Sakkiyan Bheina ਸਕੀਆਂ ਭੈਣਾਂ Ep 61 l Mr Mrs Devgan l Harminder Mindo l New Punjabi Web Series 2024
Vložit
- čas přidán 10. 09. 2024
- Subscribe To @AmarDevganOfficial
Do Not reupload our content we are Rigid Taking Action
Credits:
ARTISTS
DEV DEVGAN
MINDO DEVGAN
AMAR DEVGAN
CHARANJIT KAUR DEVGAN
MANPREET KAUR BIRDI
HARMEET SINGH BUTTER
KIRANDEEP KAUR
NAVI HUNJAN
GURI HUNJAN
HARPREET KAUR
GAGAN DEVGAN
RAJINDER KAUR JANDU
SUNNY HR
MUSIC - DEV DEVGAN , SIPP HOOPER
STORY:-
MINDO DEVGAN
Writer :-
S.PARMINDER KAUR
EDITING :-
AMAR DEVGAN , DEV DEVGAN
DIRECTOR:-
DEV DEVGAN
PRODUCER
AMAR DEVGAN
SERIES SPONSORED BY - AMAR DEVGAN
DIGITAL PARTNER
KIRAT ENTERTAINMENT NETWORK - www.kiratent.com/
Social Network
Facebook
/ amardevgan001
********************************************************
Twitter
/ devganamar
********************************************************
Instagaram
/ amar_devgan_
********************************************************
Support
mrandmrs.devgan1@gmail.com
********************************************************
Credit Copyright Holder - Amar Devgan
********************************************************
ਬਹੁਤ ਬਹੁਤ ਬਹੁਤ ਸੋਹਣੀ ਸਟੋਰੀ 👌👌👍👍ਗਗਨ ਨੇ ਜਲਦੀ ਹੀ ਭੂਆ ਦੇ ਅਹਿਸਾਨ ਨੂੰ ਭੁਲਾ ਦਿੱਤਾ ਤੇ ਸੱਸ ਦੀ ਬਣ ਕੇ ਬੈਠ ਗੀ, ਓਧਰ ਮਨਪ੍ਰੀਤ ਨੇ ਆਵਦੀ ਸੱਸ ਨੂੰ ਬਹੁਤ ਮਜ਼ਾ ਚਖਾਇਆ ਸਹੁਰੇ ਨੂੰ ਖੁਸ਼ ਕਰ ਦਿੱਤਾ, ਮਜ਼ਾ ਆ ਗਿਆ ਅੱਜ ਦਾ ਐਪੀਸੋਡ ਦੇਖ ਕੇ, 👌👌👍👍🙏🙏ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏❤️🌹❤️🌹❤️🌹
ਵਾਹ ਬਈ ਵਾਹ ਮਨਪ੍ਰੀਤ ਦੀ ਕਮਾਲ ਕਰਦੀ ਸੀ ਹਰ ਇੱਕ ਘਰ ਦੀ ਧੀ ਏਦਾਂ ਦੀ ਹੋਣੀ ਚਾਹੀਦੀ ਹੈ ਮਜ਼ਾ ਆ ਗਿਆ❤❤
❤
ਸਾਰਾ ਕੁੱਝ ਦੁੱਖਦਾ ਜਵਾਨ ਨਹੀਂ ਦੁੱਖਦੀ ਬਹੂਤ ਚਲਦੀ ਆ ਕਿਰਨ 😂😂😂😂😂
ਬਾਪੂ ਤਾ ਖੁਸ਼ ਹੋ ਗਿਆ
ਗਗਨ ਨੇ ਬੜੀ ਛੇਤੀ ਰੰਗ ਬਦਲਿਆ ਏ ਭੂਆ ਦਾ ਇਸਾਨ ਕੀਤਾ ਭੁੱਲ ਗਈ
Saii gll aa...jis krk ody ghr ch khushea aandea paea gagan di lyf ch ody kity ehsaana nu kive bhulgi gagn tuhi
@@gurjitkaur3536ahsan kita o ni bhuli but jeda bhua ne jhuth bolya gagan nu te kise bnde nl has has gla kr re ode kr k onu hurt hoya ki bhua kuch lko ri te j bhua shi v fr jhuth boln di ki lod jad kise da ykin tutda bot dukh lgda sm gagan nl hoya oh bhua te akha bnd kr k ykin kr ri c
ਗੁਰਚਰਨ ਦਾ ਬਾਪ ਮਨਪ੍ਰੀਤ ਦੀ ਗੱਲ ਸੁਣਕੇ ਬਹੁਤ ਖੁਸ਼ ਹੋਇਆ
ਗਗਨ ਹਾ ਵਿੱਚ ਹਾ ਤ ਤਦ ਮਿਲਾਦੀ ਓਨੂੰ ਦਸ ਲੱਖ ਜੋ ਚਾਹੀਦਾ ਸੀ ਓਹੋ ਮਿਲ ਗਿਆ ਹੁਣ ਭੂਆ ਤੋਂ ਕੀ ਚਾਹੀਦਾ ਏਹੇ ਵੀ ਅਪਣੀ ਸੱਸ ਵਰਗੀ ਨਿਕਲੀ ਮਾੜੀ ਨੀਅਤ ਦੀ ਬਿਚਾਰੀ ਭੂਆ ਦਾ ਕੋਈ ਸਹਾਰਾ ਨਹੀ😢😢😢😢😢😢😢😢😢😢😢😢
ਗਗਨ ਨੇ ਤਾਂ ਬੜੀ ਛੇਤੀ ਰੰਗ ਬਦਲੇ ਹਜੇ ਤਾਂ ਬੱਚਾ ਜ਼ਿੰਦਗੀ ਚ ਆਇਆ ਵੀ ਨਹੀਂ ਤੇ ਭੂਆ ਦੇ ਅਹਿਸਾਨ ਭੁੱਲ ਵੀ ਗਈ
Video ta har var di tarah sohni hi honi aa pta ae ta like krn ch der kyun krni m krta like dev veere mindo bhabhi❤❤
कैनेडा रिटर्न बुआ 10 लाख दे सकती है तो इतनी गर्मी में 1 इनवेटर नहीं लगा सकती 😅😅😅😅😅😅
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
🙏🏻Jai Ho karmita mata ki
Dekhda matlab munda.aa u
ਗਗਨ ਗਲਤ ਕਰ ਰਹੀ ਆ
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤ ਖਿੱਚ ਕੇ ਰੱਖ ਮਨਪ੍ਰੀਤ ਕੰਮ ਨੂੰ 😂🎉🎉
ਥੋੜੀਆਂ ਸਰੀਆਂ ਵੀਡਿਉ ਬਹੁਤ ਵਧੀਆ ਹੁੰਦੀ ਆਂ ਹਨ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉
ਗਗਨ ਤੂੰ ਭੂਆ ਨੂੰ ਆਏ ਬੋਲਣਾ ਨੀਚਾਹੀਦਾ ਭੂਆ ਨੇ ਤੇਰਾ ਕਿੰਨਾ ਸਾਥ ਦਿੱਤਾ 10 ਲੱਖ ਰੁਪਏ ਦਿੱਤੇ ਸੀ ਉਹ ਭੁੱਲ ਗਈ
10 nhii 16 ho gya g mama g vala vi 6 amar dye account vich gya
Iko maa Dian jayian. Tan dono bhaenan ch pyar Dil da pyar hunda
Mai ta binna dekhe e phla like kar dindi
ਗਗਨ ਬਹੁਤ ਗਲਤ ਗਲ ਹੇ ਤੇਰੇ ਲਈ
ਗਗਨ ਜਦੋਂ ਤੂੰ ਪੈਸੇ ਲੈਣੇ ਸੀ ਉਦੋ ਭੂਆ ਚੰਗੀ ਸੀ ਕਿਰਨ ਤੂੰ ਕੰਮ ਤੋ ਕਿਉ ਟਲਦੀ ਐ ਮਨਪਰੀਤ, ਗੁਰਪ੍ਰੀਤ ਨੂੰ ਖਿੱਚ ਕੇ ਰੱਖ νєяу иι¢є νι∂єσ ❤❤❤❤❤❤❤❤❤❤❤❤❤❤🎉🎉🎉🎉🎉🎉
ਵੈਰੀ ਵੈਰੀ ਨਾਇਸ ਮਨਪ੍ਰੀਤ ਬਹੁਤ ਵਧੀਆ ਕੀਤਾ 👍👍👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਕੀਨੀ ਜਲਦੀ ਬਦਲ ਗਈ ਗਗਨ।ਹੁਣ ਭੂਆ ਮਾੜੀ ਹੋ ਗਈ 😢😢😢😢😢
ਬੁਹਤ ਵਧੀਆ ਜਬਾਬ ਦਿੱਤਾ ਮਨਪ੍ਰੀਤ ਦੀਦੀ 👍
ਗਗਨ ਭੂਆ ਜੀ ਨਾਲ ਗੱਲ ਕਰਨ ਦਾ ਤਰੀਕਾ ਗਲਤ ਏ ਤੇਰਾ
Very nice Manpreet ji bhut badhiya kiya aj dil khush ho gya
ਮਨਪ੍ਰੀਤ ਦਾ ਰੋਲ ਅੱਜ ਦੇ ਐਪੀਸੋਡ ਵਿਚ ਬਹੁਤ ਬਹੁਤ ਘੈਂਟ ਸੀ
ਬੋਹਤ ਵਦੀਆ ਕਹਾਣੀ ❤❤❤❤
Very good Manpreet 👍 Manpreet da Sasur ji ta vadia lgdey😊Chlo koi ta sahi hovey❤
V good Manpreet 👍👍👍 superb story 👌👌 V nice story 👌👌👌 keep it up 👏👏👏👏👏
Wow Manpreet bhut vdiya msg kudiya li sirrrra julam age jhukna nhi❤❤
ਬਹੁਤ ਵਧੀਆ, ਹੋ ਸਕਦਾ ਗਗਨ ਭੂਆ ਦੇ ਦਿਲ ਵਿੱਚ ਕੀ ਹੈ ਇਹ ਸੱਚ ਜਾਨਣ ਲਈ ਇਸ ਤਰਾਂ ਗੱਲ ਕਰ ਰਹੀ ਹੋਵੇ ਪਰ ਮਨਪ੍ਰੀਤ ਨੇ ਨਜਾਰਾ ਲਿਆ ਦਿੱਤਾ ਅੱਜ
kini akirtanghan nikli eh gagan sari khushi eh bhua di mehrbani nal mili a
Bhut cahalk duniya a bhut ache se jtooth bolde a Manpreet de saas kida drme krdi a
Emotional and Heart touching story ❤️
Manpreet di acting bhut vadia h👏🏻👏🏻👏🏻👏🏻👏🏻👏🏻👏🏻👏🏻👏🏻👏🏻
इसको ओवर एक्टिंग बोलते हैं , ये लोग हाथी के दांत की तरह है दिखाने के और खाने के और 😅😅
Emotional and Heart touching story
ਗਗਨ ਬੜੀ ਛੇਤੀ ਬਦਲੀ ਭੂਆ ਨੇ ਕਿਨਾਂ ਕੁੱਝ ਕੀਤਾ ਸਭ ਭੁੱਲ ਗਏ ਮਤਲਬੀ ਦੁਨੀਆਂ
Very nice 👍👍👍👍👍
ਮਨਪ੍ਰੀਤ ਭੈਣੇ ਕਮਾਲ ਕਰ ਦਿੱਤੀ ਸੱਸ ਨੂੰ ਸਿੱਧੀ ਕਰ ਦੇ ਇਹ ਮਾਂ ਨਹੀਂ ਬਣੀ ਸੱਸ ਰਹੀ ❤❤❤❤ good dev family ❤❤
Nice episode ji god bless you
Kiran tere acting wow Manpreet bahut vadiya msg kudiya li sirrra julam age jhukna nhi nice video keep it up all team members ❤❤
Gagan kine jldi bdli bina jena bhuaa da kiran vichri v ajj ਥੱਕ ਗਈ
Bhut vadia lgeea ji video dhekh ke last seen so nice 😊 god bless you all team members 🎉
Ah bhua di natural beauty bahut h
Nice video
Wow iss episode ch ehh dseya k nauh nu kida kabu krna or sass nu kida jwab dena keep it up all team ❤😊
Very very nice video Manpreet didi ji kush raho Wehuguru Maher kare Gurdaspur to Harjeet kaur
Gagan ne changa nhi kita bhuaa ji da saara aehshan bhula diya
Gagan jo bhua nal kr rhi aa aaj de time vich ehi chalda look ek mint vich badal jande hain
Very good massage Manpreet di julm agge jukna nhi je har kudi is tran julm da sahmna kre ta kise v kudi nu koi dukh taklif na hove nice video 👌👍👍
Manpreet bahut vadhiya kita eh adan hi sidhi hougi
V nice 🎉
ਮਨਪ੍ਰੀਤ ਨੇ ਖੁਸ਼ ਕੀਤਾ ਕੁੜੀਆ ਨੁ ਇਹ ਜਰੂਰ ਸਿਖਾਉਣ ਚਾਹੀਦਾ ਹੈ
Lalchi gagan
ਗਗਨ ਤੂੰ ਬਹੁਤ ਮਤਲਬ ਖੋਰੀ ਹੈ ਪਹਿਲਾਂ ਭੂਆਂ ਭੂਆਂ ਕਰਕੇ ਆਪਣਾ ਮਤਲਬ ਕੱਢ ਲਿਆ ਹੁਣ ਸੱਸ ਦੀ ਬਣਗੀ ਮਨਪ੍ਰੀਤ ਨੇ ਬਹੁਤ ਵਧੀਆ ਕੀਤਾ ਸੱਸ ਦੇ ਹੱਥ ਫ਼ੜ ਕੇ
Waa v waa Manpreet didi bhut vadia kita je julam krna paap aa te sehna os to wdda paap aa eda hi apni sass te ghr ale nu sidhe krke rkhii ❤ waiting for next part ☺️❤️
Manpreet bahut badhiya kita eh adan hi sidhu hougi
Wow Manpreet maan vadha ta kurian daa .Hun koei kuri julam nahi same gi shoure parivaar witch.
Very nice video ji very nice massage and beautiful satori very nice manpreet ji 👍👍👌👌♥️♥️🤗🤗
Kise da kina marji kr lo bhua ne gagan nu eni vaddi khusi diti apni sari kamai la diti de gagan nu dekho kive boldi a bhua ji nu
Manpreet de acting super 👌buhat vadiya episode 👌👌
Mindo di cotton de suit paia kar garmi bahut aa❤❤❤❤
Bapu ji face ty Khushi vekh bht sohna lga well done Manpreet
Manpreet di eh gall sun ke bapu ji khush ho gye very nice 👍 video
Very nice Manpreet bhut vidiya jawab diyaa apni saas nu ❤❤
Very nice video 👍 wah Manpreet majha ah gya
ਵਧੀਆ ਸਟੋਰੀ ਚੱਲ ਰਹੀ ਐ..
ਮਨਪ੍ਰੀਤ ਦੀਦੀ ਨੇ ਆਪਣੇ ਸ਼ਬਦਾਂ ਨਾਲ ਕਮਾਲ ਕਰਤੀ
Very nice Manpreet bhut badhiya kita❤❤❤❤❤❤
Jaldi aa j new series
Very nyc episode g god bless u all devgan family ❤️
Manpreet di vary nice
ਜਿਹੜੀ ਕੁੜੀ ਨੇ ਆਪਣੇ ਪਿਤਾ ਨੂੰ ਬਦਨਾਮ ਕੀਤਾ ਉਸਨੂੰ ਸਾਰਿਆਂ ਨੇ ਸਪੋਟ ਕੀਤਾ ਜਿਹੜੀ ਧੀ ਆਪਣੇ ਮਾਂ ਬਾਪ ਲਈ ਮਿਹਨਤ ਕਰ ਰਹੀ ਉਸ ਨੂੰ ਕੋਈ ਸਪੋਟ ਨਹੀਂ ਕਰਦਾ ਕਲਯੁਗ ਹੈ 😢😢
Kon si kuri
Kon kuri 😃😃name vi daso
ਕੋਮਲਪ੍ਰੀਤ ਕੌਰ@@veenarani5287
ਕੋਮਲਪ੍ਰੀਤ ਕੌਰ ਚਾਹ ਦੀ ਦੁਕਾਨ ਵਾਲੀ
@@Punjabivlogs-ki6ve kithe hai eh
Next episode jaldi send krna Manpreet d roll bhut vadia c bhut Vida kita jiwab d k
Auj da episode bahut hi vadhiya lageya Manpreet ne bilkul sahi keta
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
Wa ji wa manpreet ne kush kita Very nice ❤❤❤❤❤
Bhut vadiaa acting Manpreet di ghiant jawab dita apni sas nu
Gagan Ada na bol bhooa nnu tu oda den ni de skdi. Tu bhooa nu pyr nal v push skdi a one hr gl Tera sath ditta. Te vichari ne Ane pese lga te bevkoof oda Dil e todta.
All team mesmber gud acting nice story manpreet bilkul sahi kia
Very nice wmk waheguru mehar kare 👍👍👍👍👍👍👍👍👍
ਬਹੁਤ ਵਧੀਆ ਸਟੋਰੀ ਚਲਰਹੀਹੈ ਇਸ ਨੂੰ ਜ਼ਿਆਦਾ ਲੰਬੀ ਚਲਣ ਦੇਣਾ ਚਾਹੀਦਾ ਹੈ ਵਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
Veri good Manpreet
Bahut vdya kita Manpreet khich ke rekh kam aa eda hi lot onge👍👍👍❤️❤️❤️❤️❤️
Excellent excellent excellent excellent 👌🏻👌🏻👌🏻👌🏻❤❤❤❤❤❤
Nice. Video. Sahi. Gul. Hai. Jaisi. Kurni. Vaisi. Bhurni.
Dheeya hon tan iho jihiya jis trah manpreet aa very nice
Very very Good Manpreet, 🎉🎉 acting amazing,
Waiting for agg episodes di
Ajj ta man di ne endd hi krati ❤❤❤❤
Bhaut wadia episode
Sat Shri akal ji all family very very nice video God bless you ❤❤❤🌟🌟🌟🌟🌟💯💯
Your all videos are very nice waheguru ji thonu eda hi age hor traki bakshan 🙏🏻🙏🏻
❤❤❤❤❤😂😂😂😂😂😂vah kiran vah vah vah mja 😅😅😅😅😅aa gya 🎉🎉🎉🎉
ਗਗਨ ਤੇ ਭੂਆ ਨੇ 10 ਲੱਖ ਲਾਏ ਨੇ ਭੁੱਲ ਗਈ ਸਾਰਾ ਕੁੱਛ ਹੁਣ ਗਗਨ ਆਪਣੀ ਸੱਸ ਵਲ ਹੋ ਗਈ 😏😏😏
Very nice manpreet didi bhut vdia kita
God bless you Devgan family whole team very good acting
ਮਨਪ੍ਰੀਤ ਐਕਟਿੰਗ ਬਹੁਤ ਵਧੀਆ 🎉
Manpreet bhout vadiya kita tuci
Beautiful very nice good luck best acting the best story Veri nice Devgan family Devgan group so sweet❤❤❤❤❤
ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ 🎉🎉🎉🎉🎉🎉🎉
Nyc video gbu❤ always
Bahut Badhiya Manpreet maza aa gaya 🙏🙏