Kalu Rasulpur ਕਹਿੰਦੇ ਕਹਾਉਂਦੇ ਜਾਫੀ ਦੇ ਹੱਥ ਖੜੇ ਕਰਵਾਉਣ ਵਾਲਾ ਮਸਤ ਮੌਲਾ ਧਾਵੀ।

Sdílet
Vložit
  • čas přidán 11. 09. 2024
  • #KaluRasulpur #KaluRasulpurInterview #RMBTelevision

Komentáře • 136

  • @SandeepSingh-dq2du
    @SandeepSingh-dq2du Před 4 lety +21

    ਮਸਤ ਮੌਲਾ ਕਬੱਡੀ ਦਾ ਹੀਰਾ ਪ੍ਰਮਾਤਮਾ ਵੀਰ ਨੂੰ ਚੜਦੀ ਕਲਾ ਵਿਚ ਰੱਖਣ

  • @GURDASKHOSA
    @GURDASKHOSA Před 4 lety +9

    ਬਹੁਤ ਵਧੀਆ ਖਿਡਾਰੀ ਅਤੇ ਉਸਤੋਂ ਵੀ ਵਧੀਆ ਇਨਸਾਨ ਹੈ ਕਾਲੂ ਵੀਰ

  • @GURISiDHU518
    @GURISiDHU518 Před 4 lety +20

    ਵੱਖਰੀ ਆ ਭਾਜ ਮਿਲਿਆ ਸ਼ੇਰ ਦਾ ਖਿਤਾਬ ਸਾਰੀ ਲੁੱਟਲੀ ਕੈਨੇਡਾ ਦਿਵਾਨਾ ਕੀਤਾ ਇੰਗਲੈਂਡ ਤੇ ਪੰਜਾਬ,ਕਬੱਡੀ ਏਹਦੀ ਦਾ ਨਸ਼ਾ ਪੰਜਾਬੀਆਂ ਨੂੰ ਜਿਵੇਂ ਪਹਿਲੇ ਤੋੜ ਦੀ ਸ਼ਰਾਬ ਸਿੱਧਵਾਂ ਦੇ ਚੈਂਣੇ ਨੇ ਕਬੱਡੀ ਦਿਆਂ ਬਾਰੀਕੀਆਂ ਸਿੱਖਾ ਤੀਆ ਰਸੂਲਪੁਰ ਦੇ ਕਾਲੂ ਨੇ ਕਬੱਡੀ ਵਿੱਚ ਧੁੰਮਾਂ ਪਾ ਤੀਆ।।
    #ਕਾਲੂ_ਰਸੂਲਪੁਰ ਵਾਲਾ ਵੀ ਮਸਤ ਮੌਲਾ ਅਤੇ ਇਕ ਠੰਡੇ ਜੇ ਸੁਭਾਅ ਵਾਲਾ ਬਹੁਤ ਤਕੜਾ ਧਾਵੀ ਹੋਇਆ ਸਾਡੀ ਮਾਂ ਖੇਡ ਕਬੱਡੀ ਦਾ!!
    ਦੱਸੋ ਫੇਰ ਮਿਤੱਰੋ ਕੌਣ-ਕੌਣ ਪਿਆਰ ਕਰਦਾ ਕਾਲੁ ਦੀ ਖੇਡ ਨੂੰ..???

  • @seepapunia5864
    @seepapunia5864 Před 4 lety +25

    ਮਸਤ ਮੌਲਾ ਕਾਲੂ ਰਸੂਲਪੁਰ...

  • @yuvidhiman
    @yuvidhiman Před 4 lety +2

    ਬਹੁਤ ਹੀ ਵਧੀਆ ਇੰਟਰਵਿਊ ਲੱਗੀ ....ਬਹੁਤ ਹੀ ਵਧੀਆ ਪਲੇਅਰ ਬੋਲ ਚਾਲ ਬਹੁਤ ਵਧੀਆ .....ਜਿਉਂਦੇ ਵਸਦੇ ਰਹੋ

  • @sukh.preetdoad2209
    @sukh.preetdoad2209 Před 3 lety +1

    ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਕਾਲੂ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਲੰਮੀਆਂ ਉਮਰਾਂ ਬਖਸ਼ੇ

  • @jagrajsinghjatana7313
    @jagrajsinghjatana7313 Před 4 lety +4

    ਬਹੁਤ ਵਧੀਆ ਇਨਸਾਨ ਤੇ ਖਿਡਾਰੀ ਆ ਬਾਈ।

  • @balpreetsidhu490
    @balpreetsidhu490 Před 4 lety +8

    Kalu jatt attt babe 💥💥💥💥👌👌👌

  • @darshansidhubhagike8572
    @darshansidhubhagike8572 Před 4 lety +7

    Kalu sirraaa player aa 👍👍👍👌👌👌

  • @manpreetcheema9233
    @manpreetcheema9233 Před 4 lety +1

    ਕਾਲੂ ਵੀਰ ਜੀ ਬੁਹਤ ਹੀ ਵਧੀਆ ਘੈਟ ਖਿਡਾਰੀ ਅਾ love you 😘😘😘😍😍😍😘😘

  • @rupinder_pal
    @rupinder_pal Před 4 lety +4

    Apna favorite player

  • @khushmindersingh9744
    @khushmindersingh9744 Před 4 lety +11

    ਅੰਬੂ ਘੱਲਾਂ ਕਲਾਂ ਵਾਲੇ ਦੀ ਤੇ ਇੰਦਰਜੀਤ ਕਲਸੀਆਂ ਵਾਲੇ ਦੀ interview ਕਰੋ ਬਾਈ ਜੀ

  • @jagjeetsinghdhaliwal4390
    @jagjeetsinghdhaliwal4390 Před 4 lety +5

    ਕਾਲੂ ਰਸੂਲਪੁਰ ਵਧੀਆਂ ਖਿਡਾਰੀ ਵਧੀਆਂ ਇਨਸਾਨ 👑👌🙏

  • @kuljitkanda1276
    @kuljitkanda1276 Před rokem

    ਬੋਹਤ ਬੱਦੀਆ ਲੱਗਦਾ ਬਾਈ ਰੱਤਨ ਧਾਰੀਵਾਲ ਦਾ
    ਉਪਰਾਲਾ ਸਟਾਰ ਪਲੇਅਰ ਨੂੰ ਲੋਕਾਂ ਦੇ ਸਾਹਮਣੇ ਲੈਕੇ ਜਾਣ ਪਛਾਣ ਕਰਾਉਂਦੇ ਹਾਂ

  • @bestvideos8616
    @bestvideos8616 Před 4 lety +2

    ਹਜ਼ਾਰਾਂ ਕੀ ਲੱਖਾਂ ਹੀ ਖਿਡਾਰੀ ਆਏ ਆ ਤੇ ਆ ਰਹੇ ਆ ਪਰ ਸਭ ਤੋਂ ਵੱਧ ਸੋਹਣੀ ਖੇਡ ਇੰਦਰਜੀਤ ਤੇ ਫਰਿਆਦ ਦੀ ਆ, ਕਹਿ ਕੇ ਜੱਫਾ ਲਾਉਣ ਆਲੇ ਖਿਡਾਰੀ ਆ ਦੋਨੋਂ ਪਰ ਕਦੇ ਵੀ ਕਿਸੇ ਰੇਡਰ ਨੂੰ ਫੜ ਕੇ ਜਿੰਨੇ ਮਰਜ਼ੀ ਜੱਫੇ ਲਾਈ ਜਾਣ ਪਰ ਕਦੇ ਹਵਾ ਨੀ ਕਰੀ ਦੋਨਾਂ ਨੇ।
    ਮਾਂ ਖੇਡ ਕਬੱਡੀ ਦੇ ਸਭ ਤੋਂ ਟੌਪ ਤੇ ਚੰਗੇ ਇਨਸਾਨ ਫਰਿਆਦ ਤੇ ਇੰਦਰਜੀਤ

  • @sukhsandhu7444
    @sukhsandhu7444 Před rokem

    Mast maula. Bht sohni personality te gal krn da tareeka bai da

  • @fanjalalpuridasattuchabba8882

    22 ji ਏਕਮ ਹਠੂਰ ਦੀ ਇੰਟਰਵਿਊ ਕਰੋ

  • @Kabaddilovers420
    @Kabaddilovers420 Před 4 lety +3

    ਕਾਲੂ ਅਾਪਣਾ ਮਨਪਸੰਦ ਰੇਡਰ 💪💪💪

  • @gogigill2601
    @gogigill2601 Před 4 lety +3

    Bai kalu tu ta yrr siiraaa bnda bai ..ki kaha bai tanu hun tu ta kaynchi v paad dinda c ana jor c ani furti c bai tere ch .10secnd ch kabaddi paa dinda c bai ..mast maula bnda bai.. Love u bai..

  • @sukhrajsingh8791
    @sukhrajsingh8791 Před 4 lety +8

    legend guru ji.. kalu rasulpur👌👌👌👌👌

  • @darshansidhubhagike8572
    @darshansidhubhagike8572 Před 4 lety +4

    Bhut vadiaa player a kalu Rusualpu

  • @nexion5144
    @nexion5144 Před 4 lety +9

    2005 ਦੀ ਗॅਲ ਅਾ ਜਦੋ ਚੂਹੜਚਕ ਪॅਪੂ ਨੂੰ ਹਰਾ िਦॅਤਾ ਸੀ ਕਾਲੂ ਹੁਨਾ ਨੇ ਜਾਫੀ ਜੰਢੀ ਵਾਲਾ ਕਾਲਾ ਵੀ ਸੀਰੇ ਨੂੰ ਫੜ िਗਅਾ ਸੀ

  • @jagwindergondara7855
    @jagwindergondara7855 Před 4 lety +3

    sirrra banda kalu bahut vadia game veer di👌👍

  • @gagandeepsingh1386
    @gagandeepsingh1386 Před 4 lety +1

    Siraaaaaa player kalo Rasalpur aaj duniaa pyar kardi aa

  • @nexion5144
    @nexion5144 Před 4 lety +9

    ਫੌਨ ਤੇ ਅਾਸਕੀ ਨੇ ਕਬਾਢੀ ਵਾਲੀ ਖਾਦੀਅਾ ਇਹ ਕੰਮ ਪੁਠੇ ਜੇਹੇ 2012 ਤੋ ਹੀ ਸੁਰੂ ਹੋਏਅਾ ਪिਹਲਾ िਕਹੜਾ ਫੌਨ ਅਾੳੁਨਾ ਹੁੰਦਾ ਸੀ ਸਹੇਲੀ ਦਾ ਸਮਾ ਬਤਾੳੁਣ ਲਈ ਹਰ ਕੋਈ ਗਰਾੳੁਂੜਂ िਵਚ ਹੀ ਸਮਾ ਬਤੀਤ ਕਰਦਾ ਸੀ ਹੁਣ ਤਾ 70 % ਸ਼ਾਮਾ ਨੂੰ ਫੌਨ ਹੀ ਸੁਨਦੇ ਅਾ

  • @jagrajsinghjatana7313
    @jagrajsinghjatana7313 Před 4 lety +2

    ਬਹੁਤ ਵਧੀਆ ਵੀਰੇ।

  • @jagmailsidhu7534
    @jagmailsidhu7534 Před 4 lety +4

    Nice intervew

  • @GurpreetSingh-tn6fm
    @GurpreetSingh-tn6fm Před 4 lety +2

    ਬਹੁਤ ਬਹੁਤ ਵਧੀਆ ਖਿਡਾਰੀ

  • @_____13____DeEp
    @_____13____DeEp Před 10 měsíci

    ਕਾਲੂ ਰਸੂਲਪੁਰ ਟੋਪ ਦਾ ਰੇਡਰ ✌️❣️ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @SandeepSingh-dq2du
    @SandeepSingh-dq2du Před 4 lety +4

    ਵੀਰ ਜੀ ਕੋਚਾਂ ਦੀ ਘਾਟ ਤਾਂ ਹੈ ਹੀ ਪਰ ਅੱਜਕਲ੍ਹ ਕੋਈ ਜੁਆਕ ਕਿਸੇ ਦੀ ਮੰਨਦਾਂ ਵੀ ਨਹੀਂ ਕਰ ਕੋਈ ਆਪਣੇ ਆਪ ਨੂੰ ਕੋਂਚ ਸਮਝਣ ਲੱਗ ਜਾਂਦਾਂ ਹੈ

  • @Neutralchannel1806
    @Neutralchannel1806 Před 4 lety +4

    Legend kabaddi player Kalu rasulpuria

  • @shonkysingh5296
    @shonkysingh5296 Před 4 lety +3

    Khush rahoo veer

  • @diljaano3o2
    @diljaano3o2 Před 3 lety +1

    ਜਦ ਹੋਇਆਂ ਫਾਈਨਲ ਮੈਚ ਤੇ ਜ਼ੋਹਰ ਦਿਖਾਏ ਪੱਪੂ ਨੇ
    ਜਦ ਢੇਰਿਆ ਕੋਲ ਆ ਕੇ ਰੇਡਰ ਢਾਏ ਪੱਪੂ ਨੇ ਸ਼ਾਨ ਜੱਟ ਪੱਪੂ chuhar chkiya💪💪💪💪

  • @sukhchainsingh6469
    @sukhchainsingh6469 Před 2 lety

    ਬਹੁਤ ਵਧੀਆ ਲੱਗਿਆ ਵੀਰੇ ਕਾਲੂ ਨੂੰ ਦੇਖਕੇ ਵੀਰੇ ਹੋਣ ਤਾਂ ਬਾਲਟੀਆਂ ਰੱਖ ਲੈਂਦੇ ਆ ਤੇ ਕਬੱਡੀ ਵਿੱਚ ਠੇਕੇਦਾਰੀ ਸਿਸਟਮ ਚੱਲਦਾ ਹੈ

  • @manichaudhary1752
    @manichaudhary1752 Před 4 lety

    dil jit liya yr bnde ne mast maula bnda gbu wmk 💖

  • @amberhoneyvlogs2621
    @amberhoneyvlogs2621 Před 4 lety +2

    Kalu rasulpur game bhut sohni aa

  • @ManinderSingh-xf3gy
    @ManinderSingh-xf3gy Před 4 lety +1

    Sirra aa bai pura

  • @khushmindersingh9744
    @khushmindersingh9744 Před 4 lety +10

    ਜੀਵਨ ਮਾਣੂੰਕੇ ਗਿੱਲਾਂ ਵਾਲੇ ਦੀ interview view ਕਰੋ ਬਾਈ ਜੀ

  • @gurdeepmann8140
    @gurdeepmann8140 Před 4 lety +3

    Siraaa plyar

  • @harinderkaur7218
    @harinderkaur7218 Před 3 lety +1

    Heera player !🙏👍🌟

  • @desi9018
    @desi9018 Před 4 lety +2

    Full kaim kallu jatt

  • @avtarsidhu5959
    @avtarsidhu5959 Před 4 lety +5

    Kalu rasulpur💪💪👌🔥

  • @jagroopsingh5686
    @jagroopsingh5686 Před 4 lety +2

    super star

  • @darshansidhubhagike8572
    @darshansidhubhagike8572 Před 4 lety +4

    Kalu de game da ma fine aa ver 👍👍👍👍👍

  • @jashanjassi7973
    @jashanjassi7973 Před 11 měsíci

    Kalu jindab ustad 💣💥

  • @Ravindersinghgrewal9800
    @Ravindersinghgrewal9800 Před 4 lety +1

    Seraa game y de👌👍

  • @GursidhuG
    @GursidhuG Před 4 lety +1

    Sirraa player n person

  • @progamerz9112
    @progamerz9112 Před 4 lety +1

    Bai sirra kalu

  • @sunnymander6398
    @sunnymander6398 Před 4 lety +2

    Nice ji

  • @harinderkaur7218
    @harinderkaur7218 Před 3 lety +1

    Kalu has immense humility !🙏

  • @user-ig7zk4ti8w
    @user-ig7zk4ti8w Před 4 lety +1

    Siraaa kalu rasulpur

  • @goldynatt5468
    @goldynatt5468 Před 2 lety

    ਕਾਲੂ ਤਾਂ ਕਾਲੂ ਹੀ ਅਹ 👍

  • @sunnymander6398
    @sunnymander6398 Před 4 lety +2

    Good beer g

  • @OnkarSingh-kv8ks
    @OnkarSingh-kv8ks Před 4 lety +2

    Att Radar

  • @jangaujla8219
    @jangaujla8219 Před 3 lety

    V good

  • @rukmankaur6304
    @rukmankaur6304 Před 3 lety

    ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ

  • @arshkaurarsh8909
    @arshkaurarsh8909 Před 2 lety +1

    Best palyer kalu rasulpuria

  • @GurpreetSingh-zb8fl
    @GurpreetSingh-zb8fl Před 4 lety +2

    Kalu 👌👌👍

  • @onlykabaddi1248
    @onlykabaddi1248 Před 4 lety +1

    Sirraa y

  • @guramritraiamritrai3498
    @guramritraiamritrai3498 Před 4 lety +2

    Kalu good banda

  • @veerpalsungh2842
    @veerpalsungh2842 Před 4 lety +1

    Kallu bai nic.man

  • @gurdeepgurdeep4214
    @gurdeepgurdeep4214 Před 4 lety +1

    Sirra plyer kalu bai

  • @harinderkaur7218
    @harinderkaur7218 Před 3 lety

    Wonderful interview ! Kudos to team ! 👍

  • @veerpalsungh2842
    @veerpalsungh2842 Před 4 lety +1

    Kalu ajj ve Star again. G

  • @khushmindersingh9744
    @khushmindersingh9744 Před 4 lety +6

    ਬਾਈ ਜੀ ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ

  • @pindasidhu2188
    @pindasidhu2188 Před 4 lety +3

    Kalu sira

  • @rubimaan1267
    @rubimaan1267 Před 4 lety

    Sirra kalu astad

  • @gurtejdhaula6075
    @gurtejdhaula6075 Před 4 lety +1

    Kalu y sirra

  • @amangiri7866
    @amangiri7866 Před 4 lety +2

    Sira bnda bai kallu

  • @Dillumani
    @Dillumani Před 4 lety +3

    Mussh futt kalu vich ser vich jaan aa 👌👌

  • @sahibsingh9665
    @sahibsingh9665 Před 4 lety

    Mera vadda veer kalu waheguru ji mehar kre veer te

  • @sndpgill3236
    @sndpgill3236 Před měsícem

    ❤❤

  • @desigamers4655
    @desigamers4655 Před 4 lety +4

    Jiwan manuke di v interview kro y ji

  • @jassidhaliwaldhaliwal9627
    @jassidhaliwaldhaliwal9627 Před 8 měsíci

    Kalu best reder ❤

  • @babberjeetgill9606
    @babberjeetgill9606 Před 4 lety +1

    niceee

  • @yggi2413
    @yggi2413 Před 4 lety +2

    Kalu Sirra

  • @prabhjit9412
    @prabhjit9412 Před 3 lety

    Bahut vadea pleyar va kalu ostad

  • @_____13____DeEp
    @_____13____DeEp Před 10 měsíci

    ਰਤਨ ਧਾਲੀਵਾਲ ✌️❤

  • @gurpreetsinghchhina707
    @gurpreetsinghchhina707 Před 4 lety +2

    kalu di kabbadi bhut jada vdiya yr

  • @sukhpreetsinghdhillon6988

    Jivan da style wakhra veere.... Lady manuke gill same Style ch kheda kalu wangu

  • @Lally-randhawa
    @Lally-randhawa Před 4 lety +1

    Kalu ne siraaaa krea

  • @prabhgrewal6216
    @prabhgrewal6216 Před 4 lety +1

    😍😍👌

  • @gaylesingh24
    @gaylesingh24 Před 4 lety +2

    Y g ekam hathoor di interview kro

  • @Harpreetsingh-tw7sz
    @Harpreetsingh-tw7sz Před 4 lety +6

    Jiwan manuke ni veer lddi manuke ..kallu 22 da same copy aa ..jvva kallu vangu kabaddi ponda ohh...same styal aa kabaddi pon da dona da

  • @sukhsekhon3756
    @sukhsekhon3756 Před 4 lety

    Bhtt vdia subha veer da

  • @dalvirjohal5830
    @dalvirjohal5830 Před 4 lety +1

    g meria veerA

  • @jashanjassi7973
    @jashanjassi7973 Před 11 měsíci

    Ik din nl koi satar ni ban da sahi gal aa

  • @navdeepsingh8000
    @navdeepsingh8000 Před 4 lety +2

    Y sirre pitho di bi interview kro

  • @desi9018
    @desi9018 Před 4 lety +1

    Kallu Y ZindaWaad

  • @jessicamarie5138
    @jessicamarie5138 Před 4 lety +1

    Sira kalu rasulpur gurlal ghanor best ever koi fukri ni simple bnde jwa hasmukh rabb trake bakshe kde chkwi gl ni koi insan wdia hon bht jrori. PLAYER ne par insan wdia hona bahut jrori hunda loka de dil ch wassde aa kalu gurlal wrge player

  • @balramsharma2246
    @balramsharma2246 Před 4 lety +1

    ਸਿਰਾ ਰੇਡਰ

  • @kabbadilovers9590
    @kabbadilovers9590 Před 4 lety +1

    Gaggu himmatpura de interview karoo vere

  • @amritkang5647
    @amritkang5647 Před 4 lety +3

    Veer ji simu kang raider de please interview kar do

  • @gaggusingh3229
    @gaggusingh3229 Před 3 lety

    Jewan mahnuk nal vi kro interwe

  • @happyhans1933
    @happyhans1933 Před 4 lety

    Sira y kalu

  • @sawakkorwala1233
    @sawakkorwala1233 Před 4 lety +2

    Y ji baghi parmjitpura interview kor ji

  • @tejwindersingh5718
    @tejwindersingh5718 Před 4 lety +3

    Bro tere varga reader v ajj tak ni dekheya koi siraa kalu bro

  • @gurmeetsandhugurmeetsandhu6765

    Koi mast mola ni eh ehde pind cho pata karo kida da banda fer pata lago ,,ja tusi pinde tango to pusho

  • @pb1997
    @pb1997 Před rokem

    Goldy jhunir di interview kro y

  • @Kabaddi5911
    @Kabaddi5911 Před 4 lety +2

    Astad❤️❤️❤️