Komentáře •

  • @rattandhaliwal
    @rattandhaliwal Před rokem +32

    ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਦਲਿਤ ਵੀਰਾਂ ਦੇ ਸ਼ਮਸ਼ਾਨ ਘੱਟ ਵੱਖ ਬਣਾਉਂਦੇ ਹਨ, ਵਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ।

  • @tarsemwalia2401
    @tarsemwalia2401 Před rokem +31

    ਪੰਜਾਬ ਅਸਲੀ ਹੀਰੋ ਸਰਦਾਰ ਗੁਪਤੀਤ ਸਿੰਘ ਜੀ

  • @gurmailbenipal918
    @gurmailbenipal918 Před rokem +130

    ਕੀ ਸਿਫ਼ਤ ਕਰਾਂ ਸਹੀ ਮਾਇਨੇ ਵਿੱਚ ਇਨਸਾਨੀਅਤ ਸੱਚਾ ਸੁੱਚਾ ਰੱਬੀ ਰੂਹ ਸਰਦਾਰ ਗੁਰਪਰੀਤ ਸਿੰਘ ਨੂੰ ਦੇਖਕੇ ਇਸਤਰਾਂ ਲਗਦੈ ਅਸਲੀ ਰੱਬ ਇਹ ਹਨ

  • @Sukhdevsingh-fk1sd
    @Sukhdevsingh-fk1sd Před rokem +30

    ਗੁਰਪ੍ਰੀਤ ਵੀਰੇ ਤੇਰਾ ਬਹੁਤ-ਬੁਹਤ ਸ਼ੁਕਰਿਆ ਤੂੰ ਕਿੰਨੇ ਲੋਕਾਂ ਦੀ ਮਦਦ ਕਰਦਾ ਹੈ ਪਰਮਾਤਮਾ ਤੇਰੀ ਲੰਬੀ ਉਮਰ ਕਰੇ ਖੁਸੀਆਂ ਪ੍ਰਮਾਤਮਾ ਸੱਚੇ ਪਾਤਸ਼ਾਹ

  • @AmarjitSingh-sm5bm
    @AmarjitSingh-sm5bm Před rokem +18

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਰਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਵੀ ਮੋਹਤਾਜ ਵਾਹਿਗੁਰੂ ਜੀ

  • @laddisingh2242
    @laddisingh2242 Před rokem +67

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ

    • @punjabson5991
      @punjabson5991 Před rokem +1

      ਸੁਖ ਮੰਗੋ ਇਸਦੀ ਸੇਵਾ ਕਰਦਾ ਚੰਗਾ ਕਰਦਾ ਪਰ ਇਸ ਘਟੀਆ ਸਿਸਟਮ ਦੇ ਨਾਲ ਨਾਲ ਏਹ ਵੀ ਜ਼ਿੰਮੇਵਾਰ ਹੈ ਇਸ ਲਈ ਪਰ ਇਸਨੂੰ ਸਮਝ ਨਹੀਂ ਕੇ ਕਿਸ ਤਰ੍ਹਾਂ ਜ਼ਿੰਮੇਵਾਰ ਹੈ ਏਹ । ਉਹ ਗੁਰੂ ਦੇ ਨਿਸ਼ਾਨ ਸਾਹਿਬ ਏਹ ਬੰਦਾ ਕਿਸਾਨ ਮੋਰਚੇ ਵਿਚ , ਇੱਕ ਨਹੀਂ ਕਈ ਦਰਜਨ ਸਾੜਦਾ ਹੈ। ਹੁਣ ਜਨਰਲ ਕੋਟਾ ਤੇ ਰਿਜਰਵ ਕੋਟਾ ਅੱਡ ਅੱਡ ਕਿਓਂ ਹੈ ਪਰ ਸਮਝ ਨਹੀਂ ਸਕਦਾ ਕੇ ਮੇਰੀ ਸੋਚ ਕਾਰਨ ਹੀ ਹੈ ਜੋ ਇੱਕ ਗੁਰੂ ਵੱਲੋਂ ਦਿੱਤੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋ ਸਕਦੇ ਨਾ ਨਿਸ਼ਾਨ ਸਾਹਿਬ ਚੰਗਾ ਲੱਗਦਾ ਇਸ ਵਰਗੇ ਗੁਰੂ ਨਾਲ ਪ੍ਰੀਤ ਰੱਖਣ ਵਾਲਿਆਂ ਨੂੰ। ਸਤਗੁਰੂ ਐਨਾ ਨੂੰ ਸੁਮਤ ਦੇਵੇ ਗੁਲਾਮ ਮਾਨਸਿਕਤਾ ਵਾਲਿਆਂ ਨੂੰ

    • @prakashchand9542
      @prakashchand9542 Před 10 měsíci

      ​@@punjabson599111q1a11q hu 34:17

    • @manrajmaan7829
      @manrajmaan7829 Před 10 měsíci +2

      ​@@punjabson59911𝗾𝗷

    • @manrajmaan7829
      @manrajmaan7829 Před 10 měsíci

      ​@@punjabson5991𝘄𝗮😅𝘄𝗮𝗽𝗽𝘄𝗾

  • @SarbjitSingh-vz1sn
    @SarbjitSingh-vz1sn Před rokem +5

    ਹਰਪ੍ਰੀਤ ਵੀਰ ਐਵੇਂ ਨੀ ਕਿਸੇ ਨੇ ਪਿੰਡ ਦਾ ਨਾਮ ਬਲਦ ਨਾਮ ਦਿੱਤਾ ਕਿਉਂਕਿ ਇਹਨਾਂ ਲੋਕਾਂ ਦੀ ਸੋਚ ਬਲਦ ਪਸ਼ੂਆਂ ਵਰਗੀ ਹੈ ਜ਼ਾਤ ਪਾਤ ਦੇ ਸ਼ਮਸ਼ਾਨਘਾਟ ਬਣਾਏ ਹੋਏ ਨੇ

  • @gurdevkaur4691
    @gurdevkaur4691 Před rokem +7

    Beta Gurpreet Singh ji ਗੁਰੂ ਸਾਹਿਬ ਜ ਤੁਹਾਡੇ ਸਦਾ ਅੰਗ ਸੰਗ ਰਹਿਣ

  • @harwinderbassi6927
    @harwinderbassi6927 Před 8 měsíci

    ਬਹੁਤ ਧੰਨਵਾਦ ਬਾਈ ਤੇ ਰਾ ਵਾਹਿਗੁਰੂ ਤਦਰਉਸਤੀ ਬਖ਼ਸ਼ੇ ਰੱਬ

  • @kashmirsingh9175
    @kashmirsingh9175 Před rokem +6

    ਵੀਰ ਜੀ ਤੁਹਾਡੀ ਅਵਾਜ਼ ਪੁਰੀ ਹੈ ਦੁਸਰਿਆਂ ਦੀ ਨਹੀਂ ਆਉਦੀ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਜੀ ਆਪਤੇ ਮੇਹਰ ਭਰਿਆ ਹੱਥ ਰੱਖਣ

  • @kammisamra9242
    @kammisamra9242 Před 9 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sonyvalu6137
    @sonyvalu6137 Před rokem +9

    ਗੁਰਪ੍ਰੀਤ ਜੀ, ਵਾਹਿਗੁਰੂ ਜੀ, ਮੇਹਰ ਕਰੇ

  • @RajKumar-nd5dl
    @RajKumar-nd5dl Před rokem +7

    My day start with to see the video of Gurpreet Singh become better

  • @swarnjeetkaur3634
    @swarnjeetkaur3634 Před rokem +10

    ਵੀਰ ਜੀ ਸਰਦਾਰ ਗੁਰਪ੍ਰੀਤ ਸਿੰਘ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲੱਗ ਜਾਵੇ ਵੀਰੇ ਜੋ ਤੁਸੀ ਅਤੇ ਤੁਹਾਡੀ ਟੀਮ ਸੇਵਾ ਨਿਭਾ ਰਹੀ ਹੈ ਮੈਨੂੰ ਲੱਗਦਾ ਇਹ ਸੁਪਨਿਆਂ ਦਾ ਘਰ ਨਹੀਂ ਸਗੋਂ ਰੱਬ ਦਾ ਘਰ ਲਗਦਾ ਜਿਵੇਂ ਇਸ ਦੁਨੀਆਂ ਤੇ ਰੱਬ ਹੀ ਉਤਰ ਕੇ ਆ ਗਿਆ ਹੋਵੇ

  • @BaldevKaur-cz5ly
    @BaldevKaur-cz5ly Před 9 měsíci

    Vir ji dhan ho tusi, tuhadi soch te sewa nu slaam hai

  • @kjeetsingh7147
    @kjeetsingh7147 Před 10 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rupindersingh-pl7qi
    @rupindersingh-pl7qi Před 10 měsíci

    ਵਾਹਿਗੁਰੂ ਜੀ ਮਿਹਰ ਕਰੇ ਲੋਕ ਚੰਦ ਤੇ ਜਾ ਰਹੇ ਹਨ ਸਰਕਾਰ ਨਸ਼ੇ ਵੇਚਣ ਚ ਵਿਅਸਤ ਹਨ ਇਹ ਗਰੀਬ ਲੋਕਾਂ ਦੇ ਕਿਸੇ ਦੀ ਨਜ਼ਰ ਨਹੀਂ ਪੈਂਦੀ

  • @LakhvirSingh-dy2wc
    @LakhvirSingh-dy2wc Před rokem +5

    Waheguru Waheguru
    Good job 👏

  • @tarsemwalia2401
    @tarsemwalia2401 Před rokem +5

    ਹੇ ਵਾਹੇਗੁਰੂ ਕਾਸ਼ ਸਾਡੇ ਦੇਸ਼ ਦੇ ਇਹੋ ਜਿਹੇ ਲੀਡਰ ਹੋਣ ਨਾਂ ਹੀ ਸਾਡੇ ਦੇਸ ਕੋਇ ਗ਼ਰੀਬ
    ਨਾਂ ਹੀ ਕੋਈ ਅੰਗਹੀਣ ਹੋਵੇਗਾ
    ਬਾਈ ਜੀ ਨਾ ਹੈ ਵੀ ਗੁਰਪ੍ਰੀਤ ਤੇ ਹੈ ਵੀ ਗੁਰੂ ਦੇ ਪਿਆਰਿਆਂ ਨਾਲ਼ ਪ੍ਰੀਤ

  • @user-fl4xt8yk8n
    @user-fl4xt8yk8n Před 3 měsíci

    Very.good.Gurpretsinghji

  • @mahindersinghsarari3162
    @mahindersinghsarari3162 Před 7 měsíci

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @kulwindertoorkulwinderkaur5030

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

  • @sunitaarora1379
    @sunitaarora1379 Před 9 měsíci +1

    God bless you & your team 🙏🏻🙏🏻❤️❤️

  • @user-fv7ib1yk5s
    @user-fv7ib1yk5s Před rokem +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gurmailsingh5644
    @gurmailsingh5644 Před 10 měsíci

    Rabi Ruh eh bhai Gurpreet Singh.whiguru kirpa Kare.

  • @JagsirSingh-to8jn
    @JagsirSingh-to8jn Před rokem +20

    ਵੀਰ ਗੁਰਪ੍ਰੀਤ ਸਿੰਘ ਫ਼ਰਿਸ਼ਤੈ ਜੀ ਪਰਮਾਤਮਾ ਲੰਮੀ ਉਮਰ ਕਰੇ

  • @Kashmir856
    @Kashmir856 Před 8 měsíci

    Vadia...gull...garbia...di..sewa....krde....jo.👌

  • @gurdeepsinghpindbagrianusa4550

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਸਭ ਓਪਰ ਧਨ ਨੇ ਇਹ ਵੀਰ 🙏🙏

  • @LaddiGill-pw4uh
    @LaddiGill-pw4uh Před 10 měsíci

    ਗੁਰਪ੍ਰੀਤ ਵੀਰ ਜੀ ਇਸ ਪਿੰਡ ਦੇ ਲੋਕਾਂ ਤੇ ਮੋਹਤਬਰ ਬੰਦਿਆਂ ਦਾ ਤੇ ਬੇੜਾ ਈ ਗਰਕਿਆ ਪਿਆ। ਇਸਦਾ ਮਤਲਬ ਜੱਟ ਮਰੇ ਤਾਂ ਮਜਬੀ ਸੰਸਕਾਰ ਤੇ ਨਾਂ ਆਵੇ ਜੇ ਮਜਬੀ ਮਰੇ ਤਾਂ ਜੱਟ ਨਾਂ ਆਵੇ ਦੁਰਫਿੱਟੇ ਮੂੰਹ ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲੇ ਬੰਦਿਆਂ ਦੇ😢😢

  • @naamjaaptv1342
    @naamjaaptv1342 Před 11 měsíci +1

    ਵਾਹਿਗੁਰੂ ਜੀ

  • @BaljeetSingh-yh3ub
    @BaljeetSingh-yh3ub Před 10 měsíci

    ਵਾਹਿਗੁਰੂ ਵਾਹਿਗੁਰੂ ਜੀ

  • @HarpalSingh-uv9ko
    @HarpalSingh-uv9ko Před rokem +3

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ ਇਸ ਪਰਿਵਾਰ ਤੇ

  • @AjitSingh-hz9ze
    @AjitSingh-hz9ze Před rokem +4

    Parmatma tuhanu lambi umr bakshan Gurpreet Singh ji 🙏👍🙏 Tusi rab ho 🙏🙏

  • @surindersingh9210
    @surindersingh9210 Před rokem +6

    Waheguru ji Maher karo

  • @kamaljeetjassal2176
    @kamaljeetjassal2176 Před rokem +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖਸ਼ਣ

  • @satishkumarsatishkumar7532
    @satishkumarsatishkumar7532 Před 10 měsíci

    Gurpreet bhazi har walay sab da bhalla karday es Tara daay inshan duniya which kadi kadi paydha hunday dusary lafaza ch RAB DA ROoP

  • @dogerlalka3733
    @dogerlalka3733 Před 8 měsíci

    Vaheguru ji.tuhadi.lubi.
    Umarkare

  • @maninderkaur2
    @maninderkaur2 Před rokem +9

    Waheguru ji mehar krn ji 🙏 😔🙏

  • @saabsaab6658
    @saabsaab6658 Před rokem +1

    Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏

  • @sangeetathakur5354
    @sangeetathakur5354 Před rokem +8

    WaheGuru Ji ka Khalsa WaheGuru Ji ki Fateh

  • @hardeepkaur6095
    @hardeepkaur6095 Před rokem +2

    Wahegurujl waheguru wahegurujl wahegurujl wahegurujl

  • @aroraff7814
    @aroraff7814 Před rokem +3

    Dhan dhan satguru tera he Asira

  • @paulphul2890
    @paulphul2890 Před 8 měsíci

    Veer ji tusi true Gursikh ho ji, Nanak naam chardi kala terey bhaney sarbat da bhala

  • @pubggaming817
    @pubggaming817 Před 10 měsíci

    ਸਤਿਨਾਮ ਸ੍ਰੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @angrejsingh1490
    @angrejsingh1490 Před 2 měsíci

    Waheguru ji waheguru ji waheguru ji

  • @amriksingh1288
    @amriksingh1288 Před rokem +3

    Waheguru ji

  • @balvindersidhu2204
    @balvindersidhu2204 Před rokem +3

    Waheguru ji🙏🙏
    Waheguru ji🙏🙏

  • @navjotkaur6101
    @navjotkaur6101 Před 10 měsíci

    Waheguru ase priwar ty myhrbhrya hth rkhn chddikla che rkhn

  • @sidhusidhu4237
    @sidhusidhu4237 Před rokem +1

    ਧੰਨ ਓ ਬਾਈ ਜੀ ਤੁਸੀ ਧੰਨ ਓ 🙏🙏🙏🙏🙏

  • @GoldyBajaj-ve2vx
    @GoldyBajaj-ve2vx Před rokem +3

    Wahguruu ji ❤❤❤

  • @jobanxlgod
    @jobanxlgod Před rokem +1

    ❤❤❤❤❤❤❤❤ waheguru ji waheguru ji waheguru ji waheguru ji waheguru ji waheguru ji

  • @parmjitkaur4183
    @parmjitkaur4183 Před rokem +3

    Waheguru ji waheguru. Ji

  • @rajjindersharma5539
    @rajjindersharma5539 Před rokem +3

    Mintu veer ji God bless you ❤❤❤❤❤❤❤❤❤❤❤❤❤❤❤❤❤❤❤❤

  • @arshdeepsingh1056
    @arshdeepsingh1056 Před 10 měsíci

    Your great man ji ♥♥waheguru ji tuhanu chardikala baksan ji 🙏🙏waheguru ji🙏🙏

  • @vikramsingh-gl7kk
    @vikramsingh-gl7kk Před rokem +1

    KI HAAL GAREEBAN DE, SABKUSH MILDA NAAL NASEEBAN DE, KOI NA JAANE DUKH SADDE JAHE GAREEBAN DE, GAREEBAN DE❤

  • @neelammahey5320
    @neelammahey5320 Před 7 měsíci

    Wahe guru ji mehar kro

  • @Arunkheraliya-rl7hk
    @Arunkheraliya-rl7hk Před 8 měsíci

    Punjab da rab roopi insan Gurpreet Singh bai ji ❤️🙏🌺

  • @sgsernings4630
    @sgsernings4630 Před 10 měsíci

    Sahi gl aa veer ji khoon pani ban gya haye raba dill dukhi hunda aaj kal da time dekh ke

  • @aroraff7814
    @aroraff7814 Před rokem +2

    Thank veer jee

  • @ravigill3866
    @ravigill3866 Před 9 měsíci

    ❤❤ salute veerai tara

  • @LalChand-xx5sd
    @LalChand-xx5sd Před 10 měsíci

    ShatNamshiryWahegurujigurparetjituhahadabahutbhutDhanbadji

  • @msingh3476
    @msingh3476 Před rokem +3

    Waheguru ji..,..

  • @jagroopsingh8290
    @jagroopsingh8290 Před 10 měsíci

    Rab bai ji nu chrdi kala ca rkhi

  • @narindersidhu6097
    @narindersidhu6097 Před 8 měsíci

    ❤🌹🙏 Wahaguru ji

  • @user-km8kx9hg8c
    @user-km8kx9hg8c Před 8 měsíci

    Very good job

  • @majorverygoodbhatti4101

    Very good 👍 Gurpreet singh veer ji salute hai tuhanoo jo ehna greeb lokan di sar lainn aaye ho tusi

  • @amansandhu4864
    @amansandhu4864 Před rokem +3

    Waheguru ji 🙏

  • @NareshKumar-bc8xw
    @NareshKumar-bc8xw Před rokem +1

    Waheguru Waheguru Waheguru Ji Mehar karioo sab te 🙏🏼 🙏🏼

  • @sudarshansingh4402
    @sudarshansingh4402 Před 10 měsíci

    ਸਰਦਾਰ ਗੁਰਪ੍ਰੀਤ ਸਿੰਘ ਜੀ ਕੋਈ ਲਫ਼ਜ਼ ਨਹੀਂ ਲੱਭਦੇ ਕਿ ਤੁਹਾਡ। ਤੁਹਾਡੀ ਇਨਸਾਨੀਅਤ, ਤੁਹਾਡੀ ਸੇਵਾ, ਤੁਹਾਡਾ ਮਨੁੱਖਤਾ ਲਈ ਦਰਦ ਬਾਰੇ ਕੁਝ ਕਹਿ ਸੱਕੀਏ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @Sukhdevsingh-ob5jt
    @Sukhdevsingh-ob5jt Před 9 měsíci

    Veraji Mai rab ta nahi dekhia per lagda veraji app jeasa he hove ga. Waheguru ji app nu ate app de team nu hamesha chardi kala vich rakhe ah he ardass Hai.

  • @neelamatwal7320
    @neelamatwal7320 Před rokem

    Gurpreet singh ji di sewa nu Salam
    🙏🏽🌹🌹🌹🌹🌹

  • @smartphonedoctor1242
    @smartphonedoctor1242 Před rokem +2

    Waheguru ji kirpa kro sab te ji

  • @user-po6jb7jo8v
    @user-po6jb7jo8v Před 11 měsíci

    Gurpreet veer Rab thuadi lami umr krn thanu salute a Jo mnukhta di sewa krde aaa

  • @vikramsingh2276
    @vikramsingh2276 Před 10 měsíci

    Good job 👏

  • @SushmaKarwal-hw6xr
    @SushmaKarwal-hw6xr Před rokem +2

    Waheguru ji mehar karo sab te

  • @gurpreetKashyap7366
    @gurpreetKashyap7366 Před 8 měsíci +1

    Waheguru

  • @ParminderSingh-vx9qi
    @ParminderSingh-vx9qi Před rokem

    ਇਸ ਪੱਲਟੀ ਦੀ ਤਾ ਇਨਸੱਨੀਆਤ ਹੀ ਖਤਮ ਹੈ ਵੀਰ ਜੀ

  • @bhupinderbhambra8540
    @bhupinderbhambra8540 Před rokem +4

    Waheguru bhala karay gurprit singh ji tuhanu rab lambi umar and health deve

  • @kulwantsinghgosal41
    @kulwantsinghgosal41 Před rokem

    Veer.Gurpreet.singh.ji.Gud.bless.you.and.all.ur.faimly.and.party..waheguru.ji.maher.karo.ji.

  • @jatinderkumarladdi4227
    @jatinderkumarladdi4227 Před 8 měsíci

    God belss you.

  • @satpalmehta741
    @satpalmehta741 Před rokem

    ਮਨੁੱਖੀ ਸੇਵਾ ਰੱਬ ਦੀ ਪੂਜਾ🙏🙏

  • @parampreet5098
    @parampreet5098 Před 10 měsíci

    Bhaji tusi sachi rab da roop ho .... Great job ❤❤

  • @shivdyalsingh3086
    @shivdyalsingh3086 Před 7 měsíci

    Very good veere

  • @invisiblemedia514
    @invisiblemedia514 Před 9 měsíci

    Bhai Gurpreet singh mintu bahut hi changi te nek shakshiyat de insan ne .,, bahut changy karam kite hone bai thode mummy daddy ne jo thode arga sher putt ohna ghare jammya te ajj lakha hi pariwara da putt bann k ohna di madat kr reha .... waheguru hamesha charhdikala ch rakhn😇🙏🏻

  • @HansHans-cv6ge
    @HansHans-cv6ge Před 10 měsíci

    God bless you bro

  • @teetusingh782
    @teetusingh782 Před 7 měsíci

    Nice. ❤❤❤

  • @neelambala3496
    @neelambala3496 Před 10 měsíci

    Weheguru ji

  • @harminderkaur5806
    @harminderkaur5806 Před rokem +2

    Good job

  • @BaljitSingh-xe4dy
    @BaljitSingh-xe4dy Před rokem +1

    Wahaguru ji Wahaguru ji Wahaguru ji 🙏🏻

  • @LalChand-xx5sd
    @LalChand-xx5sd Před 10 měsíci

    ParpitaparmesharMeharkroharogurpreetapjidabahutbahutDhanbad

  • @ElijahMahi
    @ElijahMahi Před 10 měsíci

    Waheguru g

  • @sureshmehra1205
    @sureshmehra1205 Před rokem +3

    Waheguru ji 🙏 😢

  • @aroorsingh5424
    @aroorsingh5424 Před rokem +3

    ਇਹ ਜਨਰਲ ਸ਼ਮਸ਼ਾਨ ਘਾਟ ਕੌਮ ਦੇ ਜਥੇਦਾਰਾ ਨੂੰ ਦਿਖਾਉ ਜੀ

  • @harjitsingh8006
    @harjitsingh8006 Před rokem +1

    No word to say about gurpreet...........wordless.

  • @hsrania8345
    @hsrania8345 Před rokem

    SSAKAL Ji Wahe guru Chardi Kla Bakhse Ji SistamBohat Bad Ji

  • @RavinderSingh-dc9dm
    @RavinderSingh-dc9dm Před 10 měsíci

    Gurpreet veer ji waheguru ji.hamesha tahnu kush rakhan.ji

  • @PamKaur-ku5wx
    @PamKaur-ku5wx Před rokem

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @harpreetkaurgill6490
    @harpreetkaurgill6490 Před rokem +1

    WAHEGURU JI MEHAR KARAN JI 🙏🙏

  • @KaranSingh-hu6jx
    @KaranSingh-hu6jx Před 10 měsíci +1

    😭😭god bless youuuuuuu🙏🙏waheguru ji

  • @kuldipsingh3193
    @kuldipsingh3193 Před rokem

    G S Ji God bless you for (seva) help