THARKI BABA 27 || ਠਰਕੀ ਬਾਬਾ 27 || Producerdxxx || Bakhipaad || funny video Punjabi

Sdílet
Vložit
  • čas přidán 9. 05. 2021
  • Join me on WinZO and play 70+ games. Bharat ka Apna Game. Download WinZO from this link: winzo.sng.link/Aqcna/xtcy?_dl... to claim your bumper cash bonus! Earn up to Rs. 550 per referral! Get Rs. 50 on Download Free
    STORY, DIALOGUE , DIRECTIONS == PRODUCERDXXX ||
    VIDEO EDITING == BAGGI DON ||
    CAMERA MAN. ==. AMRIT SIDHU, ARSHDEEP, SANDEEP ||
    COOLIPMASTER == JAGTAR DEOL, RAJJU SAGGU, PIRTPAL SIDHU
    Music. == YOUNG BLOOD
    FEMALE ACTORS ==. Bawa rori, vikki badbar , Sonu , Sony ,
    Business enquiry 📞 +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx
  • Komedie

Komentáře • 2,8K

  • @Producerdxxx
    @Producerdxxx  Před 3 lety +187

    Join me on WinZO and play 70+ games. Bharat ka Apna Game. Download WinZO from this link: winzo.sng.link/Aqcna/xtcy?_dl=&_p=6b25106c86&pcn=6b25106c86 to claim your bumper cash bonus! Earn up to Rs. 550 per referral! Get Rs. 50 on Download Free

  • @Hardeepvlogs11
    @Hardeepvlogs11 Před 3 lety +125

    Producer di sari team lai ik like☺️

  • @kamaldeepsidhu907
    @kamaldeepsidhu907 Před 3 lety +466

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੋ-ਜੋ ਕਿਸਾਨ ਦਾ ਪੁੱਤ ਹੈ ਠੋਕੋ ਲਾਈਕ

  • @sikandersingh8561
    @sikandersingh8561 Před 2 lety +1

    ਸਿ਼ੰਦੀ ਦਾ ਰੋਲ ਵੀ ਅੱਤ ਹੁਂੰਦਾ...😆😆😆😆😆😆😆😆😆😆😆😆

  • @gurdassingh493
    @gurdassingh493 Před 3 lety +2

    😂😂 ਭੀਮਡਾ sira londa yr 😂😂😂

  • @afterdeathrecords
    @afterdeathrecords Před 3 lety +186

    ਭੀਮੜਾ ਐਕਟਰ ਬੜਾ ਤਕੜਾ ਯਰ😂😁😁

  • @harrykang6478
    @harrykang6478 Před 3 lety +425

    ਕਿਹੜੇ ਕਿਹੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਮੱਘਰ ਵੱਖੀ ਪਾੜ ਦਾ,,, ਇੱਕ ਲਾਇਕ ਪਡਿਊਸਰ ਲਈ ਤਾਂ ਬਣਦਾ

    • @punjabmotivation_
      @punjabmotivation_ Před 2 lety +2

      ਵੱਖੀ ਪਾੜ ਦੀ ਵੱਖੀ ਪਾੜ ਦੀ ਨਹਿੰਗ ਸਿੰਘਾ ਨੇ 😂😂

  • @parwindersingh4207
    @parwindersingh4207 Před 3 lety +6

    ਹਾਰਨ ਵਾਲੀ ਘਟਨਾ ਸਿਰਾ ਬਾਈ 😂😂😂😂😂😂😂😂😂😂😂😂😂

  • @gurjapsandhu1355
    @gurjapsandhu1355 Před 3 lety +149

    ਆਖ਼ਰੀ ਸੀਨ ਵਿੱਚ ਜਿੰਨੇ ਜੀਹਨੇ ਗੇਟ ਪਿੱਛੇ ਲੁਕੀ ਹੋਈ ਬੇਬੇ ਦੇਖ ਲਈ ਸਿਰਫ਼ ਉਹੀ ਲਾਈਕ ਕਰੋ 😂😂

    • @sukhpreetbassi3592
      @sukhpreetbassi3592 Před 2 lety +2

      ਬੇਬੇ ਝਾਤੀਆਂ ਮਾਰਦੀ ਫਿਰਦੀ

  • @BaidwanSaab-ir2gj
    @BaidwanSaab-ir2gj Před 3 lety +538

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੋ-ਜੋ ਕਿਸਾਨਾ ਦੇ ਨਾਲ ਹੈ ਲਾਈਕ ਕਰੋ 👌👌
    👇

    • @gura7995
      @gura7995 Před 3 lety +3

      ਜਿੰਦਾਬਾਦ

    • @CRAZY4STORE
      @CRAZY4STORE Před 2 lety

      I love farmer always

    • @JasdeepSingh-xs8nn
      @JasdeepSingh-xs8nn Před rokem

      ਕਿਸਾਨ ਦਾ ਪੁੱਤ ਹਾਂ ਕਿਸਾਨ ਨਾਲ ਹੀ ਖੜਾ ਗੇ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ

  • @sabuana_wale_sadh786
    @sabuana_wale_sadh786 Před 3 lety +94

    ਕਾਲ਼ੇ ਤੇਲ ਵਾਲ਼ੇ ਦੱਬ ਕੇ ਲਾਈਕ, ਕਮੈਂਟਸ, ਅਤੇ Share ਕਰੋ। ਫੁੱਲ support producer dxxx ਬਾਈ ਨੂੰ 👍👍👍👍👍 ਮੱਘਰ ਵੱਖੀਪਾੜ

  • @AmanDeep-fi3qt
    @AmanDeep-fi3qt Před 3 lety +33

    ਬੁਢਲਾਡੇ ਆਲੇ ਠੋਕੋ ਲਾਇਕ😊😊😘

  • @jagmeetsingh8086
    @jagmeetsingh8086 Před 3 lety +1

    📯 ਹਾਰਨ ਵਾਲਾ ਕੰਮ 👌👌👌👌👌

  • @sukwindersingh4449
    @sukwindersingh4449 Před 3 lety +186

    ਜਿਹੜੇ ਜਿਹੜੇ Producer dxx
    ਨੂੰ ਪਿਆਰ ਕਰਦੇ ਨੇ
    💯 Likes ਵਾਲੇ ਬਟਨ ਨੂੰ ਦੱਬ ਦੱਬ ਕੇ
    ਘੰਸਾ ਦੋ😂🤟🤟🤟😎

    • @RanjeetSingh-gy8rc
      @RanjeetSingh-gy8rc Před 3 lety +1

      ਬਾਈ ਮੰਜਾ ਆ ਜਾਂਦਾ ਵੀਡੀਓ ਵੇਖ ਕੇ
      ਧੰਨਵਾਦ ਸਾਰੀ ਟੀਮ ਦਾ

    • @sukwindersingh4449
      @sukwindersingh4449 Před 3 lety +1

      @@RanjeetSingh-gy8rc hnji

    • @ustaadbabbumaanfanclub8913
      @ustaadbabbumaanfanclub8913 Před 3 lety

      @@RanjeetSingh-gy8rc czcams.com/video/ziuaYIwKB6I/video.html😂😂😂

  • @jattmakmagillfarmer8313
    @jattmakmagillfarmer8313 Před 3 lety +260

    ਜਿਹੜੇ ‌ਆਪਣੇ। ਕਿਸਾਨ ਭਰਾ ਦਿੱਲੀ ਵਿਚ ‌ਸਰਕਾਰਾ ਵਿਰੁੱਧ ਅੰਦੋਲਨ ਕਰ ਰਹੇ ਹਨ ਉਨ੍ਹਾਂ ਦੀ ਸਪੋਟ ਕਰਨ ਵਾਲੇ ਹਾਜ਼ਰੀ ਜ਼ਰੂਰ ਭਰੋ ਜੀ 👈🙏 🙏

  • @nirmals2485
    @nirmals2485 Před 3 lety +5

    ਭੀਮੜਾ ਲਗ਼ਦਾ serious ho gye ...🤩🤩🤩🤩😂😂😂

  • @harwindersingh766
    @harwindersingh766 Před 3 lety +1

    Babeyo Last wala seen sirea lageya nazara leyata 😂👌👍👍👍👌👌

  • @kamaldeepsidhu907
    @kamaldeepsidhu907 Před 3 lety +125

    ਪ੍ਰੋਡਿਊਸਰ ਦੇ ਯਾਰ ਲਾਈਕ ਕਰੋ ਬਾਈ ਨੂੰ
    Support from DUBAI

  • @sukhpinderpreetsingh9758
    @sukhpinderpreetsingh9758 Před 3 lety +148

    ਇੱਕ ਲਾਈਕ ਛਿੰਦੀ ਲਈ ਬਣਦਾ ਏ ਮੇਰੇਯਾਰੋ 👍

  • @karmasingh6501
    @karmasingh6501 Před 3 lety +2

    ਰੀਠਾ ਮੇਰਾ ਵੀਰ ਲਵ ਯੂ ਆ ਤੈਨੂੰ

  • @bantisrxn2961
    @bantisrxn2961 Před 3 lety +10

    ਹਾਏ ਓਏ ਰੱਬਾ.....😂 ਗੁੱਸਾ ਕਿਉ ਕਰ ਗਈ ਤੂੰ😂😂....
    Dxxx.....❤️ ਵੱਖੀਪਾੜ🔥🔥🔥

  • @jattmakmagillfarmer8313
    @jattmakmagillfarmer8313 Před 3 lety +232

    ਕੌਣ ਕੌਣ ਚਾਹੁੰਦਾ ਹੈ ਠਰਕੀ ਬਾਬਾ 28 ਛੇਤੀ ਤੋਂ ਛੇਤੀ ਆਉਣਾ ਚਾਹੀਦਾ ਹੈ 👈👈👍👍👍

  • @baljindersingh3330
    @baljindersingh3330 Před 3 lety +74

    Bheemda jma serious acting krda... Ajj vakhi ਮੱਘਰ ਦੀ ਬਚ ਗਈ bheemde to

  • @amritmann7358
    @amritmann7358 Před 3 lety +3

    end aaaaaaaaa yr🤣🤣🤣🤣🤣😂😂😂

  • @HarjinderSingh-kb8zn
    @HarjinderSingh-kb8zn Před 3 lety +1

    😂😂😂 end te vakhi padd kehnda 😂😂main ta khet Janna tu ta gussa bala krgi😂😂

  • @sonunahar7473
    @sonunahar7473 Před 3 lety +22

    ਸਭ ਤੋਂ ਸਿਰੇ ਬੰਦੇ ਨੇ ਰੀਠੇ ਹੋਰੀ,,,,,, ਜਿਹੜੇ🐕‍🦺ਨਾਲ ਕੰਮ ਚਲਾ ਲੈਂਦੇ ਨੇ, Sony darling sira kra rhi 🫂 ਮਗਰ ਵਖੀਪੜ love u

  • @kalakhankalakhan8618
    @kalakhankalakhan8618 Před 3 lety +20

    ਦਰਸਕਾ ਦੀ ਜੋਰਦਾਰ ਮੰਗ ਤੇ ਪੇਸ ਹੈ ਠਰਕੀ ਬਾਬਾ 27😁😂🤣

  • @sandhu-9240
    @sandhu-9240 Před 3 lety +13

    23:47 ohh krta kmm ohi 😂😂

  • @peterbiltiapete3894
    @peterbiltiapete3894 Před 3 lety +6

    😂😂😂 ਸਿਰਾ ਵਾ ਬਾਈ ਪ੍ਰਡਿਊਸਰਾ, ਆਪਣੇ ਭੀਮੜੇ ਬਾਈ ਨੂੰ ਵੀ ਹਮੇਸ਼ਾ ਵੀਡੀਓ ਵਿਚ ਲਿਆਉਂਦੇ ਰਿਹੈ। ਠਰਕੀ ਬਾਬਾ ਦੀ ਸਾਰੀ ਟੀਮ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। 🙏🙏🙏

  • @sebijatt493
    @sebijatt493 Před 3 lety +22

    ਬਾਈ ਲਾਸਟ ਵਿਚ ਉਂਗਲ ਵਾਲਾ ਸੀਨ ਤਾਂ ਨਜ਼ਾਰਾ ਬਣ ਗਿਆ haha😜😜

  • @gurpreetsdk
    @gurpreetsdk Před 3 lety +55

    ਭੀਮਣੇ ਦਾ ਮੀਮਣਾ ਕਦੋਂ ਬੁਲਾਉਣਾ, ਬਹੁਤ ਅੜੁੱਕਾ ਲਾਈ ਆਉਂਦਾ ਉਹ, ਖੜੇ ਤੇ ਸੋਟਾ ਮਾਰ ਸੁੱਟਦਾ

  • @Adnan-ej3sm
    @Adnan-ej3sm Před 3 lety +6

    23:44 kaim producra love you from punjab Pakistan 🇵🇰🇵🇰🇵🇰💯💯💯💉💉💉😂😂😂😂😂😂

  • @gurpreetkachura8548
    @gurpreetkachura8548 Před 3 lety +1

    ਹੀਰੇ ਨੇ ਤਾਂ ਸਿਰਾਂ ਈ ਲਾਤਾ 🤔🔥🔥🔥🔥🔥💪💪💪🤭🤭🤭🤣🤣🤣🤣🤣😂😂😂

  • @sukhiwazidpuria1495
    @sukhiwazidpuria1495 Před 3 lety +5

    ਡੱਬ ਨਾਲ ਟੰਗਿਆ ਪਾੲਿਅਾ ਹੁਣ ਕੱਡਦਾ ਗੇ ਛਾਤੀ ਵਿੱਚ ਦੀ 😂😂😂😂😂🤣🤣🤣🤣🤣🤣

  • @nagindersingh6787
    @nagindersingh6787 Před 3 lety +30

    ਪਡਿਊਸ਼ਰ ਵੀਰ ਕਿਵੇਂ ਹੋ ਤੁਹਾਡੀ ਹਰ ਵੀਡੀਓ ਵੇਖੀ ਦੀ ਆ ਹੁਣ ਤਾਂ ਬਚਪਨ ਵਿੱਚ ਜਦੋ ਸ਼ਕਤੀਮਾਨ ਸ਼ੋਅ ਆਉਂਦਾ ਹੁੰਦਾ ਸ਼ੀ ਹੁਣ ਇਹ ਸ਼ਕਤੀਮਾਨ ਮੱਘਰ ਵੱਖੀ ਪਾੜ ਆ ਉਹ ਵੀ ਸ਼ਨੀਵਾਰ ਤੇ ਮੰਗਲਵਾਰ ਨੂੰ ਆਉਦਾ ਸ਼ੀ ਇਹ ਵੀ ਵੱਖੀ ਪਾੜ ਸ਼ਕਤੀਮਾਨ ਸ਼ੇਰ ਦਿਨ ਆਉਦਾ ਲੱਗੇ ਰਹੋ ਚੱਕ ਦਿਉ ਘੜੇ ਤੋ ਕੌਲਾ

  • @user-fq2iu2ye5g
    @user-fq2iu2ye5g Před 3 lety +26

    End ਚ ਬੇਬੇ ਗੇਟ ਵਿੱਚ ਦੀ ਝਾਤੀਆਂ ਮਾਰ ਮਾਰ ਵੇਖੀ ਜਾਂਦੀ ਅਾ,, ਵੀ ਸਾਡੇ ਦਰਾਂ ਚ ਕੌਣ ਲੜ ਪਿਆ 😂🤣

  • @iqbalfouji9929
    @iqbalfouji9929 Před 3 lety +2

    ਟੌਕਰੇ ਵਾਲਾ ਸੀਨ ,End c 🤪🤪🤪👌👌👌👌👌

  • @rajindersingh1625
    @rajindersingh1625 Před 3 lety +7

    ਠਰਕੀ ਬਾਬਾ‌ 27 ਸਮਾਜ ਸੇਵਕ ਦੂਰ ਰਹੋ ਭਾਈ
    🔥🔥🔥🔥🔥🔥

  • @jassipandit690
    @jassipandit690 Před 3 lety +58

    ਪਿੰਕੀ ਨੂੰ ਲੈ ਆਉ ਹੁਣ ਬਹੁਤ ਦਿਨ ਹੋ ਗਏ ਗਈ ਨੂੰ 😢😢

  • @ManiSingh-em2ml
    @ManiSingh-em2ml Před 3 lety +16

    ਸੰਗਰੂਰ ਆਲੇ ਠੋਕੋ ਲਾਈਕ 🙏

  • @nonisingh5848
    @nonisingh5848 Před 3 lety +23

    ਮੇਰੇ ਸਾਲ਼ੇ ਨੇ ਬੈਜਤੀ ਖ਼ਰਾਬ ਕਰਤੀ,,ਪਾੜੂ ਬੱਖੀ😂😂

  • @Sona_kotduna_
    @Sona_kotduna_ Před 3 lety +46

    ਵੱਖੀਪਾੜ ਨੇ ਜਦੋਂ ਉਂਗਲ ਗੱਡ ਤੀ , ਛਿੰਦੀ ਦੇ ਕਰੰਟ ਜਿੰਨਾ ਦੁਖ ਲੱਗਿਆ 😄😄🤣🤣

  • @prabhgill4335
    @prabhgill4335 Před 3 lety +27

    ਭੀਮੜੇ ਆਲੇ ਦੀ ਭੱਖੀ ਪਾੜਨ ਦਾ ਇੰਤਜ਼ਾਰ ਆ

  • @sukhveersingh3352
    @sukhveersingh3352 Před 3 lety +1

    ਚੱਕੀ ਰੱਖੋ ਕੰਮ ਬਾਈ👍👍👍👍👍👍👍

  • @Mani_gill_5911
    @Mani_gill_5911 Před 3 lety +25

    Chandigarh ਆਲਾ ਪੁਰਜਾ ਵੀ ਲੈ ਕੇ ਆਉ 😘😂😂
    ਅੱਜ ਦਿਨ ਕਿਹੜਾ ਭਾਈ 😂😂

  • @lovejeetverma526
    @lovejeetverma526 Před 3 lety +4

    👻👻👻👻👻👻👻👻👻👻👻ਠਰਕੀ ਬਾਬਾ 28 ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਉਂਗਲ ਲਾ ਕੇ ਬਾਈ ਨੇ ਸਿਰਾ ਈ ਲਾਤੀ🙉🙉🙉🙉🙉🙉🙉🙉🙉🙉

  • @OgSandhu47
    @OgSandhu47 Před 3 lety +21

    ਭੀਮਣੇ ਦੇ *Fan* ਠੋਕੋ *Like* 😁👌🔥

  • @tera__sukh__22
    @tera__sukh__22 Před 3 lety +2

    ਵੱਖੀਪਾੜ wale ਸੰਤ ਬਾਬੇਉ Dxxx End Banda producer Bai 🤣😂🤣👌👌

  • @HoneySingh-sk1kh
    @HoneySingh-sk1kh Před 2 lety +1

    Love you producer 22

  • @lovepreetsohi7336
    @lovepreetsohi7336 Před 3 lety +40

    ਕੋਟ ਵਾਲੇ ਸੰਤਾ ਦੀ ਜੈ
    ਬਾਬਾ ਸੁੱਖ ਰੱਖੇ 🙏🏽

  • @khandhilwan7985
    @khandhilwan7985 Před 3 lety +32

    ਅਮਲੀ ਕਹਿੰਦਾ ਕਤਲ ਹੋ ਜਾਣਗੇ ਦਸ ਕੇ ਜਾਓ 😀😀

  • @TJ-ln2bk
    @TJ-ln2bk Před 3 lety +20

    That bum horn 🤣 was too good , fabulous dude,just can't stop laughing.

  • @preetsodhi4093
    @preetsodhi4093 Před 3 lety +9

    ਬਾਈ ਨੇ ਪੂਰੇ ਪੰਜਾਬ ਦੇ ਜੁਗਾੜ ਇਕੱਠੇ ਕੀਤੇ ਹੋਏ ਨੇ

  • @makplahy
    @makplahy Před 3 lety +7

    ਆ ਕਰਤਾ ਓਹੀ ਕੰਮ ਮੱਗਰ ਸਿਓ,😂😂😜🔥

  • @gurisingh7354
    @gurisingh7354 Před 3 lety +6

    ਪਤੋੜੀਆ ਬਾਬਾ ਬਣਿਆ ਫਿਰਦਾ 😂😂😂😄

  • @princepaul8033
    @princepaul8033 Před 2 lety +1

    ਠਰਕੀ ਬਾਬਾ 27(ਸਤਾਈ) ਸਿਘਾ ਤੋਂ ਸਰਵਸ ਕਰਾਈ 😆😆😆😆😆

  • @Singh-bt4sn
    @Singh-bt4sn Před 3 lety +1

    Siraa jatta Aatt karti veer last wala seen att karta 😂😂👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @Defaulter_Munda
    @Defaulter_Munda Před 3 lety +27

    800k hon wale a producerdxxx de ❤️❤️❤️❤️

  • @babbujassar800
    @babbujassar800 Před 3 lety +2

    ਵਾਹ ਬੇਟਾ ਵਾਹ ਮੌਜ ਕਰਦੇ 🔥🔥😂👍❤️

  • @ramansharma2347
    @ramansharma2347 Před 3 lety +2

    Last aala scene end kraataa 🤣🤣🤣 mai ta khet hi jana 🔥🔥🔥😄😄

  • @veetdhillon4477
    @veetdhillon4477 Před 3 lety +9

    😂😂kya baat time pass bhain dena boht sohna hunda videos vekh k love u jatto from new zealand 🇳🇿 ❤️😂😂👌👌👌

  • @gurpreetsingh7635
    @gurpreetsingh7635 Před 3 lety +21

    ਚਾਚਾ ਰੀਠੇ ਦੀ ਚੜਾਈ ਰੀਠੇ ਯਾਰ ਕੰਮ ਕਿਛ ਕੇ ਰੱਖ 🔥🔥🔥

  • @dhillonkhush2717
    @dhillonkhush2717 Před 3 lety +6

    *ਮੱਗਰ ਵੱਖੀਪਾੜ ਜਿੰਦਾਬਾਦ✊🏻🔥*

  • @fhagvishal4204
    @fhagvishal4204 Před 3 lety

    Bai oh Chite Je Kurte wala banda sira karayi janda 😂😂😂😂😂😂😂😂😂😀😀😀😀😀😀😀😀😀

  • @jiwansingh1199
    @jiwansingh1199 Před 3 lety +13

    ਭੀਮੜੇ ਦੀ ਪ੍ਰਫੋਰਮੈਂਸ sirra 👌👌

  • @HarpalSingh-zx1gv
    @HarpalSingh-zx1gv Před 3 lety +78

    ਮੈਂ ਅੱਜ ਤੱਕ ਥੋਡੀ ਵੀਡੀਓ ਵਿੱਚ ਕੁਮੈਂਟ ਨਹੀਂ ਕੀਤਾ। ਪਰ ਅੱਜ ਕਰਦਾ ਭੀਮੜੇ ਦੀ ਅੈਕਟਿੰਗ ਸਿਰਾ ਏ।

  • @AmanDeep-fi3qt
    @AmanDeep-fi3qt Před 3 lety +5

    ਰੀਠੇ ਨੂੰ ਕੋਇਲ ਪਸੰਦ ਕਰ ਗਈ😀😀😂

  • @amritsaroye123
    @amritsaroye123 Před 3 lety +1

    Bheemda bahla hsaunda hahaha😂😂😂😅😅😅😅😅

  • @gursharanjhand6997
    @gursharanjhand6997 Před 3 lety +27

    From Doha Qatar🇶🇦🇶🇦
    Love you vdde veer.. Raab tnu khush rkhe producer bro

  • @deepudhaliwal8894
    @deepudhaliwal8894 Před 3 lety +6

    ਭੀਮੜੇ ਦੇ ਘਰ ਵਾਲੀ ਨੱਚਦੀ ਬੜਾ ਘੈਂਟ ਆ

  • @pirtbuggar2755
    @pirtbuggar2755 Před 3 lety +11

    Producer ਦੀ ਵੱਖੀ ਭੀਮੜਾ ਪਾੜੂ 😂😂

  • @gura7995
    @gura7995 Před 3 lety +1

    ਮਰਦਾਨਾ ਤਾਕਤ 🤣🤣🤣

  • @GurpreetSingh-rx2lv
    @GurpreetSingh-rx2lv Před 3 lety +7

    ਤੇਨੇ ਸਾਡਾ ਸਾਰਾ ਟੱਬਰ ਖ਼ਰਾਬ ਕਰਦੀ ਅ ☺️☺️🤘ਏਨੇ ਖੁਸ਼ੀ ਵੀਡੀਓ ਦੀ💓💓 love a dxx producar

  • @jaskiratmaan2126
    @jaskiratmaan2126 Před 3 lety +17

    Producer veer te baki sare veer nu rabb lami Umar bakshe jede sada manaronjan krde ne❤❤

  • @gurikamal4127
    @gurikamal4127 Před 3 lety +1

    ਭੀਮੜਾ ਵਿਚਾਰਾਂ ਕੀ ਕਰੇ ਠੰਡਾ ਪਾਣੀ ਪੀ ਮਰੇ 😀😀

  • @sewakjatt8981
    @sewakjatt8981 Před 3 lety +1

    Bai 27 part mannu sab toh att lagga 😂😂😂😂😂

  • @hiteshgoyall9213
    @hiteshgoyall9213 Před 3 lety +13

    kehnde producer dxx aa gya asli roop ...hun kehnde v pehla nalo duni att krau...lut lya mela khnde📈❤️

  • @itsjasskaul4960
    @itsjasskaul4960 Před 3 lety +16

    ਕਾਲੇ ਤੇ ਲ ਆਲੇ ਵੀਰ ਠੋਕੌ ਲਾਇਕ ਵੀਡੀਓ ਆ ਗੲੀ ਬਾਈ ਦੀ 🤗🙏🏼🙏🏼

  • @preetsodhi4093
    @preetsodhi4093 Před 3 lety +1

    ਭੀਮੜੇ ਦੀ ਐਕਟਿੰਗ ਸੀਰਾ ਬਾਈ ਜੀ

  • @ViralVideos-vl3jq
    @ViralVideos-vl3jq Před 3 lety +2

    baggi don reeeta amli siraaa yarr bht sohna bolda 👏👏👏👏👌👌👌👌🤣🤣😀😀😀

  • @ssbdiary5258
    @ssbdiary5258 Před 3 lety +4

    ਸਭ ਤੋਂ ਵਧੀਆ ਰੋਲ ਰੀਠੇ ਹੋਣਾ ਦਾ,ਅਮਲੀ ਕਰਦੇ ਤਾਂ ਐ ਈ ਆ ।

  • @sardar_pb13wale75
    @sardar_pb13wale75 Před 3 lety +22

    28 part di kiss kisss nu udek a 🤔🤔🤔🤔🤔

  • @InderjeetSingh-kq8lc
    @InderjeetSingh-kq8lc Před 3 lety

    ਗੋਲ ਗੋਲ ਚੂਸਾ
    ਚੂਸਣ ਚ ਮਜ਼ਾ ਆਂਦਾ ਕਹਿੰਦੀ 🤣🤣🤣🤣🤣🤣

  • @Ramanjit-mg7hu
    @Ramanjit-mg7hu Před 3 lety +1

    ਰੀਠਾ siraaaa kra gyia aj 💪💪💪💪💪💪

  • @OgSandhu47
    @OgSandhu47 Před 3 lety +7

    23:48 *hass* *hass* *bura* *haal* *ho* *gya* 😂😂🔥

  • @whocares7320
    @whocares7320 Před 3 lety +5

    ਭੀਮੜਾ ਬਹੌਤ ਡਿੱਕਾ ਲਾਓਂਦਾ 😂😂

  • @jasssroye3827
    @jasssroye3827 Před 3 lety

    Bai ਭਿੰਬਰੇ di acting siraa

  • @arsh3757
    @arsh3757 Před 3 lety +6

    Waiting for next part 28 😉😉😘

  • @BEEBABOY01796
    @BEEBABOY01796 Před 3 lety +18

    ਵੀਡੀਉ ਇਹ ਵੀ ਬੌਤ ਨਜਾਰੇ, ਵੀਡੀਉ ਥੋੜੀ ਜਾਂਦਾ ਲੰਬੀ ਹੁੰਦੀ ਹੋਰ ਨਜਾਰਾ ਆ ਜਾਣਾ ਸੀ 😂😂

  • @afterdeathrecords
    @afterdeathrecords Před 3 lety +17

    ਆਹ ਚਿੱਟੇ ਜੇ ਸੂਟ ਆਲੇ ਨੂੰ ਕਹਿ ਮੁੱਛਾਂ ਤਾਂ ਕੱਟ ਲਿਆ ਕਰ😂

  • @GurvinderSingh-zm5uu
    @GurvinderSingh-zm5uu Před 3 lety

    ਭੀਮੜੇ ਨੇ ਅੱਤ ਕਰਤੀ ਐਕਟਿੰਗ ਵਾਲੀ ਤਾਂ

  • @amritpal6792
    @amritpal6792 Před 2 lety +1

    Singh de acting be end a 👍👍👍

  • @AmarjeetSingh-zv8tj
    @AmarjeetSingh-zv8tj Před 3 lety +8

    Shindi di acting End Baabe😂😂😂

  • @sandeepsran3738
    @sandeepsran3738 Před 3 lety +7

    Bakhipaad hun trend ban giya 👌👌

  • @ajayrai8847
    @ajayrai8847 Před 2 lety +1

    ਰੀਠੇ ਦੇ ਤਾਂ ਭਾਗ ਖੁਲ ਗੇ 😂😂

  • @singhjagjeet6171
    @singhjagjeet6171 Před 3 lety

    ਬਹੁਤ ਵਧੀਆ ਹੈ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਬਣਾਉ ਜੀ

  • @pindukumar1591
    @pindukumar1591 Před 3 lety +7

    last ch get ch budi hahaha😂

  • @mirzaluv1429
    @mirzaluv1429 Před 3 lety +3

    ਸਿਰਾ ਮੱਘਰਾ😂💪

  • @harwindersingh766
    @harwindersingh766 Před 3 lety +1

    shindi drling yr sirra love u shindi 👍👍👍👌👌👌

  • @jassrandhawa6068
    @jassrandhawa6068 Před 3 lety +1

    ਬੱਲਾ ਬੱਲਾ ਕੋਇਲ ਤਾਂ 16.55 ਤੇ ਸਚਿਓ ਦੀਪਿਕਾ ਲਗਦੀ ਸੀ ਮੱਲਾ👌👌