ਸੰਦੂਕ ਵਾਲੀ ਸੁੰਦਰੀ | Sandook wali Sundri

Sdílet
Vložit
  • čas přidán 6. 09. 2024
  • ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਮੈਨੂੰ CZcams ਅਤੇ Podcast 'ਤੇ ਪੰਜਾਬੀ ਲੋਕਧਾਰਾ ਬਾਰੇ ਬਹੁਤ ਘੱਟ ਚੈਨਲ ਮਿਲੇ, ਇਸ ਲਈ ਮੇਰਾ ਮੁੱਖ ਫੋਕਸ ਪੰਜਾਬੀ ਕਹਾਣੀਆਂ ਤੇ ਹੋਵੇਗਾ। ਇਸ ਤੋਂ ਇਲਾਵਾ ਕਿਉਂਕਿ ਪੰਜਾਬੀ ਮੇਰੀ ਮਾਂ-ਬੋਲੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੋਰ ਆਨੰਦ ਲਵਾਂਗੀ। ਪਰ ਫਿਰ ਵੀ ਅਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਵੀ ਕਹਾਣੀਆਂ ਜ਼ਰੂਰ ਪੜਨਾ ਚਾਹਾਂਗੇ। ਜੇਕਰ ਕੋਈ ਖਾਸ ਕਹਾਣੀ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ comment section ਵਿੱਚ ਜ਼ਰੂਰ ਲਿਖੋ, ਅਸੀਂ ਤੁਹਾਡੇ ਲਈ ਇਸ ਨੂੰ ਪੜ੍ਹਨਾ ਪਸੰਦ ਕਰਾਂਗੇ।
    ਅੱਜ ਦੀ ਸਾਡੀ ਕਹਾਣੀ ਹੈ “ਸੰਦੂਕ ਵਾਲੀ ਸੁੰਦਰੀ”।ਇਹ ਕਹਾਣੀ ਲਿੱਖੀ ਗਈ ਹੈ “ਵਣਜਾਰਾ ਬੇਦੀ” ਦੁਆਰਾ।
    ਇਹ ਕਹਾਣੀ ਇਕ ਸਿੱਖਿਆ ਹੈ ਕਿ ਕਿਵੇਂ ਬੁਰੀ ਸੋਚ ਰੱਖਣ ਵਾਲਿਆਂ ਦਾ ਅੰਤ ਵੀ ਬੁਰਾ ਹੀ ਹੁੰਦਾ ਹੈ।
    ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ।
    ਧੰਨਵਾਦ।
    ਜੀਵਨ.
    -------------------------------------------
    Hi, my name is Jeevan and I have started this channel especially, for all those infinite stories which we had forgotten to read and listen in today’s life. Stories teach us a lot of things. Sometimes they teach us through the life of a character or it reminds us about our old forgotten traditions. These stories allow us to think and relax, while taking time off from our own life issues. That is why I have created this channel for all those listeners who enjoy punjabi folklore as well as interested in listening to the stories of new writers. I got very less authentic channel about punjabi folklore on CZcams and podcast so my main focus would be punjabi stories. Moreover since punjabi is my mother tongue so I think I will enjoy it more. But still we would love to read in Hindi or English stories too, someday. If there is any particular story you are interested in please do write a comment , we would love to read it for you.
    If you like our stories and our work we would highly appreciate, if you could leave a comment and also give us support by liking, sharing and subscribing our channel.
    Thanks
    Jeevan.

Komentáře • 16

  • @HardeepSingh-x4w
    @HardeepSingh-x4w Před měsícem +1

    ਵਧੀਆ ਕਹਾਣੀ

  • @user-yv3rb2hh3m
    @user-yv3rb2hh3m Před měsícem

    Waheguru ji

  • @jinderrai6354
    @jinderrai6354 Před 2 měsíci +2

    Weheguru ji

  • @Ak-fl3rh
    @Ak-fl3rh Před měsícem +1

    ਇਕ ਬਾਰ ਫੇਰ ਵਧੀਆ ਕਹਾਣੀ
    ਦਿਲ ਕਰਦਾ ਤੁਸੀਂ ਕਹਾਣੀ ਸੁਣਾਉਂਦੇ ਜਾਓ ਤੇ ਅਸੀਂ ਕਹਾਣੀ ਸੁਣਦੇ ਜਾਈਏ😁❤️👌🌹🎉🎉🎉🎉🎉

    • @KahaniLehar
      @KahaniLehar  Před měsícem

      ਬਹੁਤ ਬਹੁਤ ਸ਼ੁਕਰੀਆ..🙏🏻🙏🏻🙏🏻

  • @kirandeep6646
    @kirandeep6646 Před měsícem +1

    ਬਹੁਤ ਵਧੀਆ ਜੀ ਕਹਾਣੀ ❤❤

    • @KahaniLehar
      @KahaniLehar  Před měsícem +1

      ਧੰਨਵਾਦ ਜੀ🙏🏻

  • @AmarSidhu-zs7dh
    @AmarSidhu-zs7dh Před 2 měsíci +3

    ਬਹੁਤ ਵਧੀਆ ਕਹਾਣੀ ਹੈ ਜੀ

    • @Ak-fl3rh
      @Ak-fl3rh Před měsícem

      ਬਹੁਤ ਸਿੱਖਿਆਦਿਕ ਪਰ ਮਜ਼ੇਦਾਰ ਕਹਾਣੀ❤🎉
      ਬਾਂਦਰਾਂ ਦੀ ਕੋਈ ਘਾਟ ਨਹੀਂ
      ਰੰਗ ਬਰੰਗੇ ਬਾਬਿਆਂ ਤੋਂ ਬਚਨ ਦੀ ਲੋੜ ਹੈ।

  • @user-pw1tc4vj6g
    @user-pw1tc4vj6g Před měsícem

    Khabh

  • @SarbjitSingh-kt9dv
    @SarbjitSingh-kt9dv Před 2 měsíci +1

    Hello bhanji I'm Sabi from UK please roj kahani Sunaya Karo tuhadi kahani bohat sohni hundi aa thanks ji🙏

  • @HardeepSingh-cu1im
    @HardeepSingh-cu1im Před 2 měsíci +1

    Har war di tra ik waar frr wdia peshkari or wdia khani