Naukri ਛੱਡਕੇ ਖੋਲ੍ਹੀ Boutique !

Sdílet
Vložit
  • čas přidán 9. 06. 2024
  • Naukri ਛੱਡਕੇ ਖੋਲ੍ਹੀ Boutique ! @TheClassyCollection amazing embroidery | Butik | Amritpal Kaur
    40 ਹਜ਼ਾਰ ਤੋਂ 4 ਲੱਖ ਕਿਵੇਂ ਹੋਇਆ ?
    ਵਿਦੇਸ਼ਾਂ ਤੋਂ ਸੂਟਾਂ ਦੀ 2 ਮਹੀਨੇ ਅਡਵਾਂਸ ਬੁਕਿੰਗ !
    ਅੰਮ੍ਰਿਤਪਾਲ ਕੌਰ ਨੇ ਟੀਚਰ ਦੀ ਨੌਕਰੀ ਛੱਡਕੇ ਸਿਲਾਈ ਕਢਾਈ ਦਾ ਕੰਮ ਸ਼ੁਰੂ ਕੀਤਾ ਸੀ । ਕੈਨੇਡਾ,ਅਮਰੀਕਾ, ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਵੱਡੇ ਪੱਧਰ 'ਤੇ ਆਡਰ ਆ ਰਹੇ ਹਨ । ਕੁੜੀਆਂ ਲਈ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    ਦ ਕਲਾਸੀ ਕੁਲੈਕਸ਼ਨ ਲਹਿਰਾ ( ਸੰਗਰੂਰ )
    ਅੰਮ੍ਰਿਤਪਾਲ ਕੌਰ - 7973984974
    Embroidery,embroidery,hand embroidery,learn embroidery,stitch,suit stitch,kurti cutting and stitching,how to make suit/ kurti step by step,salwar kameez making,amazing embroidery,Butik,sirlekh butik,sirlekh,punjabi suit silai kadai,punjabi suit,silai kadai,punjabi silai,punjabi kadai,The Classy Collection,Lehragaga,Classy Collection,the classy collection lehragaga,canada,australia,germany,usa,suit,punjab,punjabi,ladies suit,ladies suit fancy,sirlekh tv,butik
    #suit #lehragaga #suitdesign #suitfashion #boutique #amazingembroidery #amazing #embroidery #suitsilai #sangrur #naukri #boutique
    ‪@TheClassyCollection‬

Komentáře • 120

  • @akashdeip7530
    @akashdeip7530 Před měsícem +16

    ਬਹੁਤ ਖੁਸ਼ੀ ਹੋ ਰਹੀ ਦੀਦੀ ਤੁਹਾਨੂੰ ਕਾਮਯਾਬ ਹੁੰਦੇ ਦੇਖ ਇਸ ਤਰਾਂ ਹੀ ਮਿਹਨਤ ਕਰਨਾ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ 🙏🙏🙏🙏👍👍👍👍👍

  • @user-wn7tk1ih2m
    @user-wn7tk1ih2m Před měsícem +12

    ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਅੰਮ੍ਰਿਤ ਦੀਦੀ। ਸਾਨੂੰ ਮਾਣ ਹੈ ਸਾਡੇ ਇਲਾਕੇ ਦਾ ਨਾਮ ਦੇਸਾਂ ਵਿਦੇਸ਼ਾਂ ਵਿੱਚ ਚਮਕਾ ਰਹੇ ਹਨ। God bless u dii ❤

  • @sahiljindal7269
    @sahiljindal7269 Před měsícem +6

    ਬਹੁਤ ਵਧੀਆ ਜੀ ਏਦਾਂ ਹੀ ਮਿਹਨਤ ਕਰਦੇ ਰਹੋ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਤੁਸੀਂ ਬਹੁਤ ਖੁਬਸੂਰਤ ਹੋ ।

  • @kulwinderkaurSidhu-vu2ny

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਵੀ ਸਭ ਕੁਝ ਦੱਸਿਆ ਤੁਹਾਡਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ

  • @user-uy5md8qq4d
    @user-uy5md8qq4d Před měsícem +17

    ਸਾਡੇ ਪਿੰਡ ਤੋਂ ਨੇ ਦੀਦੀ ਬਹੁਤ ਜਿਆਦਾ ਮਿਹਨਤੀ ਵੀ ਹਨ ਅਤੇ ਸਿਆਣੇ ਵੀ । ਵਾਹਿਗੁਰੂ ਕਾਮਯਾਬੀ ਬਖਸਣ ਭੈਣ ਨੂੰ

  • @user-kc4cz3wl2l
    @user-kc4cz3wl2l Před měsícem +12

    I'm also double M.A.B.ed❤did job 7 year ❤but now,I'm fed up ❤doing my own business at home 🏡 ❤I'm very happy and satisfied 😂😂😂😂❤❤❤❤❤

  • @user-vi5yo3bj2g
    @user-vi5yo3bj2g Před měsícem +5

    ਏਦਾ ਹੀ ਮਿਹਨਤ ਕਰਦੀ ਰਿਹ ਭੈਣੇ ਤੇਰਾ ਭਰਾ ਨਾਲ ਏ ਤੇਰੇ । ਰੱਬ ਤੇਨੂੰ ਖੁਸੀਆਂ ਬਖਸੇ ❤

  • @manjitkaur9248
    @manjitkaur9248 Před měsícem +4

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਆ ਬੇਟਾ ਬਟੀਕ ਦਾ ਕੰਮ ਬਹੁਤ ਅੱਛਾ

  • @naibsingh5836
    @naibsingh5836 Před měsícem +9

    ਅੱਜ ਸਾਡੇ ਪਿੰਡ ਦੀ ਧੀ ਨੇ ਸਾਡਾ ਨਾਮ ਰੌਛਣ ਕੀਤਾ ਹੈ ਸਾਨੂੰ ਤੁਹਾਡੇ ਤੇ ਮਾਣ ਹੈ ਪੁੱਤਰ ਜੀ

  • @kimkaur1928
    @kimkaur1928 Před měsícem +12

    ਬਹੁਤ ਸੋਹਣੀ ਇੰਟਰਵਿਊ ਹੋਈ,ਅਮ੍ਰਿਤਪਾਲ, ਮੇਰਾ ਵੀ Order ਚੱਲ ਰਿਹਾ ਤੁਹਾਡੇ ਕੋਲ ਸੂਟਾਂ ਦਾ 👍👍👍

  • @user-zq1bt3ky3x
    @user-zq1bt3ky3x Před měsícem +1

    ਮਿਹਨਤ ਜਾਰੀ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਕਸ਼ਣ। ਹਮੇਸ਼ਾ ਖੁਸ਼ ਰਹੋ. We are proud of you didi and always with you❤

  • @sukhimaghanian707
    @sukhimaghanian707 Před měsícem +13

    ਅੰਮ੍ਰਿਤ ਜੀ, ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ

  • @randhirsingh4372
    @randhirsingh4372 Před měsícem +7

    ਬਹੁਤ ਵਧੀਆ ਲੱਗਿਆ ਹੈ

  • @taran6575
    @taran6575 Před měsícem +32

    ਅੰਮ੍ਰਿਤ ਮੈਡਮ ਨਾਲ ਮੇਰੀ ਸਾਂਝ ਸੀਬਾ ਸਕੂਲ ਵਿੱਚ ਹੋਈ ਸੀ। ਅੰਮ੍ਰਿਤ ਬੜੀ ਪਰੈਕਟੀਕਲ ਐ। ਉਹ ਅਧਿਆਪਨ ਕਿੱਤੇ ਨੂੰ ਛੱਡ ਕੇ ਬੁਟੀਕ ਵੱਲ ਆਏ। ਉਹਨਾਂ ਦੀ ਪਰਸਨੈਲਿਟੀ ਖੁਦ ਮੁਖਤਿਆਰੀ ਵਾਲੀ ਐ।ਇਸ ਕਰਕੇ ਉਹ ਲਗਾਤਾਰ ਅੱਗੇ ਵੱਧ ਰਹੇ ਹਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਬੇਅੰਤ

    • @sarabjeetkaur3526
      @sarabjeetkaur3526 Před 28 dny +2

      Govt teacher c

    • @Gurpinderpalkaur3460
      @Gurpinderpalkaur3460 Před 25 dny +2

      ਸਿਸਟਰ ਫੈਬਰਿਕ ਕਿੱਥੋਂ ਲੈਣਾ ਚਾਹੀਦਾ ਕ੍ਰਿਪਾ ਕਰਕੇ ਦੱਸੋ ਅਸੀਂ ਵੀ ਨਵਾਂ ਕੰਮ ਸ਼ੁਰੂ ਕੀਤਾ

    • @hkkaler7121
      @hkkaler7121 Před 20 dny

      Good Job ❤

  • @user1235ujo
    @user1235ujo Před měsícem +2

    Waheguru ji di Mehar hmesha tuhade te Bni Rhe di ❤❤❤❤❤❤❤❤❤❤

  • @user-pw5yy2jr4c
    @user-pw5yy2jr4c Před 10 dny +3

    ਦੀਦੀ ਮੇਰਾ ਵੀ ਮਨ ਆ ਕਿ ਮੇਰੀ ਵੀ ਬੁਟੀਕ ਹੋਵੇ ਪਰ ਘਰ ਦੀ ਮਜ਼ਬੂਰੀ ਆ ਦੀਦੀ

  • @sweetkidshanveer3971
    @sweetkidshanveer3971 Před měsícem +4

    Well done🎉

  • @user-vy5il7wl2l
    @user-vy5il7wl2l Před měsícem +1

    Bot vdia Sadi bhen ❤ waheguru mehar kre

  • @jaswinderkaur9970
    @jaswinderkaur9970 Před měsícem +2

    Bhut vadiya bhan g

  • @vickykhan3749
    @vickykhan3749 Před měsícem +5

    You have got all the qualities that a good leader holds. Great spirit, keep growing.

  • @gurjeetkaur9238
    @gurjeetkaur9238 Před měsícem +10

    ਵਾਹ ਭੈਣੇ ਸਾਡੇ ਆਪਣੇ ਕਸਬੇ ਲਹਿਰਾ ਗਾਗਾ ਜੋ ਕਿ ਪਛੜਾ ਇਲਾਕਾ ਮੰਨਿਆ ਜਾਂਦਾ ਪਰ ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ ਬਹੁਤ ਖੁਸ਼ੀ ਹੋਈ ਗੱਲਬਾਤ ਸੁਣਕੇ ਹੋਰ ਤਰੱਕੀ ਕਰੋ ਹੁਣ ਮੈਂ ਜਰੂਰ ਆਵਾਂਗੀ ਪਹਿਲਾਂ ਸਿਰਫ ਵੀਡਿਓ ਦੇਖਦੀ ਸੀ ਜੀਓ ਭੈਣੇ 🙏🙏

  • @user1235ujo
    @user1235ujo Před měsícem +2

    Always God bless you Didi ji ❤❤❤❤❤❤❤❤

  • @arshpreetjandu8162
    @arshpreetjandu8162 Před měsícem +7

    ਮਹਿਨਤ ਵਿਚ ਤੰਦਰੁਸਤੀ 👍🙏 ਬਹੁਤ ਵਧੀਆ

  • @sarojrani1137
    @sarojrani1137 Před měsícem +1

    Bahut vdhia lgga mam amrit kaur naal enterweiue dekh k❤❤

  • @manjeetKaur-yi6bu
    @manjeetKaur-yi6bu Před měsícem +3

    I will visit to your shop your suits collection is fantastic and i like ur behaviour so much keep shining

  • @user1235ujo
    @user1235ujo Před měsícem +2

    Bhuat Bhuat trkkiaa kro di ❤❤❤❤❤❤

  • @user-dy8iy7yn1c
    @user-dy8iy7yn1c Před měsícem +6

    Very good

  • @bh800ng
    @bh800ng Před měsícem +4

    ਤੁਹਾਡੀ ਸਖਤ ਮਿਹਨਤ ਹੀ ਤੁਹਾਡੇ ਸੁਪਨਿਆਂ ਨੂੰ ਖੋਲ੍ਹਣ ਦੀ ਕੁੰਜੀ ਰਹੀ ਹੈ । ਇਸੇ ਤਰਾਂ ਅੱਗੇ ਵਧਦੇ ਰਹੋ ਅਤੇ ਹੋਰ ਤਰੱਕੀ ਕਰੋ।

  • @learnwithmehak7970
    @learnwithmehak7970 Před měsícem +6

    ਰੱਬ ਤੁਹਾਡੀ ਮਿਹਨਤ ਨੂੰ ਹੋਰ ਫਲ ਲਾਵੇ ਮੈਡਮ

  • @jagiraulakh6138
    @jagiraulakh6138 Před měsícem +3

    God bless you❤

  • @ManjeetKaur-wy8jo
    @ManjeetKaur-wy8jo Před 7 dny +1

    Waheguru ji mehar karn thode Te 🎉🎉❤

  • @ManpreetKaurDhaliwal-cz5dv

    Very honest person

  • @user-zo4sz8ts8y
    @user-zo4sz8ts8y Před měsícem +5

    Very good sister

  • @user-mo9us5wi9g
    @user-mo9us5wi9g Před měsícem +1

    Good thinking mam ji

  • @AmarjeetKaur-nf9dp
    @AmarjeetKaur-nf9dp Před měsícem +3

    Very nice g🙏🙏

  • @manjitsinghmannu4022
    @manjitsinghmannu4022 Před měsícem +3

    Vry nice di

  • @rajwinderpanesar1070
    @rajwinderpanesar1070 Před 29 dny +1

    Very Nice ji

  • @kamaljitkaur6039
    @kamaljitkaur6039 Před 27 dny +1

    👍👍

  • @KulwinderKaur-ef7qk
    @KulwinderKaur-ef7qk Před měsícem +1

    Good job

  • @rajindergill1395
    @rajindergill1395 Před měsícem +1

    Waheguru ji chardi kala vich rakhe

  • @khushmankaur3281
    @khushmankaur3281 Před měsícem +4

  • @simrankaur964
    @simrankaur964 Před měsícem +1

    Proud of uh dee ❤😊

  • @rasawal7755
    @rasawal7755 Před měsícem +1

    Good

  • @harsimrankaur3352
    @harsimrankaur3352 Před měsícem +2

    ਮੈਮ ਤੁਹਾਡੀ ਸੋਚ ਬਹੁਤ ਵਧੀਆ ਹੈ

  • @SedikKhan-rk8wp
    @SedikKhan-rk8wp Před měsícem +3

    Sopar didi❤

  • @karmjitmaan322
    @karmjitmaan322 Před měsícem +4

    ਜਿੰਨੀ ਮਿਹਨਤ ਕਰਕੇ ਵਿਰਲੇ ਹੀ ਮੱਦਦ ਕਰਦੇ ਐ ਗੁਸਾਏ ਨਾ ਕਰਨਾ ਜੇ ਸਾਰੇ ਹੀ ਬਟੀਕ ਖੋਲ ਲੈਣ ਫੈਰ ਸਤਿਅਮ ਦਾ ਕੰਮ ਨੀ ਚੱਲ ਸੱਕਦਾ

  • @paramjitkaurkaur9905
    @paramjitkaurkaur9905 Před měsícem +3

    🌹🌹🌹👍👍🌹🌹🌹

  • @sukhdeepkaursidhusukhisidh766
    @sukhdeepkaursidhusukhisidh766 Před měsícem +5

    Very very

  • @gursewakplumberkadela6915
    @gursewakplumberkadela6915 Před měsícem +1

    ❤❤❤❤❤🎉🎉

  • @HarpreetKaur-cw4uc
    @HarpreetKaur-cw4uc Před 28 dny +1

    Thanks didi

  • @sharry__gaming1502
    @sharry__gaming1502 Před 20 dny +1

    ❤❤❤❤❤❤

  • @roopkharoud
    @roopkharoud Před 9 dny

    Nice 👌

  • @user-vg6fh2ns2r
    @user-vg6fh2ns2r Před měsícem +3

    🙏ਸਤਿ ਸ਼੍ਰੀ ਆਕਾਲ ਜੀ🙏

  • @desivlog2260
    @desivlog2260 Před měsícem +2

    Me v a work sikhna chahundian didi thode kol

  • @jotkaur2597
    @jotkaur2597 Před 18 dny +2

    Bhane bhut dukhi ho chuki aw ehni study karke ji job da kuj nii ban rheaaa ji

  • @user-pw5yy2jr4c
    @user-pw5yy2jr4c Před 10 dny

    Nic didi

  • @sarbjitsarao4746
    @sarbjitsarao4746 Před měsícem +3

    ਮੈਡਮ ਜੀ ਅਪਣਾ ਪੂਰਾ 0:05 ਪਤਾ ਦੱਸਿਆ ਕਰੋ ਜੀ
    ਕਿਸ ਜਗਾ ਤੇ ਹੈ ਨਿਅਰ ਦਸ ਦਿਅਆ ਕਰੋ ਜੀ

  • @paramjeetkaur3020
    @paramjeetkaur3020 Před 9 dny +1

    Eh boutique kithye hai.....

  • @BaljitKaur-tr4vs
    @BaljitKaur-tr4vs Před 25 dny +1

    Meri vi same situation a di

  • @KaramjitSingh-ne1tt
    @KaramjitSingh-ne1tt Před 19 dny

    Di ready made cotton frocks lai k auo g

  • @harjinderkaur99
    @harjinderkaur99 Před měsícem +7

    ਬਾਹਰ ਦਾ ਰੇਟ ਵੱਧ ਕਿਉ ਲਾਉੁਂਦੇ ਨੇ। ਬਾਹਰ ਕੰਮ ਕਰਨੇ ਬਹੁਤ ਅਔਖੇ ਨੇ।ਕੋਈ ਸੌਖਾ ਕੰਮ ਨਹੀ ਆ।8 ਘੰਟੇ ਸਖ਼ਤ ਕੰਮ ਆ।ਖੜ ਕੇ ਕਰਨਾ । ਅਗਲੇ ਇਕ ਮਿੰਟ ਨਹੀ ਬੈਠਣ ਨਹੀ ਦਿੰਦੇ।

    • @Its_me.89
      @Its_me.89 Před měsícem

      Bhaine bahrlea kurria nu 5hzaar da suit nub9hzaar keh do ohna 9hzaar vaala vdia samjna
      Meri apni bhain 17 to 19 hzaar da ikk ikk suit lea viah te nand te main sochi jandi c jeda a cost ikk baar pauna enne par unha nu ikk baar di look ji chahidi paisa bauta matter ni krda baaki 60rs de hisaab naal oh kmaunde jeada apne to so jzda ni lgde unha nu unha lae enna mehnga 1600 ku da hi lgda

  • @sukhpreetkaur6058
    @sukhpreetkaur6058 Před měsícem +1

    Embroidery work de machine bare dsna ki kis tra use krni hai te kine de hai

  • @MerapunjabPB03
    @MerapunjabPB03 Před měsícem +4

    ਵੈਰੀ ਵੈਰੀ ਗੁੱਡ ਜੀ

    • @MerapunjabPB03
      @MerapunjabPB03 Před měsícem +1

      ਮੈਡਮ ਜੀ ਸੈਂਪਲ ਸੂਟ ਦੀ ਸਲਾਈ ਕਿੰਨੀਂ ਹੈ

  • @parwinderkaur2264
    @parwinderkaur2264 Před 3 dny +1

    Sister sathshri akal ji i like your work i want to order suit from you i am from usa ❤

  • @MastersFlamingFashion
    @MastersFlamingFashion Před měsícem +3

    Hello ji me v hune kapde da kam start kita part time, vaise me teacher aa contract te. Koi slah dio

  • @sarbjeetkaur4838
    @sarbjeetkaur4838 Před 8 dny +1

    Meinu sab to sohni lggi tuhadi har gll lai positivity mei bhut jldi negative ho jandi ha

  • @karmjitmaan322
    @karmjitmaan322 Před měsícem +2

    ਜਿੰਨੇ ਸੂਟ ਬਾਹਰਲੇ ਸਮਝਾਉਂਦੇ ਨੇ ਐਨੇ ੲਇਡਿਅ ਚੋ ਨੱਹੀ ਸਮਝਾਉਂਦੇ ਨੇ ਫੈਰ ਰੇਟ ਵੀ ਵੱਦੀਅ ਦਿੰਦੇ ਨੋ ਸੂਟ ਦਾ

  • @user-nb1vf2us4i
    @user-nb1vf2us4i Před 27 dny

    Mam please ki tuci das sakde ho k tuci suits da kapra kithon buy karde ho

  • @113mllngsaggu3
    @113mllngsaggu3 Před 5 dny

    Di aasi v butik da km suru krna plz help😊😊

  • @malkitsidhu6099
    @malkitsidhu6099 Před měsícem +2

    Peacock color suit price tell me please

  • @user-lr2kc3fo2r
    @user-lr2kc3fo2r Před měsícem +3

    Pehn bhiot wadia ji

  • @anjubala7982
    @anjubala7982 Před měsícem

    Stitching kitni hai mam simple suit ki

  • @jotkaur2597
    @jotkaur2597 Před 18 dny

    Di ji mere teacher da corus kita master digree bi kari aw ji but kuj nii baneya ji 😭😭😭😭

  • @manveerkaur1171
    @manveerkaur1171 Před 13 dny +1

    Asi v vist karna chode aa ji tudi ਬੂਟੀਕ ਤੇ

  • @user1235ujo
    @user1235ujo Před měsícem +2

    Ac Sangrur toh hi Belong Krde haa ji

  • @gurjinderkaur8971
    @gurjinderkaur8971 Před měsícem +4

    Pind kiera

  • @Param-bw9or
    @Param-bw9or Před měsícem +3

    Hlo mam mai v double m.a b.ed kiti hoi eh mai v kr la eh km

  • @Sanjhsarao
    @Sanjhsarao Před měsícem +3

    Mai v boutique da km start krna koi dsdo wholesale te fabric lena ta kitho leke ayeaa?

  • @manveerkaur1171
    @manveerkaur1171 Před 13 dny +1

    Ph num v pa deya karo sisto

  • @MVIRDI5
    @MVIRDI5 Před 28 dny

    100 bad. Bouteek bad colth kohre kite canada 37000 lost mani very bad 😢

  • @user-lr2kc3fo2r
    @user-lr2kc3fo2r Před měsícem +4

    Menu bhot jaruri h koi kmm krn di te jajna v hega pr samjh ni hegi ki kran te ki kran

  • @user-lr2kc3fo2r
    @user-lr2kc3fo2r Před měsícem +3

    Pls no dena ji aapda

  • @sukhwinderasi473
    @sukhwinderasi473 Před měsícem +1

    Boutique ਦਾ ਨਾਮ ਕੀ ਹੈ।

  • @user-oi6ok2ty7v
    @user-oi6ok2ty7v Před měsícem

    Didi kitho tic

  • @RamandeepKaur-dm4ec
    @RamandeepKaur-dm4ec Před měsícem +1

    Di tusi kivi mil sakde o thuda contact number daso ji

  • @user-vn9de9tw2m
    @user-vn9de9tw2m Před měsícem +1

    Very good

  • @mohdmustfa1095
    @mohdmustfa1095 Před měsícem +1

  • @pinddiawaaj2415
    @pinddiawaaj2415 Před 29 dny +1

    Very good