Video není dostupné.
Omlouváme se.

Koka - Punjabi Virsa 2018 - Manmohan Waris

Sdílet
Vložit
  • čas přidán 29. 11. 2018
  • Koka By Manmohan Waris - Punjabi Virsa 2018 Vancouver
    song.link/d/63...
    Music: Sangtar
    Lyrics: Mangal Hathur
    This show was recorded live on Aug 25th, 2018 at Abbotsford Centre, BC, Canada. Thanks for watching and sharing our new song. We appreciate your support.
    CZcams: goo.gl/A6qwx
    Visit us : Plasma Records: goo.gl/T4E3U
    Kamal Heer | Facebook: goo.gl/7vd1G
    Kamal Heer | Twitter: goo.gl/u1YzJ
    Manmohan Waris | Facebook: goo.gl/lNLO0
    Manmohan Waris | Twitter: goo.gl/mP4TK
    Sangtar | Facebook: www. san...
    Sangtar | Twitter: / sangtar
    © Copyright 2018 Plasma Records. All rights reserved.

Komentáře • 758

  • @mehraraj2953
    @mehraraj2953 Před 5 lety +121

    ਅੱਜ ਵੀ ਯਾਦ ਹੈ ਜਦੋ ਵਾਰਿਸ ਦੀ ਪਹਿਲੀ ਕੈਸਿਟ ਗੈਰਾਂ ਨਾਲ ਪੀਗਾ ਲਈ ਸੀ ਅਤੇ ਅੱਜ ਵੀ ਉਸ ਵੇਲੇ ਖਰਚੇ 25ਰੁਪਏ ਤੇ ਮਾਣ ਹੁੰਦਾ ਹੈ

  • @onehopeonechance5702
    @onehopeonechance5702 Před 5 lety +77

    ਅਾ ਹੁੰਦਾ ਲਾੲਿਵ ਲੰਡੂ ਕਲਾਕਾਰੋ ...ਕੱਲੀ ਬੈਸ ਨੀ ਛੱਡੀ ਹੋੲੀ ...love u aa

  • @Desitech87
    @Desitech87 Před 5 lety +69

    ਰੂਹ ਖੁਸ਼ ਕੋਕਾ। ਕਿਸੇ ਦਾ ਛੱਲਾ ਮਸ਼ਹੂਰ ਕਿਸੇ ਦੀ ਕਲੀ ਪਰ ਵਾਰਿਸ ਭਾਜੀ ਦਾ ਕੋਕਾ।
    ਕੋਕਿਆਂ ਦਾ ਬਾਦਸ਼ਾਹ ਮਨਮੋਹਨ ਵਾਰਿਸ।

  • @sonukhurmi
    @sonukhurmi Před 5 lety +4

    ਇਹ ਹੈ ਅਸਲੀ ਪੰਜਾਬੀ ਵਿਰਸਾ ਮੇਰੇ ਮਿੱਤਰੋ। ਬਾ ਕਮਾਲ ਗਾਇਕੀ... ਦਿਲ ਲਗਦਾ ਇਸ ਤਰ੍ਹਾਂ ਦੇ ਗੀਤ ਸੁਣ ਕੇ. ਵਿਰਸਾ ਬਚਾਲੋ ਆਪਣਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜਿਉਂਦੇ ਵਸਦੇ ਰਹੋ ਵਾਰਿਸ ਸਾਬ ਦਿਲੋ ਪਿਆਰ

  • @adeepkaur2326
    @adeepkaur2326 Před 5 lety +76

    ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @makhankalas660
    @makhankalas660 Před 5 lety +1

    ਵੀਰ ਇੱਕ ਤੁਸੀ ਹੋ ਵੀਹ ਸਾਲ ਤੋਂ ਵੀ ਜਿਆਦਾ ਹੋ ਗਏ, ਗਾਉਦਿਆ ਨੂੰ ਸਟਾਰ ਵੀ ਹੋ, ਪੈਸਾ ਵੀ ਹੈ ਪਰ ਤੁਸੀ ਕੋਈ ਗੰਧ ਨੀ ਪਾਇਆ ਨਾ ਫਿੱਲਮਾ ਦੇ ਚੱਕਰ ਵਿੱਚ ਪਏ ,ਆਪਣੇ ਵਿਰਸੇ ਨੂੰ ਸੰਭਾਲਣ ਲਈ ਬਹੁਤ ਬਹੁਤ ਧੰਨਵਾਦ ਜੀ

  • @manjindermann2083
    @manjindermann2083 Před 5 lety +101

    ਬੜਾ ਸੋਹਣਾ ਕੋਕਾ ਏ ਜੀ ਬੜਾ ਸੋਹਣਾ ਕੋਕਾ ਏ,ਵਿਰਸਾ ਬਚਾਲੋ ਆਪਣਾ 'ਵਾਰਿਸ' ਦਾ ਹੋਕਾ ਏ!

  • @rajwindersingh3330
    @rajwindersingh3330 Před 5 lety +6

    ਨੀ ਇਕ ਤੇਰੇ ਕੋਕੇ ਕਰਕੇ
    ਸਾਡਾ ਥਾਂ ਥਾਂ ਤੇ ਵੈਰ ਪਏ।
    ਜਿਓੰਦੇ ਵਸਦੇ ਰਹੋ।। ਵੀਰ ।।

  • @Nareshkumar-fk7cj
    @Nareshkumar-fk7cj Před 5 lety +3

    ਵਾਰਿਸ ਸਾਹਿਬ ਜੀ ਤੁਹਾਡੇ ਨਵੇਂ ਕੋਕੇ ਨੇ ਕੋਕੇ ਲਗਾ ਦਿੱਤਾ ਹੈ ਜੀ ਆਵਾਜ ਵੀ ਬਾ ਕਮਾਲ ਸੰਗੀਤ ਅਤੇ ਲਿਖਤ ਵੀ ਬਾਹਰ ਕਮਾਲ ਹੈ ਜੀ ਇਸ ਗੀਤ ਦੀਆਂ ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਮੇਰੇ ਵਲੋਂ ਵੀ ਲੱਖ ਵਧਾਈਆਂ ਹੋਣ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰਨ ਆਮੀਨ

  • @rickyverma1057
    @rickyverma1057 Před 5 lety

    ਗਿਆ ਪੱਟਿਆ ਕੁਆਰਾ ਏ, ਜਿਹਨੇ ਤੇਰਾ ਕੋਕਾ ਘੜਿਆ ਗੁਨਹਾਗਾਰ ਸੁਨਿਆਰਾ ਏ ❗️👆👌👌👌
    ਸਿਰਾ ਲਾ ਤੀ ਵਾਰਸ ਮਨਮੋਹਣ ਜੀ ❗️👏

  • @saabtung2519
    @saabtung2519 Před 5 lety

    ਵਾਹ ਭਾਜੀ ਤੁਹਾਡਾ ਕੋਈ ਸਾਨੀ ਨਹੀਂ ਇਸ ਦੁਨੀਆ ਤੇ,, ਵਾਹਿਗੁਰੂ ਤੰਦਰੁਸਤੀ ਬਖਸ਼ੇ

  • @GurwinderSingh-kt1js
    @GurwinderSingh-kt1js Před 5 lety +101

    ਟੀ ਵੀ ਚੈਨਲਾ ਵਾिਲਅਾ ਦੀ ਵੀ ਪੂਰੀ िਜੰਮਵਾਰੀ ਬਣਦੀ ਅਾ िਕ ੳੁਹ ਸਾਫ ਸੁਥਰੀ ਗਾਇਕੀ ਨੂੰ ਪ੍ਮੋਟ ਕਰਨ, ਲੰਢੂ ਕਲਾਕਾਰਾ ਨੂੰ िਦਨ ਚ 20-20 ਵਾਰ ਚਲਾੳੁਦੇ ਅਾ, ਵਧੀਅਾ ਗਾਇਕ ਨੂੰ ਇਕ ਵਾਰ ਨਹੀ िਦਖਾੳੁਦੇ, ਚੰਗੀ ਗਾਇਕੀ ਲੋਕਾ ਤਕ ਪਹੁਚਦੀ ਵੀ ਨਹੀ ਪਈ, ਵਾਰਸ ਸਰ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰਖੇ

  • @RakeshKumar-tl4hm
    @RakeshKumar-tl4hm Před 5 lety +2

    Waris g you r one of real gem of our Punjabi music culture n tradition . You r blessed with heavenly voice . May Wahe Guru g more bless u , Thanks !

  • @gorasapal5025
    @gorasapal5025 Před 5 lety +2

    ਜਿਉਂਦੇ ਰਹੋ ਬਾਈ ਜੀ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਤੁਸੀ ਇਦਾ ਹੀ ਗਾਉਂਦੇ ਰਹੋ ਤੇ ਅਸੀ ਇਦਾ ਹੀ ਤੁਹਾਡੇ ਗੀਤ ਸੁਣਦੇ ਰਹਿਏ

  • @baltejsingh3041
    @baltejsingh3041 Před 5 lety

    ਓ ਬਾਈ ਓਏ ! ਕੀ ਸਿਫ਼ਤ ਕਰਾਂ ਏਸ ਗੀਤ ਦੀਆਂ.. ਸਹੁਰੇ ਸ਼ਬਦ ਈ ਨਹੀਂ ਅੱਜ ਤਾਂ

  • @sukhsingh8244
    @sukhsingh8244 Před 5 lety +1

    ਮੇਰੇ ਪਿੰਡ ਦਾ ਮਾਨ ਮੰਗਲ ਹਠੂਰ ਜੀ ਬਹੁਤ ਸੋਹਣਾ ਗੀਤ ਤੇ ਵਾਰਿਸ ਜੀ ਨੇ ਗਾਇਆ ਵੀ ਬਹੁਤ ਸੋਹਣਾ

  • @navibrar1111
    @navibrar1111 Před 5 lety +20

    ਵਸਦੇ ਰਹੋ ਵਾਰਿਸ ਸਾਬ ਦਿਲੋ ਪਿਆਰ ਆ ਡੁਹਾਡੇ ਨਾਲ

  • @kaliranadariyfarm9928
    @kaliranadariyfarm9928 Před 5 lety +10

    Live gauna ta koi manmohan waris to sikhey..hit like if u agree..
    ਕੋਕਾ ਸੱਜਣਾਂ ਦਾ..ਭਾਈ ਮਿਰਜ਼ੇ ਦੇ ਤੀਰਾਂ ਦਾ 💕

  • @luckysidhu2925
    @luckysidhu2925 Před 5 lety +2

    ਮੰਗਲ ਸਿੰਘ ਬਹੁਤ ਵਧੀਆ ਗੀਤਕਾਰ ਨੇ ਸਾਫ ਸੁਥਰਾ ਲਿਖਦੇ ਨੇ

  • @balfitnessclub3679
    @balfitnessclub3679 Před 5 lety

    ਵਾਹ ਜੀ ਵਾਹ ੲਿਹਨੂੰ ਕਹਿੰਦੇ ਅਾ ਲਾੲਿਵ ਦੇ ਰਾਜੇ ਦਿਲ ਲੁਟ ਲਿਅਾ ਯਾਰ ਲਵ ਯੂ

  • @lakhveersingh208
    @lakhveersingh208 Před 5 lety +17

    ਸ਼ਵਾਦ ਅਾ ਗਿਅਾ ਸੁਣ ਕੇ
    Love you paji

  • @ApneetSidhu
    @ApneetSidhu Před 5 lety

    ਤੁਹਾਡੇ ਕੋਕੇ ਗੀਤ... ਕੋਕੇ ਜੜ ਦਿੰਦੇ ਨੇ..... ਬਾ ਕਮਾਲ ਗਾਇਕੀ... ਦਿਲ ਲਗਦਾ ਇਸ ਤਰ੍ਹਾਂ ਦੇ ਗੀਤ ਸੁਣ ਕੇ.... ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @amritdhaliwal9107
    @amritdhaliwal9107 Před 5 lety +31

    ਕੋਕਾ ਸੋਂਗ ਗਾ ਕੇ ਤਾ ਕੋਕਾ ਹੀ ਕਰਾ िਦਤੀ ਵਾिਰਸ ਜੀ!

  • @karandeep2226
    @karandeep2226 Před 5 lety +31

    Waris brothers fan hit like😍😍

  • @ranjitsingh503
    @ranjitsingh503 Před 5 lety

    ਵਾਰਿਸ ਵਾਰਿਸ ਹੀ ਆ ਕੋਈ ਰੀਸ ਨੀ ਕਰ ਸਕਦਾ ਬਾਈ ਦੀ

  • @luckymila9205
    @luckymila9205 Před 5 lety +4

    Manmohan waris bhaji i m listening ur music from ur first tape, (Now so many new singers in Punjab but you are always different)😘😘😘

  • @jasveerkhokhar9846
    @jasveerkhokhar9846 Před 4 lety

    ਪੰਜਾਬੀ ਵਿਰਸੇ ਦੇ ਅਸਲੀ ਵਾਰਿਸ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @sandeepsharma7070
    @sandeepsharma7070 Před 5 lety

    ਵਾਰਿਸ ਬਾਜੀ ਦੀ ਕੋਈ ਰੀਸ ਨਈ ਕਰ ਸੱਕਦਾ...He is the living legend

  • @mehraraj2953
    @mehraraj2953 Před 5 lety +1

    ਕੀ ਕਦੇ ਕਿਸੇ ਨੇ ਮਨਮੋਹਨ ਵਾਰਿਸ ਦੇ ਕਿਸੇ ਫੈਨ ਨੂੰ ਗਾਲਾਂ ਕੱਢਦੇ ਦੇਖਿਆ ਹੈ ਯੂ ਟਾਊਬ ਤੇ ਜਾ ਫੇਸਬੁਕ ਤੇ ਕੋਈ ਕੋਈ ਹੀ ਮਿਲੋ ਕਿਉਂਕਿ ਜਿਸ ਦੇ ਉਹ ਫੈਨ ਨੇ ਉਸ ਨੇ ਨਾ ਕਦੇ ਮੰਦਾ ਬੋਲੀਆਂ ਨਾ ਕਦੇ ਮੰਦਾ ਗਾਇਆ

  • @mothernaturegillz7014
    @mothernaturegillz7014 Před 5 lety

    ਕੋਈ ਸ਼ੱਕ ਨੀਂ ਵੱਡੇ ਵੀਰ
    ਲੋਕ ਗੀਤ ਹੀ ਆ

  • @ramandeepsingh391
    @ramandeepsingh391 Před 5 lety +1

    Y ess taran Live koi virlaaa hi gaa sakdaaa, well done 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @HarrySingh-dj1mi
    @HarrySingh-dj1mi Před 5 lety

    Salute Mangal Hathoor di Likhni te tuhadi Gouni nu 👍👍👌👌👌🙏🙏

  • @lakhveersingh208
    @lakhveersingh208 Před 5 lety

    ਵਸੇ ਨਾ ਦੁਵਾਰਾ ਮੁੜਕੇ ੲੇਸੇ ਪੱਟ ਦਿੱਤੇ ਕੋਕੇ ਨੇ
    ਕਿਅਾ ਬਾਤ ਹੈ ਨਹੀ ਰੀਸਾ ਮੰਗਲ ਵੀਰ ਦੀ ਕਲਮ ਦੀਅਾ

  • @FunjabiChannel
    @FunjabiChannel Před 5 lety +7

    ਗਲੀਆਂ ਵਿਚ ਹੌਂਕੇ ਨੇ..
    ਵਸੇ ਨਾਂ ਦੁਬਾਰਾ ਮੁੜਕੇ.. ਐਸੇ ਪੱਟ ਤੇ ਕੋਕੇ ਨੇ.. !!
    ਕੱਲੀ ਜਿੰਦ ਪਿੱਛੇ ਸ਼ਹਰ ਪਿਆ..
    ਇੱਕ ਤੇਰੇ ਕੋਕੇ ਕਰਕੇ.. ਸਾਡਾ ਥਾਂ ਥਾਂ ਤੇ ਵੈਰ ਪਿਆ.. !!
    ਗਿਆ ਪੱਟਿਆ ਕੁਵਾਰਾ ਏ..
    ਨੀ ਜੀਹਨੇ ਤੇਰਾ ਕੋਕਾ ਘੜਿਆ.. ਗੁਨਾਹਗਾਰ ਸੁਨਿਆਰਾ ਏ.. !!
    ਦਿਲ ਜ਼ਖਮੀ ਫਕੀਰਾਂ ਦਾ..
    ਕੋਕਾ ਸੱਜਣਾਂ ਦਾ.. ਭਾਈ ਮਿਰਜ਼ੇ ਦੇ ਤੀਰਾਂ ਦਾ.. !!
    ਦਿਲ ਹਰ ਥਾਂ ਨੀ ਫੋਲੀਦਾ..
    ਕੋਕਾ ਸੱਜਣਾ ਦਾ.. ਕੰਮ ਕਰ ਗਿਆ ਗੋਲੀ ਦਾ.. !!
    ਰੋਕੋ ਪੁਲਿਸ ਓ ਧੋਖੇ ਨੂੰ..
    ਇਹੋ ਜਾ ਕਾਨੂੰਨ ਬਣ ਜਾਏ.. ਸਜ਼ਾ ਹੋ ਜਾਏ ਕੋਕੇ ਨੂੰ.. !!
    ਨਾਗ ਯਾਦਾਂ ਵਾਲਾ ਲੜੇ 'ਮੰਗਲਾ'..
    ਕੋਕਾ ਤਾਹੀਂ ਸੋਹਣਾ ਲਗਦਾ.. ਜੇ ਸੋਹਣਾ ਹੱਕ ਵਿੱਚ ਖੜੇ 'ਮੰਗਲਾ'. !!
    #ManmohanWaris #MangalHathur ❤

  • @BaldevSingh-kz5ts
    @BaldevSingh-kz5ts Před 3 lety

    ਬਹੁਤ ਵਧੀਆ ਲੱਗਿਆ ਵੀਰੇ ਧਨੰਵਾਦ

  • @SandeepSinghBachhal288
    @SandeepSinghBachhal288 Před 5 lety +3

    Every year/ time i wait for this. Legendary brothers.

  • @balrajdhillon584
    @balrajdhillon584 Před 5 lety +1

    Very awesome 👌🏻👌🏼👌🏽👌🏽👌🏽👌🏽👌🏽eh koka v ik din manak saab de koke waang lok geet bnuga.
    Thanks waris ji,hathoor ji,sangtar ji and Plasma records

  • @romanreigns0019
    @romanreigns0019 Před 5 lety

    Jine a ni suneya usne kujh ni suneya.waris di gayki sun har bar rooh nu sukoon mileya.

  • @bhupinderkumar4591
    @bhupinderkumar4591 Před 3 lety +1

    'ਵਾਰਿਸ'ਨੂੰ ਪੁੱਛਿਉ ਪੰਜਾਬ ਕਿਹਨੂੰ ਕਹਿੰਦੇ ਨੇ,👍👍👍❤️❤️❤️❤️❤️❤️❤️❤️❤️❤️

  • @parminderjhajj11931
    @parminderjhajj11931 Před 4 lety +1

    Koka ta koka e a asli kalakar

  • @LakhveerSingh-js9sg
    @LakhveerSingh-js9sg Před 5 lety +3

    ਬਾ - ਕਮਾਲ 👌👌👌....... ਦਿਲ ਨੂੰ ਛੋਹ ਗਿਆ

  • @manpreetkaur-0524
    @manpreetkaur-0524 Před 5 lety +3

    God bless plasma records, waris brothers Nd writers of their songs 👍👍👍

  • @thanosalmighty7353
    @thanosalmighty7353 Před 5 lety +12

    ਭਾਜੀ ਪੂਰਾ ਸ਼ੋਅ ਕੱਦੋਂ ਆਉ ਯੂ ਟਿਊਬ ਤੇ

  • @harrybajwa4167
    @harrybajwa4167 Před 5 lety +5

    ਵਾਹ ਜੀ ਵਾਹ ਬੜੀ ਰੂਹ ਨਾਲ ਗਾਇਆ

  • @mandeepbains871
    @mandeepbains871 Před 5 lety +3

    Manmohan waris bai the legend of punjab....the three brothers like three bullets....

  • @rabbdebande9391
    @rabbdebande9391 Před 5 lety

    Kyaaaaa BAaaaaaT a laZwaaaaaB ,
    #Mangal g da koi jwaaab ni👌👌👌👌👌

  • @yugrajboxer2478
    @yugrajboxer2478 Před 5 lety

    awaz kadi ustad ji di nira rass aa mitta ....aa hundi aa gaiki

  • @user-ju6ph4kn4z
    @user-ju6ph4kn4z Před 5 lety

    ਬਹੁਤ ਵਧੀਅਾ ਜੀ ਮਾਣ ਪੰਜਾਬੀ ਹੋਣ ਤੇ.

  • @mandeepsidhu8074
    @mandeepsidhu8074 Před 4 lety

    Eh hundi Husan di tareef Love you. Waris g

  • @vickuk9860
    @vickuk9860 Před 5 lety

    Suche motti Punjabi gayiki de,JEO babyo👌👍

  • @Gurtalman
    @Gurtalman Před 5 lety

    O balle bhai ji! Very good ustad ji

  • @offical_khangura
    @offical_khangura Před 5 lety

    ਇਹ ਤਾ ਹੁਣ ਈ ਭਰਾਵਾਂ ਲੋਕ ਤੱਥ ਐ

  • @robinboparai4995
    @robinboparai4995 Před 5 lety

    Ek Baabe gurdas ne virsa sambalaya ek tusi 3 Veera ne
    Salute aaa

  • @nabhewalanavjot5898
    @nabhewalanavjot5898 Před 5 lety +33

    Usatad ustadd hi hunda love you ustadd ji

  • @husanpreet9362
    @husanpreet9362 Před 5 lety

    ਕੋਕੇ ਨੇ ਫੇਰ ਜੜਤੇ ਕੋਕੇ ਜਿੳੁਂਦੇ ਰਹੋ ਵਾਰਸੋ ਪੰਜਾਬ ਦਿਓ

  • @harshanand132
    @harshanand132 Před 5 lety +4

    gunagaar suniara kya baat hai jio Ustaad jio Love you Pari

  • @harjindersidhu5958
    @harjindersidhu5958 Před 2 lety

    Waris brother's nu tan sadi vi umar lag ja love you brother's 😍

  • @MalkitSingh-pt8vg
    @MalkitSingh-pt8vg Před 5 lety

    kya bat ahh janb dil khush kar taaaa

  • @openlion6200
    @openlion6200 Před 5 lety

    Ehna 3 bhraaawa ne punjab di gaaaiki nu hamesha sikhar te rakheya aa
    Love you waris bhara

  • @parmishvermaofficial7380
    @parmishvermaofficial7380 Před 5 lety +8

    *Mangal bajon Jaan na niklu*
    *Akhian meenh varsaungian*
    👍🏻

  • @jasraajmaan
    @jasraajmaan Před 5 lety

    Superbbbbbbbbbb
    Waris Saab.........

  • @happyasian7555
    @happyasian7555 Před 5 lety

    ਕੋਈ ਦਸ ਸਕਦਾ ਏਸ ਅਣਮੁੱਲੇ ਹੀਰੇ ਦੀ ਸਾਡੇ ਵਰਗੇ ਨਾਚੀਜ਼ ਕਿੰਨੀ ਕੀਮਤ ਅਦਾ ਕਰ ਕੇ ਆਪਣੇ ਲਾਗ ਦਿਆਂ ਨੂੰ ਸਾਫ ਸੁਥਰਾ ਕੁਝ ਸੁਣਾ ਸਕਦੇ ਹਾਂ ਜੋ (ਅਖਾੜਾ ਦੀ ਕੀਮਤ)

  • @gurihk8427
    @gurihk8427 Před 5 lety

    Wa ji sirraa punjabi virse nu goun wale singer koka sirraa c jina nu smj aa gyi

  • @ronakauckland8392
    @ronakauckland8392 Před 5 lety

    Yaar shuru to fan Manmohan waris te debi da

  • @bhupindersingh3785
    @bhupindersingh3785 Před 5 lety

    Eh hunda virsa,culture,sabhyachaar....aaun aale tym ch eho je singers hi yaad rehnde ne.....🙏

  • @isaabsandhu
    @isaabsandhu Před 5 lety

    ਕਹਿਣ ਨੂੰ ਕੋਈ ਸ਼ਬਦ ਨਹੀਂ ਵਾਰਿਸ ਵੀਰ 👌

  • @dr.makhansingh8843
    @dr.makhansingh8843 Před 5 lety +1

    ਵਾਰਿਸ਼ ਭਾਜੀ ਸਵਾਦ ਆ ਗਿਆ ਜਿਉਦੇ ਵਸਦੇ ਰਹੋ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ👌👌👌👍

  • @tourandtravels-rt2sz
    @tourandtravels-rt2sz Před 5 lety

    ਮੰਗਲ ਹਠੂਰ ਦਾ ਲਿਖਿਆ ਅੱਤ

  • @bindusingh9148
    @bindusingh9148 Před 5 lety

    ਸਿਰਾ ਲਾਤਾ ਮੰਗਲ ਚਾਚਾ ਜੀ ਨੇ ਤਾਂ ਕੋਕਾ

  • @laadimeelu9418
    @laadimeelu9418 Před 5 lety

    har sal wait karde songs di

  • @TheManikaggarwal
    @TheManikaggarwal Před 5 lety

    Koka hi hai bhaji 👌👌 #koka #love_it #lok_geet 😍

  • @SukhdevSingh-cg4vq
    @SukhdevSingh-cg4vq Před 3 lety

    Manmohan veer ji Sirra Love you Veer

  • @vickymahlia9428
    @vickymahlia9428 Před 5 lety

    Waris Bhaji ta end kra dinda ........tinno bhra siraaaa a g ...luv u bros

  • @soniasonia8754
    @soniasonia8754 Před 5 lety

    Super duper aa ji evi koka njaredar Aaaa ghaint j bhaji super bakmaal

  • @gurkamalsingh6656
    @gurkamalsingh6656 Před 3 lety

    dil har thaan nhi kholida,
    koka sajna da kam kr gea goli da👌👌👌👌👌👌

  • @Sam_-fk6mz
    @Sam_-fk6mz Před 5 lety +5

    ਇਹ ਹੈ ਅਸਲੀ ਪੰਜਾਬੀ ਵਿਰਸਾ ਮੇਰੇ ਮਿੱਤਰੋ।

  • @manavthapa8203
    @manavthapa8203 Před 5 lety +2

    Kya baat hai sadda manmohan waris vv koka ae jitthe jitthe vv virse laaye aa koke ee jarre aa halluwal deya shera jeonda vassda reh tuhi tino praa heere te legendary oo gbu always

  • @lallyratainda2121
    @lallyratainda2121 Před 5 lety

    luv u aa ustaad all time best

  • @harbirsingh8261
    @harbirsingh8261 Před 5 lety

    Good mera favorite singer manmohan warish

  • @helpline953
    @helpline953 Před 3 lety

    Kamaal hogi Bai ji rab ahi kame tuhanu lagyi rakhe viheguru ji

  • @himmatsinghsupparnicesong2389

    ਸਿਰਾ ਲਾ ਤਾ ਬਾਈਂ/ very nice song and singar 👍

  • @agricultureofficerin3723

    sirrraaa e ne waris bros.

  • @mohammadaliwarraich2941

    Jewein Pya Manmohan Singh Waris Walya

  • @jasvirharp1
    @jasvirharp1 Před 5 lety

    Bina sune like kita ustaad ji.
    Kokkkkkaaaaaaaaaaaaaaaa
    Waheguru ji.

  • @sukhjeetchahal9236
    @sukhjeetchahal9236 Před 5 lety

    ਸਵਾਦ ਅਾ ਗਿਅਾ ਬਾੲੀ ਸੁਣ ਕੇ

  • @lovepreet3009
    @lovepreet3009 Před 5 lety +2

    real virsa saver,love u sir.

  • @randhirsingh390
    @randhirsingh390 Před 5 lety

    ਕੋਕੇ ਹੀ ਲਾਤੇ ਬਾਈ

  • @ninderkahlon6960
    @ninderkahlon6960 Před 5 lety

    Bhaut vadia pji najara aa geya hathur saab hona bhaut vadia likhya... sangtar pji hona compose bhaut vadia ready kiti good sub kuj

  • @sattachauhan5867
    @sattachauhan5867 Před 5 lety

    Waris punjab da waris hi aa att big bro

  • @jinderbalagan2873
    @jinderbalagan2873 Před 5 lety

    ਸਿਰਾਂ ਹੀ ਕਰਾਤਾ

  • @AmandeepSingh-lb7pn
    @AmandeepSingh-lb7pn Před 5 měsíci

    wah ji wah anand aa gya

  • @Krishanhanda49
    @Krishanhanda49 Před měsícem

    Ah gana paji 140 m view desurve krda❤❤❤

  • @rams2760
    @rams2760 Před 5 lety

    ਓ ਬੱਲੇ ਓ ਬੱਲੇ ਰੱਬ ਚੜ੍ਹਦੀ ਕਲਾ ਬਖਸ਼ੇ ਦਿਲ ਖ਼ੁਸ਼ ਕਰਤਾ ਤੇਰੇ ਕੋਕੇ ਗੀਤ ਨੇ god blees you

  • @jagdevmaan7818
    @jagdevmaan7818 Před 5 lety +2

    Virs de kyu rees ne Kar sakda love you ustda g

  • @bss9581
    @bss9581 Před 5 lety

    Manmohan paji tuhadi awaaz sun k fresh feel hunda

  • @gurwinder__1700
    @gurwinder__1700 Před 5 lety +5

    Geetan nal man moh lem wala manmohan 😍😍😍👌👌👌👌👌👌👌👌endless song

  • @ManwarFitness
    @ManwarFitness Před 5 lety

    Kamaal aa lok.... Kiho ji buddhi aa jo dislike kar rahe

  • @BalbirSingh-wx2fm
    @BalbirSingh-wx2fm Před 5 lety

    ਬਹੁਤ ਸੋਹਣਾ ਲਿਖਿਆ ਮੰਗਲ ਵੀਰ ਜੀ ਕੋਕਾ ਮਨਮੋਹਨ ਵਾਰਸ ਤੋ ਬਿਨਾਂ ਹੋਰ ਕਿਸੇ ਤੋ ਗਇਆ ਵੀ ਨਹੀਂ ਜਾਣਾ ਸੀ ਬਲਬੀਰ ਰਾਏਕੋਟ, 9815102252

  • @India53679
    @India53679 Před 5 lety

    Wah ji wah waris jii...

  • @JagroopSingh-wm7vh
    @JagroopSingh-wm7vh Před 5 lety

    ਨਈਂ ਰੀਸਾਂ ਵੀਰਿਆ