Prime Discussion (2583)| ਹਰਿਆਣਾ ਸਰਕਾਰ ਬੈਰੀਕੇਡ ਰੱਖਣ 'ਤੇ ਬਜ਼ਿੱਦ, ਮਾਮਲਾ ਦੀਪ ਮਲਹੋਤਰਾ 'ਤੇ ਹੋਈ ਈ ਡੀ ਰੇਡ ਦਾ

Sdílet
Vložit
  • čas přidán 27. 08. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #haryana #shambuborder #kissanmorcha #manoharlalkhattar #ed #edraid
    Prime Discussion (2583) || ਹਰਿਆਣਾ ਸਰਕਾਰ ਬੈਰੀਕੇਡ ਰੱਖਣ 'ਤੇ ਬਜ਼ਿੱਦ, ਮਾਮਲਾ ਦੀਪ ਮਲਹੋਤਰਾ 'ਤੇ ਹੋਈ ਈ ਡੀ ਰੇਡ ਦਾ
    NOW AVAILABLE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 169

  • @harjeetgill4138
    @harjeetgill4138 Před měsícem +14

    ਇਸ ਪ੍ਰੋਗਰਾਮ ਦਾ ਸਮਾਂ ਹੋਰ ਵੱਧ ਕੀਤਾ ਜਾਵੇ। ਇਸ ਨੂੰ ਵਧਾਇਆ ਜਾਵੇ ਤਾਂ ਜੋ ਖਬਰਾਂ ਦੀ ਡੁੰਘਾਈ ਦੇ ਵਿੱਚ ਚਰਚਾ ਹੋ ਸਕੇ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਨੂੰ ਸਵੀਕਾਰ ਕਰਨਾ।

    • @BhagwanSingh-ky8ep
      @BhagwanSingh-ky8ep Před měsícem +3

      BAHUT BENTIAN KAR LIAAN LOKAN NE GHHATO GHHAT 45 MINAT TAA KAR SAKDE NE 22 MINAT 24 GHHANTEAN CHON KADDANE KINE K AUOKHE NE

    • @user-qn9ty1ru2n
      @user-qn9ty1ru2n Před měsícem +2

      ਟਹਿਣਾ ਤੇ ਦੋ ਹੋਰ ਮੁੰਡੇ ਪਰੋਗਰਾਮ ਕਰਦੇ ਆ, ਕੋਈ ਚਜਦੀ ਗਲ ਨੀ ਕਰਦੇ ਅਐਂਵੇ ਜਬਲੀਆਂ ਮਾਰਦੇ ਰਹਿੰਦੇ, ਉਹਨਾ ਦਾ ਟਾਇਮ ਜ਼ਿਆਦਾ ਵਾ

    • @user-qn9ty1ru2n
      @user-qn9ty1ru2n Před měsícem +3

      ਪੰਨੂੰ ਸਾਬ ਗਲ ਪੂਰੀ ਵਜਨਦਾਰ ਕਰਦੇ ਆ, ਇਨਾਂ ਦਾ ਟਾਇਮ ਵੀ ਜ਼ਿਆਦਾ ਚਾਹੀਦਾ ਹੈ ਜੀ

  • @SukhwinderSingh-wq5ip
    @SukhwinderSingh-wq5ip Před měsícem +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @risingriders9675
    @risingriders9675 Před měsícem +7

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @MOR.BHULLAR-PB05
    @MOR.BHULLAR-PB05 Před měsícem +10

    ਮੈਂ ਵੀ 90% ਹੈਡੀਕੈਪ ਹੋਣ ਦੇ ਬਾਵਜੂਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਆਕਾਲ ਤਖਤ ਸਾਹਿਬ ਵਿਖੇ ਮਿਲਗਾ ਮੇਰਾ ਕੀ ਕਸੂਰ ਸੀ ਮੇਰੇ ਘਰ ਸੁੱਤਿਆਂ ਪਿਆ ਤੇ 302 ਦਾ ਨਜਾਇਜ਼ ਪਰਚਾ 2/5/2017 ਚ ਧਰਨਾ ਲਾ ਕੇ ਕਰਵਾਇਆ ਸੀ ਮੈਂ ਵੀ ਉਸ ਪਰਮਾਤਮਾ ਅੱਗੇ ਜੇਲ੍ਹ ਵਿੱਚ ਬੈਠਾ ਅਰਦਾਸ ਬੇਨਤੀਆਂ ਕਰਦਾ ਰਿਹਾ ਵਾਹਿਗੁਰੂ ਜੀ ਨੇ ਮਨਜ਼ੂਰ ਕਰ ਲਈ ਆ

  • @mohansingh7538
    @mohansingh7538 Před měsícem +9

    ਹੁਣ ਵੀ ਪੰਜਾਬ ਦੇ ਐਸ ਐਸ ਬੋਰਡ ਨੇ ਇੱਕੋ ਹੀ ਸਹਿਰ ਕੁਰਕਸੇਤਰ ਦੇ ਸਾਰੇ ਹੀ ਟਾਪਰ ਜੇ ਈ ਸਿਵਲ ਸਿਲੈਕਟ ਕਰ ਰੱਖੇ ਹਨ। ਕੀ ਇਸ ਦਾ ਵੀ ਇਨਸਾਫ਼ ਹੋਣ ਲਈ ਕੋਈ ਸਹੀ ਜਾਚ ਹੋਵੇਗੀ।

  • @GurmukhSingh-mz5it
    @GurmukhSingh-mz5it Před měsícem +10

    ਸਾਰੇ ਲੋਕਾਂ ਨੂੰ ਪਤਾ ਹੈ ਕਿ ਜਥੇਦਾਰ ਵਿਕਾਉ ਮਾਲ ਹਨ

  • @XRO7_
    @XRO7_ Před měsícem +4

    ਪ੍ਰਕਾਸ਼ ਚੰਦ ਬਾਦਲ ਵੀ ਗਿਆ ਸੀ ਆਕਾਲ ਤਖਤ ਸਾਹਿਬ ਤੇ ਆਪਣੇ ਗੁੰਡੇ ਲੈਕੇ ਤੇ ਸਿੰਘ ਸਾਹਿਬ ਨੇ ਭੋਰਾ ਸਾਹਿਬ ਵਿੱਚ ਲੁਕ ਕੇ ਜਾਨ ਬਚਾਈ ਸੀ

  • @ranjitsinghchhabra1165
    @ranjitsinghchhabra1165 Před měsícem +5

    ਮਾਨਯੋਗ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ।ਇਹ ਸਾਰੇ ਅਕਾਲੀ ਨੋਟੰਕੀ ਕਰ ਰਹੇ ਹਨ। ਇਨ੍ਹਾਂ ਦੀ ਇਹ ਸਾਜ਼ਿਸ਼ ਹੈ ਕਿ ਕਿਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਬਖਸਾਇਆ ਜਾਏ

  • @BalrajBajaj-vn7ge
    @BalrajBajaj-vn7ge Před měsícem +3

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @sandysinghsadhowalia
    @sandysinghsadhowalia Před měsícem +7

    ਪੰਨੂੰ ਸਾਹਿਬ, ਤੁਸੀਂ ਤਾਂ ਮੇਰੇ ਤੋਂ ਵੱਡੇ ਵੀ ਹੋ ਤੇ ਬਹੁਤ ਸਮਝਦਾਰ ਵੀ ਹੋ, ਪਰ ਗੁਰਬਾਣੀ ਦਾ ਕਥਨ ਹੈ ਕਿ, ਪਾਪਾਂ ਬਾਝ ਨਾ ਕੱਠੀ ਹੋਏ ਮੋਇਆ ਸਾਥ ਨ ਜਾਈ । ਪਿਛਲੇ ਲੰਮੇ ਤੋਂ ਪੰਜਾਬ ਚ ਰਹੇ ਹਾਕਮਾਂ ਕੋਲ਼ ਐਨੀ ਦੌਲਤ ਕਿੱਥੋਂ ਆ ਗਈ, ਇਸ ਬਾਰੇ ਵੀ ਕੁੱਝ ਚਾਨਣਾ ਪਾਇਆ ਜੀ । ਧੰਨਵਾਦ ਜੀ।

    • @MrSingh-ii6yl
      @MrSingh-ii6yl Před měsícem

      ਇਹਨਾਂ ਦਾ ਬੁੜਾ ਅਤੇ ਬੁੜੀ ਰਾਤ ਨੂੰ ਉਠ ਕੇ ਮਨਰੇਗਾ ਸਕੀਮ ਅਧੀਨ ਕੰਮ ਕਰਦੇ ਰਹੇ ਹਨ।

    • @j5ingh445
      @j5ingh445 Před měsícem

      😂

  • @jspawaar675
    @jspawaar675 Před měsícem +2

    ਜਿੰਨਾਂ ਜਥੇਦਾਰਾਂ ਨੂੰ ਕੁਰਸੀ ਤੇ ਬੈਠਣ ਲਈ ਸੁੱਖੇ ਗੱਪੀ ਦੇ ਅਸ਼ੀਰਵਾਦ ਸਦਕਾ ਮਿਲ਼ੇ ਤਾਂ ਫਿਰ ਇਸ ਪੇਸ਼ ਹੋਣ ਲਈ ਕਿਹਾ ਜਾਣ ਦਾ ਮਤਲਬ ਕੀ ਹੈ ਪਰ ਇਹ ਗੱਲ ਸਭ ਜਾਣਦੇ ਹਨ ਜੀ ਕਿਉਂਕਿ ਜਥੇਦਾਰ ਨੂੰ ਆਦੇਸ਼ ਜਾਰੀ ਸੁਖਬੀਰ ਨੇ ਹੀ ਕਰਨਾ ਹੈ ਪਰ ਲੋਕਾਂ ਨੂੰ ਦਿਖਾਉਣ ਲਈ ਡਰਾਮਾ ਕੀਤਾ ਜਾ ਰਿਹਾ ਹੈ

  • @RavinderKumar-bf8hv
    @RavinderKumar-bf8hv Před měsícem +6

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਕਿਉਂਕਿ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @ManjindersinghDhanda
      @ManjindersinghDhanda Před měsícem

      I am totaly agree with u.i am from mehatpur near from you

    • @RavinderKumar-bf8hv
      @RavinderKumar-bf8hv Před měsícem

      @@ManjindersinghDhanda ਮੇਰੇ ਮੋਬਾਇਲ ਨੰਬਰ ਤੇ ਸੰਪਰਕ ਕਰੋ ਜੀ

  • @gurdialsingh7405
    @gurdialsingh7405 Před měsícem +1

    ਜਥੇਦਾਰ ਅੱਜ ਕੱਲ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸ ਨਹੀ ਹਨ। ਹੁਣ ਦੇ ਜਥੇਦਾਰ ਤਾਂ ਸ੍ਰੋਮਣੀ ਦੇ ਵੀ ਨਹੀ ਸਗੋ ਬਾਦਲ ਪ੍ਰੀਵਾਰ ਦੇ ਤਨਖਾਹਦਾਰ ਮੁਲਾਜ਼ਮ ਹਨ ਸੁਖਬੀਰ ਬਾਦਲ ਜਦ ਚਾਹੇ ਜੀਨੂੰ ਮਰਜੀ ਜਥੇਦਾਰ ਲਾ ਸਕਦੇ ਹਨ। ਅਜਿਹੇ ਹਾਲਾਤ ਵਿੱਚ ਜਥੇਦਾਰ ਦੀ ਕੋਈ ਹਿੰਮਤ ਨਹੀ ਕਿ ਉਹ ਸੁਖਬੀਰ ਬਾਦਲ ਦੇ ਖਿਲਾਫ ਕੋਈ ਕਾਰਵਾਈ ਕਰ ਸਕੇ।

  • @palasingh5151
    @palasingh5151 Před měsícem +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @deepbrar.
    @deepbrar. Před měsícem +28

    ਗਿਆਨੀ ਅਤੇ ਸਮਝਦਾਰ ਮਨੁੱਖ ਦੇ ਚੁੱਪ ਰਹਿਣ ਨਾਲ
    *ਕਿੰਨਾ ਨੁਕਸਾਨ ਹੁੰਦਾ ਹੈ, ਇਹ ਬਾਦ ਚ ਹੀ ਪਤਾ ਲੱਗਦਾ ਹੈ*

    • @daljitsingh7980
      @daljitsingh7980 Před měsícem +6

      ਦੀਪ ਬਰਾੜ 👌👌👍

    • @gurjitkaur7
      @gurjitkaur7 Před měsícem +1

      Deep Barar Veere 🙏🏻🙏🏻🙏🏻🙏🏻🙏🏻

    • @deepbrar.
      @deepbrar. Před měsícem

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @deepbrar.
      @deepbrar. Před měsícem

      ​@@gurjitkaur7😍🙏 ਦੀਦੀ

  • @ajmerdhillon3013
    @ajmerdhillon3013 Před měsícem +2

    100 ਪਾਪ ਕਰਕੇ ਚਾਰ ਦਿਨ ਜੋੜੇ ਸਾਫ ਕਰ ਦਿਉ ਗੁਨਾਹ ਮਾਫ ਇਹ ਕਿੱਥੋਂ ਦਾ ਇਨਸਾਫ਼ ਹੈ। ਇਹਨਾਂ ਨੂੰ ਅਕਾਲੀ ਦਲ ਵਿੱਚੋਂ ਚੱਲਦੇ ਕਰੋ।

  • @sukhwindersinghsingh8442
    @sukhwindersinghsingh8442 Před měsícem +3

    ਸੁਖਵੀਰ ਦਾ ਬਾਪ ਵੀ ਨਿਮਾਣਾ ਸੀ ਜਿਸ ਨੇ ਸਾਰਾ ਪੰਜਾਬ ਲੁੱਟ ਲਿਆ

  • @kuldeepsingh-xh6jv
    @kuldeepsingh-xh6jv Před měsícem +3

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @sukhdevsinghbhatti3235
    @sukhdevsinghbhatti3235 Před měsícem +4

    ਉਣਾ ਮਤਲਬ ਸਾਡੇ ਵਲੋ ਲਾਏ ਨਿਮਾਣੇ ਜਥੇਦਾਰ ਕੋਲ ਸਰਦਾ ਨਾਲ ਜਾਊਂਗਾ। ਅਖਾ ਵਿਚ ਘਟਾ ਪਾਉਣ।

  • @BhupinderSingh-yg8cg
    @BhupinderSingh-yg8cg Před měsícem +34

    ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

    • @satindersingh9413
      @satindersingh9413 Před měsícem +6

      ਵੀਰ ਜੀ ਸਾਹਿਬ ਨਾ ਲਿਖਿਆ ਕਰੋ
      ਸਾਬ੍ਹ ਲਿਖ ਲਿਆ ਕਰੋ ਜੀ 🙏

    • @BhupinderSingh-yg8cg
      @BhupinderSingh-yg8cg Před měsícem +1

      ​​@@satindersingh9413ਠੀਕ ਹੈ ਵੀਰ ਜੀ ਲਿਖ ਦਿੱਤਾ ਸਾਬ੍ਹ ਜੀ

    • @user-nw1fz9dz8b
      @user-nw1fz9dz8b Před měsícem

      ੲੲ ੲ ੌ​@@BhupinderSingh-yg8cg

  • @deepbrar.
    @deepbrar. Před měsícem +8

    ਕੋਈ ਤੁਹਾਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰੇ ਤਾਂ
    *ਉਸਨੂੰ ਏਹ ਮੱਤ ਇਹਸਾਸ ਕਰਵਾਉਣਾ ਕੇ ਉਹ ਅੰਧਾ ਹੈ*

    • @daljitsingh7980
      @daljitsingh7980 Před měsícem +2

      ‌ਦੀਪ ਬਰਾੜ 👌👌👍

    • @gurjitkaur7
      @gurjitkaur7 Před měsícem

      Deep Chhote Veer ✅🌹😍🙏🏻

    • @deepbrar.
      @deepbrar. Před měsícem

      ​@@daljitsingh7980😍😍 ਸੰਧੂ ਵੀਰੇ

    • @deepbrar.
      @deepbrar. Před měsícem

      ​@@gurjitkaur7😍🙏 ਦੀਦੀ

  • @harjindersingh4507
    @harjindersingh4507 Před měsícem +1

    ਵੈਸੇ ਸੁਖਬੀਰ ਸਿੰਘ ਬਾਦਲ ਦਾ ਨਾਮ ਬਦਲ ਕੇ ਸੁਖਬੀਰ ਰਾਮ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਹ ਹਮੇਸ਼ਾ ਸਿੱਖ ਅਤੇ ਸਿੱਖੀ , ਬਾਣੀ ਬਾਣੇ ਦੇ ਦੁਸ਼ਮਣ ਰਹੇ ਹਨ।

  • @sikandersamra1259
    @sikandersamra1259 Před měsícem +1

    ਨਵਦੀਪ ਸਿੰਘ ਜਲਵੇੜਾ ਜ਼ਿੰਦਾਬਾਦ

  • @JaswantSingh-qi4ok
    @JaswantSingh-qi4ok Před měsícem

    Good job prime Asia keep it up 👍

  • @dilbagpannu7799
    @dilbagpannu7799 Před měsícem

    👏👏

  • @amritsandhu3761
    @amritsandhu3761 Před měsícem +1

    Very esteemed, unbiased, free & fair journalism…..Thanks…..Keep it up Sir….🙏

  • @Karmjitkaur-gk1xq
    @Karmjitkaur-gk1xq Před měsícem +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ all prime asia ਟੀਮ ਨੂੰ ਜੀ 🙏🏼🙏🏼

  • @AmitKumar-le9ch
    @AmitKumar-le9ch Před měsícem

    Thnk u, respect 🌿

  • @jarmalsandhu5570
    @jarmalsandhu5570 Před měsícem +1

    ਪੰਨੂ ਸਾਬ ਜੀ ਨਵਨੀਤ ਸਿੰਘ ਜੀ ਬਹੁਤ ਹੀ ਵਧੀਆ

  • @sukhdevsingh434
    @sukhdevsingh434 Před měsícem +2

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਜੀ ਤੁਸੀਂ ਵੀ ਕਹੀ ਜਾਨੇ ਹੋ ਅਕਾਲ ਤਖਤ ਦਾ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹਦੀ ਕੀ ਹਸਤੀ ਹੈ। ਤੁਸੀਂ ਇਡਾ ਵੱਡਾ ਕਰਕੇ ਗਿਣਾ ਰਹੇ ਹੋ ਕਦੇ ਅੱਧੀ ਰਾਤ ਨੂੰ ਵੀ ਇਹ ਬਦਲੇ ਜਾ ਸਕਦੇ ਹਨ? ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਜ਼ਿਮੀਦਾਰ ਆਪਣੇ ਸੀਰੀ ਨੂੰ ਕਹਿ ਦਵੇ ਵੀ ਤੂੰ ਕੱਲ ਨਹੀਂ ਆਉਣਾ ਮੈਂ ਦੂਜਾ ਸੀਰੀ ਰੱਖ ਲਿਆ ਹੈ। ਇਹੋ ਜਿਹਾ ਸੁਖਬੀਰ ਬਾਦਲ ਨੂੰ ਕੀ ਕਹੇਗਾ? ਨੌਕਰੀ ਹੈ ਮਹਿੰਗਾਈ ਦਾ ਸਮਾਂ ਹੈ।

  • @simranjeetsingh7482
    @simranjeetsingh7482 Před měsícem +1

    Thanks prime discussion g

  • @VarinderSingh-he7wo
    @VarinderSingh-he7wo Před měsícem +1

    ਪੰਨੂੰ ਸਾਹਿਬ ਨਵਜੀਤ ਜੀ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।

  • @Rakesh-ip5ij
    @Rakesh-ip5ij Před měsícem

    Good sir ge

  • @manjitdosanjh1457
    @manjitdosanjh1457 Před měsícem

    ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਸੀ ਸਮਾਪਤੀ ਬਾਕਮਲ ਕੀਤੀ , ਪੰਨੂੰ ਜੀ ਅਤੇ ਸਾਰੀ ਟੀਮ ਦਾ ❤ ਸ਼ੁਕਰੀਆ 🙏🌹😍

  • @jarnailsingh9949
    @jarnailsingh9949 Před měsícem +4

    Second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-xs7sj3uf5k
    @user-xs7sj3uf5k Před měsícem

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਵੱਲੋ ਮੇਰੇ ਵੱਲੋ

  • @OpinderHallen
    @OpinderHallen Před měsícem

    Excellent comments by pannu sahib

  • @harpreetbrar4808
    @harpreetbrar4808 Před měsícem +2

    SSA ji

  • @vippankumar
    @vippankumar Před měsícem +1

    Most respected Pannu sahib, no provision of marks card of member of parliament in india, it is must for making them responsible.

  • @narinderjeetkaur2918
    @narinderjeetkaur2918 Před měsícem

    🙏🙏

  • @charanjitsingh9943
    @charanjitsingh9943 Před měsícem

    Pannu Sahab is great generalist. Pannu Sahab , Navneet ji Thanks for your great job.

  • @daljitsingh7980
    @daljitsingh7980 Před měsícem +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. Před měsícem

      😍🙏 ਜੀ ਸੰਧੂ ਵੀਰੇ

  • @harindergrewal5418
    @harindergrewal5418 Před měsícem +2

    Pannu Sahib Ji Sat Shri Akal Very Nice Information 22G Ok Tks ❤🎉❤🎉❤🎉❤

  • @deepbrar.
    @deepbrar. Před měsícem +7

    ਐਵੇਂ ਤੂੰ ਖੁਦ ਦੀ ਕਾਬਲੀਅਤ ਤੇ ਸ਼ੱਕ ਨਾ ਕਰਿਆ
    *ਮਿੱਟੀ ਨੂੰ ਵੀ ਕਿਹੜਾ ਪਤਾ ਸੀ ਉਸਨੇ ਘੜਾ ਬਣ ਜਾਣੈ*

    • @daljitsingh7980
      @daljitsingh7980 Před měsícem +2

      ✍️❤️🌹👍

    • @gurjitkaur7
      @gurjitkaur7 Před měsícem +1

      Deep Barar 🙏🏻⭐⭐⭐⭐⭐🙏🏻

    • @deepbrar.
      @deepbrar. Před měsícem

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. Před měsícem

      ​@@gurjitkaur7😍🙏 ਦੀਦੀ

  • @ARUNDEEP..TOOR85
    @ARUNDEEP..TOOR85 Před měsícem

    ਜਵਾਬ ਤੇ ਦੇ ਦਿੱਤਾ ਲੋਕਾਂ ਨੇ... ਹਰ ਸਵਾਲ ਦਾ ਸਿੱਖ ਮੈ ਤਾਂ ਨਹੀਂ ਲਿਖਿਆ ਕਿਉਕਿ ਇਹ ਦਰਬਾਰ ਸਾਹਿਬ ਹੈ ਇਹ ਹਰਮਿੰਦਰ ਹੈ ਇਹ ਗੋਲਡ ਟੈਂਪਲ ਹੈ

  • @simranjeetsingh7482
    @simranjeetsingh7482 Před měsícem

    Thanks prime aisa tv

  • @gursharansinghpanag5827
    @gursharansinghpanag5827 Před měsícem +1

    ਪੰਨੂ ਸਾਹਿਬ ਜੀ ਇਨਾਂ ਨੂੰ ਪੁਛੋ ਕਵਰਨੋਨਿਹਾਲ ਜੀ ਦੀ ਕੱਲਗੀ ਜੋ ਉਸ ਟਾਇਮ ਨੌ ਲੱਖ ਦੀ ਸੀ ਉਹ ਤੋਸ਼ੇਖਾਨੇ ਖਾਨੇ ਵਿੱਚ ਜਮਾ ਸੀ ਉਹ ਕਿਥੇ ਗਈ

  • @JagtarGill-u1z
    @JagtarGill-u1z Před měsícem

    Very good ji punnu Shihab thanks

  • @nazarsingh1123
    @nazarsingh1123 Před měsícem

    Nice 👍

  • @tejpalpannu2293
    @tejpalpannu2293 Před měsícem

    Waheguru ji 🙏🙏🙏🇮🇳🇨🇦🇮🇳🙏🙏🙏

  • @NikuwalSardar
    @NikuwalSardar Před měsícem +3

    Sat Sri akal Pannu sab

  • @deepbrar.
    @deepbrar. Před měsícem +10

    ਵਪਾਰ ਅਤੇ ਵਿਹਾਰ ਉਹਨਾਂ ਲੋਕਾਂ ਨਾਲ ਹੀ ਰੱਖੋ
    *ਜਿਨ੍ਹਾਂ ਦੀ ਜਾਨ ਤੋਂ ਜ਼ਿਆਦਾ ਜ਼ੁਬਾਨ ਦੀ ਕੀਮਤ ਹੋਵੇ*

    • @daljitsingh7980
      @daljitsingh7980 Před měsícem +2

      ਦੀਪ ਬਰਾੜ 🙏❤️👌👌

    • @pargatsingh-io8gc
      @pargatsingh-io8gc Před měsícem +3

      Right

    • @sodhivirk2186
      @sodhivirk2186 Před měsícem

      ​@@pargatsingh-io8gcsßßsagoo..good veer ji

    • @gurjitkaur7
      @gurjitkaur7 Před měsícem

      👉🏻❤👋🏻👋🏻👋🏻♥️👈🏻 Right Deep veere 🙏🏻

    • @deepbrar.
      @deepbrar. Před měsícem +1

      ​@@daljitsingh7980😍🙏 ਸੰਧੂ ਵੀਰੇ

  • @simranjeetsingh7482
    @simranjeetsingh7482 Před měsícem

    Thanks Thanks

  • @simranjeetsingh7482
    @simranjeetsingh7482 Před měsícem

    Thanks 🎉🎉Thanks

  • @sharmatenthouse1848
    @sharmatenthouse1848 Před měsícem

    Jatinder Pannu g sat shri akal

  • @rajinderparshad614
    @rajinderparshad614 Před měsícem +1

    ऐसे स्कैंडल सारे ही भारत में है प्रोफेसर की भर्ती घोटाला से मिलते-जुलते हैं

  • @singhsukhwinderbajwa9684
    @singhsukhwinderbajwa9684 Před měsícem

    ਹੁਣ ਉਹ ਰਾਜਗੜ੍ਹ ਵਾਲੇ ਉਹ ਬੰਦੇ ਨੂੰ ਪੁਛਿਆ ਜਾਵੇ ਕਿ ਰਸਤਾ ਕਿੰਨੇ ਬੰਦ ਕੀਤੇ ਜੋ ਕਿਸਾਨਾਂ ਦਾ ਕਸੂਰ ਕੱਢਦਾ ਸੀ BJP ਚੰਮਚਾ

  • @JasveerSingh-xf1cj
    @JasveerSingh-xf1cj Před měsícem

    Good Sir ji

  • @simranjeetsingh7482
    @simranjeetsingh7482 Před měsícem

    Thanks prime aisa team

  • @suchasingh2663
    @suchasingh2663 Před měsícem

    Sat Shri Akal Pannu Saab g and Navneet g

  • @amangil8587
    @amangil8587 Před měsícem

    Punnu Very good Paterkar 👍

  • @arjansingh980
    @arjansingh980 Před měsícem

    Paish Hon nal Kush ne Honaa

  • @racpalsinghsamra778
    @racpalsinghsamra778 Před měsícem

    Sat shri akaal ji

  • @sandhulahorie604
    @sandhulahorie604 Před měsícem

    ਸੱਤੇ ਤੇ ਬਲਵੰਡੇ ਨੂੰ ਮਾਫੀ ਦਵਾਉਣ ਲਈ ਭਾਈ ਲੱਧਾ ਜੀ ਨੇ ਆਪਣਾ ਮੂੰਹ ਕਾਲਾ ਕਰਕੇ ਖੋਤੇ ਉੱਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਕੋਲ ਗੲਏ ਸਨ ਇਸ ਨੇ ਖੁਦ ਗਲਤੀਆਂ ਕੀਤੀਆਂ ਹਨ ਇਹ ਵੀ ਮੁੰਹ ਕਾਲਾ ਕਰਕੇ ਖੋਤੇ ਉੱਪਰ ਬੈਠ ਕੇ ਗੱਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਪੇਸ਼ ਹੋਣਾ ਚਾਹੀਦਾ ਹੈ ਮਾਫ਼ੀ ਬਾਰੇ ਸਿੰਘ ਸਹਿਬਾਨ ਸੋਚਣਗੇ

  • @ajaibsinghpanesarCanada
    @ajaibsinghpanesarCanada Před měsícem

    S S A 🙏🙏 Navjit ji and Pannu Sahib ji

  • @PremPal-rg7jx
    @PremPal-rg7jx Před měsícem

    Panuu ji and navjeet ji sat shri akal ji

  • @simranjeetsingh7482
    @simranjeetsingh7482 Před měsícem

    Very good work prime asia tv

  • @simranjeetsingh7482
    @simranjeetsingh7482 Před měsícem

    Prime discussion very good 👍

  • @SwarnjeetSingh-cu3bn
    @SwarnjeetSingh-cu3bn Před měsícem

    Pannu ji navjeet ji sat Shri akal ji ❤❤❤❤❤

  • @kanwarbirsingh1159
    @kanwarbirsingh1159 Před měsícem

    Excellent 👌

  • @nachhattarsingh4890
    @nachhattarsingh4890 Před měsícem

    Sat shri akal ji pannu shaib and prime Asia tv all workers good work good news

  • @simranjeetsingh7482
    @simranjeetsingh7482 Před měsícem

    Jatinder pannu g thanks

  • @jaswinderbrar8954
    @jaswinderbrar8954 Před měsícem

    Very nice Jatinder Pannu Sab ji

  • @mohinderjhajj3315
    @mohinderjhajj3315 Před měsícem

  • @simranjeetsingh7482
    @simranjeetsingh7482 Před měsícem

    Navjeet g thanks

  • @gurjaipalsingh2463
    @gurjaipalsingh2463 Před měsícem

    Ssa both of you sir ji

  • @user-vu6mr7lj8t
    @user-vu6mr7lj8t Před měsícem

    ਇਹ ਸਾਰਾ ਡਰਾਮਾ ਹੋ ਰਿਹਾ ਲੋਕਾ ਨੂੰ ਬੇਵਕੂਫ ਬਣਾਉਣ ਲਈ

  • @JaskiratSingh-n9q
    @JaskiratSingh-n9q Před měsícem

    Ah right ah 1994 wali gal badal hamesha shaaiitanni wich riaaa

  • @surinderkumar1716
    @surinderkumar1716 Před měsícem

    💯🎉

  • @harjitsaini584
    @harjitsaini584 Před měsícem

    ਨਿਰਮਾਨਤਾ ਜਾਂ ਨਿਮਰਤਾ ਸਪੱਸਟ ਕਰੋ ਜੀ

  • @ParamjeetKaur-wd4qc
    @ParamjeetKaur-wd4qc Před měsícem

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:08

  • @simranjeetsingh7482
    @simranjeetsingh7482 Před měsícem

    Prime aisa team good 👍

  • @charanjitsingh9943
    @charanjitsingh9943 Před měsícem

    Pannu Sahab absolutely right. S G P C. Is still sleeping. They must know every one must have appear before the Waheguru

  • @maipalsingh3389
    @maipalsingh3389 Před měsícem

    ❤❤

  • @simranjeetsingh7482
    @simranjeetsingh7482 Před měsícem

    Very good program g

  • @gurmailsingh994
    @gurmailsingh994 Před měsícem

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @amarjitsharma3539
    @amarjitsharma3539 Před měsícem

    SSAKAL PANNU SAHIB & ALL TEAM

  • @SukhdevSingh-bp6yf
    @SukhdevSingh-bp6yf Před měsícem

    Pannu ji SSA 🙏

  • @kanwarbirsingh1159
    @kanwarbirsingh1159 Před měsícem

    🌹

  • @PRITAMSINGH-vn2gh
    @PRITAMSINGH-vn2gh Před měsícem

    🙏🙏🙏🙏🙏

  • @kashmirlal3782
    @kashmirlal3782 Před měsícem

    Excellent Pannu ji

  • @Hardeepsingh-ow3ix
    @Hardeepsingh-ow3ix Před měsícem

    🙏🙏 22 ji

  • @simranjeetsingh7482
    @simranjeetsingh7482 Před měsícem

    Would news

  • @rajinderparshad614
    @rajinderparshad614 Před měsícem

    दीप मल्होत्रा भाजपा ज्वाइन कर लेगा कुछ नहीं होगा

  • @jeetasingh9510
    @jeetasingh9510 Před měsícem

    During SAD rule this company sold liquor at highest rates in Punjab.

  • @manmohansingh5340
    @manmohansingh5340 Před měsícem

    NAVJEET PANNU JI SAT
    SRI AKAL JI

  • @boharsingh7725
    @boharsingh7725 Před měsícem

    ✅✅✅ 🙏🙏🙏🙏🙏

  • @singhh39839
    @singhh39839 Před měsícem

    ਪਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ..... ਕਰੋਨਾ ਵਾਲੇ ਕੇਸ ਜੋ ਕੀ ਧਾਰਾ 188 ਵਾਲੇ ਕੇਸ ਬਣੇ ਸਨ. ਓਹਨਾ ਬਾਰੇ ਕੂਜ ਦੱਸੋ ਜੀ... ਬੱਚਿਆਂ ਦੀ ਨੌਕਰੀਆਂ ਦਾ ਸਵਾਲ ਬਣਦਾ ਜਾ ਰਿਹਾ ਹੈ ਜੀ..

  • @tajindersohal890
    @tajindersohal890 Před měsícem

    Good news pannu sab

  • @PARAMJITSINGHPANNU-ei2gk
    @PARAMJITSINGHPANNU-ei2gk Před měsícem

    It's only eyes wash. No fruitful result will come out. Jathedar Sahib has no dare to take any action against Sukhbir Badal