ਜਰੂਰੀ ਜਾਣਕਾਰੀ $ ਘਰ ਜਾਂ ਖੇਤ ਲਈ ਕਿਹੜੇ Solar Panel ਚੰਗੇ ਰਹਿਣਗੇ , 2024 solar price

Sdílet
Vložit
  • čas přidán 26. 08. 2024
  • ਸਤਿ ਸ੍ਰੀ ਅਕਾਲ ਜੀ ਜਰੂਰੀ ਜਾਣਕਾਰੀ $ ਘਰ ਜਾਂ ਖੇਤ ਲਈ ਕਿਹੜੇ Solar Panel ਚੰਗੇ ਰਹਿਣਗੇ , 2024 solar price
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    solar energy
    solar on-grid system subsidy
    on grid solar system diagram
    off-grid solar system
    On grid solar system for home in india
    On grid solar system for home price in india
    On grid solar system for home price
    On grid solar system for home cost in india
    1kw on grid solar system price in india

Komentáře • 162

  • @gurdialsingh4912
    @gurdialsingh4912 Před 4 měsíci +41

    ਤੁਹਾਡੇ ਧਰਮਪਤਨੀ ਦੇ ਜਾਣ ਦਾ ਬਹੁਤ ਅਫਸੋਸ ਹੋਇਆ ਜੀ

  • @sukhpal5724
    @sukhpal5724 Před 4 měsíci +53

    ਵੀਰ ਜੀ ਤੁਹਾਡੇ ਜੀਵਨ ਸਾਥੀ ਦੇ ਸਾਥ ਛੱਡ ਜਾਣ ਦਾ ਬਹੁਤ ਅਫਸੋਸ ਹੋਇਆ ਸਤਿਗੁਰ ਜੀ ਕਿਰਪਾ ਕਰਕੇ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ😢😢😢

    • @varindermirok7199
      @varindermirok7199 Před 4 měsíci +1

      🙏🏻

    • @parmjitsingh9574
      @parmjitsingh9574 Před 4 měsíci

      Veer. You. Face. Very. Big. Saturday. Your. Wife. Go. Away. This. .falsh. World. God. Help. You

  • @humpreetbrar-cp1pq
    @humpreetbrar-cp1pq Před 4 měsíci +20

    ਪਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਤੁਹਾਡੀ ਉਮਰ ਲੰਮੀ ਕਰਨ

  • @GurpreetSingh-ui7vq
    @GurpreetSingh-ui7vq Před 4 měsíci +13

    ਵੀਰ ਗੁਰਸੇਵਕ ਸਿੰਘ ਜੀ ਬਹੁਤ ਦੁੱਖ਼ ਹੋਇਆ ਸੁਣ ਕੇ ਕਿ ਤੁਹਾਡੀ ਜੀਵਨ ਸਾਥੀ ਤੁਹਾਡੇ ਤੋਂ ਵਿੱਛੜ ਗਈ ਵਾਹਿਗੁਰੂ ਜੀ ਭੈਣ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਤਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 😢😢😢 ਵੱਲੋਂ ਗੁਰਪ੍ਰੀਤ ਸਿੰਘ ਰਸੂਲਪੁਰ ਮੱਲਾਂ

  • @user-ce3md1yx3y
    @user-ce3md1yx3y Před 4 měsíci +11

    ਤੁਹਾਡੀ ਧਰਮ ਸੁਪਤਨੀ ਦੇ ਅਕਾਲ ਚਲਾਣੇ ਦਾ ਬਹੁਤ ਅਫਸੋਸ ਹੈ ਬਾਕੀ ਤੁਸੀਂ ਤਕੜੇ ਹੋਕੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਵਿਚ ਲੱਗੇ ਰਹੋ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @MalkitSingh-sm4gw
    @MalkitSingh-sm4gw Před 4 měsíci +5

    ਜੀਵਨ ਸਾਥੀ ਜਾਣ ਦਾ ਦੁੱਖ ਉਹੀ ਬੰਦਾ ਜਾਣ ਦਾ ਜਿਸ ਨਾਲ ਭਾਣਾ ਵਰਤਦਾ ਹੈ ਵਾਹਿਗੁਰੂ ਜੀ ਆਪੇ ਜਾਣੀ ਜਾਣ ਹੈ।

  • @gurpreetsinghchahal9751
    @gurpreetsinghchahal9751 Před 4 měsíci +3

    ਬਾਈ ਜੀ ਤੁਹਾਡੀ ਧਰਮ ਪਤਨੀ ਦੇ ਤੁਰ ਜਾਣ ਦਾ ਬੇਹੱਦ ਦੁੱਖ ਹੈ ਜਿਸ ਦਿਨ ਤੁਸੀਂ ਇਹ ਖਬਰ ਸਾਂਝੀ ਕੀਤੀ ਸੀ ਸੱਚ ਜਾਣਿਓ ਮਨ ਭਰ ਆਇਆ ਕਿਉਂਕਿ ਤੁਹਾਡੀ ਬਹੁਤ ਦੇਣ ਹੈ ਹਮੇਸ਼ਾ ਤੁਹਾਡੇ ਤੇ ਕਿਸੇ ਵੀ ਟੈਕਨਾਲੋਜੀ ਦੀ ਜਾਣਕਾਰੀ ਲੈਣ ਲਈ ਅੱਖਾਂ ਬੰਦ ਕਰਕੇ ਯਕੀਨ ਕਰਨ ਨੂੰ ਜੀ ਕਰਦਾ ਹੈ ਤੁਹਾਡੇ ਨਾਲ ਇਹ ਜਿਹੜੀ ਘਟਨਾ ਘਟੀ ਹੈ ਉਸਦਾ ਮੈਨੂੰ ਬੇਹੱਦ ਅਫਸੋਸ ਤੇ ਦੁੱਖ ਹੈ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
    ਗੁਰਪ੍ਰੀਤ ਸਿੰਘ ਚਾਹਲ

  • @gurnamdhillon7684
    @gurnamdhillon7684 Před 4 měsíci +1

    ਤੁਹਾਡੇ ਜੀਵਨ ਸਾਥੀ ਦੇ ਚਲੇ ਜਾਣ ਦਾ ਬਹੁਤ ਅਫਸੋਸ ਹੋਇਆ। ਵਾਹਿਗੁਰੂ ਜੀ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @SatpalSingh-ll8ky
    @SatpalSingh-ll8ky Před 4 měsíci +4

    ਬਾਈ ਹੌਂਸਲਾ ਰੱਖ ਜੋ ਕੁਦਰਤ ਨੂੰ ਮਨਜ਼ੂਰ ਹੈ ਉਹੀ ਹੁੰਦਾ ਹੈ ਵੀਰ ਜਿਹੜੇ ਦੋਨੋਂ ਸਾਈਡ ਵਾਲੇ ਪੈਨਲ ਬਿਨਾਂ ਧੁੱਪ ਤੋਂ ਕਿਵੇਂ ਚਲਦੇ ਨੇ

  • @harikrishansingh3063
    @harikrishansingh3063 Před 2 měsíci +1

    ਵੀਰ ਜੀ ਘਰ ਵਿੱਚ ਕਿਹੜਾ ਪੈਨਲ ਲੜਾਈ ਤੇ ਕਿਸ ਕੋਲੋਂ ਲਗਾਇਆ ਠੱਗੀ ਬਹੁਤ ਐ ਜਰੂਰ ਦਸਨਾ ਜੀ 5kw

  • @rajdeep2078
    @rajdeep2078 Před 17 dny

    ਵੀਰ ਗੁਰਸੇਵਕ ਸਿੰਘ ਜੀ ਬਹੁਤ ਦੁੱਖ਼ ਹੋਇਆ ਸੁਣ ਕੇ ਕਿ ਤੁਹਾਡੀ ਜੀਵਨ ਸਾਥੀ ਤੁਹਾਡੇ ਤੋਂ ਵਿੱਛੜ ਗਈ ਵਾਹਿਗੁਰੂ ਜੀ ਭੈਣ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਤਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
    Tuc price da dsna c jo tuc install kr rehe o ghr 3 kv tak da kina karcha anda? te subsidy punjab goverment walo mildi aa ja hor seen aa ds skde o

  • @harpalbhullarharpal7564
    @harpalbhullarharpal7564 Před 3 měsíci +1

    ਬਾਈ ਜੀ ਸਾਡੇ ਘਰ ਕੋਲ ਹੀ ਮੋਟਰ ਲੱਗੀ ਹੋਈ ਏ 5 hp ਦੀ ਸੋਲਰ ਪਾਵਰ ਉਸ ਨਾਲ ਘਰ ਦੀ ਬਿਜਲਈ ਚੱਲ ਸਕਦੀਆ ਏ ਜੇ ਚੱਲ ਸਕਦੀਆ ਤੇ ਕਿਵੇ ??

  • @sandhu4442
    @sandhu4442 Před 4 měsíci +1

    ਵੀਰ ਜੀ ਇੰਡੀਅਨ ਸੈੱਲ ਜਿਸ ਤੇ ਸਰਕਾਰ ਸੁਬਸਿਡੀ ਮਿਲਦੀ ਹੈ ਅਤੇ ਦੁਜੇ ਪਾਸੇ ਇੰਟਰਨੈਸ਼ਨਲ ਸੈੱਲ ਵਾਲੇ ਪੈਨਲ ਹੁੰਦੇ ਆ ਜਿਨ੍ਹਾਂ ਤੇ ਸੁਬਸਿਡੀ ਨਹੀਂ ਹੁੰਦੀ.... ਦੋਵਾਂ ਸੈੱਲਾਂ ਦੀ ਕੁਆਲਟੀ ਬਾਰੇ ਤੇ ਐਫ਼ੀਸਨਸੀ ਬਾਰੇ ਜਰੂਰ ਦੱਸੋ

  • @harpreetsandhu9956
    @harpreetsandhu9956 Před 4 měsíci +4

    ਬੁਹਤ ਵਧੀਆ ਜਾਣਕਾਰੀ ਵੀਰ ਜੀ

  • @user-od4rg2yw4f
    @user-od4rg2yw4f Před 4 měsíci +5

    ਵੀਰ ਜੀ ਦੋ ਕਿੱਲੋ ਨੂੰ ਕਿੰਨੇ ਪੈਨਾ ਲੱਗਣਗੇ ਆਫ ਗਰੇਟ ਦੇ ਵਿੱਚ

  • @HarpreetSingh-ux1ex
    @HarpreetSingh-ux1ex Před 4 měsíci +2

    ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਜੀ 🙏

  • @sarajmanes4505
    @sarajmanes4505 Před 4 měsíci +1

    ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਜੀ

  • @sachdaparchawan
    @sachdaparchawan Před 4 měsíci +1

    ਵੀਰ ਜੀ ਇਹ ਜ਼ਰੂਰ ਦੱਸਣਾ ਜੀ ਕਿ ਪੰਜ ਕਿਲੋ ਵਾਟ ਲਈ ਕਿਹੜੇ ਕੰਪਨੀ ਦੇ ਸੋਲਰ ਲਗਾਉਣ ਦੀ ਲੋੜ ਹੈ ਜੀ ਇਸ ਤੇ ਕੁਲ ਕਿੰਨਾ ਖ਼ਰਚ ਆਵੇਗਾ ਜੀ।

  • @b.s.dhillon7515
    @b.s.dhillon7515 Před 4 měsíci +6

    Mono perk ਲਗਵਾਉਣ ਦਾ ਖ਼ਰਚਾ ਵੀ ਦਸ ਦੇਣਾ

  • @punjab3773
    @punjab3773 Před 4 měsíci +2

    Mono perk ਪੈਨਲ ਆਪਣੇ ਪੋਲੀਕਿ੍ਟਲ ਪੈਨਲ ਨਾਲ ਚੇਂਜ ਕਰਵਾ ਦਿਉਂ ਨਾਲ਼ ਵੀ ਦੱਸ ਕੀ ਦੇਈਏ।

  • @baljitsinghz
    @baljitsinghz Před 4 měsíci +3

    ਵੀਰ ਜੀ ਘਰ ਵਿੱਚ 2 AC. 1.5. 1.5 ਟਨ ਦੇ ਲਈ 10kw lithium ion ਬੈਟਰੀ ਠੀਕ ਰਹੇਗੀ. ਤੇ 5kw ਸੋਲਰ ਪੈਨਲ 570watt bifacial ਠੀਕ ਰਹੇਗਾ? ਇਸ ਤੇ ਦੱਸਣਾ ਜ਼ਰੂਰ

  • @sarajmanes4505
    @sarajmanes4505 Před 4 měsíci

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਆਪ ਜੀ ਦੇ ਜੀਵਨਸਾਥੀ ਦੇ ਅਚਾਨਕ ਹੋਏ ਅਕਾਲ ਚਲਾਣੇ ਦਾ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਤੇ ਆਪ ਜੀ ਨੂੰ ਇਹ ਭਾਣਾ ਮੰਨਣ ਸਹਿਣ ਕਰਨ ਦਾ ਬਲ ਬਖਸ਼ਣ ਧੰਨਵਾਦ ਜੀ 🙏🙏

  • @bikramjitsingh4951
    @bikramjitsingh4951 Před 4 měsíci +1

    ਤੁਹਾਨੂੰ ਹੌਸਲਾ ਦੇਵੇ ਰੱਬ ਭਾਣਾ ਮਨਨ ਦਾ

  • @sukhdevsingh6069
    @sukhdevsingh6069 Před 4 měsíci +1

    3 hp ਮੋਨੋ ਬਲਾਕ ਮੋਟਰ ਦੇ ਸੋਲਰ ਸਿਸਟਮ ਉੱਪਰ ਟੋਟਲ ਕਿਤਨਾ ਖਰਚ ਆਉਂਦਾ ਹੈ ਜੀ ਕਿਹੜਾ ਲਵਾਉਣਾ ਚਾਹੀਦਾ ਹੈ ਜੀ।

  • @user-vw4lq6py8s
    @user-vw4lq6py8s Před 4 měsíci +5

    ਬਾਈ ਜੀ 10 ਦੀ ਮੋਟਰ ਬਾਰੇ ਖਰਚਾ ਕਿੰਨਾ ਖਰਚਾ ਆਵੇਗਾ

  • @sehajpalmaan3953
    @sehajpalmaan3953 Před 3 měsíci +1

    ਵਾਹਿਗੁਰੂ ਜੀ ਕਿਰਪਾ ਕਰਨ,🙏

  • @AmarSandhu12341
    @AmarSandhu12341 Před 7 dny

    ਹਾਂਜੀ ਵੀਰ ਜੀ ਈ ਰਿਕਸ਼ਾ ਸੋਲਰ ਪੈਨਲ ਲੁਧਿਆਣੇ ਚ ਕੌਣ ਲਗਾਉਂਦਾ ਕੋਈ ਫਾਇਦਾ ਹੈ

  • @harmanjitsingh6567
    @harmanjitsingh6567 Před 4 měsíci +1

    ਬਹੁਤ ਸੁਚੱਜੇ ਤਰੀਕੇ ਨਾਲ ਜਾਨਕਾਰੀ ਦਿੱਤੀ ਹੈ ਜੀ।

  • @77Harwinder
    @77Harwinder Před 4 měsíci +1

    ਬਾਈ ਜੀ ਪਹਿਲਾਂ ਤਾਂ ਤੁਹਾਡੇ ਜੀਵਨ ਸਾਥੀ ਦੇ ਜਾਣ ਦਾ ਬਹੁਤ ਜ਼ਿਆਦਾ ਅਫ਼ਸੋਸ ਹੈ
    ਬਾਈ ਜੀ ਅਸੀਂ ਘਰ ਲਈ ਸੋਲਰ ਲਗਵਾਉਣਾ ਹੈ ਪੰਜ ਕੇ ਵੀ ਦਾ ਪਰ ਨਾਲ ਹੀ ਅਸੀ ਤਿੰਨ ਐਚ ਪੀ ਦੀ ਸਿੰਗਲ ਫੇਸ ਮੋਟਰ ਵੀ ਚਲਾਉਣੀ ਹੈ ਘਰ ਦੇ ਬਿਲਕੁਲ ਨਾਲ ਪੱਠੇ ਹੁੰਦੇ ਨੇ ਕਣਕਾਂ ਦੀ ਵਾਡੀ ਸਮੇ ਲਾਈਟ ਦਾ ਸਾਰਾ ਦਿਨ ਕੱਟ ਲੱਗਦਾ ਹੈ ਪਾਣੀ ਦੀ ਬੜੀ ਮੁਸ਼ਕਲ ਹੋ ਜਾਂਦੀ ਹੈ । ਇਸ ਲਈ ਕਿਹੜੇ ਪੈਨਲ ਠੀਕ ਰਹਿਣਗੇ ?

  • @sukhpal5724
    @sukhpal5724 Před 4 měsíci +1

    ਭਾਜੀ ਆਪਾ ਗੁਰਦੁਆਰਾ ਸਾਹਿਬ ਵਿਖੇ ਸੋਲਰ ਸਿਸਟਮ ਲਗਾਉਣ ਬਾਰੇ ਸੋਚ ਰਹੇ ਹਾਂ ਕਿਰਪਾ ਕਰਕੇ ਦਸਿਆ ਜੇ ਕਿਹੜਾ ਵਧੀਆ ਰਹੇਗਾ।।

  • @Navu85
    @Navu85 Před 4 měsíci +1

    ਸੇਵਕ ਭਾਈ ਪਰਮਾਤਮਾ ਤੈਨੂੰ ਹਿਮਤ ਵਕਸੇ ਜੀਵਨ ਸਾਥੀ ਬਿਨਾ ਜਿਊਣ ਦੀ... ਬਈ ਖੇਤ ਮੋਟਰ ਲਗਵਾਣੀ ਆ ਅਪਾ 10 ਦੀ... ਪੂਰਾ A ਕਲਾਸ ਸਮਾਨ ਲਗਾ ਕੇ ਕਿੰਨੇ ਪੈਸੇ ਦੀ ਮੋਟਰ ਲੱਗ ਜਾਵੇਗੀ...26 ਪੈਨਲ ਲਗਾ ਕੇ 🙏

  • @jagtarsingh319
    @jagtarsingh319 Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਵੀਰ ਜੀ ਸੋਲਰ ਇਂਨਵੇਟਰ ਸਿਂਗਲ ਬੈਟਰੀ ਵਾਸਤੇ ਸਬ ਤੁ ਵਡਾ 1 ਹੀ ਸੋਲਰ ਪੇਨਲ ਕਿਨੇਂ ਵਾਟ ਤੇ ਕੇੜੀ ਕਂਪਣੀ ਦਾ ਲਾਇਏ 2 ਯਾ 3 ਛਤ ਵਾਲੇ 50 ਵਾਟ ਦੇ ਪਖੇ ਚਲਾੳਣ ਵਾਸਤੇ ਵੀਰ ਜੀ

  • @jagtar2302
    @jagtar2302 Před 3 měsíci +1

    ਧੰਨਵਾਦ ਜੀ

  • @MandeepSingh-dj2ni
    @MandeepSingh-dj2ni Před 4 měsíci

    ਬਾਈ ਗੁਰਸੇਵਕ ਜੀ ਬਹੁਤ ਮੰਦ ਭਾਗੀ ਘਟਨਾ ਘਟੀ ਤੁਹਾਡੇ ਨਾਲ ਬਹੁਤ ਅਫਸੋਸ ਹੈ ਜੀ ਪਰ ਬਾਈ ਜੀ ਰਬ ਦਾ ਜੀਵ ਹਾ ਉਸ ਦੀ ਮਰਜੀ ਬਗੈਰ ਪਤਾ ਵੀ ਨਹੀ ਹਿਲਦਾ ਹੌਸਲਾ ਰਖੋ ਬਾਈ ਜੀ ਤੁਹਾਡੀ ਜੁੰਮੇਵਾਰੀ ਹੋਰ ਵਧ ਗਈ ਹੈ

  • @ecopowersolutionmoga6296
    @ecopowersolutionmoga6296 Před 4 měsíci +2

    Veer ji sat Shri akaal ji, Guru Sahib ji Tuhanu Chardikala bakhsan,Aap ji Jiwan Sathi da ghata ta poora nahi kita ja sakda, Guru Sahib aap ji nu hi sehat jab rakhan te ise taran janta nu jankari wandhede raho,

  • @babbusangha9366
    @babbusangha9366 Před 4 měsíci +2

    ਸਰ ਜੀ ਅਫਸੋਸ ਤਾਂ ਸਾਰਿਆਂ ਨੂੰ ਹੁਦਾ ਪਰ ਅਸੀਂ ਤੁਹਾਡੇ ਨਾਲ ਆ ਹਰ ਤਰਾਂ ਦਾ ਸਾਥ ਦਿਆਂਗੇ ਬੱਸ ਹੋਂਸਲੇ ਨਾਲ ਅੱਜ ਵਾਲੀ ਵੀਡੀਓ ਦੀ ਤਰਾਂ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੂਰੂ ਕਰੋ

  • @amnotorious1
    @amnotorious1 Před 4 měsíci +1

    Hybrid bare puri jankari deoji....j hoo ske ta....

  • @majorsingh5405
    @majorsingh5405 Před 4 měsíci +1

    Paji duhadi wife da soon ke bhut dukh hoea waheguru paribar nu bhana Manan da bhall bakse parmatma bishdi rooh nu appne charni laveh waheguru ji

  • @kulbirsinghdeol1236
    @kulbirsinghdeol1236 Před 4 měsíci

    ਸੇਵਕ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ

  • @HarpreetSingh-zd4yh
    @HarpreetSingh-zd4yh Před 13 dny

    ਵੀਰ ਜੀ ਕੀ ਅਸੀ 335w ਪੈਨਲ ਤੇ 550w ਪੈਨਲ ਨਾਲ ਸੀਰੀਜ਼ ਬਣਾ ਸਕਦੇ ਹਾਂ ਸਹੀ ਕੰਮ ਕਰੂ

  • @Maan8891
    @Maan8891 Před 12 dny

    bai ji satshri akal ji bai ji oswal sakti di moter de jo control di satting di vidio bano satting karan de bhut paise lande aa

  • @BootaSingh-fc3pm
    @BootaSingh-fc3pm Před 4 měsíci

    ਵਾਹ ਜੀ ਵਾਹ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @user-hb8jq6zi9q
    @user-hb8jq6zi9q Před 4 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ

  • @harjinderfarming7497
    @harjinderfarming7497 Před 4 měsíci +1

    ਬਾਈ 3 ਕਿਲੋ ਵਾਟ ਦਾ ਰੇਟ ਕੀ ਆ ਪੌਲੀ ਕਿਸਟਲ ਵਾਲੇ ਦਾ

  • @sukhmindersingh7565
    @sukhmindersingh7565 Před 4 měsíci

    ਸੇਵਕ ਵੀਰ ਤੁਸੀਂ ਵਾਪਸ ਕੰਮ ਤੇ ਆਏ ਪ੍ਰਮਾਤਮਾ ਕਿਰਪਾ ਕਰਨ ਤੁਹਾਡੇ ਤੇ
    ਬਾਕੀ ਮੈਨੂੰ ਗਾਈਡ ਕਰਨਾ 5 HP ਦੀ ਮੋਟਰ ਤੇ ਘਰ 5KW ਸੋਲਰ conection ਲੈਣਾ ਚਹੁੰਦੇ ਆ ਜੋ ਦੋਨੋ ਕੰਮ ਕਰਨ ਘਰ ਦਾ ਤੇ ਮੋਟਰ ਦਾ
    ਕੀ ਇਹ ਸੰਭਵ ਹੈ?
    Pls ਗਾਈਡ ਕਰਨਾ 🙏🏻

  • @sharamveersingh4387
    @sharamveersingh4387 Před 4 měsíci +3

    Nice

  • @Dharam1313
    @Dharam1313 Před 4 měsíci +3

    Very nice information ji

  • @Daljeetsingh-kv6xu
    @Daljeetsingh-kv6xu Před 4 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @Sni_group
    @Sni_group Před 4 měsíci

    ਕਈ ਵੀਰਾਂ ਨੇ ਘਰਾਂ ਵਿਚ ਸੋਲਰ ਪੈਨਲ ਲਗਵਾਉਣ ਦੇ ਖਰਚੇ ਬਾਰੇ ਪੁਛਿੱਆ ਹੈ ਪਰ ਤੁਸੀਂ ਕੋਈ ਜਵਾਬ ਨਹੀ ਦਿੱਤਾ ਹੈ। ਕ੍ਰਿਪਾ ਕਰਕੇ ਖਰਚੇ ਬਾਰੇ ਵੀ ਦੱਸ ਦਿੳ। ਬਹੁਤ ਮਿਹਰਬਾਨੀ ਹੋਵੇਗੀ।

  • @anshsinghsra3699
    @anshsinghsra3699 Před 4 měsíci +2

    Plss continue your vedioes 😊😊

  • @harindergrewal5418
    @harindergrewal5418 Před 4 měsíci +1

    Very Nice Information 22 G🎉

  • @TarsemSingh-ui4wm
    @TarsemSingh-ui4wm Před 4 měsíci +1

    All video for good information
    Thank you good information
    For electric department

  • @dr.bhoopendrajosan8360
    @dr.bhoopendrajosan8360 Před 4 měsíci

    वीर जी मेरे कोल स्मार्टोंन 2500 va इनवर्टर आ te 6पैनल 335वाट दे लगे आ जी। मेनू तूसी दसों parler vich ya series vich लगन ge ये series विच लगने आ ते kida लगने आ plz

  • @arshh5005
    @arshh5005 Před 4 měsíci

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ 🙏🏻🙏🏻

  • @jaggamann9735
    @jaggamann9735 Před 3 měsíci

    Y ji khet ali submersible moter layi 335 watt utl sahi Rahn gya y ji 5 hp lyi 16 bhout na

  • @gurlalsingh9740
    @gurlalsingh9740 Před 4 měsíci +1

    ਵੀਰ ਜੀ ਬਾਈਫੇਸੀਅਲ ਹੇਠਾਂ ਵਾਲੇ ਪਾਸੇ ਤੋਂ ਕਿਵੇਂ ਬਿਜਲੀ ਬਣੇਗੀ। ਧੁੱਪ ਤਾਂ ਉਪਰੋਂ ਹੀ ਆਵੇਗੀ।

  • @brarsaab007
    @brarsaab007 Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jassakhokhar5788
    @jassakhokhar5788 Před 2 měsíci

    ਵੀਰ ਜੀ ਜਨਰੇਟਰ 5kw ਜਾ7.5kw ਕਿਵੇਂ ਪਤਾ ਕੀਤਾ ਜਾ ਸਕਦਾ

  • @paramjitkumar3686
    @paramjitkumar3686 Před 4 měsíci

    ਵੀਰ ਜੀ ਘਰ ਵਾਸਤੇ ਇੱਕ ਕਿਲੋ ਵਾਟ ਵਾਸਤੇ ਕਿਹੜਾ ਇਨਵਰਟਰ ਅਤੇ ਸੋਲਰ ਪੈਨਲ ਠੀਕ ਹੈ

  • @sardulsingh5316
    @sardulsingh5316 Před 4 měsíci +2

    Sab to bast kaon saa hai

  • @SulakhanSingh-hg6ob
    @SulakhanSingh-hg6ob Před 4 měsíci +1

    Sewak ji
    Mathe deyan likhian te chalda na jo e banda kuz hor soche rab kare hor e
    Par veere jiona te pane e

  • @ravindersinghsidhu8713
    @ravindersinghsidhu8713 Před 4 měsíci

    VEER JEE APP JEE DEE DHAM PATTNI DAI SWARGWAS HONN DAA BHUAT DUKH HAI JEE. WAHEGURU JEE APP JEE DAI ANGG SANG SAHAI HONN JEE.

  • @raghbirsinghdhindsa3164
    @raghbirsinghdhindsa3164 Před 4 měsíci

    ਵਧੀਆ ਜਾਣਕਾਰੀ ਜੀ

  • @kulvindersingh4851
    @kulvindersingh4851 Před 4 měsíci

    Dc system for home baare dso ji
    3 dc ceiling fan
    5 dc led bulb
    1 mobile charger
    Load chona h ji

  • @amandeepkhosa1123
    @amandeepkhosa1123 Před 4 měsíci

    22ji off grid bare daseo
    ਘਰ ਵਾਸਤੇ ਲਾਉਣੇ ਆ
    ਘਰ ਦਾ ਲੋਡ 5kilowat ਆ

  • @dvdr_sidhu
    @dvdr_sidhu Před 4 měsíci

    ਧੰਨਵਾਦ ਸੇਵਕ ਸਿੰਘ ਜੀ 🙏🏼

  • @kulvindersingh4851
    @kulvindersingh4851 Před 4 měsíci

    Bai ji
    Gher lyi 200 ah battery charge layi keda pennel layie
    Gher ch dc system louna h

  • @filmychakkar9975
    @filmychakkar9975 Před 4 měsíci

    Main ik kamre ch 1 tv pakha te computer chlauna....hun nava inverter te battery lai riha...mera iraada inverter main solar lai lava te baad ch agle saal solar panel lai la.... 500 watt de bahut honge?? Te kehde lava??... jehda raat nu vi chrge krde battery nu..
    computer watt: 150 watt
    Tv: 75 watt
    Fan: 75 watt
    Bulb: 15 watt

  • @tarsemsingh4637
    @tarsemsingh4637 Před 4 měsíci

    ਬੀਰ ਜੀ ਘਰੇ ਮੋਟਰ ਚਲੌਨ ਤੇ ਅਨਬੈਲਰ ਵਾਸਤੇ ਜਾਨ ਕਾਰੀ ਦਿਉ

  • @kehalboyz
    @kehalboyz Před 4 měsíci

    ਵੀਰ ਬਾਇਫੇਸੀਅਲ ਪੈਨਲ ਦੀ ਫੁਲ ਪਾਵਰ ਪ੍ਰਫੌਰਮੈਸ ਦੀ ਵੀਡੀਓ ਸਾਂਝੀ ਕਰੋ

  • @Jashan_gill
    @Jashan_gill Před 4 měsíci +1

    Bai g 3 hp moter te Kehde panel sahi a 335 wat wale k 540 wat wale te Kehdi company sahi a panel di

  • @punjabsolar1221
    @punjabsolar1221 Před 4 měsíci

    ਸੈਲ ਕਰੋਨਿਕ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ ਜੀ

  • @GurjantSingh-nk6ek
    @GurjantSingh-nk6ek Před 4 měsíci

    Veer ji three fase transformer te earth nhi ,ghar da load lai earth earth kive banuga?

  • @ramtirathsingh6690
    @ramtirathsingh6690 Před 4 měsíci

    Veer dukh sukh jindgi da hisaa aa
    Jindgi fhir v chaldi rehndi aa
    Es layee honsle naal chal

  • @sonudhaliwal2577
    @sonudhaliwal2577 Před 4 měsíci

    ਵੀਰ ਜੋ ਡਬਲ ਸਾਇਡਡ ਨੇ ਉਨ੍ਹਾਂ ਦੇ ਇੱਕ ਪਾਸੇ ਹੀ ਸੂਰਜ ਦੀ ਰੋਸ਼ਨੀ ਪਵੇਗੀ ਉਸਦਾ ਡਬਲ ਸਾਇਡ ਦਾ ਕੀ ਫਾਇਦਾ

  • @drsatnamgill3854
    @drsatnamgill3854 Před 4 měsíci

    ਵੀਰ ਜੀ ਦੁਕਾਨ ਤੇ 1.5 ਟੱਨ ਦਾ ਏਸੀ ਚਲਾਉਣ ਲਈ ਕਿਨੇ ਪੈਨਲ ਦੀ ਲੋੜ ਹੈ ਜੀ

  • @gillsaab1993
    @gillsaab1993 Před 4 měsíci

    Sir ghre invertor aa lumines da nxg1100 850va
    Os te kinne power de kinne panel lagone pen ge
    Panal da khrcha v ghatt hove and ghatt panal laggan
    200w de 3 panel thik reha ge ja nai

  • @gahlahardwerestoreloham3103

    3 kw da ghar ch kina kharch ao koi sabcity be milo gi

  • @gurdipsingh4556
    @gurdipsingh4556 Před 4 měsíci

    Sir eh poly panal taa iss saal band hon ja rhe ne fir khet wali motor te kihre panal gagaye jaan ji. Main 3HP di motor lagauni hai. Ki top con gagye ja dakde ne.

  • @ssingh5119
    @ssingh5119 Před 4 měsíci

    J mono perk penal laune hon 5hp submersible te ta kine lggn gye pura pani len lyi, kyu ki Tusi aap hi dsya Pehla wale panel Di capacity time pe k ghat Jandi aa plz reply

  • @user-xv6gu7qg8h
    @user-xv6gu7qg8h Před 4 měsíci

    Sewak g wife de chale jaan bahut afssos g

  • @gurcharan7782
    @gurcharan7782 Před 4 měsíci

    22g mr nangarh ta kehnda poly ,mono dono same electricity bananda hai

  • @punjab3773
    @punjab3773 Před 4 měsíci

    ਰੱਬ ਤੁਹਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ

  • @ecopowersolutionmoga6296
    @ecopowersolutionmoga6296 Před 4 měsíci

    Mono perc panel di voltage de hisab naal v motor drive ate motor market vich aa gai hai ji,

  • @ajeetpalsingh6485
    @ajeetpalsingh6485 Před 4 měsíci

    22 ji kis company da best aa N type top corn solar

  • @gurmeetsinghbagga
    @gurmeetsinghbagga Před 4 měsíci

    Sewak ji, punjab vich eh lagaun da fayda hega?? 300 unit free hege punjab.. and agar eh lagwa lea ta ki unit free count honge

  • @ravindersinghsidhu8713
    @ravindersinghsidhu8713 Před 4 měsíci

    5 H.P. MOTOR LAIE KHETT WICH KEHRE TAI KINE PANEL LAGGAONE HANN JEE ? HOW MUCH AND HOW'S MANY PANELS YOU RECMMENDODED FOR AGRICULTURE USE JEE ?

  • @lalitsokhal3278
    @lalitsokhal3278 Před 4 měsíci

    Sir aapka new solor stend k bar me b ak bar batay..jinki chhat RCC na ho to

  • @Kushal__2.0.1
    @Kushal__2.0.1 Před 4 měsíci

    Paji 3kw on grid in punjab costing bare vi jankari davo g te nal hi subsidy da vi daso g

  • @satkartarsingh5244
    @satkartarsingh5244 Před 4 měsíci

    Hydrogen soler barey v video banao veer

  • @sonydhaliwal767
    @sonydhaliwal767 Před 4 měsíci

    Y mai inveter laina ga kehda vadia

  • @BathindeAalaCheena
    @BathindeAalaCheena Před 4 měsíci

    ਤਕੜਾ ਜਿਗਰਾ ਯਰ ਵੀਰ ਮੈ ਸੋਚਦਾ ਤੇਰਾ

  • @garrypb17
    @garrypb17 Před 3 měsíci

    sir apa na khet ch sollar lvonaa chodaa. 2 fan 1 bulb. chlona bs. kna kharcha a skdaa tusi ds skdee o. 🙏

  • @TarsemSingh-hv1xm
    @TarsemSingh-hv1xm Před 4 měsíci

    Waheguru ji tuhade te mehar kare

  • @souravarora6108
    @souravarora6108 Před 4 měsíci

    Bhaji ehna di bijli apa sidha use kr skde haan... ?? Ja fer battery lgauni peni h .??

  • @gurpreetsidhu3681
    @gurpreetsidhu3681 Před 4 měsíci

    ਵੀਰ ਤਿੰਨ ਕਿਲੋਵਾਟ ਵਾਲਾ ਕਿੰਨੀਆਂ ਯੂਨਿਟਾਂ ਬਣਾ ਦਿੰਦਾ ਇੱਕ ਦਿਨ ਵਿੱਚ ਗਰਮੀ ਸਰਦੀ ਦੇ ਹਿਸਾਬ ਨਾਲ

  • @harindersingh6003
    @harindersingh6003 Před 4 měsíci

    Sir Sat Sri Akal Ji
    Ki normal Inverter vich modification karke bina battery to, Solar system to direct ghar da load chalaya ja sakda hai ji ? Jive ki 12v vale Inverter de transistor change karke high power de igbt lagake te capacitor laga ke 3kw de system de utte direct chla sakde aa

  • @avtarrandhawa4318
    @avtarrandhawa4318 Před 4 měsíci

    Asi 3 hp submersible pump laya lubi de 335 watt de 10 panel te silver company di steel 3 stage head da submersible pump 80 mm water 3 inch full pressure ch auda g

  • @gurvinderromana3663
    @gurvinderromana3663 Před 4 měsíci

    Waheguru mehar rakhe tuhde te g

  • @buntydhaliwal7488
    @buntydhaliwal7488 Před 4 měsíci

    Sewak veer tusi video paunda raho life chal di rahni a jida marji di bana sakda a apna hath a