Harnam Singh Khalsa ਦੀ ਸਿੱਖਾਂ ਨੂੰ ਅਨੋਖੀ ਸਲਾਹ । THE KHALAS TV

Sdílet
Vložit
  • čas přidán 7. 05. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 387

  • @kspanjwarh
    @kspanjwarh Před 21 dnem +129

    ਕੋਈ ਗਲਤ ਨਹੀ ਕਿਹਾ 😍ਵਿਰੋਧ ਕਰਨ ਵਾਲੇ ਦੇ ਮਾਪਿਆਂ ਨੇ ਕਦੇ ਔਰਤਾਂ ਨੂੰ ਮਸ਼ੀਨ ਨਹੀਂ ਕਿਹਾ।ਮੇਰੇ ਮਾਤਾ ਪਿਤਾ ਅੱਠ-ਅੱਠ ਭੈਣ ਭਰਾ ਹਨ😊

    • @hardeepkaurkhalsa3328
      @hardeepkaurkhalsa3328 Před 21 dnem +4

      Aj kal ni g hunda,,,,, operation nal only 3e hunda a

    • @Karanvirsinghkhatttra
      @Karanvirsinghkhatttra Před 16 dny

      Hun aahi gaal apdi bhen nu puch layi ki 5 niyane kaar laau tu? Fer pta laggu ki shi keha ki galt jado muuh te paeni ik

    • @kspanjwarh
      @kspanjwarh Před 16 dny

      @@Karanvirsinghkhatttra ਲੱਖ ਦੀ ਲਾਹਣਤ ਜਿਹਨੂੰ ਮਾਂ ਬੋਲੀ ਚ ਲਿਖਣਾ ਨਾ ਆਵੇ

  • @LakhwinderSingh-xb4id
    @LakhwinderSingh-xb4id Před 21 dnem +87

    ਕੋਈ ਵੀ ਗਲਤ ਨਹੀਂ ਹੈ, ਅੱਜ ਤੋਂ ਚਾਲੀ ਸਾਲ ਪਹਿਲਾਂ ਧਿਆਨ ਦਿਉ ਹਰ ਪ੍ਰਵਾਰ ਦੇ ਪੰਜ ਤੋਂ ਸੱਤ ਬੱਚੇ ਹੁੰਦੇ ਸਨ।

  • @user-pp1zy7br8y
    @user-pp1zy7br8y Před 21 dnem +79

    ਸਹੀ ਕਿਹਾ ਨਹੀਂ ਤਾਂ ਸਿੱਖ ਖਤਮ ਸਿੱਖ ਧਰਮ।

  • @armaansidhu6842
    @armaansidhu6842 Před 21 dnem +67

    ਸਹੀ ਕਿਹਾ ਖਾਲਸਾ ਜੀ ਨੇ ਇਸ ਨਾਲ ਮਾਪਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਸਮਾਜ ਵਿਚ ਆਪਸੀ ਮੇਲ ਜੋਲ ਵਧੇਗਾ

  • @gurjitsinghkhalsa3929
    @gurjitsinghkhalsa3929 Před 21 dnem +86

    ਪਹਿਲਾਂ 12-12 ਬੱਚੇ ਸਨ , ਓਦੋ ਕਿਹੜਾ ਔਰਤਾਂ ਮਸ਼ੀਨਾਂ ਸਨ

    • @alphamale3692
      @alphamale3692 Před 20 dny

      tohanu kuch nhi ptaa iss krke tuc chup krke baith jao

    • @JasbirKaurRandhawa_1313
      @JasbirKaurRandhawa_1313 Před 19 dny +1

      ਬਿਲਕੁਲ ਸਹੀ | ਸਗੋਂ ਬੱਚੇ ਜਾਂਦਾ ਸਨ ਤਾਂ ਜਨਾਨੀ ਜਾਤ ਵੀ ਇੱਜਤ ਮਨ ਵਾਲੀ ਸੀ | ਅੱਜ ਕੁਝ ਜਨਾਨੀਆਂ ਵੈਲੀਆਂ ਹੋਣ ਕਰਕੇ ਧਰਮ ਤੋਂ ਦੂਰ ਹਨ | ਬਾਬਾ ਹਰਨਾਮ ਸਿੰਘ ਜੀ ਨੇ ਸਹੀ ਕਿਹਾ | ਬੱਚੇ ਹੋਣਗੇ ਤਾਂ ਕੌਮ ਹੋਵੇਗੀ |

  • @user-mq2dy5ti8v
    @user-mq2dy5ti8v Před 21 dnem +66

    ਸਬ ਸਿੱਖਾਂ ਦੇ 5 ਤੋ ਵਧ ਬਚੇ ਚਾਹੀਦੇ ਹਣ

  • @jagsirTungwali041
    @jagsirTungwali041 Před 21 dnem +108

    ਕੋਈ ਗ਼ਲਤ ਨਹੀਂ ਹੋਵੇਗਾ ਬਾਬਾ ਹਰਨਾਮ ਸਿੰਘ ਦੀ ਰਾਇ ਬਿਲਕੁਲ ਸਹੀ ਹੈ

  • @RamSingh-wt2vq
    @RamSingh-wt2vq Před 21 dnem +28

    ਬਾਬਾ ਹਰਨਾਮ ਸਿੰਘ ਜੀ ਦਾ ਬਿਆਨ ਬਿਲਕੁਲ ਸਹੀ ਹੈ ।

  • @sukhdevsinghkhalsa1921
    @sukhdevsinghkhalsa1921 Před 21 dnem +63

    ਅਸੀਂ ਬਾਬਾ ਹਰਨਾਮ ਸਿੰਘ ਜੀ ਦੇ ਬਿਆਨ ਨਾਲ ਸਹਿਮਤ ਹਾਂ।।ਜਿਹੜੀ ਪੀੜ੍ਹੀ ਸੰਸਾਰ ਤੋਂ ਜਾਣ ਲਈ ਤਿਆਰ ਹੈ ਇਸ ਵਿਚ ਘੱਟੋ-ਘੱਟ ਸੱਤ ਅੱਠ ਜਰੂਰ ਪਰਿਵਾਰ ਦੇ ਮੈਂਬਰ ਹਨ। ਭਾਵ ਅਸੀਂ ਛੇ ਭੈਣ ਭਰਾ ਹਾਂ ਜਮਾਂ ਦੋ ਭੈਣਾਂ ਇਕ ਭਰਾ ਬਚਪਨ ਵਿੱਚ ਮੌਤ ਬਰਾਬਰ ਨੌਂ ਹੋ ਗਏ। ਭਾਵ ਇਕ ਔਰਤ ਦੇ ਪੇਟ ਤੋਂ ਨੌਂ ਬੱਚਿਆਂ ਜਨਮ ਲਿਆ ਜੋਂ ਸੰਸਾਰ ਤੋਂ ਜਾ ਚੁੱਕੀਆਂ ਹਨ ਫਿਰ ਔਰਤ ਨੂੰ ਮਸ਼ੀਨ ਸਮਝ ਲਿਆ ਜਾਏ ਤਾਂ ਇਸ ਵਿੱਚ ਝੂਠ ਨਹੀਂ ਹੈ ।ਮਸ਼ੀਨ ਵੱਡੀ ਵੀ ਹੁੰਦੀ ਹੈ ਛੋਟੀ ਵੀ ਹੁੰਦੀ ਹੈ ।ਭਾਵ ਬੱਸ ਵਿੱਚ 60 ਸਵਾਰੀਆਂ ਅਤੇ ਕਾਰ ਵਿਚ ਸਿਰਫ 4 ਸਵਾਰੀਆਂ ਬੈਠਦੀਆਂ ਹਨ ।ਇਸ ਕਰਕੇ ਇਹ ਫਰਕ ਸਮਝ ਲਓ ਪਹਿਲੀਆਂ ਇਸਤਰੀਆਂ ਕੋਈ ਕਹਿੰਦਾ ਅਸੀਂ ਪੰਜ ਭਰਾ ਪੰਜ ਭੈਣਾ ਸੀ ਉਹ ਵੱਡੀਆਂ ਮਸ਼ੀਨਾਂ ਸਨ ।ਹੁਣ ਵਾਲੀਆਂ ਇਸਤਰੀਆਂ ਬਸ ਜੀ ਇਕ ਲੜਕਾ ਇਕ ਲੜਕੀ ਇਹ ਕਾਰ ਦੀ ਤਰਾਂ ਛੋਟੀਆਂ ਮਸ਼ੀਨਾਂ ਹਨ ਤੇ ਹਰ ਬੱਚੇ ਨਾਲ ਰਿਪੇਅਰ ਮੰਗਦੀਆਂ ਹਨ ਭਾਵ ਬੱਚਾ ਹਸਪਤਾਲ ਵਿੱਚ ਹੁੰਦਾ ਹੈ ।ਉਹ ਮਸ਼ੀਨਾਂ ਧੰਨ ਸਨ ਨੌਂ ਨੌਂ ਦਸ ਦਸ ਬੱਚੇ ਜੰਮਦੀਆਂ ਕੋਈ ਲੋੜ ਨਹੀਂ ਰਿਪੇਅਰ ਦੀ ਭਾਵ ਹਸਪਤਾਲ ਜਾਣ ਦੀ ਘਰ ਵਿਚ ਹੀ ਬੱਚੇ ਜੰਮਦੀਆਂ ਸਨ। ਇਸਤਰੀ ਸਤਿਕਾਰ ਯੋਗ ਹੈ ਇਹ ਤਾਂ ਸਵਾਲ ਦਾ ਜੁਆਬ ਹੈ ਕਿ ਕੀ ਇਸਤਰੀ ਮਸ਼ੀਨ ਹੈ ।ਭੁੱਲ ਚੁਕ ਦੀ ਮੁਆਫੀ ਹੁਣ ਤੁਸੀਂ ਆਪ ਹੀ ਸਮਝ ਲੈਣਾ।

    • @sukhpalkaur2429
      @sukhpalkaur2429 Před 18 dny +1

      ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਹੀਦੇਖ ਲਓ ।ਜੇ ਇਕ ਦੋ ਬੱਚੇ ਹੋਰ ਹੁੰਦੇ ਤਾਂ ਇਸ ਉਮਰੇ ਇਹ ਔਖਾ ਕੰਮ ਨਾ ਕਰਨਾ ਪੈਂਦਾ ਸੋ ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਹਨ। ਬਾਕੀ ਸਿੱਖ ਕੌਮ ਆਪ ਵੀਇਸ ਦੀ ਲੋੜ ਮਹਿਸੂਸ ਕਰ ਰਹੀ ਹੈ।

  • @user-ve1uy8hs9k
    @user-ve1uy8hs9k Před 21 dnem +38

    ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹਾ ਸੀ 4 ਬੱਚੇ ਚਾਹੀਦੇ ਹਨ

  • @DarshanSIngh-kp2ro
    @DarshanSIngh-kp2ro Před 21 dnem +31

    ਬਹੁਤ ਵਧੀਆ ਸਝਾਉ ਦਿੱਤਾ। ਧੰਨਵਾਦ

  • @dalersingh5082
    @dalersingh5082 Před 21 dnem +28

    ਸਹੀ ਸੱਚ ਗੱਲਾਂ ਆਖੀਆਂ ਹਨ , ਬਾਬਾ ਜੀ ਨੇ ਠੀਕ ਕਿਹਾ ਏ, ਅਸੀਂ ਸਹਿਮਤ ਹਾਂ ਬਾਬਾ ਜੀ ਦੇ ਨਾਲ।।

  • @sukhjindersingh3605
    @sukhjindersingh3605 Před 21 dnem +40

    ਬਿੱਲ ਕੁੱਲ ਠੀਕ ਕਿਹਾ ਬਾਬਾ ਜੀ ਨੇ

  • @BalwinderSingh-yk8ve
    @BalwinderSingh-yk8ve Před 21 dnem +27

    ਠੀਕ ਕਿਹਾ ਸਿੰਘ ਸਾਹਿਬ ਨੇ👍

  • @balbirdhaliwal6599
    @balbirdhaliwal6599 Před 21 dnem +38

    ਬਿਲਕੁੱਲ ਸਹੀ ਕਿਹਾ ਧੁੰਮਾ ਸਹਿਬ ਨੇ ,ਔਰਤ ਮਸ਼ੀਨ ਕਿਵੇ ਹੋਈ ? ਮੁਸਲਿਮ ਔਰਤਾਂ ਵੀ ਬੱਚੇ ਪੈਦਾ ਕਰਦੀਆਂ ਨੇ ਕੀ ਉਹ ਮਸ਼ੀਨਾ ਹਨ ?! ਬਲ ਕਿ ਉਹ ਅਪਣੀ ਸਲਾਹ ਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕਰਦੀਆਂ ਹਨ।

    • @sureshgrewal8040
      @sureshgrewal8040 Před 21 dnem

      Muslim dharam ch aort di ki position hai 3 ਵਿਆਹ ਕਰ ਸਕਦਾ ਮਰਦ aort ਨੂੰ ਪਰਦੇ ਚ ਰਹਿਣ ਲਈ ਮਜਬੂਰ ਕੀਤਾ ਜnda ਅਰਬ ਦੇ muslim aort nu apni ਅਯਾਸ਼ੀ ਦੀ ਚੀਜ ਮੰਨਦੇ ਨੇ

  • @GurbhejSingh-mj1wo
    @GurbhejSingh-mj1wo Před 21 dnem +10

    ਬਿਲਕੁਲ ਸਹੀ ਹੈ ਦੂਸਰੇ ਧਰਮਾਂ ਦੀਆਂ ਬੀਬੀਆਂ ਵੀ ੫ ,੫ ਬੱਚੇ ਪੈਦਾ ਕਰਦੀਆਂ ਹਨ
    ਸਿੱਖ ਧਰਮ ਦੇ ਵਿਕਾਸ ਲਈ ਬੱਚੇ ਬਹੁਤ ਜ਼ਰੂਰੀ ਹਨ
    ਸਭ ਨੇ ਆਪਣੀ ਕਿਸਮਤ ਖਾਣੀ ਹੁੰਦੀ ਹੈ

  • @Daljeetkaur-on6uv
    @Daljeetkaur-on6uv Před 21 dnem +18

    ਬਿਲਕੁਲ ਠੀਕ ਏ ਅਸੀ ਛੇ ਭੈਣ ਭਰਾ ਸੀ ਸਿੱਖ ਕੌਮ ਨੂੰ ਲੋੜ ਹੈ ਜੀ ਬਾਕੀ ਮਸ਼ੀਨ ਵਾਲੀ ਕੋਈ ਗੱਲ ਨਹੀ ਤੀਹ ਸਾਲ ਪਹਿਲਾ ਸਾਡੀਆਂ ਮਾਵਾ ਅੱਠ ਅੱਠ ਬੱਚੇ ਵੀ ਪਾਲਦੀਆ ਸਨ ਕੰਮ ਵੀ ਬਹੁਤ ਹੁੰਦਾ ਸੀ ਅਸੀ ਤਾ ਦੇਖਿਆ ਸਭ ਆਪਣੀਆ ਅੱਖਾ ਨਾਲ ਅਤੇ ਕੰਮ ਵੀ ਕਰਵਾਇਆ ਮਾਵਾ ਨਾਲ

  • @sandhufinance6856
    @sandhufinance6856 Před 19 dny +2

    ਬਿਲਕੁੱਲ ੧੦੦੦ ਪ੍ਰਤੀਸ਼ਤ ਸਹੀ ਕਿਹਾ ਸਿੱਖਾਂ ਦੀ ਅਬਾਦੀ ਘੱਟਦੀ ਜਾ ਰਹੀ ਏ

  • @hsingh1293
    @hsingh1293 Před 21 dnem +13

    100% ਸਹੀ ਕਿਹਾ

  • @paramjitsinghkhalsa9132
    @paramjitsinghkhalsa9132 Před 21 dnem +10

    ਜੋ ਕਿਹਾ ਹਰਨਾਮ ਸਿੰਘ ਨੇ ਇਹ ਸਿੱਖ ਵਾਸਤੇ ਹੈ ਇਸ ਲਈ ਗੁਸਾ ਕਰਨ ਵਾਲੀ ਕੋੋਈ ਗੱਲ ਨਹੀ ਹੈ,ਰਹੀ ਗੱਲ ਔਰਤ ਮਸੀਨ ਨਹੀ ਹੈ,ਅਗਰ ਬੱਚਾ ਪੈਦਾ ਕਰਨਾ ਮਸੀਨ ਦਾ ਕੰਮ ਹੁੰਦਾ ਫ਼ਿਰ ਇਹ ਗਲ ਧੁੰਮਾ ਸਾਬ ਨੂੰ ਕਹਿਣ ਦੀ ਵੀ ਲੋੜ ਨਹੀ ਸੀ ਪੈਣੀ ਇਹ ਫ਼ੈਸਲਾ ਸਿੱਖਾਂ ਦਾ ਨਿੱਜੀ ਹੈ ਮੈ ਇਸ ਨਾਲ ਸਹਿਮਤ ਹਾਂ

  • @Guide2414
    @Guide2414 Před 21 dnem +26

    ਕੋਈ ਗਲਤ ਨਹੀ ਬਿਲਕੁਲ ਸਹੀ ਹੈ ਜੀ

  • @Ikardass
    @Ikardass Před 21 dnem +20

    ਬਿਲਕੁਲ ਸਹੀ ਕਿਹਾ ਖ਼ਾਲਸਾ ਜੀ ਨੇ

  • @daljeetsingh9180
    @daljeetsingh9180 Před 21 dnem +29

    ਠੀਕ ਕਿਹ ਰਹੇ ਨੇ ਇਹ
    ਧਰਮ ਉਹੀ ਮਜ਼ਬੂਤ ਹੁੰਦਾ ਹੈ ਜਿਦੇ ਵਿਚ ਜਾਦਾ ਬੱਚੇ ਹੁੰਦੇ ਨੇ, ਜਿਵੇਂ ਇਸਲਾਮ ਧਰਮ, ਕੁਝ ਸਿੱਖੋ ਉਹਨਾਂ ਕੋਲੋਂ ।

  • @karamjeetkaurguddi4284
    @karamjeetkaurguddi4284 Před 21 dnem +26

    ਵਾਹਿਗੁਰੂਜੀ❤❤ਵਾਧਾਈਆ।ਧੰਨਵਾਦਜੀ

  • @user-jl8fs4lg7q
    @user-jl8fs4lg7q Před 21 dnem +13

    ਸਿੱਖਾ ਦੇ ਬੱਚੇ ਪੰਜ ਪੰਜ ਤਾ ਠੀਕ ਹੈ ਪਰ ਪਹਿਲਾ ਅੱਜ ਤੱਕ ਸ੍ਰੋਮਣੀ ਕਮੇਟੀ ਜਾ ਕਿਸੇ ਹੋਰ ਸਿੱਖ ਆਗੂ ਨੇ ਪੜ੍ਹਾਈ ਦਾ ਖਰਚਾ ਜਾ ਸਸਤਰ ਵਿਦਿਆ ਪ੍ਰਾਪਤ ਕਰਞਾਈ ਹੈ ਞਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @NarinderSingh-hd9ch
    @NarinderSingh-hd9ch Před 21 dnem +19

    ਬਿਲਕੁਲ ਸਹੀ ਹੈ ਬੱਚੇ ਤਾ ਤਕਰੀਬ ਨ ਚਾਰ ਜਾ ਪੰਜ ਹੋਣੇ ਚਾਹੀ ਦੇ ਹਨ ਸਾਡੀ ਗਿਣਤ ਘੱਟ ਗਈ ਹੈ। ਧਰਮੀ ਫੌਜੀ

  • @GurpreetSingh-rt5rd
    @GurpreetSingh-rt5rd Před 21 dnem +12

    ਅੱਜ ਕੱਲ ਪੰਜਾਬ ਵਿੱਚ ਜਿਸਦੇ ਪਹਿਲਾ ਬੱਚਾ ਲੜਕਾ ਪੈਦਾ ਹੁੰਦਾ ਓਹ ਦੂਜਾ ਬੱਚਾ ਪੈਦਾ ਹੀ ਨਹੀਂ ਕਰਦਾ ਵੈਸੇ ਗੱਲ ਸੋਚਣ ਵਾਲ਼ੀ ਹੈ 🤔

    • @karamjitkaur2459
      @karamjitkaur2459 Před 21 dnem +2

      ਜਿੰਨਾ ਨੇ ਇੱਕੋ ਬੇਟਾ ਕੀਤਾ ਤੇ ਉਹ ਬਾਹਰਲੇ ਦੇਸ਼ ਸੈਂਟ ਹੋ ਗਿਆ.. ਉਹ ਮਾਪੇ ਅੱਜ ਪਛਤਾਵੇ ਵਿੱਚ ਹਨ … ਬੇਸਕ ਸ਼ੋਅ ਨਹੀ ਕਰਦੇ

    • @sattibains4818
      @sattibains4818 Před 21 dnem

      Sahi gal hai ji, asin te 5 bhann bhra ha ji ​@@karamjitkaur2459

    • @elitewarrior4290
      @elitewarrior4290 Před 21 dnem

      Mai v pasta rahi aa

    • @sattibains4818
      @sattibains4818 Před 21 dnem

      @@elitewarrior4290 keyon ki gal ho gyi

  • @deepindersidhu3650
    @deepindersidhu3650 Před 21 dnem +23

    ਕੋਈ ਗਲਤ ਨਹੀ। 500% ਸਹੀ ਹੈ ਜੀ।

  • @RajKamal-hn5hf
    @RajKamal-hn5hf Před 21 dnem +8

    ਇਹਦੇ ਚ ਕੁੱਜ ਵੀ ਗ਼ਲਤ ਨਹੀਂ ਜੇ ਬਾਬਾ ਔਰਤਾਂ ਨੂੰ ਬੇਨਤੀ ਨਹੀਂ ਕਰੂਗਾ ਤਾ ਕਿ ਜਾਨਵਰ ਪੈਦਾ ਕਰਨਗੇ.... ਨਹੀਂ ਆਉਣ ਵਾਲੇ ਸਮੇ ਚ ਪੰਜਾਬ ਚ ਪੰਜਾਬੀਆਂ ਦਾਂ ਨਾ ਮਾਤਰ ਹੀ ਰਹਿ ਜਾਵੇਗਾ 🙏🏽

  • @mewasinghkhalsa4280
    @mewasinghkhalsa4280 Před 21 dnem +9

    ਬਿਲਕੁਲ ਸਹੀ ਗੱਲ ਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਪੰਜਾਬ ਦੇ ਲੋਕਾਂ ਨੂੰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਹਨ ਕਿਉਂਕਿ ਸਿੱਖ ਕੌਮ ਦੀ ਗਿਣਤੀ ਬਹੁਤ ਘੱਟ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਰੋਸਾ ਰੱਖੋ ਅਤੇ ਇਸ ਅਐਲਾਨਤੇਪਹਿਰਾਦੇਣਾਚਾਹੀਦਾਹੈਸਿੱਖਕੌਮਜੇਦੂਜਿਆਂਦੀਮਦਦਕਰਸਕਦੀਹੈਤਾਂਕੀੳਉਆਪਣੇਬੱਚੇਨਹੀਂਪਾਲਸਕਦੀਆਪਣੇਗੁਰੂਤੇਭਰੋਸਾਰੱਖਣਵਾਲਾਕਦੇਭੁੱਖਾਨਹੀਂਮਰਦਾ

  • @harbaxsingh4944
    @harbaxsingh4944 Před 21 dnem +11

    ਬਾਬਾ ਹਰਨਾਮ ਸਿੰਘ ਜੀ ਦਾ ਬਿਆਨ ਕੋਈ ਗਲਤ ਨਹੀ ਪਹਿਲਾਂ ਵੀ ਲੋਕਾਂ ਪੰਜ ਪੰਜ ਅੱਠ ਅੱਠ ਹੁੰਦੇ ਸਨ

  • @lakhjitsinghandbibalakhjit4070

    ਬੱਚੇ ਜਿੰਨੇ ਮਰਜ਼ੀ ਪੈਦਾ ਕਰੋ ਪਰ ਔਰਤਾਂ ਦਾ ਸਤਿਕਾਰ ਕਰਨਾ ਨਾ ਭੁੱਲੋ ਕਿਉਂ ਕਿ ਵੇਖਣ ਵਿੱਚ ਆਇਆ ਹੈ ਕਿ ਔਰਤਾਂ ਨੂੰ ਕੁੱਝ ਜਥੇਬੰਦੀਆਂ ਵੱਲੋਂ ਪਿੱਛੇ ਰੱਖਿਆ ਜਾਂਦਾ ਹੈ

  • @MaanSingh-fx5ok
    @MaanSingh-fx5ok Před 21 dnem +14

    ਬਾਬਾ।ਜੀ।ਠੀਕ।ਕਿਹਾ।ਹੈ

  • @sukhwinderkaursidhubrar2374
    @sukhwinderkaursidhubrar2374 Před 21 dnem +28

    ਸਹੀ ਹੈ ਇਹਦੇ ਚ ਕੁਛ ਗਲਤ ਨੇ ਬੱਚੇ ਦੋ ਚਾਰ ਹੋ ਜਾਣਗੇ ਹਾਂ ਰਿਸ਼ਤੇ ਪਤਾ ਲੱਗਦਾ ਰਹਿੰਦਾ

  • @ArvinderSingh-zz1sv
    @ArvinderSingh-zz1sv Před 21 dnem +11

    ਸਹੀ ਵੀਚਾਰ

  • @sehajkaur799
    @sehajkaur799 Před 21 dnem +15

    ਬਿਲਕੁੱਲ ਠੀਕ ਕਿਹਾ ਹੈ

    • @sehajkaur799
      @sehajkaur799 Před 21 dnem +1

      ਸਿੱਖ ਬੀਬੀਆ ਨੂੰ ਬੱਚੇ ਪੈਦਾ ਕਰਨੇ ਚਾਹੀਦਾ ਹਨ

  • @SURJITSINGH-pi8xz
    @SURJITSINGH-pi8xz Před 21 dnem +14

    ਸਹੀ ਕਿਹਾ

  • @avtarsingh896
    @avtarsingh896 Před 21 dnem +6

    ਸਹੀ ਕਿਹਾ, ਪਰ ਪਹਿਲਾਂ ਜਿੰਨੇ ਅਸੀ ਹੈਗੇ ਆ ਉਨੇ ਕੁ ਤਾਂ ਸਿੰਘ ਬਣੀਏ,ਇਹੋ ਜਿਹੇ ਬੇਤੁਕੇ ਬਿਆਨ ਦੇਣ ਨਾਲੋਂ ਚੰਗਾ ਸਿਖ ਆਪਣੇ ਧਰਮ ਪ੍ਰਚਾਰ ਦੀ ਨੀਤੀ ਬਦਲਣ ਹਰਨਾਮ ਸਿੰਘ ਦਮਦਮੀ ਟਕਸਾਲ ਦਾ ਮੁਖੀ ਐ ਇਹਨੇ ਕਿੰਨੇ ਕੁ ਸਿੰਘ ਸੂਰਮੇ ਪੈਦਾ ਕੀਤੇ ਨੇ ❤

  • @daljeetsingh9180
    @daljeetsingh9180 Před 21 dnem +11

    गुरु गोबिंद सिंह जी की हर बात में संदेश होता है, जैसे उनके चार बच्चे, उसी तरह हर सिख के चार बच्चे तो होने ही चाहिए, जो सिखों की गिनती बढ़ा सकें और कोम के काम आ सकें। 🙏

    • @sureshgrewal8040
      @sureshgrewal8040 Před 21 dnem

      ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਸੂਰਮੇ ਬਣਾਏ ਨੇ ਹੁਣ ਸਾਡੇ ਲੋਕ ਨਸ਼ੇੜੀ ਬਣਾਉਂਦੇ ਨੇ ਗੱਲ ਜਮਨ ਦੀ ਨਹੀਂ ਚੰਗੇ ਇਨਸਾਨ ਬਣਾਉਣ ਦੀ ਕਰੋ

  • @AvtarSingh-ep4ew
    @AvtarSingh-ep4ew Před 18 dny

    ਬਿਲਕੁਲ ਸਹੀ ਕਿਹਾ ਜੀ। ਅੱਜ ਤੋ ਸ਼ੁਰੂ ਕੰਮ ਆਪਣੇ ਆਉਣ ਵਾਲੇ ਨਵੇ ਭਵਿੱਖ ਲਈ। ਬਹੁਤ ਵਧੀਆ ਵਿਚਾਰ ਸਿੰਘ ਜੀ।

  • @sukhdeevsandu1929
    @sukhdeevsandu1929 Před 21 dnem +10

    ਸਹੀ ਗੱਲ ਆ

    • @sukhdeevsandu1929
      @sukhdeevsandu1929 Před 20 dny

      ਸਿੱਖ ਦੀ ਘਟਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ । ਜੇਕਰ up ਬਿਹਾਰ ਦੇ ਲੋਕ ਪੰਜਾਬ ਚ ਰਹੇਕੇ ਪੰਜ ਸੱਤ ਬੱਚੇ ਪੈਦਾ ਕਰ ਸਕਦੇ ਹਨ ਤਾਂ ਪੰਜਾਬੀ ਕਿਓ ਨਹੀਂ ਕਰਦੇ ਇਹਨਾਂ ਨੂੰ ਬਹੁਤਾ ਫਿਕਰ ਆ ਦੇਸ਼ ਦੀ ਵਧਰਹੀ ਆਬਾਦੀ ਦਾ ਜੇਕਰ ਸਿੱਖਾਂ ਨੇ ਆਪਣੀ ਸਰਦਾਰੀ ਕੈਮ ਰੱਖਣੀ ਆ ਤਾਂ ਵੱਧ ਤੋ ਵੱਧ ਬੱਚੇ ਪੈਦਾ ਕਰਨ ।

  • @mlchannel1383
    @mlchannel1383 Před 21 dnem +9

    ਕੱਟੜ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਚਾਹੀਦਾ ਹੈ ਖਾਲਸ ਸਿੱਖ ਬਨੋ

  • @randhawa8233
    @randhawa8233 Před 21 dnem +15

    ਗੱਲ ਇਹ ਹੈ ਕਿ ਪੰਜਾਬੀ ਜਵਾਨੀ ਬਾਹਰ ਚਲੀ ਗਈ ਹੈ ਇਥੇ ਸਮਾਜਿਕ ਸਾਂਝੇ ਕਾਰਜ ਕਰਨ ਲਈ ਪਿੰਡਾਂ ਚ ਬੱਚੇ ਨਹੀਂ ਲਭਦੇ ਇਸ ਦਾ ਹੱਲ ਇਹ ਹੈ ਕਿ ਜੇ ਕਰ ਦੋ ਤੋਂ ਵੱਧ ਬੱਚੇ ਹਨ ਤਾਂ ਦੋ ਪੰਜਾਬ ਚ ਤੇ ਏਕ ਦੋ ਬਾਹਰ ਵੀ ਜਾ ਕੇ ਫਿਰ ਖਟ ਕਮਾ ਕੇ ਪੰਜਾਬ ਮੁੜ ਆਵੇ ਨਹੀਂ ਤਾਂ ਗੈਰ ਲੋਕ ਦੀਆ ਅੱਖਾਂ ਪੰਜਾਬੀਆਂ ਦੀਆ ਕੋਠੀਆਂ ਅਤੇ ਜ਼ਮੀਨਾਂ ਤੇ ਟਿਕਿਆਂ ਹਨ । ਏਥੋਂ ਤਕ ਕਿ ਹੁਣ ਪੰਜਾਬੀਆਂ ਦੀਆਂ ਧੀਆਂ ਭੈਣਾਂ ਨੂੰ ਵੀ ਮੈਲੀ ਅੱਖ ਨਾਲ ਵੇਖ ਦੇ ਐ ਇਸ ਦਾ ਹੱਲ ਪੰਜ ਅਤੇ ਪੰਜ ਤੋਂ ਪੰਚ ਚ ਹੀ ਦਿੱਖ ਰਹਿਆ ਹੈ । ਧੁੰਮਾਂ ਜੀ ਦੀ ਗੱਲ ਸਹੀ ਹੈ। ਪਰ ਬੀਬੀਆਂ ਸਿੱਖ ਕੌਮ ਚ ਅਤਿ ਸਤਿਕਾਰਯੋਗ ਹਨ ਅਤੇ ਰਹਿੱਣ ਗੀਆਂ।

  • @mrsingh9352
    @mrsingh9352 Před 21 dnem +19

    ਰਾਜ ਲਾਲੀ ਗਿੱਲ ਤੇ ਮਨੀਸ਼ਾ ਗੁਲਾਟੀ ਦਾ ਸਿੱਖ ਕੌਮ ਨਾਲ ਕੋਈ ਸੰਬੰਧ ਨਹੀਂ। ਬਾਬੇ ਧੁੰਮੇ ਦਾ ਇਹ ਬਿਆਨ ਕੌਮ ਦੇ ਹੱਕ ਵਿਚ ਹੈ।

  • @virsasingh6859
    @virsasingh6859 Před 21 dnem +11

    ਬਾਬਾ ਜੀ ਦਾ ਬਚਨ ਤਾ ਸਹੀ ਹੈ ਪਰ ਬਾਬਾ ਜੀ ਪੰਥ ਵਾਸਤੇ ਕੁੱਛ ਨਹੀ ਕਰਦੇ

  • @romrombhai-qs9vw
    @romrombhai-qs9vw Před 21 dnem +8

    ਬਿਲਕੁਲ ਸਈ ਕਿਹਾ

  • @manjitdhillon9973
    @manjitdhillon9973 Před 21 dnem +7

    ਰਾਏ ਠੀਕ ਹੈ ਪਰ ਮਾਵਾਂ ਪੁੱਤ ਜੰਮਣ ਤੇ ਗਦਾਰੋ ਤੁਸੀ ਉਹਨਾਂ ਨੂੰ ਰਲ ਮਿਲ ਕੇ ਮਰਵਾ ਦਿਓ

  • @sukhmanbal9789
    @sukhmanbal9789 Před 19 dny +1

    ਵੀਰ ਜੀ ਬਿਲਕੁਲ ਸਹੀ ਕਿਹਾ ਹੈ ਚਾਰ ਬੱਚੇ ਜਿਆਦਾ ਨਹੀ ਆਉਣ ਵਾਲੀਆਂ ਪੀੜੀ ਗਲਤੀ ਨਾ ਕਰੇ

  • @user-hz4kk2wd1d
    @user-hz4kk2wd1d Před 20 dny +1

    ਅਸੀਂ ਛੇ ਭਰਾ ਅਤੇ ਦੋ ਭੈਣਾਂ ਹਨ । ਸਾਡੇ ਮਾਤਾ ਪਿਤਾ ਨੇ ਵਧੀਆ ਪਾਲਣ ਪੋਸ਼ਣ ਕੀਤਾ ।ਅਸੀਂ ਬਹੁਤ ਵਧੀਆ ਸੈਟ ਹਾਂ । ਸਿੰਘ ਸਾਹਿਬ ਨਾਲ ਅਸੀਂ ਸਹਿਮਤ ਹਾਂ

  • @sodhichhokran1670
    @sodhichhokran1670 Před 21 dnem +2

    ਬਿਲਕੁਲ ਸਹੀ ਕਿਹਾ ਜੀ
    ਅਸਲ ਚ ਜਿਆਦਾ ਤਰ ਸਿੱਖ ਖੇਤੀ ਨਾਲ ਸਬੰਧਤ ਹਨ ਜ਼ਮੀਨ ਵੰਡ ਹੋ ਜਾਣ ਦੇ ਕਾਰਨ ਕਰਕੇ ਵੀ ਸਿੱਖ ਅਬਾਦੀ ਘੱਟ ਰਹੀ ਐ ਜੀਉ 🙏

  • @VickySingh-lm3lc
    @VickySingh-lm3lc Před 20 dny +1

    ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ ❤❤

  • @sarvansinghgill4702
    @sarvansinghgill4702 Před 21 dnem +18

    ਗੱਲ ਤਾ ਬਿਲਕੁਲ ਸਹੀ ਕਿਹੀ ਬਾਬੇ ਹਰਨਾਮ ਸਿੰਘ ਧੁੰਮਾਂ ਨੇ ਬਾਬੇ ਨੇ ਆਪ ਕਿੰਨੇ ਬੱਚੇ ਜੰਮੇ ਨੇ ਕਿ ਉਹਨਾਂ ਦੇ ਆਪਣੇ ਪੰਜ ਬੱਚੇ ਨੇ

    • @tirathsingh6539
      @tirathsingh6539 Před 19 dny +1

      ਭਰਵਾਂ ਉਹ ਤਾਂ ਛੜਾ ਫਿਰਦਾ ਪੰਜ ਕਿਥੋਂ ਆ ਗਏ

  • @JagjeetSingh-hy3qb
    @JagjeetSingh-hy3qb Před 20 dny +1

    ਬਾਬਾ ਹਰਨਾਮ ਸਿੰਘ ਨੇ ਕੋਈ ਗ਼ਲਤ ਬਿਆਨ ਨਹੀਂ ਦਿੱਤਾ ਅਸੀਂ ਬਾਬਾ ਹਰਨਾਮ ਸਿੰਘ ਦੇ ਬਿਆਨ ਨਾਲ ਸਹਿਮਤ ਹਾਂ

  • @amarjitsingh821
    @amarjitsingh821 Před 21 dnem +8

    Bilkul theek kaha baba ji n

  • @gulshanjoneja6640
    @gulshanjoneja6640 Před 19 dny +1

    ਬਿਲਕੁਲ ਠੀਕ ਕਿਹਾ ਹੈੈ, ਅਸੀ ਵੀ ਸੱਤ ਹਾਂ

  • @diyslimes949
    @diyslimes949 Před 21 dnem +3

    ⏩ਤੁਸੀ 50 ਸਾਲ ਪਿੱੱਛੇ ਦੇਖੋ, 7-8 ਬੱਚੇ ਆਮ ਸੀ। ਹੁਣ ਬਹੁਤੇ ਪਰਿਵਾਰਾ ਕੋਲ ਸਿਰਫ ਇੱਕ ਬੰੱਚੀ ਹੈ।🚜

  • @dilbagverygoodsingh3417
    @dilbagverygoodsingh3417 Před 21 dnem +7

    Bilkul sahi gaal kiti h ji

  • @baljitrandhawa8705
    @baljitrandhawa8705 Před 21 dnem +3

    ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਜ਼ੋ ਪ੍ਰਦੇਸ਼ ਵਿਚ ਗਏ ਬੱਚੇ ਨੂੰ ਰੋਟੀ ਕਪੜੇ ਰਹਿਣ ਦਾ ਪ੍ਰਬੰਧ ਕਰਦੇ ਸਨ ਇਨ੍ਹਾਂ ਵਿੱਚ ਹਿਂਦੂ ਮੁਸਲਮਾਨ ਭਰਾਵਾਂ ਦੇ ਬੱਚੇ ਵੀ ਸਨ ਜੋ ਕਾਤਲ ਫਡੇ ਗਏ ਨੇ ਜੇ ਇਸ ਤਰ੍ਹਾਂ ਦੇ ਪੰਜ ਪੰਜ ਬੱਚੇ ਸਿਖਾਂ ਦੇ ਘਰਾਂ ਵਿੱਚ ਪੈਦਾ ਹੋ ਗਏ ਫਿਰ ਕੋਮ ਦਾ ਰੱਬ ਹੀ ਰਾਖਾ ਹੈ ਬਾਕੀ ਪੰਜ ਜਾਂ ਪੰਜ ਤੋਂ ਵਧ ਵੀ ਪੈਂਦਾ ਹੋਣ ਪਰ ਗਦਾਰ ਪੈਦਾ ਨਾ ਹੋਣ

  • @JasbirSingh-rw4ds
    @JasbirSingh-rw4ds Před 21 dnem +4

    100% right

  • @BaljitKaur-gg6os
    @BaljitKaur-gg6os Před 21 dnem +3

    ਬੱਚੇ ਜਿਆਦਾ ਜੰਮਨ ਨਾਲੋ ਬੱਚਿਆ ਨੂੰ ਪੰਜਾਬ ਚ ਕੰਮ ਦੇਣਾ ਚਾਹੀਦਾ ਆ ਤਾ ਕਿ ਕੋਈ ਪੰਜਾਬ ਛੱਡਕੇ ਬਾਹਰ ਨਾ ਜਾਵੇ ਜੇ ਚਾਰ ਪੰਜ ਬੱਚੇ ਵੀ ਹੋਣ ਤਾ ਵੀ ਉਹਨਾ ਨੇ ਬਾਹਰ ਈ ਜਾਣਾ ਕਿਉ ਪੰਜਾਬ ਚ ਕੰਮ ਨਹੀ ਮਿੱਲਦੇ 😕

  • @HarminderSingh-zi5vg
    @HarminderSingh-zi5vg Před 21 dnem

    ਬਿਲਕੁਲ ਠੀਕ ਹੈ

  • @topmlmnews5967
    @topmlmnews5967 Před 3 dny

    Bahut vadiya kiha hai ji Khalsa ji ne

  • @davindersinghminhas8213
    @davindersinghminhas8213 Před 20 dny +1

    ਸਹੀ ਸਟੇਟਮੈਂਟਾਂ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੀ ਅਸੀ ਇਹ ਮੰਨਦੇ ਹੈ ਇਹ ਸਿੰਘ ਅਤੇ ਸਿੰਘਣੀ ਦਾ ਪਰਸਨਲ ਫੈਸਲਾ ਹੈ ਫੁੱਚੰਗੀ ਬੱਚਿਆ ਕੋਈ ਸਿੰਘ ਆਪ ਦੀ ਸਿੰਘਣੀ ਦੀ ਮਰਜੀ ਤੋ ਬਿਨਾ ਬੱਚੇ ਪੈਦਾ ਨਹੀ ਪਰ ਇੱਕ ਵਧ ਬੱਚੇ ਹੋਣੇ ਵੀ ਅੱਜ ਦੇ ਟਾਈਮ ਵਿੱਚ ਜ਼ਰੂਰੀ ਹੈ
    ੧) ਇਸ ਦੇਸ਼ ਵੋਟਾ ਦੀ ਗਿਣਤੀ ਹੀ ਨਿਰਭਰ ਕਰਦਾ ਇਹ ਕੂੜੇ ਦੀਆ ਸਰਕਾਰਾਂ ਕਿੰਨਾ ਮੰਗਾਂ ਪੂਰੀਆਂ ਕਰੂਗੀ ਜਿਸ ਕੌਮ ਦੀ ਅਬਦੀ ਵਧ ਹੋਵੇਗੀ
    ੨) ਪੰਜਾਬ ਦੀ ਦੇਮੋਗਰਫੀ change ਹੋਵੇਂਗੀ ਅਗਰ ਹਰ ਇੱਕ ਪਰਿਵਾਰ ਵਿੱਚੋ ੨ ਬੱਚੇ ਵੀ ਬਾਹਰ ਤਾਂ ਬਾਕੀ ਇੱਥੇ ਪੰਜਾਬ ਰਹਿ ਕੇ ਆਪ ਦੀ zindagi ਵਸਰ ਕਰ ਸਕਦੇ ਨੇ ਆਪ ਜ਼ਮੀਨਾਂ ਤੇ ਘਰ ਤੇ ਪ੍ਰੋਪਰਟੀ ਨਹੀ ਵੇਚਣੀ ਪਵੇਗੀ ਜਿਸ ਨਾਲ ਪੰਜਾਬ ਤੇ ਸਿੱਖਾਂ ਰਵੇਗਾ ਹੀ ਹੋਰਨਾਂ ਦੇਸ਼ਾਂ ਵੀ ਸਿੱਖ ਹੋਰ ਮਜ਼ਬੂਤ ਹੋਣ ਗਏ ਤੇ ਸਿੱਖੀ ਦਾ ਪ੍ਰਚਾਰ ਵੀ ਵੱਧ ਲੈਵਲ ਹੋਵੇਗਾ ਅੱਜ ਵੀ ਹੀ ਪਰ ਹੋਰ ਸਟਰਿੰਗ grab ਹੋਵੇਗੀ international level ਤੇ
    ੩)ਗੁਰਦੁਆਰਾ ਸਾਹਿਬਾਨ ਹੋਰ ਸੰਸਥਾਨ ਸੇਵਾ ਵੀ ਸਿੱਖ ਵਧੀਆ ਤਰੀਕੇ ਨਾਲ ਕਰ ਸਕਣ ਗਏ ਤੇ ਸਿੱਖ ਦੇ ਹੋਰ ਨਵੇਂ ਸੰਸਥਾਨ ਵੀ ਪੈਦਾ ਹੋਣ ਗੇ ਜੋਂ ਸਿੱਖੀ ਦੇ ਬਗੀਚੇ ਨੂੰ ਹੋਰ ਵਾਧਾ ਕਰਨਗੇ ਤੇਂ ਨਾਨਕ ਦੀ ਪਰਣਲੀ ਲਾਗੂ ਕਰਨਗੇ
    ੪) ਇੱਕ ਤੇ ਵਧ ਬੱਚੇ ਹੋਗੇ ਤਾਂ ਅਗਰ ਇੱਕ ਵੀ ਬੱਚਾ ਅਕਾਲ ਚਲਾਨਾ ਕਰ ਵੀ ਜਾਂਦਾ ਹੈ ਤਾਂ ਮਾ ਬਾਪ ਇੱਕ ਉਮੀਦ ਰਹੇਗੀ ਤੇ ਕਮਾਈ ਦੇ ਵਧ ਜਣਗੀਆਂ
    ੫) ਸਿੱਖ ਕੌਮ ਤਾਕਤ ਵਦੁਗੀ ਇਸ ਵਿੱਚ ਸਿੱਖਾਂ ਦੀਆ ਧਾਰਮਿਕ ਸੰਸਾਵਾਂ ਵੀ ਹੈਲਪ ਕਰ ਸਕਦੀਆਂ ਨੇ
    ਪਰ ਇਸ ਵਿੱਚ ਸਿੱਖਾਂ ਨੂੰ ਆਪ ਦੇ ੩ ਸਿਧਾਤਾਂ ਨੂੰ ਵੱਡੇ ਲੈਵਲ ਤੇ ਲਾਗੂ ਕਰਨਾ ਹੀ ਪਵੇਗਾ
    ਕੀਰਤ ਕਰੋ + ਨਾਮ ਜਪੋ + ਵੰਡ ਕੇ ਸ਼ਾਕੋ
    ਸਿੱਖਾਂ ਨੂੰ ਵੱਡੇ ਲੈਵਲ ਖੇਤੀ ਬਾੜੀ ਨਾਲ ਵੱਡੇ ਕਾਰੋਬਾਰ ਕਰਨ ਪਾਵੇਗਏ
    ੬) ਗੁਰੂ ਸਹਿਬ ਦੇ੯੬ core ਖਾਲਸਾ ❤ 4:17 ਦਾ ਹੁਕੁਮ ਪੂਰਾ ਹੋਵੇਗਾ ਇਸ ਨਾਲ ਸਿੱਖਾਂ ਭੱਲਾ ਜੀ ਹੋਵੇਗਾ
    ੭) ਸਿੱਖ ਇਸ ਨਾਲ ਖਾਲਸਾ ਰਾਜ ਪ੍ਰਾਪਤ ਕਰ ਸਕਣ ਗੇ
    ੮) ਨਾਲੇ ਇਹ ਦੇਖੋ ਇਸ ਨਾਲ ਥੋਨੂੰ ਸਟਰਿੰਗ ਸਪੋਰਟ ਸਿਸਟਮ ਪੰਗਾ ਲੈਣ ਤੋ ਪਹਿਲਾ ਬੰਦਾ ੧੦੦ ਸੋਚਗਾ ਕਿ ਅੱਗੇ ੫ ਨੇ
    ੮) ਅਸੀ ਇਸ ਨਾਲ ਇੱਕ ਪਾਵਰ ਫੁੱਲ ਫੋਰਸ ਪੈਦਾ ਸਕਦੇ ਅਤੇ ਪ੍ਰੇਸ਼ਰ ਗਰੁੱਪ ਵੀ ਆਪ ਦੇ ਵਿੱਚੋ ਇੱਕ ਜਾਤ ਪਾਤਾ ਰੌਲਾ ਖਤਮ ਕਰਦੋ ਖਾਲਸਾ ਜੀ ਇੱਕ ਦੁਮ ਖਾਲਸਾ ਹੋ ਅ ਤਾਂ ਗੁਰੂ ਸਾਹਿਬਾਨ ਦੀ ਕਿਰਪਾ ਹੋਵੇਗੀ
    ੧੦) ਫੈਮਿਲੀ ਸਪੋਰਟ ਸਟਰਿੰਗ ਤੇ ਫੈਮਿਲੀ ਤੱਕਤ ਵਾਰ ਹੋਵੇਗੀ
    ਇਸ ਕਰਕੇ ਅਸੀ ਬਾਬਾ ਹਰਨਾਮ ਸਿੰਘ ਧੁੰਮਾਂ ਖ਼ਾਲਸਾ ਇਸ ਵਾਰ ਇੱਕ ਇੱਕ ਗੱਲ ਨਾਲ 👍 ਹੈ
    ਨਾਲੇ ਇਹ ਲੇਡੀਜ਼ ਜੋਂ ਸਿੰਘਣੀ ਨੂੰ ਹੋਰ ਸਰਕਾਰ ਔਰਤਾਂ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਵਾਜੋ ਦੱਸ ਦੀਆ ਇਹ ਨਾਂ ਦੀ ਮਰਦ ਤੇ ਔਰਤ ਪਰਤੀ ਗੰਦੀ ਹੈ ਕੋਈ ਵੀ ਮਰਦ ਬਿਨਾਂ ਔਰਤ permission ਓਸ ਨੂੰ ਹੱਥ ਵੀ ਨਹੀਂ ਲੱਗਦਾ ਤੇ ਫਿਜ਼ੀਕਲ ਰਿਲੇਸ਼ਨ ਬਣਾ ਤੇ ਇੰਤੀਮਤੇ ਹੋਣਾ ਤੇ ਬੱਚੇ ਪੈਦਾ ਕਰਨਾ ਇਸ ਵਿੱਚ ਦੋਨਾਂ ਮਰਜੀ ਨਾਲ ਹੁੰਦਾ ਇਹ maybe ਇੰਨਾ ਬੀਬੀ ਨੂੰ ਪਤਾ ਨਹੀਂ ਅਸੀ ਕੋਈ ਰਕਾਸ਼ monster ਨਹੀ ਜੋਂ ਕਿ ਆਪ ਦੀ ਪਾਰਟਨਰ ਏਦਾਂ ਕਰਮ ਓਨਾ ਦੀ permission ਬਿਨਾਂ ਕਰ ਏ ਤੇ ਓਨਾ ਕੋਈ ਦੁੱਖ ਦਰਦ ਦੇਈਏ ਅਸੀ ਪਾਗ਼ਲ ਨਹੀ ਸਾਨੂੰ ਆਪ ਦੇ ਲਾਈਫ ਪਾਰਟਨਰ ਪਿਆਰ ਹੁੰਦਾ ਹੈ

  • @Jaspalsinghnoor
    @Jaspalsinghnoor Před 21 dnem +7

    ਜਦੋਂ ਮਸਲਾ ਕੌਮ ਦਾ ਹੋਵੇ ਤਾਂ ਫੈ ਸ ਲੈ ਲੈਣੇ ਪੈ ਦੇ ਹਨ

  • @KuldipSingh-fh4nh
    @KuldipSingh-fh4nh Před 21 dnem +1

    ਸਿੱਖ ਕੌਮ ਨੂੰ ਇਸ ਪਾਸੇ ਹਾਂ ਪੱਖੀ ਜ਼ਰੂਰ ਸੋਚਣਾ ਚਾਹੀਦਾ ਹੈ ।

  • @GurmeetSingh-lr3su
    @GurmeetSingh-lr3su Před 21 dnem +4

    Very good

  • @pokepedia5398
    @pokepedia5398 Před 21 dnem +3

    Sahi gal hai ji

  • @Preetgill45361
    @Preetgill45361 Před 20 dny

    ਬਹੁਤ ਵਧੀਆ ਗੱਲ ਹੈ ਜੀ

  • @amazingfact8914
    @amazingfact8914 Před 20 dny

    ਬਿਲਕੁਲ ਠੀਕ ਕਿਹਾ ਬਾਬਾ ਜੀ ਨੇ

  • @santokhsingh6343
    @santokhsingh6343 Před 21 dnem +1

    ਧਰਮ ਦੇ ਅਧਾਰ ਤੇ ਬੱਚੇ ਵੱਧ ਪੈਦਾ ਕਰਨ ਬਾਰੇ ਕਹਿਣਾ ਕੋਈ ਚੰਗੀ ਸੋਚ ਨਹੀਂ।ਸਰਕਾਰ ਪੰਜਾਬ ਤੋ ਬਾਹਰੋਂ ਆਉਣ ਵਾਲੇ ਪਰਵਾਸਿਆਂ ਨੂੰ ਰੋਕੇ ਤੇ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਤੇ ਵੀ ਰੋਕ ਲਗਾਉਣ ਦਾ ਕੰਮ ਕਰੇ ।ਕਿ ਘੱਟ ਅਬਾਦੀ ਵਾਲੇ ਦੇਸ਼ ਜਾਂ ਪਰਿਵਾਰ ਘੱਟ ਖੁਸ਼ਹਾਲ ਹਨ ਜਾਂ ਵੱਧ ਅਬਾਦੀ ਵਾਲੇ ਦੇਸ਼ ਜਾਂ ਪਰਿਵਾਰ ਗਰੀਬ ਨਹੀਂ ਹਨ।ਭਾਰਤ ਵਿੱਚ ਸਭ ਧਰਮਾਂ ਦੇ ਲੀਡਰ ਇਸਤਰਾਂ ਦੇ ਬਿਆਨ ਦਿੰਦੇ ਰਹਿੰਦੇ ਹਨ।

  • @binderjohal2429
    @binderjohal2429 Před 21 dnem +7

    Bilkul.sahigal.baba.dee

  • @RanjitSingh-jm1qd
    @RanjitSingh-jm1qd Před 20 dny

    ਪਹਿਲਾਂ ਵੀ ਅੱਠ ਦਸ ਬੱਚੇ ਹੁੰਦੇ ਸੀ ਜੇਕਰ ਇੱਕ ਬੱਚਾ ਹੀ ਹੋਵੇ ਰੱਬ ਨਾ ਕਰੇ ਕੋਈ ਭਾਣਾ ਵਾਪਰ ਜਾਂਦਾ ਤਾਂ ਘਰ ਖਤਮ ਹੋ ਜਾਂਦਾ ਇਸ ਲਈ ਬੱਚੇ ਜਿਆਦਾ ਹੀ ਹੋਣੇ ਚਾਹੀਦੇ ਹਨ

  • @GurkiratSingh-vp9gd
    @GurkiratSingh-vp9gd Před 21 dnem +5

    Shi gul aa gyi ❤

  • @partapSingh-dn5yk
    @partapSingh-dn5yk Před 21 dnem +2

    ਸਹੀ ਹੈ ਜੀ

  • @balwindersinghvirk2852

    ਸਹੀ ਕਿਹਾ ਜੀ ਸਿੰਘ ਸਾਹਿਬ ਨੇ

  • @kuldeeprattu100
    @kuldeeprattu100 Před 20 dny

    ਸਹੀ ਕਿਹਾ ਗਲਤ ਕੀ ਕਿਹਾ

  • @SatnamSinghKhalsa-pd6ie

    ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ ਬਿਲਕੁਲ ਸਹੀ ਕਿਹਾ

  • @palwinderkaur1126
    @palwinderkaur1126 Před 20 dny

    ਸਹੀ ਕਿਹਾ ਹੈ ਜੀ

  • @GurpreetSingh-sz6zc
    @GurpreetSingh-sz6zc Před 19 dny

    ਬੀਬਾ ਜੀ ਕੋਈ ਗਲਤ ਨੀ ਕਿਹਾ ਅਸੀ ਸੱਤ ਭੈਣ ਭਰਾ ਸੀ ਸਾਰੇ ਮਾਪਿਆ ਨੇ ਪੜਾਏ ਵੀ ਤੇ ਵਿਆਹੇ ਵੀ ਭੈਣਾਂ ਵਿਦੇਸ਼ ਨੇ ਅਸੀ ਸਾਰੇ ਵਧੀਆ ਕੰਮ ਕਰਦੇ ਹਾਂ ਹੁਣ ਲੋਕ ਇੱਕ ਨੂੰ ਸਾਂਭਣ ਲੱਗੇ ਔਖਾ ਸਮਝਦੇ ਨੇ ਮਾਰੇ ਚਾਰ ਬੇਟੀਆਂ ਇੱਕ ਬੇਟਾ ਵੀ ਹੈ ਸਾਰੇ ਆਪਣੇ ਘਰੀ ਵਧੀਆ ਵੱਸਦੇ ਨੇ ਬਾਬਾ ਜੀ ਦਾ ਧੰਨਵਾਦ ਕਰੋ ਗਲਤ ਨਾ ਕਹੋ

  • @amritbirsingh1932
    @amritbirsingh1932 Před 20 dny

    ਹਰਨਾਮ singh ਜੀ ਨੇ ਸਹੀ ਕਿਹਾ। 100%

  • @inderjitsingh4126
    @inderjitsingh4126 Před 21 dnem +9

    ਸ਼ਹੀਦ ਭਾਈ ਮਨੀ ਸਿੰਘ ਜੀ 12 ਭਰਾ ਸਨ

  • @Mehakpreet8554
    @Mehakpreet8554 Před 21 dnem +1

    It's 👍🏼👍🏼👍🏼👍🏼👍🏼

  • @user-fd4cq1qj3i
    @user-fd4cq1qj3i Před 21 dnem

    ਬਿਲਕੁਲ ਸਹੀ 💯💯💯💯💯💯💯💯💯💯

  • @kanwalkaur9045
    @kanwalkaur9045 Před 21 dnem

    ਭੲਈਏ ਕਿਰਾਏ ਤੇ ਰਹੇ ਕੈ ਚਾਰ ਪੰਜ ਬਚੇ ਪੈਂਡਾ ਰਹੇ ਨੇ ਪੰਜਾਬ ਵਿੱਚ ਰਹੇ ਕੇ ਭਾਈ ਸਾਹਿਬ ਨੇ ਬਹੂਤ ਵਦਿਆ ਸਲਾਹ ਦਿੱਤੀ ਹੈ

  • @kanwalkaur9045
    @kanwalkaur9045 Před 21 dnem

    ਸਹੀ ਕਿਆ ਬਾਬਾ ਜੀ ਨੇ ਅਸੀਂ ਵੀ ਛੇ ਭੈਣ ਭਰਾ ਹਾਂ ਇਸ ਗਲ਼ ਨੂੰ ਲੋਕ ਜ਼ਰੂਰ ਸੋਚੋ

  • @PartapSingh-ge4hf
    @PartapSingh-ge4hf Před 21 dnem +1

    Waheguru ji

  • @sevagroup3140
    @sevagroup3140 Před 21 dnem +1

    101% Right. Bibi ji tusi news wale vi 5 bachd hi karna ji🙏

  • @malkitchand3438
    @malkitchand3438 Před 21 dnem +1

    Baba ji very good speech

  • @gurdyalsingh3396
    @gurdyalsingh3396 Před 19 dny

    ਇਥੇ ਪੰਜਾਬ ਵਿੱਚ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਤੇ ਸਰਵੇ ਕਰ ਲਉ, ਤੁਹਾਨੂੰ ਪਰਦੇਸੀ ਭਈਆ ਦੇ ਕਿਸੇ ਦੇ 8-8, ਕਿਸੇ ਦੇ 7-7 ਬੱਚੇ ਨੇ ਉਹਨਾਂ ਨੂੰ ਕੋਈ ਰੋਕਦਾ ਨੀ

  • @rakkarrakkar2981
    @rakkarrakkar2981 Před 21 dnem

    💯 ਸਹੀ ਏ bba ਜ਼ਿੰਦਾਬਾਦ di ਗੱਲ

  • @tarsemrai4439
    @tarsemrai4439 Před 21 dnem

    ਸਹੀ ਕਿਹਾ ਹੈ

  • @wokitok
    @wokitok Před 21 dnem +4

    ਬੀਬੀ ਜੇ ਤੂੰ ਨੀ ਕਰ ਸਕਦੀ ਤੇ ਫਿਰ ਤੇਰੀ ਹੀ ਗਲਤੀ ਆ। ਜੇ ਕੋਈ ਸਿਖ 3.4 ਨਿਆਣੇ ਕਰ ਙੀ ਲਵੇਗਾ।ਤੇ ਕਿਹੜਾ ਤੇਰੇ ਕੋਲੋ ਖਰਚਾ ਮੰਗਣਾ ਆ।ਸਿਖਾ ਦੀ ਅਬਾਦੀ ਵੈਸੇ ਵੀ ਬਹੁਤ ਘਟ ਗੀਈ ਆ

  • @charanjitsingh8771
    @charanjitsingh8771 Před 21 dnem +3

    ਪਹਿਲਾਂ ਜੰਮੇ ਗਰੀਬ ਸਿੱਖ ਬੱਚਿਆਂ ਦੀ ਸੰਭਾਲ ਕਰੋ ਬਾਹਰਲੀਆਂ ਸਟੇਟਾਂ ਦੇ ਗਰੀਬ ਲੋਕਾਂ ਨੂੰ ਪੰਜਾਬ ਲਿਆਓ ਖ਼ਾਲਸਾ ਜੀ ਦਾ ਸੁਝਾਓ ਵੀ ਠੀਕ ਹੈ

    • @karamjitkaur2459
      @karamjitkaur2459 Před 21 dnem

      ਬਾਹਰੋ ਲਿਆਉਣ ਦਾ ਵੀ ਤਾਂ ਹੀ ਫਾਇਦਾ ਜੇ ਗੁਰਸਿੱਖ ਸਜਾਏ ਜਾਣ

  • @narminderkaur3027
    @narminderkaur3027 Před 21 dnem +3

    Sahi ha

  • @jasbirsinghgill7490
    @jasbirsinghgill7490 Před 21 dnem

    Bilkul 100 percent correct

  • @JugrajSingh-wc5dz
    @JugrajSingh-wc5dz Před 21 dnem

    sahi gall aa

  • @sukhwinderpalsingh581
    @sukhwinderpalsingh581 Před 21 dnem

    Bilkul theek

  • @manjitsingh89
    @manjitsingh89 Před 21 dnem +1

    100 Right

  • @Jaswinder.singh.randhawaRandha

    ਸੇਹੀ ।ਗਲ ਹੈ

  • @JarnailSingh-jo3nt
    @JarnailSingh-jo3nt Před 21 dnem

    ਬਾਬਾ ਜੀ ਨੇ ਸਹੀ ਕਿਹਾ ਹੈ