ਲੋਈ- ਸਰਘੀ | Loi- Sarghi | Dr. Ruminder | Punjabi Short Story

Sdílet
Vložit
  • čas přidán 28. 08. 2024
  • As Shakespeare has rightly said in his monologue, "All the world’s a stage; They have their exits and their entrances;And one man in his time plays many parts". These words are very true as they illustrates the gist of life.
    The protagonist of the story is a girl who is having a conversation with her aunt (Bhua) about the happenings in the life. Both of them represent different generations altogether and are symbolic for the times which they actually lived in and represent.
    Their conversation about life and death and about the essence of relations is testimony of the way they have perceived and understood the shades of everything happening around them. Hence, even detailing the props on 'the stage' as well...
    #audiobook #audiolibrary #life #story #emotional #punjabi #listenaudiobooks #punjab #punjabifolk #punjabistories #audio #art #listenaudiobooks #lesson #punjab #punjabifolk #folk #folklore #learning #kindness #emotionalstory
    Channel Playlist-
    1. Punjabi Short Stories- • Punjabi Short Stories
    2. Punjabi Folktales- • Punjabi Folktales
    3. Punjabi Modern Stories- • Playlist
    1. Listen on Spotify- open.spotify.c...
    2. Listen on Saavn- www.saavn.com/...
    3. Listen on Google Podcast-podcasts.googl...
    4. Listen on anchor- anchor.fm/rumi...
    5. Listen on Gaana.com- gaana.com/podc...
    6. Listen on Apple Podcast- podcasts.apple...
    7. Listen on Amazon Music- music.amazon.i...

Komentáře • 19

  • @anilgirdher3715
    @anilgirdher3715 Před rokem +5

    ਲਿਖਣ ਵਾਲੇ ਨੇ ਇਹ ਕਹਾਣੀ ਰੋ ਰੋ ਕੇ ਲਿਖੀ ਹੋਵੇਗੀ
    ਸਣਾਉਂਦੇ ਸਮੇਂ ਤੁਹਾਡੇ ਵੀ ਅੱਥਰੂ ਵਗੇ ਹੋਣਗੇ
    ਤੇ ਕਹਾਣੀ ਸੁਣਦਿਆਂ ਮੇਰੀਆਂ ਵੀ ਅੱਖਾਂ ਭਰੀਆਂ ਰਹੀਆਂ।
    ਤੁਹਾਡੀ ਪੇਸ਼ਕਾਰੀ ਬਹੁਤ ਖੂਬ।
    ਧੰਨਵਾਦ

  • @hafeezhayat2744
    @hafeezhayat2744 Před 2 měsíci +1

    ਵਾਹ ਬਹੁਤ ਵਧੀਆ ਕਹਾਣੀ ਹੈ
    ਅੱਜ ਦੇ ਸਮੇ ਦਾ ਦਰਦ

  • @p.kaurnirman3037
    @p.kaurnirman3037 Před 4 měsíci

    ਬਹੁਤ ਵਧੀਆ ਕਹਾਣੀ and ਪੇਸ਼ਕਾਰੀ🙏🏻🙏🏻🙏🏻🙏🏻🙏🏻

  • @kamaljitmangat7243
    @kamaljitmangat7243 Před 9 měsíci

    ਬਹੁਤ ਵਧੀਆ ਕਹਾਣੀ ਹੈ

  • @BSBAL-py6pe
    @BSBAL-py6pe Před rokem +1

    ਆਪ ਸਹੇੜੇ ਪ੍ਰਦੇਸ ਨੇ ਜੀਣ ਮਰਣ,ਸਿੜੀ ਸਿਆਪੇ ਨੂੰ
    ਮਹਿਜ਼ ਰਸਮ ਅਤੇ ਮਜਬੂਰੀਆਂ ਦੀ ਪੰਡ ਵਿੱਚ ਬੰਨ੍ਹ ਦਿਤਾ ਏ। ਪ੍ਰਦੇਸ ਦੀ ਆਰਥਿਕ ਖੁਸ਼ਹਾਲੀ ਦੇ ਅਣਦਿਸਦੇ ਬਹੁਪਰਤੀ ਬਹੁਪੱਖੀ ਵਰਤਾਰੇ ਦਾ ਸਜੀਵ ਬਿਰਤਾਂਤ।

    • @DrRuminderjohal
      @DrRuminderjohal  Před rokem

      ਸਾਡੀਆਂ ਆਰਥਿਕ ਮਜਬੂਰੀਆਂ...

  • @punjabi-ae-zubane9708
    @punjabi-ae-zubane9708 Před rokem +3

    ਬਹੁਤ ਵਧੀਆ ਕਹਾਣੀ ਪਰ ਮਨ ਦੁਖੀ ਕਰ ਗਈ। ਕਹਾਣੀ ਸੁਨਾਉਣ ਦਾ ਲਹਿਜਾ ਬਹੁਤ ਹੀ ਵਧੀਆ।

  • @daljeetkaur6258
    @daljeetkaur6258 Před 11 měsíci +1

    Bhut sohni awaj sohni kahani

  • @baljinderkaur5390
    @baljinderkaur5390 Před rokem

    Bot sohni khani ji😢

  • @manjeetkaur7976
    @manjeetkaur7976 Před rokem +1

    Very heart touching story make me crying. Thanks for sharing this 🙏

  • @JasvirKaur-ku6uh
    @JasvirKaur-ku6uh Před 7 měsíci +1

    ਇਸ ਤਰਾਂ ਲੱਗਦਾ ਕਿ ਇਹ ਕਹਾਣੀ ਸੱਚੀ ਹੈ

  • @machinderkaur4763
    @machinderkaur4763 Před rokem +1

    Nice story

  • @anmolmansa-fs3yj
    @anmolmansa-fs3yj Před rokem

    ਨਾਈਸ ਰਚਨਾ ਜੀ

  • @choltakalan
    @choltakalan Před 3 měsíci +1

    ਮਾਉਂ ਕਹਾਣੀ ਸੈਂਡ ਕਰੋ ਜੀ

    • @DrRuminderjohal
      @DrRuminderjohal  Před 3 měsíci +1

      ਮਾਉਂ ਕਹਾਣੀ ਮਿਲ ਨਹੀਂ ਰਹੀ ਮੈਨੂੰ... ਜੇਕਰ ਤੁਹਾਡੇ ਕੋਲ ਹੈ ਤਾਂ ਮੈਨੂੰ ਭੇਜ ਦਿਓ ਜੀ.. ਮਿਹਰਬਾਨੀ

    • @choltakalan
      @choltakalan Před 3 měsíci

      @@DrRuminderjohal ਜਦੋ ਛੋਟੇ ਬੱਚੇ ਨੂੰ ਪਿੰਡ ਚ ਲੈ ਕੇ ਆਉਂਦੇ ਹਨ ਤਾਂ , ਬੱਚੇ ਦੀ ਮਾਤਾ ਮਿੱਟੀ ਕਿਊ ਵਰਦੀ ਸਿਰ ਉੱਤੋਂ ਬੱਚੇ ਦੇ ਜੀ ?