How to overcome Depression ? Exclusive with Lakha Kot Karor | Kabaddi | Gurpreet Bal | Kudrat

Sdílet
Vložit
  • čas přidán 6. 09. 2024
  • How to overcome Depression ? Exclusive with Lakha Kot Karor | Kabaddi | Gurpreet Bal | Kudrat
    #depression #kabaddi #podcast
    Kudrat Clips - ‪@KudratClipsofficial‬
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Komentáře • 221

  • @kudratchannelofficial
    @kudratchannelofficial  Před měsícem +74

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @TheilluminatiTraval6
      @TheilluminatiTraval6 Před měsícem +3

      ਬਹੁਤ ਸੋਹਣਾ ਲੱਗਿਆ ਪੋਡਕਾਸਟ ਸੁਣ ਕੇ, ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਦੇਵੇ 🙏

    • @GurpreetSingh-pf5gx
      @GurpreetSingh-pf5gx Před měsícem

      Bhut bhut vdia❤❤❤ gurpreet vr

    • @GurpreetSingh-pf5gx
      @GurpreetSingh-pf5gx Před měsícem +1

      Mnu ta lageya c dhuk meri jindagi vich hi ne sare

    • @SatishSaini-qd1fc
      @SatishSaini-qd1fc Před měsícem

      Best ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kulveerralli9097
      @kulveerralli9097 Před měsícem

      Bhut vda podcasts aa brother

  • @TheilluminatiTraval6
    @TheilluminatiTraval6 Před měsícem +45

    ਲੱਖੇ ਚੰਦਰਿਆਂ ਦਰਦਾਂ ਨਾਲ ਭਰਿਆ ਪਿਆ, ਵਾਹਿਗੁਰੂ ਤੇਰੇ ਤੇ ਮੇਹਰ ਕਰੇ 🙏

  • @harpreetaulakh8189
    @harpreetaulakh8189 Před měsícem +28

    ਇੱਕੋ ਦਿਲ ਆ ਲੱਖੇਆ ਕਿੰਨੀ ਕ ਵਾਰੀ ਜਿੱਤੇਗਾ ਬਾਈ ❤

  • @deep_4173_
    @deep_4173_ Před měsícem +18

    Gurpreet bal ik ghint bnda jo hamesha dil। ਦੀਆ ਗੱਲਾ ਕਰਦਾ ♥️🌸

  • @deeprataindia1170
    @deeprataindia1170 Před měsícem +9

    ਅਸਲ ਵਿੱਚ ਰੱਬ ਆਪਣੇ ਪਿਆਰੇ ਦੇ ਇਮਤਿਹਾਨ ਬਹੁਤ ਜਾਈਦਾ ਲੈਂਦਾ।
    ਲੱਖਾ ਰੱਬ ਰੂਪੀ ਇਨਸਾਨ ਹੈ ਬਾਈ ਜੁੱਗ ਜੁਗ ਉਮਰ ਹੋਵੇ।ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਜੀ ਦੀ ਸੱਚਾਈ ਤੋਂ।
    ,,ballu ਰਟੈਂਡਾ,,

  • @GurdeepSingh-ck9ze
    @GurdeepSingh-ck9ze Před měsícem +12

    ਚੰਦਰੀਆਂ ਵਾਲਾ ਸਬਰ ਸੰਤੋਖ ਕਰੀ ਫਿੱਰਦਾ
    ਜਿਉਂਦਾ ਰਹਿ
    ਰੱਬ ਕਰੇ ਤੇਰੀ ਉਮਰ 100 ਸਾਲ ਹੋਵੇ
    ਰੱਬਾ ਲੱਖੇ 22 ਨੂੰ ਅੱਜ ਤੋਂ ਬਾਅਦ ਤੰਗੀ ਤੋਸ਼ੀ ਨਾ ਕੱਟਣੀ ਪਵੇ
    ਇਹ ਅਰਦਾਸ ਸੁਣਲੀ ਜ਼ਰੂਰ
    ❤❤❤❤❤

  • @user-lc6dw6qp3t
    @user-lc6dw6qp3t Před měsícem +11

    ਲੱਖਾ ਬੰਦਾ ਬਹੁਤ ਵਦੀਆ ਆ ਜਾਰ ਏਦਾ ਦੇ ਬੰਦੇ ਬਹੁਤ ਘੱਟ ਆ ਦੁਨੀਆਵਿੱਚ ਸਲੂਟ ਆ ਲੱਖੇ ਵੀਰ ਤੈਨੂੰ❤

  • @KarandeepSharma-e3o
    @KarandeepSharma-e3o Před měsícem +9

    ਬਾਈ ਦੀਆਂ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ
    ਵਾਹਿਗੁਰੂ ਮੇਹਰ ਰੱਖੇ ਸਦਾ ਸਾਡੇ ਬਾਈ ਤੇ 🙏🙏

  • @HarpalSingh-uv9ko
    @HarpalSingh-uv9ko Před měsícem +6

    ਬਹੁਤ ਸੋਹਣੀਆਂ ਗੱਲਾਂ ਲੱਖੇ ਵੀਰ ਦੀਆਂ ਵੀਰ ਦੀ ਗੱਲ ਬਿੱਲਕੁੱਲ ਠੀਕ ਆ ਬੰਦੇ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਿੱਟ ਹੋਣਾ ਬਹੁਤ ਜ਼ਰੂਰੀ ਆ। ਬੰਦਾ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਜਾਂ ਫਿਰ ਬੰਦੇ ਦਾ ਕੋਈ ਆਪਣਾ ਕੰਮ ਹੋਣਾ ਚਾਹੀਦਾ ਹੈ। ਜਿਸ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ।

  • @HarpalSingh-uv9ko
    @HarpalSingh-uv9ko Před měsícem +5

    ਲੱਖੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤੇ ਤਰੱਕੀਆਂ ਬਖਸਣਾ ਜੀ।

  • @sabhisingh2402
    @sabhisingh2402 Před měsícem +8

    ਗੁਰੂ ਸਾਹਿਬ ਜੀ ਕਿਰਪਾ ਕਰਨ ਬਾਈ ਲੱਖੇ ਦੇ ਸਾਰੇ ਸ਼ੌਕ ਪੂਰੇ ਹੋਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @sukhkaur_803
    @sukhkaur_803 Před 24 dny +2

    ਹਾਏ ਵੀਰੇ ਤੁਸੀਂ ਤੇ ਰਵਾ ਈ ਦਿੱਤਾ, ਸਾਰੇ ਮੁੰਡਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ😢🙏

  • @AMANDEEPSINGH-xg1su
    @AMANDEEPSINGH-xg1su Před měsícem +5

    Ehni nimrta wala banda nyi dekhya kadi jindgi ch
    Wah lakhe bai wah❤
    Main Punjab phagwara toh Pura podcast dekh aa
    Motiveted

  • @kuldeepmann8459
    @kuldeepmann8459 Před měsícem +4

    🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @Shergill_53_32
    @Shergill_53_32 Před 29 dny +3

    ਇਹਦੋ ਉਪਰ ਕੁੱਛ ਨੀ ਬਾਈ ,,,, end ਗੱਲਾਂ ਨੇ 💥💥💯💯

  • @Jassmaan1990
    @Jassmaan1990 Před měsícem +3

    ਬਹੁਤ ਵਧੀਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @jassdeep5423
    @jassdeep5423 Před měsícem +3

    ਦਿਲ ਖੁਸ਼ ਹੋ ਜਾਂਦਾ ਲੱਖੇ ਬਾਈ ਦੀਆਂ ਗੱਲਾਂ ਸੁਣ ਕੇ ❤️

  • @user-bm1wi7xl4f
    @user-bm1wi7xl4f Před měsícem +3

    Dil da ameer lakha pave jeb khali aa dil bhut vadda ❤

  • @SatishSaini-qd1fc
    @SatishSaini-qd1fc Před měsícem +5

    Best Podcast ❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @harpreetkaurpadda5704
    @harpreetkaurpadda5704 Před měsícem +6

    I cried many times during this pod cast . No words for his patience.

  • @karamjit-bg
    @karamjit-bg Před měsícem +1

    ਵੈਸੇ ਨੋਰਮਲ ਵੇਖਿਆ ਜਾਵੇ ਤਾਂ ਜੋ ਇਨਸਾਨ ਬਲਵਾਨ ਜਾਂ ਕੱਬਡੀ ਖਿਡਾਰੀ ਹੋਵੇ ਉਹ ਦਿਮਾਗ ਜਾ ਰੂਹਦਾਰੀ ਦੀਆਂ ਗੱਲਾਂ ਨਹੀਂ ਕਰ ਸਕਦਾ। ਕਿਉਂਕਿ ਕੇ ਉਸਦਾ ਸਾਰਾ ਧਿਆਨ ਆਪਣੇ ਸਰੀਰ ਤੇ ਹੁੰਦਾ। ਪਰ ਲੱਖੇ ਵੀਰ ਦੀਆਂ ਗੱਲਾਂ ਬਹੁਤ ਹੀ ਡੂੰਗੀਆਂ ਨੇ ਤੇ ਸੱਚ ਵੀ ਨੇ। ਜ਼ਿੰਦਗੀ ਅਨੁਭਵ ਬਹੁਤ ਆ ਬੰਦੇ ਨੂੰ ਯਾਰ। ਰੱਬ ਰਹਿਮਤ ਕਰੇ ਵੀਰ ਤੇਰੇ ਤੇ। ਅਮੀਨ❤️

  • @sukh_kurar
    @sukh_kurar Před měsícem +6

    Buth Ghanit lagya y sun ke ❤️sakoon mil gya dil nu sun ke ❤

  • @SidhuSaab-oi1nm
    @SidhuSaab-oi1nm Před měsícem +5

    ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @manpreetsahota-n2j
    @manpreetsahota-n2j Před 11 dny +1

    ❤❤❤❤❤❤ ਦਿਲ ਦਰਿਆ ਬੰਦਾਂ ਲੱਖਾਂ ਕੋਟ ਕਰੋੜ❤❤❤❤

  • @amritpalsingh-bg9gl
    @amritpalsingh-bg9gl Před měsícem +2

    Lakhe veer tuhadi story sunni veer meri b story same a but meri age 31 a te mai b haar ni mnni still struggle kr reha but waheguru g di kirpa naal success hovanga but ik msj a sbb lai kise ton bddua naa lo mostly mundian nu dhokhe ne brbaad kitta

  • @nirmalsingh-li5ct
    @nirmalsingh-li5ct Před měsícem +3

    ਬਹੁਤ ਵਧੀਆ Podcast

  • @haryaniswaduvideo1925
    @haryaniswaduvideo1925 Před 12 dny +1

    Lakhe veer bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut khus rahe veer yhi duva h

  • @DilpreetSingh-tt8jg
    @DilpreetSingh-tt8jg Před měsícem +4

    ❤❤❤❤lakha Jaan love you bro

  • @HarpalSingh-uv9ko
    @HarpalSingh-uv9ko Před měsícem +2

    ਜਿੰਨਾਂ ਟਾਇਮ ਬੰਦਾ ਚਾਰ ਪੈਸੇ ਨੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਕਿਉਂ ਕਿਸੇ ਦੀ ਬੇਗਾਨਗੀ ਧੀ ਨੂੰ ਦੁੱਖ ਦੇਣਾ ਏ। ਬਹੁਤ ਸੁਫਣੇ ਹੁੰਦੇ ਆ ਕੁੜੀਆਂ ਦੇ ਵੀ।

  • @dheeraplumber840
    @dheeraplumber840 Před měsícem +4

    Lakha lakh kroodi veer aa sada,jeonde rho

  • @happysidhu6721
    @happysidhu6721 Před měsícem +6

    Veere kde views dekh k proadcast ni dekhya tuhada BSS Dil ton dekhya TE sunya....
    Menu v kayi war afsos hunda k Tuhade views ghtt NE but Dil nu honsla both milda and ਲੱਖਾ ਵੀਰਾ always respect 👏👏

  • @LaviManku
    @LaviManku Před měsícem +2

    Siraa vere ❤❤❤❤❤

  • @Kuldeep-hd6jb
    @Kuldeep-hd6jb Před 24 dny

    ਲੱਖੇ ਬਾਈ ਮੈਂ ❤ ਤੋ ਦੁਆ ਕਰਦਾ ਹਾਂ ਕੇ 🙏 ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏 ਲੱਖੇ ਬਾਈ ਵਾਹਿਗੁਰੂ ਜੀ ਤੈਨੂੰ ਤਰੱਕੀਆ ਬਖਸ਼ਣ 🙏❤😊❤

  • @GurmeetGill-ci1po
    @GurmeetGill-ci1po Před měsícem +1

    ਮੇਹਨਤ ਕਰਾਂਗੇ ਬਾਈ ਪੂਰਾ ਸਬਰ ਰੱਖਾਂਗੇਂ ਬਾਈ❤❤❤❤❤❤❤❤❤

  • @kakadhillondhillon1486
    @kakadhillondhillon1486 Před měsícem +1

    lakhha jo ve bolda us vich bohut dard ha sirre de interview lakhha bohut intelligent ha

  • @gurlalsekhon3268
    @gurlalsekhon3268 Před měsícem +1

    Bai lkhe sach dsi jindgi vich kine jaffe lye aa waheguru nu hajr najr smj k

  • @gurjeetkaur652
    @gurjeetkaur652 Před 13 dny

    ਵੀਰ ਜੀ ਪਰਮਾਤਮਾ ਤੁਹਾਡੇ ਸਾਰੇ ਸੁਪਨੇ ਪੂਰੇ ਕਰਨ

  • @BeetaBarian
    @BeetaBarian Před měsícem +1

    Lakhaa kya baat shera rab tinu chardi kalan vich rakha y

  • @sachinjosan7465
    @sachinjosan7465 Před měsícem +2

    Bai tude sare podcast siraa wa.. lakhe bai nu support a puri bht vadia podcast lgya tuda .. Wmk ❤

  • @akashdeepaulakh-zm8ul
    @akashdeepaulakh-zm8ul Před měsícem +1

    full interview daki a sira lakh 22 ji❤❤❤

  • @ShakiraSara
    @ShakiraSara Před měsícem +3

    ❤❤💯

  • @DavinderSingh-hz3up
    @DavinderSingh-hz3up Před měsícem +1

    ❤️❤️lakhia jaan love you bro ❤

  • @ManjitKaur-gn2mf
    @ManjitKaur-gn2mf Před měsícem +1

    Lakha Kot veer ji you are so great. That's God gift, God bless you🙏

  • @user-dg2lo6uj6u
    @user-dg2lo6uj6u Před měsícem +2

    Motivational podcast …… God bless you both❤❤

  • @Satnamveer
    @Satnamveer Před měsícem +2

    Waheguru ❤

  • @user-ku7it8rx6p
    @user-ku7it8rx6p Před měsícem +3

    Tanks

  • @Yyr-l4j
    @Yyr-l4j Před měsícem +1

    Waheguru
    G ❤❤
    Sarbat da bala kari

  • @sanamandeir4365
    @sanamandeir4365 Před měsícem +2

    Support lakha bai..

  • @kaurmeet3888
    @kaurmeet3888 Před 3 dny

    Shi keha bai ji ethy sadha hi sadhme milde insaan nu

  • @kiranhanjra3791
    @kiranhanjra3791 Před měsícem +1

    words 🙏🏻❤️

  • @Gurpreet-kaur17
    @Gurpreet-kaur17 Před měsícem +1

    Best interview.

  • @sukhkaur_803
    @sukhkaur_803 Před 28 dny

    ਬਾਬਾ ਦੀਪ ਸਿੰਘ ਜੀ ਮੇਹਰ ਕਰਨ ਵੀਰ ਤੇ ਸਬ ਖੁਸ਼ੀਆਂ ਮਿਲਣ ਚੜਦੀ ਕਲਾ ਚ ਰੱਖਣ ਬਾਬਾ ਜੀ👏

  • @RinkuKumar-fz7le
    @RinkuKumar-fz7le Před měsícem

    ਬਈ ਮੈਂ ਕਿਹੜਾ ਕਿਹਾ v ਤੁਸੀਂ ਮੈਨੂੰ ਪੈੱਸੇ ਦਿਓ ਮੈਂ ਕਹਿਣਾ v ਨਵਿਆ nu ਮੌਕਾ ਦਿਓ ਆਪਣੀ ਤਾਂ age tap gyi a bai sachi kedi gall kar ਗਿਆ ਸੱਚੀ ਬਾਈ ਰੋਣਾ ਆਗਿਆ ਸੁਣ ਕੇ😢😢😢❤

  • @gaggu845
    @gaggu845 Před měsícem +1

    Lakha bai dila da ni mada❤

  • @GurpreetSingh-pf5gx
    @GurpreetSingh-pf5gx Před měsícem +2

    ❤❤❤❤❤bhut vdia podcast gurpreet vr

  • @mindblowing2197
    @mindblowing2197 Před měsícem +1

    wah wah bai deeply connected

  • @Hanjrafarm003
    @Hanjrafarm003 Před měsícem +1

    Bahut Wadia bro

  • @sanayabhutta
    @sanayabhutta Před měsícem +1

    ❤❤❤❤❤

  • @surjitsingy5100
    @surjitsingy5100 Před měsícem +2

    ❤love you lakhe veere ❤

  • @anoopsingh7383
    @anoopsingh7383 Před měsícem +1

    Ghaint Banda veer wmk mere pra te ⛳❤️

  • @SUNILKUMAR-bd7sk
    @SUNILKUMAR-bd7sk Před měsícem +1

    ਹੀਰਾ ਇਨਸਾਨ ਲੱਖਾ ਕੋਟ ਕਰੋੜ ❤

  • @SahilChaudhary-jd7bw
    @SahilChaudhary-jd7bw Před měsícem +1

    Boht khriya gallan ❤

  • @harpreet_chaudhary1338
    @harpreet_chaudhary1338 Před měsícem +2

    Bhout Shona ❤️🙌🧿🧿🧿

  • @BeetaBarian
    @BeetaBarian Před měsícem +1

    God person Lakha y

  • @hardeepkumar-nh1pw
    @hardeepkumar-nh1pw Před měsícem +1

    bhot sohniya glla kitiya veer ji ❤

  • @gaggu845
    @gaggu845 Před měsícem +1

    Podcast ❤❤

  • @jaswantsingh9030
    @jaswantsingh9030 Před měsícem +2

    Good thought sir G 🙏

  • @punjabijattt7746
    @punjabijattt7746 Před měsícem +1

    Kyaaa baat ae y , Sara podcast suneya ankhan ch paani te te dil ਭਰਿਆ ਰਿਹਾ

  • @dheeraplumber840
    @dheeraplumber840 Před měsícem +1

    Bht nyc discason brother

  • @jagirsingh7683
    @jagirsingh7683 Před měsícem +1

    ਗੁਰਪ੍ਰੀਤ ਬੱਲ ਜੀ, ਥੋੜਾ ਸਮੇਂ ਦਾ ਵੀ ਖਿਆਲ ਰੱਖਿਆ ਕਰੋ ਜੀ।
    ਸੁਨਣ ਦਾ ਸੁਆਦ ਤਾਂ ਬੜਾ ਆਉਂਦਾ ਪਰ ਜਦੋਂ ਟਾਇਮ ਵੱਲ ਧਿਆਨ ਮਾਰੀਦਾ ਤਾਂ ਥੋੜ੍ਹਾ ਕਿਰਕਰਾ ਹੋ ਜਾਂਦਾ। ਜਾਂਦਾ 😊😢

  • @MandeepKaur-cn5yb
    @MandeepKaur-cn5yb Před měsícem +2

    Veere schi video dakh k end glbaat aa❤❤

  • @dheeraplumber840
    @dheeraplumber840 Před měsícem +1

    Bht Sohna bodcast

  • @gurpreetsahota7323
    @gurpreetsahota7323 Před měsícem +2

    ❤ ਦੁਆ

  • @GagandeepSingh-yq8zi
    @GagandeepSingh-yq8zi Před měsícem +1

    Bhut sohna lgya bai podcast

  • @karamjeetdhaliwal9757
    @karamjeetdhaliwal9757 Před 12 dny

    Bhut jihada wadia pure 7 dina ch sunia bai ruh khush ho gai meri v same situation a

  • @ramsarupmayla7934
    @ramsarupmayla7934 Před měsícem +1

    ❤❤🎉🎉nice🎉🎉

  • @AmanArshfitness
    @AmanArshfitness Před měsícem +3

    Akhan ch dard dikhda 22 de.. pr smile aa face te

  • @budhsingh3926
    @budhsingh3926 Před měsícem +2

    Good

  • @buttasingh2773
    @buttasingh2773 Před měsícem +1

    Jyonda rah veer

  • @user-sw5wh1cj4b
    @user-sw5wh1cj4b Před 27 dny

    🎉 waheguru ji mehar Karan ji baba ji

  • @balvirkaur9499
    @balvirkaur9499 Před měsícem +3

    ❤❤🎉🎉

  • @user-kj4qc3bh5r
    @user-kj4qc3bh5r Před měsícem +1

    Lakhe bai good yr 💯

  • @KSJeji
    @KSJeji Před měsícem +1

    Mai kdi comment bu krya jindgi ch kute v. Gore and all sabh de podcast sun laye. Eh podcast bht good aw. Veey nice veer.

  • @sahilbhatti2421
    @sahilbhatti2421 Před 28 dny

    Lakhia veer g God bless you ❤

  • @ak47vale32
    @ak47vale32 Před 29 dny +1

    ਬਾਈ ਨੇ ਅੱਖਾਂ ਖੋਲ ਦਿੱਤੀਆਂ ਯਾਰ ❤

  • @HarjinderSingh-dh7nb
    @HarjinderSingh-dh7nb Před měsícem +1

    Knt Banda Lakha ❤

  • @JxttVerma-zo5ub
    @JxttVerma-zo5ub Před 26 dny

    Respect lakha veer jii❤

  • @JashanDeepSingh-e8u
    @JashanDeepSingh-e8u Před měsícem

    Sirraa podcast aew Lakhe bai Schi koi sabadd ni kehn lyiii ❤🙏🏻🙏🏻🙏🏻

  • @shamsunder7620
    @shamsunder7620 Před měsícem +2

    Support lakha bahi ❤

  • @vickygrewal1112
    @vickygrewal1112 Před 8 dny

    Veere tera podcast dekh k swaad aunda koi koi banda thode podcast ch awe da aunda jime mai mere dukh dard suna rehya howa dekh k sab kuz vdia lgda bahut sara pyr te satkaar (Vancouver)

  • @abhijotbadesha9122
    @abhijotbadesha9122 Před 23 hodinami

    Hnji

  • @amrindersingh9442
    @amrindersingh9442 Před měsícem +3

    I feel I’m in depression

  • @user-yj9bv5zl5o
    @user-yj9bv5zl5o Před 11 dny

    Lakha jann love you ❤❤❤❤

  • @kulveerralli9097
    @kulveerralli9097 Před měsícem +1

    Lakha bnda hi bombs ❤❤❤ AAAA

  • @bahadarsingh2112
    @bahadarsingh2112 Před měsícem +1

    Waheguru bai de sapne pure kre❤❤❤

  • @user-uy8tl8cc9x
    @user-uy8tl8cc9x Před měsícem

    Sachi baut vdea lagea bai nu sun ka ek bar pher tu le ka aieo Bai nu

  • @ManmeetSandhu-Music
    @ManmeetSandhu-Music Před měsícem +5

    ਰੂਹ ਦਾਰੀ ਦੀਆ ਗੱਲਾ ❤❤❤

  • @Harpreetmannx
    @Harpreetmannx Před 22 dny

    Best podcast in the world ❤

  • @JaswinderSingh-vd4tn
    @JaswinderSingh-vd4tn Před 29 dny +1

  • @jagdeepsandhu6728
    @jagdeepsandhu6728 Před měsícem

    Bhut khoob vr bhut chngea gala ketea tuc zindgi ch kuj kro na kro par chnga insan banna bhut jurari a