ਸਿਰ ਤੋਂ ਲੈਕੇ ਪੈਰਾਂ ਤੱਕ ਦੇ ਦਰਦ ਗੁੜ ਤੇ ਅਦਰਕ ਨਾਲ ਕਰੋ ਖਤਮ

Sdílet
Vložit
  • čas přidán 5. 09. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Komentáře • 53

  • @user-lz5qe2hz1n
    @user-lz5qe2hz1n Před 2 měsíci +28

    ਇਹ ਵੈਦ ਹਮਦਰਦ ਟੀ ਵੀ ਤੇ ਵੀ ਆਉਂਦਾ ਸੀ ਕੁਝ ਸਮਾਂ ਪਹਿਲਾਂ ਪਰ ਹੁਣ ਕਦੇ ਨਹੀ ਆਇਆ ਹੈ

  • @JaswinderKaur-vu1xy
    @JaswinderKaur-vu1xy Před měsícem +11

    ਬਹੁਤ ਵਧੀਆ ਜਾਣਕਾਰੀ ਦੱਸੀ ਹੈ ਵੈਦ ਜੀ ਨੇ ਪਹਿਲਾਂ ਮਿਠਾ ਜਾਂ ਫਰੂਟ 15 .20 ਪਹਿਲਾਂ ਖਾ ਲੈਂਦਾ ਸੀ ਬਾਅਦ ਵਿੱਚ ਖਾਣਾ ਖਾਂਦੇ ਸੀ ਤੇ ਭੁੱਖ ਵੀ ਬਹੁਤ ਲੱਗਦੀ ਸੀ ਪਰ ਹੁਣ ਸਭ ਕੁਝ ਉਲਟ ਹੋ ਗਿਆ ਹੈ ਜੀ

  • @balbirsingh7305
    @balbirsingh7305 Před měsícem +7

    Thanks🎉🎉

  • @user-xo9no4rn1s
    @user-xo9no4rn1s Před 2 měsíci +5

    ਵੈਦ ਜੀ ਜੇਕਰ ਗੁੜ ਨਕਲੀ ਹੋ ਤੇ ਫੇਰ ਕੰਮਾਂ ਕਰਾਂ

  • @SS-tr7vn
    @SS-tr7vn Před měsícem +1

    Very informative video

  • @gssandhu6202
    @gssandhu6202 Před 2 měsíci +36

    ਦੁੱਖ ਦਾਰੂ ਸੁਖ ਰੋਗ ਭਇਆ।

  • @balbirkaur8832
    @balbirkaur8832 Před 24 dny

    Very nice jankari thanks Doctor ji🙏🏻🙏🏻🙏🏻🙏🏻

  • @gurpreetkarda6319
    @gurpreetkarda6319 Před 25 dny

    Dr. Saab, you are more than 100 % absolutely right.🙏👍

  • @amitbansal1012
    @amitbansal1012 Před 2 měsíci +3

    Bahut vadia

  • @kamaljit4039
    @kamaljit4039 Před měsícem +4

    Ghee and shakkar Khao na ki gulab jamun Khao Sade Dada dadi Khade se and healthy rehde se

  • @user-uu9vq6tt6k
    @user-uu9vq6tt6k Před měsícem

    Good knowledge. Thanks

  • @kamleshkaur2919
    @kamleshkaur2919 Před 19 dny

    Respcted Dr Saab ji
    Good Morning ji
    Very Nice Thudiya te Tartment ji Happy Rakhri ji

  • @gurpreetkarda6319
    @gurpreetkarda6319 Před 25 dny

    Old times people was eating sweets before eating. You are absolutely right Dr.Saab. Thank you so much for sharing great information 🙏🙏🌹👍.

  • @ParmjitKaur-rf9uk
    @ParmjitKaur-rf9uk Před měsícem

    Tusi sahi kiha dr sahib, darad dakiye ne dakiye kita. Mere bete de peit ch dard hoeya test karwaon te pata lagiya levar ch
    Enfacshan hai.or asi elaz krwaliya ajj Mera beta theek hai.🙏🙏

    • @bhookagamer7339
      @bhookagamer7339 Před měsícem

      Vaid ji daSubh aName ki hai ji dasia hi nahi ji

  • @JaswinderKaur-mo4xy
    @JaswinderKaur-mo4xy Před 2 měsíci +2

  • @RanjeetKaur-bx4bs
    @RanjeetKaur-bx4bs Před měsícem +1

    Very nice

  • @JatinderSingh-dt7ct
    @JatinderSingh-dt7ct Před měsícem +1

    Dr.sahib koi sugar da ilaj te please video bnana🙏

  • @jaswantsekhon2083
    @jaswantsekhon2083 Před 13 dny

    ਕੁਥਲੀ ਦੀ ਦਾਲ ਦਾ ਡੇਢ ਟੀ ਸਪੂਨ ਰਾਤ ਨੂੰ ਗਲਾਸ ਕੁ ਪਾਣੀ 'ਚ ਭਿਓ ਕੇ ਸੁਭਾ ਪਾਣੀ ਪੀਤਾ ਸਵੇਰੇ ਫਿਰ ੳੁਸੇ ਦਾਲ ਵਿੱਚ ਗਲਾਸ ਕੁ ਪਾਣੀ ਪਾਕੇ ਸ਼ਾਮੀ ਫਿਰ ਪੀਤਾ , ਫਿਰ ਿੲਹ ਕਿਰਿਅਾ ਕਰਦੇ ਕਰਦੇ ਦੋ / ਤਿੰਨ ਕਿਲੋ ਪੀ ਗਿਅਾ ਅਖੀਰ ਨੂੰ ਅਪਰੇਸ਼ਨ ਹੀ ਕਰਵਾੳੁਣਾ ਪਿਅਾ ਹੈ ਜੀ ॥

  • @MahenderKaur-dr5tb
    @MahenderKaur-dr5tb Před měsícem +5

    ਕੋਲੀ ਵਾਲੀ ਕਰੀਮ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਤੁਸੀ ਸਾਨੂੰ ਦੱਸੋ ਜੀ ਅਸੀਂ ਉਡੀਕ ਕਰਾਂਗੇ ਜੀ

  • @upasnasingh.123
    @upasnasingh.123 Před 8 dny

    Waheguruji, 🙏🙏🙏🙏🙏

  • @KamalChahal1
    @KamalChahal1 Před 2 měsíci +2

    Adrak nu gudh ch mix kive karna matlab agg te kadna hai bas juice kada k vich guddh mix kar dena hai????

  • @KamalChahal1
    @KamalChahal1 Před 2 měsíci +3

    Banuun da trika bhi dass deo pls

  • @habanskaur4159
    @habanskaur4159 Před 17 dny

    Can u send to oversee this method for joined pain on knee.

  • @MahenderKaur-dr5tb
    @MahenderKaur-dr5tb Před 2 měsíci +2

    ਭਰਮ ਬਣਾਉ ਦਾ ਤਰੀਕਾ ਦਸੋ ਜੀ

  • @user-ez4ic7nl2q
    @user-ez4ic7nl2q Před měsícem

    Dr sahib High BP patient gur adrak and piplee haldi etc le sakte hai or nahi pl pl tell thanks very much

  • @ravinderjitsinghkainth8771
    @ravinderjitsinghkainth8771 Před měsícem

    Very good

  • @sudershankumari2890
    @sudershankumari2890 Před měsícem +5

    ਆਪਣੇ ਮੱਲਮ ਬਣਾਉਣ ਦਾ ਤਰੀਕਾ ਨਹੀਂ ਦਸਿਆ। ਓ ਵੀ ਦਸ ਦਿਓ।

  • @SarwansinghSarwan-ik6og
    @SarwansinghSarwan-ik6og Před měsícem

    Dr sab g very good miss g god bless you mara be jod bich darda ha g das pb 7 hs saini g❤❤

  • @baldeepkaur9004
    @baldeepkaur9004 Před měsícem +1

    ਡਾਕਟਰ ਸਬ ਆਪ ਤੇ ਮੋਟੇ ਹੋ 😅

  • @kashmirdhanju756
    @kashmirdhanju756 Před 15 dny

    Dr Sahab,
    Sugar wale bande nu Gur Khana chahida hei ya nahi.

  • @baldeepkaur9004
    @baldeepkaur9004 Před měsícem +1

    ਗਰਮੀ ਵੀ ਕਰਦਾ ਅਦਰਕ ਫੇਰ ਕੀ ਕਰ ਸਕਦੇ

  • @jagjeetsingh9613
    @jagjeetsingh9613 Před měsícem +2

    ਥੋੜੀ ਉਮਰ ਚ ਤੈ ਕਿਉਂ ਨਿਗਾ ਗਮਾਲੀ

  • @ranjitsingh8499
    @ranjitsingh8499 Před 24 dny

    Can small piece of gur and ginger be eaten before meal instead of its Goli ?

  • @RanjitSingh-sl6mj
    @RanjitSingh-sl6mj Před měsícem +1

    Vaid ji maaf karna tuhdi sehat nu dekh vishvash nahi aunda ke aap ji apni sehat Val dhiaan devo aap ji overweight ho ji

  • @sukhvirkaur9115
    @sukhvirkaur9115 Před měsícem +1

    Cream kive bnai

  • @RanjitSingh-jd4eu
    @RanjitSingh-jd4eu Před 11 dny

    kit di price daso

  • @DavinderBrar-p8c
    @DavinderBrar-p8c Před 5 dny

    Farooki sahib hun ta tusi vi lagda vad ban gae

  • @ranjitkaur4215
    @ranjitkaur4215 Před 11 dny

    Gurmeet Tey adrak da banana taa Dasani nahi ah khan yaa lagging hei

  • @bhupindersohal9058
    @bhupindersohal9058 Před měsícem

    Væd ji adrak +gurr khada ta Nice lagha. Tadue da pata kehrra hunda.👍

  • @AbhiJit-k8w
    @AbhiJit-k8w Před 8 dny

    K
    Hello

  • @tanvirjatt7451
    @tanvirjatt7451 Před 19 dny

    ਡਾਕਟਰ ਸਾਹਿਬ ਅਧਰਕ ਸੁੰਠ ਇਕੋ ਨਹੀ ਹੁੰਦੇ ਇਹੇ ਦੋਨੂ ਅਲਾਗ ਅਲਾਗ ਹੁੰਦੇ ਨੇ ਥੋਨੂੰ ਇਹ ਤਾ ਪਤਾ ਨਹੀਂ

  • @harjindersingh4085
    @harjindersingh4085 Před 2 měsíci +6

    ਅਦਰਕ ਗੁੜ ਵਰਤਨਾ ਕਿਵੇ

  • @sukhdevkaur9697
    @sukhdevkaur9697 Před měsícem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @meetokaur6000
    @meetokaur6000 Před měsícem

    ਵਵਰੀ nice video thanks Dr sahib ਐਬਾਂ ਤੇ ਪਿਪਲੀ jehri ਕਹਿ ਦੇ ਹੋ ਸਾਨੂੰ ਕੇਈ ਚਿਜ਼ਾ ਦੀ ਸਮਝ ਨਹੀਂ ਆਉਂਦੀ ਉਨਾਂ ਦਾ panjabi ਜਾ ਇੰਗਲਿਸ਼ ਵਿਚ ਧੰਟਰਾ ਦਾ ਪਤਾ ਇਸ ਦਾ ਵੀ ਪਤਾ ਨਹੀਂ ਕਿਸੇ ਦਰੱਖਤ ਦਾ ਨਾਮ thanks 🌹🙏uk

    • @amarjitsingh7194
      @amarjitsingh7194 Před 16 dny

      Suranjan pansari to milu
      Pipli nu punjabi ch magan kehnde ne eh v pansari to milu

  • @user-ub4yg3fc8e
    @user-ub4yg3fc8e Před 2 měsíci +3

    Bnu kive oh te das de

  • @loveroz9766
    @loveroz9766 Před měsícem

    Kise ne vartiya te dasso

  • @sukhwinderjitsingh2686
    @sukhwinderjitsingh2686 Před měsícem

    Vat couph pitt fr kive phala hi bal_ bigghra hoa y

  • @Tejveer_Ramgarhia
    @Tejveer_Ramgarhia Před měsícem +1

    Very nice

  • @sukhwantsidhu1047
    @sukhwantsidhu1047 Před měsícem +2

    Very nice