ਅਮਰੀਕਾ ਦੇਵੇਗਾ ਭਾਰਤੀਆਂ ਨੂੰ ਤੋਹਫਾ! | AMERICA BULLETIN

Sdílet
Vložit
  • čas přidán 12. 09. 2024
  • #donaldtrumpnews #kamalaharris #americanews #usa
    ਟਰੰਪ ਨਾਲ ਮੁਕਾਬਲੇ ਲਈ ਤਿਆਰ ਕਮਲਾ ਹੈਰਿਸ
    ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਕੀਤੀ ਸਵੀਕਾਰ
    ਕਮਲਾ ਹੈਰਿਸ ਦੇ ਹੱਕ 'ਚ ਨਿੱਤਰੇ ਭਾਰਤੀ-ਅਮਰੀਕੀ
    ਹੈਰਿਸ ਦੀ ਮੁਹਿੰਮ ਲਈ ਵੈੱਬਸਾਈਟ ਕੀਤੀ ਲਾਂਚ
    ਰੌਬਰਟ ਐੱਫ ਕੈਨੇਡੀ ਜੂਨੀਅਰ ਨੇ ਵਾਪਸ ਲਈ ਉਮੀਦਵਾਰੀ
    ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
    ਵ੍ਹਾਈਟ ਹਾਊਸ ਨੇ ਕੀਤੀ ਪੀ.ਐੱਮ. ਮੋਦੀ ਦੀ ਸ਼ਲਾਘਾ
    ਕਿਹਾ- ''ਮਦਦਗਾਰ'' ਸਾਬਿਤ ਹੋਵੇਗੀ ਯਾਤਰਾ
    ਅਮਰੀਕਾ ਨੇ ਵਿਆਜ ਦਰਾਂ 'ਚ ਕਟੌਤੀ ਦਾ ਦਿੱਤਾ ਸੰਕੇਤ
    ਭਾਰਤ ਸਮੇਤ ਪੂਰੀ ਦੁਨੀਆ 'ਤੇ ਪਵੇਗਾ ਅਸਰ
    ਰਾਜਨਾਥ ਸਿੰਘ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ
    ਰੱਖਿਆ ਸਹਿਯੋਗ ਵਧਾਉਣ ਬਾਰੇ ਕੀਤੀ ਗੱਲਬਾਤ
    ਸਿੱਖਸ ਆਫ਼ ਅਮਰੀਕਾ ਵਲੋਂ ਰਾਜਨਾਥ ਸਿੰਘ ਦਾ ਸਵਾਗਤ
    ਪੰਜਾਬ ਅਤੇ ਸਿੱਖਾਂ ਦੇ ਮੁੱਦੇ ਉੱਤੇ ਕੀਤੀ ਖਾਸ ਚਰਚਾ
    ਅਮਰੀਕਾ ਦੀ ਸਾਬਕਾ ਫੌਜੀ ਔਰਤ ਨੇ ਬਣਾਇਆ
    ਗਿਨੀਜ਼ ਵਰਲਡ ਰਿਕਾਰਡ

Komentáře • 16