ਹਿਰਦੇ ਵਿਚ ਪਰਮਾਤਮਾ ਨੂੰ ਵਸਾਉਣ ਲਈ ਇਹ ਕੰਮ ਜਰੂਰ ਕਰੋ | SANT BABA DARSHAN SINGH JI | TAPOBAN DHAKKI SAHIB

Sdílet
Vložit
  • čas přidán 10. 01. 2021
  • ਹਿਰਦੇ ਵਿਚ ਪਰਮਾਤਮਾ ਨੂੰ ਵਸਾਉਣ ਲਈ ਇਹ ਕੰਮ ਜਰੂਰ ਕਰੋ | Hirde Vich Parmatma Nu Vsaun Lai Eh Kamm Jrur Kro
    SANT BABA DARSHAN SINGH JI KHALSA
    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
    GURDWARA TAPOBAN DHAKKI SAHIB MAKSUDRA (LUDHIANA)
    For all latest updates, please visit the following page:
    DhakkiSahib
    Website Link:
    www.dhakkisahib.tv
    Facebook Information Updates: / dhakkisahib
    CZcams Media Clips: / dhakkisahibtv
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #DhakkiSahib #SantKhalsaJi

Komentáře • 124

  • @gurtejsinghkhalsa6428
    @gurtejsinghkhalsa6428 Před 3 lety +6

    ਅੱਜ ਦੇ ਸਮੇਂ ਚ ਤਪੋਬਣ ਜਿਹਾ ਵਿਲੱਖਣ ਅਸਥਾਨ ਅਤੇ ਸੰਤ ਜੀ ਜੈਸੀ ਵਿਲੱਖਣ ਰੂਹ ਕੁੱਲ ਦੁਨੀਅਾਂ ਭਰ ਚ ਨਹੀਂ ਹੈ।

  • @fanwaheguruji5611
    @fanwaheguruji5611 Před 3 lety +1

    ਊਠਤ ਬੈਠਤ ਸੋਵਤ ਜਾਗਤ
    ਇਹੁ ਮਨੁ ਤੁਝਹਿ ਚਿਤਾਰੈ ॥
    ਸੂਖ ਦੂਖ ਇਸੁ ਮਨ ਕੀ ਬਿਰਥਾ
    ਤੁਝ ਹੀ ਆਗੈ ਸਾਰੈ ॥
    ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ
    ਤੁਮਹਿ ਮੇਰੈ ਪਰਵਾਰੈ ॥
    ਜੋ ਤੁਮ ਕਰਹੁ ਸੋਈ ਭਲ ਹਮਰੈ
    ਪੇਖਿ ਨਾਨਕ ਸੁਖ ਚਰਨਾਰੈ ॥🙏🙏🙏

  • @simransharma2132
    @simransharma2132 Před 3 lety +2

    ਤਪੋਬਣ ਸ਼ਾਂਤੀ ਦਾ ਸਾਗਰ ਹੈ।ੲਿੱਥੋਂ ਦੀ ਪੁਰਾਤਨਤਾ ਸਾਨੂੰ ਮਾਨੋ ਪੁਰਾਤਨ ਸਮੇਂ ਚ ਹੀ ਲੈ ਜਾਂਦੀ ਹੈ।

  • @lovesingh8730
    @lovesingh8730 Před 3 lety +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਠੀਕ

  • @gurtejsinghkhalsa6428
    @gurtejsinghkhalsa6428 Před 3 lety +3

    ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥

  • @karmjeetkaur4940
    @karmjeetkaur4940 Před 3 lety +4

    ਸੱਚ ਕਿਹਾ ਮਹਾਪੁਰਖਾਂ ਨੇ ਸਤਸੰਗਤਿ ਸਾਨੂੰ ਰਹਿਣੀ ਬਹਿਣੀ ਕਹਿਣੀ ਸਿਖਾਉਂਦੀ ਹੈ

  • @lovesingh8730
    @lovesingh8730 Před 3 lety +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ 🙏❤👁💓💚👁

  • @karamjeetkaur8376
    @karamjeetkaur8376 Před 2 lety +1

    ਕੀ ਵਡਿਅਾੲੀਅਾ ਤੇਰੀਆਂ ਮੇਰੇ ਸਤਿਗੁਰ ਜੀੌਓ 🙏🙏🙏🙏

  • @lovesingh8730
    @lovesingh8730 Před 3 lety +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ

  • @HarwinderSingh-dc8us
    @HarwinderSingh-dc8us Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ramansidhu2092
    @ramansidhu2092 Před 3 lety +1

    ਧੰਨ ਧੰਨ ਮਹਾਪੁਰਸ਼ ਸਾਨੂੰ ਨਾਮ ਬਾਣੀ ਨਾਲ ਜੋੜ ਕੇ ਤਾਰ ਰਹੇ ਹਨ ਨਾਲ ਨਾਲ ਸਾਨੂੰ ਪੁਰਾਤਨਤਾ ਨਾਲ ਵੀ ਜੋੜ ਰਹੇ ਹਨ। ਪੂਰਨ ਮਹਾਪੁਰਸ਼ ਭਾਗਾਂ ਨਾਲ ਮਿਲਦੇ ਹਨ ਜੋ ਸਾਨੂੰ ਸੱਚ ਦਾ ਮਾਰਗ ਦਿਖਾਉਂਦੇ ਹਨ।

  • @user-im8lq9kb1e
    @user-im8lq9kb1e Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @sandeepbuthari2830
      @sandeepbuthari2830 Před 3 lety +2

      ਜੀ ਮੇਰੇ ਘਰ ਸਤਿ ਗੁਰ ਨੇ ਆਉਣਾ ਮੈ ਪ੍ਰਸਾਦ ਸਕਾਮਾਗਾ

  • @charnjitmaan6223
    @charnjitmaan6223 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹🌹

  • @user-im8lq9kb1e
    @user-im8lq9kb1e Před 3 lety +3

    ਧੰਨ ਧੰਨ ਰੱਬ ਦੇ ਪਿਆਰੇ ਜੋਂ ਸਾਨੂੰ ਕਲਯੁਗੀ ਜੀਵਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜ ਕੇ ਸਾਡਾ ਮਨੁੱਖਾਂ ਜਨਮ ਸਫਲ ਬਣਾ ਰਹੇ ਹਨ

  • @mdsk6273
    @mdsk6273 Před 3 lety +1

    ਮਨ ਮੇਰਾ ਸ਼ੈਤਾਨ, ਬਾਗਾਂ ਮੋੜ ਦਾਤਾ ਜੀ 🙏🙏🙏🙏🙏।

  • @satwindersingh7463
    @satwindersingh7463 Před 3 lety +1

    ਮੈ ਕੀ ਕੀ ਸਿਫਤ ਕਰਾ ਮੇਰੇ ਸੋਹਣਿਅਾ ਗੁਰੁਾ ਦੀ ਮੇਰੇ ਪਿਅਾਰਿਅਾ ਗੁਰੁਾ ਦੀ

  • @khalsa.tejbirr5223
    @khalsa.tejbirr5223 Před 3 lety +1

    ਪਰਚਾਰ ਬਹੁਤ ਹੁੰਦਾ ਵੇਖਿਅਾ ਹੈ ਪਰੰਤੂ ਅੈਸਾ ੳੁੱਚਾ ਸੁੱਚਾ ਪਰਚਾਰ ਹੋਰ ਕਿਤੇ ਨਹੀਂ ਵੇਖਿਅਾ।ਜ਼ਿਅਾਦਾਤਰ ਪਰਚਾਰਕ ਪਰਮਾਤਮਾ ਤੇ ਵਿਸ਼ਵਾਸ ਘਟਾੳੁਂਦੇ ਸੁਣੇ ਅਾ ਪਰੰਤੂ ਪਰਮਾਤਮਾ ਤੇ ੲਿੰਨਾ ਅਟੁੱਟ ਵਿਸ਼ਵਾਸ ਸ਼ਰਧਾ ਪੈਦਾ ਕਰਦੇ ੲਿਹ ਪਹਿਲੇ ਸੰਤ ਵੇਖੇ ਹਨ, ੲਿਹਨਾਂ ਦੇ ਵਚਨਾਂ ਚ ੲਿਹਨਾਂ ਦੀ ਕਮਾੲੀ ਬੋਲਦੀ ਹੈ।ਬਹੁਤ ਬਹੁਤ ਨਮਸ਼ਕਾਰ ਹੈ ੲਿਹਨਾਂ ਨੂੰ🌹🙏🏻

  • @rupindersinghkhalsa2320
    @rupindersinghkhalsa2320 Před 3 lety +7

    ਰਾਜਨ ਕਉਨੁ ਤੁਮਾਰੈ ਆਵੈ ॥
    ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥

  • @satnamsingh333
    @satnamsingh333 Před rokem +1

    Waheguru ji waheguru ji waheguru ji waheguru ji waheguru ji 🌻🌻💐

  • @simransharma2132
    @simransharma2132 Před 3 lety +1

    ਅੱਜ ਬਹੁਤਿਅਾਂ ਤੋਂ ਸੁਣੀਦਾ ਕਿ ਸਤਿਸੰਗਤ ਚ ਜਾਣ ਦੀ,ਗੁਰਦੁਅਾਰੇ ਜਾਣ ਦੀ ਕੀ ਲੋੜ ਹੈ,ਨਾਮ ਤਾਂ ਘਰੇ ਵੀ ਜੱਪਿਅਾ ਜਾੳੂ,ੳੁਹ ਖੁੱਦ ਵੀ ਡੁੱਬਦੇ ਹਨ ਅਤੇ ਦੂਸਰਿਅਾਂ ਨੂੰ ਵੀ ਲੈ ਡੁੱਬਦੇ ਹਨ।ਸਾਨੂੰ ਅੈਸੇ ਪੂਰਨ ਸੰਤਾਂ ਦੀ ਰੱਜ਼ ਰੱਜ਼ ਸੰਗਤ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਨਾਮ ਤੇ ਭਰੋਸਾ ਬੱਝਦਾ ਹੈ ਅਤੇ ਪਰਮਾਤਮਾ ਦੇ ਪਿਅਾਰ ਦੀ ਭੁੱਖ ਲਗਦੀ ਹੈਧੰਨਵਾਦ

  • @cheemwheguruacheema3295
    @cheemwheguruacheema3295 Před 3 lety +1

    ਕ੍ਰੋਥ ਹੰਕਾਰ ਲੋਭ ਤੋ ਤਾ ਹੀ ਬਚ ਸਕਦੇ ਜਦ ਵਾਹਿਗੁਰੂ ਦੇ ਪਿਆਰਿਆ ਦੀ ਸੰਗਤ ਵਿੱਚ ਜਾ ਕੇ ਅਮੁੱਲੇ ਵਚਨ ਸੁਣਾਗੇ ਇਹ ਵਚਨ ਹਿਰਦੇ ਵਿੱਚ ਵਸ ਜਾਣ ਫੇਰ ਇਹ ਜਿਹੜੇ ਪੰਜ ਚੋਰ ਸਰੀਰ ਨੂੰ ਚਿੰਬੜੇ ਨੇ ਸੰਗਤ ਕਰ ਕੇ ਇਹਨਾਂ ਤੋਂ ਬਚ ਸਕਦੇ ਹਾਂ ਇਹ ਮਨੁੱਖਾ ਦੇਹੀ ਬਹੁਤ ਅਮੋਲਕ ਹੀਰਾ ਹੈਸੰਗਤ ਵਿੱਚ ਆਜਾ ਮਨਾ ਲੋਕ ਪਰਲੋਕ ਦੋਵੇ ਸਵਰ ਜਾਣ ਗੇ

  • @kirpalsidhu7401
    @kirpalsidhu7401 Před 3 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @durgeshnandini9416
    @durgeshnandini9416 Před rokem +1

    Dhan, Guru Darshan 🙏❤️🌹🌹🌹🌹🌹🌹

  • @manjitmaan7327
    @manjitmaan7327 Před 3 lety +1

    ਵਾਹਿਗੁਰੂ ਜੀ ਬਾਬਾ ਮਹੇਰ ਕਰੀ🙏

  • @ajit2227
    @ajit2227 Před rokem +1

    Waheguru waheguru waheguru ji dhan hai baba ji 💐🙏🙏🙏💐

  • @sandeepbuthari2830
    @sandeepbuthari2830 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

  • @khalsa.tejbirr5223
    @khalsa.tejbirr5223 Před 3 lety +2

    ਸਾਨੂੰ ਪਰਮਾਤਮਾ ਦੇ ਦਰ ਘਰ ਦਾ ਰਸਤਾ ਦਰਸਾੳੁਣ ਵਾਲੇ ਰੱਬ ਦੇ ਪਿਅਾਰਿੳੁ ਤੁਸੀਂ ਸਾਨੂੰ ਰੱਬ ਦਾ ੲੀ ਰੂਪ ਲਗਦੇ ਹੋ।ਬਹੁਤ ਹੀ ਵਿਲੱਖਣ ਪੁਰਾਤਨ ਨਜਾਰੇ ਹਨ ਦੇਖਕੇ ਦਿਲ ਖੂਸ਼ ਹੋ ਗਿਅਾ,ਅਸੀਂ ਪੁਰਾਤਨ ਵਿਰਸੇ ਦੇ ਦਰਸ਼ਨ ਵੀ ਪਹਿਲੀ ਵਾਰ ੲਿਸੇ ਅਸਥਾਨ ਤੇ ਹੀ ਕੀਤੇ ਹਨ।

  • @Sukhwindersingh-wk6ox
    @Sukhwindersingh-wk6ox Před 3 lety +1

    Wah wah wah baba ji

  • @sssukhdevsingh8389
    @sssukhdevsingh8389 Před 3 lety +1

    ਵਾਹਿਗੁਰੂ ਜੀ

  • @HarjitSingh-il4ce
    @HarjitSingh-il4ce Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdeepkaur3051
    @gurdeepkaur3051 Před 2 lety +1

    waheguru ji

  • @baljeetkaur1579
    @baljeetkaur1579 Před rokem +1

    ਵਾਹਿਗੁਰੂ ਜੀ 🙏🏻

  • @kamaldeepkaur9750
    @kamaldeepkaur9750 Před 3 lety +5

    dhan baba g 🙏

  • @gurbaxdhandi3833
    @gurbaxdhandi3833 Před rokem +1

    Waheguru ji kirpa karo 🌹🙏🙏🙏🙏🙏🌹🏵️🏵️

  • @bhupeshchander1739
    @bhupeshchander1739 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏

  • @ManpreetKaur-sj3ot
    @ManpreetKaur-sj3ot Před rokem +1

    Waheguru ji

  • @gursharangill9143
    @gursharangill9143 Před 2 lety +1

    Waheguru je 🙏🏻🙏🏻🌹🌹

  • @manjitgurm6943
    @manjitgurm6943 Před 3 lety +1

    Dhan Dhan Mahapursh Ji

  • @seepapunia5864
    @seepapunia5864 Před 3 lety +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 Před měsícem

    ਧੰਨ ਬਾਬਾ ਜੀਆਂ ਦੀ ਰਸਨਾ ਤੇ ਖੁਦ ਪਰਮੇਸ਼ਰ ਦਾ ਵਾਸਾ ਹੈ🙏🏻

  • @simranpreet3700
    @simranpreet3700 Před rokem +1

    🙏 satnam Sri waheguru ji 🙏

  • @satanmsinghsingh6149
    @satanmsinghsingh6149 Před 3 lety +1

    Wahaguru wahaguru ji

  • @sukhwinderkaur6061
    @sukhwinderkaur6061 Před 2 lety +1

    Satnam sri waheguru ji

  • @kamarjitkourkhalsa3503
    @kamarjitkourkhalsa3503 Před 3 lety +5

    🙏🌹 satnam shiri waheguru sahib jio Kot kot namaskar jio🌹🙏💘♥️💘

  • @user-im8lq9kb1e
    @user-im8lq9kb1e Před 3 lety +1

    ਸਤਬਚਨ ਹਨ ਸੰਤਾਂ ਦੇ

  • @sarpreetsinghgrewal7019
    @sarpreetsinghgrewal7019 Před 3 lety +3

    🙏🚩🔥🚩🙏

  • @ManpreetKaur-cq7po
    @ManpreetKaur-cq7po Před 3 lety +1

    ਬਹੁਤ ਹੀ ਅਨਮੋਲ ਪ੍ਰਵਚਨ ਸੁਣ ਕੇ ਮਨ ਅੰਦਰ ਸ਼ਰਧਾ ਵਿਸ਼ਵਾਸ ਵੱਧ ਜਾਂਦਾ ਤੇ ਸੋਝੀ ਆਉਂਦੀ ਹੈ ਜੀਵਨ ਜੀਣ ਦੀ।

  • @satwindersingh7463
    @satwindersingh7463 Před 3 lety +1

    ਬਲਿਹਾਰੀ ਬਲਿਹਾਰ ਗੁਰੁਾ ਤੋ ਬਲਿਹਾਰੇ

  • @biographyandphilosophy8330

    Dhan dhan sant baba darshan singh ji khalsa ji nu pyar karn wale like karo ji

  • @pardeepseehra3244
    @pardeepseehra3244 Před 3 lety +1

    Waheguru Ji

  • @satgursingh829
    @satgursingh829 Před 3 lety +1

    🙏🌷🌹🌻ਵਾਹਿਗੁਰੂ ਜੀ ਭੱਲਾ ਕਰੋ ਦੁਨੀਆ ਦਾ ਦਿਨ ਸੁੱਖਾ ਦਾ ਲੱਗੇ ਵਾਹਿਗੁਰੂ ਜੀ 🙏🌷🌹🌻

  • @yodhbenipal
    @yodhbenipal Před 3 lety +1

    Waheguru g

  • @amritsingh-el3vb
    @amritsingh-el3vb Před 3 lety +1

    Wahegurug

  • @harindersingharaich3325
    @harindersingharaich3325 Před 3 lety +1

    🥀🙏🏻🥀🙏🏻🥀🙏🏻🥀🙏🏻🥀🙏🏻

  • @pardeepkhattra1563
    @pardeepkhattra1563 Před 3 lety +1

    ਬਹੁਤ ਹੀ ਪਿਅਾਰ ਅਤੇ ਚੜਦੀਕਲਾ ਵਾਲੇ ਵਚਨ ਹਨ ਬਾਬਾ ਜੀਅਾਂ ਦੇ

  • @gurcharansingh9570
    @gurcharansingh9570 Před 3 lety +1

    Waheguru ji 🙏

  • @HarpreetKaur-mv9li
    @HarpreetKaur-mv9li Před 3 lety +1

    Wehguru g mehr Karo 👏👏

  • @GurpreetSingh-kv4mk
    @GurpreetSingh-kv4mk Před 3 lety +1

    Wahaguru

  • @GurpreetSingh-kv4mk
    @GurpreetSingh-kv4mk Před 3 lety +1

    🙇🙇

  • @gurtejsinghkhalsa6428
    @gurtejsinghkhalsa6428 Před 3 lety +1

    ਧੰਨ ੲਿਲਾਹੀ ਨੂਰ ਰੱਬ ਦੇ ਪਿਅਾਰੇ ਜੋ ਅੈਸੇ ਮਹਾਨ ੳੁਪਰਾਲੇ ਕਰਕੇ ਸਾਨੂੰ ਸਤਿਸੰਗਤ,ਸੇਵਾ ਸਿਮਰਨ ਨਾਲ ਜੋੜਦੇ ਹਨ।ਪੂਰਨ ਸੰਤਾਂ ਦੀ ਕੀਤੀ ਕੁਝ ਘੜੀਅਾਂ ਦੀ ਸੰਗਤ ਵੀ ਜੀਵ ਨੂੰ ਤਾਰ ਦਿੰਦੀ ਹੈ।

  • @pardeepkhattra1563
    @pardeepkhattra1563 Před 3 lety +4

    This great video should be spread more and more. Thanks ji very much for sharing this link with us.

  • @khalsa.tejbirr5223
    @khalsa.tejbirr5223 Před 3 lety +1

    ਬਹੁਤ ਹੀ ਚੜ੍ਹਦੀਕਲਾ ਵਾਲੇ ਵਚਨ ਹਨ। ਅੱਜ ਦੇ ਸਮੇਂ ਚ ਮਨ ਨੂੰ ਜੋ positivity ਅਤੇ ਅਡੋਲਤਾ ਸੰਤ ਜੀ ਦੇ ਵਚਨ ਸੁਣਕੇ ਮਿਲਦੀ ਹੈ,ੳੁਹ ਹੋਰ ਕਿਤੇ ਨਹੀਂ।

  • @user-gp7bb5je5b
    @user-gp7bb5je5b Před 3 lety +1

    ਧੰਨ ਹੋ ਧੰਨ ਹੋ ਸੰਤ ਖਾਲਸਾ ਜੀ ਮਹਾਰਾਜ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @harindersingharaich3325
    @harindersingharaich3325 Před 3 lety +1

    🙏🏻🙏🏻🙏🏻🙏🏻🙏🏻

  • @GurpreetSingh-kv4mk
    @GurpreetSingh-kv4mk Před 3 lety +1

    🙇

  • @jaswinderkauraujla1056
    @jaswinderkauraujla1056 Před 2 lety +1

    🙏🏻🙏🏻🌹❤🌹🙏🏻🙏🏻

  • @yodhbenipal
    @yodhbenipal Před 3 lety +1

    🙏🙏🙏🙏🙏

  • @ranjitkaur6650
    @ranjitkaur6650 Před 3 lety +1

    🙏🙏🙏

  • @prabhjotkaur6553
    @prabhjotkaur6553 Před 3 lety +1

    🙏🙏

  • @kamarjitkourkhalsa3503
    @kamarjitkourkhalsa3503 Před 3 lety +1

    🙏🌹Dhan guru nanak Baba ji teri waddi kmai mere malika🌹🙏💘♥️💘

  • @harminderrehal2929
    @harminderrehal2929 Před 3 lety +3

    Waheguru ji 🙏🙏🌹🌹

  • @paramdasparamdas6632
    @paramdasparamdas6632 Před rokem +1

    🌈🙏🪔
    Mere hero hazoor baba jee bhauht
    Achi teaching hosee
    Kareeb Beth ker sonoo aur b anand milsee joog joog jeo mere LaL
    Canada sae das param das🇨🇦🇨🇦🇨🇦🇨🇦🇨🇦🇨🇦🇨🇦🇨🇦🌹we love you sahib jee

  • @kamaldeepkaur9750
    @kamaldeepkaur9750 Před 3 lety +1

    dhan baba g jina jangla vich mangal laye🙏

  • @balreetsingh1333
    @balreetsingh1333 Před 3 lety +1

    Waheguru Ji WAHEGURU JI

  • @satwindersingh7463
    @satwindersingh7463 Před 3 lety +1

    Dhan dhan waheguru ji

  • @devinderrandhawa9248
    @devinderrandhawa9248 Před 3 lety +1

    Satnam waheguru Ji

  • @user-mc2ub7es4p
    @user-mc2ub7es4p Před 3 lety +2

    Great to see our old cultural heritage. Thanks to Baba Ji from California for these precious bachans, for showing us right path in our life.

  • @user-fp2dm3wt2w
    @user-fp2dm3wt2w Před 3 lety +1

    😍

  • @user-mc2ub7es4p
    @user-mc2ub7es4p Před 3 lety +2

    Very very great efforts by Baba Ji to join us all into Satsangat, to help us realize actual motive of our life,to help us make our life fruitful by reciting the Name of God

  • @kamarjitkourkhalsa3503
    @kamarjitkourkhalsa3503 Před 3 lety +1

    🙏🌹Baba ji jis ghar vich guru ji di bani v chal rhi hove te duje pase shrab v pive oh kiven hove mere malika jio kad koi hal dateya🌹🙏💘♥️💘

  • @VinayKumar-gh9qt
    @VinayKumar-gh9qt Před 3 lety +1

    👣🙏🙏🌸🌼💐🌷🥀🌹🏵️🌺🌻🙏🙏

  • @amardeepkaur7946
    @amardeepkaur7946 Před 3 lety +1

    ਮੇਰੇ ਘਰ ਸਤਿਗੁਰੂ ਨੇ ਅਓਣਾ ਮੈਂ ਪਰਿਸਾਦ ਛਕਾਵਾ ਗਾ

  • @sandeepbuthari2830
    @sandeepbuthari2830 Před 3 lety +1

    ਜੀ ਮੇਰੇ ਘਰ ਸਤਿ ਗੁਰ ਨੇ ਆਉਣਾ ਮੈ ਪ੍ਰਸਾਦ ਸਕਾਮਾਗਾ

  • @rajghuman3837
    @rajghuman3837 Před 3 lety +1

    Satnam Sri Vaheguru Sahib Ji

  • @HarwinderSingh-dc8us
    @HarwinderSingh-dc8us Před 3 lety +1

    ਵਾਹਿਗੁਰੂ ਜੀ

  • @nawabceify
    @nawabceify Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @GurpreetSINGHOZSIKH
    @GurpreetSINGHOZSIKH Před 3 lety +1

    ਵਾਹਿਗੁਰੂ ਜੀ 🙏🙏

  • @satnamsinghheirpb46
    @satnamsinghheirpb46 Před 3 lety +1

    Satnam waheguru

  • @brownmundeipl3012
    @brownmundeipl3012 Před 3 lety +1

    Satnam shri waheguru ji

  • @jaswinderkauraujla1056
    @jaswinderkauraujla1056 Před 2 lety +1

    Waheguru ji🙏🏻🌹🌹🌹🙏🏻🙏🏻

  • @ranjitkaur7223
    @ranjitkaur7223 Před 3 lety +1

    Waheguru ji

  • @boparaistudiosangrur4674
    @boparaistudiosangrur4674 Před 2 lety +1

    Waheguru JI

  • @Gurkamal_Benipal
    @Gurkamal_Benipal Před 3 lety +1

    Waheguru g

  • @GurpreetSingh-kv4mk
    @GurpreetSingh-kv4mk Před 3 lety +1

    Wahaguru

  • @prabhjotkaur6553
    @prabhjotkaur6553 Před 3 lety +1

    🙇🙇

  • @MandeepKaur-fn7sh
    @MandeepKaur-fn7sh Před 3 lety +2

    Waheguru ji 🙏

  • @Sukhwindersingh-wk6ox
    @Sukhwindersingh-wk6ox Před 3 lety +1

    Dhan.dhan Waheguru ji

  • @sandeepbuthari2830
    @sandeepbuthari2830 Před 3 lety +1

    ਵਾਹਿਗੁਰੂ ਜੀ

  • @harneetgillandprabhgill4366

    Waheguru ji 🙏🙏

  • @baljitkaur956
    @baljitkaur956 Před 3 lety +1

    Waheguru jio 🙇‍♀️🙇‍♀️