ਹੋਸ਼ ਉਡਗੇ 🤯 ਸੀਰੀਆ ਦੇ ਲੋਕਾ ਦੀ ਮਹੀਨੇ ਦੀ ਤਨਖ਼ਾਹ ਸੁਣਕੇ🇸🇾How Much Average Salaries💰 in Syria|Punjabi Vlog

Sdílet
Vložit
  • čas přidán 12. 08. 2023
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #vlog #syria #punjabi

Komentáře • 270

  • @parminderpreet4870
    @parminderpreet4870 Před rokem +107

    ਇਕ ਗਲ ਨੌਟ ਕਰਨ ਵਾਲੀ ਕੀ ਇਨੀ ਤਬਾਹੀ ਦੇ ਬਾਦ ਵੀ ਕਿਨੀ ਸਫਾਈ ਆ ਮਾਰਕੀਟ ਚ

    • @manatsvlogs2632
      @manatsvlogs2632 Před rokem +2

      ਅਪਣੇ ਕਿ ਘੱਟ ਆ 😂😂😂😂😅

    • @amanbatthverka
      @amanbatthverka Před rokem +9

      ਐਥੇ ਸੇਬਾਂ ਦੇ ਪਲਟੇ ਟਰਾਲੇ ਨੀ ਸ਼ੱਡਦੇ ਲੋਕ ..ਤੇ ਉਹ ਟੂਰਿਸਟ ਨੂੰ ਵੀ ਨਹੀਂ ਲੁੱਟਣ ਦੲੇ .ਫਰਕ ਤਾਂ ਹੈ ਭੱੳੁ ਜੀ.ਬਾਹਰ ਦੀ ਸਫਾਈ ਵੀ ਤਾਂ ਹੀ ਸੋਹਣੀ ਲੱਗਦੀ ਏ ਜਦੋ ਮੰਨ ਦੀ ਸਫਾਈ ਹੋਵੇ .ਜੇ ਸਾਡੇ ਲੋਕ ਇਹ ਗੱਲਾਂ ਨੋਟ ਕਰ ਲੈਣ ਤਾਂ ਕੁੱਝ ਹੋ ਸਕਦਾ

    • @satnamsinghsatta3464
      @satnamsinghsatta3464 Před rokem +6

      ​@@amanbatthverka ਸੇਬਾ ਵਾਲੀ ਇਕ ਜਾ ਦੋ ਘੱਟਣਾ ਹੋਈ ਹੈ ਉਸ ਸੇਬਾ ਦੇ ਪੈਸੇ ਦੇ ਦਿੱਤੇ ਸਨ ਆਪਣੇ ਪੰਜਾਬ ਨੂੰ ਪਿਆਰ ਕਰੌ

    • @suchasinghcheema9278
      @suchasinghcheema9278 Před 11 měsíci +1

      ​@@amanbatthverkani ji 18:52

    • @bajwapb07
      @bajwapb07 Před 11 měsíci

      Haanji

  • @KanwarnaunihalSingh-kf7jg

    ਅਰਦਾਸ ਕਰਦੇ ਹਾਂ ਕਿ ਗੁਰੂ ਰਾਮਦਾਸ ਜੀ ਇਹਨਾਂ ਲੋਕਾਂ ਤੇ ਮਿਹਰ ਭਰਿਆ ਹੱਥ ਰੱਖਣ, ਵੀਰ ਜੀ ਤੁਸੀਂ ਠੀਕ ਆਖਦੇ ਹੋ ਕਿ ਤਬਾਹੀ ਦਾ ਮੰਜਰ ਦੇਖਕੇ ਬਾਰ ਬਾਰ ਮੂੰਹ ਚੋਂ ਆਪੇ ਹੀ ਚੀਕ ਤੇ ਹਾਏ ਨਿਕਲ ਜਾਂਦੀ ਹੈ, ਮੇਰੇ ਖਿਆਲ ਨਾਲ ਏਨੇ ਵੱਡੇ ਮਲਬੇ ਦੇ ਢੇਰ ਚ ਅਜੇ ਵੀ ਲਾਸ਼ਾਂ ਹੋ ਸਕਦੀਆਂ ਹਨ,ਸਿੱਖ ਧਰਮ ਦਾ ਕਿਸੇ ਵੀ ਜਾਤ ਮਜਹਬ ਨਾਲ ਕੋਈ ਵੀ ਵਖਰੇਵਾਂ ਨਹੀਂ ਸੋ ਗੁਰੂ ਪਾਤਸ਼ਾਹ ਸੀਰੀਆ ਦੇ ਲੋਕਾਂ ਤੇ ਮਿਹਰ ਕਰਨ ਤਾਂ ਕਿ ਇਥੋਂ ਦੀ ਮਨੁੱਖਤਾ ਦੁਬਾਰਾ ਆਪਣੇ ਪੈਰਾਂ ਤੇ ਖੜੀ ਹੋ ਸਕੇ(ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ)ਵਲੌਗ ਦਿਖਾਇਆ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ

  • @ranbirsinghjogich197
    @ranbirsinghjogich197 Před 11 měsíci +17

    ਬਹੁਤ ਹੀ ਪਿਆਰਾ ਲੱਗਦਾ ਹੈ ਇਹ ਦੇਸ਼। ਜਦੋਂ ਘੁਗ ਵਸਦਾ ਹੋਵੇਗਾ ਉਦੋਂ ਹੋਰ ਭੀ ਸੋਹਣਾ ਲੱਗਦਾ ਹੋਵੇਗਾ। ਪ੍ਰਮਾਤਮਾ ਇਸ ਦੇਸ਼ ਦੇ ਵਾਸੀਆਂ ੍ਫਿਰ ਮੇਹਰਾ ਕਰੇ।

  • @Raaviaalapani
    @Raaviaalapani Před 11 měsíci +17

    ਬਾਈ ਜੀ ਤੁਹਾਡੀਆਂ ਵੀਡਿਓਜ ਵਿੱਚ ਸੱਭ ਕੁੱਝ ਹੈ, ਭਾਵੁਕਤਾ ਵੀ, ਆਨੰਦ ਵੀ, ਇੱਕ ਸ਼ਕਤੀ ਵੀ, ਸੋਚਣ ਤੇ ਮਜਬੂਰ ਕਰਨ ਵਾਲੀ ਸੋਚ ਵੀ, ਮਤਲਬ ਕਿ ਸ਼ਬਦ ਨਹੀਂ ਮੇਰੇ ਕੋਲ , ਧੰਨਵਾਦ ਤੁਹਾਡਾ..

  • @g22kaler29
    @g22kaler29 Před rokem +17

    ਦੇਸ਼ ਬਹੁਤ ਸੋਹਣਾ ਹੈ ਤੇ ਐਥੇ ਦੇ ਲੋਕ ਵੀ ਬਹੁਤ ਘੈਂਟ ਨੇ ਪਰ ਵਿਚਾਰਿਆ ਦੀ ਕਿਸਮਤ ਮਾੜੀ ਆ

  • @harafangle9473
    @harafangle9473 Před rokem +32

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਧੰਨ ਧੰਨ ਰਾਮਦਾਸ ਜੀ ਗੁਰੂ ਗਰੰਥ ਸਾਹਿਬ ਜੀ ਸਤਿਨਾਮੁ ਵਾਹਿਗੁਰੂ ਜੀ

    • @Navdeepbrarvlogs
      @Navdeepbrarvlogs  Před 11 měsíci +4

      Waheguru ji ka khalsa waheguru ji ki fateh ji❤️❤️🙏🙏

  • @mahikahangarhia5315
    @mahikahangarhia5315 Před rokem +22

    ਬਾਈ ਬਹੁਤ ਕੁਝ ਦੇਖਣ ਤੇ ਸਿੱਖਣ ਨੂੰ ਮਿਲਦਾ ਤੇਰੇ ਵਲੌਗ ਤੋਂ ।❤❤❤

  • @charanjeetsingh9799
    @charanjeetsingh9799 Před rokem +6

    ਬਾਈ ਜੀ ਜਦ ਤੁਸੀਂ ਕਿਤੇ ਵੀ ਕਿਸੇ ਵਹਿਸੀ ਬਿਰਗੇਡ ਵੱਲੋਂ ਕੀਤੀ ਤਬਾਹੀ ਨੂੰ ਇਨਸਾਨ ਦੇ ਅਗਲੇ ਪਿਛਲੇ ਕਰਮਾਂ ਨਾਲ ਜੋੜ ਦਿੱਨੇ ਓ ਤਾਂ ਓਸ ਵਕਤ ਤੁਸੀਂ ਵਹਿਸੀ ਘਿਨਾਉਣੇ ਬਿਰਗੇਡ ਨੂੰ ਦੋਸ ਮੁਕਤ ਕਰ ਦਿੰਦੇ ਹੋ ਜਦਕਿ ਅਜਿਹਾ ਕੋਈ ਅਗਲਾ ਪਿਛਲਾ ਜਨਮ ਹੁੰਦਾ ਹੀ ਨੀ ਤੁਸੀਂ ਬਹੁਤ ਪਿਆਰੇ ਇਨਸਾਨ ਹੋ ਮੈਨੂੰ ਆਸ ਹੈ ਕਿ ਤੁਸੀਂ ਬਾਬੇ ਨਾਨਕ ਜੀ ਵਾਂਗ ਤਰਕਵਾਦੀ ਬਣੋਗੇ ਨਾ ਕਿ ਪ੍ਰੰਪਰਾਵਾਦੀ ਭੁੱਲ ਚੁੱਕ ਲਈ ਮਾਫੀ ਦਾ ਤਲਬਗਾਰ ਹੋਵਾਂਗਾ

  • @SukhwinderSingh-wq5ip
    @SukhwinderSingh-wq5ip Před 11 měsíci +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @akbaldhillon3344
    @akbaldhillon3344 Před rokem +21

    ਇਹ ਸਭ ਦੇਖ ਕੇ ਅੱਖਾ ਚ ਪਾਣੀ ਆ ਗਿਆ😢😢

    • @Navdeepbrarvlogs
      @Navdeepbrarvlogs  Před 11 měsíci

      🙏🙏

    • @karanvirdhillon3115
      @karanvirdhillon3115 Před 11 měsíci

      ​@@Navdeepbrarvlogsਸਾਡੀ ਇਕ ਦਿਨ ਦੀ salery 2000 hai ਇਹਨਾਂ ਦੀ ਇਕ month ਦੀ 😮😮😢

  • @taqvisyed7790
    @taqvisyed7790 Před 11 měsíci +20

    Nice video Navdeep bro. I appreciate your sympathy with Syrian people who suffered.

  • @sandeepsidhu2695
    @sandeepsidhu2695 Před rokem +7

    ਇੰਨੀ ਤਬਾਹੀ ਦੇ ਬਾਅਦ ਵੀ ਇਥੋ ਦੇ ਲੋਕ ਖ਼ੁਸ਼ ਨੇ

  • @PreetPreet-yd4ni
    @PreetPreet-yd4ni Před 11 měsíci +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਵੀਡੀਓ ਲੲੀ ਧੰਨਵਾਦ ਨਵਦੀਪ ਸਿੰਘ

  • @Jamesbond00700
    @Jamesbond00700 Před rokem +5

    ਬਿਲਡਿੰਗ ਦਾ ਲੋਹਾ ਉਵੇਂ ਹੀ ਪਿਆ ਹੈ ਇੰਡੀਆ ਹੁੰਦਾ ਤਾਂ ਛੱਡਣਾ ਹੀ ਕੁਛ ਨਹੀਂ ਸੀ

  • @Shabad-kirtan1313
    @Shabad-kirtan1313 Před 11 měsíci +2

    ਵਾਹਿਗੁਰੂ ਜੀ ਸਭ ਭਲੀ ਕਰੇ

  • @kuldeepsinghlahoria5268
    @kuldeepsinghlahoria5268 Před 11 měsíci +3

    ਸਤਿ ਸ੍ਰੀ ਅਕਾਲ ਨਵਦੀਪ ਵੀਰੇ ਬੋਹਤ ਵਧੀਆ ਵਿਲੋਗ ..ਵਾਹਿਗੁਰੂ ਜੀ ਮੇਹਰ ਕਰਨ

  • @Shabad-kirtan1313
    @Shabad-kirtan1313 Před 11 měsíci +4

    Waheguru ji ਸੱਚੀ ਰੋਣਾ ਆ ਗਿਆ

  • @HarbhajansinghBal-pc8fs
    @HarbhajansinghBal-pc8fs Před rokem +2

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਨਵਦੀਪ ਬੇਟਾ ਗੌਡ ਬਲੈਸ ਯੂ

  • @lakhamavi7638
    @lakhamavi7638 Před 11 měsíci +3

    ਵਾਹਿਗੁਰੂ ਜੀ ਮੇਹਰ ਕਰਨ

  • @gurdeepsinghkamboj9539
    @gurdeepsinghkamboj9539 Před 11 měsíci +1

    ਸੀਰੀਆ ਇੱਕ ਅਮੀਰ ਦੇਸ਼ ਸੀ ਗ੍ਰਹਿ ਯੁੱਧ ਕਾਰਨ ਬਹੁਤ ਨੁਕਸਾਨ ਹੋਇਆ ਇੱਥੇ ਬਹੁਤ ਗਰੁੱਪ ਬਣ ਗਏ ਇੱਕ ਗਰੁੱਪ ਅਮਰੀਕਾ ਪੱਖੀ ਇੱਕ ਰੂਸ ਪੱਖੀ ਸੀਆ_ ਸੁੰਨੀ ਦੀ ਲੜਾਈ ਆ ਇੱਥੇ ਸੀਆ ਘੱਟ ਨੇ ਰਾਜ ਸੀਆ ਮੁਸਲਿਮ ਲੀਡਰ ਬਸ਼ਰ ਅਲ ਅਸਦ ਸਰਕਾਰ ਚਲਾ ਰਿਹਾ ਸੁੰਨੀ ਲੋਕਾ ਦੀ ਮਦਦ ਅਮਰੀਕਾ ਕਰ ਰਿਹਾ ਸ਼ੀਆ ਮੁਸਲਮਾਨ ਲੋਕਾ ਦੀ ਮੱਦਦ ਇਰਾਨ ਤੇ ਰੂਸ ਕਰ ਰਹੇ ਨੇ
    ਮੈ ਪਹਿਲਾ ਵੀ ਦੋ ਯਾਤਰੀਆ ਦੀਆ ਵੀਡੀਓ ਬੜੇ ਧਿਆਨ ਨਾਲ ਦੇਖਦਾ ਰਿਹਾ
    ਦਮਿਸ਼ਕ ਚ ਮੇਰੀ ਬਹੁਤ ਖਾਸ ਦੋਸਤ ਰਹਿੰਦੀ ਐ ਉਹ ਸ਼ੀਆ ਮੁਸਲਿਮ ਆ ਉਹ ਆਪਣੇ ਦੇਸ਼ ਬਰਬਾਦੀ ਲਈ ਅਮਰੀਕੀ ਸਰਕਾਰ ਨੂੰ ਦੋਸ਼ੀ ਮੰਨਦੀ ਆ

    • @ranasidhu3219
      @ranasidhu3219 Před 5 měsíci +1

      Vir g amarica hi sari duniya nu tabah kr Reya..India pakstan di dushmani da Karan vi amarica hi h g....

  • @MohanSingh-gt9ks
    @MohanSingh-gt9ks Před rokem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SherSingh-ec7jr
    @SherSingh-ec7jr Před 8 měsíci

    ਵਹਿਗੁਰੂ ਸੰਸਾਰ ਚ ਸਾਂਤੀ ਬਖਸੇ🙏

  • @balijindersingh643
    @balijindersingh643 Před rokem +2

    Waheguru ji waheguru ji waheguru ji waheguru ji waheguru ji waheguru

  • @teetubrar7387
    @teetubrar7387 Před 11 měsíci +3

    Bai hindi vich v shadd diaa kr vlog tere channel dee gaining tripple ho jau..eh gal nu seerios lei bai fer vekhi njaaraa..tu aap hee kahega..bai tere jinni nkoledge jaa bolan da treeka paramveer jaa doctor yatry kol v heni sach kehna bai eh commnet seerios lei tu rejult dekhi fer ❤❤❤

  • @harpreets44
    @harpreets44 Před 11 měsíci +1

    Best travel vlogger in the world NAVDEEP PAJI 🙌👍

  • @RameshKumar-fr1vz
    @RameshKumar-fr1vz Před 11 měsíci +1

    Satsriakal ji good morning ji from Sri Ganga Nagar Rajasthan 🇮🇳 ek gall he navdeep sinya ehna kuj hon de bavjood vi khush te saaf suthare han daad Deni Pau yaar Hindustan jindabad ❤❤❤❤❤❤🇮🇳🌹🙏🙏

  • @swarnsinghsandhu4108
    @swarnsinghsandhu4108 Před 11 měsíci +1

    ਏਤੀ ਮਾਰ ਪਈ ਕਰਲਾਣੇ ਤੈਏ ਕੀ ਦਰਦ ਨਾ ਆਇਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @garryvlogs006
    @garryvlogs006 Před 11 měsíci +5

    Bai g I appreciate that due to your videos i came to know about different countries and people, syrian people have suffered a lot and i pray that with the time this country will stand once again and people will live peacefully. Thanks for your efforts and courage to visit this type disturbed countries.

  • @AjmerSingh-rx3rk
    @AjmerSingh-rx3rk Před rokem +4

    Waheguru ji waheguru ji mehar karao ji 🙏🏻🙏🏻🙏🏻🙏🏻🙏🏻

  • @RamanpreetToor
    @RamanpreetToor Před 11 měsíci

    You ad Punjabi travel couple ad even floo you tuber are my favourite vloggers

  • @ajmerdhillon3013
    @ajmerdhillon3013 Před 11 měsíci

    ਇਸ ਸਾਰੀ ਤਬਾਹੀ ਦਾ ਕਾਰਨ ਵਿਕਸਤ ਦੇਸਾਂ ਦਾ ਹੈ। Such a beautiful country it was|

  • @user-zz4sc6nl4o
    @user-zz4sc6nl4o Před 11 měsíci

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @rockydugal3209
    @rockydugal3209 Před rokem +3

    Thank you for your humanity. You are indeed in the cradle of civilization. Homs was the epicenter of resistance. Therefore it got bombed to smithereens. The beautiful people there need kindness from the world. Your good wishes for them act as a balm.

  • @balrajsinghnagi1175
    @balrajsinghnagi1175 Před 8 měsíci

    Waheguruji bhali karan es desh de loka te

  • @rickysingh2327
    @rickysingh2327 Před 11 měsíci

    Bhut vadiya paji vedio... Bana rahe.. Tbahi bhut jyada hoi.

  • @updeshsingh6650
    @updeshsingh6650 Před 11 měsíci

    ਨਵਦੀਪ ਬਰਾੜ ਸਾਹਿਬ। ਆਪ ਜੀ ਦਾ ਲੱਖ ਲੱਖ ਧੰਨਵਾਦ। ਤੁਸੀਂ ਇਤਨਾ ਨੇੜੇ ਹੋਕੇ ਸੀਰੀਆ ਦੇ ਹੁਣ ਦੇ ਤਾਜ਼ਾ ਹਾਲਾਤ ਦਿਖਾ ਰਹੇ ਹੋ। ਤੁਸੀਂ ਭਾਰਤ ਦੀ ਅਤੇ ਪੰਜਾਬ ਦੀ ਪੰਜਾਬੀਅਤ ਦੀ ਨੁਮਾਇੰਦਗੀ ਕਰ ਰਹੇ ਹੋ। ਮੈਂ ਜਿਉਗਰਾਫੀ ਦੀ ਐਮ ਏ ਕੀਤੀ ਹੈ ਅਤੇ ਦੁਨੀਆਂ ਦੇ ਹਰ ਮੁਲਕ ਦਾ ਗਿਆਨ ਹੈ। ਪਰ ਤੁਹਾਡੇ ਵੀਡੀਓ ਦੇਖ ਕੇ ਲੱਗਦਾ ਹੈ ਕਿ ਹਾਲੇ ਮੇਰੀ ਪੜ੍ਹਾਈ ਅਧੂਰੀ ਹੈ । ਮੇਰੇ ਦਿਲ ਵਿੱਚ ਸੀਰੀਆ ਦੇ ਲੋਕਾਂ ਲਈ ਭਰਪੂਰ ਹਮਦਰਦੀ
    ਹੈ। ਸਾਡੀਆਂ ਅਰਦਾਸਾਂ ਵਿੱਚ ਉਹ ਸਦਾ ਸ਼ਾਮਲ ਰਹਿਣਗੇ।
    Please try to meet a Qazi (a Muslim Priest) and give a
    massage from Indian Punjabi People that we always remember them in our prayers and Allah will bring peace in Syria soon. Please request him to give this massage to the Syrians while addressing them after the Holy Namaz.

  • @AmarjitSingh-pb4jr
    @AmarjitSingh-pb4jr Před 11 měsíci +1

    ਬਾਈ ਨਵਦੀਪ ਯਾਰ ਬਹੁਤ ਧੰਨਵਾਦ ਤੇਰਾ ਇਹ ਸਭ ਦਿਖਾਉਣ ਲਈ 🙏🙏

  • @jaspalsingh4959
    @jaspalsingh4959 Před 11 měsíci

    ਵਾਹਿਗੁਰੂ ਜੀ ਕਿਰਪਾ ਸੀਰੀਆ ਤੇ

  • @VikramjitSingh-vu8bj
    @VikramjitSingh-vu8bj Před 11 měsíci +1

    Love from Gurdaspur ❤Panjab❤

  • @Chota_Gamer2009
    @Chota_Gamer2009 Před rokem +2

    Bai ji sochan wali gal eh hai ki Syria vich police wale di tankhah india de hisaab naal sirf 2000 hon de baad v ethe rishwat nahi lainde koi lutt khoh nahi hundi lok khush ne te ethe police wale di tankhah 60000 hon to baad v loka nu luttde ne rishwatkhor han eh sochan wali gal hai

    • @yousafsardar8411
      @yousafsardar8411 Před rokem

      inna da dilla vich iman hai ., RAB DA SHUKAR ADA KARDA NA

    • @sanjaymattoo8678
      @sanjaymattoo8678 Před rokem +1

      Because we are not morally educated, and have lost the faith in our own religion, we are just trying to showcase our affiliation with a particular religion, without following it's Principles. Just imagine, IF YOU EAGERLY SEE IN THE VIDEO THAT DESPITE A WAR, THE CONDITION OF ROADS ARE MUCH MORE BETTER THAN ANY OTHER PLACE, EVEN OUR PLACE, It itself defined the comparative analysis of our system, we need to refine our self to bring the qualities of human values not the other things.
      Regards
      Dr Sanjay Mattoo

  • @TechWise007adds
    @TechWise007adds Před 10 měsíci

    Change. Mde din ode. Jande hn waheguru bhla krn ji. Jai gill

  • @palsingh987
    @palsingh987 Před 8 měsíci

    Same during Farming protest, damage to phone towers was reversed because owned by Canadian companies rather Adani groups.

  • @balwindersidhu5713
    @balwindersidhu5713 Před 11 měsíci

    ਬਹੁਤ ਦੁੱਖ ਹੋਈਆ ਸਾਰਾ ਦੇਖ ਤੁਹਾਡਾ ਬਹੁਤ ਧੰਨਵਾਦ ਜੀ

  • @theindoup
    @theindoup Před 11 měsíci

    Aapka music background bahut achha hai ❤

  • @25536
    @25536 Před rokem +4

    Bda mn khrab hunda ehna bhole bhale loka di eh durdsha vekh ke waheguru sab jldi to jldi sab thik kr deve fer khushia hon chare pase🎉🎉🎉🎉🎉

  • @BalvirSingh-kz3uf
    @BalvirSingh-kz3uf Před 11 měsíci

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ

  • @harwinder_singh567
    @harwinder_singh567 Před 11 měsíci +1

    Nice brother😢

  • @manoharsingh7526
    @manoharsingh7526 Před 11 měsíci

    You are bold and great doing good 👍 job and about knowledge of many countries to Indians.Bless you. Thnx.

  • @rajindersaini1563
    @rajindersaini1563 Před rokem +5

    Sat Sri akal ji 🙏❤️❤️

  • @AmarjitSingh-pb4jr
    @AmarjitSingh-pb4jr Před 11 měsíci

    ਵਾਹਿਗੁਰੂ ਜੀ ਮਿਹਰ ਕਰਨ ਜੀ 🙏🙏

  • @kuldeepsandhu4357
    @kuldeepsandhu4357 Před 11 měsíci

    Brar Saab good job bro 👍👌🎉

  • @isingh5764
    @isingh5764 Před 11 měsíci

    Very nice. Its good that your are writing in Punjabi and by writing Punjabi the language gets boost. Keep it up bro

  • @sawarnsingh9989
    @sawarnsingh9989 Před 11 měsíci

    Good video sawarn Singh from UK

  • @rampalinsan9625
    @rampalinsan9625 Před 11 měsíci

    Nice vlog Bhai g

  • @aimless758
    @aimless758 Před rokem +1

    Dasso destruction b tourism bn gya… kmaaun waaleya nu kmaaun da bahana chahida…

  • @PreetSingh-ho9yv
    @PreetSingh-ho9yv Před 11 měsíci

    Waheguru ji

  • @Gurpindersingh13139
    @Gurpindersingh13139 Před 11 měsíci +1

    Wmk veer ji sab te good veer proud of you 22 ji🙏🙏💪💪🙏

  • @dharampreetsingh9634
    @dharampreetsingh9634 Před 11 měsíci

    Bhut badiya y tuci es cuntry bare loka nu jagruk kar rhe ho

  • @GurdeepSingh-kp5rs
    @GurdeepSingh-kp5rs Před rokem +2

    ਗੋਰਿਆਂ ਹੋਟਲ ਆਪੇ ਬਚ ਜਾਣਾ ਸੀ, ਸਾਰੇ ਪੁਆੜੇ ਇਹਨਾਂ ਦੇ ਪਾਏ ਹਨ ਦੁਨੀਆਂ ਵਿੱਚ

  • @sukhjindersingh5026
    @sukhjindersingh5026 Před rokem +2

    Waheguru ji ka Khalsa waheguru ji ki Fateh 🙏❤

    • @AvtarSingh-pw7fv
      @AvtarSingh-pw7fv Před rokem +1

      ਵਾਹਿਗੁਰੂ ਜੀ ਵਾਹਿਗੁਰੂ ਜੀ

    • @Navdeepbrarvlogs
      @Navdeepbrarvlogs  Před 11 měsíci

      Waheguru ji ka khalsa waheguru ji ki fateh ji❤️❤️🙏🙏

  • @dharampreetsingh9634
    @dharampreetsingh9634 Před 11 měsíci +1

    Wheguru aun wala time es coutry da badiya kar deve

  • @pindersidhu803
    @pindersidhu803 Před rokem

    ਵਾਹਿਗੁਰੂ ਜੀ ਸਾਰਾ ਕੁਝ ਦੇਖ ਰਹੇ ਹਨ ਉਹ ਹੀ ਠੀਕ ਕਰਨਗੇ

  • @bablugill4018
    @bablugill4018 Před 11 měsíci

    Rabb di kasam lagge aaj rona aa geya. Rabb mehar kare. Sab. Te .. waheguru ji. 🙏🙏

  • @manishsaini3976
    @manishsaini3976 Před 11 měsíci

    @navdeepbrar bai ik problem hai ki jdo video khatam hundi aur next video chalni hundi te oh koi gor country di hi chal jandi next episode nhi chalda... Eh tuhadde walo theek ho skda hai..?

  • @amardeepsinghbhattikala189
    @amardeepsinghbhattikala189 Před 11 měsíci +1

    Sat shri akal veer ji waheguru ji da sukarana tan bannda v panjab vich paida keta

  • @nirankarsingh8884
    @nirankarsingh8884 Před 11 měsíci

    ਸੇਖੋਂ ਲਾਈਲਪਰ ਵਲੋਂ ਵਾਹਿਗੁਰੂ ਵਾਹਿਗੁਰੂ ਭਲੀ ਕਰੇ

  • @vinaysidhu3113
    @vinaysidhu3113 Před rokem +1

    Safai de mamle vh ek no country aa

  • @balwinderbhamra9557
    @balwinderbhamra9557 Před 11 měsíci +1

    paramatma aga eh hi ardaas karde ha ki sab sariyan loka di murke khushhali hove lok sukhi bassan 🙏🏽

  • @Szajjiwa.
    @Szajjiwa. Před rokem +3

    Love you Navdeep veer ji ♥️♥️♥️

  • @vikramjitsinghghera269
    @vikramjitsinghghera269 Před 11 měsíci

    U r doing Gud,

  • @JaswantSingh-ir9ox
    @JaswantSingh-ir9ox Před 11 měsíci

    Waheguru ji meher krn

  • @mickytoor799
    @mickytoor799 Před 11 měsíci

    Great Blog

  • @dharanjotmajra3194
    @dharanjotmajra3194 Před rokem

    Sat shri akaal veer ji

  • @Aman-ff7gc
    @Aman-ff7gc Před 11 měsíci

    ਵਾਹਿਗੁਰੂ ਮੇਹਰ ਕਰੇ 🙏 ਵੀਰ ਤੇ 😊

  • @gurjinderdhillon9841
    @gurjinderdhillon9841 Před 11 měsíci +1

    Nice pic

  • @americanchalla9075
    @americanchalla9075 Před 11 měsíci

    Nice work 👏

  • @psddhaliwaldhaliwal8980
    @psddhaliwaldhaliwal8980 Před 11 měsíci

    Wah jatta🙏🙏🙏

  • @harinderbanwait9602
    @harinderbanwait9602 Před 11 měsíci

    Very nice video

  • @RanjeetSingh-vo3qp
    @RanjeetSingh-vo3qp Před 11 měsíci

    Waheguru g mehar kre sab te

  • @jagjitsingh816
    @jagjitsingh816 Před 11 měsíci

    Navdeep paaji sat Sri akal ji
    ਇੰਗਲੈਂਡ ਔਰ ਫਰਾਂਸ ਦੀ 150 ਸਾਲ ਲੜਾਈ ਲਗੀ ਰਹੀ
    ਹੁਣ European countries ਨੂੰ ਸਮਝ ਆ ਗਿਆ ਹੈ
    ਸਾਰੇ ਬਾਰਡਰ ਖੋਲ ਦਿੱਤੇ ਹਨ
    ਸਾਡੇ Asian countries ਨੂੰ ਸੱਭ ਕੁਝ ਗਵਾ ਕੇ ਸ਼ਾਇਦ ਸਮਝ ਆਵੈ

  • @deepakkumar-fs3hz
    @deepakkumar-fs3hz Před 11 měsíci

    We Punjabi or Indian are best where we live .. so respect Guys.. inflation ne mehgie sare world vich bhout jeaada kitti aa… Asia is still all right.. so look after where do you like.. jado koe v thanu religion de name te bhatkawe… oh banda thoda dusman aa.. oh benefits lawe ga dharm de name te

  • @eurospin731
    @eurospin731 Před 11 měsíci

    ਬਰਾੜ ਬਾਈ ਜੀ ਸਤਿ ਸ੍ਰੀ ਅਕਾਲ ਜੀ 🌹❤🙏🏿🙏🏿🙏🏿🙏🏿🙏🏿🙏🏿🙏🏿💕👍

  • @balbirsingh236
    @balbirsingh236 Před 11 měsíci

    ਵਾਹਿਗੁਰੂ ਜੀ ਕਿਰਪਾ ਕਰੋ

  • @HaqaiqKiDuniya
    @HaqaiqKiDuniya Před 11 měsíci

    Paji ye music acha nahi lagta apki video pe please koi acha music lagaya karain

  • @jaswindersinghbrar4731
    @jaswindersinghbrar4731 Před 11 měsíci

    Nice video ❤❤❤

  • @nanuteji355
    @nanuteji355 Před 8 měsíci

    Waheguru ji 😢

  • @jeevanpalwan6009
    @jeevanpalwan6009 Před 11 měsíci

    Bai da falla fall 19:54 😂❤

  • @manpreetsagoo2591
    @manpreetsagoo2591 Před 11 měsíci

    Bai ji tusi argetina ja ke aoo

  • @InderjitSingh-ei8hr
    @InderjitSingh-ei8hr Před 11 měsíci +1

    Bhai 1984 tha derbarshab v ahada tha bana data see

  • @leenakaur9277
    @leenakaur9277 Před 11 měsíci +1

    Very nice

  • @akashdeep8942
    @akashdeep8942 Před rokem

    Good job bro

  • @TechUnitedstateofamerica6943
    @TechUnitedstateofamerica6943 Před 11 měsíci

    waheguru ji

  • @sharanjhutty3180
    @sharanjhutty3180 Před 11 měsíci

    waheguru ji 🙏

  • @balwinderbrar3739
    @balwinderbrar3739 Před 11 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BajwaEurope
    @BajwaEurope Před 11 měsíci

    Hotel Name : ALEPPO SHERATON HOTEL. Me Ethe Stay kita hoya Paji.

  • @nasibgill1496
    @nasibgill1496 Před 11 měsíci

    Bro you are best vloger

  • @sarabjitsingh1207
    @sarabjitsingh1207 Před 11 měsíci

    Waheguru ji bhalle kare

  • @GurdeepSingh-jw6gb
    @GurdeepSingh-jw6gb Před 11 měsíci

    Good

  • @GurDeepmoga
    @GurDeepmoga Před rokem +2

    Good bai

  • @BalbirSingh-gm3tp
    @BalbirSingh-gm3tp Před 11 měsíci +2

    bhaji thuadi ik russian series te ik ukrain series te ik seria series sab tu best a, russian series ta thuadi mein 2 3 vaar dekhi,specially jihra tusi yakust tu jande o barfa de safar val nu