Sabhe Ghat Raam Bole ~ Raag Mali Gaura ~ Simrit Kaur and Sukhmeet Singh
Vložit
- čas přidán 16. 07. 2024
- ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
Within all hearts, the Lord speaks, the Lord speaks.
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉੁ ॥
Who else speaks, other than the Lord? ||1||Pause||
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
Out of the same clay, the elephant, the ant, and the many sorts of species are formed.
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
In stationary life forms, moving beings, worms, moths and within each and every heart, the Lord is contained. ||1||
ਏਕਲ ਚਿੰਤਾ ਰਾਖੁ ਅਨੰਤਾ ਅਉੁਰ ਤਜਹੁ ਸਭ ਆਸਾ ਰੇ ॥
Remember the One, Infinite Lord; abandon all other hopes.
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥
Naam Dayv prays, I have become dispassionate and detached; who is the Lord and Master, and who is the slave? ||2||3||
------------------------------------
SoundCloud: / simrit-sukhmeet
Instagram: simrit.sukhmeet...
Facebook: / simrit.sukhmeet - Hudba
Beautiful rendition of divine shabad composition by bhagat shri Namdeo Maharaj ji... ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll
You are exceptional great gurbani songer guru baba ji de spar kirpa hay tere te tusan de Jodi rsybttan bne rhy Bibi tele fly Vich sarsbati da bas hay
Pl read gle Vich
Superb rendition of such a beautiful shabad. ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏
ਵਾਹ ਜੀ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ji
Waheguru ji so blissful❤🙏🙏🙏🙏🙏🙏🙏🙏❤️❤️👍
Bahut thehra hai awaaz vich plus Tabla...So blissful🌻
Ehna sehaj 🥺🌸
Bahut vadia sister
Waheguru ji
Waheguru ap ji te mehran bhreya hath rkhe
Waheguru ji🙏
Beautiful voice♥️
ਮੈਂ ਇੱਕ ਹੋਰ ਵੀਡੀਉ ਤੇ ਇਹ ਕਿਹਾ ਸੀ ਹੁਣ ਫੇਰ ਕਹਾਂਗਾ। ਦਰਬਾਰ ਸਾਹਿਬ ਦੇ ਜ਼ਿਆਦਤਰ ਰਾਗੀਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਹਨਾਂ ਦੋਨਾਂ ਨੂੰ ਕੀਰਤਨ ਕਰਦਿਆਂ ਸੁਣ ਕੇ। ਇਹ ਅਾ ਕੀਰਤਨ ਦੀ ਅਸਲੀ ਸ਼ੈਲੀ। ਸਹਿਜ ਮਿਠਾਸ ਗੁਰਬਾਣੀ ਦਾ ਸਤਿਕਾਰ ਸਭ ਸ੍ਰੇਸਟ ਨੇ। ਜਿਉਂਦੇ ਵਸਦੇ ਰਹੋ ਦੋਨੋਂ। ਤੁਸੀਂ ਦੋਨੋਂ ਬਹੁਤ ਪਿਆਰੇ ਹੋ। ਆਪਣੀ ਰਹਿੰਦੀ ਜ਼ਿੰਦਗੀ ਲਈ ਬਦਲਣਾ ਨਾ। ਧੰਨਵਾਦ
ਭਾਈ ਸਾਹਿਬ ਜੀ, ਕਹਿਣ ਨੂੰ ਮਨ ਤਾਂ ਨਹੀਂ ਕਰਦਾ ਪਰ ਸੱਚ ਇਹ ਐ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਵਾਲ਼ੇ ਬਹੁਤਾਤ "ਗਾਵਾਂ" ਹੀ ਨੇ।। ਕੁਝ ਵੀ ਸੁਰ ਤਾਲ ਦਾ ਪਤਾ ਨਹੀਂ।।
Wahe guru ji ka khalsa wahe guru ji ki fateh ji anand maei kirtan ru kush ho gaei hai wahe guru mehar kare aap ji te mehar pareya hat rakhe
Blissful 😊
What amazing sewa you both serve ... you truly join me with the guru 🙏🏽🥺
Wa ji wa
Again melodious voice with excellent tabla true legends both u r
Your voice is similar like bhai maninder singh ,,,,my favrt
❤️
Waheguru sehaj ras kirpa guru sahib ji di🙏😇
Dhan guru ke kirtaniye🙏
You blessed us you remain blessed
😊🙏🏼
ਅਸੀਸਾਂ ਅਸੀਸਾਂ 🙏
I like your Kiran sewa all time
You both are extremely good 👍
Very nice
Kya bhaat
From where do u learn ?
Very nice