ਸਰਗੁਣ ਮਹਿਤਾ ਵਲੋਂ ਬੇਅਦਬੀ:ਨਿਹੰਗਾਂ ਵਲੋਂ ਕੁੱਟ ਮਾਰ :ਗੱਗੂ ਗਿੱਲ ਕਰੇ ਗੱਲ।ਫਿਲਮਾਂ ਲਈ ਦਿਸ਼ਾ ਨਿਰਦੇਸ਼ ਹੋਣੇ ਜ਼ਰੂਰੀ

Sdílet
Vložit
  • čas přidán 26. 08. 2024

Komentáře • 32

  • @ranvindersandhu8839
    @ranvindersandhu8839 Před měsícem +1

    ਅਸੀਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ l ਇਹਨਾਂ ਸੈਲਫ ਸਟਾਈਲਡ ਧਰਮ ਦੇ ਠੇਕੇਦਾਰਾਂ ਤੇ ਵੀ ਰੋਕ ਲੱਗਣੀ ਚਾਹੀਦੀ l ਇਹ ਆਪਣੇ ਇਹੋ ਜਿਹੇ ਐਕਸ਼ਨ ਕਰਕੇ ਧਰਮ ਦਾ ਕੋਈ ਭਲਾ ਨਹੀਂ ਕਰ ਰਹੇl

  • @narinderpalsingh4086
    @narinderpalsingh4086 Před měsícem +2

    ਵਾਲੀਆ ਸਾਬ ਗਲਤ ਚੀਜ ਗਲਤ ਹੀ ਹੁੰਦੀ ਹੈ, ਫਿਲਮਾ ਵਿੱਚ ਅਜਿਹੇ ਸੀਨ ਕਿਸੇ ਹੋਰ ਢੰਗ ਨਾਲ ਵੀ ਦਿਖਾਏ ਜਾ ਸਕਦੇ ਹਨ

    • @DrHarjinderWalia
      @DrHarjinderWalia  Před měsícem

      ਧੰਨਵਾਦ ਜੀ

    • @SukhvinderSingh-sl6zv
      @SukhvinderSingh-sl6zv Před měsícem

      Tusi daso, alternative dasso kay sikhi dey scene kis ttran dikhaney chahiye

    • @narinderpalsingh4086
      @narinderpalsingh4086 Před měsícem

      @@SukhvinderSingh-sl6zv ਵੀਰੇ ਸਮਾਂ ਚਾਹਿਦਾ ਹੈ, ਕਮੈਂਟ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਸਿਰਫ ਇਤਨਾ ਕਹਿ ਸਕਦਾ ਹਾ ਕਿ ਸਭ ਕੁਝ ਹੋ ਸਕਦਾ ਹੈ।

  • @avtarsingh9667
    @avtarsingh9667 Před měsícem +1

    Very good Walia Saab

  • @surjeetsingh-vc2jh
    @surjeetsingh-vc2jh Před měsícem +1

    100 % agreed with Walia Saab.

  • @rajkumarpusha3518
    @rajkumarpusha3518 Před měsícem

    Walia ji sat sri akaal ji

  • @theamateurartist7139
    @theamateurartist7139 Před měsícem

    sat sri akaal ji

  • @JasbirSingh-qu5rb
    @JasbirSingh-qu5rb Před měsícem

    🙏🙏🌼

  • @paramjitsingh3693
    @paramjitsingh3693 Před měsícem +1

    Waliya sahib.. Video di volume low hai..plz improve it

  • @VikramSingh-qm5hc
    @VikramSingh-qm5hc Před měsícem

    🙏

  • @sukhvindersingh272
    @sukhvindersingh272 Před měsícem +1

    Please Mike shi kro

  • @narindersandhu8298
    @narindersandhu8298 Před měsícem +1

    ਬਾਈ ਜੀ ਮਸਲਾ ਪੈਸੇ ਦਾ ਹੈ

  • @sgl8191
    @sgl8191 Před měsícem

    Sir, actually SGPC has utterly failed to safe guard religious interests of religion & other Sikh problems.

  • @gurdevsingh3660
    @gurdevsingh3660 Před měsícem +1

    ਇਹ ਵੀ ਵਿਚਾਰ ਕਰਨ ਵਾਲੀ ਹੈ ਗੁਰੂ ਘਰ ਜਾਂਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਘਟਨਾਵਾਂ ਹੀ ਕਿਉਂ ਹੁੰਦੀਆਂ ਹਨ। SGPC ਕਿਉਂ ਨਹੀਂ ਸਪਸ਼ਟ ਗਾਈਡ ਲਾਈਨ ਬਣਾ ਕੇ ਸਿੱਖ ਸੰਸਥਾ ਵਾਂ ਵਿਚ ਸਰਕੁਲੇਟ ਕਰਦੇ?

    • @DrHarjinderWalia
      @DrHarjinderWalia  Před měsícem

      ਧੰਨਵਾਦ ਜੀ

    • @DrHarjinderWalia
      @DrHarjinderWalia  Před měsícem

      ਧੰਨਵਾਦ ਜੀ

    • @ikodapasara8143
      @ikodapasara8143 Před měsícem +1

      SGPC ਦਾ ਕਿਹਾ ਪਾਸਾ ਸਿੱਖ ਆ ?

    • @NareshSharma-de8bo
      @NareshSharma-de8bo Před měsícem

      Sat Sri Akal ji
      Walia Sahib ji
      Old movies like Nanak Naam jahaj Hai, Dukh bhanjan tera Naam, Nanak dukhia sub sansar, Man jite jagjit, and more punjabi films must be watched and old punjabi black and white pakistani film kartar singh also.

  • @ikodapasara8143
    @ikodapasara8143 Před měsícem

    ਗੁੰਡੇ ਧਰਮ ਦੇ ਉਹਲੇ ਲੁਕੇ ? ਨਿਹੰਗਾਂ ਦਾ ਕਿਹੜਾ ਪਾਸਾ ਸਿੱਖ ਹੁੰਦਾ ? ਇਹ ਤਾਂ ਕੇਸਾਧਾਰੀ ਸਨਾਤਨੀ ਨੀ ?