Qawali | Khali Morda Nhi | Bhai Sobhapreet Singh Ji Bhai Harjeet Singh Ji Hazoori Ragi Bhucho Sahib

Sdílet
Vložit
  • čas přidán 1. 01. 2023
  • Qawali | Khali Morda Nhi | Bhai Sobhapreet Singh Ji and Bhai Harjeet Singh Ji Hazoori Ragi Bhucho Sahib
    10October,2022 Jap Tap Samagam,Brailly(U.P)
    Must Watch Special Qawali
    ਖਾਲੀ ਮੋੜਦਾ ਨਹੀ ਮੇਰਾ ਗੁਰੂ ਨਾਨਕ
    ਤੂੰ ਸਚੇ ਦਿਲੋਂ ਵੇਖ ਮੰਗ ਕੇ
    ਝੌਲੀ ਭਰੇਗਾ ਮੁਰਾਦਾਂ ਨਾਲ ਤੇਰੀ
    ਖਾਲੀ ਮੋੜਦਾ ਨੀ ਮੋੜਦਾ ਨੀ ਮੇਰਾ ਗੁਰੂ ਨਾਨਕ
    ਗੁਰੂ ਨਾਨਕ ਦਾ ਦਰਵਾਜਾ ਲੱਬਾ ਥੋੜ ਮੁਕੀ ਦਰ-ਦਰ ਦੀ ਏ
    ਗੁਰੂ ਨਾਨਕ ਦੇ ਦਰਵਾਜੇ ਉਤੋਂ ਸਭ ਦੀ ਝੌਲੀ ਭਰਦੀ ਏ
    ਗੁਰੂ ਨਾਨਕ ਮੇਰਾ ਸਭ ਤੋਂ ਸੋਹਣਾ
    ਏਦੇ ਵਰਗਾ ਕੋਈ ਹੋਰ ਨਹੀਂ ਹੋਣਾ
    ਹਰ ਮੰਗਤੇ ਆਸ ਪੁਜਾਉਣੀ
    ਆਦਤ ਏਦੇ ਦਰ ਦੀ ਏ
    ਸਭ ਤੋਂ ਸੋਹਣਾ ਗੁਰੂ ਨਾਨਕ ਮੇਰਾ
    ਸੋਂਹ ਰਬ ਦੀ ਨਹੀ ਲਾਉਂਦਾ ਉਹ ਦੇਰੀ
    ਤੂੰ ਸਚੇ ਦਿਲੋਂ ਵੇਖ ਮੰਗ ਕੇ
    Subscribe CZcams Channel For More Updates
    Like | Share | Comment |
  • Hudba

Komentáře • 36