ਗੁਰਦਾਸ ਨੰਗਲ ਤੋਂ ਲਾਪਤਾ ਹੋਏ ਬੱਚੇ ਦੇ ਮਾਂ ਪਿਓ ਆਏ ਕੈਮਰੇ ਦੇ ਸਾਹਮਣੇ | SHO ਧਾਰੀਵਾਲ ਨੇ ਕੀ ਕਿਹਾ DPC Punjabi

Sdílet
Vložit
  • čas přidán 10. 09. 2024
  • Reporter : Dharm G DPC Punjabi
    6ਵੇ ਦਿਨ ਬੱਚਾ ਮਿਲ ਗਿਆ link ਨੀਚੇ ਹੈ 👉👇 • ਲੱਭ ਗਿਆ ਲਾਪਤਾ ਬੱਚਾ | ਗ...
    ਗੁਰਦਾਸ ਨੰਗਲ ਤੋਂ ਲਾਪਤਾ ਹੋਏ ਬੱਚੇ ਦੇ ਮਾਂ ਪਿਓ ਆਏ ਕੈਮਰੇ ਦੇ ਸਾਹਮਣੇ | SHO ਧਾਰੀਵਾਲ ਨੇ ਕੀ ਕਿਹਾ DPC Punjabi
    ਸਤਿ ਸ਼੍ਰੀ ਅਕਾਲ
    ਤੁਸੀਂ ਦੇਖ ਰਹੇ ਹੋ DPC Punjabi. ਸਾਡੇ ਇਸ ਚੈਨਲ ਨੂੰ ਤੁਸੀਂ Subscribe ਕਰ ਲਉ ਤੇ Notification ਲਈ 🔔 Button ਨੂੰ All ਉਪਰ ਸੈੱਟ ਕਰ ਲਉ | ਅਸੀਂ ਤੁਹਾਡੇ ਲਈ ਪੰਜਾਬ ਦੇ ਵੱਖ ਵੱਖ ਰੰਗ ਲੈ ਕੇ ਹਾਜ਼ਰ ਹੁੰਦੇ ਰਹਾਂਗੇ | ਨਾਲ ਆਪ ਜੀ ਨੂੰ ਯਾਤਰਾ ਦੌਰਾਨ ਵੱਖ ਵੱਖ ਖੂਬਸੂਰਤ ਥਾਵਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ |
    #DPCPunjabi #DPCStudio #DPCPunjabiKhabran #DPCPunjabiNews #DPCPunjabiGurdaspur #DPFilmPro #DPFilms #DPFilmProduction
    Whatsapp Channel : whatsapp.com/c...
    Instagram : / dpcpunjabi
    Facebook : / dpcpunjabii
    / @dpcpunjabitv
    / @dharmg .
    Hello Dosto,
    ਦੋਸਤੋ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਖਬਰ ਦੇਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਖਬਰਾਂ ਤੋਂ ਇਲਾਵਾ ਤੁਸੀਂ ਆਪਣੀ ਦੁਕਾਨ ਮਕਾਨ ਜਾਂ ਕਿਸੇ ਵੀ ਤਰ੍ਹਾਂ ਦੀ ਮਸ਼ਹੂਰੀ ਦੇ ਲਈ ਆਪਣੀ ਐਡਵਰਟਾਈਜਮੈਂਟ ਦੇਣ ਦੇ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੇਠਾਂ ਦਿੱਤਾ ਦਿੱਤਾ ਹੋਇਆ ਹੈ
    Friends, you can contact us to give any kind of news on this channel, apart from news, you can also contact us to give your advertisement for your shop house or any kind of advertisement.Our number is given below M 98886-78365

Komentáře • 22

  • @GauravVerma-pg1mr
    @GauravVerma-pg1mr Před 25 dny +3

    Video share kro

    • @shivanisharma5562
      @shivanisharma5562 Před 25 dny +3

      @@GauravVerma-pg1mr ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @madanlalsharma2
      @madanlalsharma2 Před 25 dny +2

      ਸਭ ਤੋੰ ਜ਼ਿਆਦਾ ਰਿਸ਼ਵਤ ਤੇ ਜ਼ੁਰਮ ਵੱਧ ਚੁੱਕਾ ਹੈ, ਇਸ ਨਿਕੰਮੀ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ l ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਭੰਡ ਡਰਾਮੇਬਾਜ਼,ਸਭ ਮੰਤਰੀ, ਸੰਤਰੀ ਤੇ AAP ਪਾਰਟੀ ਦੇ ਪਿਆਦੇ ਐਸ਼ ਕਰ ਰਹੇ ਹਨ l ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ 10 ਗੁਣਾ ਵੱਧ ਚੁੱਕਾ ਹੈ, ਸਿਆਸੀ ਸ਼ਹਿ ਪਰ ਘਰ ਘਰ ਨਸ਼ਾ ਥੋਕ ਦੇ ਭਾਅ ਵਿੱਕ ਰਿਹਾ ਹੈ l

    • @shivanisharma5562
      @shivanisharma5562 Před 25 dny +2

      @@madanlalsharma2 ਆਪ ਨੇ ਸ਼ਹੀ ਕਿਹਾ ਹੈ ਜੀ,

    • @shivanisharma5562
      @shivanisharma5562 Před 25 dny +3

      @@madanlalsharma2 ਆਪ ਨੇ ਸ਼ਹੀ ਕਿਹਾ ਹੈ ਜੀ

    • @balwinderkaur813
      @balwinderkaur813 Před 25 dny

      ​@@shivanisharma5562Yes

  • @satpalkatal8149
    @satpalkatal8149 Před 25 dny +7

    ਮੇਰੀ ਬੇਨਤੀ ਹੈ ਕਿ ਗੁੱਜਰਾਂ ਦੇ ਡੇਰੇ ਵੀ ਚੈਕ ਕੀਤੇ ਜਾਣ....

  • @kawalbal5453
    @kawalbal5453 Před 25 dny +4

    Waheguru Raji Khushi bacha vapis aa jawe ghar

  • @madanlalsharma2
    @madanlalsharma2 Před 25 dny +4

    ਥਾਣੇ ਵਿੱਚ ਤਾਂ ਕੋਈ ਕਰਮਚਾਰੀ ਨਹੀਂ ਮਿਲਦਾ, ਵੱਖ ਵੱਖ ਟੀਮਾਂ ਕਿਵੇਂ ਬਣੀਆਂ ਤੇ ਹਰੇਕ ਟੀਮ ਵਿੱਚ ਕਿੰਨੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ l

  • @Sukhjohal8126
    @Sukhjohal8126 Před 25 dny +2

    ਵਾਹਿਗੁਰੂ ਜੀ ਛੇਤੀ ਤੋਂ ਛੇਤੀ ਬੱਚਾ ਮਿਲ ਜਾਵੇ ਬਹੁਤ ਦੁੱਖ ਵਾਲੀ ਗੱਲ ਹੈ ਗੁਜਰਾਂ ਦੇ ਡੇਰੇ ਫੋਲੋ ਏਹਨਾਂ ਕਿਤੇ ਲੁਕ ਕੇ ਨਾ ਰੱਖਿਆ ਹੋਵੇ ਪਹਿਲਾਂ ਵੀ ਏਹੋ ਜਹੇ ਬਹੁਤ ਕੇਸ ਹੋਏ ਨੇ

  • @Deephans-g2d
    @Deephans-g2d Před 24 dny +1

    Waheguru ji mehar Kari

  • @Kamaljit270
    @Kamaljit270 Před 25 dny +1

    Waheguru ji

  • @Sukhjohal8126
    @Sukhjohal8126 Před 25 dny +2

    ਮਾਪੇ ਵਿਚਾਰੇ ਬਹੁਤ ਭੋਲੇ ਨੇ ਲੋਕਾਂ ਨੂੰ ਬੇਨਤੀ ਹੈ ਕਿ ਸਾਰੇ ਜਰੂਰ ਖਿਆਲ ਰੱਖਣ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਜਰੂਰ ਵਿਚਾਰੀਆਂ ਦੀ ਮਦੱਦ ਕਰਨ

  • @user-wk4ty6bb9d
    @user-wk4ty6bb9d Před 25 dny +1

    😢

  • @shivanisharma5562
    @shivanisharma5562 Před 25 dny +2

    ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @DharmG.
    @DharmG. Před 25 dny +1

    Share kro yaar

  • @shivanisharma5562
    @shivanisharma5562 Před 25 dny +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @tajindarsingh3157
    @tajindarsingh3157 Před 25 dny +1

    S ho mam nice lagde bade. Rabb kre bchaa bilkul theek thak hove. Mehr kri mere samkat mochan bajrang bali g. 😢😢

  • @user-to4oh1dh7o
    @user-to4oh1dh7o Před 25 dny +1

    Waheguru ji

  • @SarabjitKaur-kt1gn
    @SarabjitKaur-kt1gn Před 25 dny +1

    Waheguru ji

  • @ManinderSingh-rp7lt
    @ManinderSingh-rp7lt Před 25 dny +1

    Waheguru ji

  • @user-vc6dx9gk3v
    @user-vc6dx9gk3v Před 25 dny +1

    Waheguru g