ਪ੍ਰੇਤ ਰੂਹਾਂ ਇਨਸਾਨਾਂ ਨਾਲ ਕਿਸ ਤਰਾਂ ਵਿਆਹ ਕਰਵਾਉਂਦੀਆਂ

Sdílet
Vložit
  • čas přidán 23. 08. 2024
  • #Bachittarnet #Gurbani #BhootPret
    WaheGuru Ji ka Khalsa, WaheGuru ji ki Fateh
    ਸਾਧ ਸੰਗਤ ਜੀ Channel ਨੂੰ Subscribe ਤੇ video ਨੂੰ ਵੱਧ ਤੋਂ ਵੱਧ share ਕਰੋ ਜੀ
    -------------------------------------------------------------------------------------------------------------
    ✎Channel Editor:- Randeep Singh
    ✉Email Us:- Bachittarnet@gmail.com
    --------------------------------------------------------------------------------------------
    Microphone For Recording Audio:- Blue Snowball Ice
    Software for Recording Audio:- Audacity
    Software we Use
    Software for Editing:- Camtasia , vegas pro and After Effects
    Thumbnail and Picture Editing:- Photoshop cc
    --------------------------------------------------------------------------------------------
    💻 ★PC specs below ★ 💻
    Processor : AMD Ryzen 3 3200G
    Graphics : Vega 8 ( AMD integrated Graphics )
    Ram : Corsair Vengeance LPX ( 8x2 ) 3000 Mhz
    Motherboard : MSI B450M PRO VDH PLUS
    Cabinet : ANT Esports 400TG
    Power Supply : Gigabyte PB500 ( 500W Bronze Plus )
    SSD : WD Green 240 GB
    Hard Disk : WD Blue 1 TB
    Monitor : LG 22MP689VQ
    Keyboard : Zebronics Transformer
    Mouse : Zebronics Transformer
    UPS : Luminous LB 600 Pro
    Speaker : INTEX
    -------------------------------------------------------------------------------------------

Komentáře • 245

  • @bajwasaab4152
    @bajwasaab4152 Před 2 lety +3

    Waheguru jiii rabh kise nu eh dukh naa lavee 🙏🏻🙏🏻🙏🏻🙏🏻🙏🏻🙏🏻🙏🏻

  • @jagtarmaan2653
    @jagtarmaan2653 Před 2 lety +4

    ਵਾਹਿਗੁਰੂ ਜੀ🙏

  • @ramlalralh3752
    @ramlalralh3752 Před 4 lety +5

    🌹🌹🌹🌹🌹 He Waheguru Ji Sarbat Da Bhla Karna Ji 🌹🌹🌹🌹🌹🙏🙏🙏🙏🙏🙏🙏🙏🙏

  • @HarjeetSingh-sn8gx
    @HarjeetSingh-sn8gx Před rokem +1

    ਵਾਹਿਗੁਰੂ ਜੀ 🙏🌹❤️🙏ਵਾਹਿਗੁਰੂ ਜੀ🙏🌹❤️🙏ਵਾਹਿਗੁਰੂ ਜੀ🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ🙏🌹❤️🙏ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਕਾ ਖਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ ❤️🙏🙏🌹🙏🙏❤️🙏🙏❤️🙏🙏🙏🙏🙏🌹❤️🙏

  • @tajisingh6345
    @tajisingh6345 Před 3 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljitsidhu8912
    @baljitsidhu8912 Před rokem +1

    ਵਾਹਿਗੁਰੂ ਜੀ ਸੁਮੱਤ ਬਖਸ਼ੋ ਜੀ ਸਭਨਾਂ ਨੂੰ ਦੇਵਹੁ ਦਾਨੁ ਆਪਣਾ ਨਾਮੁ।।

  • @Prabhjotkaur-dw3ge
    @Prabhjotkaur-dw3ge Před rokem +1

    Satnaam sri waheguru ji🙏

  • @dfad6746
    @dfad6746 Před 4 lety +5

    Waheguru waheguru waheguru waheguru waheguru waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @LUCKYSINGH-uk6fr
    @LUCKYSINGH-uk6fr Před 4 lety +17

    Ekonker Dan Dan shri guru Hargobind maharaja ji miri piri De malak 6ve nanak guru sahib ji Ekonker satnam waheguru ji khalsa ji waheguru ji

  • @harindersingh3833
    @harindersingh3833 Před 4 lety +11

    ਵਾਹਿਗੁਰੂ ਜੀ
    🙏🌹🌹🌹🌹🙏

  • @tajisingh6345
    @tajisingh6345 Před 3 lety +1

    Waheguru ..ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @HarjeetSingh-sn8gx
    @HarjeetSingh-sn8gx Před rokem +1

    ਵਾਹਿਗੁਰੂ ਜੀ ਸਤਿਨਾਮ ਜੀ

  • @jagseersingh5913
    @jagseersingh5913 Před 4 lety +7

    Waheguru ji waheguru ji 🌹🌹🌹🌹🌹

  • @ManpreetSingh-gt4de
    @ManpreetSingh-gt4de Před 4 lety +11

    Sabh satt hai waheguru ji

  • @amanpreetamankaur252
    @amanpreetamankaur252 Před 2 lety +1

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @KamalkVloger
    @KamalkVloger Před 2 lety +3

    Waheguru ji 🙏🌸🌺🌷🌹🌺

  • @gurwindersandhu446
    @gurwindersandhu446 Před 4 lety +11

    Wahagur wahagurg g 🙏🙏🙏🙏🙏

  • @kaurg674
    @kaurg674 Před 4 lety +11

    🌹waheguru ji🌹🙇🙇🙇🙇🙇

  • @poojadubey7807
    @poojadubey7807 Před 4 lety +9

    Waheguru ji

  • @ManpreetKaur-sj3ot
    @ManpreetKaur-sj3ot Před rokem

    Waheguru ji waheguru ji

  • @sukhmeenkaur5423
    @sukhmeenkaur5423 Před 2 lety +1

    Wahaguru ji🙏🏻🙏🏻🙏🏻🙏🏻🙏🏻🙏🏻🙏🏻

  • @hv3300
    @hv3300 Před 4 lety +4

    Vaheguru Ji mehar Karo

  • @daljeetsingh7754
    @daljeetsingh7754 Před 4 lety +5

    Dhan Guru Granth Sahib jee

  • @jitsharandhaliwal468
    @jitsharandhaliwal468 Před 4 lety +6

    Dhan baba nanak , kmaal Teri kudrat

  • @harikhm454
    @harikhm454 Před 4 lety +8

    Waheguru

  • @talveenjapnaad1221
    @talveenjapnaad1221 Před 4 lety +7

    ਵਾਹਿਗੁਰੂ ਜੀ

  • @AshaAsha-qr1ym
    @AshaAsha-qr1ym Před rokem +1

    Waheguru ji 🌹🙏🏻

  • @mohinderkaur7867
    @mohinderkaur7867 Před 4 lety +6

    Waheguru satnam ji

  • @sukhdevmatharu2821
    @sukhdevmatharu2821 Před 4 lety +6

    Wehguru ji

  • @kaursurinder4459
    @kaursurinder4459 Před 4 lety +4

    WAHEGURU JI 🙏🙏🙏🙏🙏

  • @noorchannelch1942
    @noorchannelch1942 Před 4 lety +7

    Waheguru g

  • @sonamahal3501
    @sonamahal3501 Před 4 lety +9

    Bilcul sahi gyaini g

  • @parmklair2362
    @parmklair2362 Před 4 lety +17

    ਕਈ ਪ੍ਰਚਾਰਕ, ਭ: ਰਣਜੀਤ ਸਿੰਘ ਢਢਰੀਆ ਵਾਲੇ ਜੈਸੇ ਕਹਿੰਦੇ ਹਨ, ਭੂਤ ਪ੍ਰੇਤ ਹੁੰਦੇ ਹੀ ਨਹੀ। *ਤਾ ਇਹੋ ਪਰਚਾਰ ਸੁਣਕੇ ਲੋਕਾ ਨੇ ਮੀਟ ਸਰਾਬ ਵਰਤਣਾ ਹੀ ਵਰਤਣਾ ਹੈ।*

    • @JaswinderKaur-zw8zr
      @JaswinderKaur-zw8zr Před 4 lety +1

      Sahi keha g

    • @rajindersingh6530
      @rajindersingh6530 Před 4 lety +3

      Hanji bro bhoot hundey ney merey vich 3rehdey ney

    • @jasmindersingh4981
      @jasmindersingh4981 Před 4 lety +8

      ਢਡਰੀਆਂਵਾਲ ਨਾਸਤਿਕ ਪ੍ਰਚਾਰਕ ਹੈ ਜੀ

    • @amar99
      @amar99 Před 4 lety +2

      Dhadhri wala 10 jamaata padeya. . Ohne pehlaa saariyaan samperdawa da bhekh bana ke paise atey shohrat lutti .. hun oh hankar ch main main karda .. bhoot pret taan western countries which v hunde a . Jaida detail nahi ik book a “when ghost speaks “ search karo . Us book di writer v jeonda te jo jo incidents hove ohna de gawaah v jeonda ne ..

    • @yarpunjabi7280
      @yarpunjabi7280 Před 4 lety

      Kami jeev a tahdriya wala

  • @eye8333
    @eye8333 Před 4 lety +2

    Waheguruji 🙏🙏🙏🙏

  • @merabaap6044
    @merabaap6044 Před 4 lety +9

    Bhut wadia topic laka ona ho singh saab

  • @kings5227
    @kings5227 Před 3 lety +1

    Waheguru ji mehar karo

  • @sukhrajdhillonsingh
    @sukhrajdhillonsingh Před 4 lety +1

    Dhan sri waheguruji

  • @baljeetsidhu771
    @baljeetsidhu771 Před 4 lety +1

    Whaguru rakha ji🙏

  • @gurpreetgill2101
    @gurpreetgill2101 Před 3 lety

    ਵਾਹਿਗੁਰੂ

  • @harbhejsinghbhullar8861
    @harbhejsinghbhullar8861 Před 4 lety +4

    🙏🌹🌷💞👍

  • @ghaint_bidhipuria
    @ghaint_bidhipuria Před 2 lety +3

    ਖਾਲਸਾ ਜੀ ਮੈਂ ਪਹਿਲਾਂ ਮੰਨਦਾ ਸੀ ਭੂਤ ਨਹੀਂ ਹੁੰਦੇ ਪਰ ਜਦੋਂ ਮੈਂ ਆਪਣੀ ਮਾਸੀ ਦਾ ਦੁੱਖ ਦੇਖਿਆ ਤਾਂ ਪਤਾ ਲੱਗਾ ਉਹਨਾ ਦੇ ਘਰ ਭੂਤਾਂ ਦੀ ਪੂਰੀ ਮੰਡਲੀ ਆਉਂਦੀ ਸੀ। ਉਹਨਾਂ ਦੇ ਸਾਫ ਸੁਥਰੇ ਕੱਪੜੇ ਮੇਰੀ ਅੱਖਾਂ ਸਾਹਮਣੇ ਆਪਣੇ ਆਪ ਹੀ ਸਵਾਹ ਨਾਲ ਭਰ ਗਏ। ਮੈਂ ਉਹਨਾਂ ਦੀ ਬਾਂਹ ਵਿੱਚੋਂ ਕਿੱਲਾਂ ਨਿੱਕਲਦੀਆਂ ਵੀ ਵੇਖਿਆਂ ਹਨ। ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਦੁਨੀਆਂ ਉੱਤੇ ਜਿਹੜੀ ਚੀਜ਼ ਦਾ ਵੀ ਨਾਂ ਸੁਣਦੇ ਹਾਂ ਉਹ ਦੁਨੀਆਂ ਵਿੱਚ ਮੌਜੂਦ ਹੁੰਦੀ ਹੈ। ਜੇਕਰ ਕਿਸੇ ਨੂੰ ਇਸ ਚੀਜ਼ ਦਾ ਪੱਕਾ 100% ਇਲਾਜ ਪਤਾ ਹੈ ਤਾਂ ਜਰੂਰ ਦੱਸਿਓ ਕਿਉਂਕਿ ਮੇਰੀ ਮਾਸੀ ਜੀ ਬਹੁਤ ਪਰੇਸ਼ਾਨ ਰਹਿੰਦੇ ਹਨ। ਉਹਨਾਂ ਨੇ ਸਾਰੇ ਬਾਬਿਆਂ ਕੋਲ ਵੀ ਜਾ ਕੇ ਵੇਖ ਲਿਆ ਹੈ ਸਾਰੇ ਪੈਸੇ ਹੀ ਬਣਾਉਂਦੇ ਹਨ। ਕਿਸੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਹੋਇਆ। ਕਿਰਪਾ ਕਰਕੇ ਇਸਦਾ ਇਲਾਜ ਜੇਕਰ ਕਿਸੇ ਨੂੰ ਪਤਾ ਹੋਵੇ ਪੱਕਾ ਇਲਾਜ ਜਰੂਰ ਦੱਸੋ ਜੀ।
    ਵਾਹਿਗੁਰੂ ਜੀ ਕੀ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

    • @manvinderkaur1801
      @manvinderkaur1801 Před 2 lety

      Jaap Sahib da paath krya kro

    • @santtv3102
      @santtv3102 Před rokem

      Sant Sur singh wale

    • @kamaldeepsingh3951
      @kamaldeepsingh3951 Před rokem

      Solkiya pind baba sri chand di smadh te ji jta bala baba a ji handicap a bhut imandar te bhagti wala sant aaa

  • @lakhvirgill9543
    @lakhvirgill9543 Před 4 lety +3

    sach hai mere nal ho chuka eh sab

    • @kulwantsinghbrar4058
      @kulwantsinghbrar4058 Před 4 lety +1

      Ki ho chuka hi bhai

    • @lakhvirgill9543
      @lakhvirgill9543 Před 4 lety +2

      @@kulwantsinghbrar4058 bhut lami story hai vere bhut kuch hoya bhut tang kita ehna ruha ne hun thek haan main

    • @teradeep6061
      @teradeep6061 Před rokem

      @@lakhvirgill9543ਵੀਰ ਜੀ ਤੁਸੀਂ ਫਿਰ ਕਿੱਦਾਂ ਠੀਕ ਹੋਏ

  • @kajalbhardwaj665
    @kajalbhardwaj665 Před rokem

    Waheguru ji eh prublam menoo v he me gurbani nal jori ha par thik nahi ho rahi me janam to hi sakahari ha

  • @pindadalifestyle682
    @pindadalifestyle682 Před 2 lety

    ਇਹ ਗੱਲ ਸਹੀ ਆ ਜਿਸ ਦੇ ਨਾਲ ਬੀਤਦੀ ਆ ਉਸ ਨੂੰ ਪਤਾ ਹੁੰਦਾ

  • @ManpreetSingh-gt4de
    @ManpreetSingh-gt4de Před 4 lety +11

    kaun jane gun tere... waheguruji

  • @taranpreetkaur10f14
    @taranpreetkaur10f14 Před 4 lety

    Wsheguri ji

  • @MSSAAB-lt9vw
    @MSSAAB-lt9vw Před 4 lety

    bhut vadiya ji

  • @baljitsingh-vz6zn
    @baljitsingh-vz6zn Před 4 lety +10

    Eh gal 100% true a

  • @karannagra5372
    @karannagra5372 Před 4 lety +3

    Kai kot Bhoot Kai kot parait Kai kot atma sukhmani sahib path vich sab likhea hai

  • @virasat_punjab
    @virasat_punjab Před 4 lety +1

    🙏🙏🙏💐💐💐

  • @palwinderkaur9257
    @palwinderkaur9257 Před 4 lety +1

    ਇਹ ਸ਼ਰਾਬ ਦਾ ਬੰਦੋਬਸਤ ਕਿਥੋਂ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @RoopLal-jr5pg
    @RoopLal-jr5pg Před 3 lety

    Ja.hunaman

  • @pubgking9115
    @pubgking9115 Před 4 lety

    Ok aa

  • @samans4202
    @samans4202 Před 4 lety +3

    ❤️❤️❤️❤️❤️

  • @JaswinderKaur-zw8zr
    @JaswinderKaur-zw8zr Před 4 lety +4

    Koshish kareya kro g k viah shadiya vich eho jehiya non veg chiza na bne te na koi khave

  • @ShivaKumar-gc7bs
    @ShivaKumar-gc7bs Před 4 lety +2

    Kai kot bhoot prait shukar mirgach bani vich v darj a

  • @jagdishsingh9965
    @jagdishsingh9965 Před 4 lety +12

    ਖਾਲਸਾ ਜੀ ਵਾਹਿਗੁਰੂ ਜੀ ਵਿਆਹ ਦਾ ਤਾ ਮੈਨੂੰ ਪਤਾ ਨਹੀਂ ਮੈਂ ਕਿਸੇ ਨੂੰ ਵਹਿਮਾਂ-ਭਰਮਾਂ ਵਿਚ ਨਹੀਂ ਪਾਉਂਦਾ ਮੇਰੇ ਖੇਤ ਵਿਚ ਕੋਈ ਸ਼ਰਾਰਤੀ ਬੰਦਾ ਘੱਟੋ-ਘੱਟ 8=10 ਸਾਲ ਲਗਾਤਾਰ ਮੀਟ ਦੱਬ ਜਾਂਦਾ ਰਿਹਾ ਹੈ ਉਸ ਨਾਲ ਮੇਰਾ ਬਹੁਤ ਨੁਕਸਾਨ ਹੋਇਆ ਹੈ ਜੋ ਕਿਹਾ ਸੱਚ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @creativeartstudio-cas7304
      @creativeartstudio-cas7304 Před 4 lety +7

      ਗੁਰਬਾਣੀ ਤੇ ਭਰੋਸਾ ਰੱਖੋ, ਗੁਰੂ ਘਰ ਜਾਓ, ਨਿੱਤਨੇਮ, ਸੁਖਮਣੀ ਸਾਹਿਬ ਯਕੀਨ ਨਾਲ ਰੋਜ਼ਾਨਾ ਕਰੋ, ਇਹ ਸਭ ਜਾਦੂ ਟੂਣੇ ਅੱਗੇ ਲਗ ਕੇ ਭੱਜਣਗੇ , ਭੁੱਲ ਕੇ ਵੀ ਕਿਸੇ ਬਾਬੇ ਦੇ ਕੋਲ ਨਾ ਜਾਣਾ , ਅਸੀ ਆਪ ਏਨਾ ਚੀਜ਼ਾ ਵਿਚੋਂ ਲੰਘ ਚੁੱਕੇ ਅਾ, ਹੁਣ ਗੁਰੂਜੀ ਦੀ ਬੋਅਹਤ ਕਿਰਪਾ ਹੈ🙏

    • @parmklair2362
      @parmklair2362 Před 4 lety +6

      @@creativeartstudio-cas7304 ਜੀ* ਸੰਨ 1998ਦੀ ਗੱਲ ਹੈ ।ਰੋਪੜ ਸ਼ਹਿਰ ਸਿੰਘ ਸਭਾ ਗੁਰਦੁਆਰੇ ਨਾਲ ਲਗਦੀ ਦੀਵਾਰ ਮਾਰਕੀਟ ਵਿਚ ਇਕ ਮਕੈਨਕ ਦੀ *ਫਰਿੱਜ*ਰਿਪੇਅਰ* ਦਾ ਦੁਕਾਨਦਾਰ ਦਾਸ (ਮੇਰੇ) ਕੋਲ ਆਇਆ, ਕਿ ਮੇਰਾ ਬਹੁਤ ਕੰਮ ਚਲਦਾ ਸੀ। ਪਰ ਪੰਜ ਮਹੀਨੇ ਤੋ ਬਿਲਕੁਲ ਬੰਦ ਹੈ।
      **ਸੋ ਮੈ ਕੋਈ ਬਾਬਾ ਤਾ ਨਹੀ** *(ਪਰ ਮੈ 9--10ਸਾਲ ਤੋ ਲਗਾਤਾਰ 24ਘੰਟੇ ਗੁਰਬਾਣੀ ਪਾਠ+ਕੀਰਤਨ+ ਤੇ ਪ੍ਰੈਕਟੀਕਲੀ ਨਾਮ ਅਭਿਆਸ ਕਰਦਾ ਸੀ* ਜਿਸ ਕਰਕੇ ਕਈ ਦੁਖੀ ਲੋਕ ਆਉਣ ਲੱਗ ਪੇ।
      ਸੋ ਮੈ ਉਸ ਮਕੈਨਕ ਨੂੰ ਸਹਜ ਸਭਾਏ ਕਿਹੈ ਕਿ ਆਪਣੀ ਦੁਕਾਨ ਨੂੰ **ਬਿਲਕੁਲ*ਖਾਲੀ* ਕਰਕੇ ਸਫਾਈ ਕਰਕੇ ਦੁਵਾਰਾ ਸਮਾਨ ਰੱਖ।
      ਉਸਨੇ ਸਫਾਈ ਕਰਦਿਆ ਦੁਕਾਨ ਦੇ ਅੰਦਰ ਇਕ ਰੋਸਨਦਾਨ ਵਿਚੋ **(ਪੌਲੀਥੀਨ ਲਫਾਫੇ ਵਿਚ ((ਦੋ ਢਾਈ ਕਿਲੋ) ਮਾਸ ਦੇਖਿਆ।
      ਫਿਰ ਉਹ ਮੇਰੇ ਕੋਲ ਲਿਆਇਆ। ਤੇ ਬਦਬੂਦਾਰ ਮਾਸ ਇਕ ਨਦੀ ਵਿਚ ਦਬੱਵਾ ਦਿਤਾ।
      ਤੇ ਅਜ 22ਸਾਲ 26-2-2020 ਤੱਕ ਉਸ ਦਾ ਵਡਾ ਸ਼ੋਅ ਰੂਮ , ਫਰਿੱਜ ਟੀਵੀ, ਏ.ਸੀ, ਦੀ ਦਾ ਸ਼ੋਅ ਰੂਮ ਹੈ।
      ਸੋ ਕਹਿਣ ਦਾ ਭਾਵ ਜੋ ਅੱਜਕਲ੍ਹ ਦੇ ਕਈ ਬਾਬੇ, ਸਿਆਣੇ ਧਾਗੇ ਤਬੀਤ, ਵਾਲੇ ਠੱਗ ਪਾਖੰਡੀ ਦੁਨੀਆ ਨੂੰ ਭਰਮ ਵਿਚ ਪਾਕੇ, ਉਨ੍ਹਾ ਲੋਕਾ ਨੂੰ ਠੱਗਦੇ ਨੇ, *ਜਿਹੜੇ, ਗੁਰਮਤਿ ਤੋ ਦੂਰ ਨੇ।*

    • @parmklair2362
      @parmklair2362 Před 4 lety +3

      ੴੴੴੴੴ

    • @creativeartstudio-cas7304
      @creativeartstudio-cas7304 Před 4 lety +4

      @@parmklair2362 ਬਿਲਕੁੱਲ ਸਹੀ, ਸਾਡਾ ਆਪਣਾ ਸਾਰਾ ਮੁਹੱਲਾ ਜਾਦੂ ਟੂਣੇ ਪਿੱਛੇ ਲੱਗਾ ਫਿਰਦਾ, ਦੁਕਾਨ ਤੇ ਵੀ ਬੁਹਤ ਵਾਰ ਕਾਲੇ ਇਲਮ ਦਾ ਸਮਾਨ ਸੁੱਟ ਜਾਂਦੇ, ਘਰ ਵਿਚ ਬੱਚਿਆਂ ਉਪਰ ਕਈ ਤਰ੍ਹਾਂ ਦੇ ਟੂਣੇ ਕਰ ਜਾਂਦੇ , ਪਰ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ, ਗੁਰਬਾਣੀ ਨੇ ਕਦੀ ਸਾਨੂੰ ਡੋਲਣ ਨਹੀਂ ਦਿੱਤਾ । ਸਭ ਵਧੀਆ ਚੱਲੀ ਜਾਂਦਾ

    • @harneetvlogs6373
      @harneetvlogs6373 Před 3 lety +2

      Sewa sbb toh uttam cheez aa ji ....kuj k din chh hee bhoot bhajj jaande ...jaa k itihaasik guru ghr sewa kro ...te baani pdo ....

  • @mohinderkaur7867
    @mohinderkaur7867 Před 4 lety +1

    Bhai ji it is true

  • @PreetKaur-cv8xq
    @PreetKaur-cv8xq Před 4 lety +5

    Mere nal vi hoya eh sb kuj

  • @luckysingh4205
    @luckysingh4205 Před 4 lety +1

    Aap yeh jankari kaha sa leta hain
    Kya koi ilaj bhi kar sakta hain . Pret rogi ka

  • @gurvindarkaur164
    @gurvindarkaur164 Před 4 lety +4

    😂😂😩😩waheguru ji

  • @puranchandchand9185
    @puranchandchand9185 Před 2 lety

    Gup

  • @arshtruth3649
    @arshtruth3649 Před 4 lety +2

    It happens to one girl in our village

    • @merabaap6044
      @merabaap6044 Před 3 lety

      Kush dasogya veer ..can u tell us this story bro

  • @arvindjitsingh
    @arvindjitsingh Před 4 lety

    please sirf 10min da hi video pao ji.

  • @manisandhu1252
    @manisandhu1252 Před 2 lety

    Bedi viaah ki hunda baba ji??

  • @indianhitmanyt4685
    @indianhitmanyt4685 Před 4 lety +1

    Veer ji poora address diya kro ik tha ik tha kahi jane o i dont belive gurbani ik soch aa ikali parrni ee ni jiwan jaach aa gurbani

  • @apbassi3566
    @apbassi3566 Před 4 lety +2

    Bedi vivah ki hunda khalsa ji

  • @kamaljit1017
    @kamaljit1017 Před 4 lety +3

    Waheguru ji Mai tuhanu dasna chahudi ha ke eh ghatna mere Ghar v hai ,MERI bhabi hai es tra sanu pta lagya ke, marriage to pehla os nu koi problem c ,

    • @anwar9934
      @anwar9934 Před 4 lety

      Waheguru gi naber daho

    • @kamaljit1017
      @kamaljit1017 Před 4 lety

      @@anwar9934 ±919781327492

    • @singhvirk5766
      @singhvirk5766 Před 4 lety

      ਆਪ ਜੀ ਦਾ ਮਤਲੱਬ ਬੀ ਆਪ ਦੀ ਭਰਜਾਈ ਜੀ ਨਾਲ ਪ੍ਰੇਤ ਵੀ ਆਇਆ ਸੀ ?

    • @kamaljit1017
      @kamaljit1017 Před 4 lety +1

      Hanji ,pta lagya k marriage to pehla os nu kise Mari hoi ladki Di problem Hundi c,or marriage hon nal os di v marriage nal ho gayi

    • @kamaljit1017
      @kamaljit1017 Před 4 lety

      Plz koi hall daso

  • @indianhitmanyt4685
    @indianhitmanyt4685 Před 4 lety +1

    Bedi viyah ki hunda

  • @rupindersharma6718
    @rupindersharma6718 Před 4 lety

    bedi viah da ki mtlb ae?

  • @amritbaani7573
    @amritbaani7573 Před 4 lety

    Ohna da contact nu mil sakda

  • @secretsuperstar9244
    @secretsuperstar9244 Před 4 lety

    Bedi weah ki hunda

  • @kedaarnath2678
    @kedaarnath2678 Před 4 lety +1

    Dakni v eda hi kardi aa. ..

  • @AmanpreetSingh-zy9fr
    @AmanpreetSingh-zy9fr Před 4 lety

    Bhai harbhajan singh sodhi kon han ji??

    • @justsaho5333
      @justsaho5333 Před 4 lety

      Harbhajan singh sodhi nam japan wale gursikh hi si ik book v likhi ohna naam simran d mehma bare book duje room ch payi a j chahida nam v das du

  • @simarjitsingh833
    @simarjitsingh833 Před 2 lety

    Baba ji ladki ny thori shrab piti c
    Fer ldki vch kiwe enter kr skdy ..shrabi ta hor bndy c😜😜😜😜🤔🤔🤣🤣🤣

  • @indianhitmanyt4685
    @indianhitmanyt4685 Před 4 lety +1

    Veer ji apna contact number deo

  • @jsandhusandhu1383
    @jsandhusandhu1383 Před 4 lety +1

    ਪਰ ਪ੍ਰੇਤ ਤਾਂ ਸਰੀਰ ਰਹਿਤ ਹੁੰਦੇ ਆ ..

    • @parmklair2362
      @parmklair2362 Před 4 lety +3

      JSandhu Sandhu ਜੀ! ਠੀਕ ਹੈ! ਪ੍ਰੇਤ!! ਪੰਜ ਤੱਤ ਦੇ **ਸਥੂਲ*ਸਰੀਰ** ਜਾਂ *(ਫਿਜ਼ੀਕਲ ਬੌਡੀ)* ਤੋ ਰਹਿਤ ਹੁੰਦੇ ਹਨ।
      ਜੋ **ਸੂਖਸ਼ਮ*ਸਰੀਰ** ਜਾਂ **(Ethrical*body)* ਜੋ 19ਤੱਤਾ ਦੀ ਹੁੰਦੀ ਹੈ। ਜਿਸ ਵਿਚ *(ਪੰਜ ਪ੍ਰਾਣ + ਪੰਜ ਗਿਆਨ ਇੰਦ੍ਰੇ +ਪੰਜ ਕਰਮ ਇੰਦਰੇ +ਮਨ+ ਬੁਧੀ+ ਚਿੱਤ+ ਅਹੰਭਾਵ= 19ਤੱਤ)* ਸੋ ਇਸ ਦਾ ਪਰਛਾਵਾ ਨਹੀ ਹੁੰਦਾ। ਕਉਕਿ **ਸੂਖਮ*ਸਰੀਰ*** ਵਿਚੋ *ਰੋਸ਼ਨੀ* ਆਰਪਾਰ ਲੰਘ ਜਾਂਦੀ ਹੈ।
      **============**
      ਜੇ ਪੰਜ ਤਤ ਦੀ ਮਨੁਖ ਦੇਹੀ ਦੇ ਹੁੰਦਿਆ, ਜੀਵ ੴ ਰੱਬ ਨਾਲ ਨਾ ਮਿਲਾਪ ਕਰੇ, ਤਾਂ ਪੰਜ ਤਤ ਦੇ ਤਨ ਵਿਚੌ *(ਮੌਤ ਸਮੇ)* ਜਦੋ **((ਪ੍ਰਾਣ))* ਅਲੱਗ ਹੁੰਦੇ ਹਨ, ਤਾਂ ਉਸ **ਇਥਰੀਕਲ*ਬੌਡੀ** ਨੂ ** **(((ਪ੍ਰੇਤ)))** ਕਿਹਾ ਹੈ।
      ☛ਤਨ ਤੇ **ਪ੍ਰਾਨ** ਹੋਤ ਜਬ ਨਿਆਰੇ, ਟੇਰਤ **((ਪ੍ਰੇਤ))** ਪੁਕਾਰਿ।। ਆਧਿ ਘਰੀ ਕੋਊ ਨ ਰਾਖੈ ਘਰੁ ਤੇ ਦੇਤ ਨਿਕਾਰਿ।। (ਮਹਲਾ:੯)
      *ਵਲੋ:-RSs.ਕਾਨੂੰਵਾਣ (ਛੰਭ)-26022020*
      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ।।

    • @jaipalsandhu4569
      @jaipalsandhu4569 Před 2 lety

      parm klair g apna no dayo g

  • @13_manu_saini56
    @13_manu_saini56 Před 4 lety +1

    Jidda nall waheguru nu man de a .Ja gUrusikh a ....Path karde a .Ohna te wahegyru ji di puri kirrpa randi a ..Fe aa bhoot atma .Kida rehn lag jandia ....Samj ni lagi kuz ...Daso ga koi ..Shrt ch 🙏🙏🙏...Hanji thik a jo nastik Ja .Sai nai a kudia ohna nL hunda

    • @harneetvlogs6373
      @harneetvlogs6373 Před 3 lety

      Veer ji jdo kise da accident ho jaanda vaa ....jaa koi avghat maut aundi aa ..ohh aatma bhatakdi aa ...te ohh kise de shareer chh vaas krdiyaan ne te rass bhog diyaan ne ...jaa tang krdian ne ....rabb de naam toh bina ae kise chimbad diyaan ne

    • @bajwasaab4152
      @bajwasaab4152 Před 2 lety

      Ver ji gurbani 7 kaal sachi guru ji nee shri. Guru Granth sahib ji likhya parr ver kite naa kite guru di hajuri vich vee bolde nee mere frnds naal hoo gya sara kuj mere naal aap sara kuj chal reha nale kade drink meet egg 🥚 asi ghr nhi ware. Gurbani vich rehne jine joge hege aa parr rabh dee rang nee kise nu god eh dukh lvee naa waheguru 🙏🏻🙏🏻🙏🏻🙏🏻🙏🏻

  • @prabhjotsingh9672
    @prabhjotsingh9672 Před 4 lety

    🤣🤣🤣🤣🤣🤣🤣🤣🤣🤣🤣👻👻👻👻👻👻👻☠️☠️☠️🤣🤣

  • @MandeepSinghKambojNaushehraPan

    Bakwas kar rahe ho murkh bande aadha hai aadha cute Guru the Naam na kharab karo

  • @dilbazvaltoha5565
    @dilbazvaltoha5565 Před 4 lety +1

    ਮਿਥਿਆਸਕ ਗੱਲਾ ਮਿਥਿਆਸਕ ਸਾਖੀਆਂ ਸਭ ਤੋਂ ਵੱਡੇ ਭੂਤ ਤੁਸੀਂ ਹੋ ਵੱਡੇ ਝੂਠੇ

  • @singhvirk5766
    @singhvirk5766 Před 4 lety +2

    ਬਾਬਾ ਜੀ ਹੁਣ ਤੁਸੀਂ ਭੂਤਾਂ ਦੇ ਵਿਆਹ ਦੀ ਗੱਲ ਕਰ ਹੀ ਲਈ ਹੈ ਤਾਂ ਇਹ ਵੀ ਦਸੋ ਕਿ ਭੂਤਾਂ ਦੇ ਬੱਚੇ ਵੀ ਹੁੰਦੇ ਹੋਣਗੇ ਵਿਆਹ ਤੋਂ ਬਾਅਦ,,😂😂

    • @Vinny_Luvsya
      @Vinny_Luvsya Před 4 lety +8

      Singh Virk
      ਸਾਡੇ ਪਿੰਡ ਹੋਇਆਂ ਇੱਦਾਂ। ਮੁੰਡਾ ਪੇਟੀਆਂ ਪਿੱਛੇ ਲੁੱਕ ਜਾਂਦਾ ਸੀ। ਉਹ ਮੁੰਡੇ ਨੂੰ ਆਪਣੀ ਪਤਨੀ ਦੀ ਮਰੀ ਹੋਈ ਭੈਣ ਦਿਸ ਰਹੀ ਸੀ। ਮਰੀ ਹੋਈ ਭੈਣ ਬਾਰੇ ਓੁਹ ਜਾਣਦਾ ਵੀ ਨਹੀਂ ਸੀ।
      ਮੁੰਡਾ ਬਹੁਤ ਮਹੀਨੇ ਪਾਗਲਾਂ ਵਾਲ਼ੀਆਂ ਹਰਕਤਾਂ ਕਰਦਾ ਸੀ। ਮਰੀ ਹੋਈ ਭੈਣ ਚਾਹੁੰਦੀ ਸਾਂ ਕਿ ਉਹਦੀ ਭੈਣ ਉਹਦੇ ਘਰਵਾਲ਼ੇ ਨਾਲ ਬਿਆਹ ਕਰੇ ਅਤੇ ਬੱਚੇ ਸਾਂਭੇ। ਪਰ ਉਹਦਾ ਵਿਆਹ ਸਾਡੇ ਪਿੰਡ ਵਾਲੇ ਮੁੰਡੇ ਨਾਲ ਹੋ ਗਿਆ ।
      ਕਿਸੇ ਨੇ ਦੱਸਿਆ ਮੁੰਡੇ ਵਾਲ਼ਿਆਂ ਨੂੰ। ਤੇ ਇਹ ਵੀ ਦੱਸਿਆ ਕਿ ਉਹ ਪ੍ਰੇਤ ਆਤਮਾ ਨੇ ਨਾਲ ਈ ਲਾਵਾ ਲੈ ਲਈਆਂ।
      ਰਾਹ ਪਿਆਂ ਜਾਣੀਏ ਜਾ ਵਾਹ ਪਿਆ ਜਾਣੀਏ

    • @singhvirk5766
      @singhvirk5766 Před 4 lety +1

      ਬਾਈ ਜੀ ਮੈਂ ਪ੍ਰੇਤਾਂ ਦੇ ਆਪਸ ਦੇ ਵਿਆਹ ਦੀ ਗੱਲ ਕਰਦਾਂ,, ਜਿਵੇ ਬਾਬੇ ਨੇ ਪੰਡਤ ਦੀ ਕਹਾਣੀ ਚ ਦਸਿਆ,, ਜੇ ਪੰਡਤ ਨੇ ਪ੍ਰੇਤਾਂ ਦਾ ਆਪਸ ਚ ਵਿਆਹ ਕਰਵਾਇਆ ਸੀ ਜਾਂ ਆਖ ਲਓ ਬੀ ਓਹਨਾ ਪ੍ਰੇਤਾਂ ਦਾ ਆਪਸ ਚ ਵਿਆਹ ਹੋਇਆ ਸੀ ਤਾਂ ਉਹਨਾਂ ਦੇ ਜਵਾਕ ਵੀ ਹੋਣਗੇ ਕਿ ਨਹੀਂ

    • @singhvirk5766
      @singhvirk5766 Před 4 lety +1

      ਭੈਣ ਜੀ ਭੁਤ ਪ੍ਰੇਤਾਂ ਦੇ ਆਪਸ ਚ ਵਿਆਹ ਨਹੀਂ ਹੁੰਦੇ ਜੀ,, ਤੇ ਜੀ ਬੰਦੇ ਦੀ ਜਿਸ ਉਮਰ ਚ ਮੌਤ ਹੋ ਜਾਂਦੀ ਐ ਓਹਨਾ ਦੀ ਪ੍ਰੇਤ ਜੂਨੀ ਦੀ ਓਹੀ ਉਮਰ ਰਹਿੰਦੀ ਹੈ ਜੀ, ,,ਉਮਰ ਵੱਧਣ ਨਾਲ ਉਹਨਾਂ ਦੀ ਉਤਰਲੀ ਖੱਲ ਪਾਟਨੀ ਸ਼ੁਰੂ ਹੋ ਜਾਂਦੀ ਐ ਜੀ ਪਰ ਉਮਰ ਓਥੇ ਹੀ ਖੜੀ ਰਹਿੰਦੀ ਹੈ,, ਮਨ ਲਵੋ ਕੋਈ 25 ਸਾਲ ਦਾ ਮਰ ਕੇ ਪ੍ਰੇਤ ਬਣ ਗਿਆ ਤਾਂ,, ਅਗਲੇ 50 ਸਾਲ ਵੀ ਉਹ ਦਸ ਚ ਜਵਾਨ ਪ੍ਰੇਤ ਹੀ ਦਿਸੁ

    • @arshtruth3649
      @arshtruth3649 Před 4 lety +1

      Not funny, but you have a question which needs answer

    • @arshtruth3649
      @arshtruth3649 Před 4 lety

      If you listen it again, it is clearly mentioned that pret do not let them have a child.

  • @BalbirSingh-dk8od
    @BalbirSingh-dk8od Před 4 lety +8

    ਵਾਹਿਗੁਰੂ ਜੀ 🙏

  • @jasssaini286
    @jasssaini286 Před 4 lety +9

    Waheguru ji

  • @inderjeetsinghinderjeetsin2948

    Waheguru ji waheguru ji

  • @ravisinghravisingh3944
    @ravisinghravisingh3944 Před 4 lety +3

    Waheguru ji waheguru ji sahi hai
    🌺🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹🌸🌸🌸🌸🌸🌸🌸🌸🌸🌸🌸🌸🍍🍍🍍🍍🍍🍍🍍🍍🍍🍍

  • @zarrygrewal4458
    @zarrygrewal4458 Před 9 měsíci

    Waheguru ji 👏

  • @JaswinderKaur-zw8zr
    @JaswinderKaur-zw8zr Před 4 lety +3

    Waheguru g

  • @pindadalifestyle682
    @pindadalifestyle682 Před 2 lety

    ਵਾਹਿਗੁਰੂ ਜੀ

  • @kings5227
    @kings5227 Před 3 lety

    Waheguru satnam ji

  • @jagjitjassal6824
    @jagjitjassal6824 Před 4 lety

    Waheguru

  • @gaganpadda5845
    @gaganpadda5845 Před rokem

    Waheguru ji

  • @abaysingh4354
    @abaysingh4354 Před rokem

    Waheguru ji

  • @abaysingh4354
    @abaysingh4354 Před rokem

    Waheguru ji

  • @BikramjitSingh-eg8li
    @BikramjitSingh-eg8li Před 2 lety

    Waheguru ji

  • @MohanSingh-xl4jn
    @MohanSingh-xl4jn Před 4 lety +6

    Waheguru ji

  • @navpreetdhillon9157
    @navpreetdhillon9157 Před 4 lety +6

    Waheguru ji

  • @gurmeetmangat5167
    @gurmeetmangat5167 Před 4 lety +6

    Waheguru ji

  • @SandeepSingh-nh9hg
    @SandeepSingh-nh9hg Před 4 lety +6

    Waheguru ji

  • @sukhchainsingh1434
    @sukhchainsingh1434 Před 4 lety +6

    Waheguru ji