ਨਵਾਂਸ਼ਹਿਰ ਦੇ ਇਸ ਪਿੰਡ ਚ' ਹੋਇਆ ਕਹਿਰ, ਪਾਣੀ ਦਾ ਪੱਧਰ 5 ਤੋਂ 10 ਫੁੱਟ ਗਿਆ ਹੇਠਾਂ !! ਇਕੋ ਸਮੇਂ ਲੱਗਭਗ ਪਿੰਡ ਦੀਆਂ

Sdílet
Vložit
  • čas přidán 20. 08. 2024
  • ਨਵਾਂਸ਼ਹਿਰ ਦੇ ਇਸ ਪਿੰਡ ਚ' ਹੋਇਆ ਕਹਿਰ, ਪਾਣੀ ਦਾ ਪੱਧਰ 5 ਤੋਂ 10 ਫੁੱਟ ਗਿਆ ਹੇਠਾਂ !! ਇਕੋ ਸਮੇਂ ਲੱਗਭਗ ਪਿੰਡ ਦੀਆਂ ਸਾਰੀਆਂ ਮੋਟਰਾਂ ਨੇ ਛੱਡਿਆ ਪਾਣੀ।
    #pb_32_nawanshahr
    New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
    ਖ਼ਬਰ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ : 83601-01573 98784-43970
    Email-- pb32nawanshahr@gmail.com
    Subscribr Us On CZcams :
    / @pb-32nawanshahr
    Like Us On Facebook : / pb-32-nawanshahr-22034...
    Follow Us On Instagram :
    ...

Komentáře • 15

  • @rupinderrimpy1883
    @rupinderrimpy1883 Před měsícem +2

    ਘਰੇਲੂ ਬਿਜਲੀ ਮਾਫ਼ ਤੇ ਖੇਤੀ ਵਾਲੀ ਬਿਜਲੀ ਦਾ ਬਿੱਲ ਲਗਾਉਣੇ ਚਾਹੀਦੇ ਝੋਨਾ ਲਗਾਇਆ ਹੀ ਘੱਟ ਜਾਣਾ ਫਿਰ

  • @BalwinderSingh-mc1lq
    @BalwinderSingh-mc1lq Před měsícem

    Dinesh saab ji bilkul right ❤ thanks

  • @bsingh6473
    @bsingh6473 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
    ਵੀਰਾਂ ਜੀ ਤੁਸੀਂ ਬਿਲਕੁੱਲ ਸਹੀ ਕਿਹਾ
    ਪਰ ਉਹ ਸਿਆਣੇ ਕਹਿ ਗਏ ਵੀ ਝੋਟੇ ਮੁਹਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ, ਇਹਨਾਂ ਨੇ ਸਿਰਫ ਸਿਰ ਹਿਲਾਉਣਾ,
    ਅਜਕੱਲ ਦੀ ਮੂਰਖ਼ ਜਨਤਾ ਰੀਲਾਂ ਅੱਗੇ ਮਮੇ ਬੁੰਡ ਹਿਲਾਉਣ ਜੋਗੇ ਰਹਿ ਗਏ ਬਸਸਸਸਸ ਹੋਰ ਇਹਨਾਂ ਕੰਜਰਾਂ ਨੂੰ ਕੋਈ ਫ਼ਿਕਰ ਫ਼ਾਕਾ ਨਹੀਂ,ਵੀ ਆਉਂਣ ਵਾਲੇ ਸਮੇਂ ਵਿੱਚ ਸਾਡੇ ਪੰਜਾਬ ਦਾ ਤੇ ਇਥੋਂ ਦੇ ਰਹਿਣ ਵਾਲੇ ਲੋਕਾਂ ਦਾ ਕੀ ਹਾਲ ਹੋਵੇਗਾ,ਰੱਬ ਹੀ ਰਾਖਾ 😢🙏😔🙏

  • @parminder6034
    @parminder6034 Před měsícem +1

    ਸਹੀ ਗੱਲ ਆ ਲੋਕ ਪਾਣੀ ਖਰਾਬ ਬਹੁਤ ਕਰਦੇ ਦੂਜਾ ਕਾਰਣ ਝੋਨਾ ਆ ਏਸ ਨੂੰ ਲਾਨਾ ਬੰਦ ਕਰੋ ਤਾਂ ਪਾਣੀ ਬਚ ਸਕਦਾ

  • @SunnyBaba-z3l
    @SunnyBaba-z3l Před měsícem

    ❤❤❤❤❤

  • @Indo_farm-wale
    @Indo_farm-wale Před měsícem +1

    Braa g sakohpur v ho giya sade v mashi motor nu 20 ft pipe payea..hun

  • @mahinderram5471
    @mahinderram5471 Před měsícem +2

    Sir 5 to 10 ni 15 to 20 tak thale chale giya pani sir jhona band hona chahi da mai v palumber da kam krda a ji

  • @lalitrai6628
    @lalitrai6628 Před měsícem

    Lodhipur de laage pind kamam v ahi hal aa bayi g ethe v 20 to 40 futt pipe pwaye gye a lagbhag har ghar ch

  • @sukhmangillnsr3118
    @sukhmangillnsr3118 Před měsícem

    Ramraipur vich bhaji ghara diyaa te kheta diyaa moteraa pini shadh gyiaa

  • @user-jw3td5un5u
    @user-jw3td5un5u Před měsícem

    Kot Ranjhe v bor pani shad rhe ne 😢😢😢😢

  • @Saini-ub6wj
    @Saini-ub6wj Před měsícem

    Sade pind Soeta Usmanpur v 15-20 pani thale Gia

  • @user-eu5im9dh4i
    @user-eu5im9dh4i Před měsícem

    Paji sade pind jain pur vich vi 5 futt thale chal giya

  • @sukhdeepsingh1053
    @sukhdeepsingh1053 Před měsícem

    Jo meji kerlo sariya sarkara jimidara de hit ch aa khas krke punjab ch tuc ik war bol ke dekho pani bare tuhada ser padn nu jana ehna ne Aam bnde nu ta duki smjhde aa

  • @sukhdeepsingh1053
    @sukhdeepsingh1053 Před měsícem

    Rabb mohre la len fer dhrne