ਵਿਵਾਦਿਤ ਬਿਲਡਰ ਨੂੰ ਮੋਹਾਲੀ ਪੁਲੀਸ ਨੇ ਕਿਉਂ ਨਹੀਂ ਪਾਇਆ ਹੱਥ ? ਕਿਹੜੇ-ਕਿਹੜੇ ਅਫ਼ਸਰਾਂ ਦੀ ਮਿਲੀਭੁਗਤ

Sdílet
Vložit
  • čas přidán 10. 09. 2024
  • ਵਿਵਾਦਿਤ ਬਿਲਡਰ ਨੂੰ ਮੋਹਾਲੀ ਪੁਲੀਸ ਨੇ ਕਿਉਂ ਨਹੀਂ ਪਾਇਆ ਹੱਥ ?
    ਕਿਹੜੇ-ਕਿਹੜੇ ਅਫ਼ਸਰਾਂ ਦੀ ਮਿਲੀਭੁਗਤ
    ਹਾਈਕੋਰਟ ਨੇ DGP ਤੋਂ ਮੰਗ ਲਿਆ ਜਵਾਬ
    #abcpunjab #punjab #ssp #sandeepgarg #police #dgp
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 50

  • @Lally-33
    @Lally-33 Před 25 dny +15

    ਹੁਣ ਬਿਲਕੁਲ ਨਿਰਪੱਖ ਗਲ ਕਰਨ ਲੱਗੇ ਹੋਂ, ਪਿਛੇ ਜਿਹੇ ਕੁਝ ਗੱਲਾਂ ਰੱਖ ਜਾਂਦੇ ਸੀ। ਸੰਦੀਪ ਲਾਧੂਕਾ ਕਿੱਲ ਪੱਤਰਕਾਰ ਹੈ, ਇਹ ਕੱਢਦਾ ਹੈ ਚਿੱਬ।
    ਜਗਤਾਰ ਬਾਈ ਥੋਕ ਲਿਹਾਜ ਕਰ ਜਾਂਦਾ ਹੈ। ਲਾਧੂਕਾ ਸ਼ਬਦਾਂ ਦੀ ਮਰਿਆਦਾ ਵਿਚ ਰਹਿਕੇ ਠੋਕਕੇ ਤੇ ਸਹੀ ਤਵਾ ਲਾਉਂਦਾ ਹੈ। ਬੱਸ ਬੇਨਤੀ ਹੈ ਦੋਵੇ ਵੀਰ ਜਿਸ ਚੈਨਲ ਵਿਚ ਰਹੋਂ ਇਕੱਠੇ ਰਹਿਣਾ, ਜੋੜੀ ਜੱਚਦੀ ਹੈ ਦੋਵਾਂ ਦੀ। ਜਤਿੰਦਰ ਪੰਨੂੰ ਵਾਂਗ ਸਲੀਕੇ ਨਾਲ ਖਬਰਾਂ ਦਿੰਦੇ ਹੋਂ ਦੋਵੇ। ਕਦੀ ਕਦਾਈ ਗੱਲਾਂ ਵਿਚ ਸਾਡੇ ਲੀਡਰ ਸਾਬਾਂ ਦੀ ਹਿਸਟਰੀ ਤੇ ਪਿਛੋਕੜ ਜਰੂਰ ਸਾਂਝਾ ਕਰਿਆ ਕਰੋ, ਪੰਜਾਬੀ ਲੋਕ ਭੋਲੇ ਹਨ ਪਿਛਲੀਆਂ ਛੇਤੀ ਭੁੱਲ ਜਾਂਦੇ ਹਨ, ਗੱਲਾਂ ਗੱਲਾਂ ਵਿਚ ਥੋੜਾ ਯਾਦ ਕਰਵਾ ਦਿਆ ਕਰੋ।
    ਲਾਜਵਾਬ ਪੇਸ਼ਕਾਰੀ। ਜਿਊਦੇ ਰਹੋ।
    ਤੁਹਾਡੇ ਕਰਕੇ ABC ਚੈਨਲ ਦੀ ਵੀ ਚੜਾਈ ਹੈ

    • @CanadaKD
      @CanadaKD Před 25 dny +1

      ਜਤਿੰਦਰ ਪਨੂੰ ਨੂੰ ਤੁਸੀਂ ਨਿਰਪੱਖ ਕਹਿੰਦੇ ਹੋ ਪਨੂੰ ਨੂੰ ਤਾਂ ਹੁਣ ਸਰਕਾਰ ਬੁਰਕੀ ਪਾਉਂਦੀ ਹੈ ਧਿਆਨ ਨਾਲ ਸੁਣਕੇ ਵੇਖਿਉ ਜੀ।

    • @balbirsingh8172
      @balbirsingh8172 Před 25 dny

      ​@@CanadaKDbilkul shi gl aa ji

  • @gurdeepsinghgrewal5329
    @gurdeepsinghgrewal5329 Před 26 dny +13

    ਸਹੀ ਗੱਲਾਂ ਭਾਈ ਸਾਹਿਬ ਜੀ ਦੀਆਂ

  • @AmandeepSingh-bu4wn
    @AmandeepSingh-bu4wn Před 25 dny +4

    ਬਹੁਤ ਵਧੀਆ ਪੱਤਰਕਾਰੀ ਜੀ

  • @hardishsingh2058
    @hardishsingh2058 Před 25 dny +6

    ਬਹੁਤ ਵਧਿਆ ਪੱਤਰਕਾਰੀ ਬਹੁਤ ਬਹੁਤ ਧਨਬਾਦ

  • @CanadaKD
    @CanadaKD Před 25 dny +4

    ਬਹੁਤ ਸੋਹਣਾਂ ਚੈਨਲ ਹੈ ਬਾਕੀ ਸੰਦੀਪ ਲਾਧੂਕਾ ਅਤੇ ਭੁੱਲਰ ਸਾਹਿਬ ਦਾ ਤਾਂ ਕੀ ਕਹਿਣਾਂ ਹੈ।

  • @hakamsinghhakamsinghhakams4664

    ਸੰਦੀਪ ਲਾਧੂਕਾ ਭੁੱਲਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @RAJESHKUMAR-bs3vo
    @RAJESHKUMAR-bs3vo Před 25 dny +3

    SAB TO DALER ATE SAB TO SACHA TE VADIYA CHANNEL
    CONGRATULATIONS TO YOU AND YOUR CHANNEL
    GOD BLESS YOU

  • @MOR.BHULLAR-PB05
    @MOR.BHULLAR-PB05 Před 25 dny +4

    ਭੁੱਲਰ ਦੀ ਪੱਤਰਕਾਰੀ ਬਹੁਤ ਵਧੀਆ

  • @Balbirsingh-wm2es
    @Balbirsingh-wm2es Před 26 dny +5

    Good sir

  • @r.p.singhsekhon795
    @r.p.singhsekhon795 Před 24 dny

    🌹ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ 🌹
    🌹🌹GOD BLESS YOU🌹🌹

  • @KaramjitSingh-ni1qu
    @KaramjitSingh-ni1qu Před 25 dny +2

    ਸੰਨਦੀਪ ਲਾਧੂਕਾ ਜੀ ਭੁੱਲਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ

  • @lovie5h271
    @lovie5h271 Před 25 dny +2

    ਇੱਕਲੇ ਬਿਲਡਰ ਹੀ ਨਹੀ ਏਜੰਟ ਪਰਾਪਰਟੀ ਡੀਲਰ ਤੇ ਹੋਰ ਬਹੁਤ ਕੇਸਾਂ ਚ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।ਇਸੇ ਕਰਕੇ ਇਹ ਸਾਰਾ ਕੁਝ ਰੁਕ ਨਹੀ ਰਿਹਾ।

  • @rajivsharma9096
    @rajivsharma9096 Před 25 dny +2

    Bhullar Sahab सलूट
    पर Take care of U

  • @badalmohinder7408
    @badalmohinder7408 Před 22 dny

    Very Good

  • @sukhdevthind221
    @sukhdevthind221 Před 25 dny +1

    Excellent program waheguru bless you all

  • @BalwinderSingh-ds1db
    @BalwinderSingh-ds1db Před 20 dny

    Very good effort Bhullar Bhaji

  • @charanjotbadwal4173
    @charanjotbadwal4173 Před 25 dny +1

    End was very true.

  • @GopalSingh-GS786
    @GopalSingh-GS786 Před 25 dny +2

    ਕਾਰਵਾਈ ਹੁਣ v ਨਹੀਂ ਹੋਣੀ ਜਿਨਾਂ ਮਰਜੀ ਰੌਲਾ ਪਾ ਲਓ

  • @omparkashom6327
    @omparkashom6327 Před 24 dny

    Very. Very. Good. Jagtar. Bhullar. Ji

  • @Balbirsingh-wm2es
    @Balbirsingh-wm2es Před 25 dny +6

    ਐਸਐਸਪੀ ਸੰਨਦੀਪ ਗਰਗ ਦੇ ਕਾਰੇ ਇਸ ਦਾ ਰੀਡਰ ਭੱਲਾ ਹੀ ਜਾਣੇ ਜਿਸ ਨੇ ਲੰਮਾ ਸਮਾਂ ਨਾਲ ਐਸਐਸਪੀ ਸਾਹਿਬ ਦੇ ਰਹਿ ਕੇ ਲੁੱਟੇ ਬਹੁਤ ਚਿਰ ਨਜ਼ਾਰੇ 😂😂😂😂

    • @toxicgaming7133
      @toxicgaming7133 Před 24 dny

      Sp mann no pata us no har roj phone karda a bajwa

  • @RanjitSingh-co9he
    @RanjitSingh-co9he Před 25 dny +2

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @jassbir1363
    @jassbir1363 Před 26 dny +5

    ਜਦੋ ਸਿੱਖ ਕੋਮ ਦੇ ਆਪਣੇ ਮੁੱਖ ਮੰਤਰੀ ਰਹੇ ਹਨ ਜੀ , ਕਿ ਫੇਰ ਵੀ ਧੱਕਾ ਹੋਇਆਂ ਹੈ ਜੀ , ਜਰੂਰ ਦੱਸਣਾ ਜੀ ?

  • @KulbirSingh-cb2oh
    @KulbirSingh-cb2oh Před 25 dny +2

    ਜਦ ਅਕਾਲੀ ਸਰਕਾਰ ਕੋਲ ਤਾਕਤ ਸੀ ੳਸ ਟਾਈਮ ਬੰਦੀ ਸਿੰਘਾ ਦੀ ਯਾਦ ਕਿੳ ਨਹੀਂ ਆਈ ਸੱਭ ਡਰਾਮੇ ਕਰਦੇ ਹਨ

  • @gurdeepsidhu4216
    @gurdeepsidhu4216 Před 25 dny +1

    Good reporting.in future he sitting In vidhan sabha as M L A.

  • @user-ld2sy3sx4b
    @user-ld2sy3sx4b Před 25 dny

    🙏🙏🙏🙏🙏

  • @BalwinderSingh-lb7fs
    @BalwinderSingh-lb7fs Před 25 dny +2

    ਸਭ ਮਿਲ ਕੇ ਬਿਜਨਸ ਕਰਦੇ ਹਨ ।

  • @HarinderSingh-hw4gq
    @HarinderSingh-hw4gq Před 25 dny

    ਗਿਆਸਪੁਰਾ ਮੰਤਰੀ ਵਾਲੀ ਗੱਡੀ ਭਾਲਦਾ ਜਿਹੜੀ ਮਿਲਦੀ ਨਹੀਂ ਜਾਪਦੀ

  • @prabhjotkaurdhillon5177
    @prabhjotkaurdhillon5177 Před 25 dny +1

    ਨਿਧੱੜਕ ਪੱਤਰਕਾਰੀ,ਬਹੁਤ ਬੁਰਾ ਹਾਲ ਹੈ।ਲੋਕਾਂ ਨੂੰ ਇਕ ਦਫਤਰ ਤੋਂ ਦੂਸਰੇ ਦਫਤਰ ਵੱਲ ਕਿੱਕ ਮਾਰਦੇ ਨੇ।

  • @lakhbirsinghgill5305
    @lakhbirsinghgill5305 Před 25 dny

    Punjab police are God of Punjab public police decide everything for public

  • @Singhgagandeep9155
    @Singhgagandeep9155 Před 21 dnem

    Har case layi high court jana pe reha. Police koi kam nhi kr rahi

  • @user-oj5wy3dh8r
    @user-oj5wy3dh8r Před 25 dny

    Sir bilkul nokri to barkhasat kr dena cahida

  • @tricityevents
    @tricityevents Před 22 dny

    KUSH NAI HONA JARNAIL BAJWA KHILAF. CM OFFICE NU KHUSH KAR DITA JARNAIL BAJWA NE! Good Reporting and courageous journalist. Good job!

  • @user-qf6jd1de6q
    @user-qf6jd1de6q Před 25 dny

    Ranjeet. Ve

  • @jakkeyforman
    @jakkeyforman Před 25 dny

    Public know all matter. Why did'nt action against. Builder. Sab. Chalta hai 22

  • @ramandeepsingh-db5gm
    @ramandeepsingh-db5gm Před 25 dny

    Tuhade channel kol news hai but jo news nu present krde ne oh bar bar iko gal repeat krde rehnde khas krke Mr. Bhullar

  • @JasPinder-gx3xs
    @JasPinder-gx3xs Před 25 dny

    RAJOAANA NOO FASSI DEO RSDHALIWALL ❤

  • @ParvinderSingh-lr9jy
    @ParvinderSingh-lr9jy Před 20 dny

    Pind Rurki Kham jo Sunny Enclave de nazdik hai, uthe shamlat ute ess de bande kae bar kabza karan aa chuke jan, jo ikk sabka sarpanch jis dee death ho chuki hai dee mili bhugat nall ess ne kharidi hai. Us dee bhee chanj honi chahedee hai.

  • @GurmailsinghPumar
    @GurmailsinghPumar Před 25 dny

    Punjab de put toc o y

  • @rajivsharma9096
    @rajivsharma9096 Před 25 dny

    सारे यार ,😂😀👍

  • @KakaSingh-w7q
    @KakaSingh-w7q Před 25 dny

    Pppppp

  • @Baljindersingh6666
    @Baljindersingh6666 Před 25 dny

    ਬਾਈ ਚੁਗ਼ਲੀਆਂ ਤੋਂ ਬਗ਼ੈਰ ਹੋਰ ਕੋਈ ਕੰਮ ਨਹੀਂ ਤਹਾਨੂੰ ਪਹਿਲਾਂ ਆਪਣੇ ਥੰਮ ਮੇਲ ਦੀ ਪੰਜਾਬੀ ਚੰਗੀ ਤਰ੍ਹਾਂ ਲਿਖੋ

  • @amriksingh9252
    @amriksingh9252 Před 25 dny +1

    ਐਮ ਐਲ ਏ ਗਿਆਸਪੁਰਾ ਵੱਧ ਤੋਂ ਵੱਧ ਫ਼ੀਮ ਖਾਂਦਾ ਬੱਸ ਪਖੰਡ ਕੀਤਾ ਵੀ ਲੋਕ ਕੁੱਝ ਕਹਿਣ ਨਾਂ ਮੈਨੂੰ