਆ,,,,, ਮੈਂਨੂੰ ਸਭ ਤੋਂ ਸੋਹਣੀ ਜੋੜੀ ਰਿਪਨ ਤੇ ਖੁਸ਼ੀ ਦੀ ਲੱਗੀ ,,,

  • @smvloger9454
    @smvloger9454 Před rokem +1

    ਬਹੁਤ ਵਧੀਆ
    ਮੈਨੂੰ ਤਾਂ ਇੰਝ ਲੱਗ ਰਿਹਾ ਜਿਵੇਂ ਮੈਂ ਵੀ ਇਹਨਾਂ ਥਾਵਾਂ 'ਤੇ ਹੀ ਘੁੰਮ ਰਹੀ ਹੋਵਾਂ।

  • @jasmersinghjassbrar3673

    ਬਹੁਤ ਹੀ ਸੋਹਣੀ ਲਗੀ ਇਹ ਜਗ੍ਹਾ ਅਸੀਂ ਵਾਕਿਆ ਈ ਮਿਸ ਕਰਦੇ ਹਾ ਨਾਲ ਹੀ ਥੋਡੀ ਪਿਆਰੀ ਨੋਕ ਝੋਕ.

  • @avtarcheema3253
    @avtarcheema3253 Před rokem

    ਬਹੁਤ ਵਧੀਆ ਜੀ 👌👌
    Wel come ਦੇ ਨਾਲ ਉਰਦੂ ਵਿੱਚ خوش آمدید (ਖ਼ੁਸ਼ ਆਮਦੀਦ) ਲਿਖਿਆ ਹੋਇਆ ਹੈ ਜੀ । ਜਿਸ ਦਾ ਅਰਥ ਜੀ ਆਇਆਂ ਨੂੰ ਹੀ ਹੁੰਦਾ ਹੈ ।

  • @ashmatjotkaur5226
    @ashmatjotkaur5226 Před rokem

    ਮੈਨੂੰ ਤਾਂ ਐਵੇਂ ਲੱਗ ਰਿਹਾ ਜਿਵੇਂ ਮੈਂ ਨਾਲ ਹੀ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਸਭ ਕੁੱਝ ਦਿਖਾਉਣ ਲਈ

  • @sumanrandhawa8977
    @sumanrandhawa8977 Před rokem +2

    ਬਹੁਤ ਵਧੀਆ ਲੱਗਾ ਕਸ਼ਮੀਰ ਦਾ ਸਵਰਗ 👌 ਧੰਨਵਾਦ ਵੀਰ ਸਵਰਗ ਦਿਖਾਉਣ ਲਈ ਹਮੇਸ਼ਾਂ ਖ਼ੁਸ਼ ਰਹੋ🙏

  • @manajoban3734
    @manajoban3734 Před rokem +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਤੁਸੀ ਜੋ ਵੀ ਦਿਖਾਇਆ ਬਹੁਤ ਹੀ ਵਧੀਆ ਜਗ੍ਹਾ ਹੈ
    ਤੁਹਾਡਾ ਚਾਹ ਪੀਣਾ ਤਾ ਬਹੁਤ ਹੀ ਵਧੀਆ
    ਅਸੀ ਇਹ ਹੀ ਅਰਦਾਸ ਕਰਦੇ ਹਾ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਕਸੇ God bless you

  • @manjeetkaurwaraich1059

    ਸਾਨੂੰ ਘਰ ਬੈਠਿਆਂ ਜਿਹੜਾ ਕਸ਼ਮੀਰ ਵੇਖਣ ਨੂੰ ਰਹਿ ਗਿਆ ਸੀ ਉਹ ਸਾਨੂੰ ਵਿਖਾ ਦਿੱਤਾ ਧੰਨਵਾਦ

  • @paramjitjodhpur8224
    @paramjitjodhpur8224 Před rokem

    ਬੇਤਾਬ ਵੈਲੀ ਅਤੇ ਕੜੂ ਵੈਲੀ ਵਾਕਿਆ ਹੀ ਜਨਤ ਨੇ। ਇਥੇ ਆਉਣ ਨੂੰ ਤਾਂ ਹਰ ਕਿਸੇ ਦਾ ਦਿਲ ਕਰਦਾ। ਪਰ ਬੱਚਿਓ ਇਹ ਹਿੱਸੇ ਖਾਸ ਇਨਸਾਨਾਂ ਦੇ ਹੀ ਆਉਂਦਾ ਜਿੰਨ੍ਹਾਂ ਵਿੱਚ ਤੁਸੀਂ ਇੱਕ ਹੋ। ਹਮੇਸ਼ਾ ਚਹਿਕਦੇ ਮਹਿਕਦੇ ਰਹੋ।

  • @ratanjit9675
    @ratanjit9675 Před rokem

    ਰਿਪਨ ਜੀ ਦੀ ਪਗ ਬਹੁਤ ਸੋਹਣੀ ਲਗਦੀ ਪੰਜਾਬੀਆਂ ਦੀ
    ਸ਼ਾਨ ਪਗ ਪੰਜਾਬੀਆਂ ਦੀ ਆਨ ਪਗ

  • @rajinderdhiman5710
    @rajinderdhiman5710 Před rokem +2

    ਤੁਹਾਡੇ ਵਲੌਗ ਦੇਖ ਦੇਖ ਕੇ ਸਾਡਾ ਪਰਿਵਾਰ ਰੀਪਨ ਤੇ ਖੁਸ਼ੀ ਦਾ ਫੈਨ ਬਣ ਗਿਆ ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀਆਂ ਵੀਡੀਓ ਵੀਰ ਜੀ

  • @ranvirkaurom9239
    @ranvirkaurom9239 Před rokem

    ਬੁਹਤ ਸੋਹਣਾ ਏ ਵੀਰੇ ਸੱਚੀ a ਸਭ ਕੁਛ dekhke ਦਿਲ ਖੁਸ਼ ਹੋਇਆ 🥰🥰🥰🥰

  • @sukhvinderkaur3652
    @sukhvinderkaur3652 Před rokem

    M ta dus nahi sakdi betaji kini khush a tuhanu ghumde firde dakh k. M safer nahi Kar sakdi betaji. Ghumna Mera shonk c but ho nahi sakia. Tuhade nal nal sab Dekhi Jani a. Rub khush rakhe tuhanu.

  • @davindersingh6004
    @davindersingh6004 Před rokem

    Beautiful betab valley view is very very nice good thanks 👌

  • @mehakkaur4010
    @mehakkaur4010 Před rokem +2

    ❤️❤️

  • @arjinderkaur620
    @arjinderkaur620 Před rokem +1

    Kina Sohna aw Khaash asi v jaeyeh ghum 😍

  • @gurdeep9538
    @gurdeep9538 Před rokem +1

    ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ,ਤੇ ਹੱਸਦੇ ਖੇਡਦੇ ਰਹੋ। ਤੁਹਾਨੂੰ ਦੂਸਰੇ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰ ਤੁਹਾਡੇ ਨਵੇਂ ਚੈਨਲ ਦਾ ਪਹਿਲਾ ਵੀਲੋਗ ਹੀ ਉਦਾਸ ਕਰ ਗਿਆ, ਕਾਰਨ ਇਹ ਸੀ ਕਿ ਚਾਰੇ ਪਾਸੇ ਇੱਕ ਉਦਾਸੀ ਜਿਹੀ ਫੈਲੀ ਜਾਪੀ। ਜਿਵੇਂ ਡਲ ਵੀ ਉਦਾਸ ਲੱਗੀ ਲਾਲ ਚੌਕ ਤੇ ਸ੍ਰੀਨਗਰ ਉਦਾਸ ਤੇ ਤੁਹਾਡੇ ਦੋਸਤ ਦੀਆਂ ਅੱਖਾਂ ਵਿੱਚ ਵੀ ਉਦਾਸੀ ਭਾਰੂ ਲੱਗੀ। ਹੋ ਸਕਦਾ ਮੈਂ ਭੁਲੇਖੇ ਵਿੱਚ ਹੋਵਾਂ। ਦੁਨੀਆ ਨੂੰ ਚਲਾਉਣ ਵਾਲੀ ਜਿਹੜੀ ਵੀ ਤਾਕਤ ਹੈ ਉਸਨੂੰ ਬੇਨਤੀ ਹੈ ਕਿ ਇਹ ਉਦਾਸੀ ਛੇਤੀ ਖਤਮ ਕਰੇ

  • @user-mw3fh5qs3q
    @user-mw3fh5qs3q Před rokem +1

    ਬਹੁਤ ਖੂਬਸੂਰਤ ਨਜ਼ਾਰੇ। ਚੜ੍ਹਦੀ ਕਲਾ ਰਹੇ ਜੀ।

  • @mandeepkaur12529
    @mandeepkaur12529 Před rokem +2

    ਸਤਿ ਸ਼੍ਰੀ ਅਕਾਲ ਵੀਰ ਜੀ
    ਬੁਹਤ ਹੀ ਸੋਹਣਾ ਸੱਚੀ ਸਵਰਗ ਆ ਕਸ਼ਮੀਰ
    ਸਾਡਾ ਵੀ ਜੀਅ ਕਰਦਾ ਵ ਅਸੀ ਵੀ ਘੁਮ੍ਣ ਜਾਈਏ।

  • @kulwantkaur1692
    @kulwantkaur1692 Před 10 měsíci

    ਬਹੁਤ ਹੀ ਵਧੀਆ ਲੱਗਿਆ ਅਸੀਂ ਤਾਂ ਕਦੇ ਵੇਖਣਾ ਹੀ ਨਹੀਂ ਸੀ ਪਰ ਹੁਣ ਇਹ ਕਦੀ ਨਹੀਂ ਕਹਿਣਾ ਕੇ ਅਸੀਂ ਨਹੀਂ ਵੇਖਿਆ। ਕਿਉ ਕਿ ਹੁਣ ਮੈ ਤਾਂ ਵੇਖ ਲਿਆ ਸਵਰਗ ਤੁਹਾਡਾ ਬਹੁਤ ਬਹੁਤ ਧੰਨਵਾਦ

  • @jagdeepsingh457
    @jagdeepsingh457 Před rokem +2

    ਵਾਹ ਵਾਹ ਕਾਦਰ ਦੀ ਕੁਦਰਤ ਕੋਈ ਸ਼ਬਦ ਨਹੀਂ ਇਸ ਨਿਮਾਣੇ ਕੋਲ ਪਰਮਾਤਮਾ ਦੀ ਬਣਾਈ ਇਸ ਸੁੰਦਰ ਥਾਂ ਲਈ ।। ਦਿਲ ਕਰਦਾ ਬਸ ਬੈਠ ਕੇ ਉਸ ਦੀ ਕੁਦਰਤ ਨੂੰ ਦੇਖਦਾ ਰਹਿ ।।

  • @krishna75445
    @krishna75445 Před rokem +5

    Waheguru ji tuhanu trakiya bkshan

  • @lallilallisingh1712
    @lallilallisingh1712 Před rokem +1

    Bai ji....ਦੇ ਪਰੋਂਠੇ ਤੇ ਪਰੋਠਾ ,, ਦੇ ਪਰੋਂਠੇ ਤੇ‌‌ ਪਰੋਠਾ‌‌,,,😝। I love my ਪਰੋਂਠੇ 😋,,। ਉਤੋਂ ਬਾਈ ਜੀ ਕਸ਼ਮੀਰ 🤩😍।,,, ਤੁਹਾਡੀ ਵੀਡੀਓ ਦੇਖ ਦੇਖ ਪਰੋਂਠੇ ਹੋਰ ਵੀ ਸਵਾਦ ਲੱਗੀ ਜਾਂਦੇ ਅੱਜ ਤਾਂ 😝🤪🤩,,,,.

  • @showmanwaraich
    @showmanwaraich Před měsícem +1

    Woooooow 🤩
    So beautiful destinations 👌👌💕💕💕

  • @Kuldeepsingh-gl3mf
    @Kuldeepsingh-gl3mf Před rokem +1

    ਬਹੁਤ ਵਦੀਆ ਵੀਰ ਜੀ, ਦੁਨੀਆ ਦੀ ਇਹ ਜੰਨਤ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @faizahmad779
    @faizahmad779 Před rokem +2

    Kashmir Waqia Jannat

  • @user-mw3fh5qs3q
    @user-mw3fh5qs3q Před rokem +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ।

  • @kiranjeetkaur2846
    @kiranjeetkaur2846 Před rokem +1

    Kash asi vi tuhade nal hunde bahut sohna view hai

  • @sukhmansanghavlogs6617
    @sukhmansanghavlogs6617 Před rokem +1

    ਬਹੁਤ ਹੀ ਵਧੀਆ ਤੇ ਸੋਹਣਾ ਇਲਾਕਾ ਕਸ਼ਮੀਰ ਬਾਈ ਜੀ ਤੁਸੀਂ ਵਾਕਿਆ ਹੀ ਧਰਤੀ ਦਾ ਸਵਰਗ ਦਿਖਾ ਦਿੱਤਾ

  • @b.s.dhillon7515
    @b.s.dhillon7515 Před rokem

    ਇਸ ਦੀ ਖੂਬਸੂਰਤੀ ਨੂੰ ਦੇਖ ਕੇ ਲੱਗਦਾ ਜਾਣਾ ਪੈਣਾ ਸਾਨੂੰ ਵੀ ਪਹਿਲਗਾਮ ਘੁੰਮਣ।😀

  • @ghaintmaanmaan4217
    @ghaintmaanmaan4217 Před rokem

    ਸਤਿ ਸ੍ਰੀ ਆਕਾਲ ਵੀਰ, ਬਹੁਤ ਵਧੀਆ ਵੀਰ ਜੀ। ਜੋ ਇਨਸਾਨ ਏਦਰ ਆਹ ਨੀ ਸਕਦੇ ਤੁਸੀ ਓਹਨਾ ਲਈ ਬਹੁਤ ਅੱਛੀ ਬਲਾਗਿੰਗ ਕਰਦੇ ਪਏ ਓ। ਧੰਨਵਾਦ ਜੀ 🙏🏻

  • @summersummer3685
    @summersummer3685 Před rokem

    Ja bst vloger da award Dena hova ta punjabi Travel couple 💑 nu milna chida ha🤞🤞

  • @jagdevmann1910
    @jagdevmann1910 Před rokem +4

    ਸਦਾ ਖੁਸ਼ ਰਹੋਂ ਬੱਚਿਓ

  • @ranjeetsinghsingh9248

    ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @tapinderkamboj7815
    @tapinderkamboj7815 Před rokem

    ਬਹੁਤ ਬਹੁਤ ਜਿਆਦਾ ਸੋਹਣਾ ਤੇ ਤੁਹਾਡੇ ਦਿਖਾਓ ਤਰੀਕਾ boht vadia

  • @Jassipandher201
    @Jassipandher201 Před rokem +2

    ਅਸੀਂ ਸਾਰੇ ਹੀ ਮਿਸ ਕਰਦੇ ਆ ਜੀ 💕💕💕🥰🥰🥰🥰💕🥰

  • @varindersingh6181
    @varindersingh6181 Před rokem

    ਸਵਰਗ ਦਾ ਝੂਟਾ 🌹💕💞❣️❤️🌹❣️❣️

  • @kaurmaan2673
    @kaurmaan2673 Před rokem +1

    ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ

  • @chanichauhan5155
    @chanichauhan5155 Před rokem

    ਚਾਹ ਤੋਂ ਬਿਨਾਂ ਸਫ਼ਰ ਅਧੂਰਾ ਲੱਗਦਾ ਪੰਜਾਬੀਆਂ ਨੂੰ

    • @chanichauhan5155
      @chanichauhan5155 Před rokem

      ਨਾਲ ਸ਼੍ਰੀ ਨਗਰ ਆਲਾ ਵੀ ਹੋਣਾ ਚਾਹੀਦਾ

  • @jasmeetme2972
    @jasmeetme2972 Před rokem +1

    ਧੰਨਵਾਦ 🙏🙏💞💞❤️❤️

  • @kaurgr.4085
    @kaurgr.4085 Před rokem

    bahot bahot bahot sohna kashmir india aaa k asi v jawange kashmir...

  • @user-yo8cg7zf8t
    @user-yo8cg7zf8t Před rokem +3

    दुनिया का स्वर्ग ये जन्नत ❤️❤️
    दिल कहे रुक जा रे रुक जा यही पर कहीं जो इस जगह वो कही पर नही
    👌👌 नजारा आई जादा नजारा जाई जादा
    🙏🏻 बहुत ही खूबसूरत

  • @aj_rajputana786
    @aj_rajputana786 Před rokem

    Mein tuhadiya video ta kdo diya dekhda c pr kashmir de vlog dekh ke subscribe krn toh reha nhi gya really jannat aa 👌🏻👌🏻👌🏻👌🏻❤❤❤❤❤

  • @ranaabduljabbar6058
    @ranaabduljabbar6058 Před rokem +1

    What a beauty, excillent same as pak Kashmir

  • @kulwindersingh-id6xj
    @kulwindersingh-id6xj Před rokem

    Good jiii Kashmir da Aanad taan sirf ek insaan hi lae paaya oh Hai Maharaja Hari Singh Dogra

  • @balbirsingh7086
    @balbirsingh7086 Před rokem +2

    In Army I deployed 11years in this valley out of 29 years of device as a commander.

  • @Mr.gill6268
    @Mr.gill6268 Před rokem +3

    ਵਾਹਿਗੁਰੂ ਜੀ ਆਪ ਦੋਵਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰੱਖਣ 🙏🏻🙏🏻

  • @avneetkaur4382
    @avneetkaur4382 Před rokem +8

    Thank you ! Kashmir is really the heaven ...... 😍

  • @singhjaspal2710
    @singhjaspal2710 Před rokem

    ਸਤਿ ਸ੍ਰੀ ਅਕਾਲ ਵੀਰੇ ਬਹੁਤ ਵਧੀਆ ਲੱਗ ਰਿਹਾ ਦਿਲ ਤਾ ਬਹੁਤ ਕਰਦਾ ਵੀਰੇ ਮਜਬੂਰੀਆ ਇੱਕ ਮਹੀਨੇ ਲਈ ਇੰਡੀਆ ਆਈ ਦਾ ਦਸੰਬਰ ਮਹੀਨੇ ਤੁਹਾਡੀਆ ਵੀਡਓ ਰਾਹੀ ਖੁੱਸ ਹੋ ਲਈਦਾ

  • @tanishakalsi2912
    @tanishakalsi2912 Před rokem

    ਅਨੰਦ ਆ ਗਿਆ,,,,, ਸਾਨੂੰ ਵੀ ਨਾਲ ਲੈ ਜਾਂਦੇ 😊🤗

  • @sarwarsarsinivillage1130

    ਅੱਖੀਂ ਵੇਖ ਨ ਰਜ਼ੀਆ ਬਹੁ ਰੰਗ ਤਮਾਸ਼ੇ।।

  • @sukhrai4075
    @sukhrai4075 Před rokem +1

    ਜਨਤ।ਦੇ।ਨਜਾਰੇ।ਏਹ।ਲੋਕਾ।ਨੂ।ਬਮਾਰੀਆ।ਬਹੁਤ।ਘੰਟ।ਲੰਗਦੀਆ

  • @SatbirBaidwan-my1xw
    @SatbirBaidwan-my1xw Před rokem

    ਜਿਉਂਦੇ ਰਹੋ ਬਿਪਨ ਤੇ ਖੁਸ਼ੀ ਭੈਣ

  • @pardeepkaur7250
    @pardeepkaur7250 Před rokem +1

    So beautiful place thanks

  • @Parmindersingh-lt5yq
    @Parmindersingh-lt5yq Před rokem +1

    ਰਿੱਪਨ ਬਾਈ ਜੰਮੂ, ਕਟੜਾ,ਪੁਣਛ ਆਲ਼ੇ ਇਲਾਕੇ ਚ ਇਸ ਕਚੌਰੀ ਨੂੰ ਬਾਕਰਕਾਨੀ ਕਹਿੰਦੇ ਹਨ। ਇੱਕ ਪੇਟੀ ਲੈਕੇ ਗੱਡੀ ਚ ਰੱਖ ਲੋ ਇਹ ਛੇਤੀ ਖ਼ਰਾਬ ਨੀ ਹੁੰਦੀ।🙏🙏🙏👍👍

  • @surjitpuar9745
    @surjitpuar9745 Před rokem

    ਸਤਸੀਰੀ ਅਕਾਲ ਤੂਸੀਂ ਕੰਨੋਂ ਭਾਂਡੇ ਧੋਂਦੇ ਬਹੁਤ ਸੋਣੇਲਦੇਆ🎉❤❤😮

  • @gulshankumararora8405

    Yeah kashmir hai beautiful kashmir hai

  • @navjotgill717
    @navjotgill717 Před rokem

    Jida ke phla v kha ghr bthya da dil karda jan lyi bot dil karda ghuman lyi sohni place dekhn lyi

  • @satnamgabria2611
    @satnamgabria2611 Před rokem +6

    Waheguru g tuhanu es tra hi sare world da tour bakhashde rehan,, es tra hi tuc sanu v apne nal world di ਸੈਰ krvonde rho❤️❤️❤️ g

    • @SatnamSingh-nz5uq
      @SatnamSingh-nz5uq Před rokem +1

      Waheguru ji waheguru ji 🙏🙏🙏👌🏼👌🏼👌🏼👌🏼👌🏼💞❤💗💖💝🤎💟

  • @patoo172
    @patoo172 Před rokem +1

    Very cute couple! My Dada ji worked and lived in J&K in Raja Hari Singh Raj. My grandma used to tell us all the stories. Thanks for showing us Kashmir. They could not buy property there because of the law! Ripan such a pure soul!

  • @KuldeepSingh-jx6ng
    @KuldeepSingh-jx6ng Před rokem

    ਬਹੁਤ ਬਹੁਤ ਬਹੁਤ ਵਧੀਆ ਵੀਰ।।

  • @rupindersharmarishi6395

    Veerji sanu ta ewe lgda v asi v nal hi enjoy krde a thode🤗🤗thnku

  • @davindersinghrai3122
    @davindersinghrai3122 Před rokem +1

    Very Beautiful Bai ji

  • @fztravals0702
    @fztravals0702 Před rokem

    Thnx paji tuci oh dekhya jo.asi dekhya nhi c hje tak hun dil karda asi baa k.othe dskhye

  • @palwinderkaur4082
    @palwinderkaur4082 Před rokem

    Speechless koi word ne he kashmir ke lea

  • @davindergill5032
    @davindergill5032 Před rokem

    Bhut miss kr rha 22 dil krda nl chle jyie thode bhut sohni jgh Hai kashmir

  • @varinderkaur5737
    @varinderkaur5737 Před rokem

    ਬਹੁਤ ਵਧੀਆ ਰਿਪਨ ਵੀਰੇ ਮੈਂ ਬਹੁਤ ‌ਮਿਸ ਕਰਦੀ

  • @jasvirkaur4902
    @jasvirkaur4902 Před rokem +1

    Bakamaal🙏 Subaan Alla 🙏🙏🙏🙏🙏

  • @varindersinghbhogal5083

    Vadiya place hai maza aya giye thanks Asi giant video vaste

  • @KulwinderKaur-us9jy
    @KulwinderKaur-us9jy Před rokem

    Chah Bhoot swaad aa khushi jindabaad 🥰🥰🙌🙌

  • @gurwinderkaur9760
    @gurwinderkaur9760 Před rokem

    ਬਹੁਤ ਵਧੀਆ ਜੀ ਸਵਰਗ ਤਾਂ ਨਹੀਂ ਵੇਖਿਆ ਪਰ ਕਸ਼ਮੀਰ ਦੇ ਕੁਦਰਤੀ ਨਜ਼ਾਰੇ ਵੇਖ ਕੇ ਲੱਗਦਾ ਕਿ ਸਵਰਗ ਤੋਂ ਸੋਹਣੀ ਜਗ੍ਹਾ ਆ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏

  • @jassi119
    @jassi119 Před rokem

    ਸਵੇਰ ਦੇ ਟਾਈਮ dekh k lagda jive asi v naal ਹੋਈਏ ❤️❤️thanks both enni ghaint dikhon lai

  • @SherSingh-ec7jr
    @SherSingh-ec7jr Před rokem

    ਵਾਈ ਜੀ ਵਾਕਈ ਬਹੁਤ ਸੋਹਣਾ ਲੱਗਿਆ 👍

  • @jatt_boy_
    @jatt_boy_ Před rokem

    Bhut vdeaa mzaa agyaa ajj srri family nu

  • @pushpinderkaurtv
    @pushpinderkaurtv Před rokem

    Main ta sach much bht hi miss kar rahi haan beta ji sadaa khush raho 👍🙏🙏