ਨੰਗਾ ਕਰਕੇ ਕੁੱਟਿਆ, ਕਰੰਟ ਲਾਇਆ, ਡੰਡੇ ਮਾਰੇ, ਜਲੀਲ ਕੀਤਾ, Elly Mangat ਦੇ ਮੂੰਹੋਂ ਸੁਣੋ ਥਾਣੇ ‘ਚ ਕੀ-ਕੀ ਹੋਇਆ...

Sdílet
Vložit
  • čas přidán 20. 09. 2019
  • ਨੰਗਾ ਕਰਕੇ ਕੁੱਟਿਆ, ਕਰੰਟ ਲਾਇਆ, ਡੰਡੇ ਮਾਰੇ, ਜਲੀਲ ਕੀਤਾ, Elly Mangat ਦੇ ਮੂੰਹੋਂ ਸੁਣੋ ਥਾਣੇ ‘ਚ ਕੀ-ਕੀ ਹੋਇਆ...
    #ellymangat #exclusiveinterview #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 4,1K

  • @gg67f
    @gg67f Před 4 lety +139

    ਵਕੀਲ ਐਵੇਂ ਨੀ ਬਣੇ ਅਗਲੇ
    ਕਿਉਂ ਕੱਢੀ ਜਾਂਦੇ ਆ ਚਿੱਬ ਪੂਰੇ

  • @nsgill2354
    @nsgill2354 Před 4 lety +133

    ਵਕੀਲ ਸਾਹਿਬ ਪਹਿਲਾਂ ਪੁਲਿਸ ਨੂੰ ਲੰਬੇਂ ਹੱਥੀਂ ਲੳੁ ਪੁਲਿਸ ਨੇ ਗਲਤ ਕੰਮ ਕੀਤਾ ਪੁਲਿਸ ਨੂੰ ਹਾਈ ਕੋਰਟ ਦੇ ਚੱਕਰ ਲਗਾ ਕੇਲੀਕਾਂ ਕਢਾੳੁ ਲੀਕਾਂ ਕਢਾ ਦਿੳੁ

  • @pindersingh6960
    @pindersingh6960 Před 4 lety +37

    ਐਲੀ ਨਾਲ ਧਕਾ ਹੋਈਆ ਵੀਰ ਨੂ ਫੁਲ ਸਪੌਟ ਕਰੌ

  • @inder.k7734
    @inder.k7734 Před 4 lety +49

    Elly bai tu eko ee aa hun ta sari punjab di singing ja film industry ch jehda sacha banda aa te bai assi hun kise maan ja khan de nhi bss "TERE" FAN aa bai🙏👍
    (Rbb mehar kre hun bsss bai te🙏🙏🙏)

  • @rajsandhu4792
    @rajsandhu4792 Před 4 lety +333

    ਪੰਜਾਬ ਪੁਲੀਸ ਤਾਂ ਮੱਥੇ ਲਗੀ ਵੀ ਬਹੁਤ ਮਾੜੀ ਆ ਸਾਰਾ ਦਿਨ ਬੁਰਾ ਨਿਕਲਦਾ ਬੇੜਾ ਗਰਕ ਕਰਤਾ ਇਹਨਾ ਰਿਸਵਤ ਖੋਰਾ ਨੇ ,,

    • @jaggaghaint698
      @jaggaghaint698 Před 4 lety +20

      ਮੈਂ ਏਸੇ ਮਹਿਕਮੇ ਚ ਹਾਂ ਪਰ ਇਹ ਕੁੱਤੇ ਐ ਸਾਨੂੰ ਵੀ ਨਹੀਂ ਬਖਸ਼ਦੇ ਨਾਲ ਦੇ ਮੁਲਾਜਮ ਵੀ ਮਾੜੀ ਸੋਚ ਦੇ ਹੈ ਕਮੀਨੇ

    • @SandeepKumar-hk1vk
      @SandeepKumar-hk1vk Před 4 lety +1

      Hahaha

    • @SandeepKumar-hk1vk
      @SandeepKumar-hk1vk Před 4 lety +2

      Right bro

    • @rajusandhu6809
      @rajusandhu6809 Před 4 lety +1

      Punjab Police ta gund.he.ha.bai

    • @manjitsinghsidhu3963
      @manjitsinghsidhu3963 Před 4 lety

      ਵਧੀਆ ਕੀਤਾ ਪੁਲਿਸ ਨੇ ਫਿਰ ਹੀ ਗੰਦ ਨੂੰ ਰੋਕ ਲੱਗੂ, ਇਸ ਦੇ ਨਾਲ ਹੋਈ ਕੁੱਤੇ ਖਾਣੀ ਦੇਖ ਕੇ ਹੁਣ ਕੋਈ ਨੀ ਗਲਤੀ ਕਰੂਗਾ

  • @tejwantsingh1338
    @tejwantsingh1338 Před 4 lety +90

    ਐਲੀ ਦਿਲ ਦਾ ਸਹੀ ਇਨਸਾਨ ਜਾਪਦਾ ਹੋ ਸਕਿਆ ਮੇਰੇ ਨੇੜੇ ਪਿੰਡ ਦਾ ਮਿਲਣ ਦੀ ਕੋਸ਼ਿਸ਼ ਕਰਾਂਗਾ ਜੁ

  • @CRAZYSOHI
    @CRAZYSOHI Před 4 lety +94

    ਘੈਂਟ ਬੰਦੇ ਬਣ ਨੀ ਸਕਦੇ ।
    ਘੈਂਟ ਬੰਦੇ ਤਾਂ ਜੰਮਦੇ ਹੁੰਦੇ ਆ।
    ਇਹ ਉਹ ਘੈਂਟ ਬੰਦਾ ਜਿਹੜਾ ਘੈਂਟ ਹੀ ਜੰਮਿਆਂ ।
    ਲਵ ਯੂ ਬਾਈ ਏਲੀ ।

  • @deepakkumar-hl9tr
    @deepakkumar-hl9tr Před 4 lety +27

    Elly mangat att ya 22 jii
    Good luck paji
    😭😭

  • @gurcharnsinghkang6120
    @gurcharnsinghkang6120 Před 4 lety +233

    ਵਾਈ ਤੈਨੂੰ ਜਮਾ ਨਹੀ ਸੁਣਿਆ ਪਰ ਤੇਰੇ ਫੈਨ ਹੋ ਗਏ ਵਾਈ ਬਹੁਤ ਦੁੱਖ ਹੋਇਆ ਪੰਜਾਬ ਪੁਲਸ ਵਾਲਿਆ ਜੋ ਕੀਤਾ ਤੇਰੇ ਨਾਲ ਹਾ ਯਾਰ

    • @alliswellsubkushmilega902
      @alliswellsubkushmilega902 Před 4 lety +2

      22 ji jis dsp Di gal karda oh bahut vadia officer ha main v nikleya os da hatho mare nal koi najayaz case nahi paeya na kush keha

    • @ravikk3613
      @ravikk3613 Před 4 lety +1

      sada y edda d he a

    • @ravikk3613
      @ravikk3613 Před 4 lety +1

      y sada edda d he a

    • @KamaljeetKaur-rz4wy
      @KamaljeetKaur-rz4wy Před 4 lety +2

      MainElly Veer nu bilkul ni jandi.. Ah jis din Dii gal baat chldi rndwa bro nal.. Odo da ahna dia video vekhia.. Elley bro sacha banda... Lagda.. Randhwa bro. Ne Saab pangota nal b dhokha kitta.. Ohna nal nafat ah..

    • @BalwinderSingh-ui7xe
      @BalwinderSingh-ui7xe Před 4 lety +1

      Veer ji dono pakh sun ke fesla kareyo kon theek aw hale Randhawa bro da ve interview ve ona

  • @user-lv5gv7tx7d
    @user-lv5gv7tx7d Před 4 lety +70

    ਰੰਮੀ ਤੋ ਪੈਸੇ ਖਾਧੇ ਹੁਣੇ ਪੁਲਸ ਨੇ ਰੰਮੀ ਕੋਈ ਨਾ ਨੀਜੇਜ ਕੁੱਟਿਆ ਰੱਬ ਨੂੰ ਤਾਂ ਲੇਖਾ ਦੇਣਾ ਪਿਨਾ ਤੈਨੂੰ ਦੁਨੀਆ ਤੋ ਲੁਕ ਜਾਇ ਗਾ ਰੱਬ ਤੋਂ ਨੀ ਲੁੱਕ ਸਕਦਾ

  • @avtargrewal3723
    @avtargrewal3723 Před 4 lety +6

    ਧੰਨ ਆ ਤੁੰ ਐਲੀ ਮਾਂਗਟ ਵੀਰ ਜਿਹੜੀ ਐਨੀ ਕੁੱਟ ਖਾਧੀ ਆ ਵੀਰ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਜਰੂਰ ਇਨਸਾਫ ਮਿਲੂ ਬਾਈ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ

  • @mintusingh5583
    @mintusingh5583 Před 4 lety +20

    ਕੋਈ ਨਾ elly ਬਾਈ
    ਮਾੜੇ tym ਮਰਦਾ ਤੇ ਆਉਂਦੇ ਨੇ

  • @manpreetsinghbrar3769
    @manpreetsinghbrar3769 Před 4 lety +539

    ਗਾਣੇ ਤਾਂ ਨਹੀਂ ਸੁਣੇ ਪਰ ਝੂਠ ਨਹੀਂ ਬੋਲਦਾ ਅੈਲੀ ਸੱਚ ਆਖਦਾ ਚੰਗਾ ਇਨਸਾਨ ਲੱਗਦਾ

    • @daljitsingh2121
      @daljitsingh2121 Před 4 lety +4

      Manpreet Singh Brar Veer oh ta crucian bange tu rel sakh Jatt a

    • @manibhatti6304
      @manibhatti6304 Před 4 lety +4

      Yarr 22 chnga hoea ehna nall ... sale punjab da mahol kharab kri jande .... ohh motte de v peniya cahodia ..... sidhu te karn nu v seeddh hogi 😂😂

    • @RakeshChauhan-pt8ud
      @RakeshChauhan-pt8ud Před 4 lety +1

      Veere tusi sahi gal kahi hai.sat sari akaal ji

    • @avysingh4758
      @avysingh4758 Před 4 lety +6

      Mani Bhatti ki mahaul khraab krta ena ne?? Punjab da tn system e gandd aa... tu kaun huna decide krn wala ki kise nu ki gauna chahida ki nhi.... court haige es vaste .... poori duniya ch hip hop , rap music famous aa... j kuj galt gaunde hon tn court ya govt. aape action laugi legal procedure nal.... eh koi treeka thodi hunda kise nu treat krn da....

    • @amarjeetchaani274
      @amarjeetchaani274 Před 4 lety

      @@manibhatti6304 veere gal chnge maade ni nhi hai currept system di hai te police di lchrta di hai aam bnda kime jee skuga

  • @johnyrai1155
    @johnyrai1155 Před 4 lety +150

    Salute hai advocate saab nu . Jina ney Elly nu bachaya. Very intelligent

  • @sharrykhaira1509
    @sharrykhaira1509 Před 4 lety +11

    PP officers..should be suspended!!!

  • @HappySingh-vc1lw
    @HappySingh-vc1lw Před 4 lety +37

    ਵੈਰੀ ਗੁੱਡ ਬਾਈ ਐਲੀ ਸਟੈਂਡ ਲੈਣ ਲੲਈ

  • @angry3654
    @angry3654 Před 4 lety +80

    We want justice for elly mangat.🙏

    • @harmailsingh6042
      @harmailsingh6042 Před 4 lety

      Hun ki hona yar .aje v je ely na smjhya ehnoo police hor problem kr skdi aa . Vkeel kujh ni kr skde eh india sb noo pta

    • @gurkamalsingh9877
      @gurkamalsingh9877 Před 4 lety

      @@harmailsingh6042 reality aa veer pr yaar je ek famous bnde nal eda ho skda ta aam insan ki kru bechara apa nu kathe hoke awaz chukni chahidi

    • @androiduser7508
      @androiduser7508 Před 4 lety

      Es munde de biaana te es thaane de warront officer nu Kut maar Karn wale police mulajma te sakht ton sakht karwaei Karke Ona nu Naukri ton kd dena chahida hai, police mulajma da kise vi bande nu Kut maar Karn da allowed nhi hai.

  • @abhi786love
    @abhi786love Před 4 lety +175

    ਐਲੀ ਵੀਰ ਜਿੰਨਾਂ ਮਰਜ਼ੀ ਰੌਲ਼ਾ ਪਾ ਲਾ ਪੰਜਾਬ ਪੁਲਿਸ ਦੀ ਵਜਾਹ ਨਾਲ ਬਹੁਤ ਸਾਰੇ‌ ਮਾਵਾਂ ਦੇ ਪੁੱਤ ਗੈਂਗਸਟਰ ਬਣ ਗਏ , ਕੲੀ ਇੰਨਾਂ ਦੇ ਤਸ਼ੱਦਦ ਨਾ ਸਿਹਦੇ ਹੋਏ ਦੁਨੀਆਂ ਚੋਂ ਚਲ ਗੲੇ, ਵਾਹਿਗੁਰੂ' ਮਦਦ ਕਰੇ ਸਭ ਦੀ 🙏🏼🙏🏼🙏🏼🙏🏼🙏🏼

    • @gillsaab_7270
      @gillsaab_7270 Před 4 lety +1

      Ryt bro

    • @majhazone4130
      @majhazone4130 Před 4 lety +1

      Shi gl a vr

    • @Navjot3700
      @Navjot3700 Před 4 lety +1

      phir sale mere kai bolde ne punjabi khalishtan kyo mangde ne
      je bai khalishtan na bonlya tan ae he khus punjab ch

    • @sheemarrick2991
      @sheemarrick2991 Před 4 lety +1

      Sahi a

    • @prashantsingla122
      @prashantsingla122 Před 4 lety +2

      @@Navjot3700 eh na socho veere, kitte ulta he na hoje v bnde nu kise paase da na chadan

  • @dawindersandhu4302
    @dawindersandhu4302 Před 4 lety +63

    ਹੁਣ ਪਤਾ ਲੱਗਾ ਕੀ ਪੰਜਾਬ ਚ ਕਿਉ ਨਹੀ ਕੋਈ ਰਹਿੰਦਾ ।। ਸਾਲਾ ਕੈਪਟਨ ਅਮਰਿੰਦਰ ਦਾ ਸਿਸਟਮ ਮਾੜਾ ਆ

    • @hdeep857
      @hdeep857 Před 4 lety

      Chandigarh di police c mnu lgda vr..kise police wale kr k kise minister nu galt nhi keh skde🙏🙏

    • @khansaab9818
      @khansaab9818 Před 4 lety +2

      Penchod punjab da sara system hi mada aa

  • @mandeep2358
    @mandeep2358 Před 4 lety +20

    I don’t know how Punjab police can do that. Any human being can’t do this kind of stuff. Their is no fear off god. But everybody have to pay their deeds sooner or later.

  • @rajdeepsingh9125
    @rajdeepsingh9125 Před 4 lety +239

    ਵਕੀਲ ਸਾਬ ਬਹੁਤ ਵਧੀਆ ਨੇ 👍👍👍

    • @navuae2229
      @navuae2229 Před 4 lety +2

      no.1

    • @jotdhaliwal9407
      @jotdhaliwal9407 Před 4 lety +1

      Adovate name ke a bro

    • @navuae2229
      @navuae2229 Před 4 lety +1

      @@jotdhaliwal9407 ghuman brothers fb te v search kro same name

    • @navuae2229
      @navuae2229 Před 4 lety +1

      @@jotdhaliwal9407 gs ghuman and gps ghuman

  • @gurdhian2840
    @gurdhian2840 Před 4 lety +565

    ਐਲੀ ਬਾਈ ਬਹੁਤ ਸੱਚਾ ਇਨਸਾਨ ਆ ਤੂੰ ਜੁਬਾਨ ਦਾ ਵੀ ਪੱਕਾ ਸਲੂਟ ਆ 💪

    • @harmeetkharoud2182
      @harmeetkharoud2182 Před 4 lety +9

      ਐਲੀ ਬਾਈ ਨਾਲ ਨਜਾਇਜ ਧੱਕਾ ਹੋ ਗਿਆ ਪਰਡਿਉਸਰ ਬਾਈ ਬਹੁਤ ਬਹੁਤ ਹੀ ਮਾੜਾ ਹੋਇਆ ਰੱਬ ਆਪੇ ਹੀ ਕੁੱਤੇ ਅਫਸਰਾ ਨੂੰ ਸਜਾ ਦਿਉ ਇਹ ਕਾਨੂੰਨ ਨੇ ਕੁੱਛ ਨੀ ਕਰਨਾ

    • @romygakhar2530
      @romygakhar2530 Před 4 lety +3

      sahi gll elly bhut vdiya banda yarr

    • @ramandoraha7727
      @ramandoraha7727 Před 4 lety +3

      Madi gl hoi yrr ena dhaka..es hisab nl ta police ee bnondi aa gangster bnde nu

    • @jagdeepdhaliwal7164
      @jagdeepdhaliwal7164 Před 4 lety +1

      Yes

    • @user-tt7od8df8j
      @user-tt7od8df8j Před 4 lety +3

      Producer ਭੱਜ ਲਾ ੳੁੲੇ ਲੱਖਾ ਸਿਧਾਣਾਂ ਅਾ ਗਿਅਾ...ਹਾਹਾਹਾਹਾ

  • @sukhsran2280
    @sukhsran2280 Před 4 lety +18

    sab fade jange chorr...sale
    elly bro don't worry ..wmk ..🙏❤

  • @davindergill7994
    @davindergill7994 Před 4 lety +17

    at 30:10 elly and hardeep both are married???elly 22 married aa?
    elly mangat andro te bahro dono paaseo vadia banda......bada galt hoya 22 naal

  • @amansandhu_1984
    @amansandhu_1984 Před 4 lety +170

    ਅਹਿ ਰਿਪੋਰਟਰ ਘੈਂਟ ਅਾ,ਏਹਨੇ ਰੰਮੀ ਨੂੰ ਕਿਹਾ ਸੀ,ਕ ਪ੍ਰਾਉਣੇ ਨੂੰ ਸੱਦ ਕੇ ਆਪ ਭੱਜ ਗੇ

    • @simargill5854
      @simargill5854 Před 4 lety +8

      Rammy fuddu niklaya sale sabeyachar de ouna nu koi puche fudduo je kise nu marna app ode ghar jao na ki kise ghar bulida shaeed udam singh ne angraj nu londen ja ke mariya c na onu apne ghar saad ke 🙏🙏

    • @gurimaan3966
      @gurimaan3966 Před 4 lety

      @Cricket Cricket nikki soch hove tan chawal ni mari di..

  • @tarsemsinghdhanoa398
    @tarsemsinghdhanoa398 Před 4 lety +269

    ਧੰਨ ਆ ਸਾਡੇ ਸਿੱਖ ਕੌਮ ਦੇ ਹੀਰੇ ਜਿਹੜੇ ਜੇਲ੍ਹਾਂ ੱਚ ਸ਼ੇਰ ਬੰਦ ਆ

    • @jagdeepsinghtoronto4119
      @jagdeepsinghtoronto4119 Před 4 lety +18

      Tarsem singh Dhanoa ਹੋਰ ਬਾਈ ਇਹੀ ਫਰਕ ਏ ਗੁਰੂ ਦੀ ਮਿਹਰ ਦਾ ਸਿਘ ਸੂਰਮੇ ਤਾ ਸਾਲਾ ਹੀ ਜੇਲਾ ਚ ਕਢ ਗਏ ਇਸ ਕੰਜਰ ਦੀ ਤਾ ਦੋ ਦਿਨ ਚ ਬੁੰਡ ਪਾਟ ਗਈ ਗਾਣਿਆ ਚ ਤਾ ਆਪਣੇ ਆਪ ਨੂੰ ਲਦੇਨ ਸਮਝਦਾ ਏ

    • @singhjitgrewal1097
      @singhjitgrewal1097 Před 4 lety +4

      Sahi kiha veere tusi

    • @tigerjeetsingh8440
      @tigerjeetsingh8440 Před 4 lety +2

      Sahi kiha tarsem veere

    • @gaggkotdewala5979
      @gaggkotdewala5979 Před 4 lety +2

      Sahi gal ae veere

    • @joyjourney324
      @joyjourney324 Před 4 lety +1

      tusi v ja ke vekho jaila ch jihre dhan dhan kr rhe ne... o jail ch bethn lyi mazbur nee ..sonk nhi onaa nuu... enda ta case weak sii eh bahr aa gya....

  • @karanjeetsingh8775
    @karanjeetsingh8775 Před 4 lety +36

    Baki jida marji a bai Tere Advocates bande top de aa🔝

  • @jagtarbilling6745
    @jagtarbilling6745 Před 4 lety +74

    ਪੰਜਾਬ ਪੁਲਿਸ ਤਾਂ ਆਪਣਿਆਂ ਨੂੰ ਨੀ ਛੱਡਦੀ ਤੂੰ ਤਾਂ ਕਾਕਾ ਬਾਹਰੋਂ ਆਇਆ ਸੀ

    • @romanreigns0019
      @romanreigns0019 Před 4 lety +1

      sahi gal a punjab police mathe lagi madi a rab hi bacahve sali samj ni aundi is bekwoof nu kise ik ne ni samjeya ki tu ina chakkra vich na pe te je agle ne kuch keh dita tan usda koi valid reason a.tu sorry keh ke gal khtam kar lenda te agle nu v kehnda sorry kehan nu oh v maan lenda sorry.oh koi tera personal dushman nahi si bro..galati teri a tu kujh jyada hi gaint ban reha si.tan hi tera nal eh hoyeya a.tu rammi nal pyyar nal matter solve kar sakda si

  • @tajindergharial8217
    @tajindergharial8217 Před 4 lety +98

    ਜਿਹੜੇ ਰੇਪ ਕਰਦੇ ਆ ਜੇ ਕਿਤੇ ਉਹਨਾਂ ਨਾਲ ਇਹੋ ਜਿਹਾ ਕੁੱਝ ਹੋਵੇ ਤਾਂ ਸ਼ਾਇਦ ਇਹ ਸਭ ਬੰਦ ਹੋ ਜਾਵੇ ਐਲੀ ਨਾਲ ਨਜਾਇਜ ਹੋਇਆ

    • @gursingh1810
      @gursingh1810 Před 4 lety +1

      Tajinder Gharial bro kina nsa india ch bc drug vchan walya to paise lyi jnde jhra km ohna nl krna chaida ehde nl krta glt gl aa jma e

    • @ManjeetKaur-ic1ti
      @ManjeetKaur-ic1ti Před 4 lety +2

      @@gursingh1810 bro jere nhi bachde maa de putt ohna te uda hi case payi jande je paise de dinde grib ta shd dinde je nhi dinde te recovery pa dinde hramde police wale 😔😔😔

    • @joyjourney324
      @joyjourney324 Před 4 lety +1

      kut maar ta ohna nal v hundi aa pr supreme court de eh order ne ki kise nu v nhi kut maar skde tusi.. kyuki jo jurm krda h ohnu saza dena court da km h...

    • @joyjourney324
      @joyjourney324 Před 4 lety +1

      @@ManjeetKaur-ic1ti shii gll aa ji pta nii kdo sudhar hona es police system da..😒

    • @ManjeetKaur-ic1ti
      @ManjeetKaur-ic1ti Před 4 lety

      Bacho ki Dunia EH khud hi krna paina je loki ikathey hon je kise nal kuj hunda ta

  • @anushanush7380
    @anushanush7380 Před 4 lety +60

    ਜੋ ਮਰਜੀ ਆ ਰਿਪੋਰਟਰ ਸਾਹਿਬ ਪ੍ਰੌਹਣੇ ਵਾਲੀ ਗੱਲ ਬਹੁਤ ਘੈਂਟ ਕੀਤੀ ਸੀ ਤੁਸੀਂ। ਜੇ ਕਿਸੇ ਨੇ ਸੁਣੀ ਨੈ ਤਾ ਸੁਣ ਲਓ ਬਹੁਤ ਘੈਂਟ ਸੀ।

  • @AmarjitSingh-hp8me
    @AmarjitSingh-hp8me Před 4 lety +4

    ਬਾਈ ਸਾਰੇ ਮੁਲਾਜ਼ਮਾਂ ਨੂੰ ਸਸਪੈਡ ਕਰੋ।

  • @rashadbatteyvlogs1981
    @rashadbatteyvlogs1981 Před 4 lety +1

    ਐਲੀ ਮਾਂਗਟ ਪੁਲਿਸ ਮਾਮਲਾ
    ਡੀਐਸਪੀ ਐਸ ਐਚ ਓ ਤੇ ਨਾਲ ਦੇ ਸਾਥੀ ਮੁਲਾਜ਼ਮਾਂ ਦੀ ਆ ਸਕਦੀ ਹੈ ਸਾਮਤ
    ਐਲੀ ਮਾਂਗਟ ਨੂੰ ਟਾਰਚਰ ਤੋਂ ਇਲਾਵਾ ਐਲੀ ਦੇ ਦੋਸਤ ਦੇ ਵਕੀਲ ਦੇ ਡਿਪਟੀ ਵਲੋਂ ਥੱਪੜ ਮਾਰਨ ਦਾ ਮਾਮਲਾ ਭਖਿਆ
    ਪੰਜਾਬ ਹਰਿਆਣਾ ਕੋਰਟ ਯੂਨੀਅਨ ਵੱਲੋਂ ਡੀਜੀਪੀ ਤੋਂ ਇਲਾਵਾ ਜਸਟਿਸ ਪੰਜਾਬ ਹਰਿਆਣਾ ਨਾਲ ਮੁਲਾਕਾਤ
    ਡੀਜੀਪੀ ਨੇ ਆਈ ਜੀ ਨੂੰ ਜਾਂਚ ਦੇ ਦਿਤੇ ਹੁਕਮ
    ਪੁਲਿਸ ਦੇ ਤਸਦਦ ਦੇ ਚੱਕਰ ਵਿਚ ਡਿਪਟੀ ਪਹਿਲਾਂ ਵੀ ਬਦਨਾਮ
    ਲੋਕਾਂ ਵਲੋਂ ਦਸਿਆ ਜਾ ਰਿਹਾ ਕਿ ਡਿਪਟੀ ਏਸ ਨੌਕਰੀ ਦੇ ਲਾਇਕ ਨਹੀ ਅਤੇ ਨਾਲ ਦੇ ਮੁਲਾਜਮਾਂ ਨੇ ਵੀ ਰਬ ਭੁਲਾਇਆ ਹੋਇਆ ਹੈ।।।

  • @DIGITALALIEN3
    @DIGITALALIEN3 Před 4 lety +146

    Mohali police did such a shameful act.....full support to elly bai

  • @USA4577
    @USA4577 Před 4 lety +67

    ਪੈਸੇ ਦੇਕੇ ਕਰਵਾਇਆ ਬਾਈ ਤੇਰੇ ਨਾਲ
    ਆਪ ਭੱਜ ਗਏ
    ਜੇ ਤੁਸੀ ਵੀ ਲੱਖ ਦੇ ਦਿੰਦੇ ਫਿੱਰ ਉਹਨਾ ਨੂੰ ਨੰਗੇ ਕਰਕੇ ਕੁਟਣਾ ਸੀ ਪੁਲੀਸ ਨੇ

    • @ParamjitSanghaLangeri01
      @ParamjitSanghaLangeri01 Před 4 lety +8

      ਜਿਹੜਾ ਇੱਕ ਪਿਓ ਦਾ ਉਹ ਤਾਂ ਆਗਿਆ, ਜਿਹੜੇ ਚਾਚੇ ਦੇ ਆ ਮੈਦਾਨ ਛੱਡ ਭੱਜ ਗਏ।

    • @diljitvirk1757
      @diljitvirk1757 Před 4 lety +1

      Sahi gl aa veer ohda ne passe dite aa ta dsp sale ne ada kita

  • @amanvirdi1455
    @amanvirdi1455 Před 4 lety +23

    Shame on punjab police for this bad and undeservable act but love you elly bro be strong🇨🇦❤️

  • @PoojaSharma-yt1tf
    @PoojaSharma-yt1tf Před 4 lety +8

    advocate sir es nu insaaf deo tusi v Punjab de baki case vaang police ton dar k ja paise le k piche na hatio

  • @thindravinder
    @thindravinder Před 4 lety +197

    ਹੁਣ ਦੱਸੋ 1984 ਚੇ ਕਿ ਕੀ ਕੀਤਾ ਹੁਣਾ ਏਨਾ

    • @jagdeepsinghtoronto4119
      @jagdeepsinghtoronto4119 Před 4 lety +6

      thindravinder ਹਾ ਬਾਈ ਇਸ ਨੂੰ ਤਾ ਦੋ ਤਿਨ ਦਿਨ ਰਖਿਆ ਜਿਨਾ ਨੂੰ ਕਈ ਮਹੀਨੇ ਰੱਖਦੇ ਆ ਉਨਾ ਨਾਲ ਕੀ ਕਰਦੇ ਹੋਣਗੇ...... ਕਈ ਵਾਰ ਤਾ ਅੋਰਤਾ ਨੂੰ ਵੀ ਲੈ ਜਾਦੇ ਉਨਾ ਲੋਕਾ ਦਾ ਕੀ ਬਣਦਾ ਹੁਦਾ ਹੁਗਾ ੧੯੮੪ ਵਿਚ ਤਾ ਬਹੁਤ ਮਾੜਾ ਕੀਤਾ

    • @internetpolice2283
      @internetpolice2283 Před 4 lety +1

      Bahut buri gall h allah police nu sza dega allahamdullilah

    • @VikramKumar-lj3sx
      @VikramKumar-lj3sx Před 4 lety +1

      thindravinder Haan ji banduka fadka jehde bethe si ehna nu ta joos Pilana chahida si 84 vich.

    • @isingh7412
      @isingh7412 Před 4 lety

      Sirf Amritsar district ch 6500 tu wad nojawaan, aurtan, bachche, bujarg bina kise record de police ne khapa te...
      Inna 6500 lokan ch hindu lok b ne... Per inna da koi record nahi... Khalra saab di report dekho...

    • @jaggikailey8023
      @jaggikailey8023 Před 4 lety +1

      Vikram Kumar ohna da pata ni par tanu joos paya du ga koi na koi

  • @450wale
    @450wale Před 4 lety +147

    ਬਾਈ ਮੈ ਤੇਰੀਆ ਸੱਚੀਆ ਤੇ ਖਰੀਆ ਦਾ ਫੈਨ ਆ ਵੀਰ ਪੁਲੀਸ ਨੇ ਬਹੁਤ ਗਲਤ ਕੀਤਾ

    • @punjabigundaa
      @punjabigundaa Před 4 lety +1

      Police was trying to send a message to everyone else not to create trouble in Punjab.

    • @JatinderSingh-qh4rg
      @JatinderSingh-qh4rg Před 4 lety +1

      ਹੁਣ ਜੌ ਵੀ ਕਹੋ, ਰੰਮੀ ਰੰਧਾਵੇ ਹੁਣਾ ਨੇ game ਖੇਲ ਦਿੱਤੀ ਅਪਣਾ ਕੰਮ ਕਰਵਾ ਗਏ ਅਗਲੇ। ਐਲੀ ਵੀਰ ਤੂੰ ਮੇਰਾ ਵੀਰ ਬਾਹਰ ਹੀ ਰਹਿ ਪੰਜਾਬ ਵਾਲਿਆ ਨਾਲ ਨਾ ਪੰਗਾ ਲੈਅ ਮੇਰਾ ਵੀਰ😂🤣

  • @sonumultani6215
    @sonumultani6215 Před 4 lety +155

    1984 vich v sada prava nu mareya si . Useless police 🙏🙏🙏

    • @FilmoPoint
      @FilmoPoint Před 4 lety +3

      @@Hey__guys_ jo muh ch aaunda boli jaande aa adhi adhoori knowledge , kehnde aa na half knowledge is dangerous btw koi mukabla nhi ji uhna singhan da

    • @kuljeetsingh8395
      @kuljeetsingh8395 Před 4 lety +2

      Janab apas vich larna band karo, 84 vich Sara kamm kharab sirf police ne Kita.
      Punjabiyo kathe ho ke raho, police ne ta bass bahane labb ke Apne paise banaune ne kisi tarah

    • @CricketerAaravKalia
      @CricketerAaravKalia Před 4 lety +1

      matlab eh banda thik hai .... bc hale ta kutya hi hai eho je nanga nu salya nu market ch liya k kutto.... salya ne mahool kharab kita piya.... Fans keh keh k loka da fuddu banayi ja rahe ne 😡

    • @preetharman874
      @preetharman874 Před 4 lety

      Tuc bai apda randi rona lai k bhejo hun

    • @sonumultani6215
      @sonumultani6215 Před 4 lety

      preet harman bro tyan nal gal kr ..

  • @gursakhi4793
    @gursakhi4793 Před 4 lety +47

    Mai sirf Kanwar Grewal nd ehna Randhawas de song sundi hundi c
    Ehna di fan c
    But Hun eh rammi Tammi mote jehe te spitting krn nu Dil krda
    Zerrrroooo ne eh ,
    Hun PTA lga ki bnde di outer look vekh k os nu judge Ni krna chahida
    Good luck for Elly bro
    Randhawas de songs Da boycott kro j tuc v ik sache Insaan o

    • @4bviews762
      @4bviews762 Před 4 lety +1

      Ohde lai ta rummy de boht kreeb aauna pauga tuhanu

    • @sranBOYS
      @sranBOYS Před 4 lety

      ਇਸਦਾ ਮਤਲਬ ਤੈਨੂ ਲੰਡਰਪੁਣਾ ਪਸੰਦ ਹੈ

  • @sukhmaansaab1963
    @sukhmaansaab1963 Před 4 lety +76

    ਇਨਾ ਸਾਰਿਆ ਸਾਲੇਆ ਸਖਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਅਾ ਐਲੀ ਬਾਈ ਦਿਲ ਦਾ ਸੱਚਾ ਅਾ

  • @StallionZoraa
    @StallionZoraa Před 4 lety +69

    ELLY Sher Putt Hai Tu Veeray,
    Same On You Punjab Police.
    Tit For Tat 👉 ⚖

    • @harrybrar7285
      @harrybrar7285 Před 4 lety

      Same ni bai shame edit krkee likh laa 😅😅😂😂

  • @reetlidhar1974
    @reetlidhar1974 Před 4 lety +10

    Haye aje v Elly bura nai soch reha😔 rammy huna da

  • @MKMK-nb1ur
    @MKMK-nb1ur Před 4 lety +8

    J hun eh haal aa te after 1984 cha ki kardey houi police 👮‍♂️

  • @paramveerdhillon1525
    @paramveerdhillon1525 Před 4 lety +120

    ਤਾਂਹੀ ਪੰਜਾਬ ਪੁਲੀਸ ਨੂੰ ਕੁੱਤੇ ਕਹਿੰਦੇ ਹਨ
    ਐਲੀ ਬਾਈ ਸੱਚਾ ਬੰਦਾ ਹੈ , ਸਲਾਮ ਹੈ ਬਾਈ

    • @jarmanshah549
      @jarmanshah549 Před 4 lety +1

      bhau police eda hi kut di aa ...

    • @singhgrewal7882
      @singhgrewal7882 Před 4 lety +1

      India di Police .haram de gandi nali de kirre ne. Sara india korrupt.

    • @Navjot3700
      @Navjot3700 Před 4 lety +1

      Singh Grewal sai ae bai sala fuddu indian
      khalishtan jinda bad 💪💪

  • @ramanbrar7554
    @ramanbrar7554 Před 4 lety +227

    ਬਾੲੀ ਹੁਣ ਪਿੱਛੇ ਨਾ ਹਟੀ ੲਿਸ ਅਫਸਰ ਨੰੂ ਸਬਕ ਸਿਖਾੳੁਣਾ ਜਰੂਰੀ ਅੈ ਪੱਕੇ ਦੂਜੀ ਸਾੲੀਡ ਤੋਂ ਪੈਸੇ ਖਾਧੇ ਹੋਣੇ ਅਾ

    • @simranjeetsingh3770
      @simranjeetsingh3770 Před 4 lety +3

      Raman Brar bus Kar tempu.....Elly chupe marda police de.....masa chupe mar ke chudeya

    • @Merapeo877
      @Merapeo877 Před 4 lety +10

      simranjeet singh Tera peo lagda dsp saleya

    • @chandansingh2890
      @chandansingh2890 Před 4 lety +4

      @@simranjeetsingh3770 pakai na mar

    • @manpreetsinghbajwa2028
      @manpreetsinghbajwa2028 Před 4 lety +2

      Simarjeet singh. Tere oh peo sabyacharak ta maindaan shd k bhj gye hahahaah hun apne dsp nu khi k ghumaau hun tenu belero ch. Vekhi kida gaand ftt di aa vekhi hun inquiry paindia aa

    • @kamaldeepsingh7209
      @kamaldeepsingh7209 Před 4 lety

      na bai age pump marr ke age bond pada ti vihare di

  • @99822kuldeep
    @99822kuldeep Před 4 lety +4

    Ah banda dil da saaf h
    Sochi samzi sajish da shikar Hoya bhai

  • @robansidhu9167
    @robansidhu9167 Před 4 lety +5

    Very good job elly mangat and lawyers

  • @ramandeep611
    @ramandeep611 Před 4 lety +131

    ਪਹਿਲੇ ਮੈਂ ਐਲੀ ਨੂੰ ਗਲਤ ਸਮਝਦਾ ਸੀ ਤੇ ਰੰਮੀ ਹੋਰਾਂ ਨੂੰ ਸਈ ਪਰ ਰੰਮੀ ਹੁਣੀ ਸਿਰੇ ਦੇ ਘੂਸੇ ਨਿਕਲੇ।

  • @lakhwinderchahal9308
    @lakhwinderchahal9308 Před 4 lety +78

    ਜੇ ਕਲਾਕਾਰ ਨਾਲ ਪੁਲਿਸ ਇਦਾ ਕਰਦੀ ਹੈ ਤਾ ਆਮ ਬੰਦੇ ਦਾ ਕੀ ਬਣੂ ਗਾ ਵਾਹ ਪੰਜਾਬ ਪੁਲੀਸ ਤੁਹਾਨੂ ਬੈਸ ਸਾਬ ਹੀ ਰੰਗੇ ਹੱਥੀ ਕਾਬੂ ਕਰਦਾ ਹੈ

    • @bindi207
      @bindi207 Před 4 lety +1

      Lakhwinder Chahal ਕਲਾਕਾਰ ਕੋਈ ਰੱਬ ਨਹੀਂ ਹੈ
      ਗੰਦ ਗਾ ਰਿਹਾ ਹੈ। ਬਦਮਾਸ਼ੀ ਵੀ ਕਰ ਰਿਹਾ ਹੈ।
      ਫੇਰ ਪੁਲਸ ਨੂੰ ਗਾਲਾ ਕੱਢਣ ਦਾ ਕੀ ਫ਼ੈਦਾ

    • @amritlalowalia8319
      @amritlalowalia8319 Před 4 lety

      @@bindi207 Police Toh Jaada Gand Kon Paa Rha ? Police Toh Jaada Badmaashi Kon Kr Reha ?

    • @bindi207
      @bindi207 Před 4 lety +1

      Lakhwinder Chahal ਕਲਾਕਾਰ ਉਹ ਹੁੰਦਾ ਜੋ ਸਭੀਅਤਾ ਦੀ ਮਰਿਆਦਾ ਚ ਰਹੇ । ਇਹ ਗੰਦ ਗਾਉਣ ਵਾਲਾ ਬੰਦਾ ਹੈ । ਬਦਮਾਸ਼ੀ ਕਰਨ ਆਇਆ ਸੀ। ਅਗਲਿਆਂ ਨੇ ਢਾਹ ਲਿਆ

    • @avysingh4758
      @avysingh4758 Před 4 lety +1

      BHUPINDER SINGH Law and order de rakhwale ne o.... kuj kita v nhi c one aje tn... police ne tn bss apni khhundak kaddi aa....fukri police....vakeel de thappd marn da ki matlab hoya ?? rishwat ? bina remand ton kyon kuttya bina reason ton.... sabte inquiry honi hun...... J galti v hoi tn bande nu samjaya ja skda 5-10 thappad mar k v ... eh tan yr mental breakdown krn wali gall hai.... janwar thodi hai...

  • @pendugamer6958
    @pendugamer6958 Před 4 lety +5

    Ellyyy Bai Zindabad 😘😘💪🙏🙏

  • @amritsarpunjabbaggusohi3989

    ਵੀਰੇ ਤੇਰੇ ਤਾਂ ੲਿਕ ਦਿਨ ਵਿਚ ਹੱਥ ਖੜ੍ਹੇ ਹੋ ਗਏ ਸਾਡਾ ਵੀਰ ਸਿੱਖ ਕੌਮ ਦਾ ਹੀਰਾ ਭਾੲੀ ਜਗਤਾਰ ਸਿੰਘ ਹਵਾਰਾ ਪੁਲਿਸ ਦੇ ਤਸ਼ੱਦਦ ਕਰਨ ਤੋਂ ਬਾਅਦ ਵੀ ਨਾਅਰੇ ਲਾਉਂਦਾ ਕੌਮ ਲਈ ਜਿਗ਼ਰੇ ਵਾਲਾਂ ਬੱਬਰ ਸ਼ੇਰ ਭਾਈ ਹਵਾਰਾ

  • @sammodgill4267
    @sammodgill4267 Před 4 lety +485

    dsp nu suspend kroun ch kon kon hakk ch aa like kro

  • @AvtarSingh-cv9sj
    @AvtarSingh-cv9sj Před 4 lety +136

    ਜੇ ਸਿਆਣਾ ਬਣਕੇ ਗਲ ਨਾ ਵਧਾਈ ਹੁੰਦੀ ਤੇ ਇਹ ਦਿਨ ਦੇਖਣੇ ਪਾ ਪੈਂਦੇ ਪੁਲੀਸ ਤੇ ਬਹਾਨਾ ਲੱਭਦੀ ਵਾ ਵੀਰ ਜੀ

    • @abhishek_bahl
      @abhishek_bahl Před 4 lety +3

      Pazi je Syana v ragar Len police wale fir ki

    • @guri3284
      @guri3284 Před 4 lety +1

      @@abhishek_bahl syane live ho k kutekhani nhi krde.

    • @amritsingh879
      @amritsingh879 Před 4 lety +1

      @@guri3284 hm

    • @prashantsingla122
      @prashantsingla122 Před 4 lety +2

      @@guri3284 jo mrji hove, aaj iss bnde krke police agge nu socheya kru kise nu torture krn ton pehlan, tuhada waah nhi peya hona nhi tan police aale change bnde naal v maadi bht krde aa

    • @khalsa7332
      @khalsa7332 Před 4 lety +3

      ਛਿੱਤਰ ਪਰੇਡ ਕਰਵਾ ਲਈ
      ਹਾ ਹਾ

  • @RahulSaini-ke5xb
    @RahulSaini-ke5xb Před 4 lety +5

    I'm always with u Elly bai

  • @gamekillerzmusic
    @gamekillerzmusic Před 3 lety +1

    Same On Punjab Police

  • @gurkhattra3991
    @gurkhattra3991 Před 4 lety +38

    ਬਿਲਕੁਲ ਸੱਚੀਆਂ ਗੱਲਾਂ ਦੱਸੀਆਂ elly ਨੇ

  • @manjit3540
    @manjit3540 Před 4 lety +63

    ਵਾਹ ਵੀਰੇ ਇੰਨੀ ਕੁੱਟ ਖਾ ਕੇ ਵੀ ਤੁਸੀਂ ਕਿਹਾ ਕਿ ਰਾਮੀ ਨੂੰ ਨਾਂ ਇੰਨੀ ਕੁੱਟ ਪਵੇ ਕੁੱਟਣ ਵਾਲੇ ਨੂੰ ਦੁੱਖ ਨਹੀਂ ਲਗਦਾ ਕੁੱਟ ਖਾਣ ਵਾਲੇ ਨੂੰ ਦੁੱਖ ਲਗਦਾ ਹੈ।

  • @inder.k7734
    @inder.k7734 Před 4 lety +4

    Duration 19.08 bilkul sach keha tuc bai ji👍👍

  • @parmindersaini4799
    @parmindersaini4799 Před 4 lety +4

    ਬਹੁਤ ਹੀ ਵਧੀਅਾ ਕੀਤਾ ਪੁਲਿਸ
    ਜਿਹੜਾ ਤੂੰ ਸਭਿਅਾਚਾਰ ਨੰਗਾਂ ਕਿਤਾ

  • @mindtree1907
    @mindtree1907 Před 4 lety +32

    ਵਕੀਲ ਸਾਬ ਬਹੁਤ ਵਧੀਆ ਨੇ ghuman brothers...!!

  • @virdinetwork6789
    @virdinetwork6789 Před 4 lety +42

    Yr jo mrji hoeya ya howe..... khooh ch pwe .....
    Pr aah bnda loka lyi stand lai geya eh jma hi sirrrrrraaa aa...
    Boht vadhia interview ditti veer ne......

  • @hasnainansari8933
    @hasnainansari8933 Před 4 lety +5

    Very sad,but i am a Big Fan of elly mangat From Pakistan.I am sure k inn police walon ka bht bura haal hooga abb

  • @devkinandan9722
    @devkinandan9722 Před 3 lety +1

    ਇਹੋ ਜਿਹੇ ਅਫਸਰਾਂ ਨੂੰ ਸ਼ਖਤ ਤੋਂ ਸਖਤ ਸਜਾ ਮਿਲੇ ਕੋਟ ਇਹਨਾਂ ਨੂੰ ਨਿਆ ਦੇਵੇ

  • @jkattri_77
    @jkattri_77 Před 4 lety +31

    ਮੁਕਦੀ ਗੱਲ ਯਾਰ ਬੰਦਾ ਸੱਚਾ

  • @laddirandhawa5264
    @laddirandhawa5264 Před 4 lety +110

    ਕੋਈ ਜੰਮਦਾ ਖਾੜਕੂ ਨਹੀ ਬਣਦਾ ਹਲਾਤ ਬਣਾਉਂਦੇ ਨੇ ਓਹੀ ਗਲ ਆਓਦੀ ਯਾਦ ਫਿਰ ਯੂਥ ਨੂੰ

    • @laddirandhawa5264
      @laddirandhawa5264 Před 4 lety

      @@sarbjitsabbi656 tuc send krdo call krda number nai a net to krna penda ph

  • @s.stoor.2964
    @s.stoor.2964 Před 4 lety +6

    ਧਰਮ ਦੀ ਗੱਲ ਕਰ ਦਿੰਦਾ
    ਗਾਣੇ =ਫੁੱਦੂ ਕੰਮ ਕੀਤਾ ਸੀ

  • @reality964
    @reality964 Před 4 lety +4

    Y hun ta tusi mann sabb to be zeada hit ho ge elly ustadd zindabaad

  • @paramjitsinghkholi4075
    @paramjitsinghkholi4075 Před 4 lety +55

    ਪੁਲਿਸ ਦਾ ਇਹੋ ਹੀ ਕੰਮ ਹੈ। ਜੋ ਪੁਲਿਸ ਨੂੰ ਬਹੁਤ ਚੰਗਾ ਸਮਝਦਾ ਉਹ ਗਲਤ ਹੈ।ਪੁਲਿਸ ਅੱਗੇ ਕੋਈ ਕਨੂੰਨ ਨਹੀਂ। ਪੁਲਿਸ ਦਾ ਆਪਣਾ ਕਨੂੰਨ ਹੁੰਦਾ ਹੈ।

  • @Preetromama
    @Preetromama Před 4 lety +51

    Love u elly veere full suppot tenu yr bohat galt gal aah punjab police di

  • @LUBANATV
    @LUBANATV Před 4 lety +14

    ਹੋਈਆ ਤਾ ਧਕਾ ਈ ਆ ਸਚੀ 😭😭😭😭😭😭😭

  • @buntysaldi2871
    @buntysaldi2871 Před 4 lety

    ਇਹ ਤਾਂ ਸਰੀਰ ਹੀ ਤਕੜਾ ਸੀ ਐਲੀ ਮਾਂਗਟ ਵੀਰ ਦਾ ਨਹੀਂ ਤਾਂ ਪੰਜਾਬ ਪੁਲਸ ਦਾ ਕੁੱਟਿਆ ਹੋਇਆ ਬੰਦਾ ਵਿਚਾਰਾ ਦੋ ਮਹੀਨੇ ਨਹੀਂ ਉੱਠਦਾ ਗਲਤ ਕੀਤਾ ਪੁਲਿਸ ਨੇ

  • @ManmeetSandhu-Music
    @ManmeetSandhu-Music Před 4 lety +41

    ਏ ਪੰਜਾਬ ਪੁਲਿਸ ਹੈ ਜਾ ਕਸਾਈ ਪੁਲਿਸ ਹੈ 🤔😭

    • @manishboos6738
      @manishboos6738 Před 4 lety +2

      Malkeet sandhu ਏ ਆਵਦੀ ਭੈਣ ਦੇ ਖਸਮ ਹੁੰਦੇ ਆ ਪੰਜਾਬ ਪੁਲਿਸ ਵਾਲੇ

  • @asianinstitute452
    @asianinstitute452 Před 4 lety +68

    ਇਨਾ ਅਫਸਰਾ ਨੂੰ ਸੱਬਕ ਸਿਖਾਉਣਾ ਬਹੁਤ ਜਰੁਰੀ ਏ

  • @jagtarsinghkhslsa3557
    @jagtarsinghkhslsa3557 Před 4 lety +56

    ਤੇਰੇ ਨਾਲ ਤਾ ਕੁਝ ਵੀ ਨਹੀ ਹੋਇਆ ਵੀਰ ।ਜੋ 78 ਤੋ 95 ਤਕ ਸਿੰਘਾ ਨਾਲ ਹੋਇਆ । ਗਰਮ ਸਰੀਏ ਸਰੀਰਾ ਵਿਚ ਠੋਕੇ ਗੲਏ ਪਟ ਚੀਰ ਕੇ ਲੂਨ ਭਰੇ ਚਡੇ ਪਾੜੇ ਗਰਮ ਪਰਿਸਾ ਲਾਈਆ ਪੁਠੇ ਲਮਕਾਏ ਨਹੁੰ ਪੁੰਟ ਦਿਤੇ ਅਖਾ ਕਡ ਦਿਤੀਆ ਬਰਫਾ ਤੇ ਪਾਏ । ਸਿਰਫ ਉਸ ਕੌਮ ਲਈ ਜਿਸ ਨੂੰ ਤੁਸੀ ਛਡੀ ਫਿਰਦੇ ਹੋ । ਤੈਨੂੰ ਇੰਨਾ ਕੁਝ ਨਹੀ ਕਿਹਾ। ਕਿਤੇ ਉਨਾ ਸਿੰਘਾ ਨੂੰ ਮਿਲ ਜਿੰਨਾ ਨੇ ਜੁਲਮ ਸਹੇ ਆ । ਸ਼ਾਇਦ ਤੈਨੂੰ ਸਿਖੀ ਬਾਰੇ ਸਮਝ ਆ ਜਾਵੇ । ਤੂੰ ਗੰਦ ਗਾਓਣ ਤੋ ਹਟ ਜਾਵੇ ।

  • @nirmalghuman6077
    @nirmalghuman6077 Před 4 lety +1

    ਪੰਜਾਬ ਦਾ ਤਾਂ ਬੱਚਾ ਬੱਚਾ ਜਾਣਦਾ ਐ ਕਿ ਪੰਜਾਬ ਪੁਲਿਸ ਕੀ ਚੀਜ਼ ਐ , ਤੁਸੀਂ ਬਾਹਰ ਰਹਿੰਦੇ ਓ, ਥੋਨੂੰ ਨਹੀਂ ਪਤਾ ਸੀ !
    ਇਹ ਪੁਲਿਸ ਨਹੀਂ, ਸਰਕਾਰ ਦੇ ਲਾਇਸੈਂਸੀ ਗੁੰਡੇ ਨੇ ਪਤੰਦਰਾ

  • @arunballi9641
    @arunballi9641 Před 4 lety +110

    Advocates Ghuman Brothers Dove Ghaint ne 👌👌👌👌

  • @HK-tk1ig
    @HK-tk1ig Před 4 lety +32

    Corrupt DSP suspend karo te jail ch sutho

    • @bhagwontsingh2704
      @bhagwontsingh2704 Před 4 lety +5

      Kis nu keh rehay ho g, koi emandar tn disda nahi

    • @HK-tk1ig
      @HK-tk1ig Před 4 lety +3

      @@bhagwontsingh2704 hm sarre hi ekko j h

  • @KidzFunWorldVid
    @KidzFunWorldVid Před 4 lety +4

    brave men juban da pkka yaar tere pkke fan aaa ajjj to. ☝️☝️☝️☝️

  • @harasissingh3801
    @harasissingh3801 Před 4 lety +5

    Dsp da interview le bai thakur ......cctv futtage mngwao

  • @PAKBOYINDUBAIVlogskviews
    @PAKBOYINDUBAIVlogskviews Před 4 lety +36

    After seeing this there is not only one Rammi randhawa there are alot of people invloved behind Elly's remand...

  • @gurdasmaan5870
    @gurdasmaan5870 Před 4 lety +35

    Elly mangat god bless you sirra lata and suspend Punjab police

  • @DrxAman-rk8cw
    @DrxAman-rk8cw Před 4 lety +1

    ਸੱਭਿਆਚਾਰ ਅਤੇ ਵਿਰਸਾ ਸੰਭਾਲਣ ਦੀਆਂ ਗੱਲਾਂ ਕਰਨ ਵਾਲੇਓ ਬਦਲਦੀ ਦਾ ਨਾਮ ਹੀ ਜ਼ਿੰਦਗੀ ਆ। ਜੇਕਰ ਆਦਿ ਮਾਨਵ ਵੀ ਆਪਣਾ ਸੱਭਿਆਚਾਰ ਸੰਭਾਲਣ ਦੀ ਸੋਚ ਲੈਂਦਾ ਤਾਂ ਅੱਜ ਤੁੱਸੀਂ ਜੰਗਲਾਂ ਚ ਦਰੱਖਤਾਂ ਨਾਲ ਝੂਟਦੇ ਹੋਣਾ ਸੀ। ਕੁਦਰਤ ਦਾ ਸਬ ਤੋਂ ਬੜਾ ਨਿਯਮ ਹੈ ਬਦਲਾਵ, ਇਸ ਕਰਕੇ ਹੀ ਤਾਂ ਸਾਡੇ ਗ੍ਰਹਿ ਤੇ ਜੀਵਨ ਸੰਭਵ ਆ। ਅੱਗੇ ਵਧ ਜਾਣ ਦਾ ਨਾਮ ਹੀ ਜ਼ਿੰਦਗੀ ਹੈ। ਬਦਲਦੇ ਰਹਿਣਾ ਲਾਜ਼ਮੀ ਹੈ, ਜਿਸ ਤਰਾਹ environment ਬਦਲਦਾ ਹੈ, ਸਾਨੂੰ ਹਰੇਕ ਨੂੰ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਚ ਬਦਲਾਵ ਕਰਨੇ ਹੀ ਪੇਂਦੇ ਹਨ। Rami ਰੰਧਾਵਾ ਹੁਣੀ ਵ ਤਾਂ janta ਦੀ ਡਿਮਾਂਡ ਹੀ ਦੇਖੀ ਕੇ ਪੁਰਾਣੇ ਪੇਂਡੂ ਲੋਕਾਂ ਨੂੰ ਓਹਨਾ ਦਾ ਟਾਇਮ ਚੇਤੇ ਕਰਵਾਇਏ ਅਤੇ ਪੈਸੇ ਕਮਾਈਏ।

  • @jagdevsharma9996
    @jagdevsharma9996 Před 4 lety +4

    Elly Mangat te Karan Aujla is best 👍❤️

  • @TRAVELWIDSARDAR
    @TRAVELWIDSARDAR Před 4 lety +20

    ਮੈਂ ਵੀ ਘੁੰਮਣ ਹਾਂ। ਲਬ u 22
    ਕੁੱਤੇ ਪੁਲਿਸ ਵਾਲੇ ਜੋ ਵਰਦੀ ਦੇ ਓਹਲੇ ਕਸਾਈ ਹਨ। ਉਹ ਗੰਦੀ ਔਲਾਦ ਹਨ

  • @rajveerbahia8989
    @rajveerbahia8989 Před 4 lety +98

    ਖਰਾ ਬੰਦਾ ਐਲੀ... ਕਨੇਡਾ ਆਉਣ ਦਿਓ ਇੱਕ ਵਾਰੀ

    • @JD0509
      @JD0509 Před 4 lety +5

      Canada aa k ki krlu ehe. Bechare fukre di maa ta chod k rakh ti.

    • @manjeetsinghlakhian6672
      @manjeetsinghlakhian6672 Před 4 lety +1

      @@JD0509 fuduan time kise te v aa skda hun tnu lgda hou tu rich aa ja teri bni v aa pr putra galti ho jndi kde na kde jis dim tere nal hoyia tnu puchna v ni kise ne

    • @JagjitSingh-le4pt
      @JagjitSingh-le4pt Před 4 lety +3

      Canada aa k live ho k fir gala kaduga hor ki hatna ta haini😂😂

    • @JD0509
      @JD0509 Před 4 lety

      @@manjeetsinghlakhian6672 Gall paise ya power di nahi. Mai gall es fukre di kr reha. Eho jhi garbage jnta ne western countries da bhi mahol bigad ta. Eho jhe do tke de klakaar punjab di bewkoof youth nu mgr laee firde ne. Hun kyo fook nikl gaee Officers agge. Jo himat dikhaunda c, oho hun kidar gaee.

  • @PreetKaur-mx3ui
    @PreetKaur-mx3ui Před 4 lety +1

    Paaji Tusi great Ho. Sache ho. Tan hi tusi India aye. Full spourt aa. Reply frm Newzealand.

  • @sardulsingh5053
    @sardulsingh5053 Před 4 lety +1

    ਇਹ ਸਾਫ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਪੁਲਿਸ ਦਿਲੋਂ 100 % ਰੰਮੀ ਰੰਧਾਵੇ ਦਾ ਪੱਖ ਪੂਰ ਰਹੀ ਹਨ

  • @GaganDeep-jn8ep
    @GaganDeep-jn8ep Před 4 lety +24

    Waheguru.ji mehar karn vr ਨੂੰ ਇਨਸਾਫ ਜਰੂਰ ਦਿਵਾਇਆ ਜਾਵੇ 👍

  • @harry5727
    @harry5727 Před 4 lety +122

    ਭਰਾ ਪੰਜਾਬ ਵਿੱਚ ਰਹਿਣਾ ਹੀ ਪਾਪ ਆ ਯਾਰ ਹੁਣ

    • @GurmeetSingh-ev2bt
      @GurmeetSingh-ev2bt Před 4 lety

      Saalya changi gal a tere warge gand punjab na rhan

    • @Hsp44
      @Hsp44 Před 4 lety

      tera budha gaane dekhla keho je gaunda j aina e aukha punjab ch krda ki aa

    • @Merapeo877
      @Merapeo877 Před 4 lety +3

      har ry punjab ni y a sala Sara India da system e fudu aa lok e bhut lalchi aa
      A rules uk to adopt kite hoye ne par othe ta a sab ni aa te India de hal dekh lo

    • @vishalpal8122
      @vishalpal8122 Před 4 lety +2

      true one of the corrupt govt and police force is in punjab

    • @harry5727
      @harry5727 Před 4 lety +2

      @@GurmeetSingh-ev2bt ਬੱਲੇ ਵੀਰ ਦੇ
      ਨਾਮ ਗੁਰਮੀਤ ਸਿੰਘ
      ਤੇ ਬੋਲੀ thqq bra

  • @karamjassal9168
    @karamjassal9168 Před 4 lety +18

    ਬਾਈ ਬਾਹਰੋ ਆਇਆ ਕਿਸ ਵਾਸਤੇ ਸੀ,ਪਹਿਲਾ ਹੀ ਮਾੜੇ ਕੰਮਾ ਤੋਂ ਦੂਰ ਰਹੋ,ਇਹੋ ਜਾ ਭਾਣਾ ਨਾ ਵਰਤੇ

    • @rajni1786
      @rajni1786 Před 4 lety

      Right

    • @avysingh4758
      @avysingh4758 Před 4 lety +1

      Karam Jassal matlab koi india na aave... kyonki ethe police aap e jugde hai te aap e vakeel.... j ehoja system vdia lagda 22 tn saudi arabia chla jaa

    • @harvindersingh4087
      @harvindersingh4087 Před 4 lety

      Right g

  • @jassjass2103
    @jassjass2103 Před 4 lety +1

    EALLY IS BEST .GOD BLESS BRO ASI SRE TRENALL YA.FULL SPORT FOR EALLY MANGAT BRO.GHAINT BNDA YA.BURA BAKHT HAMESHA N RENA .HAR KALI RATT BAD CHITA DIN ZAROOR AUNDA YA.YOUR GREAT MAN.

  • @canadianjatt3129
    @canadianjatt3129 Před 4 lety +20

    ਜਿਹੜਾ ੲਿਕ ਪਿੳ ਦਾ ਸੀ ੳੁਹ ਅਾ ਗਿਅਾ ਸੀ 88 ਵਿਚ.
    ਜਿਹੜਾ ਸਾਲਾ ਮੋਟਾ ਜਿਹਾ ਭੱਜ ਗਿਅਾ ੳੁਹ ਸਾਲਾ ਚਾਚੇ ਦਾ ਨਿਕਲਿਅਾ ( Elly mangat vir mnu rona aa gya video dekh k. Bht jada dhaka hoea tere nl vir bht saaf dil da banda tu vir). Maan saab te sanu v bht maan c fan c .maan de asi ajj to fan ni ha khilaf a babbu maan to v asi aj to. Tuc veere babbu maan de kattad fan c bt usne koi help ni kiti thodi. Asi ajj to babbu maan te Punjab police da virodh krde a. (Elly mangat vir tuc ajj v sher jatt a sher jatt)

    • @inder.k7734
      @inder.k7734 Před 4 lety +2

      Bai mera v aahi haal hoeya elly veer di video dekhke
      (Bss rbb mehar kre elly bai ji te🙏🙏)

    • @inder.k7734
      @inder.k7734 Před 4 lety +2

      Veer koi Maan ja khan rees ni kr sakda Elly veer di. Aah bnnda aaj v apne li ni AAm loka li hi lad reha aw

    • @canadianjatt3129
      @canadianjatt3129 Před 4 lety +1

      @@inder.k7734 elly bai sacha banda a

    • @mohitgoyal6749
      @mohitgoyal6749 Před 4 lety

      Hahahahah

    • @inder.k7734
      @inder.k7734 Před 4 lety

      @@mohitgoyal6749 ki bahla hassa aauda tera

  • @BUNTYSOHAL
    @BUNTYSOHAL Před 4 lety +58

    ਐਲੀ ਬਾਈ ਮਾਨ ਸਾਬ ਦੇ ਫੈਨਸ ਤੇਰੇ ਨਾਲ ਆ ਟੈਨਸ਼ਨ ਨਾ ਲੈ ਬਾਈ ਹਰ ਫੈਨ ਦੇ ਨਾਲ ਆ ।

  • @jamesmasih8149
    @jamesmasih8149 Před 4 lety +4

    Luv u bro dil to ❤️👌🏾

  • @coupledance7841
    @coupledance7841 Před 4 lety +2

    BAI JI ASSI TUHADE NAAL AA I SUPPORT ELLY MANGAT BAI 📢📢📢📢

  • @satwindersingh6775
    @satwindersingh6775 Před 4 lety +115

    Y main dekyea teriyea sarea interwew bro tu kade ਝੂਠ ni Bolye Sacha Banda tu 👍👍👍👍👍👍

    • @pubglover-ix8uf
      @pubglover-ix8uf Před 4 lety +1

      bai ik interview vich elly bolya c.. ke jail da experience boht bdia gya... lok ewe ploice alya bare bolde a.. oh ewe de nhi.. eh byan c elly de

    • @avysingh4758
      @avysingh4758 Před 4 lety

      pubg lover Jail alag hunda thaane ton.... jail da staff vdia hona, andar kuj kaidi vdia mile hone......thaane ale fudu c

    • @pubglover-ix8uf
      @pubglover-ix8uf Před 4 lety

      @@avysingh4758 ho skda vir.. mnu sunan ch glti hogi howe... maffi chaounda bade veer

    • @gurimaan3966
      @gurimaan3966 Před 4 lety +1

      @@pubglover-ix8uf veer usne jail de mahaul di gal kiti c.. Torture thane de vich hoya.. Jail and thana dono different jgah ne.. 🙏

  • @LovepreetSingh-ju6wq
    @LovepreetSingh-ju6wq Před 4 lety +34

    Sirraaa banda Elly..
    Sach bolda
    Veer hun es DSP nu thokna aa

  • @jagroopbajwa2061
    @jagroopbajwa2061 Před 4 lety +2

    Sahi gall sach kiha elly vrr ji tusi knt oo love you

  • @bindermandahar
    @bindermandahar Před 4 lety +3

    Elly mangat fan like kro g jo bai naal ae