ਸਭ ਤੋਂ ਘੱਟ ਰੇਟ ਵਿੱਚ ਖੇਤੀ ਦੀਆਂ ਸਾਰੀਆਂ ਮਸ਼ੀਨਾਂ | NEW PUNJAB AGROTECH FARIDKOT

Sdílet
Vložit

Komentáře • 48

  • @jagdeepsidhu1313
    @jagdeepsidhu1313 Před rokem +34

    7 ਕੁਇੰਟਲ ਲੋਹਾ ਰੇਟ 2.5 ਲੱਖ ਸਮਝ ਤੋ ਬਾਹਰ ਆ ਕਹਾਣੀ ਕਿਸਾਨ ਦੀ ਕਿੰਨੀ ਲੁੱਟ ਹੁੰਦੀ ਆ ਸਰਕਾਰਾਂ ਵੀ ਇਸ ਵਿੱਚ ਹਿਸੇਦਾਰ ਨੇ ਅਜੇ ਕਹਿੰਦੇ ਨੇ ਰੇਟ ਬਹੁਤ ਘੱਟ ਆ

    • @JobFarming
      @JobFarming Před rokem

      ਬਾਈ ਜੇਹੜੇ ਇਹ ਬੋਲਕੇ ਲੋਹਾ ਵੇਚਦੇ ਆ ਵੀ ਅਸੀਂ ਵੀ ਕਿਸਾਨ ਹਾਂ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਆ,ਓਹ ਸਭ ਤੋਂ ਭੇੜੇ ਲੋਕ ਨੇ।ਓਹਨਾ ਨੂੰ ਪਤਾ ਹੁੰਦੇ ਵੀ ਕਿ ਕਿਸਾਨਾਂ ਦਾ ਹਾਲ ਮੰਦਾ ਐ ਫੇਰ ਵੀ ਲੁੱਟ ਰਹੇ ਨੇ ਸਭ ਤੋਂ ਮਾੜੀ ਗੱਲ ਆ।ਇਹਨਾਂ ਦਾ ਧੰਦਾ ਵੀ ਕਿਸਾਨਾਂ ਸਿਰੋਂ ਚੱਲਦਾ ਪਰ ਹਮੇਸ਼ਾ ਇਹ ਕਿਸਾਨਾਂ ਦੀ ਖੱਲ ਲਾਹੁਣ ਤੇ ਹੀ ਲੱਗੇ ਰਹਿੰਦੇ ਆ।
      Swan shaktiman ਸਭ ਤੋਂ Top ਤੇ ਨੇ Rotavator ਬਣਾਉਣ ਵਿੱਚ।ਜਦੋਂ swan shaktiman ਆਲੇ 1 ਲੱਖ 30 ਹਜ਼ਾਰ ਦਾ ਰੋਟਾਵੇਟਰ ਦਿੰਦੇ ਸੀ 8 ਫੁੱਟ ਆਲਾ।ਓਦੋਂ ਓਹਨਾਂ ਦੀ ਸਾਰੀ Original ਕਿੱਟ 72 ਹਜ਼ਾਰ ਦੀ ਮਿਲਦੀ ਸੀ।ਚੱਲ 10 ਹਜਾਰ ਮੰਨ ਲੈਂਦੇ ਵੀ ਕਿੱਟ ਨੂੰ ready ਕਰਨ ਦਾ ਹੋਜੂ ਫੇਰ ਵੀ 50-60 ਹਜਾਰ ਉਪਰ ਲੁੱਟ ਰਹੇ ਆ।।
      Super seeder ਚ ਗਿਣਕੇ 10 ਹਜਾਰ ਦਾ ਸਮਾਨ ਫਾਲਤੂ ਨੀ ਆ ਰੋਟਾਵੇਟਰ ਨਾਲੋਂ ਰੇਟ ਦੁੱਗਣਾ।।

  • @charanjeetsandhu1669
    @charanjeetsandhu1669 Před rokem +3

    ਮਹਿੰਗੇ ਤਾਂ ਸਾਰੇ ਆ ।ਪਰ ਸੁਪਰ ਸੀਡਰ ਵਧੀਆ।ਇਨਾ ਦੀ ਸਰਵਸ ਬਹੁਤ ਵਧੀਆ।ਜੱਟ ਆ ਪਿੱਛੇ ਨਹੀ ਹਟਦੇ

  • @sukhwindersinghlela5465
    @sukhwindersinghlela5465 Před rokem +5

    ਡਿਸਕ ਵਾਲ਼ਾ ਕਾਮ ਜਾਬ ਜੀ ਤਾਵੀਆਂ ਵਾਲ਼ਾ ਸੱਭ ਤੌ ਵਧਿਆ ਜੀ

  • @inderpreetsingh6145
    @inderpreetsingh6145 Před rokem +9

    100 ਰੁਪਏ ਕਿਲੋ ਹੋਣਾ ਚਾਹੀਦਾ ਇਸ ਤੋ ਵੱਧ ਤਾ ਖਰੀਦਣਾ ਨੀ ਚਾਹੀਦਾ ਫਿਰ ਆਪੇ ਦੇਣਗੇ ਜਦੋ ਭਰਿੰਡਾ ਦਾ ਖੱਖਰ ਲੱਗ ਗਿਆ

    • @JobFarming
      @JobFarming Před rokem

      ਬਾਈ 7 ਕਵਿੰਟਲ ਦਾ superseeder rate 2.5 ਲੱਖ।ਇਹ ਆਪਣੇ ਆਪ ਨੂੰ ਕਿਸਾਨਾਂ ਦੇ ਦਰਦੀ ਬੋਲਣ ਆਲੇ 357 ਰੁਪਏ ਪ੍ਰਤੀ ਕਿੱਲੋ ਰੇਟ ਲਾਈ ਬੈਠੇ।ਚਲੋ 150 ਰੁਪਏ ਕਿਲੋ ਵੀ ਜਾਇਜ ਆ।ਇਹ ਤਾਂ ਬਸ ਖੱਲ ਲਾਉਣ ਲੱਗੇ ਹੋਏ ਸਾਰੇ ਹੀ ਕੰਪਨੀਆਂ ਆਲੇ

    • @inderpreetsingh6145
      @inderpreetsingh6145 Před rokem

      ਜੇ ਜੱਟ ਖਰੀਦਣਾ ਬੰਦ ਕਰ ਦੇਣ ਇਹ ਤਾ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੀਰ ਮਾਰਕੇ ਦੇਣਗੇ

  • @darshanrai5421
    @darshanrai5421 Před rokem +2

    ਵੀਰ ਜੀ ਜਗਤਜੀਤ ਦਾ ਸਭ ਤੋਂ ਚੰਗਾ ਹੈ ਸੁਪਰਸੀਡਰ

  • @mohanaujlainfotainmentlive7422

    ਵੀਰਾਂ ਜੀ ਅਜੌਕੇ ਸਮੇਂ ਲੌੜ ਆ ਘੱਟ ਵਜ਼ਨ ਦੇਗੀ ਲੌਹੇ ਦੀ ਬਜਾਏ ਫੈਬਰਿਕ ਟੈਂਕ ਤੇ ਪਾਇਪ ਵਾਲੇ ਰੌਲਰ ਲਗਾਕੇ ਬਣਾਏ ਜਾਣ

  • @dilbagsinghsarwara205
    @dilbagsinghsarwara205 Před rokem +7

    ਦਸਮੇਸ਼ ਦਾ ਸੁਪਰ ਸੀਡਰ ਸਭਤੋਂ ਸਿਰਾ

  • @baljindersinghharike6751

    ਰੇਟ ਬਹੁਤ ਹੀ ਜ਼ਿਆਦਾ

  • @sattisamrao5422
    @sattisamrao5422 Před rokem +4

    7 kwantal ਲੋਹੇ ਦਾ ਰੇਟ 2.40

  • @rajvirsinghthind4176
    @rajvirsinghthind4176 Před rokem +4

    ਤੁਹਾਨੂੰ ਸਿਰਫ਼ ਆਪਣੇ ਢਿੱਡ ਨਾਲ ਮਤਲਬ ਆ ਹਰੇਕ ਜਣੇ ਖਾਣੇ ਦੀ ਮਸ਼ਹੂਰੀ ਕਰਨ ਤੁਰ ਪੈਨੇ ੳ ਤੁਹਾਡੇ ਤਾ ਗੁਰਪ੍ਰੀਤ ਦੱਬੜੀਖਾਨਾ ਤੇ ਮਰਖਾਈ ਕਿਤੇ ਚੰਗੇ ਆ ਪੈਸੇ ਖਾਤਰ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ

  • @jotgill359
    @jotgill359 Před rokem +4

    Veer ji agrizone te 8 foota 2,47500 da deh rya

  • @baljindersandhu28
    @baljindersandhu28 Před rokem +2

    Top quality hundi a ehna di

  • @jagseerbhullar8957
    @jagseerbhullar8957 Před rokem +3

    Agrizone da vi 2.50lakh da ki ਵਾਜਬ rate view lan li title rakh dide a

  • @kuldeepsidhu1149
    @kuldeepsidhu1149 Před rokem +2

    Very nice 🙏

  • @sajjansingh1963
    @sajjansingh1963 Před rokem +1

    Very nice information veere

  • @walejatt-uh2tq
    @walejatt-uh2tq Před rokem +1

    👍👍👍👍

  • @SatnamWaheguru-1313-f4e

    Vry nice 👍

  • @mohanaujlainfotainmentlive7422

    ਵੀਰਾਂ ਜੀ ਸੰਦਾਂ ਦੇ ਰੇਟ ਪਾ ਦਿਆਂ ਕਰੌ ਦੌ ਬੈਠਾ ਵਾਲੇ ਦਾ ਸਿਆੜ ਤਿੰਨ ਤੇ ਚਾਰ ਦਾ ਵਜ਼ਨ ਗਰੰਟੀ ਦੱਸਿਆ ਕਰੌ ਜੀ

  • @Aditbir_Singh
    @Aditbir_Singh Před rokem +3

    Multicrop bed planter da ki price aa veer?

  • @JatinderSingh-pt9qg
    @JatinderSingh-pt9qg Před rokem

    👍

  • @kamaljeetsingh1535
    @kamaljeetsingh1535 Před rokem +1

    ਬੈਡ ਪਲਾਸਟਰ ਦਾ ਕੀ ਮੁੱਲ ਜੀ

  • @gurjitsinghkang5694
    @gurjitsinghkang5694 Před rokem +1

    Nice

  • @GallanKhetanDiya
    @GallanKhetanDiya Před rokem +2

    Sare ehi rate dinde ne bai

  • @SherSingh-ff6ds
    @SherSingh-ff6ds Před rokem +1

    Veer ji dasmesh super seedar di video banuo

  • @harpalsandhu7279
    @harpalsandhu7279 Před rokem +1

    ਲੋਹੇ ਦਾ ਅੱਜ ਦਾ ਰੇਟ ਕਿਰਕੂਲੇਟ ਕਰਲਾ ਫੇਰ ਤਾਂ ਕੋਈ ਗੱਲ ਸਮਝ ਆਉਂਦੀ ਆ ਨਹੀਂ ਤਾਂ ਧੂੜ ਚ ਟੱਟੂ ਭਜਾਉਣਾ ਤੂੰ ਦੱਬੀ ਚੱਲ

  • @kalekasaraoks7218
    @kalekasaraoks7218 Před rokem +2

    Lanforce superseeder te videos

  • @darshanrai5421
    @darshanrai5421 Před rokem +1

    ਘੱਟ ਕੀ ਹੈ ਫਿਰ ਇਹਦੇ ਵਿੱਚ

  • @gurtejsingh7723
    @gurtejsingh7723 Před rokem

    Gurpreet Singh y nambar deyo y mai koi jankari leni c

  • @ravidhanesar2372
    @ravidhanesar2372 Před rokem +1

    Rate ta bhut e ght rakhe aa Jada kro bai

  • @sajjansingh1963
    @sajjansingh1963 Před rokem +1

    Haryana di veer dealer ship da number dyo veer ji

  • @lovelyfarming25a
    @lovelyfarming25a Před rokem

    Bed machin di vedio bano khet che

  • @gopygillgopy6
    @gopygillgopy6 Před rokem +2

    👌👌

  • @sanjeevvishnoi8411
    @sanjeevvishnoi8411 Před rokem

    Multicrop bedplanter bikul hi kamyab hi nai h

  • @shahramgrhia1638
    @shahramgrhia1638 Před rokem

    9'9 harrow da ret daso

  • @jhindavirkjhinda641
    @jhindavirkjhinda641 Před rokem +1

    Agrijone Da kisan viro kde Na Lwo Pishli vaar Asi vapis karke Aye sa kyo ki Agrijone waale Tawiyan Nae Lahunde kamyab Tawiyan wala A

    • @inderikbalsingh5047
      @inderikbalsingh5047 Před rokem

      ਹਾਂ ਵੀਰੇ,ਐਗਰੀਜੋਨ ਵਿੱਚ ਘੱਟ ਹੀ ਦੱਮ ਹੈ।

  • @baljindersandhu28
    @baljindersandhu28 Před rokem +1

    Bai Gurpreet pase pase firda video tu

  • @sukhpalsingh9688
    @sukhpalsingh9688 Před rokem

    ਸਸਤਾ?

  • @yashgill9199
    @yashgill9199 Před rokem

    asi lya c jawa bekar a sarwas 00 aa

  • @pritpalsingh3538
    @pritpalsingh3538 Před rokem

    Pra tu kde koi kammi nhi kadi kisa v sand chh
    Matlab tu paisa da putt aa

  • @Lakhwinderchatha1595
    @Lakhwinderchatha1595 Před rokem

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ✅

  • @jaswindergill3978
    @jaswindergill3978 Před rokem +1

    👍👍👍👍