#Majha

Sdílet
Vložit
  • čas přidán 26. 08. 2024
  • #majhablock #golucomedy #goluinterview #goludialogue #golufunny
    #Majha Block ਵਾਲੇ #Golu ਦੀ ਪਹਿਲੀ ਪਰਿਵਾਰ ਨਾਲ Interview, Golu ਨੇ Anchor ਨੂੰ ਪੱਪੀ ਦੇਂਣ ਤੋਂ ਕੀਤਾ ਇੰਨਕਾਰ,
    ਇੱਕ ਪੂਰੀ comedy film ਤੋਂ ਘੱਟ ਨਹੀਂ ਗੋਲੂ ਦੀ interview...
    ਹੱਸ ਹੱਸ ਹੋ ਜਾਵੋਗੇ ਪਾਗ਼ਲ....
    ਜਾਣੋ ਗੋਲੂ ਦੀ ਮੰਮੀ ਨੂੰ ਕਿਉਂ ਆਇਆ ਰੋਣਾ, ਅੱਖਾਂ ਵਿੱਚ ਕਿਉਂ ਆਏ ਹੰਜੂ
    ਗੋਲੂ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੀਡੀਓ ਪਿਛਲਾ ਰਾਜ ਜਾਣੋ
    ਗੋਲੂ ਮੈਡਮ ਨੇ ਕੀ ਕਿਹਾ ਸੀ ਗੋਲੂ ਨੂੰ
    Interview 'ਚ ਸੁਣੋ 'Majha Block' ਵਾਲੇ 'Golu' ਦਾ ਹਰੇਕ ਅਣਸੁਣਿਆ ਡਾਇਲਾਗ, ਹੱਸ-ਹੱਸ ਦੂਹਰੇ ਨਾ ਹੋਏ ਤਾਂ ਕਹੀਓ
    ਪੰਜਾਬੀ ਟੀਵੀ ਗੱਲ ਪੰਜਾਬ ਦੀ.....ਪੰਜਾਬ ਦਾ ਅਜਿਹਾ ਪੰਜਾਬੀ ਚੈਨਲ ਜੋ ਗੱਲ ਕਰੇਗਾ ਪੰਜਾਬ ਦੀ... ਗੱਲ ਕਰੇਗਾ ਸਾਡੇ ਵਿਰਸੇ ਦੀ.... ਗੱਲ ਕਰੇਗਾ ਪੰਜਾਬੀ ਕਲਾਕਾਰ ਦੀ.... ਗੱਲ ਕਰੇਗਾ ਪੰਜਾਬ ਦੇ ਸਵਾਦ ਦੀ.... ਗੱਲ ਕਰੇਗਾ ਪੰਜਾਬ ਵਿਚਲੇ ਰਾਜਨੀਤਿਕ ਤਕਰਾਰ ਦੀ..... ਸੋ ਹੁਣੇ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤਾ ਬੈਲ ਵਾਲਾ ਬਟਨ ਦੱਬੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵਿਡੀਉ ਦੀ ਜਾਣਕਾਰੀ ਮਿਲ ਸਕੇ...... ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ
    Punjab TV Gal Punjab Di :- Watch the latest and current Punjabi updates online at Punjabi TV Gal Punjab Di. Punjabi TV Gal Punjab Di covers all update news in Punjab regarding politics, religion, entertainment, and sports.

Komentáře • 1K

  • @punjabitvgalpunjabdi
    @punjabitvgalpunjabdi  Před 3 lety +140

    comment vich dsio agli interview kisdi kriye....dhanwaad

    • @gaganmehra7325
      @gaganmehra7325 Před 3 lety +10

      Meri karlo mdm ajo amritsar most wellcome g

    • @Ugaadcom
      @Ugaadcom Před 3 lety +3

      canada ajo

    • @AjayRupinder
      @AjayRupinder Před 3 lety +5

      Meri krlo interview mdm ji mai ta tuhnu vekh vekh pagl he hoya pyaa kinniya sohniya eyes ne love you tuhnu

    • @AjayRupinder
      @AjayRupinder Před 3 lety

      @@gaganmehra7325 kithe bhaii

    • @gaganmehra7325
      @gaganmehra7325 Před 3 lety +2

      @@AjayRupinder amritsar veer

  • @terawalapreetsandhu7842
    @terawalapreetsandhu7842 Před 3 lety +298

    ਤਹਾਨੂੰ ਲੋਕਾਂ ਨੂੰ ਸਰਮ ਨਹੀਂ ਆਉਦੀ ਗਾਲਾਂ ਕੱਢਣੀਆਂ ਕੋਈ ਲਾਈਕੀ ਵਾਲੀ ਗੱਲ ਹੈ । ਜੇ ਬੱਚਿਆਂ ਨੂੰ ਕੁੱਝ ਸਿਖਾਉਣਾ ਹੈ ਤੇ ਜਾ ਦੱਸਣਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਬਾਰੇ ਦੱਸੋ।🙏🙏🙏 ਮੇਰੇ ਨਾਲ ਸਹਿਮਤ ਹੋ ਤੁਸੀਂ ਤੇ ਮੈਸਜ ਜਰੂਰ ਕਰਨਾ 🙏

    • @NISHANATV
      @NISHANATV Před 3 lety +5

      Bilkul sahi kiha ji tusi

    • @gurjantsingh143
      @gurjantsingh143 Před 3 lety +1

      ryt sar

    • @kamaljeetsingh768
      @kamaljeetsingh768 Před 3 lety

      Bilkull sahi gull
      Sala na ava gund piea
      Ahna nu shrm nhi aeudi ka gala kadni a gandi kina dunia dekhda shrm kro kuss
      Koi bahdri wala kum a

    • @kcchahal9622
      @kcchahal9622 Před 3 lety +3

      Bhua d kudi bhen hundi aa 👞👞👞👞di ghat aa gandi juban bale nu

    • @harmanchahal4961
      @harmanchahal4961 Před 3 lety

      Sahi gal ji

  • @karankhehra41
    @karankhehra41 Před 3 lety +10

    ਲਾਹਨਤਾਂ ਟਰੱਕ ਭਰਕੇ

  • @gaganraike2794
    @gaganraike2794 Před 3 lety +76

    ਪੁੱਤ ਭੂਆ ਦੀ ਕੁੜੀ ਭੈਣ ਹੁੰਦੀ ਆ ਇਹ ਨੂੰ ਵੀ ਨੀ ਅਕਲ ਜਿਹੜੀ ਤੇਰੇ ਨਾਲ ਇੰਟਰਵਿਊ ਕਰੀ ਜਾਂਦੀ ਆ ਕੋਈ ਚੰਗੀ ਗੱਲ ਨੀ ਸਖੋਂਦੀ ਜਵਾਕ ਨੂੰ

  • @prateeksinghrai_fanpage4835
    @prateeksinghrai_fanpage4835 Před 3 lety +116

    ਭੂਆ ਤੋ ਛਿਤਰ ਖਾਉ ਪੱਕਾ ਪਤੰਦਰ 😂✌

  • @preetindia3993
    @preetindia3993 Před 3 lety +6

    Sirra kaka 👍👌❤❤❤

  • @jatinderpalsingh4838
    @jatinderpalsingh4838 Před 3 lety +14

    ਮੈਡਮ ਜੀ ਬਹੁਤ ਸੌਹਣੇ ਹੋ ਤੂਸੀ 🌷
    ਮੈਨੂੰ ਦੇਦੋ ਮੌਕਾ ਪੱਪੀ ਦਾ ਮੈਂ ਨੀ ਛੱਡਦਾ ਐਹੋ ਜਿਹਾ ਮੌਕਾ । plz ਮੈਡਮ ਜੀ ਮੈਂ ਪੱਪੀ ਕਰਨੀ ਤਾਹਨੂੰ ।
    ਪਟਵਾਰੀ ਅੰਬਰਸਰੀਆ 💕💕💕💕🌷🌷🌷🌷

  • @onlymusic1582
    @onlymusic1582 Před 3 lety +2

    ਛੋਟੇ ਵੀਰ ਹਜੇ ਥੋਡੀ ਉਮਰ ਪੜਨ ਲਿਖਣ ਦੀ ਆ ਤੇ ਗੱਲ ਕਰਨ ਦੇ ਢੰਗ ਸਿੱਖਣ ਦੀ ਬੁਹਤ ਲੋੜ ਹੈ

  • @petermasih5294
    @petermasih5294 Před 3 lety +4

    Sister ge koi Changi sikhia deo ge 😂😂😂😂😂😂

  • @NavdeepSingh-nx8ix
    @NavdeepSingh-nx8ix Před 3 lety +23

    ਮਾਂ ਬਾਪ ਬਾਰੇ ਸੋਚ ਵਧੀਆ ਵੀਰ ਦੀ 👏👏👏

  • @fluentenglishielts8803
    @fluentenglishielts8803 Před 3 lety +74

    ਇਹ ਤਾਂ ‌ਜਵਾਕ ਆ ਤੁਸੀਂ ਤਾਂ ਸਿਆਣੇ ਹੋ । ਕਿ ਪਰੋਸਿਆ ਜਾ ਰਿਹਾ ਅੱਜ ਦੇ ਜਵਾਕਾਂ ‌ਨੂੰ ਸੋਚੋ ਕੁਝ ਤਾਂ

  • @akashbhattimusic1247
    @akashbhattimusic1247 Před 3 lety +4

    ਬਹੁਤ ਹੀ ਮਾੜੀ ਗੱਲ ਹੈ ਕਿ ਸਾਡੇ ਦੇਸ਼ ਦਾ ਭਵਿੱਖ ਕਿਹੋ ਜਿਹੇ ਰਾਹਾਂ ਤੇ ਤੁਰਦਾ ਜਾ ਰਿਹਾ ਹੈ। ਜੇਕਰ ਇੰਨੇ ਛੋਟੇ ਬੱਚੇ ਗਾਲਾਂ ਕੱਢਣ ਤਾਂ ਕੀ ਸਿੱਖਣ ਗੇ। ਜੇ ਕੋਈ ਇਨਸਾਨ ਇਹ ਸਮਝਦਾ ਹੈ ਕਿ ਇਹ ਬਹੁਤ ਵਧੀਆ ਗੱਲ ਹੈ ਤਾਂ ਸ਼ਰਮ ਕਰੋ ਇਸ ਬੱਚੇ ਨੂੰ ਪੁੱਛਿਆ ਜਾਵੇ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਕੌਣ ਹੈ ਮੈਨੂੰ ਪਤਾ ਕਿ ਇਸ ਨੂੰ ਪਤਾ ਹੀ ਨਹੀਂ ਹੋਣਾ। ਸੋ ਕਿਰਪਾ ਕਰਕੇ ਬੱਚੇ ਨੂੰ ਸਿਖਾਓ 🙏🙏🙏

  • @jassbnl7111
    @jassbnl7111 Před 3 lety +44

    4:20 ਤੇ ਜਦੋਂ ਗੋਲੂ ਨੂੰ ਵੀਰਾ ਕਿਹਾ, ਕਿਵੇਂ ਦੇਖਦਾ ਕੁੜੀ ਨੂੰ ਧਿਆਨ ਨਾਲ 😂😂

    • @kaur7879
      @kaur7879 Před 3 lety

      Kdo keha AA Veera? Nhii kya tyan nal sunoo jra

  • @bestvideos8616
    @bestvideos8616 Před 3 lety +96

    ਮੇਰੀ ਵੀ ਇੰਟਰਵਿਊ ਕਰਾਓ ਇਹ ਬੀਬੀ ਨਾਲ 😍😍
    ਸ਼ੁਰੂਆਤ ਏਦਾਂ ਹੋਣੀ ਚਾਹੀਦੀ

  • @dalwindersingh1028
    @dalwindersingh1028 Před 3 lety +15

    ਗਲਤ ਕੰਮ ਹੈ ਭੂਆ ਦੀ ਕੁੜੀ ਤਾ ਭੈਣ ਹੀ ਹੁੰਦੀ ਹੈ ਇਸ ਜਾਈਦਾ ਦਿਮਾਗ ਵਾਲੇ ਨੂੰ ਰਿਸ਼ਤੇ ਵੀ ਸਮਝਾਓ ਜਾਈਦਾ ਬੋਲਣ ਨਾਲ ਦਿਮਾਗ ਵੀ ਖਰਾਬ ਹੋ ਜਾਂਦਾ ਹੈ

  • @salmanmalik7464
    @salmanmalik7464 Před 3 lety +74

    Tu Pakistan vich v pura famous hoya peya ae🤣. God bless you 🙏

  • @ranaibrahim9783
    @ranaibrahim9783 Před 3 lety +19

    Golu pakistan wich v hit aa tu ❤️
    Love u

  • @mittidabawa9481
    @mittidabawa9481 Před 3 lety +5

    Bht akal di gall a kudiye tere lyi. Bht vdia interview kri tu 🙏🙏🙏🙏

  • @sandeepchawla3926
    @sandeepchawla3926 Před 3 lety +20

    Bahot hi vadia Golu Rabb tainu din dugni te raat choguni tarakki bakhshe

  • @user-oe1ow4lm9j
    @user-oe1ow4lm9j Před 3 lety +76

    ਦੁਨੀਆ ਤੁਰ ਕਿੱਧਰ ਨੂੰ ਪਈ ਬਾਈ ਜੀ ,, ਕੋਈ ਵਧੀਆ ਗੱਲ ਸਿਖਾਓ ਬੱਚੇ ਨੂੰ ,

  • @chgujjar007
    @chgujjar007 Před 3 lety +15

    Golu nu pak🇵🇰 tuu vi like kerdy aa ji😍

  • @gurvinsingh7484
    @gurvinsingh7484 Před 3 lety +11

    She is so gorgeous 😍

  • @jasssandhu2612
    @jasssandhu2612 Před 3 lety +20

    ਯਾਰ ਮੈਂ ਤਾਂ ਮੈਡਮ ਨੂੰ ਹੀ ਦੇਖੀ ਜਾਂਦਾ ਯਾਰ♥️♥️♥️♥️♥️♥️♥️✌️

  • @mesi9048
    @mesi9048 Před 3 lety +5

    Bawa G punjab Pakistan 🇵🇰

  • @happydjlinksmoga1726
    @happydjlinksmoga1726 Před 3 lety +4

    Mamdam Te Gollu Dono Cute Ne 😍🤗

  • @sukhjeetsinghsukhjeetsingh7016

    Interview wale madam ਬਹੁਤ ਚੱਕਮੀ ਆ Sirra madam Love you g

  • @Toxicboy1644
    @Toxicboy1644 Před 3 lety +7

    ਮੈਂ ਇਸ ਚੈਨਲ ਵਾਲੀ ਮੇਰੀ ਵੱਡੀ ਭੈਣ ਨੂੰ ਮੈਸੇਜ ਲਿਖ ਰਿਹਾ ਹਾਂ ਕੀ ਉਹ ਸਾਡਾ ਵੀ ਰਿਪਲਾਏ ਦੇਦੋ ਜੀ ਸਾਡੇ ਪਿੰਡ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਰੀਬ ਬੱਚਾ ਜੀ ਪਰ ਉਸਨੂੰ ਗਾਉਣ ਦਾ ਬਹੁਤ ਸ਼ੌਕ ਆ ਜੀ ਤੁਸੀਂ ਉਸਦੀ ਵੀਡੀਓ ਸੋਡੇ ਚੈਨਲ ਤੇ ਅਪਲੋਡ ਕਰ ਦਿਓ ਜੀ ਪਲਿਜ 🙏🙏🙏

  • @gurmindersingh9777
    @gurmindersingh9777 Před 3 lety +39

    ਐੰਕਰ ਜੀ ਸਹੀ ਰਾਸਤੇ ਲੈਕੇ ਜਾਓ ਬੱਚੇ ਨੂੰ।ਇਸ ਨੂੰ ਤੁਸੀਂ ਪੱਪੀ ਲੈਣ ਸਿਖਾ ਰਹੇ ਹੋ। ਇਹ ਤਾਂ ਆਪੇ ਸਿੱਖ ਜਾਣ ਗੇ।

  • @vloginsouthkorea1097
    @vloginsouthkorea1097 Před 3 lety +1

    Wah g wah Keya baat ha golu 2 din say golu ki sari video dekh li bhot sara love Pakistani ki terf say

  • @ranaghuman2577
    @ranaghuman2577 Před 3 lety +19

    ਹੋਰ ਕਿਸੇ ਨੂੰ ਵੀ ਦੇਂਦੇ ਪੱਪੀ

  • @trnterahoshiarpurala5815
    @trnterahoshiarpurala5815 Před 3 lety +26

    Munda wdia star bnu❤️👍
    Duawan ne yy❤️

  • @KaranSingh-bb2qh
    @KaranSingh-bb2qh Před rokem

    😂😂😂😂😂 golu chak de maama ke dekhan diya❤❤

  • @preetindia3993
    @preetindia3993 Před 3 lety +1

    Good job

  • @humansclub703
    @humansclub703 Před 3 lety +101

    Oh taan bacha hale ohnu nhi pta rishteya bare pr madam nu edaan de swwal nhi krne chahide c

  • @Lovepreet-qk9es
    @Lovepreet-qk9es Před 3 lety +143

    ਭੂਵਾ ਦੀ ਕੁੜੀ ਭੈਣ ਹੀ ਹੁੰਦੀ ਖੋਤੇਆ ਉਹ ਜੀ ਪੱਤਰਕਾਰ ਬੱਚੇ ਨੂੰ ਤੁਸੀ ਮਸਜਾ ਸੱਕਦੋ ਕੇ ਭੂਵਾ ਦੀ ਕੁੜੀ ਭੈਣ ਆ ਪੱਪੀ ਜੇ ਦੇਣੀ ਕਿਸੇ ਹੋਰ ਗਰੀਬ ਦਾ ਸਾਰਦੇ

    • @sachinpaul6164
      @sachinpaul6164 Před 3 lety +2

      bilkul sahi kihya bai g tu c

    • @jashanpreetsandhu2925
      @jashanpreetsandhu2925 Před 3 lety +3

      Bc ehna reportera nu apni video naal mtlb a. Saale video trim v kr skde c

    • @NISHANATV
      @NISHANATV Před 3 lety +4

      Bilkul sahi kiha ji tusi

    • @gagandeepsinghgill6948
      @gagandeepsinghgill6948 Před 3 lety +2

      Ehnu kon kehnda ki eh pattarkar aa??? Patarkari da P v kadi study kita ehne bujad jehi ne????

    • @Aussieroads91
      @Aussieroads91 Před 3 lety

      Bai mainu lgda muslim family a ehna di so eh kr dinde a
      bache ne dasya name apna sehaj sahota

  • @vermasahil8582
    @vermasahil8582 Před 3 lety +17

    Love u bro from jammu katra mata vashino devi

  • @iqbalsinghshahi
    @iqbalsinghshahi Před 3 lety +10

    ਬਹੁਤ ਬਹੁਤ ਪਿਆਰ ਬੇਟਾ ਸਹਿਜ ਗੋਲੂ

  • @iqbalsomian7904
    @iqbalsomian7904 Před 3 lety +30

    ਘੱਟੋ ਘੱਟ ਬੱਚਿਆਂ ਨੂੰ ਚੰਗੀਆਂ ਗੱਲਾਂ ਤਾਂ ਸਿਖਾਓ ਮੈਡਮ ਜੀ। ਜਵਾਕਾਂ ਦੀਆਂ ਈ ਸਹੇਲੀਆਂ ਬਣਾਉਣ ਦੀਆਂ ਗੱਲਾਂ ਕਰੀ ਜਾਂਦੇ ਓ। ਉਹ ਬੱਚਾ ਵਿਚਾਰਾ ਭਾਵੇਂ ਭੂਆ ਦੀ ਕੁੜੀ ਨੂੰ ਵੈਸੇ ਵਧੀਆ ਸਮਝਦਾ ਹੋਵੇ।

  • @sukhjitkaur3969
    @sukhjitkaur3969 Před 3 lety +5

    Bht intelligent 👍😍

  • @arungill7740
    @arungill7740 Před 2 lety +1

    😂😂😂😂😂😂 golu tida jia 😂😂😂😂😂

  • @shanweddingstudio6629
    @shanweddingstudio6629 Před 2 lety +2

    Golu G Allah Pak Apko Kamyabi dey or apki har tamana pori kare har khawish pori kare Ap in din start bano gy InahaAllah Ameennn Shan Photographer From Lahore Pakistan

  • @amritpalkambojjatt
    @amritpalkambojjatt Před 3 lety +8

    Chote veer golu te mehar breha hath rakho ji

  • @GurpreetSingh-ry7vf
    @GurpreetSingh-ry7vf Před 3 lety +4

    ਮਾਂ ਪਿਓ ਨੇ ਇਕ ਜ਼ਨਮ ਦਿੱਤਾ ਇਹ ਪੜ੍ਹ ਕੇ ਕੀ ਰੰਗ ਦਾ ਦੂ ਗਾ ਜਿਹੜਾ ਟੀਚਰ ਨੂੰ ਨਿਦੀ ਜਾਂਦਾ ਜਿਹੜਾ ਜੀਵਨ ਦੀ ਜਾਚ ਸਿਖਾਉਦਾ

  • @surajeet786j2
    @surajeet786j2 Před 3 lety +1

    Nyccc

  • @fastgrowingmusic1505
    @fastgrowingmusic1505 Před 3 lety +2

    Waooo good ✌️✌️✌️✌️🎂🎂boln da tlent kya baata

  • @rajansingh-wd7de
    @rajansingh-wd7de Před 3 lety +18

    the one of the Best interview little punjabi boy.

  • @punjabthevirk9264
    @punjabthevirk9264 Před 3 lety +70

    ਵਾਦੀਆਂ ਬੋਲਦਾ munda ਸਾਰੇ ਬੰਦੇ like ਕਰੋ mundi nu🙏🙏🙏🧔🙏🙏🙏

  • @manishmanishkajla5049
    @manishmanishkajla5049 Před 3 lety +1

    ਜ਼ਿੰਦਗੀ ਖ਼ਤਮ ਆ ਕੁੜੀ ਸੌਕ ਨਾਲ ਗਾਲ਼ਾਂ ਸੁਣ ਦੀ ਮੁੰਡੇ ਕੌਲੋ ਆ 😂😂✌️✌️

  • @arslanjutt6442
    @arslanjutt6442 Před 3 lety +5

    Si cute ness overloading

  • @mahendersingh3824
    @mahendersingh3824 Před 3 lety +3

    Bro bhut Sona lagda jado Mata ji pita ji bare bolda h ,,baki loka ne ta boli Jana

  • @sukhdeepsingh-dy8ye
    @sukhdeepsingh-dy8ye Před 3 lety +2

    ਗੋਲੂ ਓਏ 👍👍😂😂

  • @harshitchauhan8256
    @harshitchauhan8256 Před 2 lety

    Muje ye video suggest hui muje to interview krne vali se hi pyar ho gya

  • @SukhwinderSingh81548
    @SukhwinderSingh81548 Před 3 lety +85

    ਆ ਦੇਖ ਲਉ ਕੂੜੀਆ ਆਪ ਦੇਣ ਨੂੰ ਫਿਰਦੀਆ ਫਿਰ ਮੂੰਡਿਆ ਨੂੰ ਹਮੇਸਾ ਕਿਉ ਗਲਤ ਕਿਹਾ ਜਾਦਾ

    • @davindersingh5076
      @davindersingh5076 Před 3 lety

      😀😀

    • @killersword7986
      @killersword7986 Před 3 lety

      ਬਿਲਕੁਲ ਸਹੀ ਗੱਲ ਹੈ ਬੀਬਾ ਜੀ ਨੂੰ ਇਹ ਵੀ ਨਹੀਂ ਪਤਾ ਕਿ ਭੂਆ ਦੀ ਕੁੜੀ ਲਗਦੀ ਕੀ ਹੈ ਬੀਬਾ ਜੀ ਼ ਭੈਣ ਨਾਲ ਵਿਆਹ ਕਰਵਾਉਣਾ ਤੇਰੇ ਖਾਨਦਾਨ ਵਿਚ ਸ਼ਾਇਦ ਠੀਕ ਜਾਇਜ ਹੋਣਾ ਤੁਸੀਂ ਸਮਾਜ ਨੂੰ ਕਿਧਰ ਨੂੰ ਲੈ ਕੇ ਜਾ ਰਹੇ ਹੋ

  • @MandeepSingh-xc9hc
    @MandeepSingh-xc9hc Před 3 lety +12

    ਮੇਰੀ ਵੀ ਪੱਪੀਆਂ ਵਾਲੀ ਮੈਡਮ ਜੀ interview ਲੈ ਲਵੋ ਇਹ ਤਾਂ ਬੱਚਾ ਸੀ ਜਿਸਨੇ chance ਗਵਾ ਲਿਆ ਮੈਂ ਤਾਂ ਪੁਰਾ ਪੁਰਾ ਫਾਇਦਾ ਲਵਾਂਗਾ chance ਦਾ

  • @portugalnewshr_41j39
    @portugalnewshr_41j39 Před 3 lety +2

    Madam ji tuc bot sohne ho schi fan ho gya tuhada . Tuhada react ( ankor 🥰)

  • @rajwinderaulaxh8017
    @rajwinderaulaxh8017 Před 3 lety +2

    Kine kine saari vekhli 😂.
    Golu lyi ikk like. 👍.

  • @punjabikhabar5978
    @punjabikhabar5978 Před 3 lety +14

    ਇਕ ਹੋਰ ਚਵਲ ਪੰਜਾਬ ਚ ਆ ਗਈ ਤੇ ਉਡੋ ਵੱਡੀ ਚਵਲ ਪੱਤਰਕਾਰ

  • @Lovepreet-qk9es
    @Lovepreet-qk9es Před 3 lety +48

    ਪੱਤਰਕਾਰ ਤਾ ਵੀ ਗੁਗਲੋ ਮੁਗਲ ਜੀ ਆ

  • @rubecadutt2350
    @rubecadutt2350 Před 3 lety +2

    Waaahhhhh 👍👍👍

  • @kalakhuddi6780
    @kalakhuddi6780 Před 3 lety +2

    Rab mehar kare sab te golu beta khus raho

  • @dakshaykalotra5728
    @dakshaykalotra5728 Před 3 lety +8

    Htda ni ae att krano😂😂
    Baaki interview te tuc vdiya hi krde 😁
    Wmk🙏🏻

  • @Balwindersidhu01
    @Balwindersidhu01 Před 3 lety +32

    ਆਪਣੀ TRP ਲਈ ਜਵਾਕ ਨਾ ਖਰਾਬ ਕਰੋ ਓਹ ਮੈਡਮ ਸਰਮ ਕਰਲਾ ਮਾੜੀ ਮੋਟੀ ਤੂੰ ਬੇਅਕਲ ਜਨਾਨੀ

    • @crazyboys308
      @crazyboys308 Před 3 lety +2

      Bachean nu sabh kuj pta aaj kall anchor nu badnaam na Kro veer ji

  • @kamaljitsinghjaskamaldhami9040

    ਵਾਹਿਗੁਰੂ ਜੀ / ਰੱਬ ਹੋਰ ਤਰੱਕੀਆਂ ਦੇਵੇ,ਗੋਲੂ ਨੂੰ ///ਪਰ ਕਮੇਡੀ ਵਿੱਚ ਤੇ ਮੰਨਿਆ ਬੀਬਾ ਇੰਟਰਵਿਊ ਤੇ ਚੰਗੀ ਸੇਧ ਵਾਲੀ ਕਰ ਲੇਂਣੀ ਸੀ ਜਾਂਦੇ ਹੀ ਪੱਪੀਆਂ ਮੰਗ ਰਹੀ ਏ ਥੋੜਾ ਹੋਰ ਰੁੱਕ ਜਦੋ ਗੋਲੂ ਵੀ ਪੱਪੀਆਂ ਲੈਣ ਵਾਲਾ ਹੋ ਗਿਆ ਫੇਰ ਪੁੱਛੀ ਕੀ ਕੀ ਲੈਂਦਾ /ਦਿੱਲੀ ਨਾਲ ਹੱਕ ਸੱਚ ਦੀ ਲੜਾਈ ਲੜ ਰਹੇ ਠੰਡ ਵਿੱਚ ਓਥੇ ਵੀ ਜੁਮੇਵਾਰੀ ਸਮਝ ਜਾ ਆਉਣਾ ਸੀ ਗੋਲੂ ਤੇਰੇ ਲਈ ਦਿਲੋਂ ਦੁਆਵਾਂ ਤੇ ਮੈਡਮ ਤੁਸੀਂ ਨਾ ਚੰਗੀਆਂ ਚ ਨਾ ਮਾੜੀਅਾਂ ਚ ਕਿਉਂ ਘਰਦੇ ਭਾਗ ਬਨੇਰਿਆਂ ਤੋਂ ਦਿਸ ਜਾਂਦੇ //

  • @yuvrajsinghyuvi4336
    @yuvrajsinghyuvi4336 Před 3 lety +1

    🤣🤣🤣nice golu

  • @JATT-ZONE
    @JATT-ZONE Před 3 lety +11

    ਅੱਜਕਲ੍ਹ ਪੰਜਾਬੀ ਗਾਲਾਂ ਕੱਢਣ ਨੂੰ ਟੈਲੇਂਟ ਸਮਝਦੇ

  • @trnterahoshiarpurala5815
    @trnterahoshiarpurala5815 Před 3 lety +7

    Mam tuc v bo cute eoo
    Uda guandi lagdey tuh mere doaba to mai❤️👍❤️

  • @voiceofPakistan39
    @voiceofPakistan39 Před 2 lety

    Love Gulu from Pakistan 🇵🇰

  • @manavji232
    @manavji232 Před 3 lety +1

    Golu te anchor aa dil lut k le gayi

  • @jasyirkaun1711
    @jasyirkaun1711 Před 3 lety +18

    ਪੱਪੀ ਦੇਣੀ ਤਾ ਮੈਨੂੰ ਦੇਦੇ ਕੁੱਝ ਹੋਰ ਦੇਣਾ ਤਾ ੳੁਹ ਵੀ ਦੇ ਦੇ

  • @nitishsharma9136
    @nitishsharma9136 Před 3 lety +7

    Golu de naal madam g v viral hoge.. Mam g suit bht suit kr rhya tuhade te ❤❤❤

  • @rajindersinghhayer5382
    @rajindersinghhayer5382 Před 3 lety +1

    Golu you are very nice😘😘

  • @sarvangill6365
    @sarvangill6365 Před 3 lety +1

    Nice veer 👌👌👌

  • @gaganmehra7325
    @gaganmehra7325 Před 3 lety +16

    Mdm ma thuda fan ho gya💙💜❤💚 You looking very BEAUTIFUL
    Wait for u new video. ..???

  • @user-xx2xz6eq9f
    @user-xx2xz6eq9f Před 3 lety +7

    ਸ਼ਾਸ਼ਰੀ ਕਾਲ ਕੀ ਹੁੰਦਾ?..ਜਬਲੀਆਂ ਤੂੰ ਮਾਰਦੀ.. ਓਹੋ ਜੇ ਤੇਰੇ ਸਵਾਲ... ਬੱਚੀ ਸਹੇਲੀ ਦੀ... ਇਹਨੂੰ ਸਭ ਤੋਂ ਵੱਡਾ ਸਵਾਲ ਏਹੀ ਲੱਗਾ ਜਵਾਕ ਨੂੰ ਪੁੱਛਣ ਲਈ

  • @sahilarrora1029
    @sahilarrora1029 Před 3 lety +1

    Nice ji 😀🥰👌👌👌👍👍

  • @KewalSingh-ny6jn
    @KewalSingh-ny6jn Před 3 lety +2

    ਪਤਰਕਾਰ ਵੀ ਪੁਰੇ ਸਵਾਦ ਲੈਂਦੀ ਏ

  • @preetmaan3878
    @preetmaan3878 Před 3 lety +3

    Mome boht sohne a medam de

  • @bhattisaab7728
    @bhattisaab7728 Před 3 lety +16

    Mumma papa Lai like kro

  • @singhkuldip6091
    @singhkuldip6091 Před 3 lety +2

    Baba ji mahar rakhan sahej te 🙏🙏

  • @AmritpalSingh-fz6hp
    @AmritpalSingh-fz6hp Před 3 lety +1

    ਮੈਨੂੰ ਦੇ ਪਾਪੀ ਨਾਲੇ ਤੇਰਾ ਹੋਰ ਕੰਮ ਵੀ ਸਾਰੂ

  • @jaskaranhanda6286
    @jaskaranhanda6286 Před 3 lety +6

    24:09 Bai mucha nu vat denda

  • @agriculturefarming22
    @agriculturefarming22 Před 3 lety +3

    at kraye paye wa golu

  • @kantshorts5085
    @kantshorts5085 Před 2 lety

    Mike vali ta BBC new vli feling ly ragi aa😅🤣🤣😅🤣

  • @RamanDeep-el5ik
    @RamanDeep-el5ik Před 3 lety

    Love. U. Golu. Ji. 😂😂😂😘🥰😘👈👈👈

  • @mudassarcheema8047
    @mudassarcheema8047 Před 3 lety +7

    Kids is 🔥🔥🔥

  • @harshitsaini9395
    @harshitsaini9395 Před 3 lety +4

    Chlo mae galat nahi bolda but jwaak kidda gaalaa kad reha. Sis plz onna da interview lvo jinna nu sachii need hae.

  • @ladysandhu5094
    @ladysandhu5094 Před 3 lety +1

    Cute

  • @pahadiboys4269
    @pahadiboys4269 Před 3 lety +2

    Golu lv uh putr❣❣

  • @gurjeetsingh-bm5bn
    @gurjeetsingh-bm5bn Před 3 lety +3

    Good inter w madam je

  • @GodIsOne010
    @GodIsOne010 Před 3 lety +24

    🙏🏻Waheguru ji🙏🏻Punjab te Mehar kro ji please ji 🙏🏻Satnam ji Waheguru ji 🙏🏻

  • @harkamaldhillon9050
    @harkamaldhillon9050 Před 2 lety +1

    ਬੱਚਾ talentedਹੈ, ਬੋਲੀ ਸੁਧਾਰੋ ਜੀconfidence leval, thinking ਅੱਛੀ ਹੈ

  • @penduculture-qi3nm
    @penduculture-qi3nm Před 3 lety +1

    ਐਂਕਰ ਜੇ ਕੋਈ ਇਤਰਾਜ਼ ਨਾ ਹੋਵੇ ਤਾਂ ਮੇਰੇ ਨਾਲ ਪੱਪੀ ਕਰਲੋ

  • @Rajinder-p7y
    @Rajinder-p7y Před 3 lety +49

    Kyu ristey da ghan karwa reyo bachey toh madam nu ih swaal hi nahi puchna chaida c

  • @uniqueicon7271
    @uniqueicon7271 Před 3 lety +14

    Golu di Umar 12 saal nii honi 😒😒 veere golu 6 .7 sall da aa

  • @baljitbrar4731
    @baljitbrar4731 Před 3 lety +1

    ਲੜਕੇ ਵਿਚ ਬਹੁਤ ਦਮ ਹੈ. ਪਰ ਇੰਟਰਵਿਊ ਵਿਚ ਸਵਾਲ ਗ਼ਲਤ ਪੁੱਛ ਰਹੀ ਹਨ.

  • @veer1045ww
    @veer1045ww Před 2 lety +2

    So sweet ❤️❤️

  • @Taran-Singh
    @Taran-Singh Před 3 lety +9

    21:21

  • @user-zz1zm5zw8p
    @user-zz1zm5zw8p Před 3 lety +3

    ਚਾਚੀ ਨੇ ਕਾਲਾ ਬਰਾ ਪਾਇਆ 😂 😝😝

  • @oshianhans5449
    @oshianhans5449 Před 3 lety +1

    God bless you...💞💞💞💞🙏🙏🙏🙏👌👌👌😇😇

  • @princemehra2383
    @princemehra2383 Před 3 lety

    End gal baat