Gurmantra on Tanpura | Waheguru Simran | Naam Simran | Classical Vibes | Vaheguru Jaap

Sdílet
Vložit
  • čas přidán 31. 08. 2021
  • ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ।
    Vaheguru Gurmantar Simran Kariye, Suniye,.
    LISTEN | WATCH | LIKE | SUBSCRIBE | SHARE | COMMENT
    Vaheguru Simran PLaylist:
    • Gurmantra and MoolMant...
    Vaheguru Naam Abhyas | Calm | Peace | Soothing | Vaheguru | Waheguru | Recitation of Naam | Recitation of Vaheguru Naam | God's Name | Mantra | Gurmantra | Gurmantar | Treditional Style | Western Style Simran | Sikhism | Gurmat Sangeet | Guitar | Indian | Punjabi Gursikh Playing Guitar | Sikh playing rabab and reciting Vaheguru Simran | Bhai Parminder Singh Australia | Vaheguru Jaap
    Vaheguru Ji Ka Khalsa Vaheguru Ji Ki Fateh!
    WEBSITE:
    www.parmindersinghaustralia.com
    INSTAGRAM
    / channel
    FACEBOOK:
    / parmindersinghaustralia
    Shabads on Keyboard:
    • Shabad Gurbani on keyb...
    My VLOGS (Vichar Logs):
    • Vichar Log (VLOG) | Ki...
    Learn Kirtan - 31 Raags - Swar Smund Series:
    Swar Smund on Male Scale Learning Series:
    • Swar Samund Series - A...
    Swar Smund on Female Scale Learning Series:
    • Swar Samund Series on ...
    Gaurhi Raag Learning Series:
    • Gaurhi Raag Series || ...
    LISTEN | WATCH | LIKE | SUBSCRIBE | SHARE | COMMENT
    #SwarSamundSeries #BhaiParminderSinghAustralia
    Banis Kirtan:
    • Japji Sahib Kirtan ਜਪੁ...
    Gurbani Kirtan Jukeboxes:
    • FULL ALBUM - Bhinnrhi ...
    SPOTIFY:
    open.spotify.com/artist/6tIGe...
    ITUNES:
    / bhai-parminder-singh
    AMAZON MUSIC:
    music.amazon.com.au/artists/B...
    iHEART RADIO:
    www.iheart.com/artist/bhai-pa...
    -
    Japuji Sahib Kirtan links:
    Sukhmani Sahib Kirtan ਸੁਖਮਨੀ ਸਾਹਿਬ ਕੀਰਤਨ:
    • Sukhmani Sahib Kirtan ...
    Jaap Sahib Kirtan
    • Jaap Sahib Kirtan | Ki...
    Chaupai (ਚੌਪਈ)
    • Kabyo Baach Benti Chau...
    Jaap Sahib Audio (ਜਾਪ ਸਾਹਿਬ)
    • Video
    Savvaye Patshahi 10 ਸਵਯੇ ਪਾ 10
    • Tavai Prasad || Savaye...
    ANAND SAHIB 40 PAURIS:
    • Video
    SALOK BHAGAT KABIr JIO KE KIRTAN:
    • Salok Bhagat Kabir Jio...
    Salok Sheikh Fareed Ke ਸਲੋਕ ਸ਼ੇਖ ਫਰੀਦ ਕੇ
    • Salok Sheikh Fareed Ke...
    DUKH BHANJNI SAHIB KIRTAN:
    • DUKH BHANJNI SAHIB KIR...
    SIDH GOST:
    • ਸਿਧ ਗੋਸਟਿ ਕੀਰਤਨ | Sidh...
    PATTI LIKHI - KIRTAN:
    • Patti Likhi || ਪਟੀ ਲਿਖੀ
    GHORHIAAN - KIRTAN:
    • Ghorhiaan || Kirtan wi...
    LAVAN DA KIRTAN:
    • Lavan da kirtan || Sik...
    CHAOBOLE MAHALLA 5 - KIRTAN:
    • Chaobole || ਚਉਬੋਲੇ 💖 ▶️
    Birharhay (ਬਿਰਹੜੇ):
    • ਬਿਰਹੜੇ ਕੀਰਤਨ ॥ Birhar...
    Karhale (ਕਰਹਲੇ):
    • ਕਰਹਲੇ ਮਨ ਪਰਦੇਸੀਆ ॥ Kar...
    Kuchajji Suchajji Gunwanti (ਕੁਚਜੀ ਸੁਚਜੀ ਗੁਣਵੰਤੀ)
    • Kuchajji Suchajji And ...
    Chaupai (ਚੌਪਈ)
    • Kabyo Baach Benti Chau...
    Jaap Sahib Audio (ਜਾਪ ਸਾਹਿਬ)
    • Video
    Savvaye Patshahi 10 ਸਵਯੇ ਪਾ 10
    • Tavai Prasad || Savaye...
    ANAND SAHIB 40 PAURIS:
    • Video
    Asa Ki Vaar ਆਸਾ ਦੀ ਵਾਰ
    • Asa Di Vaar Kirtan (Au...
    Ramkali Ki Vaar (ਰਾਮਕਲੀ ਕੀ ਵਾਰ)
    • Ramkali Ki Vaar Kirtan...
    33 Savvayie
    • 33 Savvaiye | KIRTAN |... #BhaiParminderSinghAustralia

Komentáře • 1,1K

  • @harjitsingh6866
    @harjitsingh6866 Před 2 lety +14

    ਅਨੰਦ, ਅਨੰਦ, ਅਨੰਦ ਹੀ ਅਨੰਦ!!
    ਇਹ ਯਕੀਨਨ ਹੀ ਮੇਰੇ ਲਈ ਦੁਨੀਆਂ ਦੀ ਸਭ ਤੋਂ ਵੱਧ ਕੀਮਤੀ ਵੀਡੀਓ ਹੈ। ਇਸ ਤੋਂ ਪਰੇ ਮੇਰੇ ਲਈ ਕੁਝ ਵੀ ਨਹੀਂ। ਇਸ ਬੇਸ਼ਕੀਮਤੀ ਵੀਡਿਓ ਨੂੰ ਸੰਗਤ ਦੀ ਝੋਲੀ ਪਾਉਣ ਵਾਲਿਓ, ਮੇਰੀਆਂ ਦਿਲੀ ਅਸੀਸਾਂ ਨੇ, ਤੁਹਾਡੀਆਂ ਵਹਿਗੁਰੂ ਦੇ ਚਰਨਾਂ ਨਾਲ ਪ੍ਰੀਤਾਂ ਹੋਰ ਗੂਹੜੀਆਂ, ਹੋਰ ਗੂਹੜੀਆਂ ਹੋ ਜਾਣ। ਵਹਿਗੁਰੂ ਜੀ ਤੁਹਾਡਾ ਜੀਵਨ ਸਫ਼ਲ ਕਰਨ 🙏

  • @khalsa7332
    @khalsa7332 Před 2 lety +5

    ਆਹਤ ਤੋਂ ਅਨਾਹਤ ਦਾ ਸਫੱਰ

  • @jaskaransingh7717
    @jaskaransingh7717 Před rokem +32

    ਸਾਰੇ ਹੀ ਵੀਰਾਂ-ਭੈਣਾਂ ਦੇ ਚਰਣਾ ਚ ਹੱਥ ਜੋੜੇ ਕੇ ਬੇਨਤੀ ਹੈ ਜੀ ਵਾਹਿਗੁਰੂ ਪੰਜਾਬੀ ਵਿੱਚ ਲਿਖਿਆ ਕਰੋ ਜੀ ਅਸੀਂ ਆਪਣੀ ਗੁਰਮੁਖੀ ਨੂੰ ਭੁੱਲਦੇ ਜਾ ਰਹੇ ਹਾਂ ਇਤਨੀ ਕੁ ਦਾਸ ਦੀ ਬੇਨਤੀ ਪ੍ਰਵਾਨ ਕਰਨੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-vg7lh7mt4x
    @user-vg7lh7mt4x Před rokem +6

    🙏🙏 PITAJI DHAN DHAN SAHIB SHRI GURU TEGH BAHADUR SAHIB JIO MAHARAJ 🙏🙏

  • @jagtarmaan2653
    @jagtarmaan2653 Před rokem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @HarjeetSingh-nq9mf
    @HarjeetSingh-nq9mf Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @Jupitor6893
    @Jupitor6893 Před 2 lety +90

    ਬਹੁਤ ਮਿੱਠੀ ਤਾਂਘ ਅਤੇ ਤੜਪ ਨਾਲ ਵਾਹਿਗੁਰੂ ਜੀ ਨੂੰ ਪੁਕਾਰਿਆ ਜਾ ਰਿਹਾ ਹੈ। ਜਰੂਰ ਵਾਹਿਗੁਰੂ ਜੀ ਨੂੰ ਪੁਕਾਰ ਪਹੁੰਚੈਗੀ।🙏🙏

  • @sukhvindersingh1076
    @sukhvindersingh1076 Před 3 měsíci +9

    ਅਸਲ ਨਾਮ ਜਪਣ ਦਾ ਤਰੀਕਾ ਸੰਤ ਮਸਕੀਨ ਜੀ ਨੇ ਵੀ ਇਹੀ ਦੱਸਿਆ ਜੀ ,, ਵਾਹਿਗੁਰੂ ਜਪਣ ਵੇਲੇ ਆਪਣੀ ਆਵਾਜ਼ ਬਿਲਕੁਲ ਇੱਕ ਘੜਿਆਲ ਦੀ ਤਰ੍ਹਾਂ ਹੋਣੀ ਚਾਹੀਦੀ aw ਜਿਵੇਂ ਇਸ ਵੀਡਿਉ ਚ ਹੈ । ❤❤ ਵਾਹੇਗੁਰੂ ❤❤

  • @pritpalkaur5600
    @pritpalkaur5600 Před 4 měsíci +3

    ਵਾਹਿਗੁਰੂ ਸਾਰੇ ਹੀ, ਪੰਜਾਬੀ ਵਿੱਚ ਲਿਖਿਆ ਕਰੋ ਸਾਨੂੰ ਵਿਦੇਸ਼ਾਂ ਵਿੱਚ ਆਕੇ ਗੁਰਮੁਖੀ ਭੁੱਲ ਹੀ ਗੲੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੇਨਤੀ ਪਰਵਾਨ ਕਰਨਾ ਜੀ

  • @HarjeetSingh-nq9mf
    @HarjeetSingh-nq9mf Před 2 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @srgermany5416
    @srgermany5416 Před 2 lety +36

    ਰੂਹ ਦੀ ਖੁਰਾਕ 🙏🙏😇ਧੰਨਵਾਦ ਜੀ

  • @kanwalsingh2001
    @kanwalsingh2001 Před 4 měsíci +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pakkemaanawale1251
    @pakkemaanawale1251 Před rokem +19

    ਬਹੁਤ ਵਧੀਆ ਜੀ ਹੌਲੀ ਹੌਲੀ ਮਿੱਠੀ ਮਿੱਠੀ ਆਵਾਜ਼ ਵਿਚ 🙏🙏🙏🙏

  • @JasbirSingh-gh2br
    @JasbirSingh-gh2br Před 2 lety +3

    ਵੀਰ ਜੀ ਸ਼ਬਦ ਨਹੀਂ ਹਨ ਬਹੁਤ ਸੁੰਦਰ ਧੰਨ ਗੁਰੂ ਰਾਮਦਾਸ

  • @RanjitSingh-sl6mj
    @RanjitSingh-sl6mj Před 2 lety +159

    🙏❤🙏 ਸ਼ਬਦ ਨਹੀਂ ਹਨ ਮੇਰੇ ਪਾਸ ਧੁਰ ਅੰਦਰ ਤੋ ਅਸੀਸਾਂ ਹੀ ਅਸੀਸਾਂ ਹਨ ਪਿਆਰੇ ਵੀਰ ਜੀਓ ਇੱਕ ਖ਼ਾਹਿਸ ਹੈ ਕਦੇ ਸਮਾਂ ਲਗੇ ਤਾਂ ਕੇਵਲ ਰਬਾਬ ਨਾਲ ਕੀਰਤਨ ਰਿਕਾਰਡ ਕਰੋ ਕਈ ਵਾਰ ਮਨ ਵਿੱਚ ਆਉਂਦਾ ਮੇਰੇ ਪਿਆਰੇ ਗੁਰੂ ਨਾਨਕ ਕਿਸ ਤਰਾਂ ਦਾ ਕੀਰਤਨ ਕਰਦੇ ਹੋਵਣਗੇ ਸ਼ਾਇਦ ਕੋਈ ਝਲਕ ਮਿਲ ਜਾਵੇ 🙏❤❤❤❤❤🙏

    • @GUTJOTPANNU
      @GUTJOTPANNU Před 2 lety +7

      Shi kiha veer g 🙏🙏😔

    • @MrYankeejatt
      @MrYankeejatt Před 2 lety

      czcams.com/users/MrYankeejatt
      ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏

    • @jaideepsingh7400
      @jaideepsingh7400 Před rokem +4

      Jio

    • @user-mm8mu9so4i
      @user-mm8mu9so4i Před 7 měsíci +5

      ਵਾਹਿਗੁਰੂ
      ਵਾਹਿਗੁਰੂ
      ਵਾਹਿਗੁਰੂ
      ਵਾਹਿਗੁਰੂ
      ਵਾਹਿਗੁਰੂ

    • @user-qu7qy8em1g
      @user-qu7qy8em1g Před 7 měsíci

      ​@@jaideepsingh7400😮
      😊 नी।00000😊 कोईबी एल एन
      पी
      के न्यू आप😅😅

  • @rajpreetsports
    @rajpreetsports Před 7 měsíci +20

    ਵਾਹਿਗੁਰੂ ਜੀ ਇਸ ਸ਼ਬਦ ਨਾਲ ਸਕੂਨ ਸਿਰਫ ਇਨਸਾਨ ਨੂੰ ਹੀ ਨਹੀਂ ਮਿਲਦਾ ਇਹ ਸਕੂਨ ਭਰਿਆ ਵਾਹਿਗੁਰੂ ਸ਼ਬਦ ਸੁਣ ਕੇ ਮੇਰੇ ਕੋਲ ਰੱਖਿਆ ਇੱਕ ਤੋਤਾ 🦜 ਵੀ ਅੱਖਾਂ ਬੰਦ ਕਰ ਲੈਂਦਾ ਤੇ ਸ਼ਬਦ ਸੁਣਨ ਲੱਗ ਜਾਂਦਾ 🙏👏🙏🙏😊 ਵਾਹਿਗੁਰੂ ਜੀ

  • @user-bx5mu1pk9u
    @user-bx5mu1pk9u Před 2 lety +14

    ਬਹੁਤ ਵਧੀਆ ਜੀ ਸੁਣ ਕੇ ਮਨ ਪਰਸ਼ਨ ਹੋ ਗਿਆ ਜੀ

  • @Jupitor6893
    @Jupitor6893 Před rokem +5

    ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏

  • @Mandip2426
    @Mandip2426 Před měsícem +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🏼🙏🏼

  • @deepsonideep6543
    @deepsonideep6543 Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Jupitor6893
    @Jupitor6893 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SarwanSingh-rp1ox
    @SarwanSingh-rp1ox Před 2 lety +3

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManpreetSingh-ti8qy
    @ManpreetSingh-ti8qy Před 2 lety +2

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @ManpreetSingh-ti8qy
    @ManpreetSingh-ti8qy Před 2 lety +2

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @harbhajansinghmehta6732
    @harbhajansinghmehta6732 Před 2 lety +3

    Waheguru ji aap ji pason apni sewa lainde rehan ji.

  • @manrajbhankhark2998
    @manrajbhankhark2998 Před 9 měsíci +4

    🌹🌼🌹🌼ਵਾਹਿਗੁਰੂ 🌼🌹🌼🌹

  • @Jupitor6893
    @Jupitor6893 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🌹🙏

  • @ManjitSingh-ns8xn
    @ManjitSingh-ns8xn Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhvindersingh1076
    @sukhvindersingh1076 Před 3 měsíci +3

    ਵਾਹਿਗੁਰੂ ❤❤❤❤❤❤❤

  • @HarjeetSingh-nq9mf
    @HarjeetSingh-nq9mf Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @sukhdevsingh6870
    @sukhdevsingh6870 Před 6 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SherSingh-nw9vn
    @SherSingh-nw9vn Před 8 měsíci +4

    ਵਾਹਿਗੁਰੂ ਜੀ ਮੇਹਰ ਕਰੋ ਜੀ ਬਾਣੀ ਨਾਲ ਜੁੜਨਾ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Lordsingh_as_Ishwarsingh

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @SherSingh-hf3cg
    @SherSingh-hf3cg Před 2 lety +4

    Jis vir ne bnai a os vir nu mera lakha var dilo prnam kya avaj diti he dil nu adro choh jadi abaj 🙏🙏🙏🙏💐💐💐💐💐🌒🪐🌓🌘🌕

  • @SunilbhagchandmulaniKiransunil
    @SunilbhagchandmulaniKiransunil Před 6 měsíci +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌹🙏🙏

  • @dilpreetsingh7684
    @dilpreetsingh7684 Před rokem +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @dristleenkaur7229
    @dristleenkaur7229 Před rokem +4

    ਵਾਹਿਗੁਰੂ ਜੀ ਮੇਹਰ ਕਰਨ

  • @jeevansingh8931
    @jeevansingh8931 Před 10 měsíci +8

    Bahut sukoon milya .. Mann shant hogya.. Es Dubidha cho bahar kad dyo waheguru ji.. Kirpa kro daas te🙏

  • @SukhwinderSingh-nt3sp
    @SukhwinderSingh-nt3sp Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-hf7vy3zl2s
    @user-hf7vy3zl2s Před 9 měsíci +4

    ਸਿਮਰਨ ਸੁਣ ਕੇ ਇੰਜ ਜਾਪਦਾ ਹੈ ਜਿਵੇਂ ਪ੍ਰਮਾਤਮਾ ਮਿਲ ਗਿਆ ਹੈ l🙏

  • @GagandeepSingh-wu2nv
    @GagandeepSingh-wu2nv Před 2 lety +3

    ਵਾਹਿਗੁਰੂ

  • @amritpalsinghaulakh6493
    @amritpalsinghaulakh6493 Před 2 lety +6

    ਭਾਈ ਸਾਹਿਬ ਪਰਮਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਹੋਰ ਉੱਦਮ ਬਖ਼ਸ਼ਨ ਤਾਂ ਜੋ ਆਪ ਨਾਮ ਸਿਮਰਨ ਦੀਆਂ ਹੋਰ ਸ਼ਹਿਬਰਾ ਲ਼ਗਾਉਦੇ ਰਹੋ।ਰੂਹ ਨੁੰ ਸਕੂਨ ਮਿਲਿਆ ਸੁਣ ਕਿ🙏🏻🙏🏻🙏🏻🙏🏻🙏🏻

  • @gulzarsingh1342
    @gulzarsingh1342 Před 2 lety +2

    ਹੇ ਅਕਾਲ ਪੁਰਖ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਮੈਨੂੰ ਬਖਸ਼ ਲਵੋ ਮੈਨੂੰ ਆਪਣੀ ਜਿੰਦਗੀ ਖਤਮ ਹੁੰਦੀ ਨਜਰ ਆ ਰਹੀ ਹੈ

  • @gsstar6154
    @gsstar6154 Před 5 měsíci +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru Ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @studiolifeclickpreetphotog8142

    ਬਹੁਤ ਹੀ ਮਿੱਠੀ ਆਵਾਜ਼ ਭਾਈ ਸਾਹਿਬ ਜੀ ਦੀ ਬਹੁਤ ਸਕੂਨ ਮਿਲਿਆ।

  • @KuldipSingh-bc5pp
    @KuldipSingh-bc5pp Před 2 lety +122

    ਸ਼ਬਦ ਨਹੀਂ ਹਨ ਤਾਰੀਫ਼ ਦੇ ਕਿਉਂਕਿ ਅਨਮੋਲ ਹੈ ਗੁਰੂ ਮ੍ੰਤ ਗੁਰੂ ਜੀ ਦਾ ਬੱਖਸ਼ਿਆ ਹੋਇਆ ਕੀਰਤਨ🙏🏻💐 ਅੱਜ ਦੇ ਵਕਤ ਵਿਚ ਇਹੋ ਇੱਕੋ ਇੱਕ ਆਸਰਾ ਹੈ 😭🙏🏻💐🌹💐🙏🏻🙏🏻

    • @GURPREETSINGH-jn6fb
      @GURPREETSINGH-jn6fb Před 2 lety +3

      🙏🏻🙏🏻

    • @1984honey3
      @1984honey3 Před 2 lety +2

      🙏🙏🙏

    • @MrYankeejatt
      @MrYankeejatt Před 2 lety

      czcams.com/users/MrYankeejatt
      ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏

    • @amansanger297
      @amansanger297 Před 2 lety

      @@1984honey3
      L kithe is my i m k was

    • @amanpreetrandhawa8718
      @amanpreetrandhawa8718 Před 2 lety

      @@1984honey3 oooooooooooooooo

  • @nirmalsethi853
    @nirmalsethi853 Před rokem +5

    ਭਾਈ ਸਾਹਿਬ ਦਾ ਇਹ ਸਿਮਰਨ ਸੰਦੇਸ਼ ਸੁਣਨ ਤੋਂ ਬਾਅਦ ਚਿੱਤ ਹੋ ਜਾਂਦਾ ਹੈ ਸ਼ਾਂਤ l🙏

  • @rinkuyodhveer1284
    @rinkuyodhveer1284 Před 2 lety +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @lakhwindersinghmattu3937
    @lakhwindersinghmattu3937 Před 2 lety +8

    Main Tera banda tu meri rooh waheguru tu hi tu waheguru waheguru waheguru waheguru waheguru waheguru

  • @Jupitor6893
    @Jupitor6893 Před 2 lety +7

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹🙏

  • @RamanWalia-yr7qr
    @RamanWalia-yr7qr Před 6 měsíci +2

    Weheguru ji bhut mithii awaz ha gii
    Dhan Dhan Shri Guru Ram dass ji mehar Karo Maharaj ji

  • @Peace_47
    @Peace_47 Před 2 lety +28

    ਕਮਾਲ ਕਰਤੀ ਜੀ 💙

    • @MrYankeejatt
      @MrYankeejatt Před 2 lety

      czcams.com/users/MrYankeejatt
      ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏

  • @jagmohanbhamra9095
    @jagmohanbhamra9095 Před 2 lety +5

    Thanks wahaguru sahib ji app ji nu hmesha khush rakhe chardikla ch rakhe tandrusti to lambi umar bhkshe Ji God bless you veer ji 🙏♥️🙏

  • @Jupitor6893
    @Jupitor6893 Před 2 lety +5

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @gurjeetkaur2487
    @gurjeetkaur2487 Před rokem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏😇😇😇😇😇😇🙏🙏🙏🙏🙏🙏🙏🙏🙏🙏🙏🙏🙏🙏🙏😇😇😇😇😇🙏🙏🙏🙏🙏

  • @Psjudge8588
    @Psjudge8588 Před 9 měsíci +1

    ਗਾਵੀਐ ਸੁਣੀਐ ਮਨ ਰਖੀਏ ਭਾਉ।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
    ਸਭ ਕੁਝ ਆ ਗਿਆ ਇਸ ਗੁਰੂ ਮੰਤਰ ਜਾਪ ਵਿੱਚ। ਅੱਖਾਂ ਬੰਦ ਕਰਕੇ ਸੁਣੋ, ਠਹਿਰਾਵ ਵਿੱਚ ਗਾਉ ਤੇ ਮਨ ਵਿਚ ਪ੍ਰਭੂ ਪਰਮਾਤਮਾ ਦਾ ਭਾਉ ਰੱਖੋ। ਬਖ਼ਸ਼ਿਸ਼ ਹੀ ਬਖ਼ਸ਼ਿਸ਼ ਵਰਤੇਗੀ। ਬਹੁਤ ਵਧੀਆ ਉਪਰਾਲਾ ਹੈ ਵੀਰ ਜੀ।

  • @mannnmanjinder8659
    @mannnmanjinder8659 Před 2 lety +11

    Bahut bahut hi anand mayi dhan waheguru ji ohna nu yaad karna 🙏🏼🙏🏼🙏🏼🙏🏼🙏🏼🙏🏼🙏🏼veer ji bahut hi vadiya video banayi hai ji 🙏🏼🙏🏼🙏🏼🙏🏼🙏🏼🙏🏼🙏🏼

  • @Jupitor6893
    @Jupitor6893 Před 2 lety +4

    ਮਨ ਸਾ਼ਤ ਚਿੱਤ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    🙏🌹🌾🍀

  • @bsgill2122
    @bsgill2122 Před 6 měsíci +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏

  • @user-vx8nw1kr9h
    @user-vx8nw1kr9h Před 12 dny +2

    Waheguru ji waheguru ji 🙏❤️❤️❤️❤️

  • @ManiSingh-yh4rn
    @ManiSingh-yh4rn Před 2 lety +5

    ਵਾਹਿਗੁਰੂ ਸਰਬੱਤ ਦਾ ਭਲਾ ਕਰਨ । 🙏🌍🙏🌍🙏🌍🙏🌍🙏🌍🙏🌍🙏🌍🙏🌍🙏🌍🌍🙏

  • @sukhbrar1921
    @sukhbrar1921 Před 9 měsíci +8

    Waheguru ji waheguru ji 🙏

  • @ambiambi6435
    @ambiambi6435 Před 3 měsíci +1

    ਵਾਹਿਗੁਰੂ ਜੀ🙏🙏

  • @ShagunMehra-vd8sd
    @ShagunMehra-vd8sd Před 6 měsíci +2

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @preetpalsingh2746
    @preetpalsingh2746 Před 2 lety +5

    ਅਨੰਦਮਈ ਸਿਮਰਨ 🧘‍♂

  • @harmansingh-me6sd
    @harmansingh-me6sd Před 2 lety +3

    Here likers and dislikers are both good because they have come here at least.

  • @preetKaur-fh2iv
    @preetKaur-fh2iv Před 2 lety +2

    Sare dukha di iko ik dwayi gur mantar waheguru 🙏🏻🙏🏻🙏🏻🙏🏻🙏🏻🙏🏻🙏🏻🙏🏻 bhut hi sureeli awaz bhai ji di 🙏🏻🙏🏻🙏🏻🙏🏻🙏🏻🙏🏻🙏🏻

  • @palsingh9893
    @palsingh9893 Před 6 měsíci +2

    ਵਾਹਿਗੁਰੂ ਗੂਰੁ ਜੀ

  • @trendzzfirefacts7625
    @trendzzfirefacts7625 Před 2 lety +9

    Sidha waheguru vich samaa jaan wali feeling aa gayi 🙏

  • @Jupitor6893
    @Jupitor6893 Před 2 lety +14

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
    ਪੰਜਾਬ ਵਿਚ ਸੁੱਖ ਸ਼ਾਂਤੀ ਅਤੈ ਖੁਸ਼ਹਾਲੀ ਦੀ ਦਾਤ ਬਖਸ਼ਿਓ ਜੀ ਸਭਨਾ ਦਾ ਭਲਾ ਕਰਿਓ ਜੀ🙏

    • @mohansing495
      @mohansing495 Před 2 lety +1

      🙏 WAHEGURU JI 🙏 thanks for sister 🙏 WAHEGURU JI 🙏 WAHEGURU JI 🙏

    • @MrYankeejatt
      @MrYankeejatt Před 2 lety

      czcams.com/users/MrYankeejatt
      ਗੁਰਬਾਣੀ ਦਾ ਅਨੰਦ ਪ੍ਰਾਪਤ ਕਰਨ ਲਈ ਉੱਪਰ ਦਿਤੇ link ਨੂੰ open and channel subscribe ਕਰਕੇ ਆਪਣੀ ਨਿੱਘੀ ਅਸੀਸ ਬਖਸ਼ੋ ਜੀ 🙏🙏let's spread the message of Gurbani as much as we can 🙏🙏

    • @jktravel8371
      @jktravel8371 Před 2 lety

      L

    • @jktravel8371
      @jktravel8371 Před 2 lety

      P

    • @jktravel8371
      @jktravel8371 Před 2 lety

      O

  • @narindersinghpoonian3989
    @narindersinghpoonian3989 Před 3 měsíci +2

    🙏 ਵਾਹਿਗੁਰੂ ਜੀ 🪯 ਐਨੀ ਮਿੱਠੀ ਅਵਾਜ਼ ਵਿਚ ਸੁਣਿਆ ਨਾਲ ਤਾਨਪੁਰਾ ਵਾਹਿਗੁਰੂ ਸ਼ਬਦ ਮਨ ਅੰਦਰ ਵਾਸ ਕਰ ਗਿਆ ਐਵੇਂ ਲਗ ਰਿਹਾ ਜਿਵੇਂ ਆਪਣੇ ਆਪ ਚੱਲ ਰਿਹਾ ਹੋਵੇ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🪯🪯🚩🚩

  • @_Kaur_1984
    @_Kaur_1984 Před 2 lety +33

    *ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥*
    The Guru-ward utters the great glory of the great Lord.
    ਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ॥੭॥
    ਬਹੁਤ ਬਹੁਤ ਸ਼ੁਕਰਾਨੇ ਵੀਰ ਜੀ..🤲🏻

  • @user-xi6qr6pz2c
    @user-xi6qr6pz2c Před 9 měsíci +13

    This simran is so peaceful and calms our soul❤

  • @ranjitsingh485
    @ranjitsingh485 Před rokem +1

    ਬਹੁਤ ਹੀ ਆਨੰਦਮਈ ਰਸ ਭਿੰਨੀ ਆਵਾਜ਼ ਗੁਰਮੰਤਰ ਦਾ ਅਭਿਆਸ ਹੈ ।ਇਸੇ ਤਰ੍ਹਾਂ ਹੀ ਮੂਲਮੰਤਰ ਦਾ ਅਭਿਆਸ ਰਸ ਭਿੰਨੀ ਆਵਾਜ਼ ਵਿੱਚ ਪਾਇਆ ਜਾਵੇ ਸੁੱਧ ਉਚਾਰਨ ਨਾਲ ਬਹੁਤ ਵਧੀਆ ਹੋਵੇਗਾ ਜੀ

  • @kamaljeetkaur112
    @kamaljeetkaur112 Před 7 měsíci +1

    Waheguru ji Bohat soni video🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhwinderpal2163
    @sukhwinderpal2163 Před 2 lety +5

    ਮੇਹਰ ਕਰੋ ਵਾਹਿਗੁਰੂ ਜੀ ਆਪਣੇ ਨਾਮ ਨਾਲ ਜੋੜ ਲਵੋ ਮੈ ਪਾਪੀ ਨੂੰ

  • @King_editz545
    @King_editz545 Před 4 měsíci +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤❤❤

  • @MohanSingh-mm5kb
    @MohanSingh-mm5kb Před rokem +2

    ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।
    👏👏👏👏👏🌄🌄🌄🌄🌄💙💛🧡❤️💚🚩🚩🚩🚩🚩🌈🌈🌈🌈🌈🌲🌲🌲🌲🌲🌳🌳🌳🌳🌳

  • @kulwantkaur2226
    @kulwantkaur2226 Před 2 lety +1

    Whaiguruji whaiguruji whaiguruji whaiguruji whaiguruji whaiguruji whaiguruji 🌹🙏🌹🙏🌹

  • @krishkumariitbhu
    @krishkumariitbhu Před 2 lety +573

    ਬਹੁਤ ਸ਼ੁਕਰੀਆ ਇਸ ਸੁੰਦਰ ਵੀਡੀਓ ਨੂੰ ਬਨਾਉਣ ਲਈ । ਕੁਝ ਔਖੇ ਸਮੇਂ ਵਿੱਚੋਂ ਲੰਘ ਰਿਹਾ ਹਾਂ ਪਰ ਵਾਹਿਗੁਰੂ ਦਾ ਪਵਿਤਰ ਨਾਮ ਸੁਣ ਕੇ ਸੁਕੂਣ ਮਿਲਿਆ ।

    • @tinka.rajput6115
      @tinka.rajput6115 Před 2 lety +28

      krish kumar ji tusi koshish kareya kro har roz time vicho time kad k sakoon leya kro 🙏🏻🙏🏻🙏🏻🙏🏻waheguru ji ka khalsa waheguru ji ki fateh 🙏🏻🙏🏻

    • @GagandeepSingh-wu2nv
      @GagandeepSingh-wu2nv Před 2 lety +10

      ਵਾਹਿਗੁਰੂ ਭਲੀ ਕਰੇ.

    • @sikhthetruth1402
      @sikhthetruth1402 Před 2 lety +13

      U will get better... Believe in the higher power

    • @Balveersingh-do3tr
      @Balveersingh-do3tr Před 2 lety +5

      😚

    • @truthlover6079
      @truthlover6079 Před 2 lety +14

      Brother you will be alright
      This life is just a journey
      The temporary one
      Make most of it still

  • @sukhpreetkaur8219
    @sukhpreetkaur8219 Před 2 lety +9

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @prabhjotkaur5579
    @prabhjotkaur5579 Před rokem +40

    This simran is very effective for vegus nerve and sleep and study time. Thanks alot ji. Waheguru ji ka khalsa Waheguru ji ke fateh ji

  • @HarpreetKaur-nc1mt
    @HarpreetKaur-nc1mt Před 9 měsíci +10

    This gives lots of relief, feeling better. Thora okha time aa jarur lang javyga, waheguru Ji tade ty trust aa. Hamesha waheguru tu hi sambhaleya. Thank you for this beautiful jaap simran!

    • @waheguruji4215
      @waheguruji4215 Před 6 měsíci

      Sukhmani sahib ji de path karea karo ji 🙏

  • @Jupitor6893
    @Jupitor6893 Před 2 lety +28

    ਬਹੁਤ ਸ਼ਾਂਤਮ਼ਈ ਢੰਗ ਨਾਲ ਵਾਹਿਗੁਰੂ ਮੰਤ੍ਰ ਦਾ ਜਾਪ ਕੀਤਾ ਹੈ। ਮਨ-ਚਿੱਤ ਠੰਢਾ ਅਤੇ ਸ਼ਾਂਤ ਹੋ ਗਿਆ। ਬੇਟਾ ਜੀ ਸ਼ੁਕਰੀਆ। ਐਨੀਮੇਸ਼ਨ ਬਹੁਤ ਵਧੀਆ ਲਗ ਰਹੀ ਹੈ। ਵੀਡੀਓ ਬਹੁਤ ਲਗਨ ਅਤੇ ਮਿਹਨਤ ਨਾਲ ਤਿਆਰ ਕੀਤੀ ਹੈ। ਵਾਹਿਗੁਰੂ ਜੀ ਹੋਰ ਬਲ ਬੁੱਧੀ ਬਖਸ਼ਣ।🙏🙏

  • @anna-gacha9480
    @anna-gacha9480 Před 2 lety +23

    I’m listening it while doing meditation,feels like waheguru is just in front of me and tears rolled out of my eyes.🙏🙏🙏

  • @babneetkaurbabrah318
    @babneetkaurbabrah318 Před 10 měsíci +2

    ਸਤਿਨਾਮੁ ਸ਼੍ਰੀ ਵਾਹਿਗੁਰੂ ਨੂੰ ਵੀ ਕੀਰਤਨ ਰੂਪ ਵਿਚ ਆਰਾਧਿਆ ਜਾਣ ਦੀ ਕਿਰਪਾਲਤਾ ਕਰਨੀ ਚਾਹੀਦੀ ਹੈ ਜੀ।

  • @manindersinghkhalsa5643
    @manindersinghkhalsa5643 Před 2 lety +9

    Waheguru ji ka khalsa Waheguru ji ki Fateh 🙏🙏
    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @jkd6969
    @jkd6969 Před 2 lety +81

    Never heard such a Simran before! In the background of this Soulful Waheguru chant, are subtle sweet sounds, that rise spontaneously to pull the attention deeper into the Self. The Simran sounds like several sadhus are all at once combining their heart felt cries of vairag in one unified melody. The overall affect is cleansing, refreshing, totally relaxing and melting. The heart aches in sheer gratitude for this find.
    The perfect graphics complete the picture.
    O Waheguru, what a unique feeling this is!

    • @preets1707
      @preets1707 Před 2 lety +5

      How beautifully described....stole the words right out of my mouth. This is an absolute beautiful Waheguru meditation.

    • @Jupitor6893
      @Jupitor6893 Před 2 lety +3

      Absolutely right,
      I have to start my day with this chanting of WAHEGURU mantra to get calmness n peace.

    • @harinderkaur1624
      @harinderkaur1624 Před 2 lety +3

      right bro i have no word 🙏🙏🙏🙏🙏🙏😔♥️

    • @kokridairyfarming3704
      @kokridairyfarming3704 Před 2 lety

      W

    • @harjeetsbhardwaj7469
      @harjeetsbhardwaj7469 Před 2 lety

      Very very suthing and peaceful simran waheguru ji 🙏🙏💐💐

  • @ramansworld3879
    @ramansworld3879 Před měsícem

    ਰੂਹ ਨੂੰ ਪਹੁੰਚ ਰਹੀ ਹੈ ਆਵਾਜ਼ । ਧੰਨਵਾਦ ਵੀਰ ਜੀ, ਬੱਸ ਵਾਹਿਗੁਰੂ ਜੀ ਦੀ ਮੇਹਰ ਹੋ ਜਾਏ ਤੇ ਖੇਡ ਬਣ ਜਾਏ 🥹🙏

  • @simrandarasstudio
    @simrandarasstudio Před 2 lety +1

    ਕੋਟ ਅਨੰਦ

  • @kathakirtan689
    @kathakirtan689 Před 2 lety +101

    I had played this on Loop whole night nd I will play it on every night . ❤️

  • @deepakramesh11
    @deepakramesh11 Před 2 lety +13

    very beautiful. its very good to meditate to waheguru alone in forest. the background voice is so peaceful👍❤.

    • @sachkasaath9145
      @sachkasaath9145 Před 2 lety

      Why in forest brother

    • @deepakramesh11
      @deepakramesh11 Před 2 lety

      @@sachkasaath9145 is it possible to remember God in city noise pollution or in a peaceful place?

    • @sachkasaath9145
      @sachkasaath9145 Před 2 lety

      @@deepakramesh11 ofcourse you can, get early in the morning 4 am or 5am in the morning that time no noise pollution in anywhere and start meditate

  • @manjotsingh-hh9wg
    @manjotsingh-hh9wg Před 11 měsíci +1

    whguruji whguruji whguruji whguruji whguruji

  • @Hsd1990
    @Hsd1990 Před rokem +11

    I listen to this simran every night, it helps me fall asleep. Thank you ❤

  • @pawankharoudkharoud7244
    @pawankharoudkharoud7244 Před rokem +4

    Satnam waheguru ji

  • @simerjitkaur3823
    @simerjitkaur3823 Před 2 měsíci

    ਬਹੁਤ ਵਧੀਆ ਜੀ ਮਨ ਨੂੰ ਬਹੁਤ ਸਕੂਨ ਮਿਲਦਾ ਸੁਣਕੇ

  • @1984honey3
    @1984honey3 Před 2 lety +4

    🙏🙏dhan hou ji dhan hou aap jide charnan ch namaskar aap jidi bhut hee dil khich voice touching my ❤️god bless you 🙏🎉🎂😭

  • @hemlatadaxina7509
    @hemlatadaxina7509 Před 2 lety +6

    WaheGuru Ji ka Khalsa WaheGuru Ji ki Fateh 🙏🌹🌹🌹🌹🌹🌹🌹🌹🙏

  • @jaspalsingh8262
    @jaspalsingh8262 Před 2 lety +2

    Khoob khoob khoob khoob khoob tero naam

  • @Jupitor6893
    @Jupitor6893 Před rokem

    ਵਾਹਿਗੂਰੂ ਸਾਹਿਬ ਜੀ