Video není dostupné.
Omlouváme se.
ਮੁੰਡਿਆਂ ਨੇ ਬੇਲਰ ਲਿਆਂਦਾ,, ਪਰਾਲੀ ਦੀ,, ਟਰੈਕਟਰਾਂ ਦੀ,,ਬੇਲਰ ਚਲਾਉਣ ਵਾਲਿਆਂ ਦੀ, ਪਰਾਲੀ ਖਰੀਦਣ ਵਾਲਿਆਂ ਦੀ ਲੋਡ਼ ਆ
Vložit
- čas přidán 29. 08. 2023
- #tractor #agriculture #farm #johndeere #farming #farmer #fendt #newholland #tractors #farmlife #traktor #masseyferguson #landwirtschaft #claas #caseih #jattlife #agro #swaraj #tractorlife #jatt #farmers #ford #agricultura #tochan #punjabi #harvest #valtra #agri #case #realestate
ਹੌਂਸਲਾ ਤਾਂ ਆਪਣੇ ਆਪ ਹੀ ਹੋ ਜਾਂਦੈ ਜਿੱਥੇ ਜੱਟ ਸੁਖਜਿੰਦਰ ਲੋਪੋਂ ਸਾਹਿਬ ਆ ਜਾਵੇ ਬਾਈ ਦੀ ਵੀਡੀਓ ਥੋਡੇ ਸਾਰੇ ਵਹਿਮ ਦੂਰ ਕਰ ਦਿਉ।
🚩 ੴ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਬਣਾਈ ਰੱਖਣ 🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏
ਆ ਜਾਉ ਮੁੰਡਿਓ ਦੋਵੇਂ ਹੱਲ ਕਰਾਂਗੇ ਪਿੰਡ ਅਤਲਾ ਕਲਾਂ ਜ਼ਿਲ੍ਹਾ ਮਾਨਸਾ।
ਮੇਹਨਤ ਤਾ ਹੈਗੀ ਏ ਇਸ ਕੰਮ ਵਿੱਚ ਪਰ ਬੱਚਤ ਵੀ ਵਧੀਆ ਕੰਮ ਵਿੱਚ ਸਾਢੇ ਕੋਲ ਦੋ ਨੇ 2017 ਦੀਆ
great work bro 💓👍
Good initiative
ਬਾਈ ਜੀ 2 ਨਾਲੋ ਇਕ ਵੱਡੀ ਲੈ ਲੈਂਦੇ ਤਾਂ ਜ਼ਿਆਦਾ ਵਧਿਆ ਸੀ।
Lachan lopon aale de v made lgg de
Pr bellar aaleya di jban v ena nu kmm ni krn dindi
ਵੀਰ ਸੁੱਟੇ ਵਿੱਚ ਮੁਸ਼ਕਲ ਆਉਂਦੀ ਹੇ ਲੋਕਾਂ ਦੇ ਭਲੇ ਵਿਚ
ਆਪੇ ਗੁਰੂ ਆਪੇ ਚੇਲਾ
Nyc vadde vere wmk 🙏🙏🙏🙏
Very good job 👍👌👍👌
Wmk
ਸਾਡੇ ਤਾਂ ਟਰਾਲੇ ਵਾਲੇ 80 ਰੁਪਏ ਕੁਇੰਟਲ ਦੇ ਲੈਦੇ ਆ ਢੁਵਾਈ
Sade 74
Vir kilometer da ni chakar hunda koi j kilometer vadd hon ta fir ki ret hunda
@@GursewakBhullar-hp3ho 1 rupe kwatl per kilometre tea hisab nal
Bhai ji mai haryane to ha
Paji ghodaya di video bhi bnaoo...masla muka k
Congratulations veer ji
22g passa dakh k kharch kerna..ah kam which profit nahi milta..
Ajju j 150 kille de mil jyo Siri Muktsar
asi ayie veer
ਪਰਾਲੀ।ਤਾ।ਹੋਜੂ1692ਦੀ।ਪਰ।ਬਣਾਕੇ।ਤੁਸੀ।ਖੜਨੀ.ਤਰਨ।ਤਾਰਨ।ਸਹਿਬ।
Sat shri akal veer ji tusi ehna nu fatehgarh sahib pejo sade ha nahi ek v kam nahi mukda ehna kol par yar kam hou seagion vich e
Pind kehra bai.
Amloh pind Lakha singh wala
22gssa yg hounsla rakh wahegùru app sath dao thanx
❤❤
Jameen kamjor hundi aa es nl
Kiwe
Chak doo Bhai g raab rakha
Sukhjinder bro gal karni se Tera nal jaruri plz no. Deo
Good. Ji
Kee price a bro baler daa
Manu aonda veer chalona mai aajvan Manu v Kam chahida
Veer contact number
edia keda veer
Jalandhar
@@GurveersinghgoldyGoldy-kv5rk veer baler te rakhna va driver
Hanji Manu pata ji
ਵੀਰ ਜੀ ਵੀਰ ਸੁਖਜਿੰਦਰ ਸਿੰਘ ਲੋਪੋ ਦਾ ਨੰਬਰ ਚਾਹੀਦਾ
👌👌👌
👍👍👍
❤❤❤
👌👌👌👌👌👌👌
❤❤😂😂😂
Hindi nu b boln do y 😅
ਵੀਰ 3000 kitho ਆਓ
Delhi apne kdo bni aw bai
ਨੰਬਰ ਭੇਜੋ ਜਰੂਰੀ ਆ
Ute likhea edda Edda
👌👌👌
❤❤