ਪੇਕਿਆਂ ਤੋਂ ਸਹੁਰੇ ਚੰਗੇ |FULL MOVIE . EPISODE 1 PUNJABI BEST SHORT MOVIE 2024 | PUNJABI FILM

Sdílet
Vložit
  • čas přidán 6. 03. 2024
  • Gurwinder Benipal Presents
    Writer ~ reet arora
    Editing & Music ~ JB Masti
    Directed ~ Gurwinder & Jass
    Instagram ~ gurwinder__gand...
    Facebook page . profile.php?...
    Thanks For Watching.
    Contact no. 95013 95235

Komentáře • 198

  • @kulwantkaur1692
    @kulwantkaur1692 Před měsícem +29

    ਕੀ ਵਿਖਾ ਰਹੇ ਓ ਦਿਲ ਹੀ ਕਾਹਲਾ ਪੈ ਗਿਆ ਭਲਾ ਕੋਈ ਐਵੇ ਦਾ ਸਲੂਕ ਕਰਦਾ ਐ ਕੁੜੀ ਨਾਲ ਬੱਸ ਕਰੋ ।

  • @satnambenipal9544
    @satnambenipal9544 Před 2 měsíci +23

    ਸਹੀ ਕਿਹਾ ਕਿਸੇ ਨੇ ਜਨਾਨੀ ਜਨਾਨੀ ਦੀ ਦੁਸ਼ਮਣ

  • @amarjitsingh2204
    @amarjitsingh2204 Před měsícem +3

    ਤੇਰੀ ਧੀ ਤਾ ਆਸਕੀ ਕਰਦੀ ਫਿਦੀਆ ਫਿਲਮਾਂ ਦੇਖ ਫਿਦੀਆ ਨੇ 🙏🙏

  • @HarpreetKaur-vy9ki
    @HarpreetKaur-vy9ki Před 2 měsíci +8

    ਬੁਢੀਏ ਹੱਥ ਤਾਂ ਤੇਰੇ ਟੁਟ ਜਾਣ ਨਾਲੇ ਜੀਬ ਵੀ

  • @amarjitsingh2204
    @amarjitsingh2204 Před měsícem +1

    ਮਜਾ ਆਗਿਆ ਚੋਰੀ ਸਵਾਦ ਆਗਿਆ ੌੲਿਓਜਿੲਿਜਹੀਨਾਲੲਿਮੇ

  • @satnambenipal9544
    @satnambenipal9544 Před 2 měsíci +9

    ਇਹੋ ਜਿਹੀ ਬੁੜੀ ਦਾ ਦਾ ਗਲ ਘੁੱਟ ਦੇਵੇ😂😂

  • @balvinderkahlon8000
    @balvinderkahlon8000 Před 2 měsíci +3

    ਬਹੁਤ ਓਵਰ ਐਕਟਿੰਗ ਕਰਦੀ ਆ ਬੁੜੀ ਇੰਨਾ ਵੀ ਕੋਈ ਕਰਦਾ

  • @amarjitbrar6938
    @amarjitbrar6938 Před 2 měsíci +8

    ਭਾਵੇਂ ਮੂਵੀ ਹੈ। ਮੈਂ ਤਾਂ ਇਹੋ ਜਿਹੀ ਔਰਤ ਦਾ ਗਲ਼ ਘੁੱਟ ਦਿਆਂ। ਤੇਰੀ ਧੀ ਆਸ਼ਕ ਨਾਲ ਗਈ ਸੀ।

  • @kamleshbanger123
    @kamleshbanger123 Před 2 měsíci +5

    ਬੁੜੀ ਬਹੁਤ ਚਲਾਕ ਹੈ ਮਤਰੇਈ ਮਾ ਕਿਸੇ ਦੀ ਨਾ ਹੋਵੇ

  • @urmilaranisharma5816
    @urmilaranisharma5816 Před 2 měsíci +7

    ਪੀ੍ਤੋ ਦੀ ਜੁਬਾਨ ਬਹੁਤ ਚਲਦੀ ਐ

  • @satnambenipal9544
    @satnambenipal9544 Před 2 měsíci +5

    ਉਹ ਕਿੰਨਾ ਬੋਲਦੀ ਆ ਬੁੜੀ ਸਿਰ ਖਾ ਲਿਆ ਇਹਨੇ😂😂😂😂😂

  • @kulwantkaur1692
    @kulwantkaur1692 Před měsícem +2

    ਬਹੁਤ ਹੀ ਘਟੀਆ

  • @lakhasingh7180
    @lakhasingh7180 Před měsícem +1

    ਵੀਡੀਓ ਵਿਚ ਮਤਰੇਈ ਮਾਂ ਦਾ ਰੋਲ ਬਹੁਤ ਗ਼ਲਤ ਸੀ। ਉਸਦੀ ਧੀ ਦਾ ਰੋਲ ਵੀ ਗ਼ਲਤ ਸੀ ਜਿਸਨੇ ਪਹਿਲਾਂ ਆਪਣੇ ਫਰੈਂਡ ਨੂੰ ਕੀਤੀ ਫੋਨ ਕਾਲ ਆਪਣੀ ਮਤਰੇਈ ਭੈਣ ਦੇ ਨਾਮ ਲਾਕੇ ਉਸਨੂੰ ਕਾਲਜ ਵਿਚੋਂ ਪੜ੍ਹਨ ਤੋਂ ਹਟਾ ਦਿੱਤਾ। ਫਿਰ ਕੜਾ ਚੋਰੀ ਕਰਕੇ ਆਪਣੇ ਫਰੈਂਡ ਨੂੰ ਦੇ ਦਿਤਾ ਤੇ ਚੋਰੀ ਦਾ ਦੋਸ਼ ਫਿਰ ਆਪਣੀ ਮਤਰੇਈ ਭੈਣ ਤੇ ਮੜ੍ਹ ਦਿੱਤਾ। ਉਸਦੇ ਫਰੈਂਡ ਨੇ ਵੀ ਡੀਕ ਕੀਤਾ ਕੜ੍ਹਾ ਲੈ ਕੇ ਵਿਆਹ ਨੂੰ ਜਬਾਬ ਦੇ ਦਿੱਤਾ। ਮਤਰੇਈ ਮਾਂ ਨੇ ਆਪਣੀ ਮਤਰੇਈ ਦੀ ਨਾਲ ਦੁਰ ਵਿਬਹਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਉਹ ਬਹੁਤ ਬੁਰੀ ਲੱਗ ਰਹੀ ਸੀ। ਜਿਸ ਤਰਾਂ ਉਸਨੇ ਮੁੰਡਾ ਤਾਂ ਮਤਰੇਈ ਲੜਕੀ ਲਈ ਵੇਖਿਆ ਸੀ। ਪਰ ਚੰਗਾ ਘਰ ਵੇਖ ਕੇ ਵਿਆਹ ਆਪਣੀ ਲੜਕੀ ਦਾ ਕਰਨ ਲਈ ਤਿਆਰ ਹੋ ਗਈ। ਲੜਕੀ ਨੇ ਵੀ ਵਿਆਹ ਲਈ ਹਾਂ ਕਹਿ ਦਿਤੀ ਸੀ ਪਰ ਵਿਆਹ ਤੋਂ ਪਹਿਲਾਂ ਕਿਸੇ ਹੋਰ ਮੁੰਡੇ ਨਾਲ ਭੱਜ ਕੇ ਕੋਰਟ ਮੈਰਿਜ ਕਰਵਾ ਲਈ। ਮਤਰੇਏ ਭਰਾ ਦਾ ਰੋਲ ਆਪਣੀ ਮਤਰੇਈ ਭੈਣ ਲਈ ਪਹਿਲਾਂ ਤੋਂ ਹੀ ਠੀਕ ਰਿਹਾ ਸੀ। ਹੁਣ ਉਸਨੇ ਵਿਚੋਲੇ ਨਾਲ ਸਲਾਹ ਕਰਕੇ ਆਪਣੀ ਮਤਰੇਈ ਭੈਣ ਦਾ ਵਿਆਹ ਓਸੇ ਘਰ ਓਸੇ ਮੁੰਡੇ ਨਾਲ ਕਰਨ ਦਾ ਵਿਚਾਰ ਬਣਾਇਆ ਤੇ ਆਪਣੀ ਮਤਰੇਈ ਭੈਣ ਤੋਂ ਹਾਂ ਵੀ ਕਰਵਾ ਲਈ। ਵਿਚੋਲੇ ਨੇ ਮੁੰਡੇ ਦੀ ਮਾਂ ਨੂੰ ਸਾਰੀ ਗੱਲ ਫੋਨ ਤੇ ਦੱਸ ਦਿਤੀ ਜਿਸਨੇ ਦੁੱਖ ਨਾਲ ਕਿਹਾ ਕੇ ਸਾਡੀ ਵੀ ਕੋਈ ਇਜ਼ਤ ਹੈ ਪਰ ਹਾਂ ਨਹੀਂ ਆਖੀ। ਲੱਗਦਾ ਹੈ ਕੇ ਦੂਸਰੀ ਲੜਕੀ ਨਾਲ ਵਿਆਹ ਕਰਨ ਲਈ ਤਿਆਰ ਹੋ ਜਾਣਗੇ ਤੇ ਵਿਆਹ ਤੋਂ ਬਾਦ ਲੜਕੀ ਆਪਣੇ ਸਹੁਰੇ ਘਰ ਖੁਸ਼ ਰਹੇਗੀ। ਵੀਡੀਓ ਦਾ ਹੈਡਿੰਗ ਠੀਕ ਦਿੱਤਾ ਹੈ। ਮਾਂ ਦਾ ਰੋਲ ਬਿਲਕੁਲ ਗ਼ਲਤ ਸੀ। ਉਹ ਛਿੱਤਰਾਂ ਦੇ ਲਾਇਕ ਸੀ। ਇਹ ਕਹਿ ਕੇ ਮੈਂ ਤਾਂ ਬੁਰੀ ਮਤਰੇਈ ਮਾਂ ਦਾ ਵੀਡੀਓ ਵਿਚ ਰੋਲ ਅਦਾ ਕੀਤਾ ਹੈ , ਸਮਾਜ ਵਲੋਂ ਪਿਆਰ ਦੀ ਹੱਕਦਾਰ ਹੋ ਸਕਦੀ ਹੈ। ਰੋਲ ਵਜੋਂ ਦੇਖਿਆ ਜਾਵੇ ਤਾਂ ਉਸਦਾ ਰੋਲ ਬਹੁਤ ਚੰਗਾ ਸੀ। ਉਸਨੇ ਮਤਰੇਈ ਮਾਂ ਦਾ ਰੋਲ ਸਾਰੀਆਂ ਹੱਦਾਂ ਪਾਰ ਕਰਦਿਆਂ ਬਾ ਖ਼ੂਬੀ ਨਿਭਾਇਆ ਹੈ , ਤੇ ਇਸ ਗਲੋਂ ਪ੍ਰਸੰਸਾ ਦੀ ਪਾਤਰ ਹੈ। ਇਸਦੇ ਨਾਲ ਹੀ ਵੀਡੀਓ ਬੰਦ ਹੋ ਜਾਂਦਾ ਹੈ।

  • @user-hm1kn4oi2h
    @user-hm1kn4oi2h Před 2 měsíci +4

    ਮਾਤਾ। ਬਹੁਤ।ਬੋਲ।ਦੀ

  • @HarvinderKaur-tq6nu
    @HarvinderKaur-tq6nu Před měsícem +2

    Maa bhaut boldi

  • @user-js4yu4yr8y
    @user-js4yu4yr8y Před 2 měsíci +6

    ਵੀਰੇ bahut ਚੰਗਾ ❤❤

  • @SoniyaMehra-od8xj
    @SoniyaMehra-od8xj Před 2 měsíci +1

    Bhut vdiya video

  • @jassbrar477
    @jassbrar477 Před 2 měsíci +3

    ਭੈੜੇ ਬੂਥੇ ਵਾਲੀ ਅਜੇ ਤਕ ਵੀ ਨਹੀਂ ਝੁਕਦੀ, ਕੁੜੀ ਨਿਕਲ ਗਈ ਸ਼ਰਮ ਨਾਲ ਕੁਝ ਖਾ ਕੇ ਮਰਜਾ

  • @SinghSingh-ox8ty
    @SinghSingh-ox8ty Před 11 dny +1

    Bp high ho gaaf

  • @raminderkaur8363
    @raminderkaur8363 Před 2 měsíci +10

    Very very nice hai video

  • @BALDEVSINGH-ue8cr
    @BALDEVSINGH-ue8cr Před měsícem +2

    Mata.de.gupt.aang.vich.mircha.pa.devo

  • @AviDhaliwal-rb5oy
    @AviDhaliwal-rb5oy Před měsícem +2

    Avi😊

  • @RajinderKaur-mr3jn
    @RajinderKaur-mr3jn Před měsícem +1

    A sohne h panta pande h

  • @ajaibsingh3350
    @ajaibsingh3350 Před měsícem +1

    Paapnay Tera appna keeta aggay aa gaya

  • @ghumansingh7768
    @ghumansingh7768 Před 2 měsíci +2

    Very nice vedio❤❤❤❤❤❤🎉🎉🎉

  • @GurpreetKaur-yx7uv
    @GurpreetKaur-yx7uv Před 2 měsíci +5

    Very nice story God bless ❤❤

  • @mahmoodzakir7476
    @mahmoodzakir7476 Před měsícem +2

    بہت زیادہ اور ایکٹنگ ہے

  • @user-pk4yo6yc9c
    @user-pk4yo6yc9c Před 16 hodinami

    Aho juhi bodi da pasaa bhanana chade nal do char lafada alg to sware sware apaa thhik ho jayega

  • @ParamjeetKaur-sg7in
    @ParamjeetKaur-sg7in Před měsícem +2

    Jasi karni basi bharni

  • @gurpreetsidhu9983
    @gurpreetsidhu9983 Před 2 měsíci +2

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @darshanalehragaga5283
    @darshanalehragaga5283 Před 2 měsíci +16

    ਬਹੁਤ ਕੁਪੱਤੀ ਜਨਾਨੀ ਦਿਖਾਈ ਐ, ਬੁਰੀਆਂ ਹੁੰਦੀਆਂ ਮਤੇਰਾਂ ਮਾਵਾਂ.....

  • @wiskyk2863
    @wiskyk2863 Před 2 měsíci +7

    Very nice Amber canada karmjit dhindsa parinaaz canada

  • @user-zj7km2jj1p
    @user-zj7km2jj1p Před 2 měsíci +3

    good very nice movie 👌 ❤

  • @ButtaSingh-zu6gi
    @ButtaSingh-zu6gi Před 2 měsíci +12

    ਬਿਚਾਰੀ ਕੁੜੀ ਇਨੀ ਸਾਊ ਹ ਆ ਬੁੜੀ ਜੀ ਪਤਾ ਨਹੀਂ ਆਪਦੀ ਕੁੜੀ ਦੀ ਕਰਤੂਤ ਨਹੀਂ ਪਤਾ ਨੂੰ ਜਿਹੋ ਜਿਹਾ ਤੁਸੀਂ ਦਿਖਾਈ ਜਾਦੇ ਹੋ ਉਹੋ ਜਿਹਾ ਹੀ ਹੋਈ ਜਾਂਦਾ ਵੀਰੇ

  • @sukhpalsingh1974
    @sukhpalsingh1974 Před 2 měsíci +15

    ਬੂੱਢੀ ਦਾ ਰੋਲ ਬਹੁਤ ਹੀ ਘਟੀਆ

  • @anjalidegra2514
    @anjalidegra2514 Před 2 měsíci +2

    NYC

  • @surjeetkaur9232
    @surjeetkaur9232 Před 29 dny +17

    ਇਸ ਜਨਾਨੀ ਨੂੰ ਛਿੱਤਰਾ ਦੀ ਘਾਟ ਹੈ ਬੇਕਾਰੇ ਆਪਣੀ ਆਛਕ ਧੀ ਵੱਲ ਨਜਰ ਮਾਰ

  • @KulwinderShergill-qj5tv
    @KulwinderShergill-qj5tv Před 2 měsíci +3

    Nice video

  • @user-pk4yo6yc9c
    @user-pk4yo6yc9c Před 8 hodinami

    Bhagwant maan di kapde di hatti AA uttho la lvl

  • @SoniyaMehra-od8xj
    @SoniyaMehra-od8xj Před 2 měsíci +4

    Aunty ji shoot to ker rhe ho thik h per itna kyu bol rhe ho

  • @sukhpanjeta8063
    @sukhpanjeta8063 Před 2 měsíci +2

    Preet bhute uchi boldi

  • @ReshamSingh-tm2pl
    @ReshamSingh-tm2pl Před 25 dny +1

    Matri maan na hove kese de

  • @ParamjeetKaur-sg7in
    @ParamjeetKaur-sg7in Před měsícem +1

    Step mom is a nice woman

  • @All-round_gaming001
    @All-round_gaming001 Před 2 měsíci +1

    Umba lumba

  • @jaswinderkaur-xy4nm
    @jaswinderkaur-xy4nm Před 2 měsíci +10

    Very nice❤❤❤

  • @MalikAslam-qw2nt
    @MalikAslam-qw2nt Před měsícem +1

    Bora ka injam bora hota hai

  • @wiskyk2863
    @wiskyk2863 Před 2 měsíci +2

    Very nice Simran Amber canada parinaaz canada karmjit

  • @sarojrani7779
    @sarojrani7779 Před 2 měsíci +4

    Very nice

  • @HarvinderKaur-tq6nu
    @HarvinderKaur-tq6nu Před měsícem +2

    Ena ta pinda vich vi ni koi bolda

  • @user-sk5ek8jl8x
    @user-sk5ek8jl8x Před 5 dny +1

    30 kile wala ghar tan nhi lg riha

  • @SoniyaMehra-od8xj
    @SoniyaMehra-od8xj Před 2 měsíci +2

    Aa gal sachi h matreyi maa kdde apni ni ban skdi meri c matreyi maa nhin ban skdi nale simar bhut achi h

  • @manjitkaur-wy1tg
    @manjitkaur-wy1tg Před 2 měsíci +8

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👌👍👍👍👍❤️❤️❤️❤️❤️

  • @sidhudharminder1476
    @sidhudharminder1476 Před 29 dny +1

    preeto bhutniye kudi de jhadu ni marida

  • @easydrawinganddancebyjeena5935
    @easydrawinganddancebyjeena5935 Před 2 měsíci +2

    INDER KAUR JAMMU KASHMIR

  • @ShantiChaurasiya-vy7vx

    Ye to badi kharoos hai

  • @amarjitsingh2204
    @amarjitsingh2204 Před měsícem +1

    ਜੇ ਤੈਨੂੰ ਟੈਕ ਹੋਜੇ ਰੱਬ ਕਰਕੇ ਧੀ ਤੇਰੀ ਆਸਕਾ ਵਿੱਚ ਪੲੀ😮😮

  • @user-hn5km7do7q
    @user-hn5km7do7q Před 2 měsíci +1

    Bay2 kioooh tuuusiiih kuurhih they Pichay in aah Legay Pairh aaah😊😊

  • @user-zk1wg8tq7m
    @user-zk1wg8tq7m Před 2 měsíci +1

    Puchal ta mata tu pya rhakya vea

  • @jaswinderkaur-xy4nm
    @jaswinderkaur-xy4nm Před 2 měsíci +2

    ❤❤❤❤

  • @user-je5wy1mj6d
    @user-je5wy1mj6d Před 2 měsíci +1

    Very nice ❤❤❤

  • @sinderkaur7964
    @sinderkaur7964 Před 2 měsíci +4

    Mainu tuhada program baut vadiya lagda aey... Wish you all the very best! Apney program che mera Naa zarur mention karaya je - Sinder Kaur from Zirakpur ❤

  • @Raji-vq2lf
    @Raji-vq2lf Před 21 dnem +1

    ਇਹਦੀ ਮਾਂ ਕਿਹੜਾ ਤੂੰ ਦੇਖੀ ਸੀ ਕਿ ਕੀ ਕੰਮ ਕਰਦੀ ਸੀ

  • @user-ue8qw7we1k
    @user-ue8qw7we1k Před 2 měsíci +2

    Rani kaur veer new episode upload karo

  • @JagsirKaur-kq4de
    @JagsirKaur-kq4de Před 4 dny

    ਸ਼ਰਮ ਕਰੋ ਮਾਤਾ

  • @jassbrar477
    @jassbrar477 Před 2 měsíci +5

    ਕਿੰਨਾ ਬੋਲਦੀ ਐ ਇਸ ਜਨਾਨੀ ਨੂੰ ਜੁੱਤੀਆਂ ਦੀ ਘਾਟ ਐ

  • @SukhwinderPannu-kl2do
    @SukhwinderPannu-kl2do Před 2 měsíci +1

    😢😢😢😢😢😢😢

  • @amarjitsingh2204
    @amarjitsingh2204 Před měsícem +2

    ਓਤਾ ਫਿਰਦੀਆਂ ਆਸਕਾ ਨਾਲ ੲਿਸ ਦੀ ਕਿਓ ਵਿਚਾਰੀ ਦੀ ਜਾਣ ਕੱਡਣੀ ਲਈ😅😅😊😊

  • @gajinderkaur3691
    @gajinderkaur3691 Před 2 měsíci +1

    Bohat kleni janani

  • @theanswerkey7488
    @theanswerkey7488 Před 2 měsíci +4

    Maata da bolna ena irritate kerda aa.ghat bol k v acting ho sakdi aa

  • @user-fy9wx5dx5q
    @user-fy9wx5dx5q Před 2 měsíci +3

    Vere first comment Mera reply kardo please

  • @sidhudharminder1476
    @sidhudharminder1476 Před 29 dny +1

    preeto sudhrja tu v ta kise di kudi aa

  • @LovelyKittens-gy3pl
    @LovelyKittens-gy3pl Před 2 měsíci +1

    ❤❤

  • @Itsmansi806
    @Itsmansi806 Před 2 měsíci +1

    Tusi so jande ja episode da dia karo

  • @saeedahmed1612
    @saeedahmed1612 Před 29 dny +1

    Very good story but it is too much this mother should be little little dis like this type looks too much

  • @davinderkaur5095
    @davinderkaur5095 Před měsícem +2

    ਬੂਥੀ ਤਾਂ ਦੇਖਕੇ ਪਿਆਰ ਕਰਿਆ ਕਰੋ

  • @ajaibsingh3350
    @ajaibsingh3350 Před měsícem +1

    Chandri burhi naal eho kuchh hona c hun nahin mildi oh ta tari naal mooh kala kar gai original nakk ta vadhya gya nakli lavaalai

  • @jassbrar477
    @jassbrar477 Před 2 měsíci +2

    ਕੰਜ਼ਰੀ ਤਾਂ ਤੂੰ ਐ, ਕਿਵੇਂ ਬੋਲਦੀ ਐ 😡😡😡😡😡 ਬੁੜੀ ਦੀ ਗੁਤਨੀ ਫੜ ਕੇ ਚੰਗੀ ਸੇਵਾ ਕਰਨੀ ਜਰੂਰੀ ਹੈ

  • @user-im3jn1ts1i
    @user-im3jn1ts1i Před měsícem +1

    Mata sarm kar

  • @manjeet633
    @manjeet633 Před 2 měsíci +1

    19 th part kdo auga is movi da

  • @gurbaxjohal9359
    @gurbaxjohal9359 Před 2 měsíci +1

    boldee she is very loud

  • @annukhan6436
    @annukhan6436 Před 2 měsíci +1

    is anty nu kad do

  • @krishanlal8535
    @krishanlal8535 Před 2 měsíci +1

    *🇮🇳🇮🇳यदि कोई शाँति की तलाश में है तों यीशू मसीह के पास आ जाये आमीन🙏*

  • @anmolverma4726
    @anmolverma4726 Před 21 dnem +1

    2part kb aa ga

  • @JaspalKaur-ts5xz
    @JaspalKaur-ts5xz Před 2 měsíci +6

    ਪ੍ਰੀਤ, ਤੂੰ ਬਹੁਤ ਬੋਲਦੀ, ਹੈ ਪਰ, ਧਿਆਨ,ਦੇ, ਆਪਣੀ,ਧੀ,ਵੱਲ,, ਉਹ, ਵੀ, ਬਹੁਤ,ਚਲਾਕੀ, ਹੈ, ਤੇਰੇ, ਵਰਗੀ, ਉਸ, ਨੂੰ,ਕਾਬੂ, ਕਰ

  • @renuverma395
    @renuverma395 Před 2 měsíci +1

    Iss film ch matrai maa d rol jada h Galt dikhaya enha ni hunda

  • @balbirkaur7696
    @balbirkaur7696 Před 21 dnem +1

    Ki dikhano chonde o lokan noo

  • @ashabhatiya
    @ashabhatiya Před měsícem +1

    ईतनी ज्यादा बकवास कौन करता है आज कल
    दैखने वालौं के भी सर मैं दर्द हो गया है थोड़ा सा ही दैख कर
    बिल्कुल फैलड है जी

  • @ajaibsingh3350
    @ajaibsingh3350 Před měsícem +1

    Mater ta Mater hi hundi hai pehli kuri naal ki vartara kar rahi hai bahut chandri buri hai apni jammi kuri dian kartuttan nahin dekhdi

  • @harmendarkaur1494
    @harmendarkaur1494 Před 2 měsíci +2

    Nonsense no common sense this teaching the new generation how to play games

  • @sidhudharminder1476
    @sidhudharminder1476 Před 29 dny +1

    preeto teri kudi hun bag laike aayi aa jadon avde aashiq nu milan gyi udon ta purse layi firdi c

  • @user-cm2xn2ro1o
    @user-cm2xn2ro1o Před 2 měsíci +1

    New story ni auni

  • @samarraman7447
    @samarraman7447 Před 2 měsíci +1

    Eh ki krta episode da

  • @JaspalKaur-ts5xz
    @JaspalKaur-ts5xz Před 2 měsíci +3

    ਪ੍ਰੀਤ, ਤੇਰੇ, ਵਰਗੀ, ਮਾਂ, ਕਿਸੇ, ਨੂੰ, ਨਾਂ, ਰੱਬ, ਦੇਵੇ

  • @baljitsidhu6606
    @baljitsidhu6606 Před 2 měsíci +4

    ਇਹੋ ਅਜਿਹੀ ਮਾਤਾ ਨੂੰ ਵੀਡੀਓ ਵਿਚ ਨਾ ਲਿਆ ਕਰੋ ਜਿਸ ਨੂੰ ਬੋਲਣ ਦੀ ਤਮੀਜ ਨਹੀਂ

  • @renuverma395
    @renuverma395 Před 2 měsíci

    Budi bahut boldi a

  • @SoniyaMehra-od8xj
    @SoniyaMehra-od8xj Před 2 měsíci

    Is mata ko shoot m mt lo is ko kya dekh k liye h na shakal na kuch awaj m koi mithas nhi h 🙏dhire bhi bol skti or itna bolti h iam soniya sabki acting achi lgi simar or oske bhai ki

  • @user-of9mt1jb4r
    @user-of9mt1jb4r Před 2 měsíci +103

    ਮਾਤਾ ਼ਬੋਲਦੀ਼਼਼਼ਬਹੂਤ

  • @user-im3jn1ts1i
    @user-im3jn1ts1i Před měsícem +2

    Bahut bakvashi ladie ha

  • @PANTHER-ARMYGAMING
    @PANTHER-ARMYGAMING Před 2 měsíci +1

    Buddi bahut boldi aa

  • @user-np9rm7bs3u
    @user-np9rm7bs3u Před měsícem +1

    Buri bahut fokadi hai