ਖਾਲਿਸਤਾਨ ਇੱਕ ਸਾਜ਼ਿਸ਼ ਕਿਤਾਬ ਲਿਖਣ ਵਾਲੇ Raw ਦੇ ਵੱਡੇ ਅਫ਼ਸਰ ਦਾ Interview | Pro Punjab Tv

Sdílet
Vložit
  • čas přidán 3. 06. 2022
  • ਖਾਲਿਸਤਾਨ ਇੱਕ ਸਾਜ਼ਿਸ਼ ਕਿਤਾਬ ਲਿਖਣ ਵਾਲੇ Raw ਦੇ ਵੱਡੇ ਅਫ਼ਸਰ ਦਾ ਇੰਟਰਵਿਊ
    ਸੰਤ ਭਿੰਡਰਂਵਾਲਿਆ ਬਾਰੇ ਕਿਉਂ ਖੜ੍ਹੇ ਕਰਦਾ ਸਵਾਲ ?
    ਯਾਦਵਿੰਦਰ ਦੇ ਤਿੱਖੇ ਸਵਾਲ ਦੇਖੋ ਪੂਰਾ ਇੰਟਰਵਿਊ
    #OperationBlueStar #Army #CRPF #Raw #Bhindranwale #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 1,8K

  • @PritamSingh-wt7jx
    @PritamSingh-wt7jx Před 8 měsíci +60

    ਇਸ ਦਾ ਮਤਲਬ ਸਾਫ ਹੈ ਹੁਣ ਤੱਕ ਸਰਕਾਰਾਂ ਹੀ ਸਭ ਕੁਸ ਕਰਵਾ ਰਹੀਆਂ ਹਨ ਵੋਟਾਂ ਲੈਣ ਦੀ ਖਾਤਰ

    • @BalwinderSingh-kd4qz
      @BalwinderSingh-kd4qz Před 8 měsíci +1

      ਇਹ ਕੋਈ ਨਹੀਂ ਗੱਲ ਨਹੀਂ ਅੱਤਵਾਦ ਵੀ ਸਰਕਾਰ ਦੀ ਹੀ ਦੇਣ ਸੀ

    • @sunnykumarsunny8478
      @sunnykumarsunny8478 Před 8 měsíci +1

      Bilkul sahi.aam loka di zindgi di kimat sirf ik vote hai India vich

    • @BalkarsinghSindhar-ls7ul
      @BalkarsinghSindhar-ls7ul Před 8 měsíci +2

      ਸਰਕਾਰੀ ਪੈਸਾ
      ਸਰਕਾਰੀ ਫੋਰਸਾਂ
      ਸਰਕਾਰੀ ਮਸ਼ੀਨਰੀਆਂ
      ਦਿੱਲੀ ਕਤਲੇਆਮ ਨਤੀਜਾ ਕਾਂਗਰਸ ਦੀ ਸਰਕਾਰ।
      ਗੋਧਰਾ ਕਾਂਡ ਬੀਜੇਪੀ ਦੀ ਸਰਕਾਰ।

    • @mohitmehra-qh2oh
      @mohitmehra-qh2oh Před 6 měsíci

      Right veer jii

  • @HNBADESHA
    @HNBADESHA Před 6 měsíci +38

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ ਹਮੇਸ਼ਾ ਸਾਡੇ ਦਿਲਾ ਵਿਚ ਸਿੱਖ ਕੌਮ ਨੂੰ ਬਹੁਤ ਲੋੜ ਆ ਸੰਤਾ ਦੀ

    • @tamashbeen6610
      @tamashbeen6610 Před 5 měsíci

      Aaho par fauj ne gaddi charh ditta bhot sheti.

    • @ArshdeepSingh-fy7to
      @ArshdeepSingh-fy7to Před 2 měsíci

      @@tamashbeen6610jehdi hjazara fauj kute di maut maari

    • @user-eo4uj6he2v
      @user-eo4uj6he2v Před 20 dny

      ਭਾਈ ਅੰਮ੍ਰਿਤਪਾਲ ਸਿੰਘ ਨੂੰ ਤੁਸੀ ਸਾਥ ਦੇ ਨਹੀਂ ਸਕਦੇ ਤੁਸੀ ਦੋਗਲੇ ਲੋਕ ਹੋ ਹੋਰ ਕੁਛ ਨਹੀਂ

  • @baldevchungha2298
    @baldevchungha2298 Před rokem +28

    ਯਾਦਵਿੰਦਰ ਸਿੰਘ ਜੀ ਪਹਿਲੇ ਵਾਰ ਸੁਣੀਆਂ ਸੁਣਾਈਆਂ ਗੱਲਾਂ ਦਾ ਇੰਟਰਵਿਊ ਦੇਖਿਆ ਇਨਾਂ ਵੱਡਾ ਅਫਸਰ ਕੋਈ ਐਵੀਡੈਂਸ ਤੋਂ ਬਿਨਾਂ ਗੱਲਾਂ ਕਰ ਰਿਹਾ ਹੈ ਕਰਫਿਊ ਤੇਰਾ ਸਭ ਤੋਂ ਨਿਕੰਮੀ ਇੰਟਰਵਿਊ

  • @ghaint_bidhipuria
    @ghaint_bidhipuria Před 2 lety +31

    ਪਹਿਲੀ ਗੱਲ ਭਿੰਡਰਾਂਵਾਲਿਆਂ ਨੇ ਖਾਲਿਸਤਾਨ ਤਾਂ ਕਰਕੇ ਨਹੀਂ ਮੰਗਿਆ ਕਿਉਂਕਿ ਲੋਕਾਂ ਨੇ ਕਹਿਣਾ ਸੀ ਇਹ ਦੇਸ਼ ਦੇ ਟੁਕੜੇ ਕਰ ਰਿਹਾ ਅਤੇ ਭਿੰਡਰਾਂਵਾਲਿਆਂ ਨੇ ਇੰਦਰਾ ਗਾਂਧੀ ਅੱਗੇ ਕੁਝ ਮੰਗਾਂ ਰੱਖੀਆਂ ਸਨ ਉਹਨਾਂ ਮੰਗਾਂ ਨੂੰ ਸਿੱਖ ਅਨੰਦਪੁਰ ਦਾ ਮਤਾ ਕਹਿੰਦੇ ਆ। ਪਰ ਇੰਦਰਾ ਗਾਂਧੀ ਨੇ ਉਸ ਮਤੇ ਨੂੰ ਸਵੀਕਾਰ ਨਹੀਂ ਕੀਤਾ। ਇਸ ਲਈ ਸੰਤਾਂ ਨੇ ਕਿਹਾ ਸੀ ਕਿ ਅਸੀਂ ਦੇਸ਼ ਦੇ ਟੁਕੜੇ ਨਹੀਂ ਮੰਗਦੇ ਅਸੀਂ ਆਪਣੇ ਹੱਕ ਮੰਗਦੇ ਹਾਂ ਫੇਰ ਚਾਹੇ ਇੰਦਰਾ ਉਹ ਹੱਕ ਸਾਨੂੰ ਖਾਲਿਸਤਾਨ ਦੇ ਰੂਪ ਚ ਦਵੇ ਜਾਂ ਫਿਰ ਮੰਗਾਂ ਪੂਰੀਆਂ ਕਰੇ।

  • @honeydhiman5804
    @honeydhiman5804 Před 2 lety +38

    ਕੁਝ ਆਪਣੀਆਂ ਅੱਖਾਂ ਊ ਦੇਖਿਆ ਕੋਮ ਨੂੰ ਬਚਾਉਣ ਕੀ ਸੀ ਉਪਰ ਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਕਾਂਗਰਸ ਦਾ ਏਜੰਟ ਦੱਸ ਰਿਹਾ ਜਦੋਂ ਤੇਰੇ ਸਾਹਮਣੇ ਇੰਨਾ ਕੁਝ। ਹੋ ਰਿਹਾ ਸੀ ਖੂਨ ਨੀ ਖੋਲਿਆ ਅਫਸਰ ਸਾਬ 💔😥

    • @attuldeshwwal
      @attuldeshwwal Před 2 lety

      yuhi lagda h sab nu inhe kyu nhi kriya ....bhindrawale taan kr skda si chupan te bjaye bahar aa jaanda...par kitta ohne vi kuch nhi chupa reha

    • @harvindersinghchahal6547
      @harvindersinghchahal6547 Před rokem +1

      Jina jina da khoon kholea veer ohna de ghar de chulean cho kise koum de hamdard ne kde ghaah tak ni saaf kiti bht galt use kita gea sade loka da sach keha sidhu saab ne byi jehar jo ghol diti gyi ohnu alag ni kita ja sakda

    • @Manu-zq8km
      @Manu-zq8km Před rokem +5

      ​@@harvindersinghchahal6547 ਵੀਰਾ ਬਿਲਕੁਲ ਸਹੀ ਕਿਹਾ
      ਖੂਨ ਖ੍ਹੋਲਣ ਦੇ ਨਾਲ ਅੱਜ ਕਿਸੇ ਦਾ ਬਲ੍ਹਾ ਨਹੀਂ ਹੋਇਆ। ਗੁਰੂ ਘਰ ਆਏ DIG Atwal ਨੂੰ ਗੋਲੀ ਮਾਰਨੀ ਇਹ ਕਿਹੜੀ S I K H I ਸੀ ਇਹੋ ਜਿਹਾ ਖੂਨ ਖੋਲ੍ਹਣ ਵਾਲੇ ਨੂੰ ਕੇ ਕਹੋ ਗਏ ਜਿਨਾਂ ਨੇ ਗੁਰੂ ਘਰ ਆਏ ਨੂੰ ਨਿਹੱਥੇ ਨੂੰ ਗੋਲੀ ਮਾਰ ਦਿੱਤੀ,🙏

    • @ravistudiotk6031
      @ravistudiotk6031 Před 7 měsíci +2

      Kine sikha nu nihathe Marya gya ona tha ki kasoor c

    • @user-dp2eh4pv3d
      @user-dp2eh4pv3d Před 7 měsíci +1

      ​@@Manu-zq8kmਬਾਈ ਡੀ ਆਈ ਜੀ ਅਟਵਾਲ ਨੂੰ ਕਿਸੇ ਜਝਾਰੂ ਨੇ ਨਹੀਂ ਮਾਰਿਆ, ਉਸਨੂੰ ਦਰਬਾਰ ਸਾਹਿਬ ਵਿੱਚ ਠਹਿਰੇ ਇਕ ਬਲੈਕੀਏ ਨੇ ਮਾਰਿਆ ਸੀ, ਕਿਉਂਕਿ ਜਦੋਂ ਉਹ ਪੁਲਿਸ ਹਿਰਾਸਤ ਵਿਚ ਸੀ ਤਾਂ ਅਟਵਾਲ ਨੇ ਉਸ ਤੇ ਤਸ਼ੱਦਦ ਕੀਤਾ ਸੀ, ਜਿਸਦਾ ਉਸਨੇ ਬਦਲਾ ਲਿਆ

  • @user-no8vw1yy6o
    @user-no8vw1yy6o Před 5 měsíci +22

    ਇਹ ਵੀ ਇਕ ਬਹੁਤ ਵੱਡੀ ਚਾਲ ਹੈ । ਇਹ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਬਦਨਾਮ ਕਰਨ ਲਈ ਚਾਲਾਂ ਚਲੀਆਂ ਜਾ ਰਹੀਆਂ ਹਨ । ਸਿੱਖੋ ਸਾਵਧਾਨ ਰਹਿਣ ।

    • @user-eo4uj6he2v
      @user-eo4uj6he2v Před 20 dny

      ਭਾਈ ਅੰਮ੍ਰਿਤਪਾਲ ਸਿੰਘ ਦਾ ਤੁਸੀ ਸਾਥ ਦੇ ਨਹੀਂ ਸਕਦੇ ਤੁਸੀ ਦੋਗਲੇ ਲੋਕ ਹੋ ਹੋਰ ਕੁਛ ਨਹੀਂ

  • @TarsemSingh-zz3wh
    @TarsemSingh-zz3wh Před rokem +4

    ਸ: ਜੀ ਬੀ ਐਸ ਸਿੱਧੂ ਜੀ ਨੇ ਜਿਸ ਬੇਬਾਕੀ ਨਾਲ ਖਾਲਿਸਤਾਨ ਦੇ ਡਰਾਮੇ ਰਾਹੀਂ ਭਿੰਡਰਾਂ ਵਾਲੇ ਨੂੰ ਵਰਤਦੇ ਹੋਏ ਸਿੱਖਾਂ ਦੀ ਬਰਬਾਦੀ ਦੀ ਪਟ ਕਥਾ ਲਿਖਣ ਅਤੇ ਉਸਤੇ ਅਮਲ ਕਰਨ ਦਾ ਪਾਜ ਖੋਲਣ ਦਾ ਬਹੁਤ ਬਹੁਤ ਧੰਨਵਾਦ।
    ਪਰ ਇਹਨਾਂ ਦੀ ਪੁਸਤਕ ਵਿੱਚ ਪਤਾ ਨਹੀਂ ਕਿਓਂ ਇੱਕ ਮੁਢਲਾ ਸਬੂਤ ਅਤੇ ਕਰਨੀ ਦਰਜ਼ ਨਹੀਂ ਕਿ ਖਾਲਿਸਤਾਨ ਦਾ ਐਲਾਨ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਗਿਆਨੀ ਜੈਲ ਸਿੰਘ ਵਗੈਰਾ ਰਾਹੀਂ ਕੀਤਾ ਗਿਆ ਸੀ।

  • @paramghuman4390
    @paramghuman4390 Před 2 lety +5

    ਯਾਦਵਿੰਦਰ ਜੀ ਤੁਸੀ ਵਧੀਆ ਸਵਾਲ ਪੁੱਛੇ..... ਇਹਦੇ ਕੋਲ ਕੋਈ primary source ਨਹੀਂ ਹੈ....... ਸੁਣੀਆਂ ਸੁਣਾਈਆ ਗੱਲਾਂ ਕਰਦਾ....

  • @papalpreetsingh
    @papalpreetsingh Před 2 lety +62

    ਕਿੰਨੇ ਕੱਚੇ ਜਵਾਬ ਦੇ ਰਿਹਾ 'ਰਾਅ ਅਫ਼ਸਰ'

    • @guriqbalsingh7909
      @guriqbalsingh7909 Před 2 lety +1

      Pro punjab dekh lo khande punjab da ne, te interview ehda de loka da interview lainde

    • @harrisingh9327
      @harrisingh9327 Před 2 lety

      Sachiya gula nal thodi bound ch agg lagi taksali yo thoda bhindra wala cangrass da tattu c .

  • @sahibsingh4519
    @sahibsingh4519 Před 10 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuljitsinghwarraich7479
    @kuljitsinghwarraich7479 Před 2 lety +7

    ਸੁਚੇਤ ਰਹਿਉ ਪੰਜਾਬੀਉ ਇਹ ਸ਼ਾਜਿਸ਼ ਹਿੰਦੂ ਵਾਦੀ ਤਾਕਤਾਂ ਦੀ ਖਾਲਿਸਤਾਨ ਹਕ ਸਿੱਖ ਕੌਮ ਦਾ ਖਾਲਿਸਤਾਨ ਪੰਜਾਬ ਇਕ ਵੱਖਰਾ ਦੇਸ਼ ਪੂਰੀ ਦੁਨੀਆਂ ਜਾਣਦੀ ਹੈ ਜੋ ਭਾਰਤ ਨੇ ਗੁਲਾਮ ਬਣਾ ਰਖਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਬਹੁਤ ਵਡਾ ਦੇਸ਼ ਹੈ ਇਕ ਵੱਖਰਾ ਦੇਸ਼ ਪੂਰੀ ਦੁਨੀਆਂ ਜਾਣਦੀ ਹੈ ਪੂਰੀ ਦੁਨੀਆਂ ਗਵਾਹ ਹੈ

  • @ranjodhsingh7174
    @ranjodhsingh7174 Před 2 lety +13

    ਅੰਗਰੇਜ਼ੀ ਚ ਤੁਸੀਂ ਕਿਤਾਬਾਂ ਲਿਖ ਦਿੰਦੇ ਹੋ ਪੰਜਾਬੀ ਕਿਵੇਂ ਪੜਨ ?

  • @desihustler2619
    @desihustler2619 Před 2 lety +77

    moral of interview.. DO Not waste time to listen this copy paste book writer

  • @gill4711
    @gill4711 Před 2 lety +74

    ਇਸ ਤੋਂ ਬਾਅਦ ਭਾਈ ਅਜ਼ਮੇਰ ਸਿੰਘ ਜੀ ਦੀ ਵੀ ਇੰਟਰਵਿਊ ਕੀਤੀ ਜਾਵੇ।

  • @MAFIAGAMING-yb3is
    @MAFIAGAMING-yb3is Před rokem +13

    ਜਾਦਵਿੰਦਰ ਜੀ ਸੋਂ ਕੁਜ ਓਦੋਂ ਹੋਈਆਂ ਸੀ ਓਹੀ ਕੁਝ ਹੁਣ ਹੋਈ ਜਾ ਰਿਹਾ ਚਹੇ ਕਿਸੇ ਪਾਸੇ ਨੂੰ ਸਮਜ ਲਵੋ ਨੁਕਸਾਨ ਤਾਂ ਸਿਖਾਂ ਦਾ ਹੁਣ ਵੀ ਹੋਣ ਦਾ ਡਰ ਬਣੀਆਂ ਹੋਈਆਂ ਜੀ

  • @JagtarSingh-hf4ck
    @JagtarSingh-hf4ck Před 2 lety +11

    ਦੇ ਕਿਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀਆਂ ਸਪੀਚਾਂ ਨਾ ਹੁੰਦੀਆਂ ਤਾਂ ਇੰਨਾ ਲੋਕਾਂ ਨੇ ਸੰਤਾਂ ਨੂੰ ਬਹੁਤ ਬਦਨਾਮ ਕਰ ਦੇਣਾ ਸੀ ਭਾਜਪਾ ਦੇ ਵੱਡੇ ਲੀਡਰ ਵੀ ਸੱਚਾ ਸੂਚਾ ਸੰਤ ਮੰਨ ਦੇ ਸੀ

    • @shubhpreetsingh-ds8qr
      @shubhpreetsingh-ds8qr Před 9 měsíci +1

      sant jarnail singh bhindranwale zindabad
      eh jhooth bolda
      damdami taksal de sewak hona koi choti gal nhi
      sab khj congress ne kita
      sab kuj santan ne panjab nu haq dwaon lyi kita sii

    • @user-eo4uj6he2v
      @user-eo4uj6he2v Před 20 dny

      ਭਾਈ ਅੰਮ੍ਰਿਤਪਾਲ ਸਿੰਘ ਦਾ ਤੁਸੀ ਸਾਥ ਦੇ ਨਹੀਂ ਸਕਦੇ ਤੁਸੀ ਦੋਗਲੇ ਲੋਕ ਹੋ ਹੋਰ ਕੁਛ ਨਹੀਂ

  • @mohanaujlainfotainmentlive7422

    ਰਾਸਟਰਭਗਤ ਕਦੇ ਵੀ ਖਾਲਸਾ ਰਾਜ ਦੀ ਹੌਂਦ ਸਵਿਕਾਰ ਨਹੀਂ ਕਰਨਗੇ
    ਨਾ ਹੀ ਇਹ ਜੰਗਨਾਮਾ ਜੰਗ ਹਿੰਦ ਪੰਜਾਬ ਦਾ ਹੌਣ ਲੱਗਾ
    ਦੀ ਹਕੀਕਤ ਸਵਿਕਾਰ ਕਰਨਗੇ
    ਖਾਲਸਾ ਰਾਜ ਦੀ ਮੰਗ ਤੇ ਹੌਂਦ ਨੂੰ ਨਹੀਂ ਸਵਿਕਾਰਨਗੇ
    ਇਹ ਇਤਿਹਾਸਕ ਤੱਥਾਂ ਨੂੰ ਸਾਜ਼ਿਸ਼ ਹੀ ਕਹਿਣਗੇ

    • @attuldeshwwal
      @attuldeshwwal Před 2 lety +6

      itihasak tath taa eh hi h k bhindrawale nu indira ne plant kitta c

    • @HARJINDERSINGH-km9ee
      @HARJINDERSINGH-km9ee Před 2 lety +2

      @@attuldeshwwal koi v isda sboot hai

    • @gouravsingh2203
      @gouravsingh2203 Před rokem

      @@attuldeshwwal kadde tussi indra nu maa kehnde hu,kadde usnu mastermind kehnde hu faffekutni janai nu, jeh oh nehru di bete nah hundi teh fer Osda jivankaal samajan tu baad ah 100percent sure hain ka oh kesse kothi di dalli hundi, baki tu barra har comment wich lun lain aunda peya

    • @dharwindersandhu1654
      @dharwindersandhu1654 Před rokem +1

      Sach kiha veer g tusi mere dada g dasde ne jado oh punjabi suba morcha vich Badal nall Tihar jail kati Hisar te Tihar Badal de naal ik room vich

    • @Robindgj
      @Robindgj Před 5 měsíci

      ​@@attuldeshwwalIndra nu mere l. Ne plant kita c. Kuch v

  • @pashminderkaur9947
    @pashminderkaur9947 Před 2 lety +5

    ਇਸ ਇਨਟਵਿਉ ਵਿਚ ਇੱਕ ਗੱਲ ਤਾਂ ਸੱਚ ਹੈ ਕਿ ਸਰਕਾਰਾਂ ਸਿਖਾਂ ਤੋ ਖ਼ੌਫ਼ ਖਾਂਦੀਆਂ ਹਨ।
    ਚਾਹੇ ਉਹ ਇੰਦਰਾ ਗਾਂਧੀ ਸੀ ਤੇ ਚਾਹੇ ਉਹ ਨਰਿੰਦਰ ਮੋਦੀ ਹੋਵੇ ।
    ਦੁਸਰੀ ਗਲ਼ ਇੰਦਰਾ ਗਾਂਧੀ ਸਿਖਾਂ ਦੁਆਰਾ ਔਮਰਜੈਸੀ ਦੇ ਪੁਰਜੋਰ ਵਿਰੋਧ ਕਾਰਨ ਹੋਈ 77 ਦੀ ਇਲੈਕਸ਼ਨ ਵਿਚ ਹੋਈ ਹਾਰ ਦਾ ਬਦਲਾ ਲੈਣ ਔਰ ਹਿੰਦੂਆਂ ਦੀ ਸਹਾਨੁਭੂਤੀ ਲੈਣ ਲਈ ਦਰਬਾਰ ਸਾਹਿਬ ਉਪਰ ਹਮਲਾ ਕਰਵਾਇਆ ।

  • @jbsingh430
    @jbsingh430 Před 2 lety +4

    ਯਾਦਵਿੰਦਰ ਜੀ ਗੱਲ ਸੋਚਣ ਵਾਲੀ ਹੈ ਇਹਨਾਂ ਦੇ ਕਹਿਣ ਮੁਤਾਬਿਕ ਸੰਤ ਭਿੰਡਰਾਂਵਾਲਾ ਸਰਕਾਰੀ ਸੀ ਪ੍ਰੰਤੂ ਸਰਕਾਰ ਵੱਲੋ ਅਪ੍ਰੇਸ਼ਨ ਦੌਰਾਨ ਜਿਨ੍ਹਾਂ ਨੂੰ ਬਚਾਇਆ ਗਿਆ ਓਹ ਤਾਂ ਸਾਰੇ ਉਸ ਪਾਰਟੀ ਦੇ ਲੀਡਰ ਸਨ ਇਹਨਾਂ ਦੇ ਦੱਸਣ ਮੁਤਾਬਿਕ ਜਿਨ੍ਹਾਂ ਦੀ ਸਰਕਾਰ ਡੇਗਨੀ ਚਾਹੁੰਦੇ ਸੀ.

  • @sunilsirsa4386
    @sunilsirsa4386 Před 2 lety +11

    ਝੂਠ ਲੋਕਾਂ ਨੂੰ ਇਸ ਲਈ ਚੰਗਾ ਲਗਦਾ ਹੈ ਕਿਉਂਕਿ ਝੂਠ ਸੱਚ ਨਾਲੋਂ ਵਧੇਰੇ ਦਿਲਚਸਪ ਅਤੇ ਰੌਣਕ ਵਾਲਾ ਹੁੰਦਾ ਹੈ।

  • @punjabdimaakhedkabaddi7252

    ਜਿਹੜਾ ਕਾਂਗਰਸ ਸਰਕਾਰ ਨਾਲ ਮਿਲਕੇ ਕੰਮ ਚੰਦ ਟੁਕੜਿਆਂ ਵਾਸਤੇ ਕਰਦਾ ਹੋਵੇ ਤੇ ਰਾਅ ਦਾ ਅਫਸਰ ਹੋਵੇ ਇਹ ਘਟੀਆਂ ਬੰਦਾ ਸੰਤ ਜੀ ਨੂੰ ਬਦਨਾਮ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ।ਇਹੋ ਜਿਹੇ ਕਰਿਂਦਿਆਂ ਤੋ ਸੁਚੇਤ ਰਹੋ

  • @gurmeetsinghsandhu2340
    @gurmeetsinghsandhu2340 Před 2 lety +44

    ਏਜੰਸੀ ਆ ਬਹੁਤ ਕੁੱਝ ਕਰਦੀਆਂ ਕੋਈ ਵੀ ਅਪਰੇਸ਼ਨ ਫਾਇਦੇ ਲਈ ਕੀਤਾ ਜਾਂਦਾ ਹੈ ਜਿਵੇਂ ਵੋਟਾਂ ਲਈ ਪੁਲਾਮਾ ਹੋਇਆ ਸੀ

  • @grewalll
    @grewalll Před 5 měsíci +5

    ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ🦅🦅

  • @user-og4in5yx2i
    @user-og4in5yx2i Před rokem +22

    ਜੀ ਬੀ ਐੱਸ ਸਿੱਧੂ ਤੇਰੇ ਤੇ ਇਕ ਮਿਲੀਅਨ ਦੀ ਲਾਹਨਤ

  • @charanjeetsingh9799
    @charanjeetsingh9799 Před 2 lety +15

    ਸੱਚ ਸਾਹਮਣੇ ਆਉਣਾ ਚਾਹੀਦੈ ਕਿ ਸਿੱਖਾਂ ਨਾਲ ਘਿਨਾਉਣੀ ਚਾਲ ਕਿਸ ਨੇ ਤੇ ਕਿਓਂ ਖੇਡੀ ? ਅਜਮੇਰ ਸਿੰਘ ਭਰੋਸੇਯੋਗ ਨਹੀਂ ਹੈ ਉਸਨੇ ਇੱਕ ਥਾਂ ਕਿਹੈ ਕਿ ਜੇ ਲਹਿਰ ਚਲਾਉਣ ਲਈ ਥੋਡੇ ਕੋਲ ਸ਼ਹੀਦ ਨਹੀਂ ਹਨ ਤਾਂ ਝੂਠੇ ਸ਼ਹੀਦ ਸਿਰਜ ਲਓ ਭਲਾ ਕਿੰਨੀ ਕੁ ਸਿਆਣੀ ਗੱਲ ਹੈ ਇਹ ਉਸਦੀ

    • @P.Babrah58
      @P.Babrah58 Před 2 lety +1

      ਅਜਮੇਰ ਸਿੰਘ ਨੇ ਕਦੀ ਵੀ ਸਪਸ਼ਟ ਗੱਲ ਨਹੀਂ ਕੀਤੀ। ਉਹ ਸਾਹਿਤਕ ਭਾਸ਼ਾ ਵਿੱਚ ਲਫ਼ਜ਼ਾਂ ਦੀ ਐਸੀ ਜਲੇਬੀ ਬਣਾਉਂਦਾ ਕਿ ਮਾੜੇ ਬੰਦੇ ਨੂੰ ਤਾਂ ਸਮਝ ਨਹੀਂ ਪੈਂਦੀ ਕਿ ਨਤੀਜਾ ਕੀ ਕੱਢਿਆ ਜਾਵੇ। ਗੋਲਮੋਲ ਗੱਲ ਕਰਦਾ ਹੈ। ਸਟੇਜ 'ਤੇ ਬੋਲਣ ਦੇ ਪੈਸੇ ਮਿਲਦੇ ਹਨ।ਇਸ ਲਈ ਉਹ ਉਹੀ ਗੱਲ ਕਰਦਾ ਹੈ ਜੋ ਪ੍ਰਬੰਧਕਾਂ ਨੂੰ ਪਸੰਦ ਹੋਵੇ।

    • @HARMEETSINGH-us8xh
      @HARMEETSINGH-us8xh Před 2 lety

      @@P.Babrah58 सरदार अजमेर सिंह की बायोग्राफी पहले पड़ लेनी चाहिये. जवानी के दिनों में वे कम्युनिस्ट विचारधारा के अगरणीय कार्यकर्ता रहें हैं, उस के बाद सिख धर्मयुद्ध का अनिखडवां अंग रहें हैं, वे जो भी केहते हैं कतई भी तथ्यों और मूल्यों से बाहर नहीं होता, वे सच के पुजारी हैं और जो भी मूल्यों से थिडका है उस को शहीद तो क्या धर्मी भी नहीं मानते, सभ जानते हैं की सिख कौम ने अनंत शहीद पैदा किये हैं, इस लिए नकली शहीद सिरजने की गुंजायश ही कहाँ बचती है 🙏

    • @gurjotsandhu7253
      @gurjotsandhu7253 Před rokem +2

      Bro Fr Tu Sary gal dheyan Nae suni . Dubara bath k suni

  • @worldworld6992
    @worldworld6992 Před 2 lety +8

    ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹਨ ਸਿੱਧੂ ਜੀ।

    • @user-eo4uj6he2v
      @user-eo4uj6he2v Před 20 dny

      ਭਾਈ ਅੰਮ੍ਰਿਤਪਾਲ ਸਿੰਘ ਤਾਂ ਤੁਹਾਡੇ ਕੋਲ ਹੈ ਉਸਦਾ ਤੁਸੀ ਸਾਥ ਦੇ ਨਹੀਂ ਸਕਦੇ ਤੁਸੀ ਦੋਗਲੇ ਲੋਕ ਹੋ ਹੋਰ ਕੁਛ ਨਹੀਂ

  • @anantbir_331
    @anantbir_331 Před rokem +17

    ਪੰਜਾਬੀ ਦੀ ਕਹਾਵਤ ਹੈ ਕਿ (ਥੁੱਕ ਨਾਲ ਵੜੇ ਪਕਾਉਣਾ) ਇਹ ਵੀ ਉਹ ਹੀ ਕਰ ਰਹਿਆ ਸਬੂਤ ਇਸ ਕੋਲ ਇੱਕ ਵੀ ਨਹੀਂ 😡😡

  • @RanjitSingh-gw2dn
    @RanjitSingh-gw2dn Před 2 lety +3

    ਇਨ੍ਹਾਂ ਸਰਕਾਰੀਏ ਸਿਖਾਂ ਦਾ ਪੰਜਾਬ ਨੂੰ ਵਿਚ ਵੱਡਾ ਰੋਲ ਹੈ ।

  • @hirasinghhirasingh6029
    @hirasinghhirasingh6029 Před 2 lety +99

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @jagtarkhaira0006
    @jagtarkhaira0006 Před 2 lety +61

    ਜੇ ਇਹੋ ਜਿਹੇ ਡੋਗਰੇ ਸਿੱਖਾਂ ਵਿੱਚ ਨਾਂ ਹੁੰਦੇ ਤਾਂ ਅੱਜ ਸਿੱਖ ਕੌਮ ਆਜ਼ਾਦ ਹੁੰਦੀ

    • @Inderpreetsingh-zq5mb
      @Inderpreetsingh-zq5mb Před 2 lety +2

      Hun kehda tera budhaa kaid ch aa

    • @bhupendergilhotra9585
      @bhupendergilhotra9585 Před 2 lety +1

      @@Inderpreetsingh-zq5mb sahi gall as

    • @DhanjeetSidhu
      @DhanjeetSidhu Před 8 měsíci

      ​@@bhupendergilhotra9585zozozoozzozzzzzzzzzzzzzzzzizzzzzzizzzzzzzzzzzzzzzzzzzzzzzzzzzzzzzozzzzzzzzzzzzzzzzzzzzzzzzzizzzzzzzzzzzzzzzzzzzzzzzzzzzzzzzzzzzzzzzzzzizzzzzzzzzzzzzzzzzzzzzzzzzzzziziozizzzzzzzzzzzzzzzzzzzzzzzzizzzzzzzzzzzzzzzzzzzzzzzzzzzzzzzzzzzzzzzzzzzzzzzzzzizizzizooziozoozozzzzzzzzzzzzzzzzzzzzzzizzzzizzzzzzzzzzzzzzzzzzzzzzzzzzzizzzzozzzzzzzzzzzzzzzzzizzzzzzi8zizzziooo9ZZZZZZZZZZZZZZZZZZZZZZZIZZZZZZZZZOZZZZZZZZZZZZZZZZZZZZZZZZZZZZZZZZZZZZZIZZZZZZZZZZZZZZZZZZZZZZZZZZZZZZIZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZIZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZZ😂😂 H NA 😂😂😂😂😂😂😂😂😂😂😂😂😂😂😂😂

    • @rajbirkaur9037
      @rajbirkaur9037 Před 8 měsíci +1

      Well said👍😢

    • @GuriSingh-hj9kd
      @GuriSingh-hj9kd Před 8 měsíci

      ​@@Inderpreetsingh-zq5mbode peo de naal apni maa vi tor dinda fer.tenu pta kini sohni jodi ban ni,ik paase teri bhen te doosre paase mera lun. Wadai hove😂😂😂❤❤❤❤

  • @jaibharti5469
    @jaibharti5469 Před 8 měsíci +3

    ਕੌਣ ਕਹਿੰਦਾ ਸਿੱਖੀ ਨੂੰ ਹੋਰਾਂ ਨੇ ਮਾਰਿਐ।ਅਜਿਹੇ ਦੁਰਲਾਹਣਤੀ ਹਰ ਸਮੇ ਚ ਸਿੱਖੀ ਭੇਸ ਚ ਹਾਜਰ ਸਨ।ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜੱਟ ਸਿੱਖਾਂ ਨੇ ਸਿੱਖੀ ਦੀ ਬਹੁਤ ਸ਼ਾਨਦਾਰ ਸੇਵਾ ਕੀਤੀ ਐ।ਪਤਾ ਨੀ ਕੀ ਸੋਚ ਕੇ ਇਹ ਬੰਦਾ ਇਤਿਹਾਸ ਲੇਖਕ ਬਣ ਰਿਹੈ।

  • @kjeetsandhu
    @kjeetsandhu Před 5 měsíci +5

    He spoke almost truth which is allways bitter. He done hard work abt how bad politics run govt.

  • @dalbirsingh5890
    @dalbirsingh5890 Před 2 lety +220

    ਇਨੀ ਵੱਡੀ ਏਜੰਸੀ ਦਾ ਬੰਦਾ ਹਰ ਗੱਲ ਸੁਣੀ ਸੁਣਾਈ ਕਰ ਰਿਹਾ ਹੈ

    • @chanansingh7180
      @chanansingh7180 Před 2 lety +20

      Fir ehda kee Yogdan ???
      Sala jhootha.....

    • @LovePNJAAB
      @LovePNJAAB Před 2 lety +12

      ਇਹ ਹੀ ਤਾਂ ਸਵਾਲ ਏ ?ਹਰ ਵਾਰ ਕੋਈ ਨਵਾਂ ਚਮਚਾ ਆ ਜਾਂਦਾ ਹੈ ਮੂੰਹ ਚੁਕ ਕੇ ।ਕੰਜਰ ਇੰਹਣਾਂ ਸਬ ਨੇ ਮਿਲਕੇ ਪੰਜਾਬ ਦਾ ਬੈੜਾ ਗ਼ਰਕ ਕਰ ਦਿੱਤਾ ।

    • @LovePNJAAB
      @LovePNJAAB Před 2 lety +11

      ਤੋਤੇ ਤਾਂ ਬਾਈ ਜੀ ਰੱਟਾ ਲੱਗਾ ਕੇ ਬੋਲਦੇ ਹੰਣ 😇😇😇😇😇😇😇😇😇

    • @baljitsingh-fs2ju
      @baljitsingh-fs2ju Před 2 lety

      ਸਰਕਾਰੀ ਕੁੱਤਾ

    • @sonasingh5306
      @sonasingh5306 Před 2 lety

      ਇਹ ਸੰਘਈਆ ਦਾ ਕੋਲੀ ਚੱਟ ਲੱਗਦਾ , ਜੇਕਰ ਸਭ ਕੁੱਝ ਕਾਂਗਰਸ ਨੇ ਕਰਾਇਆ ਤਾਂ ਫਿਰ ਇੱਕ ਕਿਤਾਬ ਲਿੱਖ ਕੇ ਕੰਗਰਸ ਅੱਤਵਾਦੀ ਤੇ ਦੇਸ਼ ਦੀ ਗ਼ਦਾਰ ਪਾਰਟੀ ਆ

  • @guriqbalsingh7909
    @guriqbalsingh7909 Před 2 lety +35

    ਜਿਹਨਾਂ ਨੰੂ ਕਿਰਿਆ ਚਾਂਹ (bed tea) ਪੀਤੇ ਬੀਨਾ ਨਹੀਂ ਆਓਦੀ ਉਹ ਸੰਤਾਂ ਬਾਰੇ ਗੱਲਾ ਕਰਨ ਦਏ ਨੇ ॥

    • @nexion5144
      @nexion5144 Před 2 lety +1

      ਤੈਨੀੰ ਅਾ ਜਾਂਦੀ ਹੈ ਭਰਾ ਾਾਾਾਾਾ???????

    • @guriqbalsingh7909
      @guriqbalsingh7909 Před 2 lety +2

      @@nexion5144 ਦਰਸ਼ਨ ਕਰਾ ਦੇਣੇ ਜੀ

    • @Merapeo877
      @Merapeo877 Před 2 lety +1

      @@guriqbalsingh7909 mil laine aa fe Gorakhpur kado aauga

    • @gazgaz6737
      @gazgaz6737 Před 2 lety +4

      @@nexion5144 ਤੈਨੂੰ ਕਿਉ ਦੁੱਖ ਲੱਗਿਆ ਗੰਗੂ ਬਾਮਣਾ ।

    • @gazgaz6737
      @gazgaz6737 Před 2 lety +4

      @@Merapeo877 ਤੂੰ ਗੋਰਖਪੁਰ ਸਲਾਮੀ ਪਾਉਣੀ ਆ ਜੁਆਈ ਨੂੰ

  • @manindermadahar24
    @manindermadahar24 Před rokem +2

    Sir ਤੁਸੀ ਓਨਾ ਲੋਕਾ ਦੀਆ ਕਿਤਾਬਾ ਵਿੱਚੋ ਪੜ ਕੇ ਆਪਣੀ ਕਿਤਾਬ ਲਿਖ ਦਿੱਤੀ ਸੰਤਾ ਨੂੰ ਗਲਤ ਕਿਹਾ ਓਹ ਲੋਕਾ ਜਿਹੜੇ ਲੋਕ ਸਰਕਾਰ ਦੇ ਬੰਦੇ ਸੀ ਜੋਂ ਇੰਦਰਾ ਨਾਲ ਮਿਲੇ ਸੀ ਏਜੰਸੀਆਂ ਦੇ ਬੰਦੇ ਸੀ

  • @DarshanBhullar
    @DarshanBhullar Před rokem +3

    ਇਟਰਵਿਊ ਲੈਣ ਵਾਲੇ ਸਾਹਿਬ ਬਿਨਾ ਵਜ੍ਹਾ ਵਿਚਾਲਿਓ ਟੋਕ ਦਿੰਦੇ ਹਨ । ਇਸ ਕਰਕੇ ਇਟਰਵਿਊ ਦੇਣ ਵਾਲਾ ਦੱਸ ਰਹੀ ਗੱਲ ਤੋਂ ਭਟਕ ਜਾਂਦਾ ਹੈ । ਪਰੋ ਪੰਜਾਬ ਹਮੇਸ਼ਾ ਇਹੀ ਗਲਤੀ ਕਰਦਾ ਹੈ ।

  • @BHULLAR1.
    @BHULLAR1. Před 2 lety +20

    ਸਾਰੀਆਂ ਗੱਲਾਂ ਬਿਨਾਂ ਕਿਸੇ ਸਿਰ ਪੈਰ ਦੇ
    ਚਲੋ ਬੰਦਾ ਸੱਚਾ ਵੀ ਹੋ ਸਕਦਾ ਪਰ ਕੋਈ ਤੱਥ ਤਾਂ ਪੇਸ਼ ਕਰੇ

    • @attuldeshwwal
      @attuldeshwwal Před 2 lety +1

      sare saboot theek ne...par tumhe vishwas nhi ho paa rha k bhindrawale ko indira gandhi ne plant kiya tha....isliye sab juth hi lgega tumhe

    • @BHULLAR1.
      @BHULLAR1. Před 2 lety +1

      @@attuldeshwwal facts koi ?

    • @Armaan456u
      @Armaan456u Před 2 lety

      Sai keha veere 🙏🏼

    • @kanwalviraajsandhu1006
      @kanwalviraajsandhu1006 Před rokem +4

      @@attuldeshwwal ਪੈਣ ਦਿਆ ਯਾਰਾ ਤੁਸੀਂ ਪੰਜਾਬ ਤੇ ਪੰਜਾਬੀ ਨਾਲ ਹਮੇਸ਼ਾ ਗ਼ੱਦਾਰੀ ਕੀਤੀ। ਕੋਮੇਟ ਪੰਜਾਬੀ ਵਿੱਚ ਪੜ ਕੇ ਉਤਰ ਹਿੰਦੀ ਵਿੱਚ ਕਰ ਰਿਹਾ। ਗ਼ੱਦਾਰੀ ਦਾ ਇਸ ਵੱਡਾ ਕੀ ਸਬੂਤ ਹੌ ਸਕਦਾ

    • @grewalll
      @grewalll Před 5 měsíci +1

      ​@@kanwalviraajsandhu1006point 👍

  • @amolaksingh849
    @amolaksingh849 Před 2 lety +19

    ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੋਕੇ ਹੀ ਅਟੈਕ ਕਿਉਂ ਹੋਰ ਗੁਰਦੁਆਰਿਆਂ ਤੇ ਅਟੈਕ ਕਿਉ ਯਾਦਵਿੰਦਰ ਜੀ ਕੋਈ ਸਹੀ ਆਪਣੇ ਕੋਲੋਂ ਕੋਈ ਨਹੀਂ ਕਿਤਾਬਾਂ ਪੜ੍ਹ ਕੇ ਕਿਤਾਬ ਲਿਖ ਦਿਤੀ ਸਭ ਵਕਵਾਸ ਪੰਜਾਹ ਛਿਤਰ ਮਾਰੋ ਦਲੇ ਨੂੰ ਉਨਜਾ ਤੇ ਜਾਕੇ ਭੁਲ ਕੇ ਦੁਆਰਾ ਦੁਆਰਾ ਸ਼ੁਰੂ ਕਰੋ ਧੰਨਵਾਦ ਤੁਹਾਨੂੰ ਸਿੱਖ ਧਰਮ ਬਹੁਤ ਸੁਨੀਆਂ ਜਾਂਦਾ ਧਨ ਵਾਦ ਇਹ ਕੰਮ ਜ਼ਰੂਰੀ ਕਰਨਾ

  • @jidrit999
    @jidrit999 Před rokem +15

    as a hindu i am shocked to hear this esp last 30 minutes..how can people do this things for power sake ?

  • @baggipuadhi3119
    @baggipuadhi3119 Před 2 lety +34

    "ਸਿੱਖ ਕੌਮ ਡਰੇ ਗਦਾਰਾਂ ਤੋਂ"

  • @farmertv5483
    @farmertv5483 Před 2 lety +36

    ਮਾਲਾ ਫੜ ਕੇ ਕਿਸੇ ਮੱਠ ਦੇ ਪੁਜਾਰੀ ਨਹੀ ਸਿੱਖ।
    ਰਾਜ ਬਿੰਨਾ ਨਹੀ ਧਰਮ ਚੱਲੇ,
    ਧਰਮ ਬਿੰਨਾ ਸਭ ਦੱਲੇ ਮੱਲੇ।

  • @simratpalsinghbrar5222
    @simratpalsinghbrar5222 Před 2 lety +5

    ਸਾਰੀ ਕਿਤਾਬ ਵਿਚ ਕਹਾਣੀ ਵੋਟਾਂ ਚ ਕਿਸ ਨੇ ਕਿਵੇਂ ਲਾਭ ਲੈਣੇ ਕਿਸ ਨੂੰ ਕਿਵੇਂ ਦੱਬਣੈ ਕਿਵੇਂ ਕਿਵੇਂ ਚੁੱਕਣੇ ਬੱਸ ਇਹ ਕੁੱਝ ਹੀ ਹੈ

  • @sukhroopsinghbrar36
    @sukhroopsinghbrar36 Před 5 měsíci +1

    ਵਾਹਿਗੁਰੂ ਸਰਕਾਰੀ ਬੰਦਾ ਨਾਲ਼ੇ ਨੌਕਰੀ ਨਖਿਧ ਖੇਤੀ ਊਤਮ ਨਾਲ਼ੇ ਲਿਖਾਰੀ

  • @bhupindersandhu5373
    @bhupindersandhu5373 Před 2 lety +7

    Waheguru ji

  • @guriqbalsingh7909
    @guriqbalsingh7909 Před 2 lety +275

    ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਦਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਰਨਲ ਸੁਬੇਗ ਸਿੰਘ, ਸਮੂਹ ਬਬਰ ਖਾਲਸਾ, ਦਮਦਮੀ ਟਕਸਾਲ, ਖਾੜਕੂ ਸਿੰਘਾ ਦੇ ਸਿੰਘਾਂ ਦੀ ਸ਼ਹੀਦੀ ਨੰੂ ਕੋਟ ਕੋਟ ਪ੍ਰਣਾਮ

    • @neverforget8442
      @neverforget8442 Před rokem +14

      Khalistan jindabad

    • @gdhillon14
      @gdhillon14 Před rokem +5

      @@neverforget8442l0a

    • @user-gf6yv1kp8x
      @user-gf6yv1kp8x Před rokem +1

      ਗੱਲ ਤੇ ਇਹ ਸੋਚਣ ਵਾਲੀ ਆ ਕੇ ਇਹ ਬੰਦੇ ਨੂੰ ਜਾ ਅੱਜ ਦੇ ਕਿਸੀ ਵੀ ਬੰਦੇ ਦੇ ਮੂੰਹ ਤੇ ਕੌਮ ਦੇ ਕਿਸੀ ਵੀ ਆਗੂ ਜਾ ਸਿੱਖਾਂ ਦੇ ਕਿਸੀ ਵੀ ਆਗੂ ਦੇ ਮੂੰਹ ਚੋ ਨਾ ਬੰਦ ਬੰਦ ਕੱਟਵਾਉਣ ਵਾਲੇ ਤੱਤੀ ਤਵੀ ਤੇ ਬੈਠਣ ਵਾਲੇ ਖੋਪਰ ਲਹਾਉਣ ਵਾਲੇ ਚੜ੍ਹਖੜੀਆ ਤੇ ਚੜ੍ਹਨ ਵਾਲੇ ਨੀਹਾਂ ਚ ਚੀਣੇ ਜਾਣ ਵਾਲੇ ਛੋਟੇ ਛੋਟੇ ਬੱਚਿਆਂ ਦੀ ਸ਼ਹੀਦੀਆਂ ਕਿਸੀ ਨੂੰ ਯਾਦ ਨਹੀਂ ਸਾਹਿਬਜ਼ਾਦੇ ਦੀ ਤੇ ਹਰ ਸਾਲ ਇਕ ਦਿਨ ਯਾਦ ਕਰੀ ਲੈਂਦੇ ਪਰ ਬਾਕੀ ਸਭ ਨੂੰ ਭੁੱਲ ਗਈ ਕੌਮ ਦੇ ਮੂੰਹ ਦੇ ਤੇ ਸਿਰਫ਼ ਇਹ ਖਾਲਿਸਤਾਨੀਆ ਦੇ ਨਾਮ ਹੀ ਆ ਜਿਹਨਾਂ ਨੇ ਨਵੇਂ ਨਵੇਂ ਅਜ਼ਾਦ ਹੋਏ ਦੇਸ਼ ਦੀ ਸਰਕਾਰ ਨਾਲ ਪੰਗਾ ਲਿਆ ਜਿਹਨਾਂ ਦੀ ਬਦੋਲਤ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਵੀ ਚੱਲ ਗਈਆ ਤੇ 1984 ਚ ਸਾਡੀ ਕੌਮ ਦੇ ਨੋਜਵਾਨਾਂ ਨੂੰ ਲੱਭ ਲੱਭ ਕੇ ਘਰਾ ਚੋ ਗਲੇ ਚ ਟਾਇਰ ਪਾ ਕੇ ਅੱਗ ਲਗਾ ਕੇ ਸਾੜਿਆ ਗਿਆ ਉਹਨਾਂ ਖਾਲਿਸਤਾਨੀਆ ਬਦੋਲਤ ਹੋਰ ਕੌਮ ਨੂੰ ਕੋਈ ਦੇਣ ਨਹੀਂ ਇਹਨਾਂ ਖਾਲਿਸਤਾਨੀਆ ਇਹਨਾਂ ਨੂੰ ਰਾਜ ਚਾਹੀਦਾ ਬਸ ਕੌਮ ਦੇ ਮੂੰਹ ਤੇ ਸਿਰਫ਼ ਤਿੰਨ ਨਾਮ ਹੀ ਆ ਬਸ ਇਕ ਭਿੰਡਰਾਂਵਾਲਿਆਂ ਸੰਤਾਂ ਦਾ ਪਰ ਸੰਤਾਂ ਨੇ ਕਦੀ ਨਹੀਂ ਖ਼ਾਲਿਸਤਾਨ ਦੀ ਮੰਗ ਕੀਤੀ ਨਾ ਕਿਹਾ ਕਦੀ ਕੇ ਸਾਨੂੰ ਖਾਲਿਸਤਾਨ ਬਣਾ ਕੇ ਦੇ ਦਿਉ ਇਕ ਕੌਮ ਦੇ. ਮੂੰਹ ਤੇ ਸੰਤਾਂ ਦਾ ਨਾਮ ਆ ਇਕ ਦੀਪ ਸਿੱਧੂ ਦਾ ਜੋ ਵਿਆਹਿਆ ਹੋਣ ਦੇ ਬਾਵਜੂਦ ਵੀ ਇਕ ਕੁਆਰੀ ਕੁੜੀ ਨਾਲ ਮਰਿਆ ਆਖਰੀ ਸਮੇਂ ਉਹ ਇਹਨਾਂ ਨੇ ਕੌਮ ਦਾ ਸ਼ਹੀਦ ਬਣਾ ਦਿੱਤਾ ਤੀਜਾ ਨਾਮ ਅੱਜ ਕੱਲ ਨਵੇਂ ਚੱਲੇ tiktok ਤੋ ਪ੍ਰਭਾਵਿਤ ਹੋਏ ਅੰਮ੍ਰਿਤਪਾਲ ਜੀ ਬਸ ਕੌਮ ਦੇ ਮੂੰਹ ਤੇ ਸਿਰਫ਼ ਇਹੀ ਤਿੰਨ ਨਾਮ ਜਦ ਕੀ ਇਹਨਾਂ ਦੀ ਕੋਈ ਦੇਣ ਹੀ ਨਹੀਂ ਨਾ ਪੰਜਾਬ ਨੂੰ ਜਾ ਕੌਮ ਨੂੰ ਸਰਕਾਰਾ ਨੇ ਹੀ ਇਹ ਪੈਦਾ ਕੀਤੇ ਸੀ ਸਰਕਾਰਾ ਨੇ ਹੀ ਖ਼ਤਮ ਕਰ ਦੇਣੇ ਇਹ ਨਵਾ ਇਹਨਾਂ ਦਾ ਕੌਮ ਦਾ ਆਗੂ ਸਾਡਾ ਤੇ ਨਾ ਪਹਿਲਾਂ ਕੋਈ ਸੀ ਨਾ ਅੱਜ ਕੋਈ ਸਿਵਾਏ ਗੁਰੂ ਸਾਹਿਬ ਤੋ ਇਹਨਾਂ ਲੋਕਾਂ ਦਾ ਹੈ ਬੰਦੀ ਸਿੰਘਾਂ ਦੇ ਘਰੇ ਤੇ ਜਾ ਨਹੀਂ ਹੋਇਆ ਹੋਰ ਬੰਦੀ ਸਿੰਘ ਬਣਾਉਣ ਜਾ ਰਿਹਾ ਇਹ 1984 ਫਿਰ ਪੈਦਾ ਕਰੂ ਇਹ ਵੱਡਾ ਜੋਧਾਂ ਵਾਹਿਗੁਰੂ ਮੱਤ ਬਖਸ਼ੇ ਇਹਨਾਂ ਨੂੰ

    • @RS-jc2mx
      @RS-jc2mx Před rokem

      ਭਿੰਡਰਾਂਵਾਲਾ 2 ਟਕੇ ਦਾ ਗੁੰਡਾ ਸੀ। ਸਾਲੇ ਦੇ ਕੀਤੇ ਕਰਮ ਅੱਜ ਤੱਕ ਲੋਕ ਭੁਗਤ ਰਹੇ ਨੇ

    • @guriqbalsingh7909
      @guriqbalsingh7909 Před rokem +8

      @@RS-jc2mx ਕਾਸ਼ ਸੀਡੀ ਵੀ ਜਨਮ ੮੫ ਦਾ ਗੇੜ ਚ ਹੁੰਦਾ ਅਸੀ ਵੀ ਸ਼ਹੀਦੀ ਪਾ ਲੈਂਦੇ ॥ ਤੈਨੰੂ ਕੀ ਪਤਾ ਇਸ ਦਾ ਮੁਲ ॥ ਬਾਕੀ ਤੰੂ ਮਾਹਾਪੁਰਖਾ ਬਾਰੇ ਮਾੜਾ ਬੋਲਦਾ ਲਗਦਾ ਕਦੀ ਸੁਖਮਨੀ ਸਾਹਿਬ ਵੀ ਨਹੀ ਸੁਣਿਆ ॥ ਸਿਖਾਂ ਦੇ ਹਾਲਾਤ ਗਿਆਨੀ ਸੰਤ ਸਿੰਘ ਮਸਕੀਨ ਜੀ ਤੋ ਸੁਣ ਲਉ॥ do some search then speak. App ji media da propaganda sunde ho,

  • @punjabireaction2237
    @punjabireaction2237 Před 2 lety +4

    ਚਾਹੇ ਜੋ ਮਰਜ਼ੀ ਸੀ ਮਗਰ ਜਦੋਂ ਭਿੰਡਰਾਂਵਾਲੇ ਨੂੰ ਪਤਾ ਸੀ ਕਿ ਸਾਡੇ ਕੋਲ ਅੰਦਰ ਜਿੰਨਾਂ ਵੀ ਅਸਲਾ ਹੋਵੇ ਆਖਿਰ ਮੁੱਕ ਹੀ ਜਾਣਾਂ ਹੈ ਤੇ ਉਹਨਾਂ ਫੋਜੀਆਂ ਕੋਲ਼ ਹਥਿਆਰ ਪਿੱਛੋਂ ਆਈ ਜਾਣਾਂ ਹੈ ਤੇ ਫਿਰ ਇਹ ਕਿਹੜੀ ਸਿਆਣਪ ਹੈ ਨਾਲੇ ਤੇ ਆਪ ਮਰੇ ਨਾਲ਼ੇ ਆਪਣੇ ਸਾਥੀ ਜਾਂ ਹੋਰ ਬੇਕਸੂਰ ਲੋਕ ਮਰਵਾਏ,, ਜਦੋਂ ਸਮੇਂ ਦੀ ਲੋੜ ਨੂੰ ਵੇਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਚਮਕੋਰ ਦੀ ਗੜ੍ਹੀ ਛੱਡ ਕੇ ਚਲੇ ਗਏ ਸੀ ਤੇ ਫਿਰ ਭਿੰਡਰਾਂਵਾਲੇ ਨੂੰ ਵੀ ਦਰਬਾਰ ਸਾਹਿਬ ਛੱਡ ਕੇ ਚਲੇ ਜਾਣਾਂ ਚਾਹੀਦਾ ਸੀ ਤੇ ਫਿਰ ਹੋਰ ਸਿੱਖਾਂ ਨੂੰ ਤਿਆਰ ਕਰਕੇ ਫਿਰ ਆਪਣਾਂ ਮਿਸ਼ਨ ਪੂਰਾ ਕਰਦੇ,,, ਇਹ ਕੋਈ ਸਮਝਦਾਰੀ ਨਹੀਂ ਹੈ ਕਿ ਆਪਾਂ ਕਿਸੇ ਦੇਸ਼ ਦੀ ਫੌਜ ਨਾਲ ਪੰਗਾ ਲੈ ਰਹੇ ਹਾਂ ਤੇ ਇੱਕ ਥਾਂ ਤੇ ਇੱਕਠੇ ਹੋ ਕੇ ਮਾਮੂਲੀ ਹਥਿਆਰਾਂ ਨਾਲ ਟੈਂਕਾਂ ਤੋਪਾਂ ਦਾ ਮੁਕਾਬਲਾ ਕਰ ਰਹੇ ਹਾਂ,,, ਕਿਹੜਾ ਯੋਧਾਂ ਕਰ ਲਏਗਾ,, ਯੋਧਿਆਂ ਨੂੰ ਵੀ ਵਧੀਆ ਹਥਿਆਰਾਂ ਦੀ ਲੋੜ ਹੁੰਦੀ ਹੈ,

    • @jaswindersingh5544
      @jaswindersingh5544 Před rokem

      ਵੀਰ ਜੀ ਇਕ ਗੱਲ ਨੂੰ ਸਮਝੋ ਜਿਵੇਂ ਤੁਸੀਂ ਚਮਕੌਰ ਸਾਹਿਬ ਦੀ ਗੜ੍ਹੀ ਦੀ ਗੱਲ ਕੀਤੀ ਉਸ ਸਮੇਂ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਪੂਰੀ ਤਰ੍ਹਾਂ ਲਾਮਬੰਦ ਸੀ ਪਰ ਜੋ ਗੱਲ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਕੇ ਉਹ ਕਿਉਂ ਨਹੀਂ ਚਲੇ ਗਏ, ਉਸ ਦਾ ਜਵਾਬ ਇਹ ਹੈ ਕਿ ਉਸ ਸਮੇਂ ਜ਼ਿਆਦਾ ਸਿੱਖ ਲਹਿਰ ਨਾਲ ਨਹੀਂ ਜੁੜੇ ਸੀ, ਉਸ ਸਮੇਂ ਸਟੇਟ ਨਾਲ ਇਸ ਤਰ੍ਹਾਂ ਦੀ ਲੜਾਈ ਵੀ ਜ਼ਰੂਰੀ ਸੀ ਅਤੇ ਸ਼ਹੀਦੀ ਵੀ, ਜੇ ਉਹੀ ਸ਼ਹੀਦੀ ਉਨ੍ਹਾਂ ਦੀ ਕਿਸੇ ਹੋਰ ਜਗ੍ਹਾ ਤੇ ਹੁੰਦੀ ਤਾਂ ਸਿੱਖਾਂ ਵਿੱਚ ਓਸ ਤਰ੍ਹਾਂ ਵੇ ਧਰਮ ਪ੍ਰਤੀ ਸੰਵੇਦਨਾ ਨਹੀਂ ਹੋਣੀ ਸੀ ਜਿਸ ਤਰ੍ਹਾਂ ਦੀ Blue Star ਅਪਰੇਸ਼ਨ ਤੋਂ ਬਾਅਦ ਹੋਏ, ਜੋ ਸੰਤ ਜੀ ਦੀ ਚਾਹੁੰਦੇ ਸੀ ਹੋਇਆ ਵੀ ਬਿਲਕੁਲ ਉਸੇ ਤਰ੍ਹਾਂ। ਬਹੁਤ ਤੇਜ਼ੀ ਨਾਲ ਲਹਿਰ ਅੱਗੇ ਵਧੀ ਅਤੇ ਇੱਕ ਤਰ੍ਹਾਂ ਨਾਲ ਸਫਲਤਾ ਮਿਲ ਹੀ ਗਈ ਸੀ ।.....
      ਤੁਹਾਡੇ ਵਾਲਾ ਸਵਾਲ ਮੇਰੇ ਦਿਮਾਗ ਵਿੱਚ ਵੀ ਬਹੁਤ ਸਮੇਂ ਦਾ ਸੀ ਪਰ ਕਾਫੀ ਪੜ੍ਹਨ ਤੇ ਇਤਿਹਾਸਕਾਰਾਂ ਨੂੰ ਸੁਣਨ ਤੋਂ ਬਾਅਦ ਇਹ ਗੱਲ ਵੀ ਸਮਝ ਵਿੱਚ ਆਈ ਕਿ ਏਦਾਂ ਹੀ ਕਿਉਂ ਕੀਤਾ ਸੰਤ ਜੀ ਨੇ।

    • @kawanbeer2927
      @kawanbeer2927 Před rokem

      ਹਾਂ ਇਹ ਗਲ ਠੀਕ ਵੀ ਆ ਪਰ ਜਾਇਆ ਵੀ ਕਿਥੇ ਜਾ ਸਕਦਾ ਸੀ ਫਿਰ ਲੋਕਾਂ ਇਹ ਵੀ ਤਾਂ ਕਹਿਣਾ ਸੀ ਕੇ ਹੁਣ ਭਜ ਗਏ ਓਹ ਮਹੌਲ ਹੀ ਇਸਤਰਾਂ ਦਾ ਬਣ ਗਿਆ ਸੀ ਕਿਉਂ ਕੇ ਬੇਈਮਾਨ ਸਰਕਾਰ ਆਂਦਰੋ ਨਰਮ ਗਲਾਂ ਕਰਦੀ ਰਹੀ ਤੇ ਅਚਾਨਕ ਹਮਲਾ ਕਰਤਾ ਸੰਤਾਂ ਦਾ ਜਾਦਾ ਸਖ਼ਤ ਹੋਣਾ ਅਕਾਲੀ ਲੀਡਰ ਸ਼ਿਪ ਦਾ ਘਟੀਆ ਪਣ ਇੰਦਰਾਂ ਦੀ ਬੇਈਮਾਨੀ ਇਹ ਕਾਰਨ ਬਣੇ ਕਿਉਂ ਕੇ ਇੰਦਰਾਂ ਸਿੱਖਾਂ ਤੋਂ ਐਮਰਜਿਣਸੀ ਦੇ ਵਿਰੋਧ ਦਾ ਬਦਲਾ ਲੈਣਾ ਚਾਹੁੰਦੀ ਸੀ

    • @kawanbeer2927
      @kawanbeer2927 Před rokem +1

      @@jaswindersingh5544 ਜੰਗ ਚ ਦਾਅ ਪੇਚ ਵੀ ਹੁੰਦੇ ਆ ਪਰ ਦਾਅ ਪੇਚਾਂ ਦੀ ਘਾਟ ਰਹੀ ਨੁਕਸਾਨ ਬਹੁਤ ਹੋਇਆ ਕੌਮ ਦਾ ਇਹ ਬੇੜਾ ਇੰਦਰਾਂ ਦਾ ਬੈਠਾ ਨਾਲ਼ੇ ਆਵਦੀ ਜਾਣ ਗੁਆਈ ਨਾਲ਼ੇ ਸਿੱਖਾਂ ਦਾ ਨੁਕਸਾਨ ਕੀਤਾ

    • @punjabireaction2237
      @punjabireaction2237 Před rokem +1

      @@jaswindersingh5544 ਧੰਨਵਾਦ ਵੀਰ ਜੀ ਆਪਣੇ ਵੀਚਾਰ ਦੇਣ ਲਈ,,, ਮਗਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਆਪਾਂ ਦੇਸ਼ ਦੇ ਖਿਲਾਫ ਜਾਈਏ ਤੇ ਦੇਸ਼ ਦ੍ਰੋਹੀ ਦਾ ਮੁਕਦਮਾ ਦਰਜ ਕਰਕੇ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਤੇ ਜੇ ਭਿੰਡਰਾਂਵਾਲੇ ਸੰਤ ਜੀ, ਜਾਂ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਬੇਅੰਤ ਸਿੰਘ ਤੇ ਸਤਵੰਤ ਸਿੰਘ , ਹੋਰ ਵੀ ਬੜੇ ਸਨ ਇਹਨਾਂ ਦੇ ਪਰਿਵਾਰਾਂ ਨੂੰ ਬਾਹਰ ਜਾਣ ਨੂੰ ਵੀਜ਼ਾਂ ਤੇ ਉੱਥੇ ਜਾਕੇ ਕਾਰੋਬਾਰ ਕਰਨ ਦੀ ਇਜਾਜ਼ਤ ਬਿਨਾਂ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਕਿਦਾਂ ਹੋ ਸਕਦੀ ਹੈ,,ਬਿਮਲ ਕੌਰ ਤੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਸਨ,, ਹੋਰ ਜਦੋਂ ਜਨਰਲ ਸੁਬੇਗ ਸਿੰਘ ਨੂੰ ਸੰਤ ਜੀ ਨੇ ਪੁੱਛਿਆ ਤੁਸੀਂ ਕੋਈ ਫੋਜ਼ ਦੀ ਖੂਫ਼ੀਆ ਜਾਣਕਾਰੀਆਂ ਸਾਂਝੀਆਂ ਕਰੋ ਸਿੰਘਾਂ ਦੇ ਨਾਲ ਤੇ ਸੁਬੇਗ ਸਿੰਘ ਜੀ ਬੋਲੇ ਮੈਂ ਇਦਾਂ ਗ਼ੱਦਾਰੀ ਨਹੀਂ ਕਰ ਸਕਦਾ,, ਬੰਦਾ ਪੁੱਛੇ ਜਦੋਂ ਤੂੰ ਸੰਤਾ ਦੇ ਨਾਲ ਭਾਰਤੀ ਫ਼ੌਜ ਦੇ ਖਿਲਾਫ ਲੜੇਂਗਾ ਉਦੋਂ ਗ਼ੱਦਾਰੀ ਨਹੀਂ ਹੋਂਣੀ,,, ਨਾਲ਼ੇ ਆਪਾਂ ਕਹਿੰਦੇ ਆ ਕਿ ਭਾਰਤੀ ਫ਼ੌਜ ਹਰਮੰਦਿਰ ਸਾਹਿਬ ਨੂੰ ਢਾਹੳਣ ਲਈ ਆਈ ਸੀ, ਵੀਰ ਜੀ ਜੇ ਉਹਨਾਂ ਦਾ ਮਕਸਦ ਹਰਮੰਦਿਰ ਸਾਹਿਬ ਨੂੰ ਢਾਹੳਣ ਦਾ ਹੁੰਦਾ ਤੇ ਫਿਰ ਉਹਨਾਂ ਨੇ ਸਿਰਫ਼ ਅਕਾਲ ਤਖ਼ਤ ਹੀ ਕਿਉਂ ਨਿਸ਼ਾਨਾ ਬਣਾਇਆ, ਤੇ ਨਾਲੇ ਜਿੱਥੇ ਇੰਨੇ ਗੋਲੇ ਸੁੱਟੇ ਸੀ ਥੋੜ੍ਹੇ ਹੋਰ ਗੋਲੇ ਸੁੱਟ ਕੇ ਹੋਰ ਨੁਕਸਾਨ ਵੀ ਕਰ ਦਿੰਦੇ ਤੇ ਫਿਰ ਉੱਥੇ ਕਹਿੜਾ ਕਿਸੇ ਨੇ ਪੁੱਛਣਾ ਸੀ, ਇਸ ਕਰਕੇ ਕਿੰਤੂ ਪ੍ਰੰਤੂ ਤੇ ਬਹੁਤ ਹੈ ਅਗਰ ਆਪਾਂ ਸੋਚਿਏ ਤੇ।

  • @sunilsirsa4386
    @sunilsirsa4386 Před 2 lety +2

    ਸ਼ਾਬਾਸ਼ ! ਯਾਦੇ ਸਹੀ ਭੁਗਤਿਆ

  • @pan_jabdejaye2795
    @pan_jabdejaye2795 Před 2 lety +56

    ਇਹਦੀ ਕਿਸੇ ਗਲ ਦਾ ਸਿਰ ਨਾ ਪੈਰ।ਉਹਨੇ ਲਿਖਿਆ, ਉਹਨੇ ਲਿਖਿਆ। ਇਹਜੀ ਫੁਦੂ ਗਲਾ ਕਰ ਰਿਹਾ।ਇਹਨੂੰ ਰੋ ਦਾ ਅਫਸਰ ਲਾਇਆ ਕਿਨੇ

  • @gazgaz6737
    @gazgaz6737 Před 2 lety +12

    ਜਨਰਲ ਸ਼ਬੇਗ ਸਿੰਘ ਜਿੰਦਾਬਾਦ ।

  • @shamshersinghgill7935
    @shamshersinghgill7935 Před 8 měsíci +8

    Sant Jarnail singh sade dil vich sda rehange

  • @mannsingh6336
    @mannsingh6336 Před 2 lety +5

    waheguru

  • @vicksathi9451
    @vicksathi9451 Před 2 lety +4

    Yadwindar paji u r great porson i m from Southall UK London

  • @gazgaz6737
    @gazgaz6737 Před 2 lety +9

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ।

  • @laljitsinghkang7219
    @laljitsinghkang7219 Před 8 měsíci +1

    ਪੰਜਾਬੀਵਿਚ ਵੀ ਕਿਤਾਬ ਜਾਰੀ ਕੀਤੀ ਜਾਵੇ ਤਾਂ ਕਿ ਪੰਜਾਬੀ ਵੀ ਪੜ੍ਹ ਸਕਣ ਸਰ

  • @josantop2819
    @josantop2819 Před 2 lety +9

    Pro punjab,
    Yadwinder bai...good work

  • @gurcharansingh338
    @gurcharansingh338 Před 2 lety +34

    ਗੁੱਡ ਯਾਦਵਿੰਦਰ ਜੀ ਬਹੁਤ ਵੱਡਾ ਰੋਲ ਅਦਾ ਕਰ ਰਹੇ ਹੋ

  • @gurvindersinghkalra8161
    @gurvindersinghkalra8161 Před 2 lety +10

    Such guys head RAW, his inputs are from some books. Gazab hai yaar

    • @adityapradhan8824
      @adityapradhan8824 Před rokem

      Okay, so do you want him to spill the beans, huh? Why'd he, it's totally ludicrous to even expect him to let you in on the full story, gazab hai yaar!!!

    • @mariabrar6290
      @mariabrar6290 Před rokem +1

      @@adityapradhan8824 then why write a book?

    • @AdityaPoonia_Bishnoi
      @AdityaPoonia_Bishnoi Před rokem +1

      He has enigma of republic of India with in his mind,so he will never disclose secrets in people who have very narrow narrative in society

    • @mariabrar6290
      @mariabrar6290 Před rokem

      @@AdityaPoonia_Bishnoi didn't answer the question but he just admitted that RAW, Congress and Indian Government planned Khalistan movement, attack on Sikhs and Golden Temoke to corral Hindus into 1 vote bank to win 85 elections. He is confessing Indian State and machinery set up the Sikh community, who are Indian citizens and then killed them, who were Indian, for political gains. What else could be more damaging? The State used the most nationalist community in India, who sacrificed the most for India, this is the thank you.

  • @HarjinderSingh-zk5zf
    @HarjinderSingh-zk5zf Před 2 lety +54

    🙏ਸੰਤ ਜਰਨੈਲ ਸਿੰਘ ਜੀ ਖਾਲਸਾ / ਸਮੂਹ ਸ਼ਹੀਦ 🙏
    💐💐 ਅਮਰ ਰਹਿਣ 💐💐
    🦅🦅 ਖਾਲਿਸਤਾਨ ਜ਼ਿੰਦਾਬਾਦ 🦅🦅

    • @jpsingh1764
      @jpsingh1764 Před rokem

      My foot khlistan

    • @HarjinderSingh-zk5zf
      @HarjinderSingh-zk5zf Před rokem

      @@jpsingh1764 fuck bhart mata

    • @jpsingh1764
      @jpsingh1764 Před rokem

      @@HarjinderSingh-zk5zf i know you are created by Amrican canadian British that's why you are confused breed , india the father of your gurus.

    • @jpsingh1764
      @jpsingh1764 Před rokem

      @@HarjinderSingh-zk5zf your moter sister fucked in 1984, never forget 84 😜☝️

    • @HarjinderSingh-zk5zf
      @HarjinderSingh-zk5zf Před rokem

      @@jpsingh1764 Mughals were fucking Hindu women for thousand years
      We are the one who saved them
      check your DNA 99% Hindus are from Mughals blood line

  • @karamjeetsinghbhandal8374

    WAHEGURU JI

  • @user-og4in5yx2i
    @user-og4in5yx2i Před rokem +7

    ਸਿੱਖ ਵਿਊ ਪੁਆਇੰਟ ਚੈਨਲ ਤੇ ਸ੍ਰ ਅਜਮੇਰ ਸਿੰਘ ਜੀ ਦੀ ਇੰਟਰਵਿਊ ਵੀ ਸੁਣੋ ਸਾਰੇ ਜਣੇ

  • @davindergrewal291
    @davindergrewal291 Před rokem +3

    True facts. Really reliable. Thanks🌹🌹🙏🙏

    • @gurjotsandhu7253
      @gurjotsandhu7253 Před rokem

      Thier is not even 5% truth in his whole book
      Go and check interview of sardar Ajmair Singh or do some Research buddy

  • @ramjidasssharma1064
    @ramjidasssharma1064 Před rokem +9

    It is quite right Sant Jarnail Singh was planted by Cong. I am a photografer. I have the still photografs with Giani Jail Singh at Gurudwara Tapana Sahib.

  • @hirasinghhirasingh6029
    @hirasinghhirasingh6029 Před 2 lety +24

    ਤੁਸੀਂ ਸਿੱਖ ਹੋਕੇ ਕੀ ਕੀਤਾ ਦਰਬਾਰ ਸਾਹਿਬ ਹਮਲਾ ਕਰ ਰਹੇ ਸੀ

    • @jattmoosewala83
      @jattmoosewala83 Před 2 lety +3

      ਅੰਦਰ ਕਿਹੜਾ ਭਲੇਮਾਣਸ ਬੈਠੇ ਸੀ । ਬਾਹਰ ਕਤਲੇਆਮ ਕਰਕੇ ਅੰਦਰ ਆ ਵੜਦੇ ਸੀ । ਸੰਤ ਆਪ 5000 ਹਿੰਦੂ ਵੱਢਣ ਦੀਆਂ ਧਮਕੀਆਂ ਦੇ ਰਿਹਾ ਸੀ ।

    • @rajeevnagpal9793
      @rajeevnagpal9793 Před 2 lety

      Kon pagal kehnda ki hamla Darbar Sahib te hoya eh hamla akal tkhat ch antakwadia te hoya c

    • @harrisingh9327
      @harrisingh9327 Před 2 lety

      Tusi bhindra wale nu guna de kyo bithiya c othe?

    • @attuldeshwwal
      @attuldeshwwal Před 2 lety

      ki krna si bhindi wangu chup k ander baith jaana si taaki army aake goliya chlaun darbar sahib te

    • @gurjeetbadesha8149
      @gurjeetbadesha8149 Před rokem

      @@jattmoosewala83 etho paka trust ho gya tu salya sikha te nufrat karda bna ke sidhu moose ale de na te id pta sidhu moose ala sant jarnail singh khalsha bhindera wale bare ki opinion c interview dekh li free ho ke kde onair patarkar ne

  • @gurjotsinghborhe9214
    @gurjotsinghborhe9214 Před 2 lety +18

    🙏Dhan Sant Jarnail Singh ji Khalsa Bhindranwale ❤️❤️❤️❤️❤️

  • @SherGill214
    @SherGill214 Před rokem +2

    ਜੇ ਭਿੰਡਰਾਂਵਾਲੇ ਨੇ 1978 ਤੋਂ 82 ਤਕ congress ਲਈ ਕੰਮ ਕੀਤਾ, ਫੇਰ ਏਹਨਾ 4ਸਾਲਾਂ ਚ ਓਹਨਾਂ ਤੋਂ ਆਪਣੇ ਘਰ ਦੇ ਇੱਕ ਕੱਚੇ ਕਮਰੇ ਦੀ ਛੱਤ ਵੀ ਪੱਕੀ ਕਿਉ ਨੀ ਹੋਈ,? ਇੰਡੀਅਨ ਆਰਮੀ ਦੇ ਵੱਡੇ ਬਹਾਦੁਰ ਤੇ ਬੁਹਤ intelligent officer ਜਨਰਲ ਸੁਬੇਗ ਸਿੰਘ ਨੂੰ ਵੀ ਨੀ ਪਤਾ ਲਗਾ ਕੁਝ ਕੇ ਇਹ ਸਭ ਰਾਜਨੀਤਿਕ ਖੇਡ ਹੈ ????

  • @gureetkour4963
    @gureetkour4963 Před rokem +2

    Very nice pics God bless you brother sahib ji 🙏🙏🌹📿🙏🙏👌😫😭😭😭👍

  • @BeHappy-ox1em
    @BeHappy-ox1em Před 2 lety +46

    ਸੱਚ ਬੋਲ ਰਹੇ ਹੋ ਤੁਸੀਂ ਵਾਹਿਗੁਰੂ ਮੇਹਰ ਕਰੇ

  • @kumarrishi8254
    @kumarrishi8254 Před rokem +3

    Waheguru waheguru waheguru Ji

  • @baggasingh9234
    @baggasingh9234 Před rokem +36

    ਜਿਹੜੇ ਬੰਦੇ ਸਰਕਾਰੀ ਬੁਰਕੀ ਖਾਦੇ ਹਨ ਉਹ ਸਰਕਾਰ ਦੀ ਹੀ ਦੱਸੀ ਹੋਈ ਗੱਲ ਤੇ ਚੱਲ ਕਿ ਯੋਧਿਆ ਨੂੰ ਬਦਨਾਮ ਕਰਨਾ ਹੁੰਦਾ ਹੈ, ,,ਸੰਤ ਕਹਿੰਦੇ ਸਨ ਕਿ ਜੇ ਅਸੀਂ ਕਾਂਗਰਸ ਨਾਲ ਸਬੰਧ ਹਨ ਤਾਂ ਇੱਕ ਵੀ ਸਬੂਤ ਪੈਸ ਕਰ ਦਿਓ, ,

    • @mastermindgamer5398
      @mastermindgamer5398 Před 8 měsíci +4

      22 g intelligent officer ha har gal dhian nal sunni chade ha ae officer ve sikh ha

  • @SIMRANSADHNAਸਿਮਰਨਸਾਧਨਾ

    ਸੰਤ ਮਹਾਂਪੁਰਸ਼ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ 🙏

    • @tamashbeen6610
      @tamashbeen6610 Před 5 měsíci

      Gaddi charh ta santaan noo.

    • @Slyu411
      @Slyu411 Před 5 měsíci

      ​@@tamashbeen6610 tu na kite ched ji

  • @juzarsingh9395
    @juzarsingh9395 Před 2 lety +3

    ਜੇ ਏਜੰਸੀਆਂ ਦੇ ਅਫਸਰ ਐਹੋ ਜਹੇ ਨੇ ਸੁਣੀਆਂ ਸੁਣਾਈਆਂ ਮੰਨਣ ਵਾਲੇ ਤਾਂ ਸਰ ਗਿਆ ਇਹਨਾਂ ਦਾ

    • @attuldeshwwal
      @attuldeshwwal Před 2 lety

      ehnu suni sunayi ni, quote kahinde h...har history di book kisi dusri book nu quote krke uss di analysis te likhi jaandi h...

  • @angrejparmar6637
    @angrejparmar6637 Před 2 lety +1

    Thanks Sir

  • @TheJagga32
    @TheJagga32 Před 2 lety +40

    ਉਹ ਸਿਰਫ ਪੂਰਨ ਸੰਤ ਸਨ। ਸਿੱਖ ਕੌਮ ਦੀ ਗੱਲ ਕਰਦੇ ਸਨ ਹਮੇਸ਼ਾ।

    • @user-bj5fz5sq3i
      @user-bj5fz5sq3i Před 7 měsíci +1

      Aho ta gull hai paaji o sirf sikha di gull karde c te hindua nu nafrat phir hindu kiwe sant man ne ge sant ta sareya nu ek nazr naal wekhde hun. tuhade naal kujh galt nahi hoyeya iss karke tusi sant kehnde ho jinna de maare bande o ki smjn paaji....

    • @rajurj6829
      @rajurj6829 Před 6 měsíci +1

      ​@@user-bj5fz5sq3ieitehaas gwah hai hun tk sab ton vadh glt sikhan nal hi hoeya, m ek muslim hoke eh gl keh reha

    • @suryawanshirajput6815
      @suryawanshirajput6815 Před 5 měsíci +1

      5hajar hindu wadan di gal karda hunda sant ik jeep piche

    • @user-SunnYSingHo7pb3fc3r
      @user-SunnYSingHo7pb3fc3r Před 5 měsíci +1

      ​@@suryawanshirajput6815o prawa..5 hjar wdn d gll pehla puri speech sun..k a gl kimy khi...ty kyu kahi..sidda nai bolya prdan....sb to wdd hindua d madad kiti c santa ny...

    • @suryawanshirajput6815
      @suryawanshirajput6815 Před 5 měsíci

      @@user-SunnYSingHo7pb3fc3r ਮੈਂ ਪੂਰੀ ਸੁਣੀ ਹੈ ਪ੍ਰਸ਼ਾਸਨ ਨੇ ਉਨਾਂ ਦੀ ਜੀਪ ਤੇ ਬੱਸ ਫੜ ਲਈ ਸੀ, ਪਰ ਇਸ ਪਿੱਛੇ ਉਨਾਂ ਹਿੰਦੂਆਂ ਦਾ ਕੀ ਕਸੂਰ ਹੋਣਾ ਸੀ ਜਿਨ੍ਹਾਂ ਨੂੰ ਕਤਲ ਕਰਨ ਦੀ ਗੱਲ ਕੀਤੀ ਗਈ ਸੀ ਓਹ ਤਾਂ ਬੇਗੁਨਾਹ ਹੋਣੇ ਸੀ

  • @simratpalsinghbrar5222
    @simratpalsinghbrar5222 Před 2 lety +10

    ਇਕ ਬੰਦੇ ਦਾ ਦਿਮਾਗ ਕਿੰਨਾ ਇਕ ਪਾਸੜ ਹੋ ਕੇ ਕਿਵੇਂ ਸਟੇਟ ਦੇ ਹੱਕ ਚ ਭੁਗਤ ਜਾਂਦੇ ਬੰਦੇ ਨੂੰ ਆਪ ਵੀ ਸ਼ਾਇਦ ਪਤਾ ਨਹੀਂ ਲੱਗਦਾ । ਇਹਨਾਂ ਨੂੰ ਰਾਸ਼ਟਰਵਾਦੀ ਸਿੱਖ ਕਿਹਾ ਜਾਂਦਾ ਹੈ

  • @avtarsingh-oy1cc
    @avtarsingh-oy1cc Před 2 lety +15

    He wrote book from books what a joke 😂😂😂

    • @attuldeshwwal
      @attuldeshwwal Před 2 lety +2

      book dusri books se hi likhi jaati h ..fiction novel chod k...baaki har book kisi source se hi quote krte h

    • @nritapxx6810
      @nritapxx6810 Před rokem

      How do U think things work ? World works ? Avatar singh

  • @NavdeepSingh-dt1je
    @NavdeepSingh-dt1je Před 8 měsíci +1

    ਜਰਨਲ ਸ਼ਬੇਗ ਸਿੱਘ ਜਿੰਦਾ ਬਾਦ ਜੈਲ ਸਿੱਘ ਮੁਰਦਾ ਬਾਦ

  • @kulwantsingh3183
    @kulwantsingh3183 Před 8 měsíci +4

    ਵਾਹਿਗੁਰੂ ਜੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਪੂਰਨ ਸੰਤ ਦੇ ਕਹੇ ਹੋਏ ਬੋਲ ਕਦੀ ਵੀ ਵਿਰਥਾ ਨਹੀਂ ਜਾ ਸਕਦੇ ਜੀ ਵਾਹਿਗੁਰੂ ਸਾਹਿਬ ਜੀ

  • @aadeshbrar
    @aadeshbrar Před 2 lety +24

    He cant even satisfy a single question… feels like prepared speech…. Body language is way different then answers…. I never seen yadwinder such silent in interview … he wonnt handle ur cross fires

    • @attuldeshwwal
      @attuldeshwwal Před 2 lety +3

      kise padhe like sikh nu jo uss tym hove punjab te ohna nu pucho...jyadatar sikh eh hi kehnde ne k bhindrawala indira da plant si.....ye toh usde maran toh baad jeh paida hoye ne unha nu oh sant disda

    • @karandeep7798
      @karandeep7798 Před rokem

      @@attuldeshwwal right. Bro

  • @ManpreetSingh-qe7tq
    @ManpreetSingh-qe7tq Před 2 lety +11

    Raw da agent sab to jutha bnda ehhh dogla

  • @rajpalchaudhari6977
    @rajpalchaudhari6977 Před 2 lety +1

    Salute bhai

  • @partapvirk5898
    @partapvirk5898 Před 7 měsíci +4

    There was no FIR against Sant Jee. That is why he was not arrested. Common sense.

    • @tamashbeen6610
      @tamashbeen6610 Před 5 měsíci +1

      There was no FIR against him because he was ruling party's stooge. Use common sense.

  • @SuperJasiz
    @SuperJasiz Před 2 lety +111

    (If he is telling the truth)
    The conclusion of this interview is that a RAW agent can only write a book after 30 years instead of stopping the actions that can kill thousands of lives. In this case Khalistan is even more important. No one is there to save your life as an Indian if your secret agency isn’t able to do shit.

    • @mahendrapal3866
      @mahendrapal3866 Před 2 lety +12

      What is that mean......
      Your comment is foolish....
      How he can stop this action....
      RAW is a intelligent agency not a administration

    • @SuperJasiz
      @SuperJasiz Před 2 lety

      @@mahendrapal3866 Gadde mure been bajayi aa tu kade? Mein bahut bajai aa par aj kal chutti tan aa.

    • @actual_laksh
      @actual_laksh Před 2 lety

      Padhle Praava Thoda

    • @kshatriyasoul6866
      @kshatriyasoul6866 Před 2 lety +4

      Brain wash people don't comment like this....never .that was not Punjab kabbadi match as you said....

    • @karans1269
      @karans1269 Před rokem +6

      Absolutely, a sovereign country for Sikhs is a must.

  • @karmantransport4636
    @karmantransport4636 Před 2 lety +35

    Baba jarnail singh ji is my role model

    • @ranaranbir5263
      @ranaranbir5263 Před rokem

      @@wish2wish sikha nu ta hathyar he sikha de guru ne rakhn nu khya fr sant kive glt ho gye smrit shakan velle kirpaan payi jandi aa oh vi sada sastar he aa.. sadi ta history he hathyara bl bnni aa ja pareh likh ik vaar 😂

    • @wish2wish
      @wish2wish Před rokem +1

      @@ranaranbir5263 Guru Gobind Singh Ji nay hathayr chakay se zulmi mugla dey aggay. You are being very disrespectful to Guru Gobind Singh by comparing Jarnail Singh to him.
      I am born in punjab and know what is sikh history. I respect Sikh Guru but I will not show respect to Jarnail Singh because he used Shri Harimander Sahib as a weapon to defend himself.

    • @AjaySingh-jd1gi
      @AjaySingh-jd1gi Před rokem +1

      Sikh kom de vich Gaddar ne jehre ahna ne sikha naal gaddari ketei hi ji sant mhan se kahni te kathni de purei se dhan sant jarnil singh ji saheed ahe banda sab jhutte bol reha hi ji 👌🏻

  • @user-nc5tx8mq6e
    @user-nc5tx8mq6e Před 7 měsíci +1

    ਇੰਨਾ ਕੁਝ ਸੁਣਾ ਦਿਤਾ ਇਹ ਵੀ ਕਹਿ ਦੇ ਕਿ ਸਿਖਾਂ ਨੂੰ ਵੱਖਰਾ ਦੇਸ਼ ਚਾਹੀਦਾ

  • @Punjab7777
    @Punjab7777 Před rokem +1

    Great information

  • @TheRealtyAgent
    @TheRealtyAgent Před rokem +50

    It is evident now that a Punjab issue was created by the Indian Govt purposely, once they created the problem, they wanted to show to the rest of India and the world that they have controlled/handled the issue. Govt was hell bent to do this operation not only to Akal Takhat but 37 other Gurdwaras as the same time and same pattern. Indian Govt created this Khalistan issue but rightly so. Punjab needs to be an Independent nation as it was before 1849

    • @sushantrai4002
      @sushantrai4002 Před rokem

      Partially true buddy. But this high tension state was basically constructed by Pakistan after miserably failing in Indo Pak war and somehow had to utilise the ₹200 crores(still ₹55crore left) given after partition. And thus the story of turmoil and power struggle started. Gandhi chutiya tha , hai , aur rahega .

    • @tanjeetplayz5293
      @tanjeetplayz5293 Před rokem +1

      you should see videos of kuki gill and harnek singh

    • @fortunetales
      @fortunetales Před rokem

      Bhen chod daange thodi jede khalistan mangange

    • @NoName-jq7tj
      @NoName-jq7tj Před 9 měsíci +2

      It will be independent. This is just a matter of time. Events unfold as we go forward. The Indian state gave word to the Sikhs pre-1947 of an autonomous region within the province where a glow of freedom can be experienced. It is up to the Sikh community now to keep reminding these politicians off their responsibilities to the people. In essence it was a land grab by Nehru and his types. They were corrupt to the core.

    • @NoName-jq7tj
      @NoName-jq7tj Před 7 měsíci

      @@manjunathdhaliwal6939 Muslims don’t need to be cured don’t play that Hindus Vs Muslim card. It’s the the Indian state that needs be cured. This state messed with the wrong people.

  • @ManjitSingh-cd2ph
    @ManjitSingh-cd2ph Před 2 lety +5

    plz read The Legend Defender by A R Darshi joint secetery of Punjab Govt

    • @Christ2314
      @Christ2314 Před rokem

      I have got this book. It is worth reading.

  • @sk....3049
    @sk....3049 Před 2 lety +1

    Great

  • @gurlabhsingh8072
    @gurlabhsingh8072 Před rokem +2

    ਸਾਰੀ ਗੱਲ ਹੋਇ ਆ ਤਾਂ ਚੋਣਾਂ ਜਿੱਤਣ ਲਈ ਇਹ ਸਾਰਾ ਕੁੱਝ ਹੋਈ ਆ ਹੈ ਇਹ ਸੱਚ ਹੈ

  • @nritapxx6810
    @nritapxx6810 Před rokem +1

    Real insight very informative

  • @LakhvirSingh-jg5fk
    @LakhvirSingh-jg5fk Před 2 lety +6

    ਕਿਤਾਬ,ਲਿਖਣ, ਲਈ, ਧੰਨਵਾਦ,ਬਾਪੂ, ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gazgaz6737
      @gazgaz6737 Před 2 lety +1

      ਕਿਤਾਬ ਨਹੀ ਝੂਠ ਦੀ ਪੰਡ

  • @avtarsingh-oy1cc
    @avtarsingh-oy1cc Před 2 lety +14

    You can’t defame sant g do u efforts good luck

    • @LovePNJAAB
      @LovePNJAAB Před 2 lety +3

      ਇਹੋ ਜਹੇ ਤਾਂ ਸੰਤਾਂ ਦੀ ਜੂਤੀ ਬਰਾਬਰ ਵੀ ਨਹੀਂ । ਸੰਤਾਂ ਨੂੰ defame ਕਰਦੇ ਮਰ ਜਾਨਗੇ ।

    • @proudsonofpunjabindiapb-1826
      @proudsonofpunjabindiapb-1826 Před rokem

      jado tak taade varge chutiye lok bethe aa.
      o do tak kuj v nahi kar sakde santa nu a lok. 🤣

  • @jatinderbhandal5520
    @jatinderbhandal5520 Před 2 lety

    Very good sir ji

  • @worldworld6992
    @worldworld6992 Před rokem

    ਯਾਦਵਿੰਦਰ ਸਿੰਘ ਬਹੁਤ ਸਿਆਣਾ ਪਤਰਕਾਰ ਹੈ।

  • @sunilsirsa4386
    @sunilsirsa4386 Před 2 lety +5

    ਸਾਡੇ ਅਖੀਂ ਦੇਖਦੇ ਦੇਖਦੇ ਪੰਜਾਬ ਦਾ ਪਿਛਲੇ 35 ਸਾਲ ਦਾ ਇਤਿਹਾਸ ਬਦਲ ਕੇ ਪੇਸ਼ ਕੀਤਾ ਜਾ ਰਿਹੈ ਉਸ ਹਿਸਾਬ ਨਾਲ ਤਾਂ ਸਦੀਆਂ ਦੇ ਇਤਿਹਾਸ ਤੇ ਵੀ ਸ਼ੱਕ ਹੁੰਦਾ ਹੈ। ਪਤਾ ਸਾਰਿਆਂ ਨੂੰ ਹੈ ਬੋਲਦਾ ਕੋਈ ਨਹੀਂ

  • @GORAWALIA
    @GORAWALIA Před 2 lety +18

    On early stage ,it was public rumour that Bhindrawala was being supported by Congress. But Anand pur resolution was being supported by Bhindrawala but at the same time he was opposing Badal group.

    • @attuldeshwwal
      @attuldeshwwal Před 2 lety +1

      so what did he said bhindrawala was planted to oppose badal group

    • @mariabrar6290
      @mariabrar6290 Před rokem +4

      Badals were anti-Sikh once they shook hands with RSS/BJP. It was under Badal that Nirankari kand happened and Badal, Tohra, etc asked Congress to attack as Sant Ji was exposing them for what they were. Sant Ji showed Sikhs what was happening to them politically.

  • @sardulsingh225
    @sardulsingh225 Před 2 lety +1

    Jadwinder you are great

  • @karansingh-uj2sd
    @karansingh-uj2sd Před rokem +1

    yadwinder bahut vadhiaa yar

  • @mashoorsinghmaan3517
    @mashoorsinghmaan3517 Před rokem +4

    Sant Jarnail Singh bhindrawale zindabaad

  • @singhintaiwanbivan9761
    @singhintaiwanbivan9761 Před 2 lety +8

    What an interview 👍